Тёмный

ਪੰਜਾਬ ਵਿੱਚ ਬੇਰੁਜ਼ਗਾਰੀ ਨਾਲੋਂ ਵਿਹਲੜ ਪੁਣਾ ਜਿਆਦਾ, ਕੰਮ ਕੋਈ ਕਰਨਾ ਨਹੀਂ ਪਰ ਹੱਥ ਵਿੱਚ iPhone ਹੋਵੇ। 

LOK AWAZ TV
Подписаться 595 тыс.
Просмотров 45 тыс.
50% 1

ਪੰਜਾਬ ਵਿੱਚ ਬੇਰੁਜ਼ਗਾਰੀ ਨਾਲੋਂ ਵਿਹਲੜ ਪੁਣਾ ਜਿਆਦਾ, ਕੰਮ ਕੋਈ ਕਰਨਾ ਨਹੀਂ ਪਰ ਹੱਥ ਵਿੱਚ iPhone ਹੋਵੇ।
#punjab #awerness #punjabinews #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 69   
@beautifulindia3196
@beautifulindia3196 Год назад
ਸਹੀ ਗੱਲ ਹੈ ਬਾਈ ਦੀ ਵੇਹਲੜ ਪੁਣਾ ਜਿਆਦਾ ਹੈ
@bikramjitsingh4951
@bikramjitsingh4951 Год назад
ਪੰਜਾਬ ਦੇ ਵਾਰਸੋ ਪੰਜਾਬ ਤੁਹਾਡਾ ਹੈ ਆਪਣੇ ਕੰਮ ਧੰਦੇ ਆਪ ਖੋਲੋ ਕੰਮ ਕੋਈ ਛੋਟਾ ਵੱਡਾ ਨਹੀ ਹੰਦਾ ਛੋਟੇ ਪੱਧਰ ਤੋ ਕੰਮ ਸ਼ੁਰੂ ਕਰੋ ਆਪੇ ਮਿਹਨਤ ਕਰਨ ਨਾਲ ਇਕ ਦਿਨ ਵਡਾ ਹੋ ਜਾਵੇਗਾ ਰਬ ਮਿਹਰ ਕਰੇਗਾ
@lovepreetlove8317
@lovepreetlove8317 Год назад
ਸਹੀ ਗੱਲ ਆ ❤
@HappySingh-tm1un
@HappySingh-tm1un 10 месяцев назад
ਬਿਲਕੁਲ ਸੱਚੀਆ 22 ਜੀ
@simmusidhu6488
@simmusidhu6488 Год назад
100/💯 shi keha jii 😊
@GurpreetSingh-mn4eh
@GurpreetSingh-mn4eh Год назад
Sahi gal a bai
@Lakhveerbrar-gs7rv
@Lakhveerbrar-gs7rv Год назад
ਸਹੀ ਗੱਲ ਬਾਈ
@sabhimultani5996
@sabhimultani5996 Год назад
You are right sir ji God bless you all
@aishysarao9970
@aishysarao9970 10 месяцев назад
ਸਹੀ ਗੱਲ ਬਾਈ ❤❤❤❤
@jyotikaler1342
@jyotikaler1342 Год назад
Sahi kiha veere
@jaseusihgjaseusihg8413
@jaseusihgjaseusihg8413 Год назад
Bilkul Rigt bai Ji
@Abhi-l8s3r
@Abhi-l8s3r Год назад
ਬਿਲਕੁਲ ਠੀਕ ਹੈ ਮੈ ਆਪ ਚਾਰ ਸਾਲ ਤੋ ਡਿਊਟੀ ਕਰਦਾ ਮੇਰੀ ਉਮਰ 62 ਸਾਲ ਹੈ
@Navaan007
@Navaan007 11 месяцев назад
ਸਭ ਤੋ ਖਤਰਨਾਕ ਹੁੰਦਾ ਸਾਡੇ ਸੁਪਨਿਆ ਦਾ ਮਰ ਜਾਣਾ...ਪਾਸ਼.
