Тёмный

ਫ਼ੋਜੀ ਨੇ ਲਾਇਵ ਹੋ ਕੇ ਮੋਦੀ ਨੂੰ ਦੱਸੀ ਵਰਦੀ ਦੀ ਇੱਜਤ, ਹੁਣ ਮੈਂ ਹੋਵਾਗਾਂ ਬਾਗੀ | Army Jawan | Modi 

Channel Punjab
Подписаться 1,1 млн
Просмотров 1,5 млн
50% 1

subscribe youtube channel for more updates open the link down below
Subscribe To #ChannelPunjab :- bit.ly/2Fkk88B
Subscribe To #ChannelPunjabGurbani - bit.ly/2Irmi9A
Subscribe To #ChannelPunjabComedy - bit.ly/2NATUrq
Subscribe To #ChannelPunjabEntertainment :- goo.gl/wkZMU5
Social Network
Facebook
/ channelpunjab
********************************************************
Twitter
/ channel_punjab
********************************************************
Instagaram
/ channelpunjabspd
********************************************************
Dailymotion
www.dailymotion...
********************************************************
Google+
plus.google.co...
********************************************************
channelpunjabtv...
********************************************************
Support
channelpunjabtv@gmail.com
********************************************************
Credit Copyright Holder - Channel Punjab
********************************************************
Digital Partner - Kirat Entertainment [bit.ly/2CejPyA]

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
@amarpalverma7914
@amarpalverma7914 4 года назад
ਫੋਜੀ ਵੀਰ ਇਹ ਸਹੀ ਟਾਇਮ ਆ ਵੀਰ ਇਨਸਾਫ ਤੈਨੂੰ ਜ਼ਰੂਰ ਮਿਲੇਗਾ ਅਸੀ ਤੇਰੇ ਨਾਲ ਆ ਭਰਾ
@harjindergill6003
@harjindergill6003 6 лет назад
ਫੋਜੀ ਵੀਰ ਸਹੀ ਕਿਹਾ ਜੇ ਇਨਸਾਨ ਨਹੀ ਦਿੱਤਾ ਤਾ ਬਾਗੀ ਹੋ ਪਵੇਗਾ ਸਲੂਟ ਹੈ ਤੇਰੀ ਸੋਚ ਨੂੰ ਜੇ ਫੌਜੀ ਅਪਣੇ ਭਾਰਤ ਦੇਸ਼ ਲਈ ਜਾਨ ਵਾਰ ਸਕਦਾ ਹੈ ਤਾ ਉਹ ਆਪਣੇ ਪਰਿਵਾਰ ਲਈ ਵੀ ਬਾਰ ਸਕਦਾ ਹੈ
@BaljinderSingh-bt4qu
@BaljinderSingh-bt4qu 6 лет назад
SADKE JIE FOI VER DE,JO New LIEKA SHEDE GA,
@sukhgill6293
@sukhgill6293 6 лет назад
Fauji sabb insaf nai milna chaklo police wala vi
@KulwindermattuManu
@KulwindermattuManu 6 месяцев назад
8​@@BaljinderSingh-bt4qu😢
@BalkarSingh-ko2qy
@BalkarSingh-ko2qy 7 месяцев назад
ਸਤਿਕਾਰ ਯੋਗ ਫੌਜੀ ਵੀਰ ਜੀ ਆਪ ਜੀ ਦੀ ਕਹਾਣੀ ਬੁਹਤ ਹੀ ਦੁਖਬਰੀਂ ਕਹਾਣੀ ਹੈ ਏਕ ਭਾਰਤੀ ਫੌਜ ਦਾਂ ਨੌਜਵਾਨ ਬੁਹਤ ਹੀ ਦੁੱਖੀ ਹੈ ਜੀ ਸਾਹਿਬ ਨੂੰ ਕਾਨੂਨੀ ਕਾਰਵਾਈ ਕੀਤੀ ਜਾਵੇ ਜੀ
@harwinderbhangu53
@harwinderbhangu53 4 года назад
ੲਿਸ ਫੋਜੀ ਵੀਰ ਦੀ ਵੱਧ ਤੋਂ ਵੱਧ ਸਪੋਟ ਕਰੋ
@parmjassar8584
@parmjassar8584 4 года назад
Harwinder Bhangu
@MahiMahi-xs3xj
@MahiMahi-xs3xj 7 месяцев назад
ਪਿਆਰੇ ਵੀਰ ਰੱਬ ਤੇਰੇ ਹੌਸਲੇ ਬੁਲੰਦ ਰੱਖੇ ਜੈ ਜਵਾਨ
@ssd8566
@ssd8566 6 лет назад
ੲਿਥੈ ਬਦਮਾਸ਼ਾ ਦਾ ਰਾਜ ਹੈ ਫੌਜੀ ਸਾਹਿਬ ਲਾ ਦੇ ਤਗੜਾ ਹੋ ਕੇ ਸੋਦਾ ੲਿਹਨਾਂ ਸਾਰਿਅਾਂ ਨੂੰ ਤੇਨੂੰ ਵੇਖ ਕੇ ਹੋਰ ਵੀ ਅਾਪ ੲਿਨਸਾਫ ਲ਼ੈ ਸਕਣਗੈ !
