Тёмный

1726 ਤੋਂ 1841 ਤੱਕ ਦੇ ਿਸੱਖ ਜਰਨੈਲ | SIKH JARNAIL | Bhushhan Samagam 2017 | Dr. Sukhpreet Singh Udhoke 

Isher TV
Подписаться 799 тыс.
Просмотров 405 тыс.
50% 1

ISHER TV - 084370-47771
www.isher.tv
ishertv

Развлечения

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 417   
@narinderkour317
@narinderkour317 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bikkarsingh9714
@bikkarsingh9714 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@gurpreeetsinghkullar799
@gurpreeetsinghkullar799 6 месяцев назад
ਸਿੱਖ ਇਤਿਹਾਸਕਾਰ ਆਲ ਟਾਈਮ ਮੇਰਾ ਫੇਵਰੇਟ ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਸਾਬ ,
@parminderkaurgill9000
@parminderkaurgill9000 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@SS-sr5vr
@SS-sr5vr 3 года назад
ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@Navjot_Kaur845
@Navjot_Kaur845 7 месяцев назад
👍👍✊👏👏
@pssinghsingh2829
@pssinghsingh2829 6 месяцев назад
100/:percent shi hai
@parmjitsinghwaheguruji7041
@parmjitsinghwaheguruji7041 5 месяцев назад
ਡਾਕਟਰ ਸਾਹਿਬ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
@Gurjeetsingh03054
@Gurjeetsingh03054 2 года назад
ਬਹੁਤ ਹੀ ਵਧੀਆ ਤਰੀਕੇ ਨਾਲ ਇਤਹਾਸ ਬਿਆਨ ਕੀਤਾ ਗਿਆ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਡਾਕਟਰ ਸਾਹਿਬ
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@ਸਿੰਘਸੂਰਮੇ-ਢ8ਟ
ਇੱਕ ਇੱਕ ਗੱਲ ਦਾ ਮੁੱਲ ਹੈ ਬਹੁਤ ਹੀ ਪਿਆਰ ਨਾਲ ਭਾਈ ਸਾਹਿਬ ਇਤਿਹਾਸ ਦੱਸਦੇ ਹਨ
@PuranSingh-sr5gp
@PuranSingh-sr5gp Год назад
Thanks to Dr Sukhbir Singh paecharak
@gamdoorsinghdhaliwal6321
@gamdoorsinghdhaliwal6321 4 года назад
ਖਾਲਸਾ ਜੀ ਆਪਾ ਨੂੰ ਲੈਬਾਰਟਰੀ ਬਣਾਉਣ ਦੀ ਬਹੁਤ ਵੱਡੀ ਹੈ ਆਪਣੀ ਕੋਮ ਬਹੁਤ ਹੀ ਅਨਪੜ੍ਹਾਂ ਹੈ ਇਨ੍ਹਾਂ ਨੂੰ ਕੋਈ ਵੀ ਕੁੱਝ ਨਹੀਂ ਪਤਾ ਸਾਡੇ ਦਸ
@AHUJASS
@AHUJASS 10 месяцев назад
ਅਕਾਲ ਤਖਤ ਸਾਹਿਬ ਉਤੇ ਬਿਰਾਜਮਾਨ ਪੰਜ ਸਿੰਘ ਆਪਣੀਆ ਟਿਪਣੀ ਰਾਹੀ ਵਾਕ ਦੀ ਵਿਆਖਿਆ ਕਰਨ ਵਿਚ ਸਹਾਈ ਸਿੱਧ ਹੋਇਆ ਕਰਨ।
@deep...4297
@deep...4297 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਸੀ ਵਾਹਿਗੁਰੂ ਜੀ ਕੀ ਫ਼ਤਿਹ
@ਸਰਪੰਚ-ਜੋਤ
@ਸਰਪੰਚ-ਜੋਤ 7 месяцев назад
ਜਿਉਂਦੇ ਵਸਦੇ ਰਹੋ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਮਨ ਸਵਾਦ ਗੜੂੰਦ ਹੋ ਗਿਆ
@KulwinderSingh-sh2jk
@KulwinderSingh-sh2jk 4 месяца назад
ਬਹੁਤ ਵਧੀਆਂ ਜੀ 🌹🌹🌹🌹✅🙏🏽🙏🏽
@JarnailSingh-ew4on
@JarnailSingh-ew4on Год назад
ਸਿੱਖ ਇਤਿਹਾਸ ਸੁਣ ਕੇ ਬਹੁਤ ਜਿਆਦਾ ਮਾਨ ਪਰਾਉਡ ਹੋਈ, ਅਸੀਂ ਕੀ ਸੀ,,,, ਵਾਹਿਗੁਰੂ ਜੀ
@sukhwinderhansra3834
@sukhwinderhansra3834 8 месяцев назад
Waheguru ji waheguru ji 🌹🙏🌹🙏🌹
@jaspreetkaur8997
@jaspreetkaur8997 3 года назад
ਵਾਹਿਗੁਰੂ ਜੀ🙏🙏
@KashmirSingh-dw3sm
@KashmirSingh-dw3sm 5 лет назад
ਦੂਜਾ ਕਰਮ ਸਿੰਘ ਹਿਸਟੋਰੀਨ
@gurmindersingh3198
@gurmindersingh3198 4 года назад
ਜਿੰਨੀ ਵੀ ਤਾਰੀਫ ਕਿੰਤੀ ਜਾਵੇ ਓਨੀਂ ਹੀ ਘੱਟ ਹੈ
@jaswantsinghpradhan7470
@jaswantsinghpradhan7470 3 года назад
ਮਹਾਨ ਸਖਸ਼ੀਅਤ,ਭਾਈ ਸੁਖਪ੍ੀਤ ਸ.ਉਦੋਕੇ🙏🙏🙏🙏👍👍👍👍
@ranjitkaur8609
@ranjitkaur8609 Год назад
🙏🌷WAHEGURU ❤🙏
@SukhdeepSingh-oz2qg
@SukhdeepSingh-oz2qg 25 дней назад
Dr shaib je very god job je ❤❤❤❤❤❤❤❤❤❤❤❤
@DragonBallSuper-us8iz
@DragonBallSuper-us8iz 5 лет назад
ਵੀਰਾ ਕੋਈ ਕੁਝ ਕਹੀ ਜਾਵੇ ਕੌਮ ਤੇਰਾ ਦੇਣ ਨਹੀਂ ਦੇ ਸਕਦੀ ਜਿਹੜੀ ਤੂੰ ਜਾਣਕਾਰੀ ਦੇ ਰਿਹਾ ਹੈ ਅਣਮੁੱਲ ਹੈ
@mohansinghpannu9023
@mohansinghpannu9023 5 лет назад
ਡਾ: ਸਾਹਬ ਪੰਥ ਦਾ ਹੀਰਾ, ਇਹ ਹੈ ਪੰਥ ਰਤਨ। ਗੁਰੂ ਇਨਾ ਨੂੰ ਤੰਦਰੁਸਤੀ ਅਤੇ ਦੀਰਘ ਆਯੂ ਬਖਸਣ। ਏਨਾ ਪ੍ਰਭਾਵ ਸਰੋਤਿਆ ਤੇ ਪੈਦਾ ਕਿ ਜੀਵਨ ਪਲਟਾਊ ਅਤੇ ਯੁਗ ਪਲਟਾਊ ਸਖਸੀਅਤ ਨੇ ਇਹ ਗੁਰੂ ਕੇ ਲਾਲ।
@kuljitsingh5160
@kuljitsingh5160 4 года назад
Nm.........
@dr.yukteshwarsinghbajwa3043
@dr.yukteshwarsinghbajwa3043 3 года назад
I don't have words to appreciate the contribution of Doctor sahib to explain the history of our sikh Raj. Highest Regards Dr.Bajwa
@hsgilldubli3155
@hsgilldubli3155 3 года назад
ਸਿੰਗ ਕਿੰਗ
@ArjunSingh-pm1jj
@ArjunSingh-pm1jj 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@GS-zw3pp
@GS-zw3pp 5 месяцев назад
​@@kuljitsingh5160😅😢o😮 pp! 😢ho😮
@simransinghwa9815
@simransinghwa9815 4 года назад
Very very nice y
@nirmalbali9544
@nirmalbali9544 8 месяцев назад
very deep nd valuable history's of sikh panth
@DilpreetSingh-up9rz
@DilpreetSingh-up9rz 4 года назад
ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਡਾ.
