Тёмный

ਫਤਿਹਗੜ੍ਹ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਤੇ ਕਿਉਂ ਨਹੀਂ ਪਾਈ ਗਈ ਛੱਤ,, ਬਿਰਾਦਰੀ ਦੇ ਨਾਂਅ ਤੇ ਵਿਤਕਰਾ ਕਰਨ ਦੇ ਇਲਜ਼ਾਮ 

Daily Post Punjabi
Подписаться 2,7 млн
Просмотров 21 тыс.
50% 1

ਫਤਿਹਗੜ੍ਹ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਤੇ ਕਿਉਂ ਨਹੀਂ ਪਾਈ ਗਈ ਛੱਤ,,
ਬਿਰਾਦਰੀ ਦੇ ਨਾਂਅ ਤੇ ਵਿਤਕਰਾ ਕਰਨ ਦੇ ਇਲਜ਼ਾਮ
#dailypostpunjbai #fatehgarhsahib #babasantsingh
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@kulwinderkamboj5134
@kulwinderkamboj5134 2 года назад
ਇਤਿਹਾਸਕ ਗੁਰਦੁਆਰਾ ਸਾਹਿਬ ਦੀ ੜ ਨਿਸ਼ਾਨੀਆਂ ਸਭਾਲ ਕੇ ਰੱਖਣੀਆਂ ਚਾਹੀਦੀਆਂ ਹਨ ਸਾਡੇ ਗੁਰੂ ਸਾਹਿਬਾਨਾਂ ਨੇ ਸਹਿੰਦੀਆਂ ਦਿਤੀਆਂ ਹਨ 🙏
@jogasingh91
@jogasingh91 Год назад
Dhan Dhan Bhai Sangat Singh Ji Shaheed
@jogasingh91
@jogasingh91 Год назад
Dhan Dhan Sri Guru Granth Sahib Ji Maharaj
@jogasingh91
@jogasingh91 Год назад
Dhan Dhan Sri Guru Gobind Singh Sahib Ji Maharaj
@kuldeeprattu100
@kuldeeprattu100 2 года назад
ਪਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@BSMANN-ll2cp
@BSMANN-ll2cp 2 года назад
ਪੱਤਰਕਾਰ ਆਪ ਹੀ ਜਿਆਦਾ ਬੋਲੀ ਜਾਂਦਾ ਹੈ
@harjangsingh5567
@harjangsingh5567 Год назад
Dhan Dhan Baba Sangat singh ji
@davindersingh7247
@davindersingh7247 Год назад
ਵਾਹਿਗੁਰੂ ਜੀ
@amarjitsingh7454
@amarjitsingh7454 4 года назад
ਸਤਿ ਸ੍ਰੀ ਅਕਾਲ ਬਾਈ ਜੀ। ਬੇੜਾ ਬਹਿ ਜਾਣਾਂ ਬਾਦਲ ਦਾ । ਜਾਹ ਬਾਦਲਾ ਲਾਹਣਤਾਂ ਹੀ ਪੈਦੀਆ ਰਹਿਣੀਆਂ ।ਰਹਿੰਦੀ ਦੁਨੀਆਂ ਤੱਕ ।
@punjabJaggayayouth
@punjabJaggayayouth 2 года назад
Very good message, Well done, very good report ing.
