Тёмный

ਪੰਜਾਬ ਦੀ ਸਿਆਸਤ 'ਚ ਵੱਡਾ ਧ=ਮਾ=ਕਾ, ਕਥਿਤ 100 ਕਰੋੜੀ ਸਾਈਬਰ ਸਕੈਮ 'ਚ ਫ਼ਸੇ 

Rozana Lok Naad TV
Подписаться 230 тыс.
Просмотров 169 тыс.
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 491   
@manjitsingh-lb2nb
@manjitsingh-lb2nb 10 дней назад
ਸ਼ੇਰਨੀ ਇੰਸਪੈਕਟਰ ਚੜ੍ਹਦੀ ਕਲਾ ਵਿਚ ਰਹੇ
@gigiminiature4192
@gigiminiature4192 10 дней назад
ਜਿਊਦੀ ਰਹੇ ਇੰਸਪੇਕਟਰ ਰੰਬ ਚੜਦੀ ਕਲਾ ਰੱਖੇ
@user-nh2bt2fx1e
@user-nh2bt2fx1e 10 дней назад
ਬੀਬਾ ਇਨਸੈਪਕਟਰ ਨੂੰ ਸਲਾਮ ਕਰਦਾ ਪਰ ਮਾਨ ਨੂੰ ਤੁਰੰਤ ਐਕਸਨ ਲੈਣਾ ਚਾਹੀਦਾ
@gurtejsingh5383
@gurtejsingh5383 10 дней назад
ਅਮਨਜੋਤ ਕੌਰ ਨੂੰ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਇਸਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ
@gigiminiature4192
@gigiminiature4192 10 дней назад
@@gurtejsingh5383 ਸੁਰਮੇ ਕਦੇ ਮਰਨ ਤੇ ਨੀ ਡਰਦੇ ਹੁੰਦੇ ਭਰਾ ਮੇਰੇ
@amritworld3
@amritworld3 10 дней назад
​@@gigiminiature4192 ਫੇਰ ਚੌਂਕ ਚ ਸ਼ਾਂਤੀ ਮਾਰਚ ਮੋਮਬੱਤੀਆਂ ਜਗਾ ਕੇ ਕਰਦੇ ਆ ਕਿਉਂ ਨਾ ਮੌਕਾ ਪਹਿਲਾ ਸੰਭਾਲਿਆ ਜਾਵੇ।
@gigiminiature4192
@gigiminiature4192 10 дней назад
@@amritworld3 ਸੁਰੀ ਦੇ ਕੋਲ ਗੰਨ ਮੇਨ ਬੀ ਸੀ ਏਸ ਪੀ ਬੀ ਕੋਲ ਖੜਾ ਸੀ ਫੇਰ ਮੌਤ ਤੋਂ ਬਚ ਗਿਆ ਜਿਨੀ ਰੰਬ ਨੇ ਲਿਖਤੀ ਉਨੀ ਹੀ ਮਿਲੂ ਗੰਨ ਗੁਨ ਮੇਨ ਕੁਛ ਨੀ ਕਰਦੇ ਹੁੰਦੇ
@amritworld3
@amritworld3 10 дней назад
@@gigiminiature4192 ਤੁਸੀ ਸੂਰੀ ਨਾਲ ਰਲਾ ਕੁੜੀ ਨੂੰ ਇੱਕ ਪਾਸੇ ਸੂਰਮੇ ਬੋਲ ਰਹੇ ਇੱਕ ਪਾਸੇ....?
@jaswindersingh6776
@jaswindersingh6776 9 дней назад
ਇਹ ਢਿੱਡਲ ਜਹੇ ਦੀ ਇਨਕੁਆਰੀ ਕਰਾਓ ਇਹ ਵੀ ਇਕ ਆਮ ਆਦਮੀ ਪਾਰਟੀ ਦਾ ਬੇਈਮਾਨ ਹੀਰਾ ਹੈ ਇਸ ਪਾਰਟੀ ਵਿੱਚ ਤਰ੍ਹਾਂ-ਤਰ੍ਹਾਂ ਦੇ ਹੀਰੇ ਹਨ😅😅😅😅😅😅😅😅😊😊😊😅😅
@kuljeetsingh3100
@kuljeetsingh3100 10 дней назад
ਇੰਸਪੈਕਟਰ ਬੀਬਾ ਅਮਨਜੋਤ ਕੌਰ ਦਾ ਸਾਰੇ ਪੰਜਾਬੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਖ਼ਾਸ ਕਰਕੇ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਬੀਬਾ ਅਮਨਜੋਤ ਕੌਰ ਦਾ ਸਾਥ ਦੇਣਾ ਚਾਹੀਦਾ ਹੈ
@sakinderkaur846
@sakinderkaur846 10 дней назад
Hanji bilkul sahi keha .congress.kisan jathebandhya.
