Тёмный

ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਗਲਤ ਸਾਬਿਤ ਕਿਉਂ ਹੋ ਰਹੀ ਹੈ? 

The Khalas TV
Подписаться 1,7 млн
Просмотров 111 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 45   
@BalwinderSingh-jw5ws
@BalwinderSingh-jw5ws 2 месяца назад
ਬੇਟਾ ਜੀ ਰੱਬ ਦੇ ਰੰਗਾਂ ਨੂੰ ਕੋਣ ਜਾਣਦਾ ਹੈ ਉਸ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ 🙏🙏
@SukhiPannu-sr7te
@SukhiPannu-sr7te 2 месяца назад
Jho90😅😊😅😮😢😢🎉😂❤
@Surinder505
@Surinder505 2 месяца назад
ਕਿਉਂਕਿ ਮੌਸਮ ਵਿਭਾਗ ਲੱਸੀ ਹੋ ਚੁੱਕਾ ਹੁਣ
@jassaman8951
@jassaman8951 2 месяца назад
ਪੰਜਾਬ ਦਾ ਸੁਭਾਅ ਸ਼ੁਰੂ ਤੋਂ ਹੀ ਬਾਗ਼ੀ ਰਿਹਾ ਹੈ
@jacksparrow-k4x
@jacksparrow-k4x 2 месяца назад
ਰੱਬ ਦੇ ਰੰਗ ਨੂੰ ਕੋਈ ਰੱਬ ਪਿਆਰਾ ਈ ਦਸ ਸਕਦਾ ਕੁੜੀਏ
@Anmoldeepsingh-tv8ix
@Anmoldeepsingh-tv8ix 2 месяца назад
ਸਾਡੇ ਪੱਟੀ ਵਿੱਚ ਬਹੁਤ ਬੁਰਾ ਹਾਲ ਕਰਤਾ ਵਾ ਗ਼ਰਮੀ ਨੇ
@amanbatth3131
@amanbatth3131 2 месяца назад
ਬਿਲਕੁਲ ਸਹੀ ਕਿਹਾ ਹੈ 🙏🏿🙏🏿😊
@SurjeetSingh-MFT
@SurjeetSingh-MFT 2 месяца назад
ਮੋਹਾਲੀ ਦੇ ਨਾਲ ਖਰੜ ਤਕ ਮੀਂਹ⛈️ ਨੂੰ ਆਉਣ ਵਿੱਚ ਤਕਲੀਫ ਹੋ ਰਹੀ ਹੈ! ਪੰਜਾਬ ਦੇ ਲੋਕਾਂ ਨੇ ਘਰਾਂ ਮੂਹਰੇ ਦੀਵਾਰਾਂ ਬਣਾ ਲਾਇਆ ਸੀ ਇਸ ਕਰਕੇ ਮੀਂਹ ਕਹਦਾ ਮੈਂ ਹੁਣ ਆਉਣਾ ਹੀ ਨਹੀਂ!😂
@baljinderaulakh5540
@baljinderaulakh5540 2 месяца назад
❤❤❤❤❤ਬਿਲਕੁਲ ਉਲਟ ਆ❤❤❤
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 месяца назад
ਹਰ ਘਰ ਜਾਪ ਹੋਵੇ ਪਰਮਾਤਮਾ ਖੁਸ਼ ਹੋਕੇ ਸਾਡੇ ਤੇ ਕਿਰਪਾ ਕਰੇ ਜੀ 🙏🌹
@manjitkathar7291
@manjitkathar7291 2 месяца назад
No kudrat naal khilwar na hove,kudrat nu samjna pena ,ekle paath karan nhi hona ,
@manjitkathar7291
@manjitkathar7291 2 месяца назад
Kudrat naal khilwar karke ,parmatama khush nhi hona,tusi agg lai jao ,panchia de bache Mari jao,parmatama khush nhi hovega,bani naal nhi ,parmatama de shote shote jeev jantu maar ke tusi parmatama nu khush nhi kar sakde ,
@PargatSingh-iu2du