@bikramjitsingh4951
@bikramjitsingh4951 Год назад
ਪੰਜਾਬ ਦੇ ਮੰਡੇ ਪੜ੍ਹਾਈ ਨਹੀ ਕਰਦੇ ਹਥੀ ਕੰਮ ਨਹੀ ਮਾਵਾ ਵੀ ਹੱਲਾਸ਼ੇਰੀ ਦੇਦੀਆ ਬਾਹਰ ਜਾਕੇ ਕੰਮ ਕਰ ਲਓ ਮਾਵਾ ਆਪ ਵਿਗਾੜਦੀਆ ਸਾਡਾ ਮੰਡਾ ਆ ਛੋਟਾ ਕੰਮ ਨਹੀ ਪਰ ਬਾਹਰ ਜਾਕੇ ਪਟਰੋਲ ਪੰਮਾ ਤੇ ਤੇਲ ਵੇਚਣ ਦਾ ਬੜਾ ਕੰਮ ਕਰੁ
@gur833
@gur833 Год назад
ਸਹੀ ਗੱਲ ਕਹੀ ਵੀਰੇ ਮਾਂਵਾਂ ਵਾਲੀ ਮੇਰੀ ਰਿਸ਼ਤੇਦਾਰੀ ਚੋਂ ਮੁੰਡਾ ਗਿਆ ਇਕ ਕੈਨੇਡਾ ⛽ ਤੇ ਕੰਮ ਕਰਦਾ ਓ ਆਪਣੇ ਮਾਂ ਪਿਉ ਨੂੰ ਗਾਲਾਂ ਕੱਢਦਾ ਬੀ ਮੈਂ ਪੜਨ ਵਾਲਾ ਬੰਦਾ ਸਾਂ ਤੁਸੀ ਦਿਹਾੜੀ ਤੇ ਲਵਾਤਾ ਏਥੇ
@rajwindersingh878
@rajwindersingh878 Год назад
ਸਹੀ ਕਿਹਾ ਬਾਈ ਆਪ ਵਿਹਲ ਏ
@Pritamsingh-op9wt
@Pritamsingh-op9wt Год назад
💯 Percent Sahi Gal Hai, Ethe Kise Nu Koi Apne Future da nahi Pata ...
@hardevsingh4443
@hardevsingh4443 Год назад
ਬਾਈ ਸੱਚੀਆਂ ਗੱਲਾਂ ਕੰਮ ਖਿਚੀ ਚਲ
@RanjeetSingh-dv4dq
@RanjeetSingh-dv4dq Год назад
Bai,ji,very,good
@RajSingh-fg4ft
@RajSingh-fg4ft Год назад
Sahi gal 22
@bikramjitsingh4951
@bikramjitsingh4951 Год назад
ਛੋਟੇ ਕੰਮ ਘੱਟ ਲਾਗਤ ਵਿਚ ਮੰਡੇ ਕਰ ਸਕਦੇ ਪਰ ਰਿਸ਼ਤੇਦਾਰ ਹੀ ਗੱਲਾ ਕਰਕੇ ਬਚਿਆ ਨੂੰ ਟਿਕਣ ਨਹੀ ਦਿੰਦੇ ਅੰਗਰੇਜਾ ਦੀ ਵਿਦੇਸ਼ਿਆ ਦੀ ਦੁਕਾਨਾ ਸ਼ੌਪਾ ਤੇ ਕੰਮ ਕਰ ਲੈਣਗੇ ਏਥੇ ਥੋੜਾ ਪੈਸਾ ਲਾਕੇ ਆਪਣਾ ਕੰਮ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ
@jyotikaler1342
@jyotikaler1342 Год назад
God bless you veere
@govindchhajli9819
@govindchhajli9819 Год назад
ਸਿਰਾਂ ਬਾਈ 👍👍
@BalwinderSingh-ei4qd
@BalwinderSingh-ei4qd Год назад
Good 👍👍👍👍
@DABA_PIND
@DABA_PIND Год назад
Ryt
@GurfatehSingh-h8w
@GurfatehSingh-h8w Год назад
Sira Bai 👍👍
@didarsingh7817
@didarsingh7817 Год назад
Very good video 👌
@KulwinderKaur-dt3mg
@KulwinderKaur-dt3mg Год назад
Sahi. Gall
@gurtejsingh7027
@gurtejsingh7027 Год назад
right
@MadanLal-gl5tz
@MadanLal-gl5tz Год назад
