Тёмный
No video :(

Show with Bapu Balkaur Singh Gill | Political | EP 345 | Talk with Rattan 

Talk with Rattan
Подписаться 204 тыс.
Просмотров 109 тыс.
50% 1

#balkaursingh #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@vickysinghvicky2618
@vickysinghvicky2618 9 месяцев назад
ਐਨੇ ਪੜੇ ਲਿਖੇ ਹੋਏ ਸੂਝਵਾਨ ਸਾਡੇ ਕੋਲ ਪਰ ਦੇਸ਼ ਅਸੀਂ ਅਨਪੜ੍ਹ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ
@ASingh1699k
@ASingh1699k 8 месяцев назад
Tera keda desh Vicky Sungh? Sanu v das de sade naal ta dhokha hoa c 1947 vich.
@vickysinghvicky2618
@vickysinghvicky2618 8 месяцев назад
@@ASingh1699k ਪੰਜਾਬ
@ASingh1699k
@ASingh1699k 8 месяцев назад
@@vickysinghvicky2618 Jaag di jameer VERY GOOD 👍🏼
@Gurmukkh
@Gurmukkh 8 месяцев назад
ਸੂਝਵਾਨ ਲੋਕ ਝੁੱਕ ਕੇ ਵੋਟ ਨਹੀਂ ਨਾ ਮੰਗ ਸਕਦੇ। ਲੋਕਾਂ ਨੂੰ ਚਾਹੀਦਾ ਕਿ ਸੂਝਵਾਨ ਲੋਕਾਂ ਦੀਆਂ ਮਿੰਨਤਾਂ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਉਣ।
@saddu.111
@saddu.111 28 дней назад
Sahi hai brother bapu ji great thinker but we fallow Amritpal, sidhana , bhana
@jatinderdeol6942
@jatinderdeol6942 9 месяцев назад
ਬਾਪੂ ਬਲਕੌਰ ਸਿੰਘ ਜੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਬਾਪੂ ਨੂੰ ਚੜ੍ਹਦੀਕਲਾ ਬਖਸ਼ਣ।
@jattztube6416
@jattztube6416 8 месяцев назад
Ihta waheguru nu mnn da hi ni ji😢
@punjjaabdesh8659
@punjjaabdesh8659 8 месяцев назад
ਵਾਹਿਗੁਰੂ ਤੇ ਤਾਂ ਇਹਨਾਂ ਦਾ ਵਿਸ਼ਵਾਸ ਈ ਨਹੀਂ ਜੀ
@globaltryst713
@globaltryst713 8 месяцев назад
Oye Deol ohde sikhi bhekh te naa jaa ….. eh vaaheguru nu nahi mann da …..
@js-fz7ge
@js-fz7ge 8 месяцев назад
​@@jattztube6416bai je nhi mnda te video ch 3-4 vaar rabb rabb kyo keha ine
@SidhuJagjeet-mj3vm
@SidhuJagjeet-mj3vm 8 месяцев назад
ਪਿੰਡ ਸੁਖਚੈਨ,ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ ਦੀ ਸ਼ਾਨ ਬਾਪੂ ਬਲਕੌਰ ਸਿੰਘ ਜੀ। ਸਾਡੇ ਇਲਾਕੇ ਦਾ ਮਾਣ
@ramandullat444
@ramandullat444 8 месяцев назад
Bilkul veer
@jotsidhu6590
@jotsidhu6590 2 месяца назад
sukhchain pind de ne bai bapu ji
@sukhmanjotsingh7427
@sukhmanjotsingh7427 9 месяцев назад
ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏 ਰਤਨ ਵੀਰ ਜੀ ਕੀ ਹਾਲ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
@harrydhaliwal4997
@harrydhaliwal4997 9 месяцев назад
ਬਹੁਤ ਵਧੀਆ ਬਲਕੌਰ ਸਿੰਘ ਜੀ
@kulwantsingh9563
@kulwantsingh9563 8 месяцев назад
Very Nice Episode Thanks To Bapu Ji N Rattan Ji 🙏🙏
@ambersaria1000
@ambersaria1000 8 месяцев назад
ਬਾਪੂ ਜੀ ਜਿਊਦਾ ਜਾਗਦਾ ਧਰਤੀ ਤੇ ਰੱਬ ਹੈ ਕੋਈ ਮੱਨੇ ਚਾਹੇ ਜਾ ਨਾ
@garrywalia3025
@garrywalia3025 3 месяца назад
Bro j real vich dekhya ja gal hoi ta comment krna c
@amarjitkaur3633
@amarjitkaur3633 9 месяцев назад
Bapu was my class fellow in 1972-73 at Chandigarh. Impeccable man! Avtar Sangha Sydney
@hardeepsinghbehniwal3033
@hardeepsinghbehniwal3033 8 месяцев назад
Lol u are saying ur class fellow Bapu?
