Тёмный

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਬੋਲਿਆ ਇਕ ਵਿਗਿਆਨੀ | Punjab Water | Scientist | America 

Punjabi Lok Channel
Подписаться 2 млн
Просмотров 44 тыс.
50% 1

Harpal Singh Sunam , Dr.Harbans Singh Sran , Scientist , America , Punjab Water , Technology , Japan , China , Farmer , Punjab Kisan

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@AmarjitSingh-hr1kh
@AmarjitSingh-hr1kh 5 лет назад
ਪੰਜਾਬ ਨੁੰ ਜਿਨੀ ਜਰੂਰਤ ਹੈ ਆਪਣੇ ਖਾਣ ਲੲ ਚੋਲ ਦੀ ਓਨੀ ਨਹਿਰੀ ਪਾਣੀ ਨਾਲ ਪੂਰਤੀ ਹੋਇ ਬਾਕੀ ਦੀਆ ਫਸਲਾ ਹੋਰ ਬੀਜੀਆ ਜਾਣ ਬਾਹਰ ਜਾਦਾ ਪਾਣੀ ਬੰਦ ਕੀਤਾ ਜਾਇ ਐਸਾ ਕੇਦਰ ਨੇ ਹੋਣ ਨਹੀ ਦੇਣਾ ਤਾਹਿਦੋਸਤਾਨ ਨਾਲੋ ਬਾਗੀ ਸੁਰ ਅਪਣਾਈ ਜਾਇ
@bsghumaan8501
@bsghumaan8501 5 лет назад
ਰਿਪੋਰਟਰ ਸਾਹਿਬ ਜੀ । ਕੌੜੀਆਂ ਗੱਲਾਂ ਨਹੀਂ ਸਗੋਂ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਨੇ ਸਰਦਾਰ ਜੀ ਨੇ (ਵੈਸੇ ਸਚ ਲਗਦਾ ਕੌੜਾ ਹੀ ਹੁੰਦਾ ਐ)
@manindervirsingh5459
@manindervirsingh5459 5 лет назад
Bilkul sahi veer ji
@karmjitsingh698
@karmjitsingh698 5 лет назад
ਪਹਿਲਾਂ ਟੋਬਿਆ ਦਾ ਪਾਣੀ ਵੀ ਪਿਹ ਲੈਦੇ ਸੀ ਪਰ ਹੁਣ ਧਰਤੀ ਦੇ ਨਿਚੇ ਵਾਲਾ ਵੀ ਖਰਾਬ ਹੁੰਦਾ ਜਾਂਦਾ ਹੈ
@Gagandeepg7960
@Gagandeepg7960 5 лет назад
ਲੋਕ ਸ਼ੈਲਰਾਂ ਮਾਲਕਾਂ ਨੂੰ ਵੋਟਾਂ ਪਾ ਰਹੇ ਨੇ ਤੇ ਉਹ ਸ਼ੈਲਰਾਂ ਦੀ ਮਸ਼ੀਨਰੀ ਨਹੀਂ ਬਦਲ ਰਹੇ , ਘੱਟ ਪਾਣੀ ਵਾਲੇ ਵੀ ਬੀਜ ਹਨ ਪਰ ਸ਼ੈਲਰਾਂ ਮਾਲਕ ਤੇ ਸਰਕਾਰ ਖਰੀਦਣ ਤੋਂ ਜਵਾਬ ਦਿੰਦੀ ਹੈ
@dharamveersingh7627
@dharamveersingh7627 5 лет назад
ਹਰਪਾਲ िਸੰਘ ਸੁਨਾਮ...ਵਧੀਆ ਉਪਰਾਲਾ िਵਦਵਾਨ ਪੰਜਾਬੀ ਨਾਲ ਵਾਰਤਾ ਕੀਤੀ..