@gurwindersingh4837
@gurwindersingh4837 9 дней назад
ਕਾਂਗਰਸ ਤਾਂ ਖੁਦ ਇਹਨਾਂ ਨਾਲਰਲੀ ਹੋਈ ਹੈ ਅਤੇ ਕਾਂਗਰਸ ਦੇ ਕਾਫੀ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਅੰਦਰ ਹਨ ਅਤੇ ਹੋਰ ਵੀ ਲੀਡਰ ਫੜੇ ਜਾ ਰਹੇ ਨੇ
@premnathmadaan4410
@premnathmadaan4410 9 дней назад
😊😊
@BaljinderJohal-k1h
@BaljinderJohal-k1h 10 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਸਪੈਕਟਰ ਅਮਨਜੋਤ ਕੋਰ ਦੀ ਚੜਦੀ ਕਲਾ ਰੱਖਣੀ ਜੀ🙏🙏🙏🙏🙏
@ਗੁਰਭੇਜਸਿੰਘ
@ਗੁਰਭੇਜਸਿੰਘ 10 дней назад
ਦੀਪ ਸਿਧੂ ਦੀਅਾ ਸਾਰੀਅਾ ਗੱਲਾ ਸਚ ਹੋ ਰਹੀਅਾ
@gurnamsingh8058
@gurnamsingh8058 10 дней назад
ਬਹੁਤ ਡੁੰਘਾਈ ਦਾ ਮਸਲਾ ਹੈ, ਬਹੁਤ ਹੀ ਫਸਣਗੇ, ਓਹ ਲੋਕੋ ਨਵੇਂ ਨਵੇਂ ਠੱਗ ਸਾਹਮਣੇ ਆ ਰਹੇ ਹਨ, ਚੋਰ ਠੱਗ ਸਾਹਮਣੇ ਹਨ, ਗਰੀਬ ਗਰੀਬ ਹੋ ਰਹੇ ਹਨ ਤੇ ਰਾਜਨੀਤਕ ਲੋਕ ਅਮੀਰ ਹੋ ਰਹੇ ਹਨ, ਨਿਰਪੱਖ ਜਾਂਚ ਹੋਣੀ ਚਾਹੀਦੇ ਹਨ।
@balrajsingh8247
@balrajsingh8247 10 дней назад
ਬਹੁਤ ਹੀ ਵਧੀਆ ਕੰਮ ਕੀਤਾ ਇਸ ਇੰਸਪੈਕਟਰ ਕੁੜੀ ਨੇ,,ਏ ਚਵਲ ਮੰਤਰੀ ਨੂੰ ਪਹਿਲਾਂ ਵੀ ਬਚਾ ਲਿਆ ਸੀ ਭਗਵੰਤ ਭੰਡ ਨੇ
@LakhwinderSingh-xb4id
@LakhwinderSingh-xb4id 10 дней назад
ਇੰਸਪੈਕਟਰ ਬੀਬੀ ਨੂੰ ਸਲੂਟ ਹੈ, ਦੇਖਣਾ ਇਹ ਹੋਵੇਗਾ ਕਿ ਹੁਣ ਭਗਵੰਤ ਮਾਨ ਕਿਸ ਦੇ ਨਾਲ ਖੜੇ ਹੁੰਦਾ ਹੈ। ਇਮਾਨਦਾਰੀ ਨਾਲ ਜਾਂ ਬੇਈਮਾਨ ਨਾਲ।
@gaganjitsingh1095
@gaganjitsingh1095 10 дней назад
ਕਟਾਰੂਚੱਕ ਨਾਲ 😅😅😅
@surenderpal5860
@surenderpal5860 10 дней назад
Beimani naal
@sabi-mansa
@sabi-mansa 10 дней назад
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
@gurwindersingh4837
@gurwindersingh4837 9 дней назад
ਫੌਜੇ ਸਰਾਰੀ ਨਾਲ
@gurparveshsraw3120
@gurparveshsraw3120 10 дней назад
ਇਹ ਆਮ ਪਾਰਟੀ ਨਹੀਂ ਨਾਗ ਪਾਰਟੀ ਹੈ
@ParveenKumar-cs2ow
@ParveenKumar-cs2ow 10 дней назад
INSP ਸਾਹਿਬ ਜ਼ਿੰਦਾਬਾਦ ਸੀਬੀਆਈ ਨੂੰ ਜਾਂਚ ਸੌਂਪਣੀ ਚਾਹੀਦੀ ਹੈ
@rajbahadursingh3252
@rajbahadursingh3252 9 дней назад
Cbi meaning bjp?
@Tonystark_24
@Tonystark_24 10 дней назад
ਮੰਤਰੀ ਹਰਜੋਤ ਬੈਂਸ ਤੇ ਜੋਤੀ ਯਾਦਵ ਨੂੰ ਫੌਰੀ ਬਰਖਾਸਤ ਕੀਤਾ ਜਾਵੇ
@user-nh2bt2fx1e
@user-nh2bt2fx1e 10 дней назад
ਸੁਖਵਿੰਦਰ ਸਿੰਘ ਸਿੱਧੂ ਮੈਂ ਤੁਹਾਡੀ ਦਲੇਰੀ ਨੂੰ ਸਲੂਟ ਕਰਦਾ ਦੇਖਦੇ ਆਮੁੱਖ ਮੰਤਰੀ ਕਾਰਵਾਈ ਕਰਦਾ ਕੇ ਨਹੀ
@gurmailsingh-ie6pu
@gurmailsingh-ie6pu 9 дней назад
ਮੰਤਰੀ ਨੂੰ ਸੰਤਰੀ ਬਣਾਓ
@sikanderjitdhaliwal2078
@sikanderjitdhaliwal2078 10 дней назад
ਹਰਜੋਤ ਬੈਂਸ ਨੂੰ ਕੁੱਝ ਨਹੀ ਹੋਣਾ ਕੰਮਲੇਟ ਕਰਨ ਵਾਲੀ ਅਮਨਦੀਪ ਕੌਰ ਦੀ ਖੈਰ ਨਹੀ। ਉਲਟਾ ਉਸ ਤੇ ਕਿਤੇ ਪਰਚਾ ਨਾਂ ਕਰ ਦੇਣਾਂ
@entertainment4523
@entertainment4523 9 дней назад
Pehla e krta parcha vichari te
@yadwindersingh276
@yadwindersingh276 10 дней назад
ਭਗਵੰਤ ਮਾਨ ਨੂੰ ਇਸ ਮੰਤਰੀ ਅਤੇ ਉਸ ਦੀ ਪਤਨੀ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।
@amritbrar7709
@amritbrar7709 10 дней назад
kuch ni krna y sb rlle sale 😢😢
@kunwersingh3342
@kunwersingh3342 10 дней назад
Bhagwant maan ta aap pese khanda a 😅
@sabi-mansa
@sabi-mansa 10 дней назад
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
@RajaRam-z1k
@RajaRam-z1k 10 дней назад
Bhagwant maan te Kejriwal are corrupt
@KaurSharanjeet-gi3lx
@KaurSharanjeet-gi3lx 9 дней назад
ਕੀ ਉਮੀਦਾਂ ਲਾਈ ਬੈਠੇ ਓ
@baljindersingh2607
@baljindersingh2607 10 дней назад
ਚੰਗੇ ਅਫਸਰ ਤੇ ਚੰਗੇ ਲੋਕ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ!
