Тёмный

ਪੰਜ ਕੱਕਾਰਾਂ ਉੱਪਰ ਕਿੰਤੁ ਕਰਨ ਵਾਲੇ ਪੰਥ ਵਿਰੋਧੀਆਂ ਨੂੰ ਜਵਾਬ I Dr Sukhpreet Singh Udhoke I 

Dr.Sukhpreet Singh Udhoke
Подписаться 239 тыс.
Просмотров 37 тыс.
50% 1

label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Опубликовано:

 

27 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@singhsingh1940
@singhsingh1940 Год назад
ਸਾਹਨੀ ਨੇ ਬੜੀ ਅੱਤ ਚਕੀ ਹੋਈ ਹੈ ਡਾਕਟਰ ਸਾਹਬ ਵਾਹਿਗੁਰੂ ਤੁਹਾਨੂੰ ਚੜਦੀ ਵਿਚ ਰੱਖੇ
@manigaming5270
@manigaming5270 Год назад
Fuddu aa sala block mar ke bhaj janda 😂😂
@JagroopSingh-no7xy
@JagroopSingh-no7xy Год назад
ਸਾਹਨੀ ਕੋਣ ਹੈ
@Daljit779
@Daljit779 Год назад
@@JagroopSingh-no7xy Veer Puneet Sahni aa The Jaipur Dialogue channel te sikha nu hindu bana ke pesh karde han.
@WGKK1313
@WGKK1313 7 месяцев назад
​@@Daljit779bilkul sahi kiha ...aida de hor vi bahut channel ne , te ohna vicho kyi ta punjabi channel ne, te oh interview/podcast ja kuj vi keh lvo o v punjabi ch krde pye ne ,te othe vi ihi kamm chal riha jisda zikar tusi kita🙏🙏🙏🙏🙏
@harjeetbhullar.
@harjeetbhullar. Год назад
ਡਾਕਟਰ ਉਦੋਕੇ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰਾਂ ਬਖਸ਼ਣ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਦੇ ਰਹੋ ਜੀ, ਆਪ ਜੀ ਦਾ ਲੈਕਚਰ ਸੁਣ ਸਿੱਖੀ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ , ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@mitterpalsingh2392
@mitterpalsingh2392 Год назад
Oo
@davinderkaur5095
@davinderkaur5095 Год назад
ਬਹੁਤ ਵਧੀਆ ਗੁਰੂ ਗੋਬਿੰਦ ਜੀ ਦੇ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ। ਹਿਸਟਰੀ ਬਾਰੇ ਬਚਨ ਸ੍ਰਵਣ ਕਰਵਾਇਆਬਹੁਤ ਚੰਗਾ ਲਗਿਆ ਵਾਹਿਗੁਰੂ ਜੀ ਆਪਨੂੰ ਚੜਦੀ ਕਲਾ ਵਿਚ ਰਖਣ ਜੀ🙏🏽🙏🏽🌺🙏🏽🙏🏽
@SurjitSingh-rk1kr
@SurjitSingh-rk1kr Год назад
@@mitterpalsingh2392 ! +++
@parmindergill442
@parmindergill442 11 месяцев назад
​@@davinderkaur5095I'llà😊❤
@mrshangarakang5917
@mrshangarakang5917 10 месяцев назад
🎉y🎉🎉🎉y
@sukchainkaur6210
@sukchainkaur6210 Год назад
ਸਿੱਖੀ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵਿੱਚ ਅਜਿਹੇ ਵਿਚਾਰਾਂ ਅਤੇ ਵਿਦਵਾਨਾ ਦੀ ਬਹੁਤ ਘਾਟ ਹੈ।
@user-kq7xn5iw6t
@user-kq7xn5iw6t Год назад
ਖ਼ਾਲਸਾ ਜੀ ਰੂਹ ਖੁਸ਼ ਹੋਗੀ ਤੁਹਾਨੂੰ ਸੁਣ ਕੇ 🙏🏼🙏🏼,, ਧੰਨ ਧੰਨ ਕਰਾਤੀ ਤੁਸੀਂ 👍
@daljeetsingh5152
@daljeetsingh5152 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਨਾਨਕਸ਼ਾਹੀ ਪਰੰਪਰਾ ਅਨੁਸਾਰ ਜੀਵਨ ਬਤੀਤ ਕਰਨਾ ਹੈ।
@baljinderkaur933
@baljinderkaur933 Год назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਜੀ ਤੁਹਾਡੇ ਤੇ, ਬਹੁਤ ਹੀ ਵਧੀਆ ਤਰੀਕੇ ਨਾਲ ਲੈਕਚਰ ਸਮਝਾੳਦੇ ਹੋ
@DarshanSingh-gm1sd
@DarshanSingh-gm1sd Год назад
ਬਹੁਤ ਵਧੀਆ ਭਾਈ ਸਾਹਿਬ ਜੀ ਬਿਲਕੁਲ ਸਹੀ ਡਾਕਟਰ ਸਾਹਿਬ
@truckingus3964
@truckingus3964 Год назад
Thanks!