@Gagandeepg7960
@Gagandeepg7960 5 лет назад
ਪਰਮਜੀਤ ਸ਼ਰਨੇ ਵਰਗੇ ਆਪਣੀਆਂ ਫੈਕਟਰੀਆਂ ਦੇ ਨਾਲ ਪੰਜਾਬ ਦਾ ਪਾਣੀ ਗੰਦਾ ਕਰ ਰਹੇ ਨੇ , ਲੋਕ ਵੀ ਫੈਕਟਰੀ ਮਾਲਕਾਂ ਨੂੰ ਵੋਟਾਂ ਪਾ ਰਹੇ ਨੇ
@karamjitsingh4264
@karamjitsingh4264 5 лет назад
ਬਿਲਕੁਲ ਸਹੀ ਜੀ
@dilawarsingh2143
@dilawarsingh2143 5 лет назад
ਜੋ ਚੀਜ਼ ਫਰੀ ਮਿਲੇ ਉਸ ਦੀ ਦੁਰਵਰਤੋ ਹੋਣਾ ਲਾਜ਼ਮੀ ਹੈ , ਗੈਸ ਸਿਲੰਡਰ ਵਾਂਗੂੰ ਪਹਿਲਾਂ ਬਿਲ ਦੇਣਾ ਜ਼ਰੂਰੀ ਹੋਣਾ ਚਾਹੀਦਾ ਹੈ , ਬਾਅਦ ਵਿਚ ਵੱਣਦੀ ਸਬਸਿਡੀ ਖਾਤੇ ਵਿੱਚ ਟਰਾਂਸਫਰ ਹੋਣੀ ਚਾਹੀਦੀ ਹੈ , ਤਾਂ ਵੀ ਕੁਝ ਹੱਦ ਤਕ ਪਾਣੀ ਦੀ ਵਰਤੋਂ ਹੋ ਸਕਦੀ ਹੈ । ਨਾਲੇ ਇਹ ਡਾਟਾ ਹੋਣਾ ਚਾਹੀਦਾ ਹੈ ਕਿ ਇਕ ਏਕੜ ਵਾਸਤੇ ਪਰ ਸਾਲ ਕਿੰਨੀ ਬਿਜਲੀ ਮੁਫਤ ਹੋਣੀ ਚਾਹੀਦੀ ਹੈ ।
@inderjeetsingh2831
@inderjeetsingh2831 5 лет назад
Manu bhut dard a Punjab layi thanks sir i m respect for you. Waheguru mehar kre Punjab te
@RajinderSingh-cg8gc
@RajinderSingh-cg8gc 5 лет назад
Punjab nu Hun Rabb he Rakh sakda
@yadwinder708
@yadwinder708 5 лет назад
Rab Nahi mare veer sab Lok apane Apne level tae Kam Karan ate Sarkar nu v Kam Karna chaheda hai
@westlife5200
@westlife5200 5 лет назад
Bhau rabb rakha keh lok apni zimmedari toh bhaj rehey. Maharashtra, Africa , da haal nhi vekhya tusi. Sab kujh sambhal sakda haje vi dule beyra da kujh nhi vighrya
@sukhsidhu1541
@sukhsidhu1541 5 лет назад
ਰॅਬ ਦੇ ਨਾਂ ਤੇ ਬੇੜਾ ਗਰिਕਅਾ ਜੀ
@sukhsidhu1541
@sukhsidhu1541 5 лет назад
ਰॅਬ ਦੇ ਨਾਂ ਤੇ ਹੀ ਬੇੜਾ ਗਰिਕਅਾ ਜੀ
@khalsadeshpunjab3680
@khalsadeshpunjab3680 5 лет назад
ੲਿੱਕੋ ਹੀ ਹੱਲ ਅਜਾਂਦੀ ਹੀ ਹੇ ਜੀ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਜੀ
@JaspalSingh-rs7pz
@JaspalSingh-rs7pz 5 лет назад
👍
@surjitsingh6788
@surjitsingh6788 5 лет назад
Pay good payment for crop price other paddy crop The farmer automatically Chang their crops
@mahichumber5350