@surindersingh22katoch99
@surindersingh22katoch99 10 дней назад
ਅੱਜ ਪੰਜਾਬ ਵਿਚ ਬਹੁਤ ਵਡੇ ਪਧਰ ਤੇ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਹੋ ਰਹੀ ਹੈ ਇਨ੍ਹਾਂ ਝਾੜੂ ਵਾਲੀਆਂ ਨੇ ਤਾਂ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ.
@sabi-mansa
@sabi-mansa 10 дней назад
ਭੰਡ ਦੀਆਂ ਭੇਡਾਂ ਕਿੱਥੇ ਅੱਜ ਆਮ ਆਦਮੀ ਚੈਨਲ ਤੇ ਡਰਾਮੇ ਕਰਨ ਵਾਲੀਆਂ
@sabi-mansa
@sabi-mansa 10 дней назад
ਠੱਗ ਮਹਿਕਮਾ ਆਪ ਡਰਾਮਾ ਕੰਪਨੀ
@nachhattarsingh2122
@nachhattarsingh2122 10 дней назад
ਸੇਰਨੀ ਇੰਸਪੈਕਟਰ ਨੂੰ ਆਈ ਪੀ ਐਸ ਦਾ ਅਹੁਦਾ ਦਿੱਤਾ ਜਾਵੇ ਜਾਂ ਸਿੱਖਿਆ ਮੰਤਰੀ ਲਾਇਆ ਜਾਵੇ।
@narinderpalsingh5349
@narinderpalsingh5349 10 дней назад
ਸਿਆਸਤ ਧੰਦਾ ਬਣ ਚੁੱਕੀ ਹੈ 😢😢😢😢😢
@vikramjitsingh7710
@vikramjitsingh7710 10 дней назад
ਕੋਰੋੜਾ ਦੀਆ ਗੱਡੀਆਂ ਤੇ ਕਿਲੀਆਂ ਵਿਚ ਹਵੇਲੀਆਂ ਐਵੇਂ ਨਹੀ ਬਣ ਜਾਂਦੀਆਂ. ਸਬ ਤੋਂ ਵਡ ਨਾਜਾਇਜ ਮਾਈਨਿੰਗ ਭੀ ਇਸੇ ਬੈਂਸ ਦੇ ਸਮੇ ਹੋਈ
@SK-io4gd
@SK-io4gd 10 дней назад
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ
@harbhajansinghsekhon2899
@harbhajansinghsekhon2899 10 дней назад
ਹਰਜੋਤ ਬੈਸ ਨੂੰ ਮੰਤਰੀ ਪੱਦ ਤੋ ਹਟਾਇਆ ਜਾਵੇ ਬਹੁਤ ਭਰਿਸਟ ਨੇ ਪਤਨੀ ਪਤੀ।
@KarnailPuri
@KarnailPuri 10 дней назад
ਮਹਿਲਾ ਇੰਸਪੈਕਟਰ ਅਮਨਜੋਤ ਕੋਰ ਬੱਬਰ ਸ਼ੇਰਨੀ ਨੇ ਵੱਧੀਆ ਕੰਮ ਕੀਤਾ ਹੈ।
@RanjitSingh-zx5dx
@RanjitSingh-zx5dx 10 дней назад
INSP Madam ji jindabad jindabad Good job , ਮੈਡਮ ਜੀ ਸਾਰਾ ਪੰਜਾਬ ਤੁਹਾਡੇ ਨਾਲ ਮੰਤਰੀ ਅਤੇ ਐਸ ਪੀ ਨੂੰ ਠੋਕ ਕੇ ਰੱਖੋ
@satpalsingh8770
@satpalsingh8770 10 дней назад
ਬਹੁਤ ਵਧੀਆ ਹੋਇਆ
@studyofsciencewithtarsemsi4627
@studyofsciencewithtarsemsi4627 10 дней назад
ਲੋਟੂ ਮੰਤਰੀ ਅਸਤੀਫਾ ਦੇਵੇ।
@jacklitt5099
@jacklitt5099 9 дней назад
ਬੇਸ ਹੇ ਮੇਸ ਬੇਸ, ਮੋਟਾ ਸੋਟਾ ਅਕਲ ਦਾ ਖੋਟਾ ਮੋਟਾ ਆਮ ਦਾ ਭੁਖਡ ਚੋਟਾ।
