Тёмный
Uncut Qisse with Sidhu
Uncut Qisse with Sidhu
Uncut Qisse with Sidhu
Подписаться
Комментарии
@davindersidhu2767
@davindersidhu2767 10 минут назад
Tu te jholian bhar lian hun badalan ton chavla
@ravdeepsingh2160
@ravdeepsingh2160 17 минут назад
ਗਦਾਰ ਬਾਦਲ ਨੀ ਥੋਡੇ ਧੱਕੇ ਨਾਲ ਬਣੇ ਜਥੇਦਾਰ ਨੇ ਅਸਲ ਚ ਸਿੱਖ ਕੌਮ ਨੂੰ ਜੋ ਲੁੱਟਦਾ ਬੰਦੀ ਸਿੰਘਾਂ ਦੇ ਨਾਮ ਤੇ ਉਹ ਚੰਗਾ ਲਗਦਾ ਜਦੋਂ ਬੰਦੀ ਸਿੰਘ ਸੱਚ ਦਸਦਾ ਉਹ ਥੋਡੇ ਹਾਜਮ ਨੀ ਆਉਂਦਾ ਪਹਿਲਾਂ ਰਾਜੋਆਣਾ ਹੁਣ ਖੈੜਾ ਸਾਭ ਇਹੇ ਬੰਦੀ ਸਿੰਘ ਜਦੋਂ ਸੱਚ ਬੋਲ ਦੇ ਨੇ ਥੋਡੇ ਮਿਰਚਾਂ ਲਗਦੀਆਂ ਨੇ
@davindersidhu2767
@davindersidhu2767 25 минут назад
Tu sab kuj rolta chavala sirf paise piche
@davindersidhu2767
@davindersidhu2767 30 минут назад
Hun tan badalan di fullkirpa khaire te
@JaswinderBir
@JaswinderBir 33 минуты назад
ਪੱਤਰਕਾਰ ਪਾਲਸੀ
@JaswinderBir
@JaswinderBir 34 минуты назад
ਲੱਗੀ ਸੀ ਫੋਟੋ
@user-bz7zd6lv5h
@user-bz7zd6lv5h Час назад
ਮਰਗੀ ਜ਼ਮੀਰ ਬਾਦਲਾਂ ਦੇ ਨਾਲ ਜੁੜ ਕੇ
@JogaSingh-xs9jb
@JogaSingh-xs9jb Час назад
ਖੈੜੇ ਬਾਦਲ ਨੇ ਕੀ ਦੀਤਾ ਤੇਨੂੰ ਡੱਬ ਕੇ ਮ
@jaisinghrandhawa-cz3bo
@jaisinghrandhawa-cz3bo 2 часа назад
ਜਿਹੜਾ ਕੰਮ ਅਮ੍ਰਿਤਪਾਲ ਦੇ ਵਿਰੱਧ ਬਾਦਲ ਨਹੀ ਕਰ ਸਕਿਆ ਹੁਣ ਇਸ ਨੂੰ ਅਮ੍ਰਿਤਪਾਲ ਵਿੱਰੁਧ ਬੋਲਣ ਲਈ ਖੜਾ ਕੀਤਾ ਗਿਆ ਹੈ
@SonuSingh-mx2dy
@SonuSingh-mx2dy 7 часов назад
ਇੱਥੇ ਇਹ ਹਰਾਮਖੋਰ ਕਹੀ ਜਾਂਦਾ ਆ ਕੀ ਮਾਣਯੋਗ ਅਦਾਲਤ ਹੀ ਫੈਸਲਾ ਕਰੂਗੀ ਵਿੱਚ ਕਹੀ ਜਾਂਦੇ ਸੀ ਸੰਵਿਧਾਨ ਨੂੰ ਨਹੀਂ ਮੰਨਦੇ ਅਦਾਲਤ ਸੰਵਿਧਾਨ ਤੋਂ ਬਾਹਰ ਆ ਇਹਨਾਂ ਕੰਜਰਾਂ ਨੂੰ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਕਮਾਈ ਦੇ ਸਾਧਨ ਲੱਭੇ ਹਨ ਆ ਐਮਪੀ ਬਣਨਾ ਐਮਐਲਏ ਬਣਨਾ ਇਹ ਸਾਰੇ ਇੱਕ ਜਰੀਏ ਹਨ ਆਮ ਲੋਕਾਂ ਨੂੰ ਪਬਲਿਕ ਨੂੰ ਝੂਠ ਬੋਲਣਾ ਇਹਨਾਂ ਦਾ ਕੰਮ ਹੈ ਹੁਣ ਕਹੀ ਜਾਂਦਾ ਮੈਂ ਜਥੇਦਾਰਾਂ ਨੂੰ ਨਹੀਂ ਮੰਨਦਾ ਇਦਾਂ ਦੇ ਇਨਸਾਨ ਨੂੰ ਸ਼ਰਮ ਆਉਣੀ ਚਾਹੀਦੀ ਸਾਡੇ ਸਭ ਤੋਂ ਵੱਧ ਸ਼ਰਮ ਆਉਣੀ ਚਾਹੀਦੀ ਸਾਡੇ ਲੋਕਾਂ ਨੂੰ ਜਿਹੜੇ ਨਾ ਝੂਠਿਆਂ ਦੇ ਮਗਰ ਲੱਗੇ ਆ