@mahichumber5350 5 лет назад
A chalda reha ta Punjab. Da Khatma a!! 😅😥😥
@bhupindersinghthind3114
@bhupindersinghthind3114 5 лет назад
ਆਲੂਆੰ ਤੋੰ ਬਾਅਦ ਜਿਹੜੀ ਮੱਕੀ ਦੀ ਫਸਲ ਬੀਜੀ ਜਾ ਰਹੀ ਹੈ ਉਹ ਝੋਨੇ ਦੀ ਫਸਲ ਜਿਨਾ ਹੀ ਪਾਣੀ ਦਾ ਉਜਾੜਾ ਕਰਦੀ ਹੈ।ਸਿਰਫ ਬਰਸਾਤੀ ਮੱਕੀ ਹੀ ਪਾਣੀ ਦੀ ਬਚਤ ਕਰਦੀ ਹੈ।
@sukhwindersinghsekhasekha4038
@sukhwindersinghsekhasekha4038 5 лет назад
Please save water in world
@tayyabnaeem5971
@tayyabnaeem5971 5 лет назад
Charde punjab da ALLAH hafiz a Doctr Sahab de mutabiq
@Harkomal_Haans
@Harkomal_Haans 5 лет назад
ਨਹਿਰੀ ਪਾਣੀ ਦੇਣ ਝੋਨੇ ਲੲੀ
@msshergill1112
@msshergill1112 5 лет назад
Sahi gall hai ji
@bhupindersinghthind3114
@bhupindersinghthind3114 5 лет назад
ਫਰਵਰੀ ਵਿਚ ਬੀਜੀ ਜਾਣ ਵਾਲੀ ਮੱਕੀ ਜਦੋ ਮਈ ਜੂਨ ਤਕ ਪਹੁੰਚਦੀ ਹੈ ਤਾਂ ਉਤੋੰ ਸੂਰਜ ਦੀ ਅੱਗ ਵਰਨ ਡਹੀ ਹੁੰਦੀ ਹੈ।ਫਸਲ ਬਚਾਉਣ ਲਈ ਜਿਮੀੰਦਾਰ ਆਟੋਮੈਟਿਕ ਸਟਾਟਰ ਲਾ ਕੇ ਝੋਨੇ ਵਾਂਗੂੰ ਖੁਲਾ ਪਾਣੀ ਠੋਕਦੇ ਹਨ।ਝੋਨੇ ਵੇਲੇ ਤਾਂ ਵਾਤਾਵਰਨ ਵਿਚ ਬਰਸਾਤੀ ਮੌਸਮ ਦੀ ਨਮੀ ਹੁੰਦੀ ਹੈ ਪਾਣੀ ਘੱਟ ਉਡਦਾ ਹੈ ਪਰ ਮੱਕੀ ਪਲਣ ਵੇਲੇ ਵਾਤਾਵਰਣ ਖੁਸ਼ਕ ਹੁੰਦਾ ਹੈ ਤੇ ਪਾਣੀ ਬਹੁਤ ਉਡਦਾ ਹੈ।ਇਸ ਕਰ ਕੇ ਫਰਵਰੀ ਵਿਚ ਬੀਜੀ ਜਾਣ ਵਾਲੀ ਮੱਕੀ ਝੋਨੇ ਤੋਂ ਵੱਧ ਪਾਣੀ ਜਾ ਉਜਾੜਾ ਕਰਦੀ ਹੈ।ਪਰ ਸਾਡੇ ਵਿਗਿਆਨੀ ਮੱਕੀ ਬੀਜਣ ਲਈ ਬਿਨਾ ਸੋਚੇ ਸਮਝੇ ਉਤਸਾਹਤ ਕਰੀ ਜਾਂਦੇ ਹਨ।ਇਹ ਮੇਰਾ ਜਾਤੀ ਤਜਰਬਾ ਹੈ।
@ssddhot2385
@ssddhot2385 5 лет назад
Punjab Azad ho ke he rhe ga jae Punjab Azad nai hoi ta Punjab kahtam ek he iko he hal ha 2020 jindabad
@gurukirpaayurvadic9905
@gurukirpaayurvadic9905 5 лет назад
ਸਭ ਫਸਲਾਂ ਬਦਲਣਾ ਚਾਹੁੰਦੇ ਨੇ ਜੀ
@inderjeetsingh2831
@inderjeetsingh2831 5 лет назад
Punjab politics system very very darty
@jujharsingh513
@jujharsingh513 5 лет назад
ਭਾਈ ਹਰਪਾਲ ਸਿੰਘ ਸੁਨਾਮ👍👌
@gurukirpaayurvadic9905
@gurukirpaayurvadic9905 5 лет назад
Dr sahib ਸਰੋਂ ਸਰਦੀਆਂ ਦੀ ਫਸਲ ਏ ਜੀ ਤੇ ਫਸਲਾਂ ਦਾ ਮੁੱਲ ਦਵੋ ਜੀ
@inderjeetsingh2831