@goldysingh5039
@goldysingh5039 4 года назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ
@sanjucheema439
@sanjucheema439 3 года назад
ਵਾਹਿਗੁਰੂ ਮੇਹਰ ਕਰੇ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਵੀਰ ਜੀ
@benipalgurjinder7496
@benipalgurjinder7496 Месяц назад
ਧੰਨ ਗੁਰੂ
@jashanpreet9043
@jashanpreet9043 2 года назад
Waheguru
@DragonBallSuper-us8iz
@DragonBallSuper-us8iz 5 лет назад
ਪਰ ਪਰਵਾਹ ਨਾ ਮੰਨੀ ਡਟਿਆ ਰਹੀ ਉਹ ਤੇਰੀ ਆਪੇ ਰਾਖੀ ਤੇ ਮਦਦ ਕਰੁ ਜਿਹਦੀ ਸਿਫ਼ਤ ਕਰਦੇ
@harmeetdeoldeol6791
@harmeetdeoldeol6791 Год назад
Waheguru ji 🙏
@cherryahuja7143
@cherryahuja7143 4 года назад
Aaj tk Dr sukhpreet Singh jaisa itihasskar nhi hua... waheguru Enna nu chardikala che rakhe
@harvinderpalsingh3196
@harvinderpalsingh3196 5 лет назад
ਧੰਨ ਹੈ ਜੀ , ਧੰਨ ਹੈ ਗੁਰੂ ਕੇ ਸਿੱਖ । ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ।
@anupinderjagal6012
@anupinderjagal6012 5 лет назад
ਡਾ ਸਾ ਧੰਨਬਾਦ ਜੀ
@ਤਰਸੇਮਸਿੰਘਸੇਮਾਵਾਂਦਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@bsghumaan8501
@bsghumaan8501 5 лет назад
ਵਾਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ।ਸਿੱਖ ਕੌਮ ਆਪਣੇ ਗੁਰੂ ਜੀ ਦੀ ਮਰਿਆਦਾ ਅੰਦਰ ਰਹਿਣਾ ਕਰੇ।
@balwantsingh6240
@balwantsingh6240 2 года назад
🙏🏻🙏🏻🙏🏻
@manmohansingh2961
@manmohansingh2961 2 месяца назад
ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਹੁਣ ਸਾਨੂੰ ਇਤਿਹਾਸ ਦੇ ਬਾਰੇ ਪੂਰੀ ਪੂਰੀ ਸੋਝੀ ਮਿਲ ਰਹੀ ਹੈ।
@RajinderSingh-jq7hp
@RajinderSingh-jq7hp 3 года назад
ਲਾਜਵਾਬ ਵੀਰ ਜੀ
@karannahar8580
@karannahar8580 5 лет назад
ਡਾ. ੳੁਦੋਕੇ ਸਾਹਿਬ ਬਹੁਤ ਕਿ੍ਪਾ ਵਾਹਿਗੁਰੂ ਜੀ ਦੀ ਬਹੁਤ ਸੋਹਣੀ ਘਾਲਣਾ ਸਿਖ ਕੌਮ ਵਾਸਤੇ ।ਵਾਹਿਗੁਰੂ ੲੇਸੇ ਤਰਾਂ ਚੜਦੀ ਕਲਾ ਰੱਖਣ ਡਾ ੳੁਦੋਕੇ ਸਾਹਿਬ ਦੀ ਮਾਤਾ ਦੀ ਕੁਁਖ ਨੂੰ ਸਲਾਮ ਜੀ । ਗੁਰੂ ਪੰਥ ਦਾ ਦਾਸ ਜਗਜੀਤ ਸਿੰਘ EX ਪ੍ਧਾਨ AISSF FZR
@harvinderpalsingh3196