@kesarsingh3476
@kesarsingh3476 4 года назад
ੲਿਹ ਬਰਾਹਮਣ ਬਾਦੀ ਸੋਚ ਨੇ ਹਮੇਸਾ ਹੀ ਮਜਬੀ ਸਿੱਖ ਜੋਧੀਅਾ ਤੇ ਮਾੜੀ ਜਾਤਾ ਨਾਲ ਧੱਕਾ ਕਿਤਾ ਹੈ ਜਦੋ ਕਿ ਦਸਮੇਸ ਪਿੱਤਾ ਨੇ 13ਅਪੈ੍ਲ1699 ਨੂੰ ਜਾਤਪਾਤ ਦਾ ਖਾਤਮਾ ਕਰਕੇ ੲਿੱਕ ਵਖਰੀ ਸਿੱਖ ਕੋਮ ਦੀ ਸਾਜਨਾ ਕਰਕੇ ਗਰੀਬ ਸਿੱਖਾ ਨੂੰ ਮੁਡਲੀ ਕਤਾਰ ਵਿੱਚ ਖੜਾ ਕਿਤਾ ਸੀ ਤੇ ਬੀਪਰਵਾਦੀ ਸੋਚ ਨੂੰ ਲਾਬੂ ਲਾੲਿਅਾ ਸੀ ਪਰ ਸਾਹਿਬੇ ਕਮਾਲ ਨੂੰ ਸੱਚਖੰਡ ਜਾਣ ਤੋ ਬਾਦ ਫੇਰ ਬੀਪਰਬਾਦੀ ਸੋਚ ਨੇ ਫਨ ਫੈਲਾ ਲਿਅਾ ਅੱਜ ਲੋੜ ਹੈ ੲਿਸ ਜਗਾ ਦੀ ਖੋਜ ਕਰਕੇ ਬਾਬਾ ਸੰਗਤ ਸਿੰਘ ਜੀ ਦਾ ਗੁਰੂਦਵਾਰਾ ਸਾਹਿਬ ਬਣਾ ਕਿ ੲਿਕ ਸੱਚੀ ਸਰਧਾਲੀ ਦਿਤੀ ਜਾਵੇ ਜੋ ਰਵੀਦਾਸ ਭਾੲੀਚਾਰਾ ਤੇਸਿੱਖ ਸੰਗਤਾ ਫਖਰ ਮਹਿਸੂਸ ਕਰ ਸਕਣ
@kuldeeprattu100
@kuldeeprattu100 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurnamSingh-hc6hx
@GurnamSingh-hc6hx 5 месяцев назад
Waheguru.ji
@kashmirsingh8998
@kashmirsingh8998 10 месяцев назад
Waheguru ji
@balwinderbains9256
@balwinderbains9256 2 года назад
Satnam whaguru g.
@joginderkaur3869
@joginderkaur3869 2 года назад
ਪੱਤਰਕਾਰ ਭਾਈ ਸਵਾਲ ਕਰਕੇ ਜਬਾਵ ਸੁਣਨ ਦੀ ਹਿੰਮਤ ਨਹੀਂ ਰੱਖਦੇ
@rangretaazadsoch1922
@rangretaazadsoch1922 2 года назад
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਗੜ੍ਹੀ ਛੱਡਣ ਤੋਂ ਪਹਿਲੇ ਕਲਗ਼ੀ ਤੋੜੇ ਜੀਵਨ ਸਿੰਘ ਜੀ ਨੂੰ ਦਿੱਤੀ ਸੀ
@Gurbirnahar123
@Gurbirnahar123 2 года назад
ਬਿਲਕੁਲ ਸਹੀ
@user-wh9wp6pb1z
@user-wh9wp6pb1z 2 года назад
ਪੱਤਰਕਾਰ ਨੂੰ ਬਾਦਲ ਕੰਜਰਾਂ ਤੇ ਕਿੰਨਾ ਤਰਸ ਆਇਆ ਏ ਭਾਈ ਸਿੱਖੀ ਦਾ ਬੇੜਾ ਗਰਕ ਤੇ ਆਮ ਲੋਕਾਂ ਨਾਲ ਵਿਤਕਰਾ ਹੀ ਬਾਦਲਾਂ ਚਵਲਾਂ ਕਰਕੇ ਹੋਇਆ ਏ ਇਹ ਕਿਹੜਾ ਆਪਣਾ ਘਰ ਬਣਾਉਣ ਲਈ ਜਗ੍ਹਾ ਮੰਗ ਰਹੇ ਨੇ ਇਹ ਤਾਂ ਗੁਰੂਦੁਆਰਾ ਬਣਾਉਣ ਲਈ ਜਗ੍ਹਾ ਮੰਗ ਰਹੇ ਨੇ ਹੁਣ ਸੰਗਤ ਦੀ ਕਚਹਿਰੀ ਵਿੱਚ ਗੱਲ ਆਈ ਏ ਹੁਣ ਇਹ ਗੁਰੂਦੁਆਰਾ ਜਰੂਰ ਬਣਾਇਆ ਜਾਵੇਗਾ ਧੰਨਵਾਦ ਜੀ
@harpreetsinghharpreetsingh2561
@harpreetsinghharpreetsingh2561 2 года назад
ਪੱਤਰਕਾਰ ਜੀ ਕੋਈ ਗੱਲ ਸਿਰੇ ਲੱਗ ਲੈਣ ਦਿਉ ਬਹੁਤ ਕਾਹਲੀ ਕਰਦਾ
@sandipsinghmaan1733
@sandipsinghmaan1733 4 года назад
DHAN DHAN SARI GURU GOVIND SINGH Ji
@samanaphotography4508
@samanaphotography4508 4 года назад
Dhan ne guru Gobind Singh Ji ,Dhan A Baba Sangat singh Ji Te khalsa Panth. Ethe Baba Ji di Yaad Ch guru Ghar jarur Banna Chahida A. Je koi jat Pat Da Vitkara Krda A ta us lai Bohot Madi Gal a