@buttarai388
@buttarai388 5 лет назад
ਬਹੂਤ ਹੀ ਵਥੀਆ ਫੋਜੀ ਵੀਰ ਇਹ ਪੁਲੀਸ ਵਾਲੈ ਬਹੂਤ ਹੀ ਧਕਾ ਕਰਦੈਨੇ ਇਨਾ ਨੁ ਤਾ ਠੋਕਨਾ ਚਾਹੀ ਦਾ ਹੈ
@mukhtiarsingh2521
@mukhtiarsingh2521 7 месяцев назад
Right hundred percent 👌💯🐖🪓
@HardevSingh-hi7dd
@HardevSingh-hi7dd 6 лет назад
ਜੈ ਜਵਾਨ ਜੈ ਕਿਸ਼ਾਨ ਕਹਿਣ ਵਾਲਿਆ ਦੀ ਜਮੀਰ ਮਰ ਗਈ ।।
@RanjeetSingh-mx9im
@RanjeetSingh-mx9im 6 лет назад
ਸ਼ਰਮਾ ਜੀ ਹਰ ਜਗ੍ਹਾ ਪੈਸ਼ਾ ਨਹੀਂ ਹੈ
@gillgamingtv
@gillgamingtv 6 лет назад
Hardev Singh ji.... na te hun jai jawan aa te naa hi hun jai kisan aaa
@GurpreetSingh-ts8ln
@GurpreetSingh-ts8ln 4 года назад
ਫੋਜੀ ਵੀਰ ਜਿੰਦਾਬਾਦ ਅਸੀਂ ਤੇਰੇ ਨਾਲ ਆ ਵੀਰ ਜੈ ਹਿੰਦ🇮🇳 ਇੰਸਾਫ ਮਿਲਣਾ ਚਾਹੀਦਾ indian army lovers🙌
@jagdishmattujagdish5409
@jagdishmattujagdish5409 4 года назад
ਬਾਈ ਨੂੰ ਇੰਸਾਫ਼ ਮਿਲਣਾ ਚਾਹੀਦਾ
@jyotirandhawajyotirandhawa145
@jyotirandhawajyotirandhawa145 4 года назад
Jagdishmattu Jagdish hanji, veerji
@GurnamSingh-tz2kv
@GurnamSingh-tz2kv 3 месяца назад
ਮੱਟੂ ਸਾਬ ਮੇਰੀ ਗੋਤ ਆ ਵੀਰ
@sskherisingh5223
@sskherisingh5223 6 лет назад
ਜਦੋਂ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਹਥਿਆਰ ਚੁੱਕਦਾ । ਤੁਸੀਂ ਸਹੀ ਕਿਹਾ ਹੈ ਜੀ ਫੌਜੀ ਸਾਹਿਬ
@gurjantsingh-jc3cc
@gurjantsingh-jc3cc 6 лет назад
ਬਾਈ ਇਨਸਾਫ ਦੀ ਉਮੀਦ ਨਾ ਕਰ ਇਨ੍ਹਾਂ ਤੋ, ਤੂੰ ਖੁਦ ਹੀ ਇਨਸਾਫ ਕਰਦੇ ,ਗਰੀਬ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਕਿਤੇ।
@dilawarsingh2143
@dilawarsingh2143 6 лет назад
ਸਹੀ ਹੈ ।
@sskherisingh5223
@sskherisingh5223 6 лет назад
@@dilawarsingh2143 धन्यवाद मिस्टर
@amanamanamanaman1304
@amanamanamanaman1304 5 лет назад
Ryt veer
@amanamanamanaman1304
@amanamanamanaman1304 5 лет назад
Veer koi ne sunda veer manu v insaaf ne miliya
@sukhwantsinghkahansinghwal2188
ਅਸੀਂ ਤੁਹਾਡੇ ਨਾਲ ਹਾਂ ਵੀਰ ਜੀ
@bintubadshah3535
@bintubadshah3535 6 лет назад
ਪੰਜਾਬ ਪੁਲਿਸ ਮੁਰਦਾ ਬਾਦ
@HardeepSingh-yl5nu
@HardeepSingh-yl5nu 5 лет назад
Police ਤੋਂ ਗਰੀਬ ਬੰਦੇ ਨੂੰ ਇਨਸਾਫ ਲੈਣਾ ਬਹੁਤ ਔਖਾ ਹੈ.
@sharnjitsinghrandhawa9038
@sharnjitsinghrandhawa9038 5 лет назад
ਕੋਈ ਜੰਮ ਦਾ ਖਾੜਕੂ ਨਹੀਂ ਬਣਦਾ ਹਲਾਤ ਬਣਾਉਂਦੇ ਨੇ
@Ravikumar-lo9ds
@Ravikumar-lo9ds 5 лет назад
Sharnjit singh Randhawa Ryt ji
@sunnydhaliwal1629
@sunnydhaliwal1629 4 года назад
Ha y hun masla da hal asla
@Harjindersingh-zw2eu
@Harjindersingh-zw2eu 4 года назад
Sho nu goli maar Daley nu
@sarbjitsingh3113
@sarbjitsingh3113 4 года назад
ਖਾੜਕੂਆਂ ਨੂੰ ਬੇਈਮਾਨ ਔਫ਼ਸਰ ਪੈਦਾ ਕਰਦੇ ਹਨ
@sukhdeepdeepu5503
@sukhdeepdeepu5503 4 года назад
Sach h veera
@tonymehmi5106
@tonymehmi5106 4 года назад
ਫੋਜੀ ਵੀਰ ਜਿੰਦਾਬਾਦ
@gursewksingh1269
@gursewksingh1269 4 года назад
Fooji veer jandiBad
@ksarao5046
@ksarao5046 6 лет назад
ਇੰਡੀਆ ਵਿੱਚ ਸਿਰਫ ਲੀਡਰ ਹੀ ਸੇਵ ਹਨ ਜਵਾਨ ਤੇ ਕਿਸਾਨ ਤਾ ਬੱਸ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਲਗਾਉਣ ਦੇ ਕੰਮ ਆਉਦਾ ਆਪਣੇ ਦੇਸ਼ ਵਿੱਚ ਨਾ ਕੋਈ ਜਵਾਨ ਦੀ ਇਜੱਤ ਤੇ ਨਾ ਕਿਸਾਨ ਦੀ
@harjotkaur5083
@harjotkaur5083 6 лет назад
👍👍👍
@gurnamsandhu8608
@gurnamsandhu8608 6 лет назад
101%right bai ji
@sarrysood3321
@sarrysood3321 6 лет назад
Kasoor saada hi hai
@shampysingh9713
@shampysingh9713 5 лет назад
ਬਹੁਤ ਘਟੀਆ ਪੰਜਾਬ ਪੁਲਿਸ ... ਕਿੰਨਾ ਮਾੜਾ ਹਾਲ ਆ ...
