Тёмный

ਫ਼ਿਲਮਾਂ ਵਾਲੀ ਬੇਬੇ ਦਾ ਆਪਣੇ ਭਰਾ ਨਾਲ ਪਿਆ ਰੌਲਾ | Nirmal Rishi 

RMB Television
Подписаться 981 тыс.
Просмотров 833 тыс.
50% 1

#RMBTelevision #NirmalRishi #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Развлечения

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 714   
@pardeeppassi8385
@pardeeppassi8385 Год назад
ਭੈਣ ਜੀ ਤੁਹਾਡੇ ਕੋਲ ਦੁਨੀਆਂ ਦਾ ਸਭ ਤੋਂ ਕੀਮਤੀ ਖਜਾਨਾ ਹੈ .ਲੋਕ ਤੁਹਾਨੂੰ ਬਹੁਤ ਸਤਿਕਾਰ ਦਿੰਦੇ ਹਨ .ਇਹਨਾਂ ਨੂੰ ਕੌਣ ਪੁੱਛਦਾ ਪੰਜ ਫੁੱਟ ਜਗਾਹ ਤੁਹਾਡੇ ਸਾਹਮਣੇ ਕੁਝ ਵੀ ਨਹੀ ਹੈ
@rajwantkaur9639
@rajwantkaur9639 Год назад
ਪਰ ਉਹਨਾ ਦੇ ਚਾਚੇ ਦੀ ਨਿਸ਼ਾਨੀ ਹੈ ,ਚੰਗੀ ਸੋਚ ਹੈ ਤੀ ਆਪਣਾ ਹਿੱਕ ਤੇ ਬੋਲ ਰਹੇ
@VijayKumar-wl9kr
@VijayKumar-wl9kr Год назад
Shi gl aa
@gautamravigautamgill7039
@gautamravigautamgill7039 Год назад
ਜਿਥੇ ਹੱਕ ਹੁੰਦਾ, ਉਥੇ ਤਾਂ ਇਕ ਇੰਚ ‌ਵੀ ਨੀ ਛੱਡ ਹੁੰਦਾ
@basramufliswriter1751
@basramufliswriter1751 Год назад
ਛੱਡ ਬੇਬੇ ਸਾਰੇ ਝੰਮੇਲੇ, ਇਹ ਕਦੇ ਨਹੀਂ ਮੁਕਣੇ। ਤੁਸੀਂ ਸਾਡੇ ਕੋਲ ਆ ਜਾਉ। ਅਸੀ ਆਪਣੇ ਪਿੰਡ ਦੋਵੇਂ ਜੀਅ ਰਹਿਨੇ ਆ, ਸਾਡੇ ਕੋਲ ਕੋਈ ਬਜ਼ੁਰਗ ਨਹੀਂ ਹੈ। ਨਾਲੇ ਤੁਹਾਡੀ ਸੇਵਾ ਕਰਾਂਗੇ,ਨਾਲੇ ਤੁਹਾਡੇ ਕੋਲੋਂ ਅਸੀਸਾਂ ਲਵਾਂਗੇ।
@tirathsingh6539
@tirathsingh6539 Год назад
ਕਿਸੇ ਗਰੀਬ ਬੁਜਰਗਾ ਨੂੰ ਲ਼ੈ ਆਵੋ ਘਰੇ ਪੁੰਨ ਤੇ ਅਸੀਸਾਂ ਬਹੁਤ ਲੱਗਣਗੀਆਂ ਵੀਰ ❤️🙏🙏
@virendhillon2993
@virendhillon2993 Год назад
Hahaha @Tirath singh
@paramjeetkaur5602
@paramjeetkaur5602 Год назад
Hor v bhut bajurg aa ..jo sidhe sadhe bhagt aa..ohna nu rakhla kol ..k dove jii tusi v actor ohh ..jo actor bebe hi chahidi aa thonu
@jobantiwana13
@jobantiwana13 Год назад
lehnat aw y ja koi bnda bajurag rakhn nu kehnda ta tusi lok ohnu v glt replay krdeo mera agla sahi v ho sakda jaroori ni ki oh glt hi sochde hon ki oh actor hon kr k hi ohna nu rakhn lye keh reha na agla isaan hon de tor ta v keh sakda soo pls y bina kus socha samje certificate na bndyea kro bina gll too🙏
@SukhdevSingh-br2hv
@SukhdevSingh-br2hv Год назад
@@jobantiwana13 🙏🏿🙏🏿👍🏿
@baljitrandhawa8705
@baljitrandhawa8705 Год назад
ਸਾਰੀ ਉਮਰ ਪੰਜਾਬੀ ਮਾਂ ਬੋਲੀ ਸੇਵਾ ਕੀਤੀ ਬਹੁਤ ਨੇਕ ਇਨਸਾਨ ਨੇ ਸਭ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਜੀ
@SKaur_multani
@SKaur_multani Год назад
ਭੈਣ ਜੀ ਨਾਲ ਐਵੇਂ ਨਹੀਂ ਹੋਣਾ ਚਾਹੀਦਾ ਸਾਰੀ ਜ਼ਿੰਦਗੀ ਇਹਨਾਂ ਨੇ ਅਪਣੀ ਇਜ਼ਤ ਕਮਾਈ ਤੇ ਪੰਜਾਬੀ ਬੋਲੀ ਨੂੰ ਮਾਣ ਬਖਸ਼ਿਆ
@daljindersumra3473
@daljindersumra3473 Год назад
Waheguru g
@kaur66
@kaur66 Год назад
Bilkul ji
@jass2748
@jass2748 Год назад
Paisya lyi hi kita kamm..Kehda koi ehsaan krta kise upr
@jaspreetdhaliwal1601
@jaspreetdhaliwal1601 Год назад
@@jass2748 Bai tu Karla free ch tu ban ja mahan
@shamlal1048
@shamlal1048 Год назад
WaheGuru mehar kri
@rajwantkaur5031
@rajwantkaur5031 Год назад
ਮੈ ਤਹਾਨੂੰ ਬਹੁਤ ਪਸੰਦ ਕਰਦੀ ਹਾਂ ਤੁਹਾਡਾ ਹੱਕ ਆ ਘਰ ਦਾ ਪੂਰਾ