@manrajsingh2972
@manrajsingh2972 8 месяцев назад
@@hardeepsinghbehniwal3033 maybe her Dads class fellow
@hardeepsinghbehniwal3033
@hardeepsinghbehniwal3033 8 месяцев назад
@@manrajsingh2972 she wrote my class fellow
@punjjaabdesh8659
@punjjaabdesh8659 8 месяцев назад
Class fellow? Nd Bapu??
@tarsemsinghrajput6675
@tarsemsinghrajput6675 8 месяцев назад
ਬਾਪੂ ਬਲਕੌਰ ਸਿੰਘ ਜੱਟ ਅਫਸਰ।
@psycho0086
@psycho0086 3 месяца назад
Legend ਬਾਪੂ ਬਲਕੌਰ ਸਿੰਘ ਜੀ
@user-ew3ly1vt2u
@user-ew3ly1vt2u 9 месяцев назад
ਬਹੁਤ ਵਧੀਆ ਇੰਟਰਵਿਉ
@dalbirsinghsingh6234
@dalbirsinghsingh6234 8 месяцев назад
ਬਾਪੂ ਬਲਕੌਰ ਿਸੰਘ ਜੀ ਬਹੁਤ ਸੁਜਵਾਨ ਇਨਸਾਨ ਹਨ। ਪਰਮਾਤਮਾ ਇਹਨਾਂ ਦੀ ਓੁਮਰ ਲਬੀ ਕਰੇ।
@user-yl9eu5yy5m
@user-yl9eu5yy5m 9 месяцев назад
What a enlightened thoughts of s. BALCOUR SINGH AND THANKS S RATTAN TO PRESENT THIS PERSONALITY . This interview will guide the coming generations to use their brain and not their bran Protect ur muscle but use ur mind by listening to such interviews. This kind will save ur time by to know more. Will eagerly wait for your book.thx🇨🇦🇨🇦🇨🇦
@harjitlitt1375
@harjitlitt1375 9 месяцев назад
ETO Sahib we are proud of you
@harjeetkaur1511
@harjeetkaur1511 9 месяцев назад
Sade Ludhiane di SHAaaan ne sade Bapu ji Waheguru ena nu chardi kala vich rahan bhuhat hi bebaaak shakhsiaat han Sat siri Akal Bapu ji nu 🙏
@GK-935
@GK-935 8 месяцев назад
ਕਿਥੇ ਰਹਿੰਦੇ ਆ ਇਹ
@baggagrewal
