Тёмный
No video :(

ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਬਦਲਾ ਲੈਣ ਵਾਲੇ Navtej Gaggu ਦਾ ਵੱਡਾ ਇੰਟਰਵਿਊ, ਸੁਣੋ ਰੌਂਗਟੇ ਖੜ੍ਹੇ ਕਰਦੀ ਕਹਾਣੀ 

Hamdard Media Group Canada
Подписаться 1,3 млн
Просмотров 1,5 млн
50% 1

#BalwinderSinghJatana #NavtejGaggu #AjitSinghPuhlaNihang #Hamdardtv
ਭਾਈ ਬਲਵਿੰਦਰ ਜਟਾਣਾ ਦੇ ਪਰਿਵਾਰ ਦਾ
ਬਦਲਾ ਲੈਣ ਵਾਲੇ ਨਵਤੇਜ ਗੁੱਗੂ ਦਾ ਵੱਡਾ ਇੰਟਰਵਿਊ
ਸੁਣੋ ਪੂਲੇ ਨਿਹੰਗ ਨੂੰ ਜੇਲ੍ਹ 'ਚ ਕਿਵੇਂ ਲਗਾਈ ਸੀ ਅੱਗ
ਰੌਂਗਟੇ ਖੜ੍ਹੇ ਕਰਦੀ ਖੌਫਨਾਕ ਕਹਾਣੀ
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3 тыс.   
@mk-km6rw
@mk-km6rw Год назад
ਬਾਈ ਜੀ ਨਵਤੇਜ ਨੇ ਤਾਂ ਦੋ ਹਸਪਤਾਲ ਬਣਾ ਲਏ ਬੜੀ ਵਧੀਆ ਗੱਲ ਹੈ ਪਰ ਹਰਚੰਦ ਵੀਰ ਦਾ ਵੀ ਕੁੱਝ ਸੋਚੋ ਕੁਰਬਾਨੀ ਉਨੇ ਵੀ ਕੋਈ ਘੱਟ ਨਹੀਂ ਕੀਤੀ ਉਨੇ ਸਭ ਘਰਬਾਰ ਦਾਅ ਤੇ ਲਗਾ ਕੇ ਹੀ ਇਹ ਸਾਰੀ ਖੇਡ ਖੇਡੀ ਸਲੂਟ ਐ ਹਰਚੰਦ ਵੀਰ ਜੀ ਨੂੰ
@manpreetrandhawa3057
@manpreetrandhawa3057 3 месяца назад
👍❤
@majorverygoodbhatti4101
@majorverygoodbhatti4101 2 месяца назад
Veer ji es navtej singh gugoo ne harchand singh mazhabi noo thorha neeva vikhaunn vastey ohda jikr bahut ghat keeta ehne..es gall to pta lagda hai ke too ki keh reha matlv doven kamm too keetey petrol ⛽ vi too payya te agg vi too lagaei khud vi soch ke vekh tere te harchand singh de biyan vakhrey vakhrey keon eh patarkar vi sirf tainoo eikaley noo hi hero bnna reha ehda matlv hai ke too jatt hai es karke..bahut dukh hunda es gall te..jdo indra gandhi noo mareya beant singh mazhabi sikh si par tusin lok mazhabi sikhan diyan kurbaniyan noo dabaunn di kosis kardey ho..harchand singh ne aapnna ate tera vi name lya hai ke asin eh kamm dovan ne keeta aa..jail cho sza harchand singh noo jiyada mili si to pehlan jail cho aa ke hero bann gya te ohnoo 0 bnna deeta..je oh vi jatt kaum cho hunda te too eh gall kde nhi si karni..jatt kaum te saheed aakalidal saheed baba jeevan singh di kurbani nhi zaad rakhi ke kaun si rangreta guru ka beta
@deepsidhu6945
@deepsidhu6945 2 месяца назад
@@majorverygoodbhatti4101gal jatt majbi de nai veer eh guggu dimag to tez niklea oh cheez de simpthi lai gea lokan to jdoke sara plan harchand da se eh ta end te jaa ke ralea harchand nal jdo ke sara kuch oh kri baitha se
@majorverygoodbhatti4101
@majorverygoodbhatti4101 2 месяца назад
@@deepsidhu6945 bilkul sahi gall aa veer ji 🙏 sara plan harchand singh da si herchand singh ajjey vi guggu noo respect de reha hai ke eh kamm asin dovan ne keeta hai par guggu eiklla hi hero bann reha hai..guggu kehenda hai ke petrol ⛽ vi mai payya te fire 🔥 matlv agg vi mai hi lagaei aa..jad ke eh gall sareya noo pta hai ke Ajeet singh poohla ek bahut khatarnak matlv danger aadmi si koei vi single aadmi di himmat nhi si ke Ajeet singh poohla de sahmney jann di..fir veer ji tusin dasso ke eh guggu kis tran eh kamm