Тёмный

ਪੰਜ+ਆਬ ਦਾ ਵਾਰਿਸ (ਭਾਗ-4) PUNJ+AAB DA WARIS (EP-4)New Punjabi Web Series 2024 !! Dhillon Mansa Wala 

Dhillon mansa wala
Подписаться 415 тыс.
Просмотров 107 тыс.
50% 1

PUNJ+AAB DA WARIS (Ep-4) !! New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Развлечения

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 370   
@Maninder_brar
@Maninder_brar 5 дней назад
ਅੰਜਲੀ ਤੂੰ ਚਲੀ ਜਾ ਆਵਦੇ ਘਰ ਏਵੇਂ ਮਾਂ ਨੂੰ ਭੜਕਾ ਨਾ ,,, ਸੋਨੀਆ ਨੇ ਤਾਂ ph ਕਰਨਾ ਹੀ ਆ ਓਹਦੇ husband ਆ ,, ਤੁਸੀ ਦੋਵੇਂ ਕੋਈ ਕੰਮ ਕਰਲੋ,,,ਬਹੁਤ ਵਧੀਆ ਵੀਡਿਓ ❤❤❤❤
@soniasonia1865
@soniasonia1865 5 дней назад
❤❤❤
@amarjitsingh-hv8qt
@amarjitsingh-hv8qt 5 дней назад
Sachi gal ha didi
@harmangill5507
@harmangill5507 5 дней назад
Ehdan diyan behna hundiya ne jina Veera de Ghar ni wass de Anjali ohna vichon ik va
@LalSingh-uu7dg
@LalSingh-uu7dg 5 дней назад
P😮​@@soniasonia1865
@LalSingh-uu7dg
@LalSingh-uu7dg 5 дней назад
​ 😅😮 Ok ok😅 L
@sarabjeetkaur-rd8kd
@sarabjeetkaur-rd8kd 5 дней назад
ਅੰਜਲੀ ਬਹੁਤ ਚਾਭਲੀ ਐ ਸੜੀ ਜਿਹੀ ਸੋਨੀਆਂ ਨੇ ਆਪਦੇ ਘਰਵਾਲੇ ਨਾਲ ਗੱਲ ਤਾਂ ਕਰਨੀ ਉਹਦੇ ਘਰਵਾਲਾ ਹੋਰ ਤਾਂ ਨੀ ਕੋਈ ਕੁੱਤੇ ਵਾਂਗੂੰ ਭੌਕਦੀ ਐ ਚਰਨੋ ਵੀ ਐਵੇਂ ਅੰਜਲੀ ਉਂਗਲਾਂ ਲਾਉਂਦੀ ਕਿਵੇਂ ਭੌਂਕ ਦੀਆਂ ਮਾਂਵਾਂ ਧੀਆਂ ਕਿਵੇ ਸੋਨੀਆਂ ਦੇ ਮਗਰ ਪੲਈਆਂ ਵੇਕਾਰਾਂ ਤੀਵੀਂਆਂ ❤❤❤❤❤❤❤❤❤❤🎉🎉🎉🎉🎉🎉🎉🎉😮😮
@KulwinderShergillShergil-tb7jj
@KulwinderShergillShergil-tb7jj 5 дней назад