@baggagrewal 8 месяцев назад
ਵੈਸੇ ਮੈਂ ਇਸ ਬੰਦੇ ਨਾਲ ਸਹਿਮਤ ਨਹੀਂ ਹੁੰਦਾ ਬਹੁਤੇ ਵਾਰੀ ਕਿਓਕੇ ਇਹ ਜਿਆਦਾ ਪੜ੍ਹਿਆ ਲਿਖਿਆ ਬੰਦਾ ਧਰਮ ਨੂੰ ਨਾ ਮੰਨਣ ਵਾਲਿਆਂ ਚ ਖੜਦਾ ਤੇ ਸਾਡੇ ਵਰਗੇ ਅਨਪੜ੍ਹ ਲੋਕ ਧਰਮ ਨੂੰ ਮੰਨਣ ਵਾਲੇ ਪਾਸੇ ਖੜਦੇ ਨੇ, ਓਥੇ ਸਾਡੇ ਰਸਤੇ ਵੱਖਰੇ ਹੋ ਜਾਂਦੇ ਨੇ ,,, ਆਹ ਵੀਡੀਓ ਵੇਖੀ ਸੀ ਇਹੋ ਸੋਚਿਆ ਸੀ ਕਿ ਵੇਖਦੇ ਆਂ ਇਸ ਚ ਧਰਮ ਦੇ ਉਲਟ ਕਿੰਨਾ ਕੁ ਬੋਲਦਾ , ਪਰ ਇਸ ਵੀਡੀਓ ਤੋਂ ਪਤਾ ਲੱਗਦਾ ਕਿ ਇਹ ਵੀ ਧਰਮ ਨੂੰ ਮੰਨਦਾ ਪਰ ਮੰਨਦਾ ਆਪਣੇ ਤਰੀਕੇ ਨਾਲ ਆ , ਜਾਂ ਕਹਿ ਲਵੋ ਜਦੋਂ ਇਹਨੂੰ ਜਰੂਰਤ ਹੁੰਦੀ ਉਸ ਵੇਲੇ ਇਹ ਇਨਸਾਨ ਧਰਮ ਦੀ ਧੁਜਾ ਜਗਤ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਅਵਤਾਰਾਂ ਨੂੰ ਯਾਦ ਜਰੂਰ ਜਰੂਰ ਕਰਦਾ ,, ਐਨਾ ਮਾੜਾ ਵੀ ਨਹੀਂ ਕਈ ਵਾਰੀ ਜਿਨ੍ਹਾਂ ਅਸੀਂ ਤੈਸ ਚ ਆ ਕੇ ਕਹਿ ਦਿੰਦੇ ਆਂ ਬਲਕੌਰ ਸਿੰਘ ਨੂੰ,,, ਬਾਕੀ ਪੜ੍ਹਾਈ ਦਾ ਸਤਿਕਾਰ ਕਰਦੇ ਆਂ ਅਸੀਂ ਤੇ ਇਕ ਬੇਨਤੀ ਕਰਦੇ ਨੇ ਕੇ ਜੇ ਵੱਡੀ ਚੋਣ ਨਹੀਂ ਲੜਨੀ ਤਾਂ ਘੱਟੋ ਘੱਟ ਪਿੰਡ ਦੀ ਸਰਪੰਚੀ ਦੀ ਚੋਣ ਜਰੂਰ ਲੜਿਆ ਕਰੋ ਤਾਂ ਜੋ ਤੁਹਾਡੀ ਪੜਾਈ ਇਕੱਲੀ ਤੁਹਾਡੇ ਕੰਮ ਨਾ ਆਵੇ ਬਲਕਿ ਦੂਜੇ ਲੋਕਾਂ ਨੂੰ ਤੁਹਾਡੀ ਪੜਾਈ ਦਾ ਲਾਭ ਹੋਵੇ ਜੀ,,, ਜੇ ਤੁਸੀਂ ਇਹ ਥੱਲੇ ਵਾਲੀ ਚੋਣ ਲੜਦੇ ਹੋ ਤਾਂ ਹੁਣ ਫੇਰ ਉਸਤੋਂ ਉਪਰ ਵੱਲ ਜਰੂਰ ਕੋਸ਼ਿਸ ਕਰਿਓ ਜੀ ਰੱਬ ਭਲੀ ਕਰੂ , ਕਿਓਕੇ ਰੱਬ ਕਾਮਰੇਡਾਂ ਨੂੰ ਵੀ ਰਿਜਕ ਤੇ ਸਵਾਸ ਬਖਸ਼ਦਾ ਹੈ ਜੀ 🙏🙏🙏🙏🙏
@surinderkaur7628
@surinderkaur7628 Месяц назад
ਕਾਮਰੇਡਾਂ ਨੂੰ ਲੋਕ ਵੋਟ ਨਹੀਂ ਪਾਉਂਦੇ ਕਿਉਕਿ ਇਮਾਨਦਾਰ ਹੋਣ ਦੇ ਬਾਵਜੂਦ ਵੀ ਲੋਕ ਰੱਬ ਰੱਬ ਕਰਨ ਵਾਲੇ ਬੇਈਮਾਨ ਨੂੰ ਵੋਟ ਪਾਉਣਗੇ
@supinderdhaliwal223
@supinderdhaliwal223 9 месяцев назад
ਅਸੀ ਵੀ ਖੂਹ ਅਤੇ ਉਸ ਉਪਰਲਾ ਸਮਾਨ ਸਾਬ ਕੇ ਰੱਖੀਆ ਚਹੇ ਹੱਥ ਨਾਲ ਕਮਾ ਕੇ ਦੇਖ ਲਿਉ ਨੇੜੇ ਸੁਨਾਮ
@ksbagga7506
@ksbagga7506 3 месяца назад
ਇਕ ਸਾਦ ਮੁਰਾਦੀ ਬਹੁਤ ਹੀ ਜਾਗਰੂਕ ਪੜ੍ਹੀ ਲਿਖੀ ਸ਼ਖਸ਼ੀਅਤ ਦੇ ਮਾਲਿਕ ਹਨ ਬਾਪੂ ਬਲਕੌਰ ਸਿੰਘ ਗਿੱਲ ਜੀ