@ajaykhanyal8194
@ajaykhanyal8194 4 года назад
Ramania
@kuldeepsingh-yk9zk
@kuldeepsingh-yk9zk 5 лет назад
Bro ਅਸੀਂ ਤੇਰੇ ਨਾਲ ਆ Bro ਮੋਦੀ ਸਰਕਾਰ ਨੇ ਕੁਝ ਨੀ ਕਰਨਾ ।ਕੋਈ ਫ਼ਾਇਦਾ ਨਹੀਂ ਮੋਦੀ ਮੋਹਰੇ ਬੇਨਤੀ ਕਰਨ ਦਾ ਆਪ ਹੀ ਕਰਨਾ ਪੈਣਾ ਸਭ ਕੁੱਝ
@vikasramola4583
@vikasramola4583 4 года назад
punjab tey modu nahi h captain sarkar h veer
@vickysaini5698
@vickysaini5698 4 года назад
Ok
@NishanSingh-fx1zp
@NishanSingh-fx1zp Месяц назад
ਫੌਜੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।।ਬਾਕੀ ਪੰਜਾਬ ਪੁਲਿਸ ਦੱਲੀ ਵਿਕਾਊ ਪੁਲੀਸ ਪੰਜਾਬ ਪੁਲਿਸ ਮੁਰਦਾਬਾਦ
@yourschannel9339
@yourschannel9339 4 года назад
ਫੋਜੀ ਬਾਈ ਦੀ ਮਦਤ ਕਰਨੀ ਚਹੀਦੀ ਆ ਸਰਕਾਰਾ ਨੂੰ
@sachdipukaar5761
@sachdipukaar5761 6 лет назад
ਸ਼ਰਮ ਕਰੋ ਓਏ ਪੁਲਿਸ ਵਾਲਿਆਂ ਰੱਬ ਨੂੰ ਯਾਦ ਰੱਖਿਆ ਕਰੌ ਸੱਭ ਇਥੇ ਹੀ ਹੈ
@narindersinghakkarpta3306
@narindersinghakkarpta3306 5 лет назад
ਘੱਟੋ ਘੱਟ ਫੌਜ ਤਾਂ ਆਪਣੀ ਅਲੱਗ ਪੁਲਸ ਬਣਾ ਕੇ ਫੌਜੀਆਂ ਦਾ ਕਾਨੂੰਨ ਚ ਵਿਸ਼ਵਾਸ਼ ਬਣਾਈ ਰੱਖੋ। ਸਿਵਲ ਥਾਣੇ ਤਾਂ ਪੁਛੋ ਨਾ ਕੀ ਨੇ।
@bittukhan1613
@bittukhan1613 4 года назад
Bay Tere Naal
@KhalsaletestNews
@KhalsaletestNews 6 лет назад
ਫੌਜੀ ਵੀਰ ਸਾੲਿਦ ਅੱਜ ਤੈਨੂੰ ਪਿੳੁ ਜਰਨੈਲ ਸਿੰਘ ਭਿੰਡਰਾਂ ਵਾਲਾ ਯਾਦ ਅਾੳੁਂਦਾ ਹੋਣਾ ਤੁਹਾਡੇ ਵਰਗੇ ਫੌਜੀਆਂ ਨੂੰ ਵਰਤਿਅਾ ਗਿਅਾ ਸੀ ਸੰਤਾਂ ਤੇ ਹਮਲਾ ਕਰਨ ਲੲੀ ਪਰ ਜਰਨਲ ਸੁਬੇਗ ਸਿੰਘ ਸਮਝਦਾਰਾਂ ਨੂੰ ਸਲੂਟ ਆ ੲਿਹ ਸਰਕਾਰ ਨੇ ੲਿਨਸਾਫ ਨੀ ਦੇਣਾ,ੲਿਨਸਾਫ ਦੇਣਾਂ ਸੰਤਾਂ ਦੀ ਸੋਚ ਨੇ,ਆਪਣੇ ਲਈ ਆਪ ਲੜਨਾ ਪੈਣਾ ਖਾਲਿਸਤਾਨ ਜਿੰਦਾਬਾਦ ਸੰਤਾਂ ਨੂੰ ਕੋਈ ਮਸਹੂਰ ਹੋਣ ਦਾ ਸੌਂਕ ਨੀ ਸੀ,ਬੱਸ ਆਹੀ ਗੱਲਾਂ ਤੋਂ ਉਹ ਦੁਖੀ ਸੀ ਦੁਖੀ ਹੋ ਕੇ ਬੰਦਾ ਬਾਗੀ ਹੁੰਦਾ,ਤੇ ਹੋਣਾ ਵੀ ਚਾਹੀਦਾ ਫੋਲੌ ਕਰ ਸੰਤਾਂ ਨੂੰ, ਯਾਦ ਕਰ,ਜਗਾ ਜਮੀਰ,ਲਾ ਦੇ ਅੱਗੇ,ਚੱਕ ਦੇ ਫੱਟੇ ੲਿੰਡ ਤਾਂ ਜੇਲ ਹੀ ਆਉਣਾ,ਪਰ ੲਿਨਸਾਫ ਮਿਲਜੂ,ਤੇ ਅਣਖ ਦਾ ਮੁੱਲ ਪਤਾ ਲਗਜੂ ਨਾਲੇ ਫੌਜੀਅਾ ਸੰਤਾਂ ਦੀਆਂ ਮਜਬੂਰੀਅਾਂ,ਹੁਣ ਤੁਹਾਨੂੰ ਵੀ ਸਮਝ ਆ ਗੀਆਂ ਹੋਣਗੀਆਂ,ਕਿੳੁਂ ਚੱਕੇ ਸੀ ਸਿੰਘਾਂ ਨੇ ਹਥਿਅਾਰ
@kran6185
@kran6185 5 лет назад
Sahi gl a ji
@amankhari1532
@amankhari1532 5 лет назад
Sahi gal a ver g
@avtaarsingh9032
@avtaarsingh9032 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਜੈ ਜਵਾਨ ਜੈ ਕਿਸਾਨ
@balwinderdass1712
@balwinderdass1712 5 лет назад
Army is great sir I salute you
@RavinderSingh-jy3uz
@RavinderSingh-jy3uz 6 лет назад
ਫੌਜੀਆਂ ਫੌਜੀਆਂ ਵਾਲੀ ਕਰਵਾਉਣਗੇ ਇਹ ਲੋਕ
@bindasandhu2463
@bindasandhu2463 6 лет назад
Ravinder Singh k
@DharamSingh-dn1mh
@DharamSingh-dn1mh 6 лет назад
ਜਦੋਂ ਬਂਵਦ ਨੂ ੲਨਸਾਫ ਨਹੀ ਮਿਲਦਾ ੳਹ ਹਥਿਆਰ ਚਕਦਾ ਹੈ