@gurmeetsinghgurmeetsingh2599
@gurmeetsinghgurmeetsingh2599 10 дней назад
ਇੰਨਕਲਾਬ ਆ ਗਿਆ ਜੀ
@user-qp5pu4oz1l
@user-qp5pu4oz1l 10 дней назад
ਦਿੱਲੀ ਤੋਂ ਚੱਲਿਆ ਇਨਕਲਾਬ ਪੰਜਾਬ ਵਿੱਚ ਆ ਗਿਆ ਹੱਸਦੇ ਵੱਸਦੇ ਪੰਜਾਬ ਨੂੰ ਦਿਨਾਂ ਦੇ ਵਿੱਚ ਖਾ ਗਿਆ
@sanjivkumar7422
@sanjivkumar7422 10 дней назад
ਮੁੱਖ ਮੰਤਰੀ ਤੁਰੰਤ ਸਿਖਿਆ ਮੰਤਰੀ ਨੁੰ, ਜਿਵੇ ਸਿਗਲਾ ਕੀਤਾ ਬਰਖਾਸਤ ਕਰੇ।
@3srecordz582
@3srecordz582 10 дней назад
ਮੈਡਮ ਇੰਸਪੈਕਟਰ ਨੇ ਪੰਗਾ ਲੈ ਲਿਆ ਹੈ ਇੰਸਪੈਕਟਰ ਮੈਡਮ ਹੋ ਬਿਲਕੁਲ ਸੱਚ ਕਹਿ ਰਹੀ ਹੋਵੇਗੀ,,ਪਰ ਮੈਡਮ ਦੀ ਸੁਣਵਾਈ ਨਹੀ ਹੋਣੀ
@jitsingh8827
@jitsingh8827 10 дней назад
ਹਰਜੋਤ ਬੈਂਸ ਦਾ ਨਾਮ ਪਹਿਲਾਂ ਇੱਕ ਪ੍ਰੋਫੈਸਰ ਖੁਦਕੁਸ਼ੀ ਵਿੱਚ ਵੀ ਆਇਆ ਸੀ ਹੁਣ ਇਹ ਘਪਲਾ ਇਹ ਤਾਂ ਕੱਟੜ ਬੇਈਮਾਨ ਸਰਕਾਰ ਆ
@mankiratsingh-mp1iq
@mankiratsingh-mp1iq 10 дней назад
ਭੰਡ ਨਚਾਰ ਪਾਰਟੀ ਮੁੱਰਦਾਬ ਮੁੱਰਦਾਬ
@TarsemSingh-of5tz
@TarsemSingh-of5tz 10 дней назад
ਇਸ ਸਰਕਾਰ ਕੋਲ ਸਕਿਉਰਟੀ ਗਾਰਡ ਨੂੰ ਪੇਮੈਂਟ ਵਾਸਤੇ ਪੈਸੇ ਨਹੀਂ ਹਨ।
@mann-kg4pg
@mann-kg4pg 10 дней назад
ਇਹਨਾਂ ਦੋਹਾਂ ਦਾ ਇਸਤੀਫਾ ਲੈ ਲਵੇ ਸਰਕਾਰ,, ਤਾਂ ਜੋ ਜਾਂਚ ਸਹੀ ਤਰ੍ਹਾਂ ਕੀਤੀ ਜਾ ਸਕੇ। ਜੇ ਦੋਸ਼ ਸਿੱਧ ਨਾ ਹੋਏ ਤਾਂ ਵਾਪਸ ਫਿਰ ਆਪਣੇ ਆਪਣੇ ਔਹਦੇ ਤੇ ਆ ਜਾਣ। ਪਰ ਹੁਣ ਇਹ ਜਾਂਚ ਵਿੱਚ ਵਿਘਨ ਪਾ ਰਹੇ ਹਨ। ਬਾਕੀ ਹੁਣ ਮੰਤਰੀ ਛਕਣ ਲੱਗ ਪਏ ਆ ਤਕਰੀਬਨ ਸਾਰੇ ਹੀ।
@gurparveshsraw3120
@gurparveshsraw3120 10 дней назад
ਇਹ sp ਘਟੀਆ ਔਰਤ ਹੈ
@dalvirsingh900
@dalvirsingh900 10 дней назад
ਹੁਣ ਭੰਡ ਨੂੰ ਪ੍ਰਧਾਨ ਮੰਤਰੀ ਬਣਾ ਦੋ ਮੁਖ ਮੰਤਰੀ ਨਾਲ ਤਾ ਗੱਲ ਨਹੀਂ ਬਣਨੀ ਇਸ ਪਾਰਟੀ ਨੇ ਤਾ ਜੋ ਭਲਾ ਕਰਨਾ ਸੀ ਪੰਜਾਬ ਦਾ ਕਰਤਾ ਹੁਣ ਵੋਟ ਪੌਣ ਵਾਲੇ ਅਡਿਆਂ ਚੁੱਕ ਆਪ ਹੀ ਦੇਖ ਲੈਣ ਕੀ ਬਣੂ ਪੰਜਾਬ da
@pargatsingh2652
@pargatsingh2652 10 дней назад
ਸਾਰੇ ਪੰਜਾਬ ਨੂੰ ਇਸ ਧੀ SHO ਦਾ ਸਾਰੇ ਕਿਸਾਨ ਯੂਨੀਅਨ ਮਜਦੂਰ. ਇਸ ਪੁਲਸ ਅਫਸਰ ਸਾਥ ਦੇਣਾ ਚਾਹੀਦਾ .