@GyanKc-u7z
@GyanKc-u7z 7 часов назад
ਇਹ ਬੰਦਾ ਪੰਜਾਬ ਦਾ ਕੁੰਝ ਨਹੀ ਸਵਾਰ ਸਕਦਾ ਮੈ ਗੰਲ ਕੀਤੀ ਸੀ ਇਸ ਨਾਲ ਪੰਜਾਬ ਦੀ ਤਰੱਕੀ ਬਾਰੇ ਕੁੰਝ ਵੀ ਪਤਾ ਨਹੀ ਸਿਰਫ਼ ਪਿਤਾ ਦੀ ਕੁਰਬਾਨੀ ਕਰਕੇ ਹੀ ਜਿੱਤੇ ਆ
@nirvairsingh4526
@nirvairsingh4526 9 часов назад
Bhut vadia jawab diya ehna ne ji
@manpreetsingh-hq6qn
@manpreetsingh-hq6qn 10 часов назад
Bas ethe e kami a sikhaa ch j kise di time de nal nal purane bandya di puch ni hundi ta eh bina tatth kdde hi bhai Amritpal de khiaaf bolan lgg jande a ohne kom da maada v ki kita ehda answer v lao ehna to.....jasbeer singh rode wali gal to asi v sehmat a bhai saab nal.....pr Bhai Amritpal wali gal to nahi
@JattFactor
@JattFactor 11 часов назад
Amritpal singh ਵਿੱਚ leadership qualities ਨੇ। ਬਿਨਾਂ qualities ਤੋਂ ਚਾਹੇ ਜਿਨੀ ਮਰਜੀ ਜੇਲ੍ਹ ਕੱਟ ਲੋ, ਲੀਡਰ ਨਹੀ ਬਣ ਸਕਦੇ।
@GagandeepSingh-is2ck
@GagandeepSingh-is2ck 11 часов назад
Kash tusi bargari di v gal eda thik ke karde
@GagandeepSingh-is2ck
@GagandeepSingh-is2ck 11 часов назад
Je badal na hunda ta tusi v ajj bandi singh ni c hone. Eh v dalle badal diya meharbaania a
@GagandeepSingh-is2ck
@GagandeepSingh-is2ck 11 часов назад
Bhai sahib badal ta dalle a Ohna di tardari chadd do. Oh akali dal badal a Na k akli dal
@abcdce6533
@abcdce6533 13 часов назад
ਭਾਈ ਅਮਿਰਪਾਲ ਸਿੰਘ ਜਿਦਾਬਾਦ
@pritpalsinghsandhu4370
@pritpalsinghsandhu4370 15 часов назад
10:24
@GurmeetKaur-xj4wq