single kar sakda si oh vi eh kamm jail cho karna si..jail cho kamm kran vastey bahut vadda dil chahida si..mai harchand singh di vi interview sunni hai ate..guggu di vi interview sunni hai mainoo vekhnn cho master mind harchand lageya harchand singh daler aadmi aa ohi eh kamm kar sakda si..guggu darpok aadmi aa ohne jo vi keeta harchand singh di sport nal keeta aa..eh kamm guggu de vass da nhi si..ha eh gall hai ke guggu jail cho pehlan bahr aa gya te es karke oh hero bann gya..guggu di soch si vadda aadmi bannan di oh eh kamm kar hi nhi si sakda..harchand singh ajj vi greeb keon aa keon ke ohne eh kamm kran to pehlan kujh vi nhi si socheya ke mai eh kamm pease vastey karna hai
@rajankumar5284
@rajankumar5284 2 месяца назад
Gugu veer Harchand Singh veer to Bina kuch nhi kar sakda c.
@udayvansh3570
@udayvansh3570 2 года назад
ਸਾਡਾ ਇਤਿਹਾਸ ਆਪਣੇ ਆਪ ਵਿੱਚ ਐਨਾ ਕੁਝ ਸਾਂਭੀ ਬੈਠਾ। ਪਤਾ ਹੀ ਹੁਣ ਲੱਗਾ। ਸਿਰਫ ਸਿੱਧੂ ਬਾਈ ਦੀ ਕਲਮ ਕਰਕੇ। ਸਾਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
@lovepreetbhullar1351
@lovepreetbhullar1351 2 года назад
Good
@Vickydb
@Vickydb 2 года назад
Hindu brothers da ta congress and bjp ne brainwash kitta hoya hai..
@udayvansh3570
@udayvansh3570 2 года назад
@@Vickydb hanji sahi gal aa bai g
@jsranajsrana5263
@jsranajsrana5263 2 года назад
@@udayvansh3570 ਸਾਡੀ ਸਭ ਤੋਂ ਵੱਡੀ ਪਰੋਲਬਮ ਰਾਜਨੀਤਕ ਪਾਰਟੀਆਂ ਨਹੀਂ ਸਾਡੀਆਂ ਆਦਤਾਂ ਹਨ. ਸਾਨੂੰ 650 ਦੀ ਬੋਟਲ ਸਸਤੀ ਤੇ 150 ਦੀ ਕਿਤਾਬ ਮਹਿੰਗੀ ਲਗਦੀ ਹੈ.
@udayvansh3570
@udayvansh3570 2 года назад
@@jsranajsrana5263 bilkul sahi bai g
@guriSingh-oy3hn
@guriSingh-oy3hn Год назад
ਪਾਜੀ ਤੁਸੀ ਹਰਚੰਦ ਸਿੰਘ ਜੀ ਬਾਰੇ ਇਹ ਕਿਹਾ ਕਿ ਉਹ ਪੱਜ ਗਏ ਪਰ ਹਰਚੰਦ ਵੀਰ ਜੀ ਨੇ ਆਪਣੇ intrve ਚ ਕਿਹਾ ਕਿ ਤੇਲ ਮੈ ਸੁਟਿਆ ਤੇ ਅੱਗ ਗੁੱਗੂ ਨੇ ਲਾਇਆ ਤੇ ਤੁਸੀ ਦੋਨੋ ne ਮਿਲ ਕੇ ਇਹ ਮਹਾਨ ਕੰਮ ਕੀਤਾ ਮੈ salute karda ਹਾਂ ਗੁੱਗੂ ਵੀਰ ਤੇ ਹਰਚੰਦ ਵੀਰ ਦਾ
@jogindersinghjinder2632
@jogindersinghjinder2632 2 года назад
ਸਾਨੂੰ ਮਾਣ ਹੈ ਪੰਜਾਬ ਵਿੱਚ ਹੰਕਾਰੀ ਜ਼ਾਲਮ ਆਦਮੀ ਨੂੰ ਸੋਧਾ ਲੈਣ ਵਾਲੇ ਸੂਰਮੇ ਵੀ ਹੋਏ ਪੂਹਲੇ ਨਿਹੰਗ ਸੋਧਾ ਲਾਉਣ ਵਾਲੇ ਨਵਤੇਜ ਸਿੰਘ ਗੱਗੂ ਤੇ ਹਰਚੰਦ ਸਿੰਘ ਇਹਨਾਂ ਦੋਨੇ ਯੋਧਿਆਂ ਨੂੰ ਬਹੁਤ ਬਹੁਤ ਵਧਾਈ
@RanjitsinghRanjit-kg6bw
@RanjitsinghRanjit-kg6bw Год назад
If g
@waheguruwaheguru2752
@waheguruwaheguru2752 Год назад
akal naal soch ... je phulaaa punjab sarkar da bandaa c te uss nu maaran vaale nu punjab police ne aidaa he chad taaaa.... te uss to baad free v kar taaa... how convenient..... te uss nu hospitql kholan di izaazqt v de diti .... ki pataaa iss nu vartya gaya te baad ch inaam ditaa gaya
@GurpindersinghGrewal-by7yv
@GurpindersinghGrewal-by7yv 4 месяца назад
Qqqqqqq hu​
@karamsingh1941
@karamsingh1941 2 года назад
Wahe guru je 🙏 ਇਨਾ ਦੋਨਾ ਮਹਾਨ ਯੋਧਿਆ ਨੂੰਧੰਨ ਧੰਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਹੱਥ ਇਨਾ ਦੇ ਸਿਰ ਤੇ ਰੱਖਣ ਜੀ
@SukhwinderSