Тёмный

ਪੱਕੇ ਇਰਾਦੇ ਵਾਲਾ ਕੱਚੇ ਘਰ ਚ ਰਹਿੰਦਾ ਹੈ ਸ਼ਹੀਦ ਭਾਈ ਰਛਪਾਲ ਸਿੰਘ ਦਾ ਪਰਵਾਰ। 

PTN24
Подписаться 244 тыс.
Просмотров 51 тыс.
50% 1

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 125   
@parwindersinghmander6475
@parwindersinghmander6475 Год назад
ਜਿਉਦਾ ਰਹੇ ਬਾਈ ਬਲਵਿੰਦਰ ਸਿੰਆ ਵਾਹਿਗੁਰੂ ਚੜਦੀ ਕਲਾ ਕਰੇ ਸਾਡੇ ਵੀਰ ਦੀ
@mehraraj2953
@mehraraj2953 Год назад
ਬਲਵਿੰਦਰ ਬਾਈ ਖਾਲੜਾ ਸਹਿਬ ਤੋ ਬਾਅਦ ਤੁਸੀਂ ਹੋ ਜਿਹਨਾਂ ਨੇ ਇਹਨਾਂ ਪਰਿਵਾਰਾਂ ਦਾ ਦੁੱਖ ਅਤੇ ਸੱਚਾਈ ਸੰਗਤ ਦੇ ਸਾਹਮਣੇ ਲੈਕੇ ਆਉਦੇ ਹੋ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@singhsaab6992
@singhsaab6992 Год назад
Sab najyaj hoya sirf tarrki te star poun lie sikh kom da ghaan kita gya
@devball9179
@devball9179 Год назад
ਭਾਈ ਰਛਪਾਲ ਸਿੰਘ ਘੁੰਕ ਜ਼ਿੰਦਾਬਾਦ
@manjinderkalsi7122
@manjinderkalsi7122 Год назад
🙏ਵਾਹਿਗੁਰੂ ਜੀ ਮੇਹਰ ਕਰੋ ਸ਼ਹੀਦ ਪਰਿਵਾਰਾਂ ਉੱਤੇ🙏
@HardeepSingh-HH88
@HardeepSingh-HH88 Год назад
ਅਸਲੀ ਸਿੰਘਾਂ ਦੇ ਪਰਿਵਾਰ ਰੁਲਦੇ ਨੇ ਲੁਟੇਰਿਆਂ ਨੇ ਬਹੁਤ ਪ੍ਰੋਪਰਟੀ ਬਣਾ ਲੲਈ ਅਸਲੀ ਸਿੰਘਾਂ ਦੀ ਮਦਦਤ ਜ਼ਰੂਰ ਕਰੋ ਆਪਣੀ ਹੈਸੀਅਤ ਦੇ ਹਿਸਾਬ ਨਾਲ ਮੈਂ ਵੀ ਕਰਤੀ ਜੀ🙏
@nexion5144
@nexion5144 Год назад
ਲੈਅ ! ਤੂ ਦਾਨ ਕਰਤੀ ?