@gurbanijeewan2818
@gurbanijeewan2818 11 месяцев назад
ਭਾਈ ਸਾਹਿਬ ਜੀ ਸਤਿਗੁਰੂ ਜੀ ਤੁਹਾਡੇ ਉੱਤੇ ਗੁਰੂ ਕਿਰਪਾ ਰੱਖੇ ਤੁਸੀਂ ਹਮੇਸ਼ਾ ਹੀ ਪ੍ਰੇਰਣਾਦਾਇਕ ਇਤਿਹਾਸ ਸੁਣਾਉਂਦੇ ਹੋਜੀ
@spsinghh8782
@spsinghh8782 Год назад
Thanwaad sukhpreet ji 🙏 Tusi ajj puneet shahni nu muh tod jabab deya
@lakhwinderrandhawa9511
@lakhwinderrandhawa9511 Год назад
ਡਾ.ਸਾਹਿਬ ਤੁਹਾਡੇ ਵਰਗੇ ਵੀਦਵਾਨ ਕੌਮ ਵਿਚ ਹੋਣਗੇ ਤਾਂ ਕੌਮ ਨੂੰ ਕੋਈ ਖੱਤਮ ਨਹੀ ਕਰ ਸਕਦਾ ਵਾਹਿਗੁਰੂ ਤਹਾਨੂੰ ਚੜਦੀ ਕਲਾ ਬਕਸੇ
@sukhrajsamra2436
@sukhrajsamra2436 Год назад
ਭਾਈ ਸਹਿਬ ਤੁਹਾਡਾ ਗੁਰੂ ਸਹਿਬਾ ਜੀ ਨਾਲ ਤੇ ਸਿੱਖ ਧਰਮ ਨਾਲ ਬਹੁਤ ਪਰੇਮ ਹੈ ਪਿਆਰ ਵਾਲੇ ਸ਼ੰਬਦ ਤੁਹਾਨੂੰ ਹੀ ਸੋਬਦੇ ਹਨ ਵਾਹਿਗੁਰੂ ਤੁਹਾਨੂੰ ਬੁਰੀਆਂ ਨੱਜਰਾ ਤੋਂ ਬਚਾਆ ਕੇਰੱਖੇ ❤❤❤❤❤🙏🙏🙏🙏🙏👏👏👏👏👏
@parmindersingh2751
@parmindersingh2751 Год назад
ਡਾਕਟਰ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਅੱਜ ਤੁਸੀਂ ਪੁਨੀਤ ਸਾਹਨੀ ਤੇ ਤੇ ਹੋਰ ਆਰ ਐਸ ਐਸ ਦੇ ਕਰਿੰਦਿਆਂ ਦਾ ਮੂੰਹ ਬੰਦ ਕਰ ਦਿੱਤਾ ਹੈ। ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਵਾਹਿਗੁਰੂ ਜੀ ਆਪ ਜੀ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੀ।
@BalwinderSingh-qx4lj
@BalwinderSingh-qx4lj Год назад
ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜਾ ਕੋਈ ਦੁਨੀਆਂ ਵਿੱਚ ਨਹੀਂ ਹੋਣਾ, ਇਹ ਉਸਦੀ ਯੋਗਤਾ ਨੂੰ ਦਰਸਾਉਂਦਾ ਹੈ। ਪਰ ਉਹ ਆਪਣਾ ਯੋਗ ਵਾਰਸ ਕੌਮ ਨੂੰ ਨਹੀਂ ਦੇ ਸਕਿਆ। ਸੰਤ ਸਿੰਘ ਮਸਕੀਨ ਵਰਗਾ ਬਾਣੀ ਤੇ ਸਿੱਖੀ ਦਾ ਵਿਆਖਿਆਕਾਰ ਕੋਈ ਹੋਣਾ ਨਾਮੁਮਕਿਨ ਜਾਪਦਾ ਹੈ,ਪਰ ਇਸ ਵਿਆਖਿਆ ਕਰਮ ਦੇ ਬੂਟੇ ਦਾ ਮਾਲੀ ਉਹ ਕੋਈ ਪੈਦਾ ਕਰਕੇ ਪਿਛਲਿਆਂ ਨੂੰ ਦੇਕੇ ਜਾ ਨਾ ਸਕਿਆ। ਪ੍ਰੋਫੈਸਰ ਸਾਹਿਬ,ਇਹ ਸਿੱਖੀ ਦੇ ਜੋ ਤੁਸੀਂ ਇਕ ਸੰਸਥਾ ਯੂਨੀਵਰਸਿਟੀ ਹੋ ਇਸਦਾ ਵਾਰਸ ਪ੍ਰੋਫੈਸਰ ਜ਼ਰੂਰ ਕੋਈ ਛੱਡ ਜਾਣਾ,ਜੋ ਇਸ ਅੱਤ ਦੇ ਭੰਬਲਭੂਸਿਆਂ ਭਰੇ ਦੌਰ ਤੋਂ ਬਚਣ ਲਈ ਕੌਮ ਨੂੰ ਕੋਈ ਸੇਧ ਦੇਕੇ ਸਾਹ ਸੱਤ ਦਿੰਦਾ ਰਹੇ।ਇਸ ਕਰਮ ਤੋਂ ਬਿਨਾਂ ਇਹ ਵੀ ਤੁਹਾਡੇ ਲਈ ਜ਼ਰੂਰੀ ਹੈ। ਉਪਰੋਕਤ ਸੂਰਬੀਰਾਂ ਦੀ ਸੂਚੀ ਵਿੱਚ ਤੁਹਾਡਾ ਨਾਮ ਨਾਂ ਆਵੇ ਇਹ ਹੀ ਅਕਾਲ ਪੁਰਖ ਅੱਗੇ ਅਰਦਾਸ ਹੈ। 1:02:02
