Тёмный

ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV 

SMTV
Подписаться 238 тыс.
Просмотров 233 тыс.
50% 1

ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV
#smtv #bapubalkaursingh #simranjotsinghmakkar #latestnews #punjab #delhi #aapparty #congressparty #BJP

Опубликовано:

 

16 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 432   
@RainSingh-yt2hd
@RainSingh-yt2hd 3 месяца назад
ਬਾਪੂ ਜੀ ਤੁਸੀਂ mp bano ਸਾਨੂੰ ਤੁਹਾਡੇ ਕੋਲ ਚੰਗੀ ਆਸ ਹੈ
@JagdishSingh-gu7il
@JagdishSingh-gu7il 3 месяца назад
ਲੀਡਰ ਸਾਰੇ ਕਸੂਰ ਵਾਰ ਹੈ ਜੀ ਕਿਸੇ ਨੇ ਵੀ ਪੰਜਾਬ ਪੰਜਾਬੀਅਤ ਦਾ ਭਲਾ ਨਹੀਂ ਕੀਤਾ ਜੀ। ਬਾਪੂ ਬਲਕਾਰ ਸਿੰਘ ਸੱਚ ਕਹਿੰਦੇ ਹਨ ਜੀ।
@user-mn7fj4og7r
@user-mn7fj4og7r 4 месяца назад
ਅਸਲ ਪੜਾਈ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵਿਦਿਆਰਥੀ ਆਪਣੀਆਂ ਵਿਸ਼ੇ ਦੀਆਂ ਕਿਤਾਬਾਂ ਤੋਂ ਇਲਾਵਾ ਦੂਸਰੀਆਂ ਕਿਤਾਬਾਂ ਪੜਣ ਵਿੱਚ ਵੀ ਰੂਚੀ ਰੱਖਦਾ ਹੋਵੇ। ..............~ ਇੱਕ ਗੁਮਨਾਮ ਲੇਖਕ
@goodvibesyes
@goodvibesyes Месяц назад
ਕਿਤਾਬਾਂ ਪੜ ਕੇ ਬੰਦਾ ਸੀਮਤ ਹੋ ਜਾਂਦਾ ਤੇ ਦੂਸਰੇ ਦੀਆਂ ਲਿਖਿਆ ਮੰਨੀਆਂ ਗੱਲਾਂ ਸਾਰੀ ਉਮਰ ਕਰਦਾ ਰਹਿੰਦਾ ,ਆਪਣੀ ਰੂਹ ਦੇ ਅਸਲ ਗਿਆਨ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ ,ਜਿਦਾ ਮਹਾਤਮਾ ਬੁੱਧ ਤੇ ਹੋਰ ਆਦਿ ਪਹੁੰਚੇ
@Pehlwan13
@Pehlwan13 Месяц назад
100%gal sahi a
@kulwanthanspal1616
@kulwanthanspal1616 3 месяца назад
ਬੱਲੇ ਬਾਬਾ ਤੇਰੇ,,
@gurcharansinghsaharan3074
@gurcharansinghsaharan3074 3 месяца назад
ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ। ਬਾਪੂ ਬਲਕੌਰ ਸਿੰਘ।
@narinderbhaperjhabelwali5253
@narinderbhaperjhabelwali5253 4 месяца назад
ਬਾਪੂ ਜੀ ਅਤੇ ਮੱਕੜ ਸਾਹਿਬ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@surjeetsinghguliani3601
@surjeetsinghguliani3601 4 месяца назад
