Тёмный

ਪੰਜਾਬ ਸਣੇ 8 ਸੂਬਿਆਂ ਦੇ ਕਾਰਜਕਾਰੀ DGP ਪੰਜਾਬ ਸਰਕਾਰ ਕਦੋਂ ਭੇਜੇਗੀ UPSC ਨੂੰ ਪੈਨਲ ? 

ABC Punjab
Подписаться 283 тыс.
Просмотров 1,8 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3   
@Lally-33
@Lally-33 4 часа назад
ਦੋਵਾਂ ਵਿਚੈ ਇਕ ਵੀ ਖਬਰ ਕੰਮ ਦੀ ਨਹੀ, ਭਾਂਵੇ ਸੋਲਾਂ ਆਨੇ ਸੱਚ ਹੈ, ਪਰ ਫਾਇਦਾ ਕਿਸੇ ਦਾ ਵੀ ਨਹੀ ਤੁਹਾਡੀਆਂ ਦੋਵੇ ਖਬਰਾਂ ਸੁਣਕੇ। ਜਗਤਾਰ ਸਿੰਘ ਤੇ ਸੰਦੀਪ ਲਾਧੂਕਾ ਨੁੰ ਹੀ ਇਸ ਟਾਇਮ ਪ੍ਰੋਗਰਾਮ ਪੇਸ਼ ਕਰਨ ਦਿਆ ਕਰੋ ਤੇ ਕੋਈ ਜਰੂਰੀ ਤੇ ਕੰਮ ਦੀ ਖਬਰ ਪੇਸ਼ ਕਰਿਆ ਕਰੋ। ਜਗਤਾਰ ਸਿੰਘ ਬਾਈ ਕਰਕੇ ਇਹ ਸੋਲਾਂ ਆਨੇ ਸੱਚ ਪ੍ਰੋਗਰਾਮ ਚੱਲਦਾ ਹੈ, ਉਸੇ ਨੂੰ ਹੀ ਆਉਣ ਦਿਆ ਕਰੋ, ਇਸ ਟਾਇਮ ਜੂਨੀਅਰਾਂ ਨਾਲ ਤਜਰਬੇ ਨਾਂ ਕਰਿਆ ਕਰੋ, ਹੱਥ ਜੋੜੇ ਬੇਨਤੀ ਹੈ
@prabhdeepsingh5940
@prabhdeepsingh5940 48 минут назад
ਬੇੜਾ ਗਰਗ ਵੀ ਓਥੈ ਹੀ ਹੋਇਆ ਏ
@Lally-33
@Lally-33 4 часа назад
ਆਹ ਸੋਲਾਂ ਆਨੇ ਸੱਚ ਬੂਲੇਟਨ ਕਰਨ ਦੀ ਕੀ ਜਰੂਰਤ ਪੈ ਗਈ, ਇਸਤੋਂ ਬਿਨਾਂ ਵੀ ਸਰ ਸਕਦਾ ਸੀ, ਸੱਚ ਸੱਚ ਦੱਸੋ ਕੋਈ ਖਬਰ ਕੰਮ ਦੀ ਹੈ । ਜਗਤਾਰ ਸਿੰਘ ਜੀ ਕਮ ਸੇ ਕਮ 8 ਵਜੇ ਵਾਲਾ ਸੋਲਾਂ ਆਨੇ ਸੱਚ ਵਿਚ ਤਾਂ ਖੁਦ ਮੋਰਚਾ ਸਾਂਭਿਆ ਕਰੋ, ਜੂਨੀਅਰਾਂ ਨੂੰ ਕਿਸੇ ਹੋਰ ਟਾਇਮ ਪੇਸ਼ ਕਰਨ ਦਿਆ ਕਰੋ ਪ੍ਰੋਗਰਾਮ, ਆਹ ਸੰਦੀਪ ਲਾਧੂਕਾ ਨਾਲ ਵਾਲੇ ਬਾਈ ਨੂੰ ਸਵੇਰੇ ਜਾਂ ਦੁਪਹਿਰੇ ਸੇਵਾ ਦਾ ਮੌਕਾ ਦਿਆ ਕਰੋ, ਬਾਈ ਬਣਕੇ ਬੇਨਤੀ ਹੈ, ਮਸਾਂ ਮਸਾਂ ਇਸ ਚੈਨਲ ਦਾ ਨਾਮ ਬਣਿਆ ਹੈ। ਕਿਰਪਾ ਕਰਕੇ ਬੇਨਤੀ ਤੇ ਗੌਰ ਕਰਨਾ, ਗੁੱਸਾ ਨਾਂ ਕਰਨਾ, ਬਾਕੀ ਤੁਹਾਡੀ ਮਰਜੀ ਹੈ। ਲਾਇਕ ਦੇਖਕੇ ਹੀ ਤੁਹਾਨੂੰ ਪਤਾ ਲੱਗ ਜਾਊ
Далее
НОВАЯ "БУХАНКА" 2024. ФИНАЛ
1:39:04
Просмотров 526 тыс.