@ajmerdhillon3013
@ajmerdhillon3013 9 месяцев назад
ਵਧਿਆ ਗੱਲ ਬਾਤ
@GagandeepSingh-yb8gj
@GagandeepSingh-yb8gj 8 месяцев назад
ਠੀਕ ਹੈ ਬਲਕੌਰ ਸਿੰਘ ਜੀ ਵੱਡੇ ਭਾਈ ਸਾਹਿਬ ਤੁਹਾਡੀ ਸਿਅਣਪ ਦੀ ਦਾਦ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ
@kindershemaar6323
@kindershemaar6323 9 месяцев назад
main ta bapu da fan aa hr video dekhda aa bapu rab naal v sidhi takkr lainda lami umar hove ❤
@Sewak.singh_786
@Sewak.singh_786 7 месяцев назад
Bapu balkaur singh ji to bhot kuch sikhn nu milda hai rb ena nu chad di klaa ch rkhe ❤
@SatnamSingh-mc2oq
@SatnamSingh-mc2oq 7 месяцев назад
Kyaaaa bat A Bai ji
@shamimmir361
@shamimmir361 8 месяцев назад
This person has tremendous experience of life and psychological and historical knowledge very deepest.... great person..I highly admire him....his views and his knowledge is unique
@Murga-dm7po
@Murga-dm7po 8 месяцев назад
ਪੰਜਾਬ ਦੇ 3 ਹਿੱਸੇ ਹੋਏ ਸੀ। ਇਕ ਪੰਜਾਬ ਹਿੰਦੁਸਤਾਨ ਦੇ ਹਿੱਸੇ ਆਇਆ । ਇਕ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ। ਇਕ ਪੰਜਾਬ ਅਫਗਾਨਿਸਤਾਨ ਦੇ ਹਿੱਸੇ ਆਇਆ। ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਵੀਡਿਓ ਨਹੀ ਆਇਆ, ਇਸ ਮੁੱਦੇ ਤੇ ਲੋਕਾਈ ਨੂੰ ਜਾਗਰੂਕ ਕਰੋ 🙏🙏
@BalwinderPadda-mt7bd
@BalwinderPadda-mt7bd 7 месяцев назад
Harana himachl
@JaswinderSingh-dq1ki
@JaswinderSingh-dq1ki 8 месяцев назад
Parmatma aap ji nu tandrusti dewi
@ravindergill9225
@ravindergill9225 7 месяцев назад
ਗੁਡ ਗਿੱਲ ਸਹਿਬ ਜੀ.