ਮੱਕੜ ਸਾਹਿਬ ਤੁਹਾਨੂੰ ਵੀ ਸਵਾਦ ਆਉਂਦਾ ਹੈ ਬਾਪੂ ਬਲਕੋਰ ਸਿੰਘ ਨਾਲ ਇੰਟਰਵੀੳ ਕਰਨ ਦਾ । ਬਾਪੂ ਜੀ ਨੂੰ ਇਤਿਹਾਸ ਦੀ ਬਹੁਤ ਜਾਨਕਾਰੀ ਹੈ । ਇਤਨੀ ਜਾਨਕਾਰੀ ਤੁਹਾਨੂੰ ਪਹਿਲਾਂ ਕਿਸੇ ਨੇ ਨਹੀਂ ਦਿੱਤੀ ਹੋਣੀ । ਬਹੁਤ ਕਮਾਲ ਦੀ ਇੰਟਰਵੀੳ ।
@user-dj2di1ld6c
@user-dj2di1ld6c 4 месяца назад
ਕਿਹੜੀ ਪਾਰਟੀ ਦਾ ਐੱਮਐਲਏ ਬਾਪੂ ਦੀਆਂ ਗੱਲਾਂ ਦਾ ਜਵਾਬ ਦਊਗਾ,, ਆਮ ਆਦਮੀ ,ਅਕਾਲੀ ਦਲ ਜਾਂ ਕਾਂਗਰਸ,,,,,100000,%,, ਬਾਪੂ ਬਲਕੌਰ ਸਿੰਘ ਸਹੀ ਕਹਿ ਰਹੇ ਨੇ,,,, ਸਿਮਰਨਜੋਤ ਸਿੰਘ ਦੀ ਬਹੁਤ ਹੀ ਖੂਬਸੂਰਤ ਅਤੇ ਇਸ ਸਾਲ ਦੀ ਨਾਈਸ, ਇੰਟਰਵਿਊ,,,, ਪਹਿਲੀ ਵਾਰ ,,,ਇਹ ਵੀਡੀਓ ਮੈਂ ਦੋ ਵਾਰ ਵੇਖੀ,,, ਬੂਝੇ ਖੂਬਸੂਰਤ ਜਾਣਕਾਰੀ,,,, ਭੱਜੋ ਹੁਣ ਕਿਧਰ ਨੂੰ ਭੱਜੋਗੇ,,,
@dilbagsinghbrar52
@dilbagsinghbrar52 4 месяца назад
ਬਹੁਤ ਵਧੀਆ ਇੰਟਰਵਿਊ 👍
@sitaandbobbykidunia3605
@sitaandbobbykidunia3605 4 месяца назад
ਵਾਹ ਵਾਹ 👌👌 ਸਰ ਹੁਣ ਬੋਲਣ ਕੋਈ ਪਾਰਟੀ ਵਾਲਾ ਭਾਪਾ ਜੀ ਨੇ ਚਿਭ ਪਾ ਤੇ ਸਾਰਿਆ ਨੂੰ ਸਵਾਦ ਆ ਗਿਆ
@kamalsingh-dc1vs
@kamalsingh-dc1vs 4 месяца назад
ਬਹੁਤ ਵਧੀਆ ਬਾਪੂ ਜੀ 🙏
@user-ps8uw7ob4l
@user-ps8uw7ob4l 4 месяца назад
ਬਾਪੂ ਦੇ ਬਹੁਤ ਵਧੀਆ ਵਿਚਾਰ ਧੰਨਵਾਦ
@psycho0086
@psycho0086 2 месяца назад
Legend ਬਾਪੂ ਬਲਕੌਰ ਸਿੰਘ ਜੀ
@harbansbhullar7318
@harbansbhullar7318 4 месяца назад
ਗੁੱਡ ਸਰਦਾਰ ਸਾਹਿਬ ਜੀ
@balkardudhala5349
@balkardudhala5349 4 месяца назад
ਬਲਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ
@jorasingh7476
@jorasingh7476 4 месяца назад
ਬਾਪੂ ਜੀ ਦੀਆਂ ਗੱਲਾਂ ਦਾ ਜਵਾਬ ਹੈ ਨੀ ਕਿਸੇ ਕੋਲ 🙏🙏❤🙏
@MangalSingh-sx3gb
@MangalSingh-sx3gb 4 месяца назад
J .p?,ppp Lllllll 😅😮😅😅 aa😊😊😊😊😊😊😅😅😅
@MangalSingh-sx3gb
@MangalSingh-sx3gb 4 месяца назад
. 😅
@Gurmukh-channel
@Gurmukh-channel 4 месяца назад
ਵੈਰੀ ਗੁੱਡ ਨੇ ਬਾਬਾ ਜੀ ❤❤❤❤
@ranjitaujla3507
@ranjitaujla3507 3 месяца назад
ਇਹ ਗੱਲ ਤਾਂ ਸੱਚ ਹੈ ਲੁਧਿਆਣਾ ਰਣਜੀਤ ਸਿੰਘ ਨਾਲ ਨਹੀਂ ਸੀ। ਰਾਮ ਸਿੰਘ ਨਾਲ ਨੇੜਲੇ ਪਿੰਡਾਂ ਵਾਲੇ ਨਹੀਂ ਸੀ।
@sewaksingh3446
@sewaksingh3446 4 месяца назад