@harvinderpalsingh3196 5 лет назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ , ਖਾਲਸਾ ਜੀ ਆਪਣੇ ਵਿਚਾਰ ਪ੍ਰਗਟ ਕਰਨ ਵਾਸਤੇ ਪੰਜਾਬੀ ਮਾਂ-ਬੋਲੀ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਪੰਜਾਬੀ ਵਿੱਚ ਕਰੋ ਜੀ । ਵਾਹ ਜੀ ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿਚ ਰੱਖਣ ਸਦਾ ਸਿੱਖ ਕੌਮ ਦੀ ਸੇਵਾ ਕਰਦੇ ਰਹੋ ।
@gurmeetdhaliwal2757
@gurmeetdhaliwal2757 2 года назад
Punjab Khalistan sarkar Raj zindabad, 2024
@charanjitsingh7138
@charanjitsingh7138 Год назад
Wahaguru ji 🙏🙏🙏🙏🌹❤️
@kamaldeep8922
@kamaldeep8922 3 года назад
ਵੀਰ ਜੀ ਸਰੋਤ ਵੀ ਦੱਸਿਅਾ ਕਰੋ ਤਾਂ ਕਿ ਸਾਡੇ ਵਰਗੇ ਤੁਹਾਡੇ ਛੋਟੇ ਭੈਣ ਭਰਾ ਵੀ ਪੜ੍ਹ ਸਕੀੲੇ।
@HARJEETSINGH-mx4kg
@HARJEETSINGH-mx4kg Год назад
Great person dr saab❤
@vickyhans9947
@vickyhans9947 Год назад
Wahaguru wahaguru ji
@bhupindersinghkukku8902
@bhupindersinghkukku8902 28 дней назад
You are a great man
@haryanvijaat1604
@haryanvijaat1604 4 года назад
Yaar ik film waangu time pass hunda hai Professor sahab da lecture sun ke. Wah wah wah ji.
@parmindersingh2218
@parmindersingh2218 4 года назад
Its not lecture , its history History not mythology, Written by muslim philosophers, British philosophers Not old history just 200 , 300 yrs old
@gamingsquarestudios7968
@gamingsquarestudios7968 2 года назад
@@parmindersingh2218 sikh history is 550 years old.
@SukhdeepSingh-oz2qg
@SukhdeepSingh-oz2qg 4 месяца назад
V very god je
@SurinderGill-v7y
@SurinderGill-v7y 10 месяцев назад
Excellent 🙏🙏🙏🙏
@lakhveersingh1726
@lakhveersingh1726 5 лет назад
Bhahut bhahut dhanvad dr. Sahb ji
@surjitsingh6818
@surjitsingh6818 8 месяцев назад
Wahaguru ji
@sanjucheema439
@sanjucheema439 3 года назад
ਇਹੋ ਜਿਹੇ ਹੀਰੇ ਕਦੇ-ਕਦੇ ਪੈਦਾ ਹੁੰਦੇ ਹਨ ਵਾਹਿਗੁਰੂ ਮੇਹਰ ਕਰੇ
@varindersingh-qc2co
@varindersingh-qc2co 7 месяцев назад
Great yes But going wrong political
@jagirsingh7369
@jagirsingh7369 Год назад