@PargatSingh-iu2du 2 месяца назад
Far rab kon kaha rab da rag neara na eda aga sab kus fal aa asi ta kada visvas nae kita news na
@gurmangill7643
@gurmangill7643 2 месяца назад
Hyee kinna tej aa nikka jea😂😂😂😂😂😂👍👍👍👍
@vipankumar-ud3fs
@vipankumar-ud3fs 2 месяца назад
ਪਹਿਲਾ ਲਾ ਲਾ ਅੱਗਾਂ ਖੇਤ ਸਾੜਦੇ ਨੇ ਅੰਨਦਾਤੇ ਹੁਣ ਰੱਬ ਤੋਂ ਮੀਂਹ ਭਾਲਦੇ ਏ
@jasbirsandhu587
@jasbirsandhu587 2 месяца назад
Sir Last year bahut meeh pia C agg ta udo v lagi c
@manjindersinghsidhu1275
@manjindersinghsidhu1275 2 месяца назад
ਜਿਹੜਾ ਹੈਡਿੰਗ ਲਾਇਆ ਉਹਦਾ ਜਵਾਬ ਤਾਂ ਦਿੱਤਾ ਨੀ
@balbalsingh12
@balbalsingh12 2 месяца назад
ਭੈਣ ਜੀ ਰੱਬ ਰੱਬ ਏ ਮੋਸਮ ਵਿਭਾਗ ਕਿਤੇ ਰੱਬ ਨੂੰ ਮਿਲ ਕੇ ਆਇਆਂ
@JagjeetSingh-g9z
@JagjeetSingh-g9z 2 месяца назад
ਵਿਭਾਗ।।ਲਗਦਾ।। ਨਸ਼ਾ।। ਕਰਕੇ।ਸਹੀ।। ਨਹੀਂ।। ਰਿਹਾ ❤😊🎉😊😂❤
@harmohitsinghkang8809
@harmohitsinghkang8809 2 месяца назад
ਇਹ ਰਂਬ ਨੀ ਹੈਗੇ ਫੁਦੂ ਖਿਚਦੇ ਨੇ ਏਨਾ ਰਮਾਨੀਆ ਤੋ ਪੁਰਾਣੀ ਮਹੀਨਾ ਖਰੀਦਿਆ ਮੇਰੇ ਦੋਸਤ ਨੇ ਕਮੀਸਨ ਖਾਧਾ😢😢😢😢😢
@jagrajsinghpirkot6708
@jagrajsinghpirkot6708 2 месяца назад
ਕਾਦਰ ਦੀ ਕੁਦਰਤ ਦਾ ਅੰਤ ਕਿਸੇ ਨਹੀਂ ਪਾਇਆ ਜੀ
@PuranSingh-d6u
@PuranSingh-d6u 2 месяца назад
ਕੁਦਰਤ,ਤੋਂ, ਖ਼ਾਲਸਾ,ਬੀਬਾ,ਕੋਈ, ਉੱਪਰ,ਨਹੀਂ,ਰੱਬ,ਦੇ, ਰੰਗਾਂ ਨੂੰ।ਕੌਣ,bh
@nirmalghuman6077
@nirmalghuman6077 2 месяца назад
ਥੋੜ੍ਹਾ ਇੰਤਜ਼ਾਰ ਕਰੋ ਮੀਂਹ ਪਊਗਾ ਜ਼ਰੂਰ ਪਰ ਓਦੋਂ ਪਊਗਾ ਜਦੋਂ ਝੋਨਾ ਨਿੱਸਰ ਰਿਹਾ ਹੋਊਗਾ 😜😜😜
@beantsinghsidhu2389
@beantsinghsidhu2389 2 месяца назад
ਸਾਹਿਸ ਸਿਆਣਪਾ ਲੱਖ ਹੋਇ ਤ ਇਕ ਨਾ ਚਲੇ ਨਾਲ
@satvirkaur599
@satvirkaur599 2 месяца назад
Ajj Khanna h morning bhut barish hoi
@gurdevkaur1209
@gurdevkaur1209 2 месяца назад
ਧੰਨਵਾਦ ਜੀ
@mohindersingh9094
@mohindersingh9094 2 месяца назад
Kotkapura ch nahi ha
@Surinder505
@Surinder505 2 месяца назад
ਜਲੰਧਰ ਕੋਈ ਬਾਰਿਸ਼ ਨਹੀਂ 12.30 ਤੇ ਵੀ
@HarjinderSINGH-gh6hr
@HarjinderSINGH-gh6hr 2 месяца назад