ਜੈਸਮੀਨ ਵੀ ਮਖੋਲ ਕਰਦੇ ਮਾਂ ਨੂੰ 😊 ਬਹੁਤ ਸੋਹਣਾ ਬੋਲਦੇ ਹਨ ਐਕਟਿੰਗ ਵੀ ਸੋਹਣੀ ਕਰਦੇ ਹਨ ਬਹੁਤ ਵਧੀਆ ਕੀਤਾ ਜੈਸਮੀਨ ਨੂੰ ਵੀਡਿਉ ਵਿੱਚ ਨਾਲ ਲੈਕੇ । ਅੰਜਨੀ ਨੂੰ ਨੈਗੇਟਿਵ ਰੋਲ ਦਿੱਤਾ ਗਿਆ ਬਹੁਤ ਸੋਹਣਾ ਨਿਭਾਂ ਰਹੇ ਹਨ । ਸੋਨੀਆ ਦਾ ਜੀਅ ਨਹੀ ਲੱਗਦਾ ਅਭੀ ਬਿੰਨਾਂ 😅 ਫੋਨ ਕਰੀ ਜਾਂਦੇ ਰਹਿੰਦੇ । ਚਰਨੋ ਅੰਟੀ ਤੇ ਅੰਜਨੀ ਨੂੰ ਗੁੱਸਾ ਆ ਰਿਹਾ ਫੋਨ ਕਿਉਂ ਕਰਦੀ ਸੋਨੀਆ ਨੂੰ ਰੁਵਾ ਹੀ ਦਿੱਤਾ ।। ਅਸਲ ਵਿੱਚ ਪੇਕੇ ਹੁੰਦੇ ਹੀ ਭਾਬੀਆਂ ਨਾਲ ਹਨ ਮਾਂ ਬਾਪ ਨੇ ਕਿੰਨਾਂ ਕੋ ਟਾਇਮ ਬੈਠ ਰਹਿਣਾਂ ਹੁੰਦਾ ਹੈ। ਧੀਆਂ ਨੂੰ ਪੇਕੇ ਘਰ ਵਿੱਚ ਦਖਲ ਅੰਦਾਜੀ ਨਹੀ ਕਰਨੀ ਚਾਹੀਦੀ ।। ਅਮਨ ਦੀਦੀ ਕਹਿੰਦੇ ਲੱਗਣ ਗੇ ਤੋਰੇ ਇਹਨੂੰ 😂 ਰਾਜ ਵੀਰਾ ਕਹਿੰਦਾ ਭਰ ਲੈ ਟੋਕਰਾ ਐਥੋਂ ਸਭਜੀ ਦਾ ।। ਇੱਧਰ ਜੈਸਮੀਨ ਤੇ ਮਾਂ ਵਿੱਚ ਬਹੁਤ ਨੋਕ ਝੋਕ ਹੁੰਦੀ ਰਹਿੰਦੀ ਮਾਂ ਕਹਿੰਦੀ ਮੇਰੇ ਕੋਲ ਅੰਗਰੇਜ਼ੀ ਨਾਂ ਬੋਲ ਸਮਝ ਨਹੀਂ ਲੱਗਦੀ ਮੈਨੂੰ 😂 ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿਗ ਸਾਰੀ ਟੀਮ ਦੀ । ਸਟੋਰੀ ਵੀ ਸੋਹਣੀ ਲਿੱਖੀ ਹੋਈ ਹੈ । ਜਮਾਂ ਸੱਚੀ ਇੱਦਾਂ ਲੱਗਦਾ ਕਿ ਆਪਾਂ ਕਿਸੇ ਦੇ ਘਰ ਵਿੱਚ ਇਹ ਸਭ ਕੁੱਝ ਹੁੰਦਾਂ ਹੋਇਆ ਵੇਖ ਰਹੇ ਹਾਂ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@ravi3814
@ravi3814 5 дней назад
Full episode da review kar ta 😀👍
@anjanisharma5170
@anjanisharma5170 3 дня назад
thquu❤❤
@KulwinderShergillShergil-tb7jj
@@anjanisharma5170 😊
@Maninder_brar
@Maninder_brar 3 дня назад
@@KulwinderShergillShergil-tb7jj ਤੁਸੀ ਤਾਂ ਇਹ ਸਭ ਕੁੱਝ ਏਵੇਂ ਦਸਿਆ ਜਿਵੇ ਅਸੀਂ ਕੁਝ ਦੇਖਿਆ ਹੀ ਨਹੀਂ😅😅ਵੀਡਿਓ ਵਿਚ ਵੀ ਇਹ ਹੀ ਸਭ ਦਿਖਾਇਆ ਗਿਆ 🫣🫣
@KulwinderShergillShergil-tb7jj
@@Maninder_brarਇਹ ਉਹਨਾਂ ਲਈ ਲਿੱਖਿਆ ਜਿੰਨਾਂ ਕੋਲ ਟਾਇਮ ਨਹੀ ਐਨਾਂ ਵੀਡਿਉ ਵੇਖਣ ਲਈ ਫਿਰ ਇਹ ਕੁਮੈਟ ਪੜ ਸਕਦੇ 2 ਮਿੰਟ ਲਾਕੇ ਕੀ ਹੋਇਆ ਸੀ ਸਟੋਰੀ ਵਿੱਚ 😅👍
@Princess_Emroz
@Princess_Emroz 5 дней назад
ਦੋਨੋ ਮਾਂ ਧੀ ਦੀ ਜੀਵ ਵੱਢਣ ਵਾਲੀ ਆ
@harmangill5507
@harmangill5507 5 дней назад
Sahi gl eh Sonia di kismat maddi aa vichari di
@JATINDERSINGH-wz2uz
@JATINDERSINGH-wz2uz 5 дней назад
Paka vadan Vali a zeb
@KuljeetGill-dl6qy
@KuljeetGill-dl6qy 5 дней назад
ਰਾਜ ਬਾਈ ਬਹੁਤ ਵਧੀਆ ਵੀਡੀਓ