@JH-xe9gi
@JH-xe9gi 6 лет назад
Dharam Singh fr ohnu loki attwadi kehn lg jnde a
@RajKumar-oy9to
@RajKumar-oy9to 6 лет назад
Good
@Navdeepsingh-ry2qz
@Navdeepsingh-ry2qz 6 лет назад
good bro,
@NarinderSingh-xi2hi
@NarinderSingh-xi2hi 5 лет назад
Army he army
@inderjeetsingh378
@inderjeetsingh378 6 лет назад
ਵੀਰ ਜੀ ਤੁਸੀਂ ਸਰਹੱਦਾ ਤੇ ਖੜ ਕੇ ਰਾਖੀ ਕਰਨ ਲਈ ਖੜਦੇ ਹੋ ਐ ਸਰਕਾਰਾਂ ਕੁੱਤੀਆਂ ਇਨਸਾਫ਼ ਨਹੀਂ ਕਰਦੀਆ ਫੌਜੀ ਵੀਰ ਫੌਜੀਆਂ ਦਾ ਸਾਥ ਦਿਉ
@bhagwantkaur8183
@bhagwantkaur8183 4 года назад
ਇਹੋ ਜੇਹੀ ਪੁਲਿਸ ਨੂੰ ਗੋਲੀਆਂ ਨਾਲ ਭੁੰਨ ਦੇਣਾ ਚਾਹੀਦਾ ਹੈ
@HarwinderSingh-zp9xs
@HarwinderSingh-zp9xs 4 года назад
Biliul
@mahedrasuman7940
@mahedrasuman7940 4 года назад
Waheguru ji AAP nu chardi vich rkhe
@sarwansingh0096
@sarwansingh0096 4 года назад
Hu
@sarbjitkalyan3653
@sarbjitkalyan3653 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻
@Akalllll96
@Akalllll96 6 лет назад
ਕੋਈ ਕਾਨੂੰਨ ਨਹੀ ਪੰਜਾਬ ਵਿੱਚ ਮਾੜੇ ਬੰਦੇ ਲਈ
@parampreetmander6487
@parampreetmander6487 6 лет назад
Jagga Singh
@nirmalsinghsidhu4982
@nirmalsinghsidhu4982 6 лет назад
ਕੋਈ ਕਾਨੂੰਨ ਨਹੀਂ ਭਾਰਤ ਵਿੱਚ ਮਾੜੇ ਬੰਦੇ ਲਈ।
@malkitsingh4023
@malkitsingh4023 6 лет назад
Shi gl a veer
@iqbalbhella8319
@iqbalbhella8319 6 лет назад
Right
@ajaysharma-st4nj
@ajaysharma-st4nj 6 лет назад
Beelkul theek gall hai veer g punjab vich ensaf nai pasa de he gall sunne jande hai
@rakeshashakwt7210
@rakeshashakwt7210 6 лет назад
ਜਦ ਫੋਜ ਦੇ ਸਿਪਾਹੀ ਨਾਲ ਏਨੀ ਬੇਇਨਸਾਫੀ ਹੈ ਤੇ ਆਮ ਗਰੀਬ ਲੋਕਾ ਕੀ ਰਿਹਾ ਹੈ ਪੰਜਾਬ ਅੰਦਰ
@harryz9880
@harryz9880 6 лет назад
ਇਨਸਾਫ ਮਿਲੇ ਨਹੀਂ ਤਾਂ ਫੌਜੀ ਨੂੰ ਪਾਨ ਸਿੰਘ ਤੋਮਰ ਬਣਨ ਤੇ ਮਜਬੂਰ ਨਾ ਕਰੇ ਸਰਕਾਰ
@raniitsingh3915
@raniitsingh3915 Месяц назад
ਬਹੁਤ ਗਲਤ ਹੋਏਆ ਹੈ,, ਬੱਚੇ ਨਾਲ,,ਪਰ ਜੇਕਰ ਇਨਸਾਫ਼ ਨਾ ਮਿਲਿਆ ਤਾਂ,, ਏਸੇ ਬੰਦੇ ਹੀ, ਗੈਂਗਸਟਰ ਬਣਦੇ ਹਨ,,
@gurpreetsinghbrar6960
@gurpreetsinghbrar6960 7 месяцев назад
ਵਾਹਿਗੁਰੂ ਜੀ🙏🙏🙏
@dhillonsaab3396
@dhillonsaab3396 6 лет назад
ਪੁਲਸ ਹੀ ਕੁੱਤੀ ਗਰੀਬਾ ਨੂੰ ਕਦੀ ਵੀ ਇਨਸਾਫ ਨਹੀਂ ਮਿਲਦਾ
@karamjitsinghdeol6040
@karamjitsinghdeol6040 6 лет назад
ਵੀਰ ਪੰਜਾਬ ਪੁਲਿਸ ਦਾ ਬੁਰਾ ਹਾਲ ਹੈ
@jaspalmangat8350
@jaspalmangat8350 5 лет назад
Var.g.asce.tara.nal.ha
@kewalsingh1539
@kewalsingh1539 6 лет назад
Aas krde han ke es JUNG vich fauji veer di hi jitt hove.... Jo bole so nihal satsri akaallllllll..........
@jatindarsingh8670
@jatindarsingh8670 3 месяца назад
ਫੋਜੀ ਵੀਰ ਨੂੰ ਇਨਸਾਫ਼ ਮਿਲੇ
@sgzgdhd2184
@sgzgdhd2184 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandeepSingh-jn1tj
@SandeepSingh-jn1tj 6 лет назад
ਜੈ ਜਵਾਨ
@RahulSharma-ci5hn
@RahulSharma-ci5hn 6 лет назад
..... ਹਾਂ ਤਾਂ ਮੈਂ ਵੀ ਬਾਹਮਣ ਪਰ ਆਹ ਜਿਹੜੀ ਗੰਗੂ ਦੀ ਔਲਾਦ ਨਵੀਨ ਕੁਮਾਰ ਐਸ .ਐਚ .ਓ ਿੲੱਕ ਫੌਜੀ ਅਤੇ ਉਹਦੇ ਪਰਿਵਾਰ ਨਾਲ ਕਰ ਰਿਹਾ ਹੈ । ਿੲਹ ਅਤਿ ਨਿੰਦਣਯੋਗ ਹੈ । ਿੲਹਨੂੰ ਸ਼ਰਮ ਦਾ ਘਾਟਾ ਹੈ ਕਿ ਜੇ ਤੂੰ ਿੲੱਕ ਫੌਜੀ ਨਾਲ ਿੲਹ ਸਲੂਕ ਕਰ ਰਿਹਾ ਹੈਂ ਤਾਂ ਤੇਰਾ ਆਮ ਆਦਮੀ ਪ੍ਰਤੀ ਕੀ ਵਤੀਰਾ ਹੋਵੇਗਾ । ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਨੂੰ ਿੲਸ ਮਾਮਲੇ ਵਿਚ ਖੁਦ ਦਿਲਚਸਪੀ ਲੈ ਕੇ ਫੌਜੀ ਵੀਰ ਨੂੰ ਿੲਮਸਾਫ ਦੇਣਾ ਚਾਹੀਂਦਾ ਹੈ । ਮੁੱਖ ਮੰਤਰੀ ਸਾਹਿਬ ਖੁਦ ਸਾਬਕਾ ਫੌਜੀ ਅਫਸਰ ਹਨ । ਉਹਨਾਂ ਨੂੰ ਫੌਜ ਦੀ ਅਹਿਮੀਅਤ ਦਾ ਭਲੀਭਾਂਤ ਅਹਿਸਾਸ ਹੈ ।
@GurcharanDhillon
@GurcharanDhillon 6 лет назад
ਬਾਹਮਣ ਜਾਂ ਪੰਡਤ ਕੋੲੀ ਜਾਤ ਨਹੀਂ, ੲਿਹ ਤਾਂ ਗਿਅਾਨ ਦੇ ਦਾਤੇ ਸਨ ਪਰ ਅਫਸੋਸ ੲਿਹਨਾਂ ਗਿਅਾਨ ਅਾਪਣੇ ਤਕ ਸੀਮਤ ਰੱਖਿਅਾ.. ਬਾਕੀ ਵੀਰ ਤੇਰੀ ਸੋਚ ਨੂੰ ਸਲਾਮ, ਗੰਗੂ ਦੀ ਬਾਹਮਣ ਤਾਂ ੲਿਹ ਬਾਦਲ ਕੇ ਬਣੇ ਹੋੲੇ ਨੇ ਅਤੇ ਅਜਿਹੇ ਪੁਲਸ ਅਾਲੇ ਜੋ ਅਾਪਣੀ ਸਰਕਾਰੀ ਨੌਕਰੀ ਦੇ ਰੁਤਬੇ ਦਾ ਰੋਬ ਵਖਾ ਕੇ ਅਾਮ ਲੋਕਾਂ ਤੇ ਅਤਿਅਾਚਾਰ ਕਰਦੇ ਨੇ ਤੇ ਭਰਿਸ਼ਟ ਹੋ ਕੇ ਮਾੲਿਅਾ ਮਗਰ ਭਜਦੇ ਨੇ..ੳੁਹਨਾਂ ਨੂੰ ਕੋੲੀ ਰੱਬ ਦਾ ਡਰ ਹੀ ਨਹੀਂ..
@RahulSharma-ci5hn
@RahulSharma-ci5hn 6 лет назад
Gurcharan Dhillon Ji ! ਬਿਲਕੁਲ ਆਪ ਜੀ ਨਾਲ ਸਹਿਮਤ ਹਾਂ । ਜੇ ਗਿਆਨ ਦੀ ਪੂੰਜੀ ਤੇ ਨਾਗ ਕੁੰਡਲੀ ਮਾਰੀ ਤਾਂ ਅੱਜ ਸਾਡਾ ਹਸ਼ਰ ਵੀ ਕੀ ਹੋ ਰਿਹਾ ਹੈ । ਗੰਗੂ ਦੀ ਔਲਾਦ ਗੱਦਾਰੀ , ਨਮਕ ਹਰਾਮੀ ਦਾ ਪ੍ਰਤੀਕ ਹੈ ਨਾਂ ਕਿ ਕਿਸੇ ਬਰਾਦਰੀ ਦੀ ਮੁਖਾਲਫਤ ਕਰਨ ਲਈ ਵਰਤਿਆ ਜਾਂਦਾ ਹੈ । ਕਿ ਕਿਵੇਂ ਗੰਗੂ ਨੇ ਦੱਸ਼ਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਾਹਾਰਾਜ ਦੇ ਪਰਿਵਾਰ ਨਾਲ ਨਮਕ ਹਰਾਮੀ ਅਤੇ ਦਗੇਬਾਜੀ ਕੀਤੀ । ਮੁਸਲਮਾਨ ਭਾਈਚਾਰੇ ਵਿਚ ਿੲਸ ਤਰਾਂ ਦੇ ਜਾਲਮ ਤੇ ਗੱਦਰ ਨੂੰ ਯਜੀਦ ਦੀ ਔਲਾਦ ਕਿਹਾ ਜਾਂਦਾ ਹੈ ਜਿਸ ਨੇ ਕਰਬਲਾ ਵਿਚ ਮੁੰਹਮਦ ਸਾਹਿਬ ਦੇ ਦੋਹਤੇ ਅਲੀ ਨੂੰ ਸ਼ਹੀਦ ਕਰਵਾਿੲਆ ਸੀ ।
@broguru2721
@broguru2721 6 лет назад
Tusi bhutt vadia gl kiti aa . Nhi ta ajj kl lok appni jat nu leke glt bande da hi sath dede ne
@broguru2721
@broguru2721 6 лет назад
Tusi bhut change dil de oo
@princesoni7972
@princesoni7972 6 лет назад
@@RahulSharma-ci5hn tusi sache suche Brahman ho ...salute you...
