Тёмный

ਪੰਜ+ਆਬ ਦਾ ਵਾਰਿਸ (ਭਾਗ-11)PUNJAAB DA WARIS (EP-11)NEW PUNJABI WEB SERIES 2024 ! Dhillon Mansa Wala 

Dhillon mansa wala
Подписаться 421 тыс.
Просмотров 127 тыс.
50% 1

PUNJ+AAB DA WARIS (Ep-11)New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
Disclaimer
ਸਾਡੀ ਇਹ ਵੀਡੀਉ ਦਾ ਮਕਸਦ ਕਿਸੇ ਵਿਆਕਤੀ ਦੇ ਦਿਲ ਠੇਸ ਪਹੁੰਚਾਉਣਾ ਨਹੀ ਆਪਣੀ ਇਹ ਸਟੋਰੀ ਸਿਰਫ ਇਹ ਦਰਸਾਉਦੀ ਹੈ ਜੇਕਰ ਵਿਦੇਸ਼ ਜਾਦੇ ਹੋ ਜਾ ਜਾਣਾ ਚਾਹੁੰਦੇ ਹੋ ਆਪਣਾ ਪੱਕਾ ਟਿਕਾਣਾ ਬਣਾਕੇ ਜਾਊ ਨਹੀ ਤੁਸੀ ਉਥੇ ਫਸ ਸਕਦੇ ਹੋ ਫਿਰ ਤੁਹਾਡਾ ਪੈਸਾ ਅਤੇ ਇੱਜਤ ਦੋਨੌ ਬਰਬਾਦ ਹੋਣ ਦਾ ਖਤਰਾ ਹੋ ਜਾਦਾ ਅਤੇ ਤੁਹਾਡੇ ਮਾ ਬਾਪ ਪਿੱਛੇ ਤੜਫਦੇ ਰਹਿ ਜਾਦੇ ਨੇ ਉਹਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਰਹਿੰਦਾ ਮੇਹਨਤ ਆਪਾ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾ
ਕਾਮਯਾਬ ਇਨਸਾਨ ਇੱਥੇ ਵੀ ਬਣ ਸਕਦੇ ਹਾਂ ? ਜੇਕਰ ਕੁੱਝ ਗਲਤ ਕਿਹਾ ਬੋਲ਼ੇਆ ਹੋਵੇ ਆਪਣੇ ਬੱਚੇ ਤੇ ਭੈਣ ਭਰਾ ਸਮਝਕੇ ਮਾਫ ਕਰ ਦੇਣਾ 🙏
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 321   
@LaviMaan-lf3px
@LaviMaan-lf3px Месяц назад
ਅਮਨ ਦੀਦੀ ਜੀ ਮੈਂ ਤਾਂ ਤੁਹਾਡੀ ਵੀਡੀਓ ਦਾਂ ਇੰਤਜਾਰ ਕਰ ਰਹੀ ਸੀ ਦੇਖਣ ਤੋਂ ਪਹਿਲਾਂ ਹੀ ਲਾਇਕ ਕਰ ਦਿੰਦੇ ਹਾਂ 🎉🎉🎉🎉❤❤❤❤🌹🌹🌹🌹💐💐💐
@JagjeetSingh-bq4og
@JagjeetSingh-bq4og Месяц назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@GurkeeratdhillonSaab
@GurkeeratdhillonSaab Месяц назад
Asi v intzar kar rahy ha
@balwindersinghkhaira6875
@balwindersinghkhaira6875 Месяц назад
1n😮​@@JagjeetSingh-bq4og
@user-on3oo3nj9b
@user-on3oo3nj9b Месяц назад
Bhut intjar kar di si ma vi
@poonam-mp9yw
@poonam-mp9yw Месяц назад
Same
@user-hx4zy3mv7i
@user-hx4zy3mv7i Месяц назад
ਅੱਜ ਤਾਂ ਜਦੋਂ ਕਾਕੇ ਬਾਪੂ ਦੇ ਮੰਜੇ ਦੀ ਪੈਂਦ ਤੇ ਬਹਿ ਕੇ ਚਰਨੋਂ ਬੀਬੀ ਦੁੱਖ ਸੁੱਖ ਸਾਂਝੇ ਕਰ ਰਹੀ ਸੀ ਤਾਂ ਬਹੁਤ ਵਧੀਆ ਲੱਗਿਆ,ਹਰ ਇੱਕ ਦੀ ਜੋੜੀ ਸਲਾਮਤ ਰੱਖੇਂ ਵਾਹਿਗੁਰੂ ਜਦੋਂ ਇਕ ਜੀਅ ਤੁਰ ਜਾਂਦੈ ਤਾਂ ਜਿਹੜਾ ਪਿਛੇ ਰਹਿ ਉਹਦੀ ਤਾਂ ਜ਼ਿੰਦਗੀ ਬੈਰਾਨ ਤੇ ਖ਼ਤਮ ਹੀ ਹੋ ਜਾਂਦੀ ਐ🙏😭
@desihomemadefood
@desihomemadefood Месяц назад
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@KulwinderShergillShergil-tb7jj
@KulwinderShergillShergil-tb7jj Месяц назад