@KuldeepSingh-xt1gr
@KuldeepSingh-xt1gr 5 дней назад
Aman sister your acting very nice
@sukhwinderkaur7145
@sukhwinderkaur7145 5 дней назад
ਸੀਬੋ ਬੇਬੇ ਬਿਲਕੁਲ ਸਹੀ ਕਹਿ ਰਹੀ ਹੈ, ਮਾ ਨੂੰ ਹਮੇਸ਼ਾ ਬੱਚਿਆਂ ਦੀ ਫਿਕਰ ਰਹਿੰਦੀ ਹੈ, ਪਰ ਨਿਆਣੇ ਆ, ਨੂੰ ਬਾਹਰ ਦੀ ਦੋੜ ਲੱਗੀ ਹੋਈ ਆ
@JasvirSingh-mo8ur
@JasvirSingh-mo8ur 5 дней назад
ਅੰਜਲੀ ਸਰਵਿਸ ਭਾਲ਼ਦੀ ਹੈ ਜਲਦੀ ਕਰੋ ਦੇਰ ਹੋਣ ਨਾਲ ਪੂਰਾ ਇੰਜਨ ਕਰਨਾ ਪਉਗਾ ....(ਜਸਵੀਰ ਅਮਰਾਲਾ) 😂😂😂😂
@KulwinderShergillShergil-tb7jj
@KulwinderShergillShergil-tb7jj 5 дней назад
ਵੀਰੇ ਕਿਰਦਾਰ ਨਿਭਾਂ ਰਹੇ ਆਪਣਾ
@jagdishkaur9755
@jagdishkaur9755 5 дней назад
ਨਣਦਾਂ ਦੀ ਘਰ ਵਿੱਚ ਬਹੁਤੀ ਦਖਲ ਅੰਦਾਜ਼ੀ ਚੰਗੀ ਨਹੀਂ ਹੁੰਦੀ ਇਸ ਲਈ ਅੰਜਲੀ! ਤੂੰ ਆਵਦੇ ਘਰ ਨੂੰ ਚਲੀ ਜਾ।
@user-zi2lg7ti3v
@user-zi2lg7ti3v 5 дней назад
ਬਹੁਤ ਵਧੀਆ ਜੀ ❤❤🎉🎉
@SimranSingh-zx4wj
@SimranSingh-zx4wj 5 дней назад
ਜੇਕਰ ਨਣਦ ਅੰਜਲੀ ਵਰਗੀ ਹੋਵੇ ਤਾਂ ਰੱਬ ਕਿਸੇ ਨੂੰ ਨਣਦੇ ਹੀ ਨਾ ਦੇਵੇ ਸਾਨੂੰ ਪੁੱਛ ਕੇ ਦੇਖੋ ਅਸੀਂ ਆਪਣੀ ਭਰਜਾਈ ਨੂੰ ਕਿੰਨੇ ਪਿਆਰ ਨਾਲ ਰੱਖਿਆ ਹੋਇਆ ਹੈ ਨਾਲੇ ਸਾਡਾ ਭਰਾ ਵੀ ਨਹੀਂ ਇਸ ਦੁਨੀਆਂ ਤੇ ਫਿਰ ਵੀ ਅਸੀਂ ਉਹਨੂੰ ਇਨਾ ਪਿਆਰ ਕਰਦੇ ਆਂ ਮੇਰੀ ਭਰਜਾਈ ਦੀ ਉਮਰ ਸਿਰਫ 26 ਸਾਲ ਦੀ ਹੈ
@KulwinderShergillShergil-tb7jj
@KulwinderShergillShergil-tb7jj 5 дней назад
ਹਾਂਜੀ ਅੰਜਨੀ ਨੇ ਵੀ ਨਨਦ ਦਾ ਨੈਗੇਟਿਵ ਰੋਲ ਕਰਕੇ ਦੱਸਿਆ ਕਿ ਇੱਦਾਂ ਦੀਆਂ ਵੀ ਹੁੰਦੀਆਂ ਨਨਦਾਂ
@sukhdeepsidhu2342
@sukhdeepsidhu2342 5 дней назад
Very nice story, Rajveer Dhillon veer,, Aman dhillon sister ji i 🎉 🎈🌷🌸
@SukhwinderSingh-wq5ip
@SukhwinderSingh-wq5ip 4 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@tejindersingh9676
@tejindersingh9676 5 дней назад