@jashanpreetsingh111
@jashanpreetsingh111 10 дней назад
ਮਾਨ ‌ਸਾਹਿਬ ‌ਹੁਣ। ਪਤਾ ‌‌ਲੱਗੂ ‌ਇਨ। ਕਲਾਬੀ। ਮੁੱਖ ਮੰਤਰੀ ‌‌ਦਾ। ਪਾਰਟੀ। ਮੰਤਰੀ। ਨੂੰ। ਬਚਾਂਦਾ ਹੈ। ਜਾਂ। ਇਨਸਾਫ਼। ਕਰੂ। ਜਾਂ। ਪਹਿਲੀ ਆ। ਪਾਰਟੀ ਆ‌‌। ਵਾਂਗੂੰ ‌ਇਨਸਪੈਕਟਰ। ਨੂੰ। ਬਲੀ। ਦਾ। ਬਕਰਾ। ਬਣਾਇਆ। ਜਾਵੇਗਾ
@ParbhjeetCheema
@ParbhjeetCheema 10 дней назад
ਭਗਤ ਸਿੰਘ ਦੇ ਦੀ ਪੱਗ ਭਗਤ ਸਿੰਘ ਦੇ ਹੀ ਸੋਹਣੀ ਲਗਦੀ ਹੈ 🙏 ਟੋਪੀ ਆਮ ਆਦਮੀ ਪਾਰਟੀ
@LakhwinderSingh-xb4id
@LakhwinderSingh-xb4id 10 дней назад
ਵਾਹ! ਕਿਆ ਬਾਤ ਹੈ ਬਦਲਾਅ ਵਾਲੀ ਸਰਕਾਰ ਦੇ ਵੱਖਰੇ ਹੀ ਕਾਰਨਾਮੇ।
@BaljinderSingh-lq7lt
@BaljinderSingh-lq7lt 10 дней назад
Inspecter madam jindabad
@user-pe1gn9pc4m
@user-pe1gn9pc4m 10 дней назад
Amanjot kaur zindabad
@gurmitsingh498
@gurmitsingh498 10 дней назад
Well done Madam Inspector I salute you ❤
@NirmalSingh-bz3si
@NirmalSingh-bz3si 10 дней назад
ਇਸ ਜੋੜੀ ਤੋ ਪੁਛਤਾਛ ਕੀਤੀ ਜਾਵੇ ,,
@lakhbirsingh7485
@lakhbirsingh7485 10 дней назад
ਬਹੁਤ ਵਧੀਆ ਕੀਤਾ ਹੈ ਜੀ
@JaswinderSingh-os1or
@JaswinderSingh-os1or 10 дней назад
INSPECTER JINDABAD
@gurmeetsinghgurmeetsingh2599
@gurmeetsinghgurmeetsingh2599 10 дней назад
ਜਿਸ ਦਿਨ ਮੇਰੇ ਗੁਰੂ ਜੀ ਦੀ ਡਾਂਗ ਇਨ੍ਹਾਂ ਲੀਡਰਾਂ ਉਤੇ ਚਲਨੀ। ਤਾ ਗੁਰੂ ਜੀ ਨੇ ਹਕ ਦੀ ਵੀ ਖੋਹ ਲੈਣੂ
@BhupinderSinghBhupinderSinghSi
@BhupinderSinghBhupinderSinghSi 10 дней назад
ਲੋਕਾਂ ਨੂੰ ਸਾਫ਼ ਸੁਥਰਾ ਤੇ ਕੁਰੱਪਸ਼ਨ ਰਹਿਤ ਰੰਗਲਾ ਪੰਜਾਬ ਬਣੌਣ ਵਾਲੇ ਮੰਗੇਰੀ ਲਾਲ ਦੇ ਸੁਪਨੇ ਲੈਣ ਵਾਲੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ 😢
@TheJassisaggu
@TheJassisaggu 10 дней назад
ਪੰਜਾਬ ਸਰਕਾਰ ਮੁਰਦਾਬਾਦ ਆ, ਇਕ ਵੀ ਚੱਜ ਦਾ ਕੰਮ ਨੀ ਅਜੇ ਤਕ , ਪੁਰਾਣੀਆਂ ਭਰਤੀਆਂ ਵੀ ਨੀ ਪੂਰੀਆਂ ਕਰ ਸਕੀਆਂ
@SandeepSingh-tf7ft
@SandeepSingh-tf7ft 10 дней назад
ਸਰਕਾਰ ਬਦਲਣ ਤੋ ਬਾਅਦ ਚ ਬਹੁਤ ਕੁੱਝ ਅੱਗੇ ਆਉਣ ਗੇ ਜੀ ਅਜੇ ਮੁਲਾਜਮ ਥੋੜਾ ਡਰ ਦੇ ਨੇ ਬਦਲੀ ਜਾ ਪ੍ਰਮੋਸ਼ਨ ਕਰਕੇ
@narinderpalsingh5349
@narinderpalsingh5349 10 дней назад
ਹੁਣ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਨਸਾਫ ਦੀ 😢😢😢
@mankiratsingh-mp1iq
@mankiratsingh-mp1iq 10 дней назад
ਬਹੁਤੇ ਖੁੱਸ਼ ਨਾ ਹੌਵੌ ਏ ਦਾ ਤਾਂ ਭਗਵੰਤੇ ਵਾਲ ਵਿੰਗਾ ਨੀ ਹੌਣ ਦੇਣਾ ਓਦਾ ਰਾਜ ਏ