@gurnamkaurdulat3883
@gurnamkaurdulat3883 Год назад
ਰੂਹਾਨੀ ਗਿਆਨ ਨਾਲ ਭਰਪੂਰ ਸਪੀਚ
@harmansinghbatth2389
@harmansinghbatth2389 Год назад
ਸਾ਼ਬਾਸ਼ ਓ ਪੁਤ੍ਰ ਜੀ ਕੁਰਬਾਨ ਜਾਵਾਂ ਤੇਰੀ ਸਖਸ਼ੀਅਤ ਦੇ ਪੁੱਤ ਵਾਹਿਗੁਜਿਜਜਜਜਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਤੇਰੇ ਵਰਗੇ ਯੋਧੇ ਘਟ ਹੀ ਹੁੰਦੇ ਨੇ
@sukchainkaur6210
@sukchainkaur6210 Год назад
‌ਡਾ, ਬੇਟਾ ਜੀ, ਤੁਸੀਂ ਬਹੁਤ ਵਡੇ ਵਿਦਵਾਨ ਅਤੇ ਧਰਮ ਪ੍ਰਚਾਰਕ ਹੋ ਕਾਸ਼ ਕਿਤੇ ਤੁਹਾਡੇ ਵਰਗੇ ਕੁਝ ਹੀ ਬਹੁਤ ਤਾਂ ਨਹੀਂ ਹੋ ਸਕਦੇ ,ਹੋਣ । ਸਿੱਖ ਜਥੇਬੰਦੀਆਂ ਵਿਚ ਤੁਹਾਡੇ ਵਰਗੇ ਵਿਦਵਾਨ ਨਹੀਂ ਕਿਉਂਕਿ ਪ੍ਰਚਾਰ ਕਰਨ ਵਾਲੇ ਆਚਰਨ ਅਤੇ ਅਭਿਆਸ ਪਖੋਂ ਕਮਜ਼ੋਰ ਅਤੇ ਮੇਹਨਤ ਹੀਣ ਹਨ। ਕਿਰਪਾ ਕਰਕੇ ਆਪਣੇ ਵਰਗੇ ਵਿਦਵਾਨ ਲੇਖਕ ਇਤਿਹਾਸ ਦੇ ਜਾਣੂ ਪੈਦਾ ਕਰੋ ਜੀ।
@khalsa-g124
@khalsa-g124 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rachhpalmaan5224
@rachhpalmaan5224 6 месяцев назад
ਡਾਕਟਰ ਸਾਬ੍ਹ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਪ੍ਰਮਾਤਮਾ ਆਪ ਜੀ ਦੀ ਲੰਮੀ ਉਮਰ ਕਰਨ
@stringsingh
@stringsingh Год назад
Blessed to have historians like you
@user-dd1bm6ub9f
@user-dd1bm6ub9f Год назад
Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏Akaaaaal
@ujjalsingh5316
@ujjalsingh5316 Год назад
A great informative message for Sikh Panth.
@user-kq7xn5iw6t
@user-kq7xn5iw6t Год назад
ਸਾਹਨੀ ਨਾ ਦਾ ਬੰਦਾ ਏ, ਪਤਾ ਨਹੀਂ ਰਹਿੰਦਾ ਕਿਥੇ ਏ,, ਪਤਾ ਲੱਗ ਜਾਵੇ ਤਾਂ ਫਿਰ ਦੱਸਾਂਗੇ 🙏🏼
@gurlalpreet8193
@gurlalpreet8193 Год назад
New york rehnda kanjR
@daljitnagi3610
@daljitnagi3610 Год назад
​@@gurlalpreet8193 pakki gal aa ?