@lakhvindersingh8641
@lakhvindersingh8641 Год назад
Hlo
@sidhubathindewala8300
@sidhubathindewala8300 Год назад
ਬੱਸ ਜੀ ਪੈਸਾ ਮੁੱਖ ਆ ਕੋਈ ਭੈਣ ਭਰਾ ਨੀ ਬੱਸ ਪੈਸਾ ਪੈਸਾ ਹੋਈ ਜਾਂਦੀ ਆ ਕਿਸੇ ਦਾ ਕੋਈ ਪਿਆਰ ਨੀ ਰਿਹਾ ਅੰਤ ਆਇਆ ਪਿਆ ਦੁਨਿਆ ਦਾ
@mandeepbrar2464
@mandeepbrar2464 Год назад
Tade psnd krn naal haq ho gya
@JasbirSingh-mw1vr
@JasbirSingh-mw1vr Год назад
ਜੋ ਰੌਲਾ ਹੈ ਉਸ ਨੂੰ ਸਹੀ ਤਰੀਕੇ ਨਾਲ ਸੁਲਝਾ ਲਵੋ। ਮਕਾਨ,ਜਮੀਨ, ਇਥੇ ਹੀ ਰਹਿ ਜਾਣਾ ਸਾਰਾ ਕੁਝ
@narinderladdi1367
@narinderladdi1367 Год назад
ਬੰਦਾ ਕਿਥੋਂ ਮੰਨਦਾ ਹੈ
@JasbirSingh-mw1vr
@JasbirSingh-mw1vr Год назад
ਵੀਰ ਜੀ ,ਘਰੇਲੂ ਝਗੜੇ ਵਿਚ ਕੌਣ ਸਹੀ ਹੈ।ਇਹ ਵੀ ਸੰਬਧੰਤ ਹੀ ਜਾਣਦੇ ਹੁੰਦੇ ਹਨ।
@bhindersran2170
@bhindersran2170 Год назад
ਬਹੁਤ ਵਧੀਆ ਬੇਬੇ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਸ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਜੀ
@iqbalsingh-jr2tz
@iqbalsingh-jr2tz Год назад
ਅੱਜ ਰਿਸ਼ਤਿਆਂ ਦਾ ਖੂਨ ਸਫ਼ੈਦ ਹੋ ਚੁੱਕਾ ਹੈ।
@amankaur4257
@amankaur4257 Год назад
She is very hard working...lots of respect and love mata g
@baldevsingh9269
@baldevsingh9269 Год назад
Respect you sister
@karamjitsingh4170
@karamjitsingh4170 Год назад
God Blesses 🙌 🙏 we understand Better Rishi Bha Ji
@paramjitsinghlohara7866
@paramjitsinghlohara7866 Год назад
ਮਾਤਾ ਜੀ ਦੀ ਪੰਜਾਬੀ ਫ਼ਿਲਮ ਜਗਤ ਨੂੰ ਬਹੁਤ ਦੇਣ ਹੈ। ਮਾਤਾ ਜੀ ਨੇ ਤਾਂ ਪੰਜਾਬੀ ਫ਼ਿਲਮ ਜਗਤ ਦੀ ਤਰੱਕੀ ਲਈ ਵਿਆਹ ਵੀ ਨਹੀਂ ਕਰਵਾਇਆ, ਹੁਣ ਬੁਢਾਪੇ ਵਿੱਚ ਕਿਤੇ ਤਾਂ ਰਹਿਣਾ ਮਾਤਾ ਨੇ। ਸਗੋਂ ਮਾਤਾ ਜੀ ਦੀ ਸੇਵਾ ਕਰੋ ਉਹਨਾਂ ਦਾ ਸਾਰਾ ਕੁੱਝ ਤੁਹਾਡਾ ਹੀ ਆ। ਪਿਆਰ ਨਾਲ ਜੋ ਕੁੱਝ ਮਰਜੀ ਲੈਣ ਲਵੋ ਅਕਸਰ ਉਹ ਤੁਹਾਡੀ ਸਕੀ ਭੈਣ ਆ
@sarabjitkaur9987
@sarabjitkaur9987 Год назад
ਬਿਲਕੁਲ ਵੀਰ ਜੀ,ਸਾਰੀ ਉਮਰ ਮਾਤਾ ਜੀ ਨੇ ਕਮਾਇਆ, ਵਿਆਹ ਵੀ ਨਹੀਂ ਕਰਾਇਆ,ਕੀ ਹੋ ਗਿਆ ਰਿਸ਼ਤਿਆਂ ਨੂੰ, ਪਰਮਾਤਮਾ ਮਿਹਰ ਕਰੇ
@balvirpherurain5301
@balvirpherurain5301 Год назад
ਜੇ ਭੈਣ ਭਰਾਵਾਂ ਚ ਨਿਰਾਜਗੀ ਹੋ ਜਾਂਦੀ ਹੈ ਬਹਿ ਕੇ ਹੱਲ ਕੱਢ ਲੈਣਾ ਚਾਹੀਦਾ ਜੀਹਨੇ ਵੀ ਗਲਤੀ ਕੀਤੀ ਮੰਨ ਲੈਣਾ ਚਾਹੀਦਾ ਭਰਾ ਨੂੰ ਭੈਣ ਦਾ ਸਤਿਕਾਰ ਕਰਨਾ ਚਾਹੀਦਾ
@rajvinderaujla5191
@rajvinderaujla5191 Год назад
ਪਰ ਨਹੀਂ ਬਹੁਤਾਤ ਪਰਿਵਾਰਾਂ ਵਿੱਚ ਕੋਈ ਨਾ ਕੋਈ ਗੰਦਾ ਬੰਦਾ ਜਰੂਰ ਹੁੰਦਾ ਉਹ ਕਦੇ ਬੈਠ ਕੇ ਗੱਲ ਕਰਦੇ ਸੁਣਦੇ ਨਹੀਂ ਜੀ ਉਨ੍ਹਾਂ ਦਾ ਮਕਸਦ ਹੁੰਦਾ ਬਸ ਡਰ ਕੇ ਛੱਡ ਜਾਣ ਬਸ
@navneetkaur5127
@navneetkaur5127 Год назад
Madam I love u
@lovelycollection9505
@lovelycollection9505 Год назад
@@rajvinderaujla5191 bilkul right keha ehna nu dekh k mera ron aa gea keo k eh sab mere nl ho reha same meri mariage nu 10 din v hoye c ik ik gll ehna di same sde nl hoyi police roj ghr aa jndi kehndi teri nanaan te mere hubby nu teri bhen ne darkhas diti a thane ajo ohne sara ghr da saman v laigi asi kuj ni bole ghr ch v kand karli apna hissa lai lea asi kuj ni kita fr v roj jaleel hona painda c sanu thanea ch oh baith k koi gll ni krdi asi keha ja ghr tu rakh la mul paa k ja sanu dede paise laila kehndi na main laindi na main tohanu dindi koi insaaf ni ethe india ch