@kuldeepsinghchatha
@kuldeepsinghchatha 10 дней назад
ਇਹ ਆਪ ਵਾਲਿਆਂ ਦੇ ਹੋਰ ਕੇਸਾਂ ਵੀ ਅੜਿਕਾ ਬਣਦੀ ਹੋਊ।ਬੈਂਸ ਦੀ ਚੋਣਾਂ ਤੋਂ ਪਹਿਲਾਂ ਦੀ ਫੋਟੋ ਦੇਖੋ।
@PawanKumar-jw5fn
@PawanKumar-jw5fn 10 дней назад
Salute you Madam Inspector
@GurnamSingh-l3j
@GurnamSingh-l3j 9 дней назад
ਸੇਰਨੀ ਹੈ ਇੰਸੈਕਟਰ। ਵਾਹਿਗੁਰੂ ਚਰਦੀ ਕਲਾਂ ਚੇ ਰੱਖੇ
@gurtejsingh5383
@gurtejsingh5383 10 дней назад
ਇਹ ਹਨ ਆਮ ਆਦਮੀ ਦੀ ਸਰਕਾਰ ਦੇ ਕਾਲ਼ੇ ਕਾਰਨਾਮੇ ਮਾਨਾਂ ਸਤੋਜ ਵਾਲਿਆਂ ਤੂੰ ਤਾਂ ਮਾਹਾਠੱਗਾ ਦਾ ਬਾਪ ਨਿਕਲਿਆ
@vikramjeetsingh4651
@vikramjeetsingh4651 10 дней назад
CBI coming....
@Gowentgone651
@Gowentgone651 10 дней назад
ਹੋਣਾ ਕੁਸ਼ ਨਹੀ ਹੁਣ ਇੰਸਪੈਕਟਰ ਤੇ ਝੂਠਾ ਪਰਚਾ ਕਰਵਾ ਦੇਣਾ ਰਿਸ਼ਵਤ ਦਾ ਦੇਖ ਲਓ
@Gowentgone651
@Gowentgone651 9 дней назад
15 ਘੰਟੇ ਪਹਿਲਾਂ ਕਮੇਂਟ ਕੀਤਾ ਸੀ ਮੈ ਹੁਣ ਨਿਊਜ਼ ਦੇਖੋ ਓਹੀ ਕੰਮ ਹੋ ਗਏ ਆ ਇੰਸਪੈਕਟਰ ਤੇ ਕਾਰਵਾਈ ਕਰਨੀ ਭ੍ਰਿਸ਼ਟਾਚਾਰ ਦੀ
@TSBADESHA
@TSBADESHA 9 дней назад
ਇੰਸਪੈਕਟਰ ਅਮਨਜੋਤ ਕੌਰ ਨੂੰ ਸਲੂਟ ਆ, ਸਚਾਈ ਸਾਹਮਣੇ ਲਿਆਉਣ ਲਈ
@bhupinderjitsingh7648
@bhupinderjitsingh7648 10 дней назад
ਬਹੁਤ ਮਾਰਾ ਹਾਲ ਪੰਜਾਬ ਦਾ ਭ੍ਰਿਸ਼ਟਾਚਾਰ ਅਫਸਰਾਂ ਨੂੰ ਡਿਸਮਿਸ ਕਰਨਾ ਚਾਹੀਦਾ
@MandeepSingh-sn2ip
@MandeepSingh-sn2ip 10 дней назад
Salute inspector Madam
@harjotbrar4531
@harjotbrar4531 10 дней назад
ਰੇਤੇ ਵਿੱਚੋਂ ਵੋਟਾਂ ਤੋਂ ਪਹਿਲਾਂ ਦਸ ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕਰਦੇ ਸਨ। ਹੁਣ ਪਤਾ ਨਹੀਂ ਕਿਉਂ ਉਹ ਪੈਸੇ ਬਾਰੇ ਬਿਆਨ ਦੇਣੋ ਹੀ ਬੰਦ ਕਰ ਗਏ 🤔🤔🤔
@baldevsinghsomel79
@baldevsinghsomel79 10 дней назад
Very good job bai sukhwinder Singh ji. Es cropet party Murdavad
@baljindersinghjassal6874
@baljindersinghjassal6874 10 дней назад
ਸ਼ਰਮ ਚਾਹੀਦੀ ਦੋਨਾਂ ਨੂੰ ਕੁੱਤਿਓ ਪੈਸਾ ਨਾਲ ਚਲਾ ਜਾਊ... ਰੱਬ ਕਰਕੇ ਥੋਡੇ ਬੱਚੇ ਹੋਣ ਪਰ ਹੋਣ ਵਿਕਲਾਂਗ... ਉਨ੍ਹਾਂ ਨੂੰ ਦੇਖ ਕੇ ਥੋਡਾ ਦਿਲ ਦੁਖੇ
@GurmailSingh-nd9hc
@GurmailSingh-nd9hc 10 дней назад
Very Good Amanjot Kour Ji
@mpsingh8793
@mpsingh8793 10 дней назад
ਭੰਡਾ ਅਤੇ ਠਗਾ ਦੀ ਸਰਕਾਰ ਮੁਰਦਾਬਾਦ
@vikasmahajan1104
@vikasmahajan1104 10 дней назад
Salute to brave lady inspector of punjab police.