@gurlalpreet8193
@gurlalpreet8193 Год назад
@@daljitnagi3610 hangi
@daljitnagi3610
@daljitnagi3610 Год назад
@@gurlalpreet8193 kuch hor pta chal sakda hai
@rashpal81
@rashpal81 Год назад
ਧੰਨਵਾਦ ਡਾਕਟਰ ਸਾਹਿਬ। ਬਹੁਤ ਵਧੀਆ ਵਰਨਣ ਕੀਤਾ।
@ManjeetKaur-dz4us
@ManjeetKaur-dz4us 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏
@gurdeepsingh1616
@gurdeepsingh1616 Год назад
Bohat vadiya ji
@JasvinderSinghbajwa-ny7ob
@JasvinderSinghbajwa-ny7ob 11 месяцев назад
Vaheguru mehar karna te sukhpreet singh ji vargey parcharak dendey rekna
@arwindersinghghotra1825
@arwindersinghghotra1825 6 месяцев назад
Satnaam waheguru ji..dr shaib ji i love you
@Kim_ave_chan
@Kim_ave_chan 10 месяцев назад
Waheguru ji ka Khalsa waheguru ji ki Fateh 🌹🙏🌹
@GurmeetSingh-rf7dv
@GurmeetSingh-rf7dv Год назад
Raj karega khalsa
@gorasingh6881
@gorasingh6881 Год назад
ਵਾਹਿਗੁਰੂ ਜੀ ਸ਼ਤਿ ਸ਼੍ਰੀ ਅਕਾਲ ਵੀਰ ਜੀ
@narinderkour317
@narinderkour317 Год назад
Tan guru gobind Singh sahib ji Meher kro dataji path khalsa te hath rakho ji waheguru ji ka khalsa waheguru ji ki fateh g ❤️🙏👍
@sukhjindersingh7586
@sukhjindersingh7586 Год назад
🙏🌷WAHEGURU ❤🙏
@Awaustralia84
@Awaustralia84 Год назад
ਧੰਨਵਾਦ ਸਿੰਘ ਜੀ
@JagdeepSingh-he2gj
@JagdeepSingh-he2gj Год назад
Wahegur tuhankchardikla bakhshe
@studiopreetpalace4856
@studiopreetpalace4856 Год назад
ਬਹੁਤ ਬਹੁਤ ਵਧੀਆ।
@gurkiratsingh854
@gurkiratsingh854 Год назад
waheguru ji ka khalsa waheguru ji ki fateh singh saab ji🙏🙏
@gurdeepsingh1616
@gurdeepsingh1616 Год назад
🙏🙏🙏
@mickysingh7089
@mickysingh7089 Год назад
ਵਾਹਿਗੁਰੂ ਜੀ
@ManjeetSingh-hp9dt
@ManjeetSingh-hp9dt Год назад
Waheguru ji 🙏
@LakhbirButter
@LakhbirButter Год назад
🙏🙏🙏🙏🙏❤Waheguru. Ji
@m58ism
@m58ism Год назад
Wahegueu ji
@harleenkaur6thbrollno.48
@harleenkaur6thbrollno.48 Год назад
Waheguru ji
@PalwinderKaur-te7mw
@PalwinderKaur-te7mw 11 месяцев назад
Follow Sikh. Religion life is very simple and contui life…….:.
@jarved1374
@jarved1374 Год назад
thank you ji.... rss de agent puneet sahini de mu te aa video marni chahidi hai... oh boht logan nu gumrah kar reha hai
@natureandanimalsworld9141
@natureandanimalsworld9141 Год назад
Hnji Veer ji bahut galt bolda e oh paltu dog
@prikshitbasson5628
@prikshitbasson5628 Год назад
Jaipur dialogue ala bi boht bolda
@GurjeetKaur-mx1ts
@GurjeetKaur-mx1ts Год назад
੧ ਓ ਅੰਕਾਰਿ ਆਦਿ। Kuttey bhounk de rehndey Hathi langdey jandey . Puneet sahni te jaipuria te hor kai RSS de Paley hoe bahot kuttey hann, ohna tan bhonkna hi hai. Thanks SS.