@navjeettoor4718
@navjeettoor4718 Год назад
@@rajvinderaujla5191 0⁰000
@sukhchain1926
@sukhchain1926 Год назад
#rajvinderaujla5191ਸੌ ਟਕੇ ਸਹੀ ਗੱਲ। ਪਰ ਆਪਾਂ ਨਿਰਮਲ ਰਿਸ਼ੀ ਨੂੰ ਜਾਣਦੇ ਹਾਂ ਇਸ ਲਈ ਉਹਨਾਂ ਦਾ ਭਰਾ ਸਾਨੂੰ ਗਲਤ ਲੱਗ ਰਿਹਾ ਹੈ ਕਿਉਂਕਿ ਅਸੀਂ ਉਹਨੂੰ ਵੇਖਿਆ ਈ ਪਹਿਲੀ ਵਾਰ ਹੈ।
@baidwanbolda609
@baidwanbolda609 Год назад
ਕਿਸਾਨਾਂ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਦੇ ਨਿਜੀ ਮਾਮਲੇ ਵਿਚ ਪੈਣ ਦੀ। ਕਿਸਾਨ ਨਹੀਂ ਵੇਹਲੜ ਹਨ
@ManuManu-mm9hq
@ManuManu-mm9hq Год назад
Yarrrr kichan v khan nu a nal ana nu sarm nii hodi
@bhupindersinghbhupindersin1261
Right
@bhupindersinghbhupindersin1261
Right
@RamandeepSingh-zu3dk
@RamandeepSingh-zu3dk Год назад
ਏਹਨਾ ਕਿਸਾਨ ਯੂਨੀਅਨ ਵਲੇ ਜੁਤੀਆਂ ਭਲਦੇ ਨੇ
@babbuchahal1805
@babbuchahal1805 Год назад
Tanu ki pta gl da. Awe muh chk k bole jana. M ose pind da. Ok. Manu pta. Be kon glt.
@Globalkabbadiupdates
@Globalkabbadiupdates Год назад
ਬੇਬੇ ਜੀ ਫਿਲਮਾਂ ਵਾਲੇ ਰੋਲ ਨੂੰ ਇੰਜਾਮ ਦੇ ਦਿਉ, ਇਹ ਲੋਕਾਂ ਨੂੰ ਮੂੰਹ ਪੈ ਗਿਆ ਜਦੋਂ ਤੋਂ ਜਮੀਨ ਮਹਿੰਗੀ ਹੋ ਗਈ, ਤੁਹਾਡੇ ਪਰਿਵਾਰ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ
@HarpalSingh-uv9ko
@HarpalSingh-uv9ko Год назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬੇਬੇ ਜੀ।
@musclehutbodybuilding2583
@musclehutbodybuilding2583 Год назад
ਨਾਨਕ ਦੁਖੀਆ ਸਭੁ ਸੰਸਾਰ
@Dutt-ff
@Dutt-ff 10 месяцев назад
​@@musclehutbodybuilding2583ਬਿਲਕੁਲ ਸਹੀ ਗੱਲ ਜੀ 🙏🙏
@ramdas8842
@ramdas8842 Год назад
Although she didn’t marry and supported her poor family. Her siblings broke all ties with her but people of Punjab will always respect her as their mother sister and grandmother ( बेबे ) 🙏🏻🌺❤️
@dharampreetsingh9634
@dharampreetsingh9634 10 месяцев назад
ਅੱਜ ਦੇ ਟਾਇਮ ਚ ਲੋਕਾਂ ਦਾ ਖੂਨ ਹੀ ਚਿੱਟਾ ਹੋ ਗਿਆ ਹੈ। ਸਾਡੇ ਪੰਜਾਬ ਦਾ ਮਾਣ ਨੇ ਬੇਬੇ ਜੀ🙏🙏
@ParamjitKaur-tp5sy
@ParamjitKaur-tp5sy Год назад
ਨਾ ਭਾਈ ਸਾਡੀ ਮਾਤਾ ਨੂੰ ਤੰਗ ਨਾ ਕਰੋ।ਪੰਜਾਬ ਦਾ ਮਾਣ ਹੈ
@heavens6762
@heavens6762 Год назад
ਬਹੁਤ ਦੁਖਦਾਯੀ ਹੈ।ਉਮਰ ਦੇ ਆਖਰੀ ਸਮੇਂ ਚ ਸਗੇ ਭੈਣ ਭਰਾ ਵਾਂ ਦਾ ਆਪਸੀ ਝਗੜਾ।ਇਹ ਰਿਸ਼ਤੇ ਦੁਬਾਰਾ ਨੀ ਮਿਲਣੇ।ਸਬ ਜ਼ਮੀਨ ਘਰ ਇੱਥੇ। ਹੀ ਰਹਿ ਜਾਣੇ।ਧਰਤੀ ਕਿਸੇ ਨਾਲ ਨੀ ਜਾਂਦੀ।ਇੱਥੇ ਹੀ ਰਹਿੰਦੀ ਹੈ।ਮੇਹਮਾਨ ਆਓਂਦੇ ਜਾਂਦੇ ਰਹਿੰਦੇ ਆ।ਮੇਹਮਾਨ ਬਣਕੇ ਆਏ ਆ।ਧਰਤੀ ਤੇ ਪਿਆਰ ਨਾਲ ਰਹੋ।
@jatinderkaur5859
@jatinderkaur5859 Год назад
ਵਿਚਾਰੀ ਸਾਰੀ ਜ਼ਿੰਦਗੀ ਮਿਹਨਤ ਕਰਦੀ ਰਹੀ ਹੁਣ ਜਦੋਂ ਆਪਣਾ ਹਿੱਸਾ ਮੰਗਦੀ ਹੈ ਤਾਂ ਭਰਾ ਲੋਕਾਂ ਵਿੱਚ ਭੰਡ ਰਿਹਾ ਹੈ।
@kuldipsinghdhesi7018
@kuldipsinghdhesi7018 Год назад
ਬਹੁਤ ਦੁਖ ਹੋਇਆ ਭੈਣ ਰਿਸੀ ਜੀ ਅਸੀ ਤਾੰ ਸੋਚਦੇ ਸੀ ਤੁਸੀ ਬਹਤ ਖੁਸੀ ਹੋਣੇ ਐ
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਮੇਰੀ ਇਸ ਬੇਬੇ ਨੂੰ ਤੰਦਰੁਸਤੀ ਵਖਸੀ
@diipabuttar3465
@diipabuttar3465 Год назад
Good vadia ਕੀਤਾ ਜੀ 💯🙏🏻🙏🏻🙏🏻ਹੱਕ ਕੋਈ ਦਿੰਦਾ ਨੀ ਏਹ ਤਾਂ ਥੱਕੇ ਨਾ ਲੈਣਾ ਪੈਂਦਾ ,
@maninderkaurhundal5692
@maninderkaurhundal5692 Год назад
Normal rishi ji tusi kamal ho real ch v te reel ch v so be confident 🙏🏻God grace with you🙏🏻love you
@mannlekhi5624
@mannlekhi5624 Год назад
ਬੇਬੇ ਜੀ ਨੂੰ ਮਿਲਣੀ ਚਾਹੀਦੀ ਹੈ ਜਗਾ ਓਹਨਾ ਦਾ ਬੀ ਓਹਨਾ ਹੱਕ ਹੈ ਜਿਨ੍ਹਾਂ ਓਹਨਾ ਦੇ ਭਰਾ ਦਾ ਹੈ ਜੀ
@CanadaKD
@CanadaKD Год назад
ਰੋਲਾ ਪ੍ਰੀਵਾਰ ਦਾ ਆ ਝੰਡੇ ਚੁੱਕ ਕੇ ਵਿਹਲੇ ਆ ਜਾਂਦੇ ਆ।
@AvtarSingh-pw7fv
@AvtarSingh-pw7fv Год назад
ਐਕਟਰਨੀ ਕੋਲ ਤਾਂ ਪੈਸੇ ਨੇ ਪਰ ਆਮ ਬੰਦੇ ਨਾਲ ਜੇ ਚਾਰ ਬੰਦੇ ਆ ਗਏ ਤਾਂ ਤੇਰੇ ਵਰਗੇ ਆਰਐਸਐਸ ਦੇ ਚਮਚਿਆਂ ਦਾ ਕਿਉਂ ਢਿੱਡ ਦੁਖਣ ਲੱਗ ਜਾਂਦਾ ਹੈ
@jaswantsingh-gy4xo
@jaswantsingh-gy4xo Год назад
Rishi Nirmal ji GREAT, and SACHI BIBI ji.
@harmanaulakh6153
@harmanaulakh6153 Год назад
ਨਾਂ ਯਾਰ ਮਾਤਾ ਨਾਲ ਇੱਦਾਂ ਨਾਂ ਕਰੋ ਕੀ ਚੀਜ਼ ਆ ਪੰਜ ਫੁੱਟ ਜਗਾ
@jobantiwana13
@jobantiwana13 Год назад
sahi gll aw y
@punjabigirltravelinitaly
@punjabigirltravelinitaly Год назад
aj kal koi kise da nahi
@pawandeep-gm5do
@pawandeep-gm5do Год назад
Shi gl ha ki hunda 5fut mata v chad sakda na
@harinderkaur7218
@harinderkaur7218 Год назад
True !
@kanwaljitdhillon45
@kanwaljitdhillon45 Год назад
ਹਕ ਲਈ ਜੱਦੋਜਹਿਦ ਕਰਨ ਲਈ ਜਿੰਦਾਬਾਦ, ਮੈ ਤੁਹਾਡੇ ਨਾਲ ਹਾਂ, ਵੈਸੇ ਵੀ ਸਮਾਜ ਅਤੇ ਘਰ ਪਰਿਵਾਰ ਧੀਆਂ ਨਾਲ ਵਿਤਕਰਾ ਕਰਦਾ ਹੈ, ਜਿੰਨੀ ਦੇਰ ਸਮਾਜ ਬਰਾਬਰ ਦੀ ਇਬਾਰਤ ਨਹੀਂ ਲਿਖਦਾ, ਉਤਨੀ ਦੇਰ ਜੱਦੋਜਹਿਦ ਲਾਜਮ ਹੈ।ਜਿੰਦਾਬਾਦ
@avneetjagera5769
@avneetjagera5769 Год назад
ਬੇਬੇ ਜੀ ਅਸੀਂ ਤਾਂ ਤਾਹਨੂੰ ਬਹੁਤ ਪਿਆਰ ਕਰਦੇ ਹਾਂ 💓💓💖💖💖💖💖💓💓💗💗
@pindadalifestyle682
@pindadalifestyle682 Год назад
ਵਾਹਿਗੁਰੂ ਜੀ ਮੇਹਰ ਕਰਨ ਜੀ
@ramdas8842
@ramdas8842 Год назад
Madam Rishi ji .. You are a superstar of Punjabi cinema and people all over the world respect you and appreciate your contribution to cinema. You have been living in Ludhiana for long time please stay there . We’re your fan and would like to see you in high spirits 🙏🏻🙏🏻
@rajvinderaujla5191
@rajvinderaujla5191 Год назад
ਮੇਰੇ ਕੋਲ ਆ ਜਾਓ ਮਾਤਾ ਜੀ ਯਕੀਨ ਕਰੋ ਮੈਂਨੂੰ ਤਾਂ ਬਜ਼ੁਰਗ ਮਾਂਵਾਂ ਨਾਲ ਬੜਾ ਪਿਆਰ ਹੈ ਔਲਾਦ ਹਮੇਸ਼ਾ ਖਾਣਹੂਰ ਹੁੰਦੀ ਉਹ ਬਜ਼ੁਰਗਾਂ ਨੂੰ ਵੀ ਚੂੰਡੀ ਲਾ ਕੇ ਫਸਾਉਂਦੇ ਨੇ
@tirathsingh6539
@tirathsingh6539 Год назад
ਕਿਸੇ ਗਰੀਬ ਬੁਜਰਗਾ ਨੂੰ ਲ਼ੈ ਆਵੋ ਘਰੇ ਪੁੰਨ ਤੇ ਅਸੀਸਾਂ ਬਹੁਤ ਮਿਲਗਣਗੀਆ 🙏
@sukhchain1926
@sukhchain1926 Год назад
ਜੋ ਕੁਝ ਅਸੀਂ ਕਰਾਂਗੇ ਉਹੀ ਔਲਾਦ ਕਰੇਗੀ ਇਹ ਸੱਚ ਹੈ। ਪਰ ਬੰਦੇ ਨੂੰ ਈ ਸਮਝ ਨੀ ਲਗਦੀ।
@dalbirminhas7078
@dalbirminhas7078 Год назад
Rishte daran nu taan paisian de naal hi rishta hunda, khoon de naal nhi, koi virla hi hunda jeda usool wala hoye, bakki Ma'm ji you are a great personality of Punjabi films, we love u as much as ur movies, you are a bebbe figure for every Punjabi! Lots of love from your well wishers!