Jasmeen di avaj bauht vadhia lagdi aa verry nice Stori God bless you all teem member 🌼⛱⛱💐🌼⛱⛱💐🌼⛱⛱💐💐🌼⛱⛱💐💐🙏🏼🙏🏼🇧🇱🇧🇱🙏🙏🌼⛱⛱💐💐🇧🇱🇧🇱💐💐⛱⛱💗💗☘☘
@Virk-2022
@Virk-2022 5 дней назад
ਕੀ ਅੰਜਲੀ ਸੱਚਮੁੱਚ ਕਿਸੇ ਨਾਲ ਨੀ ਕਟਦੀ 😮😮ਸਾਰਾ ਦਿਨ ਟੈਂ ਟੈਂ ਕਰੀ ਜਾਦੀ ਆ ਕੰਮ ਡੱਕੇ ਦਾ ਨੀ ਕਰਦੀ ਦਫਾ ਕਰੋ ਇਹਨੂੰ ਅਮਨ ਤਾਂ ਕੋਈ ਨੀ ਇਦਾ ਕਰਦੀ ਸੋਨੀਆ ਬਹੁਤ ਸਿਆਣੀ ਆ ❤❤ ਚਰਨੋ ਤਾਂ ਹਮੇਸ਼ਾ ਲਾਈਲਗ ਆ ਬਾਪੂ ਹਮੇਸ਼ਾ ਸੁਪਰ ਡੁਪਰ ਆ ❤
@KulwinderShergillShergil-tb7jj
@KulwinderShergillShergil-tb7jj 5 дней назад
ਉਹ ਵੀਰੇ ਅੰਜਨੀ ਆਪਣਾਂ ਕਿਰਦਾਰ ਨਿਭਾਂ ਰਹੇ ਹਨ ਜਿਵੇਂ ਉਹਨਾਂ ਨੂੰ ਦਿੱਤਾ ਗਿਆ ਅਸਲ ਜ਼ਿੰਦਗੀ ਵਿੱਚ ਬਹੁਤ ਸਿਆਣੇ ਤੇ ਸਮਝਦਾਰ ਹਨ ।
@anjanisharma5170
@anjanisharma5170 3 дня назад
@@KulwinderShergillShergil-tb7jjehna nu smjhon di koi lod ni 🙌🏻 shdo
@KulwinderShergillShergil-tb7jj
@@anjanisharma5170 ਸੋਚ ਛੋਟੀ ਬੱਸ
@davinderdhillon7116
@davinderdhillon7116 4 дня назад
❤❤❤❤ Sonia g call Karma 22 g He will fix Anjli Madam❤❤❤
@gorabrar4975
@gorabrar4975 5 дней назад
Very nice video 👍👍
@HarpreetKaur-ny3lc
@HarpreetKaur-ny3lc 5 дней назад
ਇੱਕ ਤਾਂ ਅੰਜਲੀ ਦੀ ਸ਼ਕਲ ਨੀ ਚੱਜ ਦੀ ਨੀ ਇੱਕ ਐਕਟਿੰਗ ਵੀ ਲੜਾਈ ਵਾਲੀ ਹੁੰਦੀ ਏ
@KulwinderShergillShergil-tb7jj
@KulwinderShergillShergil-tb7jj 5 дней назад
@@HarpreetKaur-ny3lc ਸਕਲ ਰੱਬ ਨੇ ਦਿੱਤੀ ਸੋਹਣੀ ਹੀ ਆ ਤੇ ਰਹੀ ਗੱਲ ਐਕਟਿੰਗ ਦੀ ਉਹ ਜਿਵੇਂ ਕਿਹਾ ਕਰਨੀ ਪੈਂਦੀ ਉਹਨਾਂ ਨੂੰ
@anjanisharma5170
@anjanisharma5170 3 дня назад
koi ni ji thonu nhi pssd na dekhooo
@KulwinderShergillShergil-tb7jj
@@anjanisharma5170 ਸਹੀ ਆ ਅਕਲਾਂ ਬਾਜੋ ਖੂਹ ਖਾਲੀ
@Kamaljitkaurwm5hg5sg4e
@Kamaljitkaurwm5hg5sg4e 5 дней назад
ਜੈਸਮੀਨ ਦੀ ਆਵਾਜ਼ ਪਾਟੇ ਬਾਂਸ ਵਰਗੀ ਆ
@Sevenfriendstogether
@Sevenfriendstogether 5 дней назад
ਜਿਹਨੂੰ ਦਾਤਾ ਨੇ ਜੋ ਦਾਤ ਬਖਸ਼ੀ ਹੈ ਉਸ ਦੀ ਨਿੰਦਿਆ ਨਾ ਕਰੋ ਜੀ
@kamalrai7003
@kamalrai7003 5 дней назад
ਐਵੀ ਕਿਸੇ ਨੂੰ ਗਲਤ ਨੀ ਬੋਲੀ ਦਾ
@KulwinderShergillShergil-tb7jj
@KulwinderShergillShergil-tb7jj 5 дней назад
ਜੇ ਕਿਸੇ ਨੂੰ ਚੰਗਾਂ ਨੀ ਕਹਿਣ ਜੋਗੇ ਮਾੜਾ ਬੋਲਣ ਦਾ ਵ ਕੋਈ ਹੱਕ ਨਹੀ
@rameshkumari9837
@rameshkumari9837 3 дня назад
Anjli sohre saas ke peechhe padi rhti h
@shind8262
@shind8262 5 дней назад
ਸੋਨੀਆ ਦੀ ਐਕਟਿੰਗ ਬਹੁਤ ਵਧੀਆ ਹੈ 😊
@soniasonia1865
@soniasonia1865 5 дней назад
Thank you so much ji 🙏
@palwinderkaur5461
@palwinderkaur5461 5 дней назад
Super super super super super super super super super super ❤❤❤❤
@happyjoshi5426
@happyjoshi5426 5 дней назад
Aman didi di acting bahut super ❤❤🎉🎉
@manjotkaur9523
@manjotkaur9523 5 дней назад
ਬਹੁਤ ਵਧੀਆ 👌
@kaurjotmehndidesign23
@kaurjotmehndidesign23 5 дней назад
Always waiting your video ❤
@desihomemadefood
@desihomemadefood 5 дней назад
ਬਹੁਤ ਵਧੀਆਂ ਵੀਡਿਉ ਨੇ ਜੀ ❤
@BhinderKaur-vl8qk
@BhinderKaur-vl8qk 5 дней назад
ਅਮਨ, ਸੀਬੋ, ਮਾਂ, ਬਹੁਤ ਹੀ ਵਧੀਆ,ਰੋਲ, ਨਿਭਾਉਣ, ਰਹੇ ਹਨ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤🎉🎉🎉🎉🎉😊😊
@manpreetkaur-pc7tu
@manpreetkaur-pc7tu 5 дней назад
Very nice video
@SukhwinderKaur-me4ti
@SukhwinderKaur-me4ti 5 дней назад
Dil krda enjli thobd hihi da muh panda moto jihi bi tenu ki lena admi tiwi jado mrji gal krn
@KulwinderShergillShergil-tb7jj
@KulwinderShergillShergil-tb7jj 5 дней назад
ਉਹੋ ਸ਼ਾਂਤ ਹੋਜਾ ਭੈਣੇ ਕਿਰਦਾਰ ਦਿੱਤਾ ਹੋਇਆ ਅੰਜਨੀ ਨੂੰ ਨਹੀ ਤਾਂ ਉਹਨੂੰ ਕੀ ਲੋੜ ਤੁਹਾਡੇ ਵਰਗਿਆਂ ਦੀਆਂ ਗੱਲਾਂ ਸੁਨਣ ਦੀ
@dhara1449
@dhara1449 5 дней назад
W WAHEGURU JI !
@amandhillon
@amandhillon 5 дней назад
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਆ ਗਈ ਲਾਇਕ ਕੂਮੈਂਟ ਤੇ ਸ਼ੇਅਰ ਜਰੂਰ ਕਰਦੋ ਧੰਨਵਾਦ ਜੀ 🙏
@KulwinderShergillShergil-tb7jj
ਠੀਕ ਹੈ ਭੈਣੇ 😊❤
@MandeepKaur-nc5dm
@MandeepKaur-nc5dm 5 дней назад
Jasmeen di bahut Vidya aa g all family members are good acting God bless you ❤❤❤❤❤❤❤
@KulwinderShergillShergil-tb7jj
@KulwinderShergillShergil-tb7jj 5 дней назад
❤❤❤
@nishansinghdhillon1034
@nishansinghdhillon1034 5 дней назад
ਅਮਨ ਧੀਏ ਬਹੁਤ ਵਧੀਆ ਮੈਸਜ ਇੱਕ ਬਨੇ ਤਾ ਨਨਾਣ ਭਰਜਾਈ,ਦਾ ਬਹੁਤ ਪਿਆਰ ਦੂਜੇ ਬਨੇ ਬਹੁਤ ਨਫਰਤ. ਚਰਨੋ ਭੈਣ ਵੀ ਲਾਈ ਲਗ ਆ ਵਾਹਿਗੁਰੂ ਤਰੱਕੀ ਬਖਸ਼ੇ ਸਾਰੀ ਟੀਮ ਨੂੰ ❤❤🙏🙏🙏🙏
@mandeepmann8730
@mandeepmann8730 2 дня назад
ਸੋਹਣੀ ਵੀਡੀਓ ਹੈ ਜੀ ਪਰਮਾਤਮਾ ਸਦਾ ਸੁੱਖੀ ਰੱਖੇ ਜੀ ਸਾਰਿਆਂ ਨੂੰ ❤❤❤❤
@karnaildhiman2568
@karnaildhiman2568 5 дней назад
ਨਣਦਾਂ ਵੀ ਭਰਜਾਈਆਂ ਨੂੰ ਜਿਉਂਣ ਨਹੀਂ ਦਿੰਦੀਆਂ। ਅੰਜਲੀ ਨੂੰ ਘਰ ਭੇਜੋ
@babybansal7679
@babybansal7679 5 дней назад
Sat sri akal ji
@gagandeepkaur-ll4hg
@gagandeepkaur-ll4hg 5 дней назад
Buth vadia video a aman ਦੀਦੀ ji wmk ❤❤❤❤
@gurjotbhaini2631
@gurjotbhaini2631 5 дней назад
Very good👍👍
@user-zy8wd1lv1z
@user-zy8wd1lv1z 5 дней назад
Anjli nu bhr kado adi sakle bhut ghndi aa
@jaspreet4734
@jaspreet4734 5 дней назад
ਸੋਨੀਆ ਦੇ ਘਰ ਵਾਲਾ ਕਿਓਂ ਵਦਲ ਦਿੱਤਾ ਕਰਮਾਂ ਕਿਥੇ ਚਲਾ ਗਿਆ
@dhundle_Sitare
@dhundle_Sitare 5 дней назад
Mai aa riha ji jaldi 😂😂😂
@gurshansingh8127
@gurshansingh8127 5 дней назад
Bahut vadia g
@user-re2hf7fm4t
@user-re2hf7fm4t День назад
Bahut sohna episode bro 🎉❤
@jashandeepsingh7068
@jashandeepsingh7068 5 дней назад
Very nice video Aman didi 👍🏽👍🏽👍🏽👍🏽
@ManjeetKaur-wb4py
@ManjeetKaur-wb4py 5 дней назад
🎉❤
@binderdhumi1232
@binderdhumi1232 3 дня назад
ਬਹੁਤ ਵਧੀਆ ਜੀ❤❤❤❤❤❤❤❤
@gaganbilling5152
@gaganbilling5152 5 дней назад
Very nice video ji ❤️
@user-zi2lg7ti3v
@user-zi2lg7ti3v 5 дней назад
❤❤❤❤❤
@HarpreetKaur-ny3lc
@HarpreetKaur-ny3lc 5 дней назад
ਅੰਜਲੀ ਤੂੰ ਆਵਦੇ ਸੋਹਰੇ ਘਰ ਜਾ
@AmandeepKaur-dg1qk
@AmandeepKaur-dg1qk 3 дня назад
Very nice video aman dee or raj veerji ❤❤❤❤🎉🎉🎉🎉🎉
@jsa-bb2mf
@jsa-bb2mf 5 дней назад
Vary vary nice video aman di
@gurvinderkullar5431
@gurvinderkullar5431 5 дней назад
❤❤ਬਹੁਤ ਵਧੀਆ ਵੀਡੀਓ ਹੈ👍👍👍
@harpreetsinghsra7253
@harpreetsinghsra7253 5 дней назад
ਬਹੁਤ ਵਧੀਆ ਵੀਡਿਓ
@user-eq7kq6hr1p
@user-eq7kq6hr1p 5 дней назад
Very nice Aman didi 👌👌
@user-dj5wo8rh3l
@user-dj5wo8rh3l 5 дней назад
Very nice video Aman didi ❤❤❤❤❤❤❤❤❤