@GurjeetSingh-ux4dx
@GurjeetSingh-ux4dx 2 года назад
Babba sangat singh je da gurdwara sahib banna chahida ha sangat je wahaguru
@tarsemsinghwaraich7642
@tarsemsinghwaraich7642 2 года назад
ਪਤਰਕਾਰ ਵੀਰ ਗਲ ਕੋਈ ਸਿਰੇ ਲੱਗ ਲੈਣ ਦੇ ਬੋਲਦਾ ਬਹੁਤ ਹੈ
@kanwardeol8209
@kanwardeol8209 2 года назад
Wahiguru g
@ramindrdhillo3396
@ramindrdhillo3396 2 года назад
Waheguru ji 🙏🙏🙏🙏🙏🙏🙏
@manjitgill6282
@manjitgill6282 2 года назад
🙏🙏🙏🙏🙏
@sarajmanes5983
@sarajmanes5983 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਿਲਕੁਲ ਜੀ ਅਸੀਂ ਮਹਾਨ ਸ਼ਹੀਦ ਭਾਈ ਬਾਬਾ ਸੰਗਤ ਸਿੰਘ ਨੂੰ ਪਣਾਮ ਕਰਦੇ ਹਾਂ ਜੀ ਪਰ ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਹੈ ਜੀ ਇਹਨਾਂ ਸਿੰਘਾਂ ਨੂੰ ਬੇਨਤੀ ਹੈ ਕਿ ਜਾਤ ਪਾਤ ਦਾ ਰਗ ਨਾ ਦੇਵੋ ਜੀ ਹਥ ਜੋੜ ਕੇ ਬੇਨਤੀ ਹੈ ਧੰਨਵਾਦ ਜੀ
@SantokhSingh-vq1fy
@SantokhSingh-vq1fy 2 года назад
ਸਿੰਘੋ ਜਾਤਪਾਤ ਦਾ ਵਿਤਕੱਰਾ ਨਾ ਕਰੋ ਇਹ ਸਾਰੀ ਚਾਲ ਕਮੇਟੀ ਦੀ ਹੋ ਸਕਦੀ ਹੈ ਤੁਸੀ ਦੱਸ ਰਹੇ ਹੋ ਕੇ ਦਸ ਕਿੱਲੇ ਜਮੀਨ ਵੀ ਹੇ ਬਾਦਲਾ ਨੂੰ ਕਮੇਟੀ ਵਿੱਚੋ ਕੱਡੋ ਇਸ ਜਮੀਨ ਕਰਕੇ ਲਗਦਾ ਸਗਤ ਸਿੰਘ ਜੀ ਦੋ ਨਾ ਤੇ ਗੁਰੂ ਘਰ ਨਹੀ ਬਣ ਰਿਹਾ ਜੇਕਰ ਤੁਹਾਡੀ ਗਲ ਸੱਚ ਹੈ ਤਾ ਗੁਰੂ ਇਨਾ ਲੋਕਾ ਦਾ ਬੇੜਾ ਗਰਕ ਕਰੇਗਾ ਜਰੂਰ ਇਹ ਗੁਰੂ ਦਾ ਸਿੰਘ ਸੀ ਕਿਸੇ ਨੂੰ ਆਪਣਾ ਰੂਪ ਦੇਣਾ ਕੋਈ ਛੋਟੀ ਗਲ ਨਹੀ ਮਹਿਰਾਜ ਇਨਸਾਫ ਕਰੀ ਗਰੀਬਾ ਨਾਲ
@kuldeeprattu100
@kuldeeprattu100 2 года назад
ਬੇੜਾ ਗ਼ਰਕ ਹੋਵੇ ਜਿਹੜੇ ਲੋਕ ਇਤਿਹਾਸ ਮਿਟਾਉਣ ਵਿਚ ਲੱਗੇ ਹੋਏ ਨੇ
@singhhundal8655
@singhhundal8655 Год назад
22 G es ਨੂੰ ਜਾਤ ਪਾਤ nall ਨਾ ਜੋੜੋ please ਦੂਜਾ ਨੰਬਰ ਤੇ ਜੋ 22 ਬੋਲਿਆ ਗ਼ਲਤ ਬੋਲਿਆ ਵੀਰ g
@GurmukhSingh-uy7ti
@GurmukhSingh-uy7ti 5 месяцев назад
Sromani kmeti na ta baba jeevan singh da bunga vi nhi bann dita drbar sahib ch
@MandeepSingh-jc9fx
@MandeepSingh-jc9fx 2 года назад
Waheguru ji mehar krn apne seva app hi Len sagt kolo
@nirmalghuman6077
@nirmalghuman6077 2 года назад
ਪੱਤਰਕਾਰੀ ਦਿਆ ਲੱਗਦਿਆ, ਬੰਦੇ ਨੂੰ ਆਪਣੀ ਗੱਲ ਤਾਂ ਕਰ ਲੈਣ ਦਿਆ ਕਰ, ਆਪੇ ਈ ਭੌਂਕੀਂ ਜਾਨੈਂ
@jagdeepjagdeep8223
@jagdeepjagdeep8223 2 года назад
Daily post waleya nu main kehna chonia b eh vdeo tuc ik var fr aj di date vich upload kro RU-vid te ji
@ksbagga7506
@ksbagga7506 4 года назад
Sgpc di dalit sikhan bare dogli niti hai.