@avinashkaur856
@avinashkaur856 Год назад
We love you ma’am,God bless you,and solve your dispute peacefully 🙏🏻💕
@voiceofPakistan39
@voiceofPakistan39 6 месяцев назад
Maa ji love you ,you deserve respect and justic. Love from Pakistan 🇵🇰.
@RKBhamra
@RKBhamra Год назад
ਇਕ ਧੀ ਦਾ ਕਿਹੜਾ ਵਿਹੜਾ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਆਪਣੀਆਂ ਧੀਆਂ ਨੂੰ ਵੀ ਜਾਇਦਾਦ ਚ ਹਿੱਸਾ ਦਿਉ , ਹੁਣ ਤਾਂ ਕਾਨੂੰਨ ਬਣਾਉਣਾ ਚਾਹੀਦਾ,, ਪੇਕੇ ਕਹਿੰਦੇ ਬੇਗਾਨੀ ਆ ਸਹੁਰੇ ਕਹਿਣ ਤੇਰਾ ਕੀ ਆ ,, ਕਿੱਥੇ ਜਾਵੇ ਇੱਕ ਧੀ
@Lakhbirkaur-fw8ku
@Lakhbirkaur-fw8ku 27 дней назад
Sahi keha...pr smaaj di conditioning hoyi aa k kuri da ghr peka nahi veyah ton baad
@judgeaus3286
@judgeaus3286 Год назад
Mata ji we always respect you and dearly love you and know you since childhood. Australia sady kol aa javo ❤️🙏
@rajwantkaur9639
@rajwantkaur9639 Год назад
ਪਰ ਉਹ ਆਪਣੀ ਹੱਕ ਦੀ ਲੜਾਈ ਲੜ ਰਹੇ, ਜ਼ਰੂਰ ਉਹਨਾ ਨੂੰ ਆਪਣੇ ਘਰ ਚਾਹੀਦਾ,
@supportfarmers4332
@supportfarmers4332 Год назад
We respect you ma’am & know that you will handle this situation perfectly. You are a strong woman.
@user-wh9nt3qm5r
@user-wh9nt3qm5r 10 месяцев назад
she is pure soul! SHE IS AMAZING!! She is LEGEND!! Waheguru !! Shame on her family
@amritpalkaurbrar2170
@amritpalkaurbrar2170 26 дней назад
ਭੈਣ ਜੀ ਪਰਮਾਤਮਾਂ ਤੁਹਾਨੂੰ ਤੁਹਾdaਹॅਕ िਦਵੲੇ ਤੁਸੀਂ ਸिਤਕਾਰ ਜੋਗ ਹੋ
@amritpalkaurbrar2170
@amritpalkaurbrar2170 26 дней назад
ਸ਼ਰਮ ਨਹੀਂ ਅਾੳੁਦੀ ਭੈਣ ਨਾਲ ਲੜिਦਅਾਂ
@amritpalkaurbrar2170
@amritpalkaurbrar2170 26 дней назад
िਕਸਾਨ ਵੀਰੋिੲਹ ਅਾਪਣੀ ਸਾिਰਅਾਂ ਦੀ ਭੈਣ ਹੈ
@mangalsingle5248
@mangalsingle5248 Год назад
ਬੇਬੇ ਜੀ ਏਨੇ ਤੰਗ ਦੁਖੀ ਹੋ ਸਾਡੇ ਕੋਲ ਆ ਜਾਓ। ਸਾਨੂੰ ਬਹੁਤ ਲੋੜ ਹੈ ਸਿਆਣੇਆਂ ਦੀ।
@sukhrajsinghsukh8048
@sukhrajsinghsukh8048 Год назад
Waheguru ji
@Kim.Sidhu13
@Kim.Sidhu13 Год назад
Ur great Bibi ji I’m proud of you 🙏🙏
@ranjitsinghbuttar5643
@ranjitsinghbuttar5643 Год назад
Bebe jii waheguru thude ta mehar Krna jii 🙏
@santokhsingh1112
@santokhsingh1112 Год назад
ਸਾਡੇ ਲੋਕਾਂ ਦੀ ਸੋਚ ਹੀ ਇਹੋ ਜਿਹੀ ਹੈ ,ਕਿ ਭੈਣ ਨੂੰ ਕੋਈ ਹੱਕ ਨੀ ਜ਼ਮੀਨ ਜਾਇਦਾਦ ਦਾ , ਕਿਂਉ ਬਈ , ਜਿਸ ਮਾਂ ਬਾਪ ਨੇ ਤੈਨੂੰ ਜੰਮਿਆ ਉਸਨੇ ਉਹਨੂੰ ਵੀ ਜੰਮਿਆ , ਜਦੋਂ ਕਿ ਉਹ ਖੁੱਦ ਕਮਾਂਉਦੇ ਨੇ ਤੇ ਉਹਨਾਂ ਦੀ ਬਹੁਤ ਇੱਜ਼ਤ ਹੈ ਸਤਿਕਾਰਯੋਗ ਨੇ , ਇਹਨਾਂ ਕੋਲੋਂ ਚੰਗਾ ਹੁਨਰ ਤੇ ਸਿਖਿਆ ਲੈ ਕੇ ਤੁਸੀ ਆਪਣੇ ਬੱਚਿਆ ਨੂੰ ਕੋਈ ਚੰਗੀ ਸਖਸ਼ੀਅਤ ਬਣਾ ਸਕਦੇ ਸੀ ,ਪਰ ਤੁਸੀਂ ਤਾਂ ਉਹਨਾਂ ਨਾਲ ਸ਼ਰੀਕਾਂ ਵਿਵਹਾਰ ਕਰ ਰਹੇ ਹੋ,ਜੋ ਚੰਗੀ ਗਲ ਨਹੀ ਹੈ ,ਮਿਲ ਬੈਠ ਕੇ ਮਸਲਾ ਹੱਲ ਕਰੋ ,ਭਤੀਜਾ ਆਪਣੀ ਭੂਆ ਨੂੰ ਗੰਦ ਬੋਲਦਾ ,ਲਾਹਣਤ ਹੈ ਯਾਰ ਇਹੋ ਜਿਹੇ ਭਤੀਜੇ ਤੇ ।
@onkarsinghpurewal990
@onkarsinghpurewal990 Год назад