ਜਿੰਨਾ ਸਿੱਖਾਂ ਨੂੰ ਅਵਾੜ ਨਾ ਦੀ ਵਾੜ ਹੋਈ ਉਹ ਭਾਵੇਂ ਢਿੱਡੋਂ ਸਾਫ ਸੀ ਉਹਨਾ ਨੂੰ ਕੌਮ ਦੇ ਖਿਲਾਫ਼ ਵਰਤਿਆ ਗਿਆ ਜਿਹੜੇ ਵਰਤੋਂ ਚ ਨਹੀਂ ਆਏ ਉਹ ਸਿਸਟਮ ਨੇ ਖਪਾ ਦਿੱਤੇ
@singhakal1867
@singhakal1867 4 месяца назад
ਬਹੁਤ ਹੀ ਵਧੀਆ ਵਿਚਾਰ ਕੀਤੀ ਹੈ🙏🙏
@BinderSingh-yo2cn
@BinderSingh-yo2cn 4 месяца назад
ਬਾਈ ਗੱਲਾ ਸਹੀ ਕਰ ਰਿਹਾ ਪਰ ਮੈ ਸਾਊਦੀ ਅਰਬ ਦਸ ਸਾਲ ਡਰਾਈਵਰੀ ਕੀਤੀ ਉੱਥੇ ਸਾਡੇ ਨਾਲ ਪਠਾਣ ਤੇ ਪੰਜਾਬੀ ਪਾਕਿਸਤਾਨੀ ਵੀ ਡਰਾਈਵਰ ਸੀ ਪਰ ਤਰਸਦੇ ਨੇ ਉਹ ਪਤਾ ਨੀ ਸਰਕਾਰਾ ਠੀਕ ਕਰਨਗੀਆਂ ਰੱਬ ਹੀ ਜਾਣਦਾ ਹੈ
@ranasidhu3219
@ranasidhu3219 4 месяца назад
Sahi gal h Bai g pakstan cho khas kr Punjab de lok bhut change ne g mera vi bhut Dil krda pakstan Punjab cho ik var jrur java g..
@kaileysfamily3841
@kaileysfamily3841 4 месяца назад
Veer ji Pakistan di sarkar apni sarkar too v fuddu a. Pakistan apne too 10-15 saal piche chal reha... Te otho sarkara ne mehngai enii kiti a garib bande da koi haal nai Amir hor Amir hoi jada garib hor garib hoi jada.... Os too baad bajli de bill oh buth aunde Pakistan vich. Bajli, Pani,Gas,petrol, diesel,daal,sabzi har cheez ta mahgi a., apne bande jina Canada ja k kush hunde Pakistan Wale Dubai Jaa k ohna kush hunde ohna di Dubai he Canada a... Oh ta hun RU-vid aya ta thore bande set hoon lagge Pakistan de. Jdo ehna de Rojje hunde os time fruit 🍓 🍑 te bki khan piiin waliya cheeza hor mahgiya ho jadiya. Par is saal Thora kmm sahi a. nai ta buth burre haal c is kar oh chude ja sochde ki apna Desh ik hoo jave ghatto ghaat sarkar ta koi sahi milugi. roti ta sahi te sasti milni chaidi a.... Bki hor v buth hor gala a. Jis kar oh ikk honna chode a ohna da desh tarki buth Holi kar reha .... Bus ik cheez vich apne too agge a Pakistan bache jamen vich....