ਅੰਜਲੀ ਸਿਰਫ ਇੱਕ ਕਿਰਦਾਰ ਨਿਭਾਂ ਰਹੇ ਨੇ ਕਿ ਲੋਕਾਂ ਨੂੰ ਸਿੱਖਿਆ ਮਿਲ ਸਕੇ ਕਿ ਧੀਆਂ ਨੂੰ ਕਦੇ ਵੀ ਆਂਪਣੇ ਪੇਕੇ ਘਰ ਵਿੱਚ ਦਖਲ ਅੰਦਾਜੀ ਨਹੀ ਕਰਨੀ ਚਾਹੀਦੀ । ਪਰ ਕੁੱਝ ਲੋਕ ਛੋਟੀ ਸੋਚ ਦੇ ਮਾਲਕ ਬਿੰਨਾਂ ਸੋਚੇ ਸਮਝੇ ਗਾਂਲਾ ਕੱਢੀ ਜਾਂਦੇ ਹਨ। ਪਰ ਅੰਜਨੀ ਤੁਸੀ ਇਹਨਾਂ ਲੋਕਾਂ ਦੀ ਪਰਵਾਹ ਨਹੀ ਕਰਨੀ ਨੈਗੇਟਿਵ ਰੋਲ ਕਰਦੋ ਰਹੋ ਸਮਝ ਲਓ ਤਰੱਕੀ ਦੇ ਰਾਹ ਪੈ ਗਏ ਹੋ ਕੁੱਝ ਤਾਂ ਖ਼ਾਸ ਹੈ ਤੁਹਾਡੇ ਚ ਐਵੇਂ ਨੀ ਇੰਨਾਂ ਕੁੱਝ ਬੋਲਣਾ ਪੈ ਰਿਹਾ ਲੋਕਾਂ ਨੂੰ 😅 ਜਿਉਂਦੇ ਰਹੋ ਦੱਬੀ ਚੱਲੋ ਕੰਮ ਨੂੰ 👍 ਕੁਲਵਿੰਦਰ ਸ਼ੇਰਗਿੱਲ
@HarpreetKaur-ti5ou
@HarpreetKaur-ti5ou Месяц назад
ਬੜੀ ਕੁਪੱਤੀ ਚੰਦਰੀ ਅੰਜਲੀ ਤੀਮੀ ਡੈਣ ਤਾਂ ਇੱਕ ਘਰ ਛੱਡ ਦਿੰਦੀ ਸੋਨੀਆ ਦੀਦੀ ਆਪਣੀ ਅੰਜਲੀ ਡੈਣ ਨੂੰ ਘਰੋਂ ਬਾਹਰ ਕੱਢੌ ਨਹੀਂ ਤਾਂ ਤੁਹਾਡਾ ਘਰ ਦਾ ਉਜਾੜਾ ਕਰ ਦੇਣਾ
@crazygamerz136
@crazygamerz136 Месяц назад
ਅੰਜਲੀ ਤਾਂ ਬਹੁਤ ਬੋਲਦੀ ਆ ਵੱਡੇ ਛੋਟੇ ਦੀ ਖਿਆਲ ਹੀ ਨਹੀਂ ਇਹੋ ਜਿਹੀ ਧੀ ਤਾਂ ਰੱਬ ਕਿਸੇ ਨੂੰ ਨਾ ਦੇਵੇ❤❤❤❤❤
@user-sz9fc5oo6i
@user-sz9fc5oo6i Месяц назад
ਰਾਜ ਦੀ ਅਵਾਜ਼ ਸਿਰਾਂ ਇੱਕ ਦਿਨ ਵੱਡੀਆਂ ਫਿਲਮਾ ਦਾ ਸ਼ਿੰਗਾਰ ਬਣੂ ਮੇਰਾ ਭਰਾ
@user-sz9fc5oo6i
@user-sz9fc5oo6i Месяц назад
ਢਿੱਲੋਂ ਮਾਨਸਾ ਵਾਲਾ ਬਹੁਤ ਸੋਹਣੀ ਵੀਡੀਓ ਹੈ ਲੋਕਾਂ ਨੂੰ ਬਾਹਰ ਜਾਣ ਦਾ ਕਰੇਜ਼ ਵਾਲਾ ਹੈ ਕਿਨਾ ਕਹਿ ਲਵੇ ਕੋਈ ਸਮਝਦੇ ਨਹੀਂ
@lachhmansidhu8429
@lachhmansidhu8429 Месяц назад
ਸਭ ਦੀ ਅਦਾਕਾਰੀ ਬਹੁਤ ਵਧੀਆ ਵੀਡੀਓ ਬਣਾਈ। ਬਹੁਤ ਬਹੁਤ ਧੰਨਵਾਦ ਜੀ। ਲਛਮਣ ਸਿੰਘ ਸਿੱਧੂ ਬਰਨਾਲਾ।
@SimranSingh-zx4wj
@SimranSingh-zx4wj Месяц назад
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😊🤗🤗🤗🤗🤗
@JasvirSingh-mo8ur
@JasvirSingh-mo8ur Месяц назад
ਕਾਕੇ ਬਾਈ ਇਹਨਾਂ ਤੇ ਡਾਂਗ ਫੇਰਨੀ ਬਣਦੀ ਹੈ ਇਹ ਜਿੰਮੇਵਾਰੀ ਸੋਨੀਆ ਵਰਗੀਆਂ ਨੂੰ ਦੇ.ਦੇ ਗਜ ਵਰਗੇ ਕਰ ਦੇਣ ਗੇ. ...(ਜਸਵੀਰ ਅਮਰਾਲਾ)
@ARMAN_FF_GAMINGVIDEO
@ARMAN_FF_GAMINGVIDEO Месяц назад
ਫੁੱਲਾਂ ਵਾਂਗ ਪਾਲੇ ਧੀ ਪੁੱਤ ਜਦੋ ਵਿਗਾਨੇ ਮੁਲਕਾਂ ਵਿੱਚ ਧੱਕੇ ਖਾਦੇ ਨੇ ਦੁੱਖ ਬਹੁਤ ਹੁੰਦਾ ਪਰ ਉਹ ਮਾਪਿਆਂ ਨੂੰ ਦੱਸ ਨੀ ਸਕਦੇ ਮੁੰਡਾ ਹੋਵੇ ਭਾਵੇਂ ਧੀ ਕਰਮ ਬਹੁਤ ਘੱਟ ਦੇ ਜਾਗਦੇ ਨੇ ਅੱਜ ਦੇ ਹਲਾਤਾਂ ਨੂੰ ਦਰਸਾਉਂਦੀ ਫ਼ਿਲਮ ❤
@sukhwinderkaur7145
@sukhwinderkaur7145 Месяц назад
ਪਰਦੇਸੀਆਂ ਦੇ ਦੁੱਖ ਦੀ ਕਹਾਣੀ ਹੈ, ਇਥੇ ਬੱਚੇ ਇਸ ਵੀਡੀਓ ਤੋ ਕੋਈ ਸਿਖਿਆ ਲੈਣ, ਜਿਹੜੇ ਇਥੇ ਪਾਣੀ ਦਾ ਗਲਾਸ ਨੀ ਪੀਦੇ, ਬਾਹਰ ਜਾਣ ਦੀ ਜਿੰਦ ਕਰਕੇ ਪੈਸਾ ਉਧਾਰ ਲੈ ਕੇ ਕਰਜਾਈ ਕਰ ਦਿੰਦੇ ਹਨ, ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏🙏🙏🙏
@manjeetbrar6805
@manjeetbrar6805 Месяц назад
ਅੰਜਲੀ ਤੋਂ ਬਾਪੂ ਨੂੰ ਬਚਾ ਕੇ ਰੱਖੋ। ਇਹਨਾਂ ਦਾ ਕੋਈ ਭਰੋਸਾ ਨਹੀਂ। ਮਨਜੀਤ ਪੱਤੋਂ
@Virk-2022
@Virk-2022 Месяц назад
ਤੁਹਾਡੀ ਵੀਡੀਓ ਬਹੁਤ ਘੈਟ ਸੁਨੇਹਾ ਦਿੰਦੀ ਆ 👍ਬਾਹਰ ਤਾਂ ਮਿੱਠੀ ਜੇਲ ਆ ਨਾ ਇਧਰ ਦਾ ਨਾ ਉਧਰ ਦਾ ਉਹ ਕੰਮ ਬਣਿਆ ਪਿਆ ਬਾਕੀ ਅੰਜਲੀ ਤਾਂ ਹਲਕ ਗੀ ਹਰਾਮ ਦਾ ਖਾ ਕੇ 😂😂
@sukhwinderkaur7145
@sukhwinderkaur7145 Месяц назад
ਬਾਪੂ ਨੂੰ ਤਾਂ ਤਬਾਹ ਕਰ ਦਿੱਤਾ ਅੰਜਲੀ ਨੇ, ਕਿਹੋ ਜਿਹੀ ਧੀ ਹੈ, ਜਵਾਈ ਤਾਂ ਬਗਾਨਾ ਸੀ ਧੀ ਤਾ ਆਪਦੀ ਹੈ, ਮਾੜੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ
@ParamjitKaur-cg8mr
@ParamjitKaur-cg8mr Месяц назад
ਬਹੁੱਤ ਵਧੀਆ ਸਚਾਈ ਪੇਸ਼ ਕਰੀ ਏ ਇਹੋ ਜਿਹੀਆਂ ਧੀਆਂ ਨਾ ਹੋਣ ਸ਼ਰਮ ਚਾਹੀਦੀ ਏ
@user-qb2wi4tx1s
@user-qb2wi4tx1s Месяц назад
ਵਹੋਤ ਹੀ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਤੁਹਾਡੀਆਂ ਮੂਵੀਆਂ ਵਹੋਤ ਵਧੀਆ ਹੁੰਦੀਆਂ ਹਨ ਪਰਿਵਾਰਕ ਬੀੜਉ ਹੁੰਦੀ ਹੈ
@harpreetsharma4125
@harpreetsharma4125 Месяц назад
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@user-yq3cn2de2y
@user-yq3cn2de2y Месяц назад
Very nice story 👌 god bless you all family members 🙏 💕
@satishkhipal6988
@satishkhipal6988 Месяц назад
ਬਾਪੂ ਜੀ ਡਾਂਗ ਚੱਕ ਲੋ ਫੇਰ ਘਰ ਛੱਡਨ ਗੇ ਘਰ
@tejindersingh9676
@tejindersingh9676 Месяц назад
Anjli enna lalch theek ni hunda peake ghar dia khusia manag barvadi ni 🙏🏼⛱⚘⚘🌾🌾🌼🌼🌷🌷🇧🇱🇧🇱☘☘waheguru Ji mehar kri eho jihia kudiaa to
@GurkeeratdhillonSaab
@GurkeeratdhillonSaab Месяц назад
Well done boys and girl beutiful concept
@chamkaursingh4584
@chamkaursingh4584 Месяц назад
ਬਹੁਤ ਸੋਹਣੀ ਵੀਡੀਓ ਬਣਾਈ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@MeenaSharma-nx7qg
@MeenaSharma-nx7qg Месяц назад
Anjle but bolde ha god bless you tem by Meena Sharma mande gobend grha 👍👍💐🎉🎉
@gurvinderkullar5431
@gurvinderkullar5431 Месяц назад
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@InnocentHorse-wb9mk
@InnocentHorse-wb9mk Месяц назад
ਬਹੁਤ ਵਧੀਆ ਵੀਡੀਓ ਆ ਜੀ ਸਭ ਤੋ ਪਹਿਲਾ ਬਾਪੂ ਜੀ ਨੂੰ ਠੀਕ ਕਰੋ ਅੰਜਲੀ ਤਾਂ ਆਪੇ ਬਾਹਰ ਹੋਜੂ ਗੀ ਜਦੋ ਡਾਂਗ ਫੇਰੀ ਬਾਪੂ ਨੇ ਚਰਨੋ ਨੂੰ ਵੀ ਪਤਾ ਲੱਗ ਗਿਆ ਧੀ ਜਵਾੲਈ ਦਾ ਜਿਹੜੀ ਮੇਰਠ ਕਰਦੀ ਸੀ ਧੀ ਦੀ 🎉🎉🎉
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਅੱਠ ਕਿੱਲਿਆਂ ਦਾ ਮਾਲਕ ਵੀ ਬਾਹਰ ਜਾ ਰਿਹਾ, ਕਮਾਲ ਆ, ਜਿਸ ਕੋਲ ਪੰਜਾਬ ਚ ਪੰਜ ਕਿੱਲੇ ਵੀ ਹੋਣ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ,ਉਹ ਤਾਂ ਪੰਜਾਬ ਚ ਰਾਜਾਂ, ❤
@paramjitsethi2866
@paramjitsethi2866 Месяц назад
Very emotional story ajj da halata nu darsode ea gbu 🙏 all teem ❤❤
@SimranKaur-xp8xy
@SimranKaur-xp8xy Месяц назад