@SandeepSingh-mm3xu
@SandeepSingh-mm3xu 4 года назад
ਇਹ ਪੁਲਿਸ ਵਾਲੇ ਗੋਲੀਆਂ ਨਾਲ ਉਡਾ ਦੇਣੇ ਚਾਹੀਦੇ ਅਾ ਜੇੜੇ ਇਨਾ ਧੱਕਾ ਕਰ ਰਹੇ ਆ
@MALHIBALRAJSINGH-yp8ml
@MALHIBALRAJSINGH-yp8ml Год назад
ਯਾਰ ਫੋਜੀ ਵੀਰਾ ਦੀ ਤੇ ਉਹਨਾਂ ਦੀ ਫੈਮਲੀ ਦੀ ਇਜੱਤ ਕਰੀਆ ਕਰੋ
@ManjinderSingh-wj6kj
@ManjinderSingh-wj6kj 4 года назад
ਪੰਜਾਬ ਪੁਲਿਸ ਰਿਸ਼ਵਤ ਖੋਰ ਆ
@jagmeetsinghjagmeetsingh6933
@jagmeetsinghjagmeetsingh6933 5 лет назад
ਏ ਸਾਲੇ ਵੱਡੇ ਢਿਡਾ ਵਾਲੇ ਰਿਸਵਤ ਲੈਣ ਵਾਲੇ ਨੇ ਹੋਰ ਕੰਮ ਨੀ
@amanamanamanaman1304
@amanamanamanaman1304 5 лет назад
Ryt veer
@kamalpreetsingh406
@kamalpreetsingh406 4 года назад
Shi a
@sunnybarnlasingh6425
@sunnybarnlasingh6425 4 года назад
Sunny
@preetpreetpreet8207
@preetpreetpreet8207 4 года назад
Sai kaha veer
@bakhshishaatma-zn7sv
@bakhshishaatma-zn7sv 7 месяцев назад
ਬਹੁਤ ਵਧੀਆ ਕਿਹਾ ਹੈ ਫੌਜੀ ਨੇ ਬਿਲਕੁਲ ਸਹੀ ਗੱਲਾਂ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ
@kala7906
@kala7906 6 лет назад
ਬਸ ਠੋਕ ਦੇ ਯਾਰ
@kuldeepkaur-vr8mc
@kuldeepkaur-vr8mc 6 лет назад
God bless you bro 😍
@AngrejSingh-te2nu
@AngrejSingh-te2nu 4 года назад
ਫੋਜ਼ੀ ਵੀਰੋ ਬਸ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਲੈਣਦੋ ਧੂਰ ਚਟਾਦਾ ਗੇ ਭ੍ਰਿਸ਼ਟਾਚਾਰ ਅਫਸਰਾਂ ਤੇ ਲੀਡਰਾਂ ਨੂੰ ਵੇਟ ਕਰ ਵੀਰ
@harman4827
@harman4827 Месяц назад
ਕੀ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਧੂੜ ਚਟਾ ਮੇਰੇ ਵੀ ਫਾਦਰ 1 ਜੂਨ ਨੂੰ ਮਰਡਰ ਹੋਇਆ ਹੈ ਮੈਂ ਵੀ ਫੌਜ ਵਿੱਚ ਹਾਂ ਮੇਰੀ ਵੀ ਕੋਈ ਕਾਰਵਾਈ ਨਹੀਂ ਹੋਈ ਭਗਵੰਤ ਮਾਨ ਨੂੰ ਕਈ ਵਾਰ ਫੋਨ ਲਗਾਇਆ ਪਰ ਕਿਸੇ ਨੇ ਵੀ ਗੱਲ ਨਹੀਂ ਕਰਵਾਈ ਕੀ ਕਹਿ ਰਹੇ ਹੋ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਇਨਸਾਫ ਦਵਾਗੇ ਸਾਰੇ ਲੋਕ ਕਰਪਟ ਹਨ ਕੋਈ ਆਮ ਆਦਮੀ ਪਾਰਟੀ ਨਹੀਂ ਕੋਈ ਕੋਈ ਪਾਰਟੀ ਨਹੀਂ ਜੇ ਹੈ ਤਾਂ ਮੇਰੇ ਨਾਲ ਕੰਟੈਕਟ ਕਰੋ ਮੈਨੂੰ ਮੈਸਜ ਕਰੋ ਠੀਕ ਹ
@jatinderbrar6960
@jatinderbrar6960 Месяц назад
Pehla sab ehi kehnda hunda aa. Sab ton jyda gand paa Rahi aa aam admi party ne mein khud army de vich job krda. Sade pind de aap workeran nale sada nal dhakka kita khud MLA ne openly support kite aa chor kutti sab ikk aa
@omkaruppal2681
@omkaruppal2681 Месяц назад
ਫ਼ੌਜੀ ਵੀਰ ਸਹੀ ਹੈ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ ਜੀ 🙏🙏
@HarwinderSingh-ni1ok
@HarwinderSingh-ni1ok 6 лет назад
Very good ਫੌਜੀ veer da aa
@ramankhaira3963
@ramankhaira3963 6 лет назад
Best Wishes Veer 🙏🙏🙏
@hardevsingh3631
@hardevsingh3631 6 лет назад
ਸੇਰ ਬਣਜਾ ਮਿੱਤਰ ਜੀ
@kaldeepsingh5019
@kaldeepsingh5019 4 года назад
Thankyou bahut badhiya gana
@avtarkasoulino.1363
@avtarkasoulino.1363 2 месяца назад
Wahyguru ji wahyguru ji wahyguru ji.... Foji ver nu hosla deyo ji...