@ludhianacity3693
@ludhianacity3693 4 месяца назад
ਬਾਪੂ ਬਲਕੌਰ ਸਿੰਘ ਜੀ ਜਮਾ ਬਰੀਕ ਕਰਕੇ ਭੋਰਦੇ ਨੇ। ਤਰਕ ਦੀ ਖੁਰਕ ਗਾਂਡ ਚ ਹਰ ਵੇਲੇ ਹੁੰਦੀ ਏਨਾ ਦੇ।
@PargatSingh-fd8fg
@PargatSingh-fd8fg 8 месяцев назад
ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ ✊✊❤️❤️👌👌🙏🙏
@surjeetranu1229
@surjeetranu1229 8 месяцев назад
Good B ji
@bharpursingh6919
@bharpursingh6919 8 месяцев назад
Very good blkor Singh ji. Jindabad.
@amrinderkumar3919
@amrinderkumar3919 9 месяцев назад
Ma fan aa bapu da te bapu ji di knowledge da ❤
@SanjeevYadav-cr2re
@SanjeevYadav-cr2re 8 месяцев назад
ਬਹੁਤ ਵਧੀਆ ਗੱਲਬਾਤ।
@gurpreetsandhu3229
@gurpreetsandhu3229 8 месяцев назад
Swaad aaa gyya bai interview sun ke vekh ke Full knowledge full confidence. 👍🏻
@satinderhanjra6344
@satinderhanjra6344 8 месяцев назад
Balkaur singh,jatinder pannu eh do insan hi mere parerna sarrot aa.ehna do insana te swarn tehna,sandhawalia,Paramvir bath ehna to bahut kuch sikhan nu milda.
@KulbirSingh-ts4rh
@KulbirSingh-ts4rh 8 месяцев назад
ਸਲੂਟ ਹੈ ਬਾਪੂ ਨੂੰ
@nirmalsidhu981
@nirmalsidhu981 4 месяца назад
ਬਾਈ ਬਲਕੌਰ ਸਿੰਘ ਜ਼ਿੰਦਾਬਾਦ
@tarsemnehal1279
@tarsemnehal1279 8 месяцев назад
God bless you Gill Saab
@MakhanSingh-kj9qr
@MakhanSingh-kj9qr 8 месяцев назад
Great Parson 🙏🙏
@Prakashchand-ub4gz
@Prakashchand-ub4gz Месяц назад
Jai hind bapu ji ❤
@lovelyrani6628
@lovelyrani6628 9 месяцев назад
Bahut vadia bapu g 🙏
@user-oe2ce5io4h
@user-oe2ce5io4h 9 месяцев назад
ਇਹ ਵੀ ਬੋਟਾਂ ਵਿੱਚ ਛੋਟੇਪੁਰ ਦੀ ਪਾਰਟੀ ਵੱਲੋ ਚੋਣ ਲੜਿਆ ਸੀ ਲੋਕਾ ਨੇ ਬੋਟਾਂ ਨਹੀ ਪਾਈਆਂ
@jaspreetgill8789
@jaspreetgill8789 8 месяцев назад
A MAN OF HIGH CALIBER.
@luckysingh-po1gh
@luckysingh-po1gh 6 месяцев назад
Waheguru ji 🙏🌹 Punjab vich vi sabhiyacarik kanoon banouna chahida hainji🙏🌹
@manindersingh8298
@manindersingh8298 8 месяцев назад
Dil kush ho gya ❤❤❤
@harcharansingh9094
@harcharansingh9094 8 месяцев назад
Good.