@karamjits1614
@karamjits1614 Год назад
ਸਹੀ ਕਿਹਾ
@avijotsingh1563
@avijotsingh1563 Год назад
😂
@GopalGill-vn3qj
@GopalGill-vn3qj Год назад
​@@nexion5144 ਅਕਲ ਤੋ ਬਿਨਾ ਚੰਗਾ ਨਹੀਂ ਕੀਤਾ ਜਾਂਦਾ
@navkampal95
@navkampal95 Год назад
ਸ਼ਹੀਦ ਭਾਈ ਰਸ਼ਪਾਲ ਸਿੰਘ ਘੁੱਕ ਸਾਡੇ ਨਾਲ ਪਟਿਆਲਾ ਜੇਲ੍ਹ ਵਿੱਚ ਬੰਦ ਰਹੇ, ਸਿੰਘ ਦਲੇਰ ਸੀ
@parminderkumar119
@parminderkumar119 Год назад
ਰੱਬਾ ਮੈਨੂੰ ਵੀ ਸਹੀਦ ਪਰਵਾਰਾ ਦੀ ਸੇਵਾ ਕਰਨ ਦਾ ਮੋਕਾ ਦੇ ਦਿਊ ,ਮੇਰਾ ਇੱਕ ਇਹੀ ਸੁਫਨਾ ਮੈ ਸੇਵਾ ਕਰਾ ,
@randeepsingh7315
@randeepsingh7315 Год назад
ਵੀਰ ਜੀ ਰੱਬ ਨੇ ਤੁਹਾਨੂੰ ਲੋੜਵੰਦ ਪਰਿਵਾਰ ਦਿਖਾ ਦਿੱਤੇ ਸੇਵਾ ਤਾ ਤੁਸੀ ਆਪ ਹੀ ਕਰਨੀ ਹੈ
@balwindersinghgill440
@balwindersinghgill440 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@karmantransport4636
@karmantransport4636 Год назад
ਸਿੱਖ ਧਰਮ ਦੇ ਲੀਡਰ ਖਾ ਗੲੇ ਪੰਜਾਬ ਨੂੰ ਸਾਡੇ ਸਿੰਘਾਂ ਦੇ ਟੱਬਰ ਰੁਲ ਰਹੇ ਹਨ
@surjitgill6411
@surjitgill6411 Год назад
ਬਾਈ ਬਲਵਿੰਦਰ ਸਿੰਘ ਜੀ ਸ਼ਹੀਦ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੀਡੀਓਜ਼ ਪਾ ਕੇ ਤੁਸੀਂ ਕੌਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਇਨ੍ਹਾਂ ਵੀਡੀਓ ਰਾਹੀਂ ਇੱਕ ਤਾਂ ਉਨ੍ਹਾਂ ਦੀ ਬਹਾਦਰੀ ਬਾਰੇ ਕੌਮ ਨੂੰ ਪਤਾ ਲੱਗਦਾ ਹੈ ਦੂਜਾ ਨਵੀਂ ਪਨੀਰੀ ਨੂੰ ਸਿੱਖਾਂ ਦੀ ਹੋਈ ਨਸਲਘਾਤ ਬਾਰੇ ਨਵੀਂ ਪੀੜ੍ਹੀ ਨੂੰ ਅਸਲੀਅਤ ਪਤਾ ਲੱਗਦੀ ਹੈ ਕਿ ਕਿਵੇਂ ਸਟੇਟ ਦੀ ਪਾਲਸੀ ਅਨੁਸਾਰ ਵਸਦੇ ਰਸਦੇ ਨੌਜਵਾਨਾਂ ਨੂੰ ਘਰੋਂ ਭਗੌੜੇ ਕਰਕੇ ਉਨ੍ਹਾਂ ਦੇ ਝੂਠੇ ਮੁਕਾਬਲੇ ਬਨਾ ਕੇ ਸ਼ਹੀਦ ਕੀਤਾ।ਕਿਉਂਕਿ ਕੁਝ ਵਿਰੋਧੀ ਵਿਚਾਰਧਾਰਾ ਵਾਲੇ ਲੋਕ ਗ਼ਲਤ ਪ੍ਰਚਾਰ ਕਰ ਰਹੇ ਹਨ। ਘੋਲੀਆ ਕਲਾਂ
@parwindersinghmander6475
@parwindersinghmander6475 Год назад
Aunti ਤੁਹਾਡੇ ਅੱਗੇ ਤਾ ਅਸੀ ਹੱਥ ਜੋੜਦੇ ਹਾ 🙏🙏 ਤੁਹਾਡਾ ਰੁਤਬਾ ਤਾ ਬਹੁਤ ਵੱਡਾ ਏ ਏਦਾਂ ਨ ਕਰੋ please
@satvircheema4369
@satvircheema4369 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@prabhjotkhalsa5318