@jobanrai7347
@jobanrai7347 6 лет назад
God bless you vr
@harpreetmaan75
@harpreetmaan75 6 лет назад
Good 22 ji insaaf lo
@amanrai3475
@amanrai3475 6 лет назад
🙏Waheguru ji🙏
@kakajhandukewala4579
@kakajhandukewala4579 4 года назад
ਠੋਕਦੇ ਬਾਈ ਪੁਲਿਸ ਵਾਲਿਆ ਨੂੰ ਜੇ ਅਣਖ ਆ ਤੇਰਾ ਨਾ ਤਾਂ ਰਹਿੰਦੀ ਦੁਨੀਆਂ ਤੱਕ ਯਾਦ ਰਹੂ ਪਰ ਲੋਕ ਖੁਸ ਹੋਣਗੇ ਵੀ ਵਧੀਆ ਹੋਇਆ ਹਲਕੇ ਕੁੱਤੇ ਮਾਰਤੇ
@VinodKumar-n6z3n
@VinodKumar-n6z3n 27 дней назад
Very good jawan jai hind
@sukhigoldy9899
@sukhigoldy9899 6 лет назад
ਵੀਰ ਇਸ ਸਰਕਾਰ ਤੋ ਤੈਹਨੂੰ ਕੋਈ ਵੀ ਇਨਸਾਫ ਨੀ ਮਿਲਨਾ ਗਾ ਗਰੀਬ ਦਾ ਬੰਦਾ ਮਰ ਜੇ ਉਹ ਦੀ ਕੋਈ ਕਦਰ ਨੀ ਕਰਦਾ ਗਏ ਅਮੀਰ ਦਾ ਕੁੱਤਾ ਮਰ ਜੇ ਉਹਦੀ ਬਾਰਸੀ ਮਨਾਉਦੇ ਆ
@jassdhindsa9271
@jassdhindsa9271 6 лет назад
Write Manpreet G I like u comment
@sukhrajrathour2255
@sukhrajrathour2255 6 лет назад
Good
@its_rahul-if6cd
@its_rahul-if6cd 4 года назад
Fojy. Ver. Hosla. Rakh. Ja. Hind
@amriksingh4744
@amriksingh4744 5 лет назад
ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ
@ramgarhiasaab7261
@ramgarhiasaab7261 4 года назад
ine jogi hni bai modi di sarkar election time hi bol skde bs ehh
@studymotivation702
@studymotivation702 6 лет назад
Iss soldier di appeal government nu mannana chahida hai
@vikaskumar-ui1rq
@vikaskumar-ui1rq 4 года назад
Bhai thok saleya nu
@Beimanking99
@Beimanking99 4 года назад
ਸਹੀ ਗੱਲ ਆ ਬਾਈ
@harpreetdhaliwal0007
@harpreetdhaliwal0007 5 лет назад
fudo police.. Jai hind army
@hardevsingh9817
@hardevsingh9817 4 года назад
Bai tusi thik keta a saly nu thokna chida a
@kamaltravelbegowal6421
@kamaltravelbegowal6421 6 лет назад
God bless you
@lovelylovely3865
@lovelylovely3865 4 года назад
nice Brothar
@JagtarSingh-nb3wc
@JagtarSingh-nb3wc 4 года назад
vdiaa gal kitti veer ne
@gurisingh229
@gurisingh229 4 года назад
Love you a fozi veer dilo spot kro pra nu
@GulshanKumar-gj8tu
@GulshanKumar-gj8tu 6 лет назад
Great veer ji......
@AngrejSingh-te2nu
@AngrejSingh-te2nu 4 года назад
ਬਹੁਤ ਹੀ ਮਾੜਾ ਹੋਇਆ ਮੇਰੇ ਫੋਜ਼ੀ ਵੀਰ ਨਾਲ਼
@omsandhu2121
@omsandhu2121 6 лет назад
SHO nu suspend kakre CBI enquiry kiti jani chaidi te fauji veer nu ban da Insaff milna chiada..👍
@amitkumarkumar5513
@amitkumarkumar5513 4 года назад
Yes you're right bro
@RamLubhaya-j7b
@RamLubhaya-j7b 2 месяца назад
ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਜਵਾਨ ਦੀ ਮੱਦਦ ਕੀਤੀ ਜਾਵੇ ਜੇਕਰ ਇਸ ਫੋਜੀ ਜਵਾਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੂਰੇ ਦੇਸ਼ ਵਿੱਚ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ ਮੋਦੀ ਸਰਕਾਰ ਨੇ ਪਹਿਲਾ ਹੀ ਅਗਨੀਵੀਰਸੈਨਿਕਾਂਨਾਲ ਧੋਖਾ ਕੀਤਾ ਮੋਦੀ ਸਰਕਾਰ ਨੇ ਪੰਜਾਬ ਪੁਲੀਸ ਦੇ ਕੁਝ ਮੁਲਾਜਮ ਬਹੁਤ ਹੀ ਗਲਤ ਕੰਮ ਕਰਦੇ ਹਨ ਉਹਨਾ ਨੂੰ ਸਖਤੀ ਨਾਲ ਵੇਖਣ ਦੀ ਲੋੜ ਹੈ ਬਹੁਤ ਜਰੂਰੀ ਹੈ
@harpreetvirk2951
@harpreetvirk2951 4 года назад
Love you ver shi aaa tusi ver ji
@amarjitsingh4292
@amarjitsingh4292 6 лет назад
A serious case of negligency of SHO. The grievances of serving soldier has not been properly resolved even after a year. Very sad.