@inderjeetsingh2831 5 лет назад
Sare Punjab de loka nu hun lod a please save water. Girl. Earth
@sanjeevdhiman6909
@sanjeevdhiman6909 5 лет назад
Saade ilaake ch kai crore pati lakh pati zimidaar ne jo sab tou zyaada Miss use karde ne electricity da main kade v aaj tak ohna de tube Bell aaj tak Band hoye ni vekhe raat din paani popular DE peda nu chaddi rakhde ne ....Baakai aan wala time khraab hona
@sukhwindersinghsekhasekha4038
@sukhwindersinghsekhasekha4038 5 лет назад
Satnam waheguru
@dhadikamalsinghbaddowal5167
@dhadikamalsinghbaddowal5167 5 лет назад
ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਜ਼ਮੀਨ ਠੇਕੇ ਤੇ ਲੈਕੇ ਖੇਤੀ ਕਰ ਰਹੇ ਹਨ ਜ਼ਮੀਨਾਂ ਦੇ ਮਾਲਕ ਜ਼ਿਮੀਦਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਉਹ ਅੱਗੇ ਆੳਣ ਮੇਰਾ ਸੁਝਾਅ ਹੈ ਕਿ ਉਹ ਜ਼ਮੀਨ ਦਾ ਮਾਮਲਾ ਦਸ ਹਜ਼ਾਰ ਘੱਟ ਲੈ ਲੈਣ ਪਰ ਕਿਸਾਨ ਤੇ ੲਕ ਸ਼ਰਤ ਲਾ ਦੇਣ ਕਿ ਉਸਦੀ ਜ਼ਮੀਨ ਵਿਚ ਉਹ ਝੋਨ ਨਹੀਂ ਬੀਜੇਗਾ ਤੇ ਨਾ ਹੀ ਮਾਰੂ ਸਪਰੇਆਂ ਦੀ ਵਰਤੋਂ ਕਰੇਗਾ ਇਸ ਢੰਗ ਨਾਲ਼ ਪੰਜਾਬ ਨੂੰ ਬਚਾਇਆ ਜਾ ਸਕਦਾ
@msshergill1112
@msshergill1112 5 лет назад
Eh Punjab da, sab to wadda, mudda hai ji
@gurdialsinghjohal9086
@gurdialsinghjohal9086 5 лет назад
Bhaji tuhadi boli bhut hi mithi te piari hai aam enkaran nalo hat k. Atte muda v bhut imp hai
@inderjeetsingh2831
@inderjeetsingh2831 5 лет назад
Mera Punjab te Punjab de lok sada hasde vasde rehan 😄
@paramjeet7609
@paramjeet7609 5 лет назад
ਤੇ ਫਿਰ ਪਨਜਾਬੀ ਭਰਾਓ ਸਜਨ ਪੁਰਸ ਇਸ ਸਾਈਨਸਟੀਸਟ ਦੀ ਦਸੇ ਸੁਝਾਓ ਨੂ ਖਾਸਕਰ ਅਪਨਾਓ ਗੇ । ਤੇ ਏਸ ਵੀਡੀਓ ਨੂ ਬਗੈਰ ਸਮਾਂ ਜਾਯਾ ਕਰੇ ਹੁਣੇ ਤੋਂ ਵਧ ਤੋਂ ਵਧ ਸੇਅਰ ਕਰੋਗੇ ਤੇ ਏਸ| ਤੋਂ ਅਲਾਵਾ ਵੀ ਵਖ ਵਖ ਤਰੀਕੇ ਨਾਲ ਇਹਨਾਂ ਅਨਮੋਲ ਸੁਝਾਵਾਂ ਦਾ ਜਯਾਦਾ ਤੋ ਜਯਾਦਾ ਥਾਵਾਂ ਤੇ ਪਰਚਾਰ ਕਿਸੇ ਵੀ ਤਰੀਕੇ ਨਾਲ ਕਰਨ ਦੀ ਸੇਵਾ ਕਰੋਗੇ।
@inderjeetsingh2831
@inderjeetsingh2831 5 лет назад