ਸਰ ਸਿਧੂ ਸਾਹਿਬ ਜੀ ਇਸ ਬਾਈ ਦਾ ਪਿੰਡ ਕਿਹੜਾ ਹੈ ਬਹੁਤ ਰੌਣਕੀ ਅਤੇ ਸੱਚੀਆਂ ਗੱਲਾਂ ਕਰਦੇ ਹਨ।
@tapindergill230
@tapindergill230 Год назад
Good
@SatnamSingh-q5q
@SatnamSingh-q5q 11 месяцев назад
Sirra
@manjeetsivia7901
@manjeetsivia7901 Год назад
Very nice veer
@Deepthecraftqueen
@Deepthecraftqueen Год назад
Very nice 👌
@HarpreetSingh-lw9tw
@HarpreetSingh-lw9tw Год назад
Sahi gall aa💯
@sarbjitsingh2033
@sarbjitsingh2033 Год назад
sahi
@DALJITSINGH-dz7vw
@DALJITSINGH-dz7vw Год назад
ਸਰੀਰ ਬਾਈ ਦਾ ਵੀ ਕੰਮ ਵਾਲਾ ਨਹੀ ਲੱਗਦਾ 😢
@Bhupindersingh-uh2mu
@Bhupindersingh-uh2mu Год назад
By sira chaki chal
@gurpreetsharma1163
@gurpreetsharma1163 Год назад
Sachiya Ne Bhai Diya Galla
@MOHIT.OFM20
@MOHIT.OFM20 Год назад
Yes ur right brother.
@SahilKhan-md7fe
@SahilKhan-md7fe Год назад
Ver.sera.gal.att.de.sahe.ha
@NarinderSingh-ux2pt
@NarinderSingh-ux2pt Год назад
Very good vir ji
@karanbaraich2300
@karanbaraich2300 Год назад
👍
@manindersinghyt
@manindersinghyt Год назад
ਬਰਾੜ ਬਠਿੰਡੇ ਵਾਲੇ ਨੇ ਗੋਪੀ ਨੂੰ ਮਸ਼ਹੂਰ ਕਰਤਾ
@SurjeetSingh-md5bk
@SurjeetSingh-md5bk 5 месяцев назад
Bai Gopi tusi nice o❤❤
@jassandhu4213
@jassandhu4213 Год назад
Veer ji bhar tan cleaning da ja labour Da vi lakh ban janda ,punjab ch tan labour ton roti vi nhi mildi
@ravinderbansal1128
@ravinderbansal1128 Год назад
Bilkul shi😂😂😂
@GurdevSingh-vd5ie
@GurdevSingh-vd5ie Год назад
ਪਿੰਡ ਚ ਬਹੁਤ ਰੋਜ਼ਗਾਰ ਹਨ।। ਪਿੰਡ ਨੂੰ ਬੜੀ ਧਯਾਨਂ ਨਾਲ ਵੇਖੋ।। ਸਮਝੋ।। ਪਿਛਲੇ ਸਾਲ ਪਿੰਡ ਨਾਲ ਵਾ ਪਿਆ।। ਇਸਤੋਂ ਪਹਿਲਾਂ।।ਆਈ ਦਾ ਜਾਈ ਦਾ ਸੀ ਰਿਛਤੇਆਂ ਚ।।ਦੋ ਤਿੰਨ ਦਿਨ ਰੇਹ ਕੇ ਆ ਜਾਈ ਦਾ 😮 ਪਿਛਲੇ ਸਾਲ ਬਾਈ ਸਨ ਅਪ੍ਰੇਲ ਤੋਂ ਆਵਦੀ ਥੋੜੀ ਜਿਹੀ ਪੈਲੀ ਤੇ ਖੇਤੀ ਕਰਨ ਲੱਗ ਗਯਾ। ਕੁਦਰਤੀ ਢੰਗ ਨਾਲ।। ਪਹਿਲਾਂ ਉਲਾਂਭਾ।।ਅਖੇ।ਝਾੜ ਘੱਟ ਨਿਕਲਦਾ।।ਦੁਜਾ ਅਖੇ ਰੇਟ ਨੀ ਮਿਲਦਾ।ਘਾਟਾ ਹੀ ਘਾਟਾ 😮ਝਾੜ ਸਾਡੇ ਸਤ ਕਿੰਵੀਟਲ ਸਾਡੇ ਪੰਜ ਕਨਾਲ ਤੋਂ 😮 ਇੱਕ ਨਿੱਕੇ ਪੈਸੇ ਦੀ ਕੈਮਿਕਲ ਖਾਧ ਨੀ ਪਾਈ 😮ਜੀਵ ਅੰਮ੍ਰਿਤ ਪਾਯਾ।।ਕੰਣਕ ਚ ਸਾਰਾ ਖਰਚ ਇੱਕ ਹਜ਼ਾਰ ਰੁਪਏ ਆਇਆ ਬੀਜਣ ਤੋਂ ਵਡਣੰ ਤੱਕ।।😮ਰੇਟ ਵੀ ਮਿਲਯਾ ਲਗਭਗ ਚਾਲੀ ਦੇ ਕਰੀਬ ਸੀ।।ਪਰ ਕਿਸੇ ਨੇ ਵਿੱਚ ਲੱਤ ਫਸਾਕੇ ਪੈਂਤੀ ਰੁਪਏ ਹੀ ਮਿਲੇ।।😮ਛੈਹਿਰ ਮੁੜਨਾਂ ਸੀ।ਜਲਦੀ।।ਇਸ ਕਾਰਣ ਪੈਂਤੀ ਵੇਚੀ।।😮 ਰੋਜ਼ਗਾਰ ਪਿੰਡਾਂ ਥਾਈ ਬਹੁਤ ਹਨ।।ਬਸ ਡੰਗ ਤਰੀਕਾ।ਸਹੀ ਕਿਤੇ।। ਬੰਦੇ ਕੋਲ ਹਰ ਜੀਅ ਕੋਲ ਕੰਮ ਹੀ ਕੰਮ ਹਨ।।।ਥੋੜਾ ਸਮਝਾਣ ਤੇ ਹੁੰਣ ਰਿਸ਼ਤੇਦਾਰ ਵੀ ਐਕਟਿਵ ਹੋ ਗਏ ਨੇ ਔਰ ਕਰਨ ਲੱਗ ਗਏ ਨੇ।।😮ਬਾਈ ਜੀ ਦੀ ਗੱਲ ਸਹੀ ਹੈ। ਮੋਬਾਈਲ ਦੇ ਨਾਲ ਇੱਕ ਹੋਰ ਜੋੜ ਦਿਉ।ਜੋ ਕਿ ਬੁਰੀ ਅਲਾਮਤਾਂ ਚ।। ਆਪ ਕਰਨਾਂ ਨੀ।।ਜੋ ਕਰਦਾ ਹੈ।। ਉਸਨੂੰ ਕਰਨ ਨੀ ਦੇਣਾਂ।। ਲਤਾਂ ਭਾਹਾਂ ਖਿਚਣੀਆਂ।।ਏ ਮੋਬਾਈਲ ਤੋਂ ਵੀ ਭੈੜੀ ਆਦਤ ਹੈ।।ਜੋ ਚੰਗੇ ਭਲੇ ਨੂੰ ਵੀ ਲੈ ਡੁੱਬੂਦੀ 😮 ਕੰਣਕਂ ਸਿਰੇ ਚੜੋਣ ਨੂੰ।। ਦਿਮਾਗ ਪੋਲਾ ਕਰਤਾ 😮😮😮😮😮
@HarbajhanSingh-r7r
@HarbajhanSingh-r7r Год назад
Sahi gal a Bhai Sade log Kam ni karde hage l
@SukhwinderSinghhans-km6ng
@SukhwinderSinghhans-km6ng Год назад
Sach korra hunda y g thudyan galan ok a y g
@rajbindergill563
@rajbindergill563 Год назад
🎉🎉🎉🎉🎉🎉😢
@FARMERS765
@FARMERS765 Год назад
Danna mandi. Rice mill Sare bhaiye haige bai
@kirnveer5292
@kirnveer5292 Год назад
😂😂😂😂😂😂🎉🎉
@mical7240
@mical7240 Год назад
Paa ji mai patiala to aa sade muhle ch up bihar de loka kol 30 to 40 lakh de makan le lai hoea ne
@balvirsingh2658
@balvirsingh2658 Год назад
Raght a
@HarbajhanSingh-r7r
@HarbajhanSingh-r7r Год назад
ASI Punjab vich rehde ha Bhai ha 3:16 r din 800 to 1000 Tak kama lende ha Kam bohot ha Punjab vich par Sade log karde ni ji
@SONISINGH-uw3rf
@SONISINGH-uw3rf Год назад
22g kam kra k loki pase nhi dinda