@harmandhadli6679
@harmandhadli6679 3 месяца назад
bilkul sachyian gallan ne🙏🏻🙏🏻🙏🏻
@kulwantsingh9563
@kulwantsingh9563 4 месяца назад
Provide Solutions To Youngsters Dear Bapu Ji 🙏🙏
@sukhmanderram
@sukhmanderram 3 месяца назад
ਸਹੀ ਗੱਲਾਂ ਬਾਪੂ ਬਲਕਾਰ ਸਿੰਘ ਦੀਆਂ
@SukhwinderKaur-yd7qt
@SukhwinderKaur-yd7qt 4 месяца назад
Excellent interview bapu Balkaur Singh ji 🙏🙏
@darshansidhu5114
@darshansidhu5114 4 месяца назад
Bitter truth about our Government and Leaders well explained by Balkaur Singh Gill ETO( Retd.) ❤❤❤
@raijs7842
@raijs7842 4 месяца назад
🙏 Salute to the great person.. speak on facts 🗣️🙏
@ajmerdhillon3013
@ajmerdhillon3013 4 месяца назад
🙏ਬਲਕੌਰ ਸਿੰਘ ਜੀ
@shivanisharma5562
@shivanisharma5562 4 месяца назад
ਪੰਜਾਬ ਨੂੰ ਵੀ ਲੂਟਿਆ ਜਾ ਰਿਹਾ ਹੈ 😢😢😢
@jiwansinghazrot7567
@jiwansinghazrot7567 3 месяца назад
Makad sahab sat sri akal.(Bapu Balkaur singh ji di interview Beshak Daily kar lea karo.) Sun ke Anand aa janda hai.(total education hai)
@deeprataindia1170
@deeprataindia1170 4 месяца назад
ਬੱਲੇ ਬਾਪੂ ਤੇਰੇ ਤੁਰਦਾ ਤੋਰ ਸ਼ੁਕੀਨਾ ਦੀ। ,,Ballu ਰਟੈਂਡਾ,,
@user-wp3eu7jm5k
@user-wp3eu7jm5k 4 месяца назад
ਕਿਰਪਾ ਕਰਕੇ ਪੰਜਾਬ ਨੂੰ ਬਚਾਉਣ ਲਈ ਤੁਸੀਂ ਹੀ ਅੱਗੇ ਆ ਜਾਵੋ ਕਿਰਦਾਰ ਹੈ ਜਾਂ ਨਹੀਂ ਪਰਖੇ ਤੋਂ ਪਤਾ ਲੱਗੇ ਗਾ ਪਰ ਪੜੇ ਲਿਖੇ ਜ਼ਰੂਰ ਹੋ ਸਵਾਲ ਕਰਦੇ ਹੋ ਤਾਂ ਅੱਗੇ ਆਉ ਲਗਦਾ ਤੁਹਾਡੇ ਕੋਲ ਵੀ ਹਿੰਮਤ ਦੀ ਘਾਟ ਏ ਕੋਈ ਕਮੀਂ ਤਾਂ ਹੈਗੀ ਏ ਸਵਾਲ ਕਰਨਾ ਸੌਖਾ ਤੇ ਕੋਈ ਵੀ ਲੀਡਰ ਪੂਰਣ ਨਹੀਂ ਨਿੰਦਣ ਵਾਲਿਆਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਨਹੀਂ ਛੱਡਿਆ?