@mahekbhatti4229
@mahekbhatti4229 5 дней назад
❤❤😊😊
@sukhdevsingh-je6hp
@sukhdevsingh-je6hp 5 дней назад
Good nice ji 🙏 good masaj je 🙏
@MalkeetSingh-sr3ec
@MalkeetSingh-sr3ec 5 дней назад
Nice
@RituRitu-lr5nu
@RituRitu-lr5nu 5 дней назад
Sebo nice Aman di❤❤❤❤❤
@sarbjitkaur9202
@sarbjitkaur9202 5 дней назад
Very nice God bless you 🙏🙏
@soniuppal161
@soniuppal161 5 дней назад
Kaint video
@beantrenatus4291
@beantrenatus4291 5 дней назад
Very nice video g❤❤❤❤
@Uniquefun2346
@Uniquefun2346 5 дней назад
❤❤
@AmritToor-xj2qx
@AmritToor-xj2qx 5 дней назад
Nice video ji ❤❤
@kuldipkaur5688
@kuldipkaur5688 5 дней назад
ਨੀ ਭੈਣੇ ਅੰਜਲੀ ਤੂੰ ਆਪਣੇ ਘਰੇ ਜਾ ਕਿਉਂ ਲੜਾਈ ਪਾਈ ਆ ਮੈਨੂੰ ਲੱਗਦਾ ਹਰਜੀਤ ਵੀ ਆ ਰਿਹਾ ਇੱਥੇ ਅਭੀ ਨੇ ਤਾਂ ਹਾਲੇ ਪੈਸੇ ਭੇਜੇ ਨਹੀਂ ਖਾਣ ਵਾਲੇ ਪਹਿਲਾ ਤਿਆਰ ਨੇ ਪਹੁੰਚ ਰਹੇ ਸੰਭਾਲਣ ਵਾਸਤੇ😊
@GurpreetSingh-pm7fp
@GurpreetSingh-pm7fp 5 дней назад
❤️❤️❤️🎉🎉🎉🎉
@pappysarao5044
@pappysarao5044 5 дней назад
ਹਾਏ ਜੈਸਮੀਨ
@KulwinderShergillShergil-tb7jj
@KulwinderShergillShergil-tb7jj 5 дней назад
😊
@user-mm4ol2kz4k
@user-mm4ol2kz4k 5 дней назад
Very nice ❤❤ video aw🎉🎉
@babybansal7679
@babybansal7679 5 дней назад
God bless u all team members
@channiverma176
@channiverma176 5 дней назад
Aman ..soniaa taa kli fss gi vichari😂😂😂😂😮😮😮😮
@user-dz9mx8bq4r
@user-dz9mx8bq4r 5 дней назад
❤❤❤
@kuldipkaur2440
@kuldipkaur2440 5 дней назад
Very nice Video 🙏🙏 kuldip Kaur kaleke Baggapurana
@BhinderKaur-vl8qk
@BhinderKaur-vl8qk 5 дней назад
ਨਣਦ, ਨੂੰ, ਭਰਜਾਈ ਨਾਲ ਆਵੇ ਨਹੀਂ ਕਰਨਾ ਚਾਹੀਦਾ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤❤❤❤
@waitloseandgain44
@waitloseandgain44 5 дней назад
Bahut vadia video hai ji tuhadi agla bhag jaldi bejna please ❤❤❤❤
@napinderkaur5776
@napinderkaur5776 5 дней назад
Soni ik chaped mar anjli ji de vatt ke boothed te apde ghr ta km ni krdi harjit nu te ohdi maa nu drake rakhdi a
@KulwinderShergillShergil-tb7jj
@KulwinderShergillShergil-tb7jj 5 дней назад
@@napinderkaur5776 ਭੈਣੇ ਨੈਗੇਟਿਵ ਰੋਲ ਦਿੱਤਾ ਗਿਆ 😊
@babybansal7679
@babybansal7679 5 дней назад
Bhut vadia video aa nest video jaldi to jaldi aawaye
@harsimrankaursimran8262
@harsimrankaursimran8262 5 дней назад
Very nice story GOD bless u all❤❤❤❤❤❤❤❤
@ManjitKaur-bf2jw
@ManjitKaur-bf2jw 5 дней назад
ਇਹ ਨਣਦਾ ਸੱਸਾ ਜੇ ਸਮਝ ਜਾਣ ਤਾ ਲੜਾਈਆਂ ਨਾ ਹੋਣ
@KuldeepSingh-xt1gr
@KuldeepSingh-xt1gr 5 дней назад
Very nice video ji
@Anitarani.........