Punjab ch full strict hona chahida loka ni suder sakde pade likhe anpadh ne very sad
@dharamveersingh7627
@dharamveersingh7627 5 лет назад
200 ਫੁॅਟ ਤ ੋਂ੩ੂੰਘਾ ਪਾਣੀ...िਮਆਰ ਦਾ ਨਹੀ...1100ਫੁॅਟ ਤੇ ਪਾਣੀ/ਗੜਸ਼ੰਕਰ...,
@inderjeetsingh2831
@inderjeetsingh2831 5 лет назад
Punjab de lok europe bhut jande a hor bhut gala goreya di follow krde par gore environment di care v krde a oh v kro Punjab de lokooo
@jasnoorkhnnajasnoorkhnna4400
@jasnoorkhnnajasnoorkhnna4400 5 лет назад
Sahi gal kiti Dr. G ne ae gal sare Punjab de look nu ghar ghar ja me samjo
@KanwarSingh-yk6vm
@KanwarSingh-yk6vm 5 лет назад
Government itself inspired farmers to grow rice all areas
@parpindersidhuparpindersidhu
@parpindersidhuparpindersidhu 5 лет назад
salute. sir. pani. bahao. sarkaaro.sarm. karo. jada. pani. kan. walea. fasla. bind. kro. nami. keti. sro. karvao. nme. bej. deo.namea. fasla. de
@punjabivillagersardar4996
@punjabivillagersardar4996 5 лет назад
Paani factory ne jehreela keeta kuda di sambal nahi rain water nahi sambalde block wise fasal hove
@Bhangujatt3191
@Bhangujatt3191 5 лет назад
Baba ji electracity bill mafi band karna hall nahi ha bill de k v kisan pani use karange Kisan nu maki da prices vadh dita jave ta k jhona band hove
@laxmansinghlaxmansinghvidi5660
ਪੰਜ ਕਿੱਲਿਆਂ ਤੱਕ ਮਾਅਫ ਬਿੱਲ ਚਾਹੀਦਾ
@gymtrainer7147
@gymtrainer7147 5 лет назад
Save wether water
@ranbirheer4155
@ranbirheer4155 5 лет назад
Very good Dr sahib
@जीवनएकसंघर्ष-म2द
Best way to finish Punjabis- 1. Give them free electricity. 2. Ask them to produce more and more rice. 3. In two or three decades Punjab will become a desert and Punjabis will be finish.