@prabhjotkhalsa5318 Год назад
ਵਾਹਿਗੁਰੂ ਜੀ 🙏
@ekshonkkabootarbaazida8252
@ekshonkkabootarbaazida8252 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@TechHiraMster
@TechHiraMster Год назад
ਮੇਹਰਬਾਨੀ ਭਾਈ ਪਖੋ ਕੇ ਜੀ।
@KulwinderKaur-ur1fc
@KulwinderKaur-ur1fc Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@sarbjitsingh7729
@sarbjitsingh7729 Год назад
ਵਾਹਿਗੁਰੂ ਵਾਹਿਗੁਰੂ ਜੀ
@baljitsingh9283
@baljitsingh9283 Год назад
ਵਾਹਿਗੁਰੂ ਜੀ
@khalsachardikala
@khalsachardikala Год назад
ਬਾਗੀ ਫੋਜੀ ਜਸਵੰਤ ਸਿੰਘ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਮੇਰੇ ਵੱਲੋ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@garmalsingh4181
@garmalsingh4181 Год назад
Veery good bahe Jaswant Singh kahlsha g
@GursewakSidhu-bt5bn
@GursewakSidhu-bt5bn Год назад
ਭਾਈ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।ਤੁਸੀਂ ਸ਼ਹੀਦ ਸਿੰਘਾਂ ਦੀ ਸਾਰ ਲੈਂਦੇ ਹੋ।ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ।ਵੀਰ ਜੀ ਨੂੰ ਦਿਲੋਂ ਸਲੂਟ ਹੈ।
@sherepunjabsandhu5656
@sherepunjabsandhu5656 Год назад
ਵਾਹਿਗੁਰੂ ਜੀ ਮਹੈਰ ਕਰਨ ਜੀ ਜੈੜੈ ਆਸਲੀ ਸਿੰਘ ਸੰਨ ਕੋਮ ਦੈ ਉਨਾ ਦੈ ਪ੍ਰਵਾਰ ਰੂਲਦੈ ਫਿਰਦੈਆ ਜੈੜੈ ਕੋਮ ਨੂੰ ਆਨਦਰੋ ਖਾਹ ਗੰਏ ਉਨਾ ਨੂੰ ਪੰਤਾ ਵੀ ਨਹੀ ਕਿਨੀ ਜੈਦਾਤ ਹੈ ਉਨਾ ਕੋਲ ਜੈੜੈ ਕੋਮ ਦਾ ਦਰਦ ਰਖੰਣ ਵਾਲੈ ਵੀਰ ਨੈ ਦਾਨੀ ਉਨਾ ਨੂੰ ਵੀ ਸੈਵਾ ਵੈਖਕੈ ਕਰਨੀ ਚਾਹੀਦੀਆ
@sarbjithero1308
@sarbjithero1308 Год назад
ਜਿਉਂਦੇ ਵਸਦੇ ਰਹੋ ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ, ਸਾਡੇ ਨਾਲ ਬਹੁਤ ਹੀ ਪਿਆਰ ਕਰਦੇ ਸੀ ਅਸਲ਼ੀ ਪਿੰਡ ਕਾਲੀਆਂ ਸਕੱਤਰਾਂ ਸੀ, ਇਹਨਾਂ ਦੇ ਪਰਵਾਰ ਵਾਲਾਂ,ਸਾਡਾ ਹਾਲ ਸੀ, ਸਰਬਜੀਤ ਸਿੰਘ ਹੀਰੋ ਸਕੱਤਰਾ, ਧੰਨਵਾਦ ਜੀ ਬਹੁਤ ਆਪ ਜੀ ਦਾ
@jagsirTungwali041
@jagsirTungwali041 Год назад
ਵਹਿਗੁਰੂ ਜੀ