@Yadwinder_Singh134
@Yadwinder_Singh134 4 месяца назад
Knowledgeable video
@BalkarSingh-rq1rb
@BalkarSingh-rq1rb 3 месяца назад
ਬਿਲਕੁਲ ਠੀਕ
@ffddfg
@ffddfg 16 дней назад
Kya bat aa ❤
@tejinderkaur5820
@tejinderkaur5820 4 месяца назад
ਬਪੂ ਬਲਕੋਰ ਸਿੰਘ ਜੀ ਬਹੁਤ ਹੀ ਸੂਝਵਾਨ ਹਨ
@karangill6705
@karangill6705 2 месяца назад
❤❤
@anything7273
@anything7273 Месяц назад
ਬਾਪੂ ਬਲਕੌਰ ਸਿੰਘ ਜੀ ❤
@vijaykullar8073
@vijaykullar8073 13 дней назад
Very 2 Good ,
@nirmalasingh9741
@nirmalasingh9741 4 месяца назад
Bhot hi badia ensan Bapoo ji 🙏🌹
@gurmeetchand8182
@gurmeetchand8182 17 часов назад
Very good baba ji
@babbubhainibagha6871
@babbubhainibagha6871 6 дней назад
Sirra interview a by
@DilbagSingh-ux5xi
@DilbagSingh-ux5xi 4 месяца назад
ਸਿਰਾਂ ਦੀਆ ਗੱਲਾਂ ਬਾਪੂ ਦੀਆ
@SurjitSingh-qw7ok
@SurjitSingh-qw7ok 4 месяца назад
Bapu Ji Tuhadi सोच Nu Salam
@Shinda_PBX
@Shinda_PBX 4 месяца назад
Bhut vdiya 💯
@jolly926
@jolly926 4 месяца назад
Balkaur real masterpiece hai really quality talk
@ksuri989
@ksuri989 4 месяца назад
Makkar Sahib we appreciate your effort talking to BAPU JI
@DishuGillGheu
@DishuGillGheu 4 месяца назад
Very good bapu bhut knowledge mela
@sukhvindersingh-fw8zb
@sukhvindersingh-fw8zb 4 месяца назад
Good ❤❤❤❤❤❤
@ParamjitSingh13517
@ParamjitSingh13517 4 месяца назад
Nice 💕
@manojnathvlogs
@manojnathvlogs 4 месяца назад
awesome conversation
@tarsemwalia2401
@tarsemwalia2401 4 месяца назад
ਬਾਪੂ ਬਕਲਿਯ♂️
@harpreetsinghbanger5904
@harpreetsinghbanger5904 2 месяца назад
Kardar & education nice points
@indersingh1525
@indersingh1525 2 месяца назад
SMTV da bohat bohat dhanwad Balkaur Singh ji da interview layi 🙏 Sadde desh da sach aihi he Jo Balkaur Singh ji dasya😞
@luckysingh-po1gh
@luckysingh-po1gh 4 месяца назад
Waheguru ji 🙏🌹 Bapu balkaur singh ji 🙏🌹
@najarkhan4354
@najarkhan4354 19 дней назад
Good. Baba. Ji. ❤❤❤❤❤❤❤❤
@jagirsandhu6356
@jagirsandhu6356 4 месяца назад
Good ❤❤❤❤❤100❤
@charanjitsingh7417
@charanjitsingh7417 4 месяца назад
Bappu ji v Bheyo Bheyo Shitar marde aw😂❤
@arvindersinghbains5447
@arvindersinghbains5447 4 месяца назад
Great job Baba ji with great personality
@kevinvinod7086
@kevinvinod7086 4 месяца назад
ਬਾਪੂ ਜੀ ਸਿੱਖ ਕਰੇ ਧਰਮ ਵਿਚੋ ਆਏ
@Sikhiseeker
@Sikhiseeker 4 месяца назад
Akalpurkh Cho Patgateyo Khalsa parmatam ki mauj
@BhupinderSingh-rl2mk
@BhupinderSingh-rl2mk 4 месяца назад
Bapu balkaor singh ji har ek gall shitar a bohty loka lai
@user-oe2ce5io4h
@user-oe2ce5io4h 4 месяца назад
ਛੋਟੇ ਪੁਰ ਨਾਲ ਹੀ ਰਹਿ ਹੋਰ ਕੋਈ ਤੇ ਸਾਥੀ ਨਹੀਂ
@Manpreet-lu6wt
@Manpreet-lu6wt 24 дня назад
Bohat vddi soch aa babbe di ehchi soch chahidi hrek bnde ch
@satveersingh4253
@satveersingh4253 27 дней назад
Vadiya gl baat bappu g
@jaipaljaipaul7449
@jaipaljaipaul7449 3 месяца назад
ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ...? ਪਰ ਅਫਸੋਸ ਕਿ ਇਹ ਹੋ ਪਾਇਆ....? ਨਹੀਂ ਨਾਂ...?