@GurmeetSingh-z9u
@GurmeetSingh-z9u Год назад
Bai g mobel nober send kare j
@RAKESHKUMAR-um3xs
@RAKESHKUMAR-um3xs Год назад
Punjab da bera gark kitta Punjab de jamina wale gunde lakhpati kisana ne gurdwara da chrawa leaa k sarkan te langar la k dhrne la la k khajana lutti jande aa ehna de boys ac gaddi ch ac room ch rehndi aa km koi karde ni be jamine sc greeb bare ta govt v ni sochdi ehna gundeaa de ghr bhri jandi aa krje maaf muaavja free khadan dwayian sarkar nu sochna chahida greeba bare v greeb nu ta bank v krja ni dindi eh gunde jamina wale hi krje de hkdaar aa fir budha ja koi bimari naal v Mr jawe oh v sarkar de sir pa dinde aa
@baljit.s.bhangu1676
@baljit.s.bhangu1676 Год назад
😅😅😅
@Manpreet2510brar
@Manpreet2510brar Год назад
Sehat vekh k bai lagda tuc v ni kita kam🤣🤣🤣baki veer a majak e c gala vdia c tuhadia pr jaroori ni har jaga vehldpuna e hove hun meri jaanpehchan ch ak kudi a mehnti aini a pr oh fr v tng ... Kyo k km hathi sab krn jaandi pr ohdi kismat madi ohde brother di death ho gi te ajtk kai lok a keh k km ni kronde v aina de munda marya... Har jaga vehld puna ni sade loka di soch madi a bhar kise nu eho ja koi matlb ni
@sewakinfo
@sewakinfo Год назад
Sahi gal hai #sewakinfo
@sandeepkaur1565
@sandeepkaur1565 Год назад
Bhai di Instagram id da name ds do plz
@Legendgamer-sq9bi
@Legendgamer-sq9bi Год назад
ਸਹੀ ਗੱਲ ਵੀਰ ਜੀ
@singhsardar9281
@singhsardar9281 Год назад
Sahi gal aa bai
@gurpreetdaleh7226
@gurpreetdaleh7226 Год назад
Good👍👍👍
@dhangurunanak308
@dhangurunanak308 11 месяцев назад
Sahi gal a 22
Далее