ਇਹ ਖਬਰਾਂ ਵਾਲ਼ੀ ਬੀਬੀ ਦੋ ਮਹੀਨੇ ਹੋਗੇ ਰੋਜ਼ ਮੀਂਹ ਪੈਣ ਦੀ ਭਵਿੱਖ ਬਾਣੀ ਕਰਦੀ ਹੈ, ਪਰ ਸਾਡੇ ਸਾਰੇ ਜਿਲ੍ਹੇ ਵਿਚ ਦੋ ਮਹੀਨੇ ਤੋਂ ਹੀ ਇੱਕ ਬੁੰਦ ਨਹੀਂ ਡਿੱਗੀ! ਅਸੀਂ ਤਾਂ ਹੁਣ ਏਸ ਬੀਬੀ ਨੂੰ "ਮੀਂਹ ਵਾਲੀ ਬੀਬੀ" ਕੈਹ ਕੇ ਹੀ ਬੁਲਾਉਂਦੇ ਹਾਂ! 😀
@ranvirdhanoea1606
@ranvirdhanoea1606 2 месяца назад
Punjab di sarkar vang whether v UTURN da adi hogia
@gurpreetboparai6021
@gurpreetboparai6021 2 месяца назад
ਮੈਡਮ ਜੀ ਤੁਸੀ ਪੱਤਰਕਾਰ ਵੀ ਜਿਆਦਾ ਝੂਠ ਬੋਲਣ ਲੱਗ ਪਏ ਹੋ
@SINGHAMAND33P
@SINGHAMAND33P 2 месяца назад
ਕੱਲ 8to9 ਰਾਮਾ ਮੰਡੀ ਬਹੁਤ ਪਿਆ ਮੀਂਹ
@tractorsalepurchase9767
@tractorsalepurchase9767 2 месяца назад
Sahi kdo c gap hi marde a
@manjitkathar7291
@manjitkathar7291 2 месяца назад
Nhi ,es tra nhi jehre khete de lok kudarat naal khilwar karde han,kudrat ohna naal khilwar karde he,par punjab de lokan nu eh gal samj nhi a rahi ,
@jasvirkaur4902
@jasvirkaur4902 2 месяца назад
Agge agge hor garmi paini dekho😢
@rimpy2637
@rimpy2637 2 месяца назад
Time pass karda eh. 😅
@Satgurupiyare
@Satgurupiyare 2 месяца назад
Didi jad v tuci jorr di minh peana dasde ho ta minh nahi penda
@ajinderkaur927
@ajinderkaur927 2 месяца назад
Ludhiana ta sukka hi hai
@baghatakhar4236
@baghatakhar4236 2 месяца назад
Ohdi rja nu koi nhi samaj skda 😂😂😂
@randhir4600
@randhir4600 2 месяца назад
IMD da Sara bakbas hunda koi bhawikhbani shi nhi hundi kudrat agge science fail hai God is almighty IMD te wishwash na kro
@sharanjitsingh7147
@sharanjitsingh7147 2 месяца назад
Mohali vich koyi meeh nahi
@garvmakkar6779
@garvmakkar6779 2 месяца назад
😅
@jarnailsingh2532
@jarnailsingh2532 2 месяца назад
Mufat diyan tankha mildi a fukrean nu kuj ni pata ihna nu
Далее
When Khabib dropped Conor McGregor 👀 #nocommentary
00:59
Dera Bassi man wins Rs 5 crore Punjab Lohri Bumper
2:07