@gurpreetgill8922
@gurpreetgill8922 Год назад
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@GurpreetSingh-bx2uc
@GurpreetSingh-bx2uc Год назад
Waheguru ji waheguru ji waheguru ji waheguru ji waheguru ji
@SukhdevSingh-xn9zm
@SukhdevSingh-xn9zm Год назад
ਖਾਲਿਸਤਾਨ ਜ਼ਿੰਾਬਾਦ 💐💐🌿🌿🐊🐊🐊🐊🐊
@jagmeetteona6186
@jagmeetteona6186 Год назад
ਪ੍ਣਾਮ ਸਹੀਦਾਂ ਨੂੰ🙏🙏
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ ਮਾਤਾ ਜੀ ਚੜ੍ਹਦੀ ਕਲਾ ਬਖਸ਼ੋ ਜੀ
@happysinghsingh7356
@happysinghsingh7356 Год назад
Waheguru ji app nu chardikala vch rakhan bhai saab ji
@gurvailsingh3849
@gurvailsingh3849 Год назад
ਇਹ ਮੁਕਾਬਲਾ ਬਹੁਤ ਵੱਡਾ ਸੀ
@jasvirkaurdhaliwal955
@jasvirkaurdhaliwal955 Год назад
ਅਸਲੀ ਸਿੰਘਾ ਸਹੀਦ ਪਰਿਵਾਰਾ ਦੀ ਜਰੂਰ ਮੱਦਦ ਕਰੋ ਸਿੱਖ ਕੋਮ ਦੀ ਸਿਰ ਲੇਖੇ ਲੱਗੇ ਹਨ ਸਹੀਦ ਸਿੰਘ ਦੇ ਜੀਵਨ ਉੱਪਰ ਪੰਜਾਬੀ ਫਿਲਮ ਬਣੀ ਜਰੂਰ ਵੇਖਣਾ ਜੀ
@VishalKumar-fb9dx
@VishalKumar-fb9dx Год назад
Waheguru ji🙏🙏
@bhattiekam9192
@bhattiekam9192 Год назад
ਖ਼ਾਲਿਸਤਾਨ ਜ਼ਿੰਦਾਬਾਦ ਰਹੇ ਗਾ
@daljitsingh8832
@daljitsingh8832 Год назад
ਸੀਤਲ ਸਿੰਘ ਮੱਤੇਵਾਲ ਅਸਲੀ ਮੁਕਾਬਲਾ ਉਹ ਜ਼ਿੰਦਗੀ ਦਾ ਮੈਨੂੰ ਬਹੁਤ ਹੀ ਸੱਚਾ ਅਤੇ ਸੁੱਚਾ ਮੁਕਾਬਲਾ ਲੱਗਿਆ ਪ੍ਰੰਤੂ ਉਹ ਵੀ ਸਿੰਘਾਂ ਪਾਸ ਸਰਕਾਰੀ ਹਥਿਆਰ ਨਹੀਂ ਸੀ ਇਹ ਵੇਖੀਂ ਅੱਠ ਵੱਜ ਕੇ ਚੋਰੀ ਚੋਰ ਹਥਿਆਰਕੱਠੇ ਕੀਤੇ ਹੋਏ ਸਨ ਜੇ ਕਿਤੇ ਮੁਕਾਬਲਾ ਦੇਖਣਾ ਹੋਵੇ ਕਬੱਡੀ ਦੇ ਮੈਚ ਦੀ ਤਰ੍ਹਾਂ ਦੋਵੇਂ ਧਿਰਾਂ ਨੂੰ ਬਰਾਬਰ ਅਸਲਾ ਦਿੱਤਾ ਜਾਵੇ ਮੈਂ ਉਸ ਨੂੰ ਅਸਲੀ ਮੁਕਾਬਲਾ ਮੰਨਦਾ ਹਾਂ ਇਕ ਬੰਦੇ ਦੇ ਪਾਸ ਇਕ ਹਥਿਆਰ ਹੈ ਦੂਜੇ ਪਾਸੇ ਸਉਹਥਿਆਰਾਂ ਵਾਲੇ ਹਨ ਹੈ ਕੋਈ ਮੁਕਾਬਲਾ ਥੋੜ੍ਹੀ ਹੈ ਇਹ ਤਾਂ ਇੱਕ ਇਹ ਤਾਂ ਇਕ ਦੋ ਦਿਨ ਦਾ ਮੁਕਾਬਲਾ ਹੋ ਸਕਦਾ ਹੈ ਯੂਕਰੇਨ ਅਤੇ ਰੂਸ ਦਾ ਮੁਕਾਬਲਾ ਚੱਲ ਰਿਹਾ ਹੈ ਏਸ ਨੂੰ ਕਿਹਾ ਜਾਂਦਾ ਹੈ ਅਸਲੀ ਮੁਕਾਬਲਾ
@balrajsinghkhalsa7302
@balrajsinghkhalsa7302 Год назад
ਭਾਈ ਸਾਹਿਬ ਜੀ ਬੜੀ ਵੱਡੀ ਤ੍ਰਾਸਦੀ ਹੈ ਸ਼ਹੀਦ ਪਰਿਵਾਰਾਂ ਦਾ ਸਾਥ ਪ੍ਰੀਵਾਰ ਹੀ ਨਹੀਂ ਦੇ ਰਹੇ, ਸ਼ਹੀਦ ਮਲੂਕ ਸਿੰਘ ਮੰਡਿਆਲਾ ਦੇ ਗੁਰਦਾਸਪੁਰ ਦੇ ਪਰਿਵਾਰ ਦੀ ਵੀ ਤੁਸੀਂ ਇੰਟਰਵਿਊ ਲਈ ਸੀ ਉਨ੍ਹਾਂ ਦੀਆਂ ਦੋਨੋਂ ਭੈਣਾਂ ਵੀ ਜ਼ਮੀਨ ਦਾ ਹਿੱਸਾ ਆਪਣੇ ਨਾਮ ਕਰਵਾ ਲਿਆ ਹੈ ਸੋ ਕਿ ਦੋਨੋਂ ਸੌਖੇ ਘਰ ਹਨ
@gurmindersingh4579
@gurmindersingh4579 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
@deepcheema1461
@deepcheema1461 Год назад
Waheguru ji
@RajivKumar-qk3vq
@RajivKumar-qk3vq Год назад
Waheguru salute ji
@NARINDERSINGH-cw4uk
@NARINDERSINGH-cw4uk Год назад
Good job veer ji
@tiwananz1759
@tiwananz1759 Год назад
Bhai saab tuhada dil ton dhanwad tusi jo sikh kaum bare dasde a. Salute a tuhanu bhai saab. Sare sikh tuhadi bhut respect krde han
@paramdhillon-bk5de
@paramdhillon-bk5de Год назад
Satnam Siri Waheguru g🙏🙏🦅
@ruldhusingh6264
@ruldhusingh6264 Год назад
ਵਾਹਿਗੁਰੂ ਜੀ ਵਾਹਿਗੁਰੂ ਜੀ
@jogasinghsandhu5325
@jogasinghsandhu5325 Год назад
ਜਰੂਰ ਮਦਦ ਹੋਣੀ ਚਾਹੀਦੀ ਆ ਸਹੀਦ ਪ੍ਰੀਵਾਰ ਦੀ
@jagtarsingh5341
@jagtarsingh5341 Год назад
Waheguru.g
@sharanjitsinghgill7181
@sharanjitsinghgill7181 Год назад
Waheguru ji ka khalsha waheguru g ki faith waheguru g mehar karnge g
@kaurjapp998
@kaurjapp998 Год назад
WaheguruGPrivarMeharkrrng
@jatinderhansra5940
@jatinderhansra5940 Год назад
So proud
@RishiPal-o9o
@RishiPal-o9o Год назад
Waheguru ji mara. Kara.g
@bhupindersinghjathol8052
@bhupindersinghjathol8052 Год назад
ਪ੍ਰਣਾਮ ਸ਼ਹੀਦਾਂ ਨੂੰ
@sukhpreetsangha2153
@sukhpreetsangha2153 Год назад
🙏🙏🙏🙏🙏🙏
@jagandeepsinghjagandeepsin8368
Waheguru ji 🙏🙏🙏🙏🙏🙏🙏🙏
@AKGAMING-ys5gl
@AKGAMING-ys5gl Год назад
Waheguru ji mehar karna ji.