Bhen ji bahut Dukh hoya sun ke . Veer ji tahanu saram aoni chahiye. Bhen ji Waheguru tendrust aur chardikala vich rakhe.
@satinderpalsingh6055
@satinderpalsingh6055 Год назад
Waheguru ji 👏👏👏👏👏👏
@jaswantbassi9621
@jaswantbassi9621 Год назад
ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ 🙏🙏🙏
@sukhpalgrewal5003
@sukhpalgrewal5003 Год назад
Bibi de nal sara punjab he sare help karo bibi ji de dhanbad
@manpreetmanna9435
@manpreetmanna9435 Год назад
ਬੇਬੇ ਛੱਡ ਸਭ ਕੁਝ ਸਭ ਇੱਥੇ ਹੀ ਰਹਿ ਜਾਣਾ । ਵਾਹਿਗੁਰੂ ਵਾਹਿਗੁਰੂ ਜੀ ਕਰਿਆ ਕਰ ਮਾਂ
@davindersinghaulakh7024
@davindersinghaulakh7024 Год назад
ਨਿਰਮਲ ਰਿਸ਼ੀ ਜੀ ਸਹੀ ਕਹਿਣ ਦੀ ਆ ਜੀ ਪੰਜਾਬ ਪੁਲਿਸ ਵੇਸੈ ਈ ਬਹੁਤ ਧੱਕਾ ਕਰਦੀ ਆ
@sehaj7gamerz410
@sehaj7gamerz410 Год назад
Waheguru Mehar karo Mata ji te waheguru Mehar karo
@RanjitSingh-xd7rj
@RanjitSingh-xd7rj Год назад
ਗਲਤ ਗੱਲ ਆ ਬਜ਼ੁਰਗਾਂ ਨਾਲ ਏਦਾਂ ਨਹੀਂ ਕਰਨਾ ਚਾਹੀਦਾ। ਸਭ ਇਥੇ ਹੀ ਰਹਿ ਜਾਣਾ
@NarinderSingh-kt8qq
@NarinderSingh-kt8qq Год назад
I love you Bebe ji and yours all films god bless you ❤️🙏🙏❤️
@sarassinghjoy9734
@sarassinghjoy9734 Год назад
Tusi bebe ji Legend star ho saade Punjab de... Stay blessed always 🙏🙏...ehna loka nu kadar ni tuhadi.... bahut Galt gall hai....eho jehe bande nu Lakh dia laahntaa...🙄
@deesing7422
@deesing7422 Год назад
So sad !! Such a senior legend going through hell !
@PreetSingh-xg8gh
@PreetSingh-xg8gh Год назад
Waheguru ji mehr kreo ji
@HarpreetSingh-ki1nf
@HarpreetSingh-ki1nf Год назад
u r like our grandmother and our favorite film artist
@gurjindersingh-mu2eq
@gurjindersingh-mu2eq Год назад
ਘਰ ਦੇ ਰਿਸ਼ਤੇਦਾਰ ਹੀ ਸਭ ਤੋਂ ਮਾੜੇ ਤੇ ਧੋਖੇਬਾਜ਼ ਨਿਕਲਦੇ ਹਨ ਬੇਬੇ ਜੀ
@iqbalsingh7628
@iqbalsingh7628 Год назад
ਲੋਕਾਂ ਨੂੰ ਡਰਾਮਿਆਂ ਰਾਹੀਂ ਸਮਝਾਉਣ ਵਾਲੀ ਅਸਲ ਰੂਪ ਵਿੱਚ ਘਰੇਲੂ ਲੜਾਈ ਵਿੱਚ ਉਲਝ ਗਈ ਸਿਆਣੇ ਕਹਿੰਦੇ ਹਨ ਕਿ ਉੱਚਾ ਬੋਲ ਨਾ ਬੋਲੀ ਕਰਤਾਰੋਂ ਡਰੀਏ ਕਿਸੇ ਦੀਆਂ ਗੱਲਾਂ ਨਹੀਂ ਕਰੀਦੀਆਂ
@gurkamalsingh4268
@gurkamalsingh4268 Год назад
ਬੜਾ ਸਿਆਣਾ ਉਹ ਤੂੰ
@nindersidhu3704
@nindersidhu3704 Год назад
Matta ji thank aa
@Shubhsangam11115th
@Shubhsangam11115th Год назад
Tusin sach bolde o ma,m tusin boht chnge o paise de bhukhe Bhai bhena ehi kujh krde hunde aa asin jande aa k tusin mehnat kiti Sara kujh tusin aap Kita ehna chvlan da khehra chhdo ikkle rho chnge rhoge or salan jioge ishvar tuhanu fteh bkshe bless u mata g 👏👏👏👏👏👍👍🥀🥀🥀🥀🥰🥰🥰🥰
@Manjaap._.singh09
@Manjaap._.singh09 Год назад
Nanak dukhia sab sansar. Dekhan ch te sab kine sohne lagde. Waheguru ji bhli kare.