very nice god bless you team members 🙏🙏👌🏻👌🏻👍👍
@benipalbrothers5306
@benipalbrothers5306 Месяц назад
ਅਭੀ ਵੀਰ ਨੁੰ ਕੇਨੈਡਾ ਚੋ ਕਢ ਕੇ ਲਿਆਉ ਰਾਜ ਵੀਰ। ਆਪਣੇ ਪੰਜਾਬ ਚ ਵਾਪਿਸ ਲਿਆਉ
@kuldipkaur5688
@kuldipkaur5688 Месяц назад
ਬਾਪੂ ਜ਼ਮੀਨ ਸੋਨੀਆ ਦੇ ਨਾਂ ਕਰਵਾ ਦੇ ਤਾਂ ਅੰਜਲੀ ਹਿੱਸਾ ਨਹੀਂ ਲੈ ਸਕਦੀ ਅਤੇ ਆਪੇ ਭਕਾਈ ਕਰਕੇ ਤੁਰ ਜਾਉਗੀ ਸਹੁਰੀ l ਸੋਨੀਆ ਬਾਪੂ--ਮਾਂ ਦੀ ਸੇਵਾ ਹੁਣ ਵੀ ਕਰਦੀ ਆ ਫਿਰ ਤਾਂ ਇਸ ਤੋਂ ਵੀ ਜ਼ਿਆਦਾ ਕਰੇਗੀ ਅਭੀ ਦੀ ਜ਼ਮੀਨ ਬਚ ਜਾਵੇਗੀ।
@chamkaursingh4584
@chamkaursingh4584 Месяц назад
ਸਹੀ ਗੱਲ ਆ ਬਈ
@soniasonia1865
@soniasonia1865 Месяц назад
Thank you ji 🙏
@yuvrajDevil-u4t
@yuvrajDevil-u4t Месяц назад
Bhaut bhaut vida video g, vvery nice👍👍👍👍
@sukhdeepsidhu2342
@sukhdeepsidhu2342 Месяц назад
Very nice story, Rajveer Dhillon veer, Aman dhillon sister ji 🎉 🌸💐🌷
@anudeepkaur785
@anudeepkaur785 Месяц назад
ਅੰਜਲੀ ਬਹੁਤ ਜਿਆਦਾ ਬੋਲਦੀ ਆ ਹੁਣ ਕਹਾਣੀ ਨੂੰ ਅੱਗੇ ਕਰੋ ਪਲੀਜ਼ ਬਾਪੂ ਨੂੰ ਠੀਕ ਕਰੋ ਅੰਜਲੀ ਨੂੰ ਘਰੋਂ ਕੱਢੋ
@sukhnatt-li7zj
@sukhnatt-li7zj Месяц назад
Right
@sanjeevsharma4454
@sanjeevsharma4454 Месяц назад
Bohut hi badiya episode ji beautiful story ji sab da part Bohut hi pyara lga ji super par aman Di Raj Bhai Ji da part Bohut hi pyara lga ji super
@GurpreetSingh-fg2kv
@GurpreetSingh-fg2kv Месяц назад
ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ
@meetokaur6000
@meetokaur6000 Месяц назад
ਅਮਨ ਬਹੁਤ ਹੀ ਚਗੀ ਰਾਜ ਸੀਬੋ ਵੀ ਬਹੁਤ ਅਬੀ ਨੂੰ ਚਾਹੀਦੀ ਨਾਲੇ ਪਿਆਰ ਕਰਦੀ ਸੋਨੀਆ ਤਾ ਫਿਕਰ ਕਰਦੀ ਚਰਨੋ ਨੂੰ ਹੁਣ ਪਤਾ ਲਗਾ ਅੱਜਲੀ ਦਾ ਪੂਰੀ ਸੱਪਣੀ ਆ ਅੱਜਲੀ ਨੂੰ ਸ਼ਰਮ ਨਹੀਂ ਘਰ ਦਾ ਹਿੱਸਾ ਮੰਗਦੀ ਨੂੰ ਕਾਕਾ ਤਾ ਵਥੇਰਾ ਕਿਦਾ ਸੀ ਚਰਨੋ ਕੁੜੀ ਆਪ ਦੇ ਘਰ ਹੀ ਠੀਕ ਆ ਪਰ ਕਿਥੇ ਹੁਣ ਪਤਾ ਲਗਾ ਅਸਲਤ ਅੱਜਲੀ ਕਿੰਨੀ ਲਾਲਚੀ ਕੂੜੀ ਉਸਨੂੰ ਆਪ ਦੇ ਮਾ ਪਿਉ ਭਰਾ ਕੋਈ ਨਹੀਂ ਚਾਹੀਦੇ ਸਿਰਫ਼ ਪੈਸੇ ਹੀ ਚਾਹੀਦੇ nice video thanks uk
@user-re2hf7fm4t
@user-re2hf7fm4t Месяц назад
ਬਹੁਤ ਸੋਹਣੀ ਵੀਡੀਓ ਜੀ 🎉❤ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏🏻🙏🏻
@channiverma176
@channiverma176 Месяц назад
Aman aap di vdo voht hi sohni h ...Anjli da te asp da roll ..bhenna wala voht vadhiya h ....kake veer ji da .te bebe .didi ..nd preet nd karme veer ..sbb da roll voht vadhiya h
@sarbjitkaur9202
@sarbjitkaur9202 Месяц назад