@tarloksingh5755
@tarloksingh5755 6 лет назад
Fauji veer zindabaad
@lovelylovely3865
@lovelylovely3865 4 года назад
ਚੋਰ ਸਰਕਾਰ ਚੋਰ ਸਰਪੰਚ ਚੋਰ ਪੁਲਿਸ
@herschel9989
@herschel9989 Месяц назад
Very Good Army Naam he kaafi hai
@GurnamSingh-q9d
@GurnamSingh-q9d 2 месяца назад
❤foji veer ji waheguru ji mehar Karu ji❤
@pb3060
@pb3060 6 лет назад
ਨਵੀਨ ਕਮਾਰ ਸਕਲ ਰਿਸਵਤ ਖੋਰ ਲਗਦਾ ਤੇ ਤੂਸੀ ਇਸਤੋ ਇਨਸਾਫ ਦੀ ਓਮਮੀਦ ਨਾ ਕਰੋ ਵੀਰੇ
@ManjinderKaur-to3oj
@ManjinderKaur-to3oj 4 года назад
Sham on our system .due to corrupt system ,it is very hard to trust on police. God bless u bro.
@deepudk5148
@deepudk5148 6 лет назад
ਬਾਈ ਤੇਰੇ ਨਾਲ਼ (Kali Kotkapura) 78883 15797, 95928_74830
@baljinderkandholakandhola5536
@baljinderkandholakandhola5536 6 месяцев назад
ਅਸੀਂ ਤੁਹਾਡੇ ਨਾਲ ਵੀਰੇ
@sukhbeerbrar5423
@sukhbeerbrar5423 2 месяца назад
ਵਾਹਿਗੁਰੂ ਜੀ ਇਨਸਾਫ਼ ਦੇਣਾ ਇਸ ਬਾਈ ਜੀ ਨੂੰ
@ilovepathankot8026
@ilovepathankot8026 4 года назад
Paji yaar eh foji veer nu insaaf milna chaahida je ok
@lakhwindersinghsingh6912
@lakhwindersinghsingh6912 5 лет назад
Kahlisatn jindabad
@gurisingh229
@gurisingh229 4 года назад
ਏਨਾ ਹਰਾਮੀਆ ਨੂੰ border ty ਲਾਉਣਾ ਚਾਹੀਦਾ saliya nu ਰਿਸ਼ਵਤ ਖੌਰੀ
@kamaljitsingh484
@kamaljitsingh484 4 года назад
Oye veer ena ne othe v rishwat lai ke desh wech dena dalya ne
@AzaadSoch9192
@AzaadSoch9192 4 года назад
ਵੀਰੇ ਚੱਕ ਦੇ ਫੱਟੇ ਏਨਾ ਦੇ ਜੇ ਨਹੀਂ ਠੀਕ ਆਉਂਦੇ ਜੇ ਇਨਸਾਫ਼ ਨਹੀਂ ਮਿਲਦਾ ਥੋਨੂੰ 👍
@sarbjitsingh4786
@sarbjitsingh4786 3 месяца назад
ਫੋਜੀ ਵੀਰ ਦੀ ਮੱਦਦ ਕੀਤੀ ਜਾਵੇ
@harmeslal3797
@harmeslal3797 6 лет назад
Good veer.g
@rupinderadiwalrupinder3014
@rupinderadiwalrupinder3014 6 лет назад
@balysingh44
@balysingh44 6 лет назад
Foji veer naal Insaaf Karo
@snehachodhary6967
@snehachodhary6967 6 лет назад
God bless you bro asi nal a tady
@anwarkhananwarkhan294
@anwarkhananwarkhan294 5 лет назад
god bless you bro asi tady nal a
@RamanAman-lg8kh
@RamanAman-lg8kh 2 месяца назад
ਵਾਹਿਗੁਰੂ ਜੀ ਫੌਜੀ ਵੀਰ ਦੀ ਮੱਦਦ ਕਰੋ ਜੀ
@kuldeeprattu100
@kuldeeprattu100 3 месяца назад
ਸਹੀ ਕਿਹਾ ਵੀਰ ਜੀ
@tarlochansingh6105
@tarlochansingh6105 6 лет назад
ਪੁਲਿਸ ਵੱਲੋਂ ਕੁਸ ਨਹੀਂ ਹੋ ਣਾ ਵੀਰ
@manjitsandhu4386
@manjitsandhu4386 6 лет назад
Punjab vich koye kanoon nahi har apne matlav laye bart de ne
@phonesmp5365
@phonesmp5365 6 лет назад
Sachi gall Foji sabb
@RajanKumar-zm7cl
@RajanKumar-zm7cl 6 лет назад
Penn Di lunn sarkar Di
@jaswinderdeo6091
@jaswinderdeo6091 4 года назад
End veer je sirra
@sukhbhullarfzk3012
@sukhbhullarfzk3012 6 месяцев назад
ਫੌਜੀ ਵੀਰ ਇਸ ਦੁਨੀਆਂ ਦੇ ਵਿੱਚ ਇਨਸਾਫ ਨਹੀਂ ਰਹਿ ਗਿਆ ਪੈਸਾ ਮੁੱਖ ਰਹਿ ਗਿਆ
@preetpalsingh656
@preetpalsingh656 6 лет назад
shi a veer
Далее
ОВР Шоу:  Семейные понты  @ovrshow_tnt
07:21
Women’s Free Kicks + Men’s 😳🚀
00:20
Просмотров 2,5 млн
Сколько стоит ПП?
00:57
Просмотров 319 тыс.
Китайка стучится Домой😂😆
00:18
ОВР Шоу:  Семейные понты  @ovrshow_tnt
07:21