@surgitsingh8680
@surgitsingh8680 Год назад
Parma saheda nu 🙏🙏
@PargatSingh-vo5ob
@PargatSingh-vo5ob Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NARINDERSINGH-cw4uk
@NARINDERSINGH-cw4uk Год назад
Khalistan jindabad
@ranbirsingh532
@ranbirsingh532 Год назад
waheguru ji 🙏
@harmanbuttar8282
@harmanbuttar8282 Год назад
Good veer
@khalsa-g1817
@khalsa-g1817 Год назад
🙏🙏
@AvtarSingh-ui7pv
@AvtarSingh-ui7pv Год назад
Balwender Singh vir ji app ji nu sat Sri akal jio vir ji. App ji da bahut dhan bad ha ji ju seva tusi komi jaujaure de ghara di jini ku be ho skdi ha app ji seva niba rahe ho ji baki bahi jaswant singh kahlda ji hor da jina ne mankuta de hk bich band band katvaia ha ji pr ju hk sach de lay ldaia ladia ne ji ona jodia de nam te rahindi daunia tk lok ena jodia nu Kom jadd rakhu ji
@sarbjeetsinghvirk3291
@sarbjeetsinghvirk3291 Год назад
Waheguru ji 🙏🙏🙏🙏🙏🙏🙏🌹🌷
@ramandeepbrar7881
@ramandeepbrar7881 Год назад
Bai g ek parwar Pindi balochan ve rehnda g bibi os de ve sar lavo Faridkot
@jatindersinghkhalsakhalsa0852
ਖਾਲਿਸਤਾਨ ਜਿੰਦਾਬਾਦ
@shaminderkaur8124
@shaminderkaur8124 Год назад
Dhan sheed ta ona da privar
@billasingh4875
@billasingh4875 Год назад
ਸਿੱਖ ਕੌਮ ਦੇ ਹੀਰੇ ਨੇ
@swarnsinghvirk8679
@swarnsinghvirk8679 Год назад
Qaum de Mahan jodhe nu kot kot parnam
@harmailsingh6472
@harmailsingh6472 Год назад
ਪਿੰਡ ਦਾ ਕੋਈ ਵੀ ਵੀਰ ਫੋਟੋ ਤਾ ਬਣਾ ਦਿਉ।
@ballo4212
@ballo4212 Год назад
ਨਿਉਲੇ ਫਾਇਦਾ ਲੈਣਾ ਥੋੜੇ ਮਦਦ ਦਿੰਦੇ ਬਾਕੀ ਜੇਬਾ ਭਰਦੇ
@mahaveerjakhar9133
@mahaveerjakhar9133 Год назад
Veer ji addhar card da khende ho ta nal eh v dasya kro ki OTP kese nu ni deni
@billasingh4875
@billasingh4875 Год назад
ਸਿੱਖ ਧਰਮ ਦੇ ਲੀਡਰ ਖਾ ਗਏ ਪੰਜਾਬ ਨੂੰ ਸ਼ਰਮ ਕਰੋ ਦਲਿਓ ਧਰਮ ਦੇ ਹੀਰਿਆ ਦੇ ਪਰਿਵਾਰ ਰੁਲ ਰਹੇ ਆ ਸੰਗਤੋ ਮਦਦ ਕਰੋ
@Happy_N901
@Happy_N901 Год назад
ਭਾੲੀ ਰਛਪਾਲ ਸਿੰਘ ਘੁਕ ਬੀ ਟੀ ਅੈਫ ਦਾ ਜੋਧਾ ਸੀ ਜਿਨਾ ਅਾਪਣੇ ਚਾਰ ਸਾਥੀਅਾ ਨਾਲਸਹੀਦੀ ਪਾੲੀ ਜਿਸ ਵਿੱਚ ਅੈਸ ਪੀ ਅਵਤਾਰ ਸਿੰਘ ਛਿੱਛਰ ਠੋਕਿਅਾ ਗਿਅਾ ਸੀ
@petermasih5129
@petermasih5129 Год назад
Bhai amritap pal Singh nu dsooo ..bahut mara hall hunda baad vich family da ....so plz prayer for peace
@dharamsingh9068
@dharamsingh9068 Год назад
Koi gall nahi saade guru ne apni saari family kurbaan kr ditti c sade krke te asi v ohna de raah te hi turrna bhave sadi sarri family khatam ho jaave parr jo v sade bhena prava naal hindostan ne kitta wa ohda haq asj laina wa te sanu sant bhindrawale raah dass k shaheed hoye wa hun ohna de boll anusar asi khalistan teo ilava hor koi sammjota nahi krna .... Asi te sadi family da haal jo marji hovay parr asi khalistan jrur lva gay.. fer sanu marrna bhave jinne marji doshia nu maarna pavve parr asi hindostan naal kaddi v nahi rahina bhave kush v ho jaave ...