@Ravindersingh-xz2zb
@Ravindersingh-xz2zb 5 лет назад
I request to the people of Punjab .please avoid voting to the akalis and Congress .these people are damaging the Punjab .wake up wake up .as early as possible !.educated youth should come forward ....share ur kind views with ur relatives ,family member to stop voting akalis ,congress
@ssddhot2385
@ssddhot2385 5 лет назад
Mare socni 2025 tak Pani kahtam Punjab booooooooooooooooooooom
@asharnbrar1535
@asharnbrar1535 5 лет назад
electricity tah ae khenda jive 24 hour free mildi aa .utto mangeai enii aa dala la k kive jee la ge agge kissan karj dhalle aa.ehnu doctor kinne bna da.
@bsstudiopb0253
@bsstudiopb0253 5 лет назад
""" FINAL ASSAULT VIdeo ਵੇਖੋ
@inderjeetsingh2831
@inderjeetsingh2831 5 лет назад
Khalistan ja fer army raj full strict ta hi Punjab de loka ne suderna nahi ta bhut mushkil a
@himmatsingh3628
@himmatsingh3628 5 лет назад
Punjab da kisan vi responsible aa Cancer naal safai ho Rahi a Aje vi ni samjhde Jihda Mar janda oh chup Kar ke beh janda Baki ove ee biji jande jhona
@gurditsingh7602
@gurditsingh7602 5 лет назад
Sir makki (corn ) seed 3000rs / acer Ke karu kisan
@Speedagriculture
@Speedagriculture 5 лет назад
jedi. cheez jyda hundi automatically. rate kt jnda ohda. lgoni suru kro rate ape niche avu seeds da
@amansona8205
@amansona8205 5 лет назад
Industry responsible throw waste water in river malwa belt lot of cancer no marketing of kissan paddy where they go who is responsible punjab govt they don't want happy farmer and family only vote
@ashimoh2877
@ashimoh2877 5 лет назад
Iss news nu vadde channels te broadcast karo...
@inderjeetsingh2831
@inderjeetsingh2831 5 лет назад
Punjab de leadra nu vota poniya band kro nahi Punjab da end a
@maan-ol8fq
@maan-ol8fq 5 лет назад
Jhoona Lai jande aa Punjab ch peen nu pani nai bachnaaa.
@preetstudiobasntpur9806
@preetstudiobasntpur9806 5 лет назад
chona lguna band hona chida...
@jaswantsingh-no9rx
@jaswantsingh-no9rx 5 лет назад
Very Nice Vichar
@unlimitedworld3003
@unlimitedworld3003 5 лет назад
Baris da pani sambo pani di kmi ho ny sakdi
@inderjeetsingh2831
@inderjeetsingh2831 5 лет назад
Punjab di police chor. Doctor v chor. Medical wale. Chor. Mandi ch bathe adtiye jatta nu lutti jande a
@inderjeetsingh2831
@inderjeetsingh2831 5 лет назад
Jhona ban krke hor koi fasl loni chahidi a
@user-ur8gt9xw7u
@user-ur8gt9xw7u 5 лет назад
Free electricity band kro saareyaa di
@gurdeepsingh-js5ww
@gurdeepsingh-js5ww 5 лет назад
Sanu basmati da rate devo ਹੁਣ jhona ਜਿਥੇ 15 date ਨੂੰ lagda ਉਹੀ ਝੋਨਾ 1july ton laggu sardar ji
@gurditsingh7602
@gurditsingh7602 5 лет назад
Veer g sahi bole rehe ho
@JaspreetSinghArtist
@JaspreetSinghArtist 5 лет назад
jhone di bjaye koi hor fasal lgao 5-10 saal ch basmati july ch shado August ch v ni lai jani .