@amarjeetsingh2346
@amarjeetsingh2346 10 дней назад
ਅਜੇ ਤਾ ਇਹ ਆਦਮੀ ਹਨ ਜੇ ਖਾਸ ਹੁੰਦੇ ਫਿਰ ਪਤਾ ਨਹੀਂ ਕੀ ਹੁੰਦਾ.
@labhsingh8134
@labhsingh8134 10 дней назад
Very nice salute to inspector amanjot Kaur sir serious action must be taken against the culprits by the government
@ParamjitSingh-zd5mu
@ParamjitSingh-zd5mu 10 дней назад
ਹੁਣ ਕਟੜ ਇਮਾਨਦਾਰ ਦੱਸ ਕੇ ਵੋਟਾਂ ਠਗ ਕੇ ਲੈ ਗਏ ਹੁਣ ਨੰਗੇ ਹੋ ਰਹੇ ਹਨ ਦਿੱਲੀ ਵਾਲੇ ਕਟੜ ਇਮਾਨਦਾਰ ਜੇਲ੍ਹ ਵਿੱਚ ਬੰਦ ਹਨ ਇਹ 2027 ਦੀ ਤਿਆਰੀ ਵਿਚ ਹਨ
@sakinderkaur846
@sakinderkaur846 10 дней назад
Sahi keha .haryana wale Bach ke rehn ena tu.
@johanrahul
@johanrahul 10 дней назад
Saare hi corrupt hai AAP de politicians.... Salute to SHO ma'am
@wadhawanpathshala1288
@wadhawanpathshala1288 10 дней назад
I appreciate the inspector.
@satwantsingh2632
@satwantsingh2632 10 дней назад
ਏਨ੍ਹਾ ਠੱਗਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦੇਣਾ
@gurmailsingh-ie6pu
@gurmailsingh-ie6pu 9 дней назад
ਪੰਜਾਬ ਦਾਕੋਈ ਵੀ ਅਧਿਕਾਰੀ, ਪੁਲਸ ਅਧਿਕਾਰੀ ਤੇ ਰਾਜਸੀ ਨੇਤਾ ਚੋਰਾਂ ਦੀ ਮਦਦ ਨਾ ਕਰੇ।
@lakhbirsingh7485
@lakhbirsingh7485 9 дней назад
ਕੁਝ ਨਹੀਂ ਹੋਣਾ ਇਨਸਾਫ਼ ਦੇਣ ਵਾਲਿਆਂ ਵਿੱਚ ਦੁੱਧ ਧੋਤਾ ਕੋਈ ਨਹੀਂ ਹੈ ਜੀ ਧੰਨਵਾਦ ਜੀ ❤😢😢😢😢😅😮😮😮😊😢
@gurjindersingh956
@gurjindersingh956 9 дней назад
ਜਦ ਤੱਕ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਮੰਤਰੀ ਤੋ ਅਸਤੀਫਾ ਲੈ ਲੈਣਾ ਚਾਹੀਦਾ ਹੈ
@sukhvirsingh8737
@sukhvirsingh8737 10 дней назад
ਇਹਨਾਂ ਨੂੰ ਕੁਝ ਨਹੀਂ ਹੁੰਦਾ ਬਾਈ ਕਾਨੂੰਨ ਸਿਰਫ ਗਰੀਬ ਦੀ ਗਰਦਨ ਮਰੋੜਨ ਲਈ ਹੈ
@manjitsingh3744
@manjitsingh3744 9 дней назад
ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰ ਦਾ ਰਿਕਾਰਡ ਬਣੇਗਾ। ਝਾੜੂ ਪੰਜਾਬੀਆਂ ਦਾ ਸਭ ਕੁਝ ਹੀ ਲੈ ਜਾਉ।
@JagdishSingh-jl7hu
@JagdishSingh-jl7hu 9 дней назад
ਇੰਸਪੈਕਟਰ ਨੂੰ ਸਲਾਮ ਹੈ ਪੰਗਾ ਵੱਡੇ ਲੋਕਾਂ ਨਾਲ ਵੇਖੋ ਹੁਣ ਮਾਨ ਸਾਬ ਕੀ ਕਰਦੇ ਐ ਮਹਾਂਰਾਜ ਬੀਬੀ ਤੇ ਕਿਰਪਾ ਕਰੇ
@sanjivkumar7422
@sanjivkumar7422 10 дней назад
ਅਫਸਰ ਸਾਰੇ ਇਮਾਨਦਾਰ ਹੁੰਦੇ ਹਨ ਕੋਰਪਸ਼ਨ ਮੰਤਰੀ ਕਰਦੇ ਹਨ। ਹਿਦੁਸਤਾਨ ਦੀ ਪੋਲੀਟੀਕਲ ਲੋਕ ਅਰਬਾ ਰੁਪਏ ਦੇ ਮਾਲਕ ਹਨ। ਮੁਲਾਜ਼ਮ ਤੇ ਤਾ ਐਸਮਾ ਲਗਾ ਦਿੰਦੇ ਹਨ। ਸਰਕਾਰ ਤੇ ਕਿਹੜਾ ਐਸਮਾ ਲਗਦਾ ਦਸੇ ਲੋਕਾਂ ਨੂੰ।
@user-mi6tc6rd1f
@user-mi6tc6rd1f 9 дней назад
ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ
@paramjitsinghkhalsa9132
@paramjitsinghkhalsa9132 10 дней назад
ਓ ਭਾਈ ਇਹਨਾ ਨੇ ਵਿਆਹ ਵੀ ਤਾ ਪੁਲੀਸ ਅਫਸਰਾ ਨਾਲ ਕਰਵਾਏ ਹਨ ਤਾ ਜੋ ਕਾਲੇ ਧੰਨ ਨੂੰ ਹਜਮ ਕਰਨ ਲਈ ਡਰਾ ਕੇ ਰੱਖਾਂਗੇ
@myialusa5943
@myialusa5943 10 дней назад
Very cool putt
@ManjeetKaur-t7g
@ManjeetKaur-t7g 9 дней назад
ਪੁਲੀਸ ਨੂੰ ਤਾਂ 50 ਰੁਪਈਏ ਲੈਣ ਤੇ ਜਲੂਸ ਕੱਢ ਦਿੰਦੇ ਨੇ ਇਹ ਮੰਤਰੀ ਹੁਣ ਓਨ ਦਾ ਸਪੋਟ ਐਕਸ਼ਨ ਲੈਣ ਮੁੱਖ ਮੰਤਰੀ ਜੀ ਅਮਨਜੋਤ ਮੈਡਮ ਬਹੁਤ ਹੀ 👍 ਨੇ