@GurpreetSingh-bh3xi
@GurpreetSingh-bh3xi Год назад
Veer tennu jiada e dard lagda kom da ki kommi morche vich hazri bhari j k ????
@gurindermaan9989
@gurindermaan9989 Год назад
😂 jehde maray ohna ਚ tera wargay c
@AmarjitSingh-lg8fj
@AmarjitSingh-lg8fj Год назад
ਖਾਲਿਸਤਾਨ ਜ਼ਿੰਦਾਬਾਦ💪💪💪💪💪
@dharamsingh9068
@dharamsingh9068 Год назад
Beante nu votan nahi c pahiya te beanta jdo mukhmatri bannya c odo ik v sikh ne vote nahi kiti kisse v party nu
@dharamsingh9068
@dharamsingh9068 Год назад
J sarkar ch ina damm hunda ta oho election cancel na krondi election jiss date huni c oss date nu krayee hi nai c hindostan de dill vich ina khoff c sikha da j hindostan apne aap ik peo da mann da wa te fer ik jung v jung pakistan kolon sikh regiment teo bina ladd k dikhaave ajj takk ik v jung sikha teo ilava nahi jitt ske te naa hi kaddi jitt skde wa 1000 saal gulaami krn wale hindhu sirf gulaami krn hogay hi aa ehna nu choodia pa lainia cahidia jiss din Khalistan bann gya oss din teo fer hindhostan gulaam ho jana dekhyo keoki ehna ch dumm haini kisse naal laddan da
@dharamsingh9068
@dharamsingh9068 Год назад
J hindostan inna hi power full wa fer ik waar khalistan bann lain dve te dubara jung krke kabza karr lve khalistan te j inna hi dum ea hindhustan ch chine de border te ikale sikh hi khadde wa ehna de bahadur fouji othe keo nahi lagge ???
@narindersinghnamha9448
@narindersinghnamha9448 Год назад
P k Khalrha Nu Votan Nahi Paiyan ? Murkh Sikhan Ne Beante Nu Te Cong Nu Paiyan 1990 To 22 Tak ?ThankS B S Pakho Ate J S khalrha Nu
@sukhjindersinghghuman3587
@sukhjindersinghghuman3587 Год назад
9
@flyingramandeepsingh5abb947
Bhai sahib ji jado tuc kehne o Sonu phone aoo ga Sara kuj dass deyo eh na keha karo ohna sirf account no. Den lyi hi dassi
@rajanpalyal8856
@rajanpalyal8856 Год назад
J Punjab vich ek saal nri veer kabaddi na kran match ena sheed family nu dekh len ji
@dharamsingh9068
@dharamsingh9068 Год назад
Veer ji hun time aaa gya hai fer ehna singha de haq lain da koum nu sant jarnail singh ji teo baad fer ik aagu mill gya hai jo sutti hoyee koum nu mudd jagga reha wa te sanu sabb nu ohna da sath den di load hai .. sarre veera nu benti aa jihde koum de shaheed hoye singha da haq lain lai te guru gobind singh ji de dasse raah te turrna cahonda hai oh bhai amritpal singh ji da sath deve te koumi ghar khalistan lai shangarsh kre ... Hun iko hi hall wa khalistan khalistan teo ilava sikha kol koi raah nahi .. guru gobind singh de boll pooray krn da time aaa gya hai raaz krega khalsa aaki rahe na koi ... Khalistan zindabaad
@user-vu7we8um9i
@user-vu7we8um9i Год назад
Khalistan da eko hal aa election pehla hi saddi kaum nuksan hoya aa koi backup nhi c pr yodhe bhut c jhre kaum da drd rakhde c eh family 😢 haal dekho eh sab lyi ena nuksan krwaya
@AvtarSingh-ui7pv
@AvtarSingh-ui7pv Год назад
Vir balwender Singh vir ji jis tra tusi ena da ac bank de rahe ne ji es tra kite koi tagi hi mar Dave ji je ta becahre pahila hi dukhi ne kite koi hor hi na ena nu OTP pus ke ju made mote ena de ac bich hon ge kite oh be garib mar na krje koi es gll da Dian rakhna vir ji
@flyingramandeepsingh5abb947
Majhe alle Jatt nirmata alle ne sale malwa alle ta fuddu ne hawa bajj ne
@deepambersirya8526
@deepambersirya8526 Год назад
Kurbanni Dena ...Valia ..da real ..vch aa Hal hunda ....asal vch
@sharrysingh2551
@sharrysingh2551 Год назад
ਸੂਰਮੇ ਮਰਦੇ ਨਹੀਂ ਹੁੰਦੇ ਅਮਰ ਹੋ ਜਾਂਦੇ ਨੇ
@singhsaab6992
@singhsaab6992 Год назад
Bhai sahib ji pata nhi kyo kadi v kise police wale di mout da afsos nhi hoya. Shayd isdi jimedar v punjab police hi hai.