@GurmeetKaur-xj4wq 15 часов назад
ਸਰਕਾਰੀ ਬੰਦਾ
@AvtarSingh-ox4lg
@AvtarSingh-ox4lg 15 часов назад
ਬਾਦਲ ਲਾਣਾਂ ਵੱਲੋ ਭੱਜਿਆ ਗਿਆ ਸਰਕਾਰੀ ਟੱਟੂ ਆਰ ਐਸ ਐਸ ਦਾ ਪੱਤਰਕਾਰ ਪਹਿਲਾਂ ਸੁਖ ਵੀਰ ਬਾਦਲ ਨੂੰ ਪੁੱਛ ਓਹਦੀ ਕਿਰਪਾਨ ਕਿੱਥੇ ਹੈ
@gurvirrai8885
@gurvirrai8885 15 часов назад
Reporter nu question dite badal be te aa chawal nu answer dite 😂😂😂
@gurvirrai8885
@gurvirrai8885 15 часов назад
Interview secripted eaa g
@gurvirrai8885
@gurvirrai8885 15 часов назад
Mai ta reporter te ਹੈਰਾਨ ਆ jhere question puchne chaide badal ne ki ki kita sikh kom nal o ta puche ni
@gurvirrai8885
@gurvirrai8885 16 часов назад
ਨਵੀ ਕਹਾਣੀ ਬਾਦਲਾ ਵੱਲੋ ਦਿੱਤੀ 😂😂😂😂
@gurvirrai8885
@gurvirrai8885 16 часов назад
Enu comment v pda deyoo g paterkar saab
@GurdeepSingh-ne8jy
@GurdeepSingh-ne8jy 16 часов назад
ਬਿਮਲ ਕੌਰ ਖਾਲਸਾ ਸਾਡੇ ਹਲਕੇ ਤੋਂ m p ਸਨ,ਪਰ ਵੋਟਾਂ ਤੋ ਬਾਦ ਐਸੀ ਓਹਦਾ ਚੇਹਰਾ ਵੀ ਨਹੀਂ ਦੇਖਿਆ, ਕਿਹੜੀਆਂ ਗੱਲਾਂ ਕਰਦਾ ਇਹ ਵੱਡਾ ਖਾਲਸਾ।
@piarasingh4599
@piarasingh4599 17 часов назад
ਜੋ ਬਾਦਲ ਕੀਤਾ ਪੱਤਰਕਾਰ ਨੇ ਇਕ ਵੀ ਸਵਾਲ ਨਹੀ ਕੀਤਾ
@piarasingh4599
@piarasingh4599 17 часов назад
ਖੈਰਾ ਨੂੰ ਪੁੱਛੋ ਬਾਕੀ ਸਿੰਘਾਂ ਨੂੰ ਛੁੱਟੀ ਕਿਉ ਨਹੀ ਮਿਲਦੀ ਤੁਹਾਨੂੰ ਛੁੱਟੀ ਮਿਲ ਜਾਦੀ
@SatnamSingh-n9l
@SatnamSingh-n9l 17 часов назад
Very good
@bahadursingh504
@bahadursingh504 18 часов назад
ਇਸ ਪੱਤਰਕਾਰ ਦੇ ਵਿਕਣ ਦੀ ਆਸ ਬਿਲਕੁਲ ਨਹੀਂ ਸੀ। ਦਿਲ ਬਹੁਤ ਦੁਖੀ ਹੋਇਆ। ਅੱਜ ਤੋਂ ਇਹ ਚੈਨਲ ਦੇਖਣਾ ਛੱਡਿਆ।
@user-eb3jf4ge1t
@user-eb3jf4ge1t 19 часов назад
ਬਾਦਲਾਂ ਦਾ ਚਾਪ ਪੁਲਿਸ
@chanchalsingh9938
@chanchalsingh9938 19 часов назад
ਦਾਦੂਵਾਲ ਦਾ ਠੀਕ ਕਹਿਆ ਚਿਮਟੇ ਵਜਾਉਣ ਵਾਲਾ ਕਿਸ ਦੀ ਮਦਦ ਨਹੀ ਕਰ ਸਕਦਾ
@SuratSinghsandhu