Very nice God bless you 🙏🙏❤❤
@user-by2vv5jz9v
@user-by2vv5jz9v Месяц назад
Very nice Aman sdhilon 😊
@satishkhipal6988
@satishkhipal6988 Месяц назад
ਸਬ ਤੋਂ ਸਾਫ ਸੁਥਰੀ ਵਿਡੀਉ ਹੁੰਦੀ ਹੈ ਅਮਨ ਤੁਹਾਡੀ
@jashandeepsingh7068
@jashandeepsingh7068 Месяц назад
Very nice video Aman didi 👍🏽👍🏽
@user-en4no9vu4l
@user-en4no9vu4l Месяц назад
Very nice bedio god bless you all teem siraaaaaaa
@SimranSingh-zx4wj
@SimranSingh-zx4wj Месяц назад
ਪਤਾ ਨਹੀਂ ਲੋਕ ਕਿਉਂ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਭੇਜਦੇ ਨੇ ਕਈ ਲੋਕਾਂ ਦੀ ਮਜਬੂਰੀ ਹੁੰਦੀ ਹੈ ਬਹੁਤ ਲੋਕ ਇਦਾਂ ਦੇ ਨੇ ਜਿੰਨਾਂ ਕੋਲ ਇਧਰ ਸਭ ਕੁਝ ਹੈ ਉਹ ਫਿਰ ਵੀ ਜਾਂਦੇ ਨੇ
@JasvirKaur-rb7iq
@JasvirKaur-rb7iq Месяц назад
ਬਹੁਤ ਵਧੀਆ ਵੀਡੀਓ ਜੀ 14:20 14:22
@waitloseandgain44
@waitloseandgain44 Месяц назад
Bahut vadia video hai ji tuhadi agla bhag jaldi bejna please ❤❤❤❤❤
@SimranSingh-zx4wj
@SimranSingh-zx4wj Месяц назад
ਬਹੁਤ ਕੁੜੀਆਂ ਹੁੰਦੀਆਂ ਨੇ ਅੰਜਲੀ ਵਰਗੀਆਂ ਜਿਹੜੀਆਂ ਆਪਣੇ ਪੇਕੇ ਘਰ ਨੂੰ ਲੁੱਟ ਕੇ ਖਾ ਜਾਂਦੀਆਂ
@mandeepmann8730
@mandeepmann8730 Месяц назад
Very very beautiful video didi ji, God bless you all team ❤❤👍👍👌👌🌹🌹
@sidhutar
@sidhutar Месяц назад
Aman Ji AAP Ji Dia movies bhoot he vadia han thoda and Raj bi Ji da role ba kmal da Hai Baki Sare klar Ve APO APNI jgaa the sarea da role bhoot vadia han per thoda role and dialog boln da treeka ba kmal da Hai bi ji gussa na kareo ma Ek gal pushing Hai Ke Raj and Aman are you related ho ja movie vich he ho please give me answer I didn't get you any comment. NAHI keeta I was sick so sorry about that Baki parmatma thohadi team noo Chardikla vich rakhe mare swal da jwab jroor Dane Jo ma Aman Ji and Raj bare pushia see thx Avtar Singh Sidhu from Canada
@manjeetbrar6805
@manjeetbrar6805 Месяц назад
ਐਡਾ ਕੀ ਤੂੰ ਬਾਪੂ ਹਾਰਟ ਅਪਰੇਸ਼ਨ ਕਰਵਾ ਦਿੱਤਾ
@shind8262
@shind8262 Месяц назад
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@user-dj5wo8rh3l
@user-dj5wo8rh3l Месяц назад
Bohut ho badiya episode ji beautiful story ji 👌👌👌♥️♥️♥️♥️♥️♥️🥰🥰🥰🥰🥰🥰🎉🎉🎉🎉🎉
@user-np9pw6ci3d
@user-np9pw6ci3d Месяц назад