ਮੌਜੂਦਾ ਸਮੇਂ practical ਰੂਪ ਵਿੱਚ ਸਿੱਖੀ ਵਿਰੋਧੀ ਵਾਪਰ ਰਹੇ ਵਰਤਾਰਿਆਂ ਨੂੰ ਦੇਖ-ਸੁਣ ਕੇ ਪੁਰਾਤਨ ਚੰਦੂਆਂ, ਨੰਦੂਆਂ, ਲ਼ਖਪਤਰਾਇ ਅਤੇ ਜਸਪਤਰਾਇ ਦੇ ਸੁਣੇ ਜਾਂਦੇ ਰਹੇ ਪੁਰਾਤਨ ਇਤਿਹਾਸ ਦੀ realty ਦੀ ਸਮਝ ਹੁਣ ਨਵੀ ਸਿੱਖ ਪੀੜ੍ਹੀ ਨੂੰ ਪੈ ਰਹੀ ਹੈ ਕਿ ਹਕੂਮਤਾਂ ਨਾਲ ਮਿਲ ਕੇ ਸਿੱਖ ਗੁਰੂਆਂ ਅਤੇ ਸਿੱਖਾਂ ਨਾਲ ਦਗਾ ਕਮਾਉਣ ਵਾਲੇ ਕੌਣ-ਕੌਣ ਲੋਕ ਰਹੇ ਸਨ ।
@gaganjeetsingh361
@gaganjeetsingh361 3 года назад
👌
@DragonBallSuper-us8iz
@DragonBallSuper-us8iz 5 лет назад
ਵਾਹ ਵੀਰ ਜੀ ਇਹ ਜਾਣਕਾਰੀ ਦੇਣ ਲਈ ਬੂਹਤ ਧਨਵਾਦ
@jaskaranbains9282
@jaskaranbains9282 5 лет назад
Sukh preet ji tuhadi sikhi itihas sun ke Mera jewan safal ho gea
@shamibatala713
@shamibatala713 7 лет назад
great person Dr. Sukhpreet Singh Udhoke
@Harpreetkaur-wo2gd
@Harpreetkaur-wo2gd 5 лет назад
Very véry knowledgiable &clearcut person
@GurpreetSingh-es7ve
@GurpreetSingh-es7ve 5 лет назад
Kom da kohenoor
@kakasingh544
@kakasingh544 4 года назад
ਓੁਦੋਕੇ ਸਾਬ ਤੁਹਾਡੇ ਸਿੱਖੀ ਦੇ ਪਰਚਾਰ ਦਾ ਬਹੁਤ ਡੁੰਘਾ ਤੇ ਵਧੀਆ ਅਸਰ ਪੈਂਦਾ
@gurmukhsingh3616
@gurmukhsingh3616 4 года назад
ਡਾਕਟਰ ਸੁਖਪ੍ਰੀਤ ਸਿੰਘ ਜੀ ਤੁਹਾਡੀ ਸਿਫਤ ਕਰਨ ਵਾਸਤੇ ਮੇਰੇ ਕੋਲ ਸ਼ਬਦਾਵਲੀ ਨਹੀਂ ਹੈ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਪਰਮਾਤਮਾ।
@gurmukhsingh3616
@gurmukhsingh3616 4 года назад
ਇੰਸਪੈਕਟਰ ਗੁਰਮੁਖ ਸਿੰਘ ਦਿਉ
@AmarjeetSingh-gv4yd
@AmarjeetSingh-gv4yd Год назад
Sikh Kom nu twade varge sujhwaan sikha di bhut lor hai, waheguru ji twanu chadikalan bakhshan.
@karamsingh428
@karamsingh428 3 года назад
Waheguru g
@MusicLover-wm8yg
@MusicLover-wm8yg 3 года назад
sikh kom da heera bhai udhoke
@sarbjeetjasso997
@sarbjeetjasso997 3 года назад
Thanks so much veer g Tailor Nabha to
@gurajaibsingh9113
@gurajaibsingh9113 4 года назад
ਵਾਹਿਗੁਰੂ ਬਾਬਾ ਜੀ
@DAVINDERSINGH-fl9mb
@DAVINDERSINGH-fl9mb 7 лет назад
This man has great knowledge about our history, punjab government should support this man
@kulbirlal330
@kulbirlal330 7 лет назад
Devinder Singh Ji kuj soch k bolo ,,, panjab govt. ???????