@prabhjitsinghbal
@prabhjitsinghbal 3 месяца назад
ਚਿੱਬ ਕੱਢੇ ਜਾਂ ਪਾਏ , ਮੈਨੂੰ ਤਾਂ ਲਗਦਾ ਸਾਰੀ ਦੁਨੀਆਂ ਹੀ ਚਿੱਬ ਖੜਿਬੀ ਲਗਦੀ ਬਾਬੇ ਬਲਕੌਰੇ ਨੂੰ , ਕਿਸੇ ਦੀ ਸਿਫਤ ਨੀ ਕਰ ਸਕਦਾ ਜੇ ਕਰੇ ਤਾਂ ਮੀਂਹ ਪੈ ਸਕਦਾ😂
@vjrana8164
@vjrana8164 2 месяца назад
Yes true..., ਦੂਜਿਆਂ ਤੇ ਟਿੱਪਣੀ ਕਰਨੀ ਬਹੁਤ ਸੌਖੀ ਹੁੰਦੀ ਜੇ ਦੁਨੀਆ ਵਿੱਚ ਕਦੇ ਆਪ ਦੀ ਕੋਈ ਉਪਲਬਧੀ ਨਾ ਹੋਵੇ ਤੇ ਬੰਦਾ ਇਹੋ ਜੀਆਂ ਹੀ ਗੱਲਾਂ ਕਰਦਾ ਹੈ।
@HSeriesOfficial
@HSeriesOfficial 2 месяца назад
Bitter Truth ❤
@charanjeetsingh3097
@charanjeetsingh3097 Месяц назад
ਬਾਪੂ ਜੀ ਤੁਹਾਡੇ ਬਚਾਰ ਬਹੁਤ ਬਦੀਆ ਹਨ ਮੈ ਸਮਜ ਦੈ ਤੁਹਾਡੇ ਬਰਗੇ ਬੰਦੇ s c ਸਮਾਜ ਨੂੰ ਉੱਚਾ ਚਕ ਸਕਦੇ ਨੇ ਤੁਹਾਡੀ ਸੋਚ ਬਾਵਾ ਸਾਬ ਬਾਲੀ ਹੈ
@Rajinder1999
@Rajinder1999 Месяц назад
Patarkaar saab ji bapu ji bilkul shi a
@user-ub4yg3fc8e
@user-ub4yg3fc8e 3 месяца назад
Very good Interview
@GurmeetSingh-rt6or
@GurmeetSingh-rt6or 2 месяца назад
Good job💯👍
@SiyaSiya-xl6lp
@SiyaSiya-xl6lp 3 месяца назад
Nice ❤
@tejindersingh235
@tejindersingh235 4 месяца назад
LUCKILY WE STILL HAVE PEOPLE LIKE BAPU JI, STILL ALIVE AND WELL !!