Nice vlog nice story god bless all team members esi beti damad mayke walo se lalach karte hi sahi story aaj ki sahi baat hi
@user-dg4hr6tx6w
@user-dg4hr6tx6w Месяц назад
Very nice video Ji Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉 Jassi kaur rangi bathinda
@Baljeetkaur-un9rd
@Baljeetkaur-un9rd Месяц назад
ਬਹੁਤ ਵਧੀਆ ਵੀਡੀਓ ਹੈ ਇੰਤਜ਼ਾਰ ਰਹਿੰਦਾ
@alishacreations4331
@alishacreations4331 Месяц назад
Very very very very very nice video well done
@SandeepKaur-qf1xf
@SandeepKaur-qf1xf Месяц назад
Bht vdya video GBU all team always be happy ☺️❤
@RajveerkaurRajveerkaur-k8t
@RajveerkaurRajveerkaur-k8t Месяц назад
Very nice video
@Princess_Emroz
@Princess_Emroz Месяц назад
ਅੰਜਲੀ ਜੇ ਬਾਪੂ ਦੇ ਨਾਮ ਜਮੀਨ ਐ ਤਾਂ ਇਹ ੳਸ ਦਾ ਫੈਸਲਾ ਐ ਕਿ ਉਹ ਕਿਸ ਨੂੰ ਜਮੀਨ ਦੇਵੇ
@JasdeepSingh-nv1rk
@JasdeepSingh-nv1rk Месяц назад
❤❤ very nice story Aman sister dhillon 🎉🎉🎉🎉🎉
@karampreetsandhu2126
@karampreetsandhu2126 Месяц назад
ਸਰਕਾਰਾਂ ਜੇਲ ਚ ਨੀ ਪਾਉਂਦੀਆਂ ਡਿਪੋਰਟ ਕਰਦੀਆਂ .. ਕਨੇਡਾ। ਬਹੁਤ ਵਧੀਆ ਮੁਲਕ ਆ .. ਸਾਨੂੰ 18 ਸਾਲ ਹੋ ਗਏ .. ਐਵੇਂ ਯਬਲੀਆਂ ਨਾ ਮਾਰੋ
@ARMAANGILL7359
@ARMAANGILL7359 Месяц назад
Very nice video thanks for next part
@SushilSharma-ee6sj
@SushilSharma-ee6sj Месяц назад
Good Episode. Comments in the last 👍
@ManjitKaur-lu7oy
@ManjitKaur-lu7oy Месяц назад
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 11ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@babybansal7679
@babybansal7679 Месяц назад
God bless you all team members
@pawangoyal4064
@pawangoyal4064 Месяц назад
इतना मत डराओ इतना बुरा नहीं है लाखो लोग गए है
@veerpalkour6062
@veerpalkour6062 Месяц назад
Very nice veer g❤❤🎉🎉
@sarabjeetkaur-rd8kd
@sarabjeetkaur-rd8kd Месяц назад
ਅੰਜਲੀ ਕਿਓਂ ਸੱਪਨੀ ਬਣੀਂ ਐਂ ਤੈਨੂੰ ਸ਼ਰਮ ਆਉਣੀ ਚਾਹੀਦੀ ਐਂ ਅੰਜਲੀ ਧੀਆਂ ਵੀ ਕੋਈ ਮਾਂ ਪਿਓ ਨੂੰ ਕਿਵੇਂ ਠਿੱਠ ਕਰਦੀਂ ਐ ਮਾਂ ਪਿਓ ਨੂੰ ਭੋਰਾ ਸ਼ਰਮ ਨੀ ਖਾਂਦੀ ਬਾਲਾਂ ਚਾਂਬਲੀ ਐ ਬੇਕਾਰ ਧੀ ਇਹੋ ਜਿਹੀਆਂ ਧੀਆਂ ਹੁੰਦੀਆਂ ਭਲਾਂ ਦੀ ਸੋਨੀਆਂ ਤੂੰ ਤੇ ਤੇਰੀ ਸੱਸ ਦੋਵੇਂ ਫੜ ਲੳਉ ਅੰਜਲੀ ਨੂੰ ਗੋਡਿਆਂ ਥੱਲੇ ਦੇਲੳਉ 😢😢🎉🎉😮😮❤❤❤❤❤
@davinderdhillon7116
@davinderdhillon7116 Месяц назад
OO Dear Anjli is sweet Girl she only doing acting. She is very actor.Proud on her . Don’t take personal dear.
@gaganbilling5152
@gaganbilling5152 Месяц назад
Very nice video ji 👍
@Arsh6232
@Arsh6232 Месяц назад
Very very nice video Aman didi ❤❤❤❤ Raj veer ji 👌👌👌👍👌🌹🌹💐💐💐💐
@jashansandhu2966
@jashansandhu2966 Месяц назад
ਬਹੁਤ ਵਧੀਆ ਵੀਡੀਓ ਅਮਨ ਭੇਣ
@sukhdevsingh-je6hp
@sukhdevsingh-je6hp Месяц назад
Good nice ji 🙏 good masaj je 🙏
@user-ru7lp3jk1u
@user-ru7lp3jk1u Месяц назад
Very very very very good video 😊
@KulwinderShergillShergil-tb7jj
@KulwinderShergillShergil-tb7jj Месяц назад
ਜੈਸਮੀਨ ਸੱਚ ਨੀ ਦੱਸ ਰਹੇ ਸੋਨੀਆਂ ਤੇ ਮਾਂ ਨੂੰ ਅਭੀ ਬਾਰੇ ਕਿ ਬਹੁਤ ਤਕਲੀਫ ਹੋਵੇਗੀ ਇਹਨਾਂ ਵਿਚਾਰੀਆਂ ਨੂੰ । ਪੰਜਾਬੀਓ ਬਾਹਰ ਜਾਂਣ ਦਾ ਚਾਅ ਹੀ ਹੁੰਦਾ ਹੈ।। ਇਹ ਬਾਹਰ ਜਾਂਣ ਦਾ ਕਿਰਦਾਰ ਅਭੀ ਤੇ ਜੈਸਮੀਨ ਨੇ ਇਸ ਲਈ ਨਿਭਾਇਆ ਸਾਨੂੰ ਸਮਝਾਉਣ ਲਈ ਕਿ ਪੰਜਾਬ ਵਰਗੀ ਕੋਈ ਰੀਸ ਨਹੀ । ਸਹੀ ਕਿਹਾ ਰਾਜ ਵੀਰੇ ਨੇ ਕਿ ਭਗਤ ਸਿੰਘ ਹੋਣਾਂ ਕੁਰਬਾਨੀਆਂ ਦਿੱਤੀਆਂ ਦੇਸ਼ ਅਜ਼ਾਦ ਕਰਵਾਉਣ ਲਈ ਤੇ ਇਹ ਸਾਡੇ ਲੋਕ ਫਿਰ ਉਧਰ ਨੂੰ ਜਾਂਦੇ ਹਨ ।ਇਹ ਕਹਾਣੀ ਲਿੱਖੀ ਹੀ ਸਾਨੂੰ ਸਮਝਾਉਣ ਲਈ ਹੈ। ਅਭੀ ਐਥੇ ਕੋਈ ਕੰਮ ਕਾਰ ਵੇਖ ਲੈਦਾਂ ਨਾਂ ਬਾਹਰ ਜਾਂਦਾ ਨਾਂ ਜਵਾਈ ਮਾਲਕ ਬਣਦਾ ਉਸਦੇ ਘਰ ਦਾ ।। ਬਹੁਤ ਵਧੀਆ ਮੈਸਜ ਦਿੱਤਾ ਗਿਆ ਇਸ ਵੀਡਿੳੇ ਵਿੱਚ ।। ਅੰਜਨੀ ਤੇ ਹਰਜੀਤ ਨੇ ਆਪਣੇ ਕੋਲੋ ਹਿਸਾਬ ਕਿਤਾਬ ਲਿੱਖ ਕੇ ਬਾਪੂ ਨੂੰ ਸੁਣਾ ਦਿੱਤਾ ਫਿਰ ਬਾਪੂ ਦੀ ਜ਼ਮੀਨ ਦੀ ਕਮਾਈ ਕਿੱਥੇ ਗਈ ਸਾਰੀ । ਮੁੱਕਦੀ ਗੱਲ ਇਹ ਹੈ ਕਿ ਕੋਈ ਧੀ ਨੀ ਕੋਈ ਪੁੱਤ ਸਭ ਮਤਲਬੀ ਰਿਸ਼ਤੇ ਹਨ । ਇਸ ਜ਼ਮਾਨੇ ਵਿੱਚ । ਬਾਕੀ ਬਹੁਤ ਸੋਹਣੀ ਸੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਹੀ ਟੀਮ ਦੀ ।। ਧੰਨਵਾਦ ਕੁਲਵਿੰਦਰ ਸ਼ੇਰਗਿੱਲ
@soniasonia1865
@soniasonia1865 Месяц назад
Thank you so much ji 🙏
@anjanisharma5170
@anjanisharma5170 Месяц назад
❤❤
@KulwinderShergillShergil-tb7jj
@KulwinderShergillShergil-tb7jj Месяц назад
@@soniasonia1865 😊💜
@KulwinderShergillShergil-tb7jj
@KulwinderShergillShergil-tb7jj Месяц назад
@@anjanisharma5170 ❤️
@SarbjitKaur-su5ce
@SarbjitKaur-su5ce Месяц назад
Very nice video sarbjit Kaur Dhillon ❤
@babybansal7679
@babybansal7679 Месяц назад
Waiting for nest video
@user-kw3tf2oc9z
@user-kw3tf2oc9z Месяц назад
Nice video aman didi
@msf5937
@msf5937 Месяц назад