@parveensehgal7955
@parveensehgal7955 2 года назад
Baba Todar Mal Ji
@gorasingh6853
@gorasingh6853 4 года назад
Jaat paat ne hi sanu te sade sikh dharam nu upar nahi aun deta. Bahut marri gal aa. As da matlav k lok apne baap di gal v nahi man rahe.
@tarloksinghpunia7888
@tarloksinghpunia7888 4 года назад
Dekh Lo gurdwara Jago Punjab de loko
@balwinderbains9256
@balwinderbains9256 2 года назад
Guru,langer, parking, Public bathroom,shower 🚿.
@parveensehgal7955
@parveensehgal7955 2 года назад
Baba Todar Mal Ji Lae V Kuj Nahy Bolde Ke Ase Ahsan Faramas Ha
@satwantkaur7093
@satwantkaur7093 2 года назад
Puratan building da vibhag ne royal hai Ravidasia bhaichara gurbani manan naal havan ,murtipuja vi karde han. Sikh rehat maryada murtipuja da khandan
@jindasukha7040
@jindasukha7040 2 года назад
Purani imarat na dhaio is ch hi Guru granth sahib da parkash kario.Wairsa jarur rakhio purana.
@parmesarsinghgrewal7158
@parmesarsinghgrewal7158 4 года назад
Bajurg Singh gal thik karda par duja bakbas karda jat pat Di gal Nahi salami a bhai sangat Singh ji nu
@harbanssingh1329
@harbanssingh1329 11 месяцев назад
Eh chamkor di jang vich ohi foj lard rahi c jo anadpur sahib vich 9 mahine ghera pai baithhe sn te jdo ohna baba ji nu guru samjh shahid kita te khushia mnaounde hoe sirhind vich sube bajidkhan sahmne pesh kita ke asi jang jit ly khan sahib vdhai hove par usne jdo mata ji te sahibjadea nu vkhaea fir ohna nu suba bolea ke hun tusi yatim ho gy ho te bache ho te tohadi dadi bajurag hai is ly tusi hun islam dharm nu dharnkar jivan rajea wala jio par ohna nhi mnea te sube ne oh sir kile de darvajeo bahr is jgah sitva dita te fir sikha ne ithe hi saskar kardita c aj jo disda hai oh hunda nhi ehna veera di gsl shi hai aj ander di bhavna bipra wali hi hai jine v vade hn ohna ja ta apna got ja pind apne na nal laea hoea hai na ke khalsa .malesh khalse ka hoega nash panth khalsa karu parkash waheguru ji
@nachhatarsinghkajal894
@nachhatarsinghkajal894 2 года назад
SGPC te jada tak Badal jane Jageerdar Jutta da kabja rahega odon tak Sikhi da ghan hunda rahega te Dabe-Kuchle Loka nal Adronni nafrat hundi rahegi, lok Sikhi to door hunde jannge.
@SukhveerSingh-dr4bp
@SukhveerSingh-dr4bp 2 года назад
Waheguru ji
@kalapanaich7292
@kalapanaich7292 2 года назад
🙏🙏🙏🙏🙏
@adityasharma7288
@adityasharma7288 4 года назад
Waheguru ji
Далее
ФОКУС -СВЕТОФОР
00:32
Просмотров 66 тыс.
Introducing iPhone 16 | Apple
02:00
Просмотров 4,1 млн
Gurdas Maan: The Heart and Soul of Punjab
45:01
Просмотров 454 тыс.