@parampreet2208
@parampreet2208 Месяц назад
Sachi sunn k mann parsann ho janda…je kite sabh da nazariya eda da hove duniya te punjab da naksha hi hor hove☺️
@romanboy3915
@romanboy3915 2 месяца назад
Love you babu
@ShamsherSingh-ff5jg
@ShamsherSingh-ff5jg 4 месяца назад
ਬਾਪੂ ਬਲਕੌਰ ਸਿੰਘ ਜੀ 👍👍
@anoopbains1257
@anoopbains1257 4 месяца назад
Jehre bapu nu psand karde ne research nihilism.. and you are my friends
@suchasingh2663
@suchasingh2663 4 месяца назад
Good interview
@NavjotSingh-ex1ss
@NavjotSingh-ex1ss 4 месяца назад
Good
@ranveergaming8330
@ranveergaming8330 4 месяца назад
ਬਾਪੂ ਬਲਕੋਰ ਸਿੰਘ ਜੀ ਬਹੁਤ ਵਦੀਆ ਤੁਸੀਂ ਤੇ ਰਣਜੀਤ ਸਿੰਘ ਕੁੱਕੀ ਗਿੱਲ ਹਮੀਰ ਸਿੰਘ ਜੀ ਮਾਲੀ ਸਾਬ ਗਰਗ ਵਰਗੇ ਸਾਰੇ ਇਕੱਠੇ ਹੋਕੇ ਅੱਗੇ ਲੱਗੋ ਮਗਰ ਪੰਜਾਬੀਆਂ ਨੇ ਆ ਜਾਨਾਂ
@ALLINONE-xq4wi
@ALLINONE-xq4wi 4 месяца назад
Ena sareaa mgr lok ni aune bai
@abhi786love
@abhi786love 3 месяца назад
Brainwashed lok ne hun... Vote sirf dharma de naam te pounde ne
@sukhjinderkaur1417
@sukhjinderkaur1417 4 месяца назад
ਬਾਪੂ ਜੀ ਤੁਸੀ ਅਗੇ ਆਊ ਪੁਨ ਦਾ ਕਮ ਕਰੋ ਬੇਨਤੀ ਮਨਜੂਰ ਕਰੋ ਪਬਲਿਕ ਦੀ
@SunnySingh-ug8uq
@SunnySingh-ug8uq 2 месяца назад
Very good Babu bakery
@user-ge6jn7ov1z
@user-ge6jn7ov1z 3 месяца назад
ਬਿਲਕੁਲ ਸਹੀ ਕਿਹਾ ਬਾਪੂ ਜੀ ❤
@kalajatana9245
@kalajatana9245 3 месяца назад
@ramanjakhapal3553
@ramanjakhapal3553 3 месяца назад
Wah sirra gl baat
@sukhmanderbrar3961
@sukhmanderbrar3961 25 дней назад
So much knowleged bapu so much intelegent
@SatnamSingh-rw5pe
@SatnamSingh-rw5pe 4 месяца назад
Bhut he vdia te smjhn jog interview 👌👌🙏🙏
@karamjeet5930
@karamjeet5930 4 месяца назад
Very good ❤
@amarjitarora642
@amarjitarora642 Месяц назад
Reality shown by our elder should be taken in right spirit rather than an attack on anybody's personality and character
@user-jg6yp9vu5i
@user-jg6yp9vu5i 4 месяца назад
ਬਾਪੂ ਤੇ ਇੱਕ ਅਖਾਣ ਢੁੱਕਦਾ ( ਰੱਖੀ ਨਹੀਂ ਖੁਦਾ ਨਾਲ ਮਰਨਾ ਨਹੀਂ ਕਜਾ ਨਾਲ ) ਜਿਹੜਾ ਕਿਸੇ ਦਾ ਵੀ ਸਕਾ ਨਹੀਂ👍
@Gurwindersingh-zv9ud
@Gurwindersingh-zv9ud 3 месяца назад
ਰੱਬ ਨਾਮ ਦੀ ਕੋਈ ਚੀਜ ਨਹੀਂ
@SahibSingh-si9tw
@SahibSingh-si9tw 4 месяца назад
100%. Sachian gallan
@Naseemahmed619
@Naseemahmed619 4 месяца назад
Baba blkor je ka intruo bda jagrop krne wala he mza agya sun kr ❤❤❤❤❤❤❤❤❤❤❤❤❤❤❤❤❤
@shivanisharma5562
@shivanisharma5562 4 месяца назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਗੂੰਡੈ ਗੋਲਡੀ ਨੂੰ ਨੰਥ ਨਹੀ ਪਾ ਸਕਦਾਂ 😢😢😢
@devil-Ak47806
@devil-Ak47806 4 месяца назад
Sir ch goli Mar je gand ch dam aa awe comment ch Ron da fayda ni
@karamjitsinghsalana4648
@karamjitsinghsalana4648 4 месяца назад
❤❤❤salute bappu
@goodvibesyes
@goodvibesyes Месяц назад
ਦੁਨੀਆਂ ਨਾ ਚੱਲ ਦੀ ਐ ਬੰਦਿਆਂ ਦੇ ਕਹਿਣ ਨਾਲ
@avtarsingh1616
@avtarsingh1616 2 месяца назад
ਜ਼ਿਆਦਾ ਸਿੱਖੀ ਦਾ ਘਾਂਣ ਵੀ ਇਸ ਕਾਰਨ ਹੀ ਹੋਇਆ ਜਾਤ ਦਾ ਹੰਕਾਰ ਬਹੁਤ ਯਾਦਾਂ ਲੋਕ ਕਰਦੇ ਹਨ ਜੋ ਸਿੱਖੀ ਨੂੰ ਪਿਆਰ ਕਰਦੇ ਹਨ ਉਹ ਹਰ ਇਨਸਾਨ ਨੂੰ ਪਿਆਰ ਕਰਦੇ ਹਨ
@jassingh5066
@jassingh5066 4 месяца назад
ਇਸ ਬਾਬੇ ਤੋਂ ਇਹ ਪੁੱਛਣਾ ਬਣਦਾ ਕਿ ਅੱਜ ਜੋ ਸਿੱਖ ਸਮਾਜ ਵਿੱਚ ਗੁਰਬਾਣੀ ਦੇ ਅਲੱਗ ਅਲੱਗ ਅਰਥ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ, ਉਸ ਬਾਰੇ ਇਸ ਬਾਬੇ ਦੇ ਵਿਚਾਰ ਕੀ ਹਨ? ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਬਹੁਤ ਸਾਰੇ ਗ੍ਰੰਥ ਸਿਰਜ ਲਏ ਹਨ ਇਸ ਬਾਰੇ ਵੀ ਇਹਨਾਂ ਦੇ ਵਿਚਾਰ ਜਾਨਣੇ ਜਰੂਰੀ ਹਨ?
@KuldeepRangi-lk8le
@KuldeepRangi-lk8le 4 месяца назад
Bahut vadia bapu balkaur Singh Ji bilkul sahi keh rahe ho
@ParamjitSingh-xb1lq
@ParamjitSingh-xb1lq Месяц назад
Veery. Good bapu ji
@jagjeetsingh-nv4rc
@jagjeetsingh-nv4rc 4 месяца назад
Ik bar hor 🙏🙏
@Tagore603
@Tagore603 3 месяца назад
Ideal person that bapu is looking for Punjab does not exist in real life only can exist in bapu’s imagination. Kairon was a great CM.
@GurdeepKaur-jf2sy
@GurdeepKaur-jf2sy 4 месяца назад
Very, very intelligent babu ji🫡🫡🫡🫡🫡🫡🙏🏻👏🏻👏🏻
@RajveerBajwa07
@RajveerBajwa07 3 месяца назад
Bappu new world order Illuminaty family gall kar raha hai majboori poora sach nahi bol raha hai
Далее
МОЙ НОВЫЙ ДОМ
1:01:04
Просмотров 2,1 млн