@user-dd1bm6ub9f
@user-dd1bm6ub9f Год назад
Waheguru ji Ka Khalsa Waheguru ji Ki Fateh ⚘️☝️🤲🦅🏹🙏 Bhai Sukhpreet Singh ji Tahay Dillo Dhanwad Manno Tay Bahut Kuch Naa Manno Tay Kuj Ve Nahin Jad Tuhadi Eh " Sikh Nu Sikhi " Da Sach Rup Vikhaondi Video Sahmnay Ayi Yaken Janyo Es Thon Kuj Ku Samma Pehlay Maan Vich Vichar Ubrya Kay Asi " Khalsa Pargat Dihadaay " Nu Khalsa Sajjana Divas Tak Semmit Kar Ditta Hai Baat Bas Enni Ku Hai Kay Akalpurkh Ji Atay Guru Sahiban Sadda " Apnay Sachay Suchay " Sikh Singh Khalsa " Day Maan Diyan Aap Apnay Panth Day Walliyan Day Manna Tak Pahunchaonday Rehan Tay " Khalsa Panth " Nu Sadda He Chardi Kala Vich Rakhan 🙏Akaaaaal
@sylanceX13
@sylanceX13 Год назад
thank u dr j . what a history lesson
@tarolchansinghsursingh9989
@tarolchansinghsursingh9989 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲੀ ਸਾਬ ਜੀ
@bajsingh849
@bajsingh849 6 месяцев назад
🎉❤Wahegugu Wahegugu g 🎉❤
@taminderkour1400
@taminderkour1400 Год назад
ਵਾਹਿਗੁਰੂ ਜੀ 🙏❤
@AkalPurakhkiFauj78
@AkalPurakhkiFauj78 Год назад
Very intelligent thinking
@kuldeepSingh-mv4df
@kuldeepSingh-mv4df Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mannpreet3070
@mannpreet3070 4 месяца назад
@inderjitsingh5453
@inderjitsingh5453 Год назад
ਬਹੁਤ ਵਧੀਆ ਡਾਕਟਰ ਸਾਬ,, ਪਰ ਇੱਕ ਬੇਨਤੀ ਹੈ ਕਿ, ਤੁਸੀਂ ਵੀ ਆਪਣੇ ਕਕਾਰ ਉੱਪਰ ਦੀ ਸਜਾਇਆ ਕਰੋ,, ਆਪਣੇ ਸਿੱਖੀ ਬਾਣੇ ਵਿੱਚ ਆਉ, ਚੱਟੇ ਕੁੜਤੇ ਪਜਾਮੇ ਪਾਉ,, ਮੇਰਾ ਮਤਲਬ ਇਹ ਨਹੀਂ ਕਿ ਪੈਂਟ ਸ਼ਰਟ ਪਾਉਣਾ ਕੋਈ ਗਲਤ ਗੱਲ ਹੈ, ਪਰ ਤੁਹਾਡੇ ਸਰੂਪ ਤੇ ਸਿੱਖੀ ਬਾਣਾ ਬਹੁਤ ਜਚੇਗਾ,,ਜੇ ਠੀਕ ਲੱਗੇ ਤਾਂ ਬੇਨਤੀ ਮਨਜੂਰ ਕਰਿਓ।
@inderjitsingh5453
@inderjitsingh5453 Год назад
@@jusmeetsingh1907 ਨਹੀਂ ਵੀਰ ਜੀ, ਕਕਾਰ ਪੰਜ ਈ ਹਨ,,, ਜਿਹੜੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ,,ਕੁੜਤਾ ਪਜਾਮਾ ਕਿਸੇ ਕਕਾਰ ਚ ਨੀ ਆਉਦਾਂ,,ਪਰ ਜਿਆਦਾਤਾਰ ਕਥਾ ਵਾਚਕ, ਪਾਠੀ ਸਿੰਘ, ਰਾਗੀ ਸਿੰਘ ਇਸ ਬਾਣੇ ਚ ਰਹਿੰਦੇ ਨੇ, ਕਿਉਂਕਿ ਕੁੜਤਾ ਪਜਾਮਾ ਖੁੱਲਾ ਡੁੱਲ੍ਹਾ ਹੋਣ ਕਰਕੇ, ਵਿਚਰਨਾ ਆਸਾਨ ਹੋ ਜਾਂਦਾ,, ਜਾਂ ਫਿਰ ਇਹ ਹੋ ਸਕਦਾ ਕਿ ਡਾਕਟਰ ਸਾਬ ਦੇ ਲੈਕਚਰ ਖੜੋ ਕੇ ਹੁੰਦੇ ਨੇ ਇਸ ਲਈ ਉਹ ਨਹੀਂ ਪਾਉਂਦੇ,, ਪਰ ਮੇਰਾ ਇਹ ਕਹਿਣ ਦਾ ਮਤਲਬ ਉਹਨਾਂ ਨੂੰ ਚੈਲਿੰਜ ਕਰਨਾ ਨਹੀਂ ਹੈ,, ਉਹ ਬਹੁਤ ਵਧੀਆ ਇਨਸਾਨ,ਸਿੱਖ ਪੰਥ, ਸਿੱਖ ਕੌਮ ਲਈ ਵਧੀਆ ਸੋਚ ਤੇ ਚਿੰਤਾ ਰੱਖਣ ਵਾਲੇ ਹਨ,, ਬਸ ਇਸ ਲਈ ਕਿਹਾ ਹੈ,
@inderjitsingh5453
@inderjitsingh5453 Год назад
@@jusmeetsingh1907 ਓ ਭਰਾਵਾ ਜਿਹੜਾ ਤੇਰਾ ਦਿਲ ਕਰਦਾ ਉਹੀ ਡਾਕਟਰ ਸਾਬ ਪਹਿਨ ਲੈਣ,, ਪਰ ਤੁਹਾਡੇ ਛੇਵੇਂ ਕਕਾਰ ਵਾਲੀ ਗੱਲ ਸਹੀ ਨਹੀਂ ਹੈ,, ਬਾਕੀ ਰਹੀ ਫਰਿੱਜ, ਕੰਮਪਿਊਟਰ ਤੇ ਕੰਬਲ ਵਾਲੀ ਗੱਲ, ਉਹ ਸਮੇਂ ਤੇ ਹਾਲਾਤਾਂ ਨਾਲ ਵਰਤੋਂ ਕਰਨੇ ਪੈਂਦੇ ਨੇ,, ਪਹਿਲਾਂ ਵਾਲਾ ਸਮਾ ਹੋਰ ਸੀ, ਇਹ ਵਾਲਾ ਹੋਰ ਹੈ,, ਪਰ ਜਦ ਦੂਜਾ ਰਾਸਤਾ ਨਿਕਲ ਸਕਦਾ ਹੈ ਤਾਂ ਕੱਢ ਲੈਣ ਚ ਕੋਈ ਹਰਜ ਨਹੀਂ,,