@DAVINDERSINGH-fl9mb
@DAVINDERSINGH-fl9mb 7 лет назад
Kulbir Lal ji kuch galat keh ditta main veer ji
@amandhillon5066
@amandhillon5066 7 лет назад
Punjab govt kade v support nhi kare gi veer
@ragbirsingh8611
@ragbirsingh8611 7 лет назад
DAVINDER SINGH
@poppatlalpoppatlal8410
@poppatlalpoppatlal8410 7 лет назад
DAVINDER SINGH bhai ose govt.RSS de khilaaf ta oh bol reha hai zissnal punjab de te delhi de sikha dia jaria eh gyan tuhanu bhi aa sakda hai ze foreign media de patarkar jatinder panu wargia nu zado tusee sunna shuru karr dita
@parbatsingh6194
@parbatsingh6194 3 года назад
Waheguru hamesha tandrusti bakshe Dr Saab nu
@prabhjotsingh7623
@prabhjotsingh7623 4 года назад
S.Uodhoke ji app ji da ma na khatam hoon wala sukriya karda ha k app ji sanu sade Guru sahib ji da vachna nu te ohnna de rah sanu das k sanu fir khalsa panth di yaad diwaoonde ho te ma v Amrit pan kar chukka ha ih saab aap ji nu sun k hosakeya te hun ardas karna k ma v kom de kisa kam aa saka waheguru ji ka khalsa waheguru ji ki feteh
@Ramzzyy
@Ramzzyy 4 года назад
thanks
@ishahmanny
@ishahmanny 4 года назад
khalistan zindabad jaago singho jaago
@AVTARSINGH-jl8ic
@AVTARSINGH-jl8ic 3 года назад
V gurmat vichar v v tks sir
@KulwinderSingh-sh2jk
@KulwinderSingh-sh2jk 2 года назад
🌹🌹👏👏
@GurjeetSingh-nx9bc
@GurjeetSingh-nx9bc 7 лет назад
ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ
@jarnailsingh3240
@jarnailsingh3240 3 месяца назад
ਕੋਈ ਹਰਿਆਂ ਬੂਟ ਰਹਿਉ ਰੀ 🙏
@charnjeetbhamme4570
@charnjeetbhamme4570 4 года назад
i salute you sir
@sandeepkaurdulat5888
@sandeepkaurdulat5888 6 лет назад
ਗਿਆਨ ਦਾ ਸਾਗਰ ਉਦੋਂਕੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ
@anupinderjagal6012
@anupinderjagal6012 5 лет назад
V. V. Good dr s.p singh ji
@tarlochangill4643
@tarlochangill4643 Месяц назад
👍👍🙏
@AjaySingh-hs1xi
@AjaySingh-hs1xi 4 года назад
Good
@jaspreetsingh-po9tg
@jaspreetsingh-po9tg 5 лет назад
Dhan guru te guru de sikh
@gurnamseemjisingh4578
@gurnamseemjisingh4578 5 лет назад
V 9ic singh shib ji
@BikramjitSinghBicky
@BikramjitSinghBicky 5 лет назад
Thanks for uploading the video Waheguru Ji 🙏
@kamleshkaur460
@kamleshkaur460 4 года назад
U r great
@gurpreetsinghbrarFARMER
@gurpreetsinghbrarFARMER 4 года назад
ਥੋਨੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਚਾਹੀਦਾ
@jorawarsingh5599
@jorawarsingh5599 Месяц назад
🙏🙏🙏🙏🙏
@sanghamitrasahoo3372
@sanghamitrasahoo3372 5 лет назад
I am a born Hindu being interested in Sikhism n being listening many people. But he speaks very simple n quite informative. We need more people who simply for people like us.