ਬੇਬੇ ਫਸਲ ਵੱਡ ਆਂਵਦੇ ਆੜਤੀਏ ਦੇ ਵੇਚੋ ਆਪੇ ਜਾਣਗੇ ਵੀਡੀਓ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@charankaur8775
@charankaur8775 Месяц назад
Very true about life drama 👌👍
@mahekbhatti4229
@mahekbhatti4229 Месяц назад
❤❤😊😊
@leelasingh226
@leelasingh226 Месяц назад
ਅੰਜਲੀ ਤੁਸੀਂ ਉਨ੍ਹਾਂ ਦੀ ਜ਼ਮੀਨ ਦੀ ਪੈਦਾਵਾਰ ਤੇ ਜੋ ਅਭੀ ਪੈਸੇ ਭੇਜਦਾ ਸੀ ਉਹ ਖਾਂ ਗੲਏ ਨਾਲੇ ਅਠਾਰਾਂ ਲੱਖ ਕਰਜ਼ੇ ਦਾ ਕੱਢ ਦਿੱਤਾ ਇਸ ਦੀ ਕਸੂਰਵਾਰ ਚਰਨੋਂ ਐ
@sarabjeetsidhu398
@sarabjeetsidhu398 Месяц назад
Very good ❤❤
@surinderkaur6731
@surinderkaur6731 Месяц назад
❤❤❤❤Veedeo da buht intjaar hinders h buht buht sohni story h 😅😅😅😅😅😅😅👌👌👌👌👌👌👍👍👍👍👍🤔🤔🤔🤔🤔✌✌✌✌✌🎊🎊🎊🎊🎉🎉🎉🎉🎉🏆🏆🏆🏆
@user-sz9fc5oo6i
@user-sz9fc5oo6i Месяц назад
ਘੈਂਟ ਵੀਡੀਓ ਬਣਾਉਂਦੇ ਹੋ ਸਿਰਾ ਕਰਵਾਇਆ ਪਿਆ ਫਿਲਮ ਨੀ ਰੀਸ ਕਰਦੀ ਕਹਾਣੀ ਦੀ
@Maninder_brar
@Maninder_brar Месяц назад
ਚਰਨੋਂ ਹੁਣ ਹੱਥ ਬੰਨਦੀ ਆ ਕੇ ਅੰਜਲੀ ਆਵਦੇ ਘਰੇ ਚਲੀ ਜਾ ਓਹ ਤਾਂ ਜਮੀਨ ਚੋ ਹਿੱਸਾ ਭਾਲਦੀ ਆ,,,ਅਭੀ ਵੀ ਫਸ਼ ਗਿਆ ਬਹਾਰ ਜਾਣ ਦਾ ਚਾਅ ਹੀ ਹੁੰਦਾ ਪਤਾ ਓਥੇ ਜਾ ਕੇ ਲਗਦਾ ,,,, ਬਹੁਤ ਵਧੀਆ ਪਰਿਵਾਰਿਕ ਰਿਸ਼ਤੇ ਵਾਲੀ ਵੀਡਿਓ ❤❤❤❤❤❤
@PB_31malwa
@PB_31malwa Месяц назад
Good msg ditta g video ch, waheguru ji sari team nu tarakkiyan bakshe👍🏽
@VijayKumar-hd7yw
@VijayKumar-hd7yw Месяц назад
Very nice video and good massage aman di
@MeenuRani-ld5js
@MeenuRani-ld5js Месяц назад
ਬਹੁਤ ਵਧੀਆ
@desimasti4086
@desimasti4086 Месяц назад
Very nice video parmjit kaur minian like this story
@dhara1449
@dhara1449 Месяц назад
W WAHEGURU JI !
@avtarbrar-dm8wg
@avtarbrar-dm8wg Месяц назад
Very nice video thanks
@tanukaur10
@tanukaur10 Месяц назад
❤❤😊😊Very Very Very nice video ji😊😊❤❤
@binderdhumi1232
@binderdhumi1232 Месяц назад
ਬਹੁਤ ਵਧੀਆ ਜੀ❤❤❤❤❤❤❤❤❤❤
@kaurjotmehndidesign23
@kaurjotmehndidesign23 Месяц назад
Always waiting your video ❤❤
@SukhasinghAulakh
@SukhasinghAulakh Месяц назад
Very nice story good ❤❤❤❤❤❤❤❤❤❤❤❤❤❤❤
@harseesjawanda4893
@harseesjawanda4893 Месяц назад
Very nice video g 👌👌👌👌👌👌👌👌👌👌
@babybansal7679
@babybansal7679 Месяц назад
Good job
@AlexAlex-uy5pz
@AlexAlex-uy5pz Месяц назад
Very nice g
Далее