@amreekpal8119
@amreekpal8119 Год назад
Love you babba ji 🙏 ❤️ assi tara nall a ji
@SurinderSingh-io4uh
@SurinderSingh-io4uh Год назад
ਇਹ ਤਾਂ ਘਰ ਘਰ ਦੀ ਕਹਾਣੀ ਹੈ।
@gurjantsingh3326
@gurjantsingh3326 Год назад
Waheguru ji Maher kro bicha
@gurcharansingh5728
@gurcharansingh5728 Год назад
ਬੇਬੇ ਜੀ ਯੁ ਅਾਰ ਮੋਸਟ ਵੇਲਕਮ ਜੀ ਤੁਸੀ ਸਾਡੇ ਕੋਲ ਅਾ ਜਾਵੋ ਜੀ ਅਸੀ ਵੀ ਤੁਹਾਡੇ ਬੱਚੇ ਹਾ ਜੀ
@baljeetsidhu3550
@baljeetsidhu3550 Год назад
Sri Waheguru Ji Maher Karn
@kawaljeetkaur7034
@kawaljeetkaur7034 Год назад
Bhana da braber hak honda Don't worry You are super star Tuci taa dila vich vasde o
@jaggabrar6319
@jaggabrar6319 Год назад
ਫ਼ਿਲਮਾਂ ਵਿੱਚ ਤਾਂ ਕਰੋੜਾਂ ਦੀਆਂ ਗੱਲਾਂ ਕਰਦੇ ਹਨ ਫਿਲਮੀ ਕਲਾਕਾਰ ਪਰ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ
@RajwantKaur-fq7gs
@RajwantKaur-fq7gs Год назад
Sat Sri akal mam.....u r my college time mam...I was student of Khalsa College Ludhiana. U r gem person....we know u mam.u r very helpful.waheguru help u.
@bakhshishsinghvirk1055
@bakhshishsinghvirk1055 Год назад
ਕਿਸਾਨਾਂ ਨੂੰ ਸਹੀ ਬੰਦੇ ਦੀ ਮੱਦਦ ਕਰਨੀ ਚਾਹੀਦੀ ਹੈ ??
@sukhvirsinghsunnyscienceex6022
Waheguru ji waheguru 🙏🙏
@inderjeetmaan297
@inderjeetmaan297 Год назад
Mam ajj main tuhade brother hem rishi g nu mili c oh bhut vadiya insan ne
@rajindersinghdhiman1093
@rajindersinghdhiman1093 Год назад
ਪੰਜਾਬੀ ਕਲਾਕਾਰਾਂ ਦੀ ਦੇਖ ਰੇਖ ਤੇ ਸਾਂਭ ਸੰਭਾਲ ਸਰਕਾਰ ਦਾ ਫਰਜ ਹੈ।
@dalipsingh5737
@dalipsingh5737 Год назад
Waheguru ji maher kre ji
@harmindersinghsandhu5878
@harmindersinghsandhu5878 Год назад
Bibi g tuci chardikala ch raho
@dilshersingh4191
@dilshersingh4191 Год назад
She is very hard working ,,and a lots of love mata ji ❤️❤️🥰🥰
@monikasharma-wg7wi
@monikasharma-wg7wi Год назад
We love you mam because of you we start watching Punjabi movie
@BestOfLuckAkansha
@BestOfLuckAkansha Год назад
So sad babe ji waheguru ji mehar kro
@jotkhangura8565
@jotkhangura8565 Год назад
You are Right 🙏🏻🙏🏻
@bsbalbalkohnacanada4209
@bsbalbalkohnacanada4209 Год назад
❤ Waheguru g ka Khalsa Waheguru g ki Fateh ll ❤ ਓਹ ਦੁਨੀਆ ਵਾਲਿਓ ! ਕੋਈ ਹੈ ਦੁਨੀਆ ਤੇ ਸੁੱਖੀ ! ਓਹ ਬੰਦਾ ਬੋਲੇ ਜਿਸ ਨੇ ਇਸ ਦੁਨੀਆ ਤੇ ਸੱਦਾ ਹੀ ਰਹਿਣਾ ! ੨੦੦੧੨੦੨੩
@baljeetkaur4455
@baljeetkaur4455 Год назад
😀😀ਸਹੀ ਗੱਲ ਐ ਜੀ,ਅੰਦਾਜ ਪਸੰਦ ਆਯਾ ਤੁਹਾਡਾ,ਸਬਰ ਸੰਤੋਖ ਨਾਲ਼ ਜਿੰਦਗੀ ਵਧੀਆ ਲੰਘਦੀ ਐ,,,
@kaur6279
@kaur6279 Год назад
ਐਨੇ ਪੈਸਿਆਂ ਵਾਲਿਆ ਦਾ ਵੀ ਇਹ ਹਾਲ ਆ ਕਿਉ
@Jagubhullar123.