@SatinderKumarRana
@SatinderKumarRana 3 года назад
This speaker is spreading falsehood and hatred. He has a motive to break the nation. He does not have any true knowledge of any religion or history. He speakers poison covered with swest
@KaranveerSidhu2222
@KaranveerSidhu2222 3 года назад
@@SatinderKumarRana 😂😂 hindi anna turku kana 🙏🏻
@Manan151
@Manan151 3 года назад
@@SatinderKumarRana noone asked u so keep ur mouth shut
@gamingsquarestudios7968
@gamingsquarestudios7968 2 года назад
@@SatinderKumarRana shut up your mouth
@amanwaraich1735
@amanwaraich1735 2 года назад
@@SatinderKumarRana jhooton ko sab juthe lagde hai
@sardarsaab4814
@sardarsaab4814 5 лет назад
jeonda reh guru diya singha wah wah wah wah wah
@bantsingh1699
@bantsingh1699 Год назад
ਬਹੁਤ ਹੀ ਖੋਜ ਭਰਪੂਰ ਲੈਕਚਰ ਸਨ।
@mrsingh7066
@mrsingh7066 5 лет назад
A history har sikh nu pata honi chahidi
@dhillonsaab5757
@dhillonsaab5757 5 лет назад
Dhan ho dr saab
@pawanpreetsingh2355
@pawanpreetsingh2355 6 лет назад
Dhan Guru te dhan Guru de Sikh
@akaalfauj7561
@akaalfauj7561 8 дней назад
🙏
@MrSingh-iz4sx
@MrSingh-iz4sx 4 года назад
🙏 WAHEGURU JI KA KHALSA WAHEGURU JI KI FATEH
@gurnoorsandhu8752
@gurnoorsandhu8752 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਓ । ਸ੍ਰੀ ਮਾਨ ਡਾਕਟਰ ਸਾਹਿਬ ਜੀ ਮੈਂ ਤੁਹਾਡੀਆਂ ਇਤਿਹਾਸ ਦੀਆਂ ਵੀਡੀਓ ਸੁਣਦਾ ਹਾਂ । ਮੈਨੂੰ ਇਤਿਹਾਸ ਸੁਣਨ ਦਾ ਬਹੁਤ ਸ਼ੌਕ ਹੈ। ਕਿਰਪਾ ਕਰਕੇ ਮੈਨੂੰ ਆਪਣਾ ਫ਼ੋਨ ਨੰਬਰ ਦਿਉ। ਜਾਂ ਮੇਰੇ ਫੋਨ ਤੇ ਸੰਪਰਕ ਕਰੋ ਜੀ। ੯੯੧੪੫੬੧੧੦੩
@dilbagsingh7466
@dilbagsingh7466 7 лет назад
great philospher of sikh dharam proud of to u
@harmeetsingh5246
@harmeetsingh5246 6 лет назад
bhai dr shab
@AmritpalSingh-he1pf
@AmritpalSingh-he1pf 6 лет назад
o
@mssatwantindustries9153
@mssatwantindustries9153 5 лет назад
Very informed shakshiat Waheguruji aapji noo panth Di sewa atey healthy jindgi bakhshan ji
@gngraphics6994
@gngraphics6994 5 лет назад
request sir...........ਸਿਕਲੀਗਰ ਸਿਖਾ ਤੇ ਰਿਸਰਚ ਕਰਕੇ, ਲੋਕਾ ਨੂੰ ਜਾਣੂ ਕਰਵਾਇਆ ਜਾਵੇ
@gurdevhundal5913
@gurdevhundal5913 Год назад
Vr mai cmmt hi dekh raha c kk kise no pta hai maharaja Ranjit singh de dada ji name ki c ehe parcharak baba budha keh rha pr kise ne ehe cmmt nhi kita kk ohna da name charat singh c
@varindersingh-qc2co
@varindersingh-qc2co 7 месяцев назад
ਬਹੁਤ ਵਧੀਆ ਅਸਲੀ ਗਿਆਨੀ ਪਰ ਰਾਜਨੀਤਕ ਤੋਰ ਤੇ ਕਿਸ ਨੂੰ ਪਾਰਟੀ ਨੂੰ ਸਪੋਰਟ ਕਰਦੇ ਹਨ
@satindersinghsekhon549
@satindersinghsekhon549 6 лет назад
Dr sukhpreet Singh ji great.Veer ji parmatma app te meher karan. Lambhi umer hove
@sunnybrar1998
@sunnybrar1998 5 лет назад
Waheguru g ehna teh apni mehar bariya hath hmesha rakha
@amrindersingh_1986
@amrindersingh_1986 4 года назад
ਕੌਮ ਦਾ ਹੀਰਾ ਸਰਦਾਰ ਡਾ. ਸੁਖਪ੍ਰੀਤ ਸਿੰਘ ਉਦੋਕੇ
Далее
I Built a SECRET Lamborghini Dealership!
33:02
Просмотров 12 млн
ЭТО НАСТОЯЩАЯ МАГИЯ😬😬😬
00:19
How Many Twins Can You Spot?
0:17
Просмотров 22 млн