@randhirkaur5356
@randhirkaur5356 9 дней назад
ਜੋਤੀ ਯਾਦਵ ਏਰੀਆ ਹੀ ਬਦਲਨਾ ਚਾਹੀਦਾ ਹੈ
@gaganranu003
@gaganranu003 9 дней назад
ਕਲੀਨ ਚਿੱਟ ਕਲੀਨ ਚਿੱਟ ਮਾਨ ਸਾਬ ਇਨਕਲਾਬ ਲਿਆਓ ਕੰਮ ਤੇ ਮਿੱਟੀ ਪਾਓ,ਕਮੇਟੀ ਬਣਾਓ
@NavgeetSingh-jf3dr
@NavgeetSingh-jf3dr 9 дней назад
ਹਾਂ ਤਾਂ ਮੈਂ ਇੱਕ ਛੋਟਾ ਵਰਕਰ ਆਮ ਆਦਮੀ ਪਾਰਟੀ ਦਾ,,,,ਪਰ ਮਾਨਾਂ ਜੇ ਸਚਾਈ ਐ ਤਾਂ ਮਾਨ ਸਾਹਿਬ ਪਿੱਛੇ ਨਾਂ ਹੱਟ ਜਾਇਓ,,,ਪਰਚਾ ਤਾਂ ਬਣਦੈ।
@gurmitsingh498
@gurmitsingh498 10 дней назад
CBI enquiry should be conducted in the matter
@jaswantrai5840
@jaswantrai5840 10 дней назад
SHO Amanjot ikk honest ate brave police officer hai.Sare punjabian nu osde full support karne chahinde hai. Eh matter bahut serious hai. Immediately eh matter de investigation CBI, IT deptt, Enforcement Directorate nu start karne chahinde hai.
@sakinderkaur846
@sakinderkaur846 10 дней назад
Chardikla vich rehn .hun sabh publice nu agge ho ke inspector da sath deina chahida
@SinghJasbir-ez4pi
@SinghJasbir-ez4pi 10 дней назад
Nice Mam Inspector Amanjot Kaur
@jaskaransinghdeol8394
@jaskaransinghdeol8394 10 дней назад
Salute to brave inspector
@charanjitsingh3878
@charanjitsingh3878 10 дней назад
Great job. Punjab de sikh leadership nu inspector di rakeya karni chahide hai.
@khalistan7716
@khalistan7716 7 дней назад
ਸਾਰੇ ਵੀਰਾਂ ਨੂੰ ਅਪੀਲ ਹੈ ਕਿ ਬੀਬੀ ਅਮਨਜੋਤ ਕੌਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਕਾਂਗਰਸ ਅਕਾਲੀ ਦਲ ਪਾਰਟੀ ਸਭ ਪਾਰਟੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਸਲੂਟ ਆ ਭੈਣ ਜੀ ਖਿੱਚ ਕੇ ਰੱਖੋਂ ਇਹ ਬਹੁਤ ਵੱਡੇ ਮੱਗਰਮੱਛ ਨੇ ਸਿੰਘ ਕਮਿਊਨਿਟੀ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ
@LakhwinderSingh-kj7ik
@LakhwinderSingh-kj7ik 8 дней назад
Vadda jera hai inspection sahiba da...... Dilon Salaam
@bittughubhya4165
@bittughubhya4165 9 дней назад
ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਧਿਆਨ ਦਿਓ ਜੀ 🖌️
@sakinderkaur846
@sakinderkaur846 10 дней назад
Hun sari publice nu agge ho ke inspector da sath deina chahida
@gurmailsingh-ie6pu
@gurmailsingh-ie6pu 9 дней назад
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ, ਦੋਸ਼ੀਆਂ ਨੂੰ ਸਖ਼ਤ ਸਜ਼ਾ ਤੇ ਪੀੜਤਾਂ ਨੂੰ ਇਨਸਾਫ ਮਿਲੇ
@amrindergill7942
@amrindergill7942 10 дней назад
We want Justice 😡😡💪🏼
@pardeeptiwari7737
@pardeeptiwari7737 10 дней назад
#HarjotBains ta starting to he corrupt banda te fail Banda!!!!
Далее
Каха и жена (недопонимание)
00:37
😂😂
00:16
Просмотров 847 тыс.