@inderjitsingh5453
@inderjitsingh5453 Год назад
@@jusmeetsingh1907 ਠੀਕ ਆ ਭਰਾ,,, ਜਿਵੇਂ ਤੂੰ ਕਹਿਨਾ, ਠੀਕ ਆ,, ਤੂੰ ਖੁਸ਼ ਰਹਿ,, ਬੱਸ ਹੁਣ,, ਐਵੇਂ ਨਾ ਭਾਂਡੇ ਭੰਨੀ ਹੁਣ ਘਰ ਦੇ
@jusmeetsingh1907
@jusmeetsingh1907 Год назад
@@inderjitsingh5453 👌❤
@bossfact724
@bossfact724 Год назад
Waheguru Ji 🙏🙏
@dalbirsingh4627
@dalbirsingh4627 8 месяцев назад
Beautiful sakhi
@rajinderdhillon3252
@rajinderdhillon3252 Год назад
Waheguru ji aap ji nu chardikala bakshe ji
@charanjitsingh7231
@charanjitsingh7231 Год назад
Good veer je
@gagandeepsinghsran5411
@gagandeepsinghsran5411 Год назад
ਵਾਹ ਜੀ ਵਾਹ!
@amanpreetsingh3623
@amanpreetsingh3623 Год назад
So Spiritual ❤
@BalwinderSingh-yn8eq
@BalwinderSingh-yn8eq Год назад
WaheGuru ji bless you veer ji 🙏
@karanveersingh8464
@karanveersingh8464 Год назад
5 kakkar were given by the 10th sikh guru, Guru Gobind Singh ji.
@studiopreetpalace4856
@studiopreetpalace4856 Год назад
🙏🙏
@gurdavindersingh7289
@gurdavindersingh7289 Год назад
ਡਾ good job
@gillfarming3240
@gillfarming3240 Год назад
Me 4-5 din pehla ik trange rang di pagg bni vale sikh munde di ik short video dekhi jo ik rashtarwadi hai ate sikh dhrm upr boht trk krda hai us ne video vich keha k sikh etehaas ch panj kakar da koi verva nhi hai eh ta angreja de aun to bad bnaye gye hann so eh sun bda man udaas hoyea k eh gl hun kis to ate kive pta kra so waheguru ne eni jldi benti suni k ajj tuhadi us topik te hi video aa gyi so waheguru ji te aap ji boht boht dhnwaad
@learnenglish699
@learnenglish699 Год назад
veer oh sab ta theek a a but gall ehe a v hate faileye jaa rahe aa sade sikha leye,,,,aaj takk kade v sika leye ida kuch nahi hoyaa but kuch bande gandjee soch karke kafe kuch failaa rahe nee
@wonmedi567
@wonmedi567 Год назад
Ohda naa puneet sahni aa, rss da banda aa, fake sikh.
@sukchainkaur6210
@sukchainkaur6210 Год назад
ਡਾਕਟਰ ਬੇਟਾ ਜੀ, ਤੁਹਾਡੇ ਵਲੋਂ ਸਿੱਖ ਵਿਦਵਾਨ ਹੋਣ ਦਾ ਸਿਖ ਕੌਮ ਨੂੰ ਬਹੁਤ ਮਾਣ ਹੈ, ਤੁਹਾਡੇ ਵਲੋਂ ਸਿੱਖ ਧਰਮ ਲਈ ਬਹੁਤ ਪੜਚੋਲ ਅਤੇ ਅਭਿਆਸ ਦੀ ਕੜੀ ਮੇਹਨਤ ਦਾ ਸਿੱਟਾ ਹੈ। ਘੱਟ ਭਾਵ ਵਿਰਲੇ ਹੀ ਰਹਿਬਰ ਹਨ। ਆਪਣੇ ਵਰਗੇ ਹੋਰ ਵਿਦਵਾਨ ਲੇਖਕ ਭੀ ਭਵਿੱਖ ਲਈ ਪੈਦਾ ਕਰੋ ਜੀ। ਚੜ੍ਹਦੀ ਕਲਾ ਵਿਚ ਰਹੋ।
@rashpal81
@rashpal81 Год назад
❤❤
@kulwantkatwal9665
@kulwantkatwal9665 Год назад
Waheguru ji Da Khalsa Waheguru ji Di Fateh. Bole So Nihal Sat Shri Akaal.