@SuratSinghsandhu 19 часов назад
Kom da bera gark badel ne kita
@randhirchahal2363
@randhirchahal2363 19 часов назад
ਸੁਖਬੀਰ ਬਾਦਲ ਦਾ ਜ਼ੋਰ ਲੱਗਾ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਇੰਨਾਂ ਝੂਠ ਮਾਰਕੇ ਬਦਨਾਮ ਕਰਾ ਦਿਆਂ ਲੋਕ ਮੈਨੂੰ ਵੋਟਾਂ ਪਾਉਣ ਇਸ ਕਰਕੇ ਇਹ ਖੈੜਾ ਤਾਂ ਉਹਦਾ ਮੋਹਰਾ ਚਾਲ ਉਹ ਖੇਡ ਰਿਹਾ
@randhirchahal2363
@randhirchahal2363 19 часов назад
ਸੁਖਬੀਰ ਬਾਦਲ ਕਿੰਨਾ ਚਾਲਬਾਜ਼ ਬੰਦਾ ਹੁਣ ਖੈੜਾ ਨੂੰ ਖੜਾ ਕਰਤਾ ਬੇਅਦਬੀ ਕਰਵਾਉਣ ਵਾਲਾ ਸਰਸੇ ਸਾਧ ਦੇ ਚੇਲਿਆਂ ਨੂੰ ਬਚਾਉਣ ਵਾਲਾ ਸੁਖਬੀਰ ਬਾਦਲ ਤੇਰੀਆਂ ਚਾਲਾਂ ਲੋਕਾਂ ਨੂੰ ਪਤਾ ਹਨ
@Love_to_Humanity
@Love_to_Humanity 19 часов назад
ਗੁਰਦੀਪ ਸਿੰਘ ਖੇੜਾ ਸਾਬ ਕੀ ਤੁਹਾਨੂੰ ਵੀ ਜੇਲ੍ਹ ਵਿੱਚ ਖੂਨ ਦੀਆਂ ਉਲਟੀਆਂ ਲੱਗੀਆਂ ਜਾ ਬਾਕੀ ਦੇ 8 ਬੰਦੀ ਸਿੰਘਾਂ ਨੂੰ ਵੀ ਕਦੇ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਜਰੂਰ ਸਾਂਝਾਂ ਕਰੋ??? ਬਹੁਤੇ ਲੋਕਾਂ ਨੂੰ ਤਾਂ ਜੇਲ੍ਹ ਦਾ ਨਾਂ ਸੁਣਦੇ ਹੀ ਖੂਨ ਦੀਆਂ ਉਲਟੀਆਂ ਲੱਗ ਜਾਂਦੀਆਂ ਨੇ
@chanchalsingh9938
@chanchalsingh9938 19 часов назад
ਖੇੜਾ ਸਾਹਿਬ ਬਹੁਤ ਵਁਡੀ ਕੁਰਬਾਨੀ ਫਿਰ ਕਰ ਗਏ ਜੌ ਅਕਾਲੀ ਦਲ ਦਾ ਸਾਥ ਦੇਣ ਲਈ ਸਾਥ ਦਿਤਾ ਅਕਾਲੀ ਦਲ ਦਾ ਸਾਥ ਜਰੂਰ ਦਿਉ
@harmanbhullar2010
@harmanbhullar2010 19 часов назад
ਏਸ ਪੱਤਰਕਾਰਾਂ ਦਾ ਮੋਬਾਇਲ ਨੰਬਰ chida ਹੈ
@harmanbhullar2010
@harmanbhullar2010 20 часов назад
a ਦੂਜਾ ਵਲਟੋਹਾ ਬਣ ਗਿਆ ਹਾਂ ਹਾਂ ਹਾਂ ਹਾਂ ਜੀ
@talwindersungh7794
@talwindersungh7794 20 часов назад
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚ ਨਾ ਭੇਜ ਦੇ ਸ਼ੇਰ ਦੱਸ ਦੇਣਾ ਸੀ ਜਿਹੜੇ ਕਹਿੰਦੇ ਕੀਤਾ ਕਿ ਉਹ ਸਾਡਾ ਸੂਰਮਾ
@talwindersungh7794
@talwindersungh7794 20 часов назад
ਬੱਸ ਕਰ ਭਰਾਵਾਂ ਹੁਣ ਅਪਣਾ ਜਲੂਸ ਕੱਢ ਲਿਆ
@harjindersingh-pr4ef
@harjindersingh-pr4ef 20 часов назад
Jaggi johal v nirdosh a koi gl e ni krda ohna di