@Anitarani......... 5 дней назад
Very very nice video g🎉🎉🎉🎉
@babybansal7679
@babybansal7679 5 дней назад
Good job
@parmindermangat657
@parmindermangat657 5 дней назад
Very nice video 🎉🎉
@paramjitkaur3115
@paramjitkaur3115 5 дней назад
ਸੋਨੀਆ ਤੇਰਾ ਕਰਮਾਂ ਕਿਥੇ ਹੈ
@dhundle_Sitare
@dhundle_Sitare 5 дней назад
ਆ ਰਿਹਾ ਜੀ ਮੈ ਵੀ ਜਲਦੀ
@amninderkundal6549
@amninderkundal6549 5 дней назад
Buhat vadiya video
@baldevsingh6204
@baldevsingh6204 11 часов назад
Very nice👍
@tanveergrewal4630
@tanveergrewal4630 5 дней назад
Anjali de tan jithe chitter painde hon uthdi behandi de, othe theek rehandi aa Bander muhi jehi 😂😂
@user-yu9ql5wc5m
@user-yu9ql5wc5m 5 дней назад
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@user-gc6vn7yj9c
@user-gc6vn7yj9c 5 дней назад
Very nice episode aman bhen ji 🎉
@GurpreetSingh-dc1lh
@GurpreetSingh-dc1lh 5 дней назад
Very nice video g
@user-zy8wd1lv1z
@user-zy8wd1lv1z 5 дней назад
Anjli nu bhar kado bhut buri lagdi aa kuteya wangu vakwas krdi aa v kar janani hor sare bhut badhiya ne
@SurjeetSingh-md5bk
@SurjeetSingh-md5bk 5 дней назад
Raj bai nice veer t Aman di nice bhabhi ❤❤❤❤❤❤❤❤🎉🎉🎉🎉🎉
@KuljeetGill-dl6qy
@KuljeetGill-dl6qy 5 дней назад
Very nice video 🎉🎉🎉🎉🎉❤❤❤❤
@Khurmiclothhouse
@Khurmiclothhouse 5 дней назад
Bahut vdia h story
@ritiaggarwal678
@ritiaggarwal678 5 дней назад
Anjali nu Ghar se kaadu eha ladiyi kardi aa
@user-lh1ye7hw1h
@user-lh1ye7hw1h 4 дня назад
Good video very g
@harpreetsaini1214
@harpreetsaini1214 4 дня назад
Very nice video g ❤❤❤
@shamsundar9131
@shamsundar9131 5 дней назад
Very very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏
@Kulwindermatta
@Kulwindermatta 4 дня назад
Very nice video g ❤
@gurbhinder_01
@gurbhinder_01 5 дней назад
good video
@avtarbrar-dm8wg
@avtarbrar-dm8wg 4 дня назад
Nice video thanks
@paramjeetkaur5570
@paramjeetkaur5570 5 дней назад
👌👌👌❤❤❤
@surinderkaur6731
@surinderkaur6731 4 дня назад
❤❤❤❤❤sohni h story anjly pagl h 🎉🎉🎉🎉🎉🎉🎉😮😮😮😮😮😮😮
Далее
когда мучает жажда // EVA mash
00:58
Просмотров 1,4 млн
Дарю Самокат Скейтеру !
00:42
Просмотров 1,9 млн
Good dad 🥰 #demariki
00:17
Просмотров 6 млн
Master & Juliet | New Punjabi Movie | Jaggie Tv
1:00:16
Просмотров 214 тыс.
тгк: katylazarevaa
0:16
Просмотров 1,9 млн
Мужчина С Золотыми Руками 💪
0:42