@YoHo18
@YoHo18 Год назад
ਵਾਹ !
@narinderkaur8899
@narinderkaur8899 Год назад
Dr Saab ❤️🙏
@jasbirgill7401
@jasbirgill7401 Год назад
Waheguru
@damanbhatia7
@damanbhatia7 Год назад
Great lecture, full of valuable knowledge and insights. Dr. Saab is a gem of sikh community.
@jagdeepkaur5039
@jagdeepkaur5039 Год назад
🙏🙏🙏🙏🙏
@harpalsaini8160
@harpalsaini8160 Год назад
Dr. Sahib, I appreciate highly what and how you send your message across to everyone in a most effective way and all your words carry enough weight to carry amyone along.
@manpreetmannu1428
@manpreetmannu1428 Год назад
Dr sahib ..Puneet Sahni nam da ikk sanghi tirangi pagdi ban ke boht bakwass karda ..5 kakaars aginst ..legal action leya jave
@daljitnagi3610
@daljitnagi3610 Год назад
Mainu USDA pta dasso main lavanga legal action
@manpreetmannu1428
@manpreetmannu1428 Год назад
Pata ta hai ni ..jaipur dialogue channl te aunda ..shayad california rehnda
@user-uf6wc2zf6r
@user-uf6wc2zf6r 3 месяца назад
oh bandar bas sire da nasheri aa. rss vallo khareedeya geya va. na hi ohne kesh rakhe ne, na hi onu sikh siddhant bare kosh pta. Na hi onu dastar ban-ni aundi bas tiranga jeya labet ke chawal maaran aa janda kutta
@thesherputt
@thesherputt Год назад
Puneet sahni is such a a####... Baut baut dhanwad Dr. Saahab
@gurmeethanspal5013
@gurmeethanspal5013 Год назад
Bhi sahebji apnewarghe hoor vi vedwan peda krogji ,school wech bachea de class leakarooji
@maninderpandher
@maninderpandher 11 месяцев назад
15:38
@pargatsingh8653
@pargatsingh8653 Год назад
Mugal pattan gore indra rajiv beant buchar varge nahi rahe ih jalm saitan pakhandi dokhewaj v nahi rahne
@varindersingh-kd3jt
@varindersingh-kd3jt Год назад
ਇਸ ਵਿਸ਼ੇ ਤੇ ਵਿਚਾਰ ਕਰਨਾ ਅਤੇ ਭਟਕੇ ਅਖੌਤੀ ਸਿੱਖਾਂ ਨੂੰ ਵੀ ਦੱਸਣਾ ਅਤਿ ਜਰੂਰੀ ਹੈ 🙏🙏 ਉਹਨਾ ਦੇ ਭੰਡੀ ਪ੍ਰਚਾਰ ਨੂੰ ਹਮੇਸ਼ਾ defend ਹੀ ਨਾ ਕਰੀਏ ਸਗੋਂ ਉਹਨਾ ਲਈ ਦੁਵੀਧਾ ਬਣਾ ਦੀਏ ਕਿ ਸਾਡੇ ਵਿਚ ਤਾਂ ਇਹ ਹੈ ਇਸਦਾ logic/ reason ਇਹ ਨੇ,,, ਤੁਹਾਡੇ ਆਪਣੇ ਚ ਕੀ ਕੀ ਕੀਤਾ; ਕੀ ਕੀ ਹੋਇਆ ਉਹ ਵੀ ਜੱਗ ਜ਼ਾਹਿਰ ਕਰਨ ਲੱਗੀਏ ।। ਨਾਲੇ ਉਹ ਸਿੱਖ ਵੀ ਪਤਾ ਲੱਗ ਜਾਣੇ ਕਿ ਗੁਰੂ। ਗ੍ਰੰਥ ਸਾਹਿਬ ਨੂੰ ਗੁਰੂ ਕਹਿ ਕੇ ਮੱਥਾ ਟੇਕਣ ਆਲੇ ਹੀ ਨੇ ਜਾ " ਸ਼ਬਦ ਵਿਚਾਰ " ਵਾਲੇ ਕਿਹੜੇ ਨੇ ।।
@varindersingh-kd3jt
@varindersingh-kd3jt Год назад
ਕੋਈ ਇਹ ਨਾ ਆਖੇ ਕਿ ਧਰਮਾ ਦੀ ਲੜਾਈ ਜਾਂ ਧਰਮ ਦੇ ਅਧਾਰ ਤੇ ਲੜਦੇ ਕੱਟੜਪੰਥੀ ।। ਕੋਈ ਕੱਟੜ ਨੀ **ਸੱਚ ਦਾ ਪਸਾਰਾ ਹੀ ਧਰਮ ਹੈ ** ਉਹ ਸੱਚ ਚਾਹੇ ਸਿੱਖਾਂ ਚ ਹੋਵੇ ਚਾਹੇ ਹੋਰਾਂ ਚ
@balbirrupal5778
@balbirrupal5778 Год назад
Why the decendents of bhai mardana were not allowed to recite kirtan at Darbar Harmander sahib at Amritsar some years back by SGPC as they were not Amritdhari and had not adopted five kakars.