@JeetSingh-wk7qq
@JeetSingh-wk7qq Год назад
Com De hire a
@AjitSingh-wj6db
@AjitSingh-wj6db Год назад
Lttq
@rajanpalyal8856
@rajanpalyal8856 Год назад
Munda driving aa koi nri veer bhar le jaye kina dukh chalega aa
@V.kumaar
@V.kumaar Год назад
Jo kise da maara karda us da bera gark ho janda pure Ghar da swaad layi layi ke interview kar riha antakvaad ka ant yehi hota hai jo dekh rhe ho
@SukhrajSingh-li7vy
@SukhrajSingh-li7vy Год назад
ਤੇਰੀ ਭੈਣ ਤੇ ਕੁੜੀ ਤੇ ਸਿੱਖ ਨੇ ਚੜਨਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@BaljinderSingh-lq7lt
@BaljinderSingh-lq7lt Год назад
22 edha ni bolida ..app te vi ah jandi h
@amandeepsingh7558
@amandeepsingh7558 Год назад
Koi faida ni hoya dekhlo vichareya de ghar garib lok marege ate amir kursiya maan rahe aa baad ch koi ni puchda eh jede amritpal varge keh rahe aa sir den di lod aa eh haal hunda baad ch aage thodi marji
@SukhrajSingh-li7vy
@SukhrajSingh-li7vy Год назад
ਲੱਖ ਲਾਹਨਤ ਤੇਰੇ ਤੇ ਤੂੰ ਗੁਰੂ ਸਿੰਘ ਨਹੀਂ ਹੋ ਸਕਦਾ
@amandeepsingh7558
@amandeepsingh7558 Год назад
@@SukhrajSingh-li7vy aho tu wada guru da singh ae pta lagda ghar aag lagdi duje di lagi kon dekhda
@gurjeetsrangurjeetsran7548
@gurjeetsrangurjeetsran7548 Год назад
ਵਾਹਿਗੁਰੂ ਜੀ
@samimann5466
@samimann5466 Год назад
Waheguru Ji 🙏🙏🙏
@GursewakChahal-b1j
@GursewakChahal-b1j 3 месяца назад
Waheguru ji
@GurpreetSingh-bh3xi
@GurpreetSingh-bh3xi Год назад
ਪ੍ਰਣਾਮ ਸ਼ਹੀਦਾਂ ਨੂੰ
@sarabjeetsinghbassi3323
@sarabjeetsinghbassi3323 Год назад
🙏🙏🙏
@Seerat1213
@Seerat1213 Год назад
Waheguru ji
@baljindersingh2128
@baljindersingh2128 Год назад
Waheguru.ji
@gurjantsingh4948
@gurjantsingh4948 Год назад
Waheguru ji
@Pb46Hardevsingh
@Pb46Hardevsingh Год назад
Waheguru ji
@baljitsinghbhangu5340
@baljitsinghbhangu5340 Год назад
Waheguru ji 🙏
@bsingh1310
@bsingh1310 Год назад
ਵਾਹਿਗੁਰੂ ਜੀ
@Kreatorisbackyt
@Kreatorisbackyt Год назад
Waheguru Ji
@harpreetdhanoa8570
@harpreetdhanoa8570 Год назад
Waheguru ji
@NavjotSingh-ex1ss
@NavjotSingh-ex1ss Год назад
🙏🙏🙏
Далее
Каха и жена (недопонимание)
00:37
СМЕЛОЕ РЕШЕНИЕ #shorts
00:14
Просмотров 17 тыс.