@nvdeep.s
@nvdeep.s 9 месяцев назад
SIRA GALBAT BAPU JI 💥
@karmjitAluna-sg9uz
@karmjitAluna-sg9uz 2 месяца назад
ਬਾਬਾ। ਜੀ ਸੁਪਰ
@balkarn.yessingh3917
@balkarn.yessingh3917 8 месяцев назад
ਬਾਪੂ ਮੈਂ ਪੈਗ ਲਾ ਕੇ ਬਹੁਤ ਤੁਹਾਡੀਆਂ ਗੱਲਾਂ ਨੂੰ ਧਿਆਨ ਨਾਲ ਸਣਦਾ ਹਾ
@randhirsingh2479
@randhirsingh2479 8 месяцев назад
ਲਖ ਲਖ ਲਹੰਨਤ ਤੇਰੀ
@prabhdyalsingh4722
@prabhdyalsingh4722 8 месяцев назад
ਅਜਾਦੀ ਤੋ ਬਾਆਦ ਪੰਜਾਬ ਦੇ ਵੋਟਰਾਂ ਨੇ, ਕੰਮ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਬਾਰ-ਬਾਰ ਰਾਜਭਾਗ ਦਿੱਤਾ। ਫਿਰ ਕਿਵੇ ਕਿਹਾ ਜਾ ਸਕਦਾ ਕਿ ਸਰਕਾਰਾਂ ਨੇ ਕੁਝ ਨਹੀ ਕੀਤਾ।
@navdeepsinghgrewal258
@navdeepsinghgrewal258 9 месяцев назад
With all respect Bapu Ji Ik sawal a , sanu pata v Punjab government tik Nai kam kar rahi es time eh man lene a however tuhade warge educated bande kio Nai aye politics vich Tusi Ludhiana vich mayor vagera e khad jande ada questions tey gallan tan Ik ordinary bande sade wargeyan kol v buht ney Punjab govt lai. Jey Punjab lai feel hunda appan nu fer law dey according politics vich aun di try karni chaidi c tan hi kug ho sakda otherwise sade kol bs interviews hi a Ratan bai. It’s all about solution.
@gurwinderdhaliwal997
@gurwinderdhaliwal997 9 месяцев назад
Ratan veere❤ te Baapu Balkaur Singh de kol bahut kuch a
@jassasinghsidhu2884
@jassasinghsidhu2884 8 месяцев назад
Bapu ji vichar bahut nek hai
@malkiatsingh6034
@malkiatsingh6034 8 месяцев назад
HONEST EXCISE AND TAXATION OFFICER AT LUDHIANA SPECIAL PLACE IN THE HEART OF PEOPLE PUNJAB
@nirmalsingh9484
@nirmalsingh9484 8 месяцев назад
Right bapu ji God bless you
@samarvlogs8866
@samarvlogs8866 8 месяцев назад
Good job 👍
@Writerpreet123
@Writerpreet123 8 месяцев назад
ਬਹੁਤ ਹੀ ਸੂਝਵਾਨ ਵਿਦਵਾਨ ਇੰਨਸਾਨ
@jagdeeproomi3360
@jagdeeproomi3360 8 месяцев назад
Jeonda reh babu balkar siyan ❤
@NirmalSingh-vl1bs
@NirmalSingh-vl1bs 8 месяцев назад
ਭਗਵੰਤ ਸਿੰਘ ਮਾਨ ਪੰਜਾਬੀਆਂ ਨੂੰ ਵਾਰ ਵਾਰ ਅਪੀਲ ਕਰ ਰਿਹਾ ਕਿ ਪੜੋ ਵਿਦੇਸ਼ਾਂ ਵਿੱਚ ਨਾ ਜਾਵੋ ਸਰਕਾਰ ਨੇ ਨੌਕਰੀਆਂ ਵੀ ਦਿੱਤੀਆਂ
@gurdarshansingh4526
@gurdarshansingh4526 9 месяцев назад
Carry on jatta