@sarabjeetsingh2203
@sarabjeetsingh2203 6 месяцев назад
Kyoki BHAI MARDANA JI GURU NANAK DE PYAARE SAN...KES HMESHA RKHDE SI... SAADE VALLO OHNA DI PIDI NU VADERI IZZAT PAR KHALSE DI MARYADA KESAAN KRKE HI HUNDI HAI
@JagroopSingh-no7xy
@JagroopSingh-no7xy Год назад
ਨੇਕੀ ਤੇ ਢੰਡਰੀ ਨੇ ਬਹੁਤ ਅੱਤ ਚੁੱਕੀ ਹੋਈ ਪੰਜ ਕਕਾਰਾ ਦੇ ਖਿਲਾਫ ਬਹੁਤ ਬਕਵਾਸ ਕਰਦੇ ਹਨ ਇੱਥੋ ਤੱਕ ਨੇਕੀ ਸਿਰੀ ਸਹਿਬ ਦੀ ਤੁਲਨਾ ਪਸੂ ਦੇ ਗਲ ਵਿੱਚ ਪਾਏ ਡਹੇ ਨਾਲ ਕਰ ਰਿਹਾ
@karamlamba
@karamlamba Год назад
There is a line by Guru Nanak which proves that even he had a "katar". Fools now make his painting with a "lota" ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ pg 956
@balbirrupal5778
@balbirrupal5778 Год назад
Why the Akhand path are selling at fixed rates in gurudwaras?
@sarabjeetsingh2203
@sarabjeetsingh2203 6 месяцев назад
IF YOU FEEL ITS SELLING THEN NEVER EVER GET IT DONE... BHETAAN HUNDI HAI PAATH DI JIDDE CHA GURU SAHIB FI HAZOORI TE KHARCHA HUNDA MOORKHA...
@MANDIPRINCE1995
@MANDIPRINCE1995 Год назад
Bhai nand lal di kis rachna ch ??
@harshdeepsingh8211
@harshdeepsingh8211 Год назад
Eh guru sahib ne bacho dasam granth vich darj krtiyan c. As a nishan e sikhi rehat. Esda primary source Patna wali bir hai jehra baba deep singh ji likhiya 😊
@MANDIPRINCE1995
@MANDIPRINCE1995 Год назад
@@harshdeepsingh8211 rachna bare puchya ....?
@harshdeepsingh8211
@harshdeepsingh8211 Год назад
@@MANDIPRINCE1995 dasam granth vich hai. Naam hi nishan e sikhi rehat hai
@MANDIPRINCE1995
@MANDIPRINCE1995 Год назад
@@harshdeepsingh8211 oh bhra gnjnama ch hai ke kisi hor ch ?
@daljitnagi3610
@daljitnagi3610 Год назад
​@@MANDIPRINCE1995 rehat nama .
@gursharankaur3335
@gursharankaur3335 Год назад
Sahani rss nu jawab mil Gaya hona .
@balbirrupal5778
@balbirrupal5778 Год назад
Why the Amritdhari sikhs fight with kirpan each other in gurudwaras in India and out of India even at AkalTakht at Harmander sahib and what youth can learn from such Amritdhari sikhs.
@user-pv8ns5uv2q
@user-pv8ns5uv2q 8 месяцев назад
Jhutha banda.
@harshdeepsingh8211
@harshdeepsingh8211 8 месяцев назад
Eh baani dasam granth vich likhi aa. Mere kol esdi hast likhit bir hai
@user-pv8ns5uv2q
@user-pv8ns5uv2q 8 месяцев назад
@@harshdeepsingh8211 bihari tu rkh la kangha pichli jeb ch tenu rokya kise ne.
@ranjitkaur8609
@ranjitkaur8609 Год назад
🙏🌷WAHEGURU ❤🙏
@gurpreetjudge5889
@gurpreetjudge5889 Год назад
Waheguru g 👏❤️
@rachhpalmaan5224
@rachhpalmaan5224 6 месяцев назад
@punia5709
@punia5709 Год назад
ਵਾਹਿਗੁਰੂ ਜੀ
Далее
Выпускаем трек? #iribaby
00:14
Просмотров 164 тыс.
D3 BMW XM LABEL Король.
31:52
Просмотров 819 тыс.
Jang-e-Anandpur I History by Dr Sukhpreet Singh Udhoke
1:10:57
Sikh Bibiya Da Smarpan I Dr Sukhpreet Singh Udhoke I
43:21