@Speedagriculture
@Speedagriculture 5 лет назад
veeer. 126. lgala. 1. chd. 15. july nu lagdi aw yield. 32 quintal. tk nikl onda
@hariomnamahshivay1047
@hariomnamahshivay1047 5 лет назад
@@JaspreetSinghArtist shi kya veer lok soch ni rhe hor fasalah bijjan pani bachao
@baljitsingh4065
@baljitsingh4065 5 лет назад
ਗੁਰੂਆ ਦੀ ਧਰਤੀ ਚੋ ਪਾਣੀ ਨਹੀਂ ਮੁੱਕਦਾ ਪਰ ਪਾਣੀ ਦੀ ਸੰਭਾਲ ਇੱਜਤ ਜਰੂਰੀ ।ਦੂਸਰੀਆ ਫਸਲਾਂ ਨੂੰ ਵੀ ਇਹਨਾਂ ਹੀ ਚਾਹੀਦਾ ।
@yadwinderbilling8721
@yadwinderbilling8721 5 лет назад
hor faslan jhone nalo 50% v pani nahi lagda
@Parveetkaur
@Parveetkaur 5 лет назад
Guru.the goal.loten.bal sarksr
@DarshanSingh-fs6hb
@DarshanSingh-fs6hb 5 лет назад
ਫਰਵਰੀ ਵਿੱਚ ਬੀਜੀ ਮੱਕੀ ਝੋਨੇ ਤੋਂ ਵੱਧ ਪਾਣੀ ਲੈਂਦੀ ਹੈ
@SurjitSingh-iw5ek
@SurjitSingh-iw5ek 5 лет назад
Centre di. Plan. Hai. Punjab nu. Khatam Karn. Di
@Kartikvlog1i
@Kartikvlog1i 5 лет назад
Punjab da koi kasur nhi sali gov chor ha samajdar ajao Canada baki bukto gov diya dokha baziya
@paramization
@paramization 5 лет назад
Mic 2 rkhea kro yar. Hun khohi jaane o ik dujey kolo. Enni jruri gal chal rahi ae.
@user-ur8gt9xw7u
@user-ur8gt9xw7u 5 лет назад
ਪਵਣ ਗੁਰੂ ਪਾਣੀ ਪਿਤਾ
@KulwantSingh-xn8tp
@KulwantSingh-xn8tp 5 лет назад
punjab vich pani vad sakhita ha ja kar har pind nhari pani jad barsh hundi ta nhari pani band kar data janda ha ta nhari pani band na karo nahari the nal bor kar ka jamen vich pavo ta k jamen vichale pani vidh sake har pand vich 3 to 4 bore karo no 2 ta barsat the pani nu v bor kar jamen vich pavo ta k jamen vichala pani vidh sakhida ha
@Bhangujatt3191
@Bhangujatt3191 5 лет назад
Baba ji maki , dala , jwahar , bazra da utpadan or prices jhone nalo ghat ha
@lakhwindersinghlalli1927
@lakhwindersinghlalli1927 2 года назад
Mainu bahut tension ho jandi ah
@hariomnamahshivay1047
@hariomnamahshivay1047 5 лет назад
MALWA BELT RAJASTHAN BANN RI AW
@bsstudiopb0253
@bsstudiopb0253 5 лет назад
ਟਿਊਵਬਲ ਝੋਨਾ
@davsahota4115
@davsahota4115 5 лет назад
Duniya khatam aa kuch nahi hona sab khatam
@lakhwindersinghlalli1927
@lakhwindersinghlalli1927 2 года назад
Sab toh bda dhram insaniyat hai
@damanjeetsingh8704
@damanjeetsingh8704 5 лет назад
landu sarkara ne punjab khatam kar deina.. 😡😡
@sukhmanyep3602
@sukhmanyep3602 5 лет назад
Jal bin sakh kumlavti opjae na hi dam
@EARNINGFRIEND
@EARNINGFRIEND 5 лет назад
😢
@varinderpaljitsingh5919
@varinderpaljitsingh5919 5 лет назад
pani de nal nal khada kitnasic dabaiaa factoryaa wale underground plutatad water dharti vich pa rehe ne vatawarn ate pani de ware Punjab vich bohat ghat lok chintat ne so mukdi gal khalsa raj vich hi apne Punjab de hit leyi vadhiaa rool regulation bane ja sakde han koi high level politiction Punjab leyi chintat nehi hai so raj bina sab dale male hai apna raj kayim karan leyi help karo Punjabioo pls
@punjab91
@punjab91 5 лет назад
Ghona lgona band Karo plz
@jattmehkma9047
@jattmehkma9047 5 лет назад
Jhona ta lagda hun laona hi band karna peina paani ta hun 300 fut te v nahi labda
@sunilbhatiya2233
@sunilbhatiya2233 5 лет назад
Aa pehla polythene bnd kro adhaa kmm ho jana fr ess to agge industries jehna di jrurt nahi ohnu bnd kro like jidha daaru factriyaa nu bnd kro
@m_singh_mehar8242
@m_singh_mehar8242 5 лет назад
Singh saab ik pasa govt sikha nu mar rahi a te duje passa zimidar chona beej beej ki pani awagon khataam karn te laga hoye ha acre apni aoun valia nassala de qasoor var hovanga jiva doctor sab keh rahe na alternate faasala bijiya jitha water usage ghat hove te punjab da future bare acee ap hi sochiya
@radhikakoundal3739
@radhikakoundal3739 5 лет назад
bhut vaddi gall hai,ki hou je paani mukk gya tan,t.v vaale eho jehe mudde nu baba ram rahim case vaang t.v te dikhaan,but ihna nu v t.r.p chahidi hai.jihre metter dikhaun vaale ne oh kade highlight nai krde,pr koi baba fad liya ta mahine mahine tak ohde episode bna bna telecast kri jaande ne.khaiirr sab to pehla ta apan is cheez nu mann ke paani da bachaav kriye.
@simarsandha3644
@simarsandha3644 5 лет назад
1 July tu johna lune nal sab thik ho jo....
@ashwanisaini5657
@ashwanisaini5657 5 лет назад
Koi hor cheez la lo jruri thoda k johna hi lana.apne ta khande b ghat hai lok
@2tdoctor922
@2tdoctor922 5 лет назад
Bas 15 saal hor wait karo . Free ho juga sab
@ranjitsandha657
@ranjitsandha657 5 лет назад
Chona laona band hona chida...nhi aaun wala time bot mada hona
@NirmalSingh-wc8hj
@NirmalSingh-wc8hj 5 лет назад
Ek eh Gall ta Such a k jo marji kar Lain, Mar ta RSS, BJP, te Badla ne ve hai, Punjabia nu ta gurua ne ape rakh laina
@ashwanisaini5657
@ashwanisaini5657 5 лет назад
Kisi ne ni bachna bin paani.Punjabi koi ambara te ni aaye her jagah politics na leya kar. Jhone nu lao paani daba k.
@navisingh9344
@navisingh9344 5 лет назад
johna launa band karo je log na rehe ta johna khau kaun
@JaspalSingh-rs7pz
@JaspalSingh-rs7pz 5 лет назад
Sarkara ta chudya ne Punjab ujree Ujree Baga de galar Patwari
@Zen-ow8xf
@Zen-ow8xf 5 лет назад
Iko hi hal?
@sukhrajsinghkhinda3265
@sukhrajsinghkhinda3265 5 лет назад
Aisrial ko traing lo
@davsahota4115
@davsahota4115 5 лет назад
Balkul such Galla aa
@apmalwa5071
@apmalwa5071 5 лет назад
khas khas lwa do jhona band ho ju
@Parveetkaur
@Parveetkaur 5 лет назад
Sarkar nh dash bara gark jar t
Далее
when you have plan B 😂 @andreyreactions
00:11
Просмотров 1,1 млн
Вопрос Ребром - Булкин
59:32
Просмотров 1,1 млн