@PANJABICLIPCUT
@PANJABICLIPCUT 20 часов назад
ਨਵਾਂ ਚਮਚਾ
@shamshersidhu6497
@shamshersidhu6497 21 час назад
ਹੁਣ ਤਾਂ ਇਹ ਹਾਲ ਹੈ ਪੰਜਾਬ ਕਿ CM ਡੇਲੀ ਤੇ ਰੱਖ ਲੈਣਾ ਚਾਹਿਦਾ ਹੈ ਭੰਡ ਤੋਂ ਵਧਿਆ ਕੰਮ ਚਲਾ ਸਕਦਾ ਹੈ ਇਹ ਤਾਂ ਬੁੱਚੜ ਸੱਭ ਤੋ ਘਟੀਆ CM ਹੈ
@KarajSingh-br2fv
@KarajSingh-br2fv 21 час назад
ਇਹ ਇਨਸਾਨ ਸਚਾ ਹੈ ਪਰ ਸਚ ਨੂ ਦਬਾ ਹਮੈਸਾ ਪਰ ਸਚ ਦਬਾ ਨਹੀ ਰਹਾ
@sirajdeen9165
@sirajdeen9165 21 час назад
Well pla🎉ned vedio BY PRESS reporter not put the question GUDAR BADAL FAMILY REGARDING THE SARSA SADH AND INSULTING MISCONDUCT SH.GURU GRANT SAHIEB
@narinderlehal7852
@narinderlehal7852 22 часа назад
Bhai g thodiaa galla to eh pta chlda v thonu Amritpal singh naal jealous aa eda na kro
@kirpalsingh862
@kirpalsingh862 22 часа назад
ਵੱਡਿਆ ਪੱਤਰਕਾਰਾ ਸਵਾਲ ਸਾਹਮਣੇ ਆ ਰਿਹੈ ਇਹਨੂੰ ਪੁੱਛ ਕਿ ਜਿਹੜੀ ਸਟੇਜ ਤੋਂ ਤੂੰ ਸੱਚ ਬੋਲਿਐਂ ਕੀ ਓਹ ਸਟੇਜ ਸੱਚ੍ਵਾਲਿਆਂ ਦੀ ਸੱਚੀ ਸਟੇਜ ਸੀ. ਲੱਗਦੈ ਬਾਦਲ ਆਂ ਨੂੰ ਤੂੰ ਵੀ ਮਿਲ ਕੇ ਆਇਓਂ ਤਾਹੀਓ ਪਹਿਲ ਕੀਤੀ ਆ ਮਿਟਿੰਗ ਕਰਨ ਦੀ.
@GPDPanjabiGalPanjabDi
@GPDPanjabiGalPanjabDi 22 часа назад
ਸੰਤਾਂ ਦੀ ਸ਼ਹੀਦੀ ਦਾ ਤੁਹਾਨੂੰ ਬਹੁਤ ਦੁੱਖ ਹੈ ਪਰ ਉਸ ਸੰਘਰਸ਼ ਵਿੱਚ ਸੰਤਾਂ ਨੇ ਕਿਹਾ ਸੀ ਕਿ ਜੇਕਰ ਦਰਬਾਰ ਸਾਹਿਬ ਵਿੱਚ ਫੌਜ ਵੜ੍ਹ ਗਈ ਤਾਂ ਖਾਲਿਸਤਾਨ ਦੀ ਨੀਂਹ ਰੱਖੀਂ ਜਾਵੇਗੀ, ਜੇਕਰ ਤੁਸੀਂ ਸੰਤਾਂ ਨਾਲ ਸੰਘਰਸ਼ ਕੀਤਾ ਤਾਂ ਹੁਣ ਖਾਲਿਸਤਾਨ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਕਿਸਦਾ ਡਰ ਲਗਦੈ | ਬਾਕੀ ਜਿਹੜੀ ਸਟੇਜ਼ ਤੁਹਾਨੂੰ ਹੁਣ ਮਿਲੀ ਹੈ ਉਹ ਆਪਣੇ ਆਪ ਨੂੰ ਪੰਥਕ ਤੇ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਹੈ, ਪਰ ਉਹ ਸੈਂਟਰ ਤੋਂ ਜ਼ੈਡ ਪਲੱਸ ਸਕਿਓਰਿਟੀ ਲਈ ਫਿਰਦਾ |ਉਸਨੇ ਕੁਰਸੀ ਖਾਤਿਰ ਪੰਥ ਨੂੰ ਦਾ ਤੇ ਲਾ ਦਿੱਤਾ ਉਸਨੇ ਸਕਾ ਤੇਰਾ ਵੀ ਨਹੀਂ ਬਣਨਾ ਯਾਦ ਰੱਖੀਂ