@Jagubhullar123. Год назад
ਦੁਨੀਆ ਅੰਦਰੋ ਕਿੰਨੀ ਦੁੱਖੀ ਵਾ ਮਾਲਕ ਜਾਣਦਾ ਭੈਣੇ ਨਾਨਕ ਦੁਖੀਆ ਸਬ ਸੰਸਾਰ ਸਬਰ ਬਹੁਤ ਵੱਡੀ ਚੀਜ਼ ਹੁੰਦਾ ਵਾ
@kaur6279
@kaur6279 Год назад
@live a life ਹਾਂਜੀ
@kaur6279
@kaur6279 Год назад
@@Jagubhullar123. ਜਦੋਂ ਪੈਸੇ ਹੈਗੇ ਆ ਆਪਦੇ ਪੈਸਿਆਂ ਦੀ ਜਮੀਨ ਖਰੀਦ ਲਵੇ
@kaur6279
@kaur6279 Год назад
@live a life ਮੈ ਵੀ ਹੈਰਾਨ ਆ ਕੀ ਫਾਈਦਾ ਪੈਸੇ ਕਮਾਉਣ ਦਾ ਜੇ ਜਮੀਨ ਪਿਛੇ ਲੜਨਾ ਈ ਆ ਇਸ ਤੋ ਤਾਂ ਆਪਣੇ ਵਰਗੇ ਸਹੀ ਆ ਪੈਸਿਆ ਵਾਲਿਆ ਦੇ ਬੁਰੇ ਹਾਲ ਆ ਨਾਲੇ ਭਰਾ ਤੇ ਦੇ ਵੀ ਦਵੇ ਜਮੀਨ ਪਰ ਇਹਦੀ ਭਾਬੀ ਨੀ ਦੇ ਸਕਦੀ ਬਗਾਨਿਆ ਨੀ ਬਣਦੀਆਂ ਕਿਸੇ ਦੀਆ
@jagjitsinghsomal754
@jagjitsinghsomal754 Год назад
ਬੇਬੇ ਮੇਰੇ ਕੋਲ ਆਜਾ, ਸਾਡੇ ਮਾਂ ਬਾਪ ਸਵਰਗਵਾਸ ਹੋ ਗਏ ਸਾਨੂੰ ਬਜੁਰਗਾਂ ਦੀ ਘਾਟ ਮਹਿਸੂਸ ਹੁੰਦੀ ਹੈ। ਸਡ ਇਹਨਾਂ ਦਾ ਖੈੜਾ
@baljinder160
@baljinder160 Год назад
ਇਹਨਾਂ ਨੂੰ ਅਸੀਂ ਪਰਦੇ ਤੇ ਦੇਖਦੇ ਹਾਂ ਤੇ ਲਗਦਾ ਹੁੰਦਾ ਕਿ ਇਹ ਲੋਕ ਕਿੰਨੇ ਸੌਖੇ ਹੋਣਗੇ। ਪਰ ਅਸਲੀਅਤ ਸਾਡੇ ਸਾਹਮਣੇ ਹੈ।
@amanpreetsingh3533
@amanpreetsingh3533 Год назад
Waheguru waheguru jap hun bebe
@amarjeetsinghbajwa4285
@amarjeetsinghbajwa4285 Год назад
Lakh lanit eho jihe ristedara de ji.waheguru ji 🙏 Waheguru aap ji chardi vich rakhe ji.waheguru ji 🙏
@baldevsidhu7719
@baldevsidhu7719 Год назад
ਹੋਰ ਲੋਕ ਪੰਜਾਬ ਕਿੳ ਛਡ ਰਹੇ ਹਨ jealousy ਬੁਹਤ ਹੈ
@gursharnsingh1180
@gursharnsingh1180 Год назад
ਵਾਹਿਗੁਰੂ ਜੀ
@JhallaSinghSandhu
@JhallaSinghSandhu Год назад
Baibe ji, we love you. You can live anywhere in Punjab.
@user-ir1rd9bl5w
@user-ir1rd9bl5w Год назад
ਬੇਬੇ ਸਾਡੇ ਕੋਲ ਆਜੋ ਤੁਸੀਂ ਮੈਂ ਵੀ ਤੁਹਾਡਾ ਪੁੱਤ ਆ
@mannu45
@mannu45 Год назад
Acha hun tusi kamai khani😂
@gurmailsingh2712
@gurmailsingh2712 Год назад
ਮੇਰੀ ਭੂਆ ਬਣ ਕੇ ਸੰਗਤ ਦੀ ਗੱਲ ਸੁਣ ਛੱਡ ਦੇ ਸਾਰਾ ਕੁੱਝ ਤੁਹਾਡਾ ਨਾਮ ਬਹੁਤ ਹੈ l ਸੰਗਤ ਜੋ ਕਹਿੰਦੀ ਉਹ ਕਰੋ ਮਾਤਾ ਜੀ
@poonamrana20196
@poonamrana20196 Год назад
Babe ji... we are with you.. and we luv you..
@sumanmaan3977
@sumanmaan3977 Год назад
✌️ waheguru tonu chadikla ch rkhe bebe. Ji
@jsthind3587
@jsthind3587 Год назад
boht maanjog mata ji ne eh🙏🙏
@kashisheikhkathisheikh5415
@kashisheikhkathisheikh5415 Год назад
😢😢😢😢😢 love from pak
@realisbest3263
@realisbest3263 Год назад
ਕਣਗੋ ਤੇ ਪਟਵਾਰੀ ਬਹੁਤ ਪੰਗੇ ਪਾਉਂਦੇ ਲੋਕਾਂ ਨੂੰ ਏਹਨਾ ਦਾ ਸਿਸਟਮ ਸੋਧ ਕਰੇ,
@nishanmarmjeetkour.verygoo1903
ਰਿਸ਼ਤਾ ਕੋਈ ਵੀ ਹੋਵੇ। ਵਿਸ਼ਵਾਸ ਦੀ ਨੀਂਹ ਤੇ ਖੜਾ ਹੁੰਦਾ ਹੈ। ਉਨ੍ਹਾਂ ਵਾਸਤੇ ਵੀ ਗਲਤ ਗੱਲ ਹੈ। ਫੈਮਲੀ ਡਿਸਕਿਊਟ ਹੈ। ਬੈਠ ਕੇ ਨਿਬੇੜ ਲਉ।।
@Punjabi..g.a.m.e.r
@Punjabi..g.a.m.e.r 11 месяцев назад
Love you so much mam mai tuhanu Khalsa College mili c Waheguru ji sabh thik karn
@sawinderrandhawa2265
@sawinderrandhawa2265 Год назад
She is very nice lady
@premsharma1075
@premsharma1075 Год назад
Didi ji tusi hamt wale ho great ho happy raho ji
@amritsingh5014
@amritsingh5014 Год назад
Tusi bilkul shi ho ji aj kl lok change nu hi mara kende
Далее