@GurwinderKang-im8mm
@GurwinderKang-im8mm Месяц назад
👍👍👍
@SukhdeepSingh-oz2qg
@SukhdeepSingh-oz2qg Месяц назад
Very god job sir je❤
@jasspreetsidhu7739
@jasspreetsidhu7739 9 месяцев назад
Bai podcast karo Bapu ji nal
@jasspreetsidhu7739
@jasspreetsidhu7739 9 месяцев назад
sirra ho gia bai ajj
@americanfreightlinesllc2886
@americanfreightlinesllc2886 9 месяцев назад
Fantastic
@amarjitsulhan
@amarjitsulhan 8 месяцев назад
I m so happy to see this kothi is in its original form and would like to congratulate gill Saab, would like to meet him when I come to India, I live in canada, can u please provide gill Saab contact number, would like to talk to this great personality,
@user-nb1yr5wq1z
@user-nb1yr5wq1z 2 месяца назад
❤❤❤❤
@shindadhillon1690
@shindadhillon1690 9 месяцев назад
@jagdeepgrewal0012
@jagdeepgrewal0012 9 месяцев назад
uncle g siraa banda ldh court vich chadra pa ke rendha
@jugrajsinghsidhu1551
@jugrajsinghsidhu1551 8 месяцев назад
ਬਾਪੂ ਜੀ ਵੱਡਾ ਬਾਦਲ ਪਟਵਾਰੀ ਨੂੰ ਤਾਂ ਕਾਕਾ ਜੀ ਕਹਿੰਕੇ ਸਮਝਾ ਦਿੰਦੇ ਸੀ ਪਰ ਨਾ ਤਾਂ ਬਾਦਲ ਸਾਹਿਬ ਨੇ ਆਵਦੇ ਕਾਕੇ ਨੂੰ ਸਮਝਿਆ ਨਹੀਂ ਨਾ ਹੀ ਆਵਦੀ ਪਾਰਟੀ ਦੇ ਕਈ ਕਾਕੇਆ ਨੂੰ ਵੀ ਨਹੀਂ ਸਮਝਿਆ ਸੀ
@mrpaulpal
@mrpaulpal 9 месяцев назад
16:37 ਬਾਪੂ ਜੀ ਤਾਂ ਤਵਾ ਤਵੀ ਹੋਇਆ ਪਿਆ ਚੜਦੀਕਲਾ ਚ ਹੁੰਦਾ ਬਾਪੂ ਜੀ ਹਰ ਵੇਲੇ
@gurvindersaund7466
@gurvindersaund7466 9 месяцев назад
Bayakal kamrade
@GurmitBSingh
@GurmitBSingh 2 месяца назад
Note ghardey gardar from 1800 , ruda Santa SANTOKHA ; even JAPJI. NU SAHIB ETC ETC . VEERJI IS FACTUAL JI
@bharatbhushan2110
@bharatbhushan2110 8 месяцев назад
V.interesting and calling a spade a spade
@Gagandeep-gt6ot
@Gagandeep-gt6ot 8 месяцев назад
Wah bapu sirra kra ta
@jasspreetsidhu7739
@jasspreetsidhu7739 9 месяцев назад
bai bapu ji na podcast karo
@surindrsingh7314
@surindrsingh7314 4 месяца назад
Sade pinda kol de ne bapu blkaur Singh ji
@paramjitsingh1392
@paramjitsingh1392 9 месяцев назад
ਮੂਰਖ ਲੋਕਾਂ (ਡੱਫਰ) ਲੋਕਾਂ ਦੇ ਹੱਥ ਦੇਸ ਵਿਚ ਦੇਸ ਦੀ ਵਾਗ ਡੋਰ ਹੈ ਤੇ ਪੜੇ ਲਿਖੇ ਸਿਆਣੇ ਲੋਕ ਸਿਰਫ ?????
@mohinderkalsi7179
@mohinderkalsi7179 9 месяцев назад
Jio ....
@mannsaab6138
@mannsaab6138 8 месяцев назад
Baba ucha bolen ala sacha hunda maskri hase ale bnda dil cho rakhda gall mouka boch da hunda
@psycho0086
@psycho0086 3 месяца назад
Talk with Ratan Tata
@user-kf2ff9cr1c
@user-kf2ff9cr1c 9 месяцев назад
ਰਤਨ ਵੀਰ ਇਹ ਬਾਪੂ ਆਪਨੇ ਨਾਲ ਦੇ ਪਿੰਡ ਸੁਖਚੈਨ ਦਾ ਐ
@sonysandhu6348
@sonysandhu6348 9 месяцев назад
ਸੁਖਚੈਨ ਪਿੰਡ ਕਿੱਥੇ ਹੈ
@gurtejsingh363
@gurtejsingh363 8 месяцев назад
​@@sonysandhu6348ਸੁਖਚੈਨ ਪਿੰਡ ਹਰਿਆਣਾ ਦੇ ਸਿਰਸਾ ਜ਼ਿਲੇ ਵਿਚ ਮੰਡੀ ਕਾਲਾਂਵਾਲੀ ਕੋਲ ਹੈ
@nachattargill2643
@nachattargill2643 9 месяцев назад
🙏🏻🙏🏻
@JasvirSinghMahal-px8ko
@JasvirSinghMahal-px8ko 9 месяцев назад
Is to ve pehlan de haveli hai almost 300 years old at Thapar mohalle
@amrinderbrar7763
@amrinderbrar7763 9 месяцев назад
👍👍
@GurnamSingh-nd5yt
@GurnamSingh-nd5yt 9 месяцев назад
Jina chir pinda vale aap nhi jagnge te pinda vich amandar lok chun ke guru di hjuri ardas krke prchi pa ke mebr srpnch m l a m p muhkh mntri tik chon kro ji
@khushveersinghsinghshier3756
@khushveersinghsinghshier3756 8 месяцев назад
Chadre wala kehde c sir ji nu mera vah pea Delhi Ludhiana TPT
@aryanrawat3803
@aryanrawat3803 8 месяцев назад
❤👍
@preetmohinder5568
@preetmohinder5568 8 месяцев назад
JATT IN REALITY
@user-gd9pp9hy2r
@user-gd9pp9hy2r 9 месяцев назад
22 ਜੀ 🙏🙏🙏🙏❤️❤️Form Adv Khaira Ch. No.1033 Ldh👍🏽♥️♥️🖕🖕
@gurwinderdhaliwal997
@gurwinderdhaliwal997 9 месяцев назад
Baapu naal podcast v kro bai ji
@gurinderjitnagra7199
@gurinderjitnagra7199 8 месяцев назад
🙏👍
@user-gd9pp9hy2r
@user-gd9pp9hy2r 9 месяцев назад
Bapu ji is right aa ji 🖕🖕🖕🖕♥️👍🏽🙏🙏
@user-qy8tf5jq3v
@user-qy8tf5jq3v 8 месяцев назад
GOD BLESS YOU BAPU JI ❤❤❤❤❤❤❤❤❤❤❤
@user-oe2ce5io4h
@user-oe2ce5io4h 9 месяцев назад
🎉
@sukhrajsingh9174
@sukhrajsingh9174 8 месяцев назад
14:02 😂😂
@user-vv1ze9zp6f
@user-vv1ze9zp6f 8 месяцев назад
ਜੇ ਲਾਰਡ ਮੈਕਾਲੇ ਨਾਲ ਏਡੀ ਸਮਸਿਆ ਹੈ ਤਾਂ ਉਸਦੇ ਸਿਸਟਮ ਦੀਆਂ 11 ਐੱਮ ਏ ********ਕੀਤੀਆਂ ।
@user-gd9pp9hy2r
@user-gd9pp9hy2r 9 месяцев назад
Right and ture aa ji 🖕🖕🖕🖕👏👏👏👌👌👌👌👌👍🏽🙏ਗਿੱਲ 22ਜੀ Ture aa ji 👍🏽❤️❤️🖕🖕🖕🖕🖕🖕🖕
@paulmann2033
@paulmann2033 8 месяцев назад
Eh kad da cheb
@ramniquesingh7324
@ramniquesingh7324 8 месяцев назад
Punjab da tan hun rabb hi rakha hai Captain vi vekh leya badal vi vekh leya hun maan nu vekh raye han Punjab ch sirf 15 saal da paani rai geya va 15 saal baad punjab maruthal ch tabdeel ho javega
@ASingh1699k
@ASingh1699k 8 месяцев назад
Ik hal veere azadi. Galam kauma da kush ni rehnda hunda. Aboriginal te Native Americans naal jo hoa Sikha nu samj lena chida.
Далее
Show with Baba Balkaur Singh | EP 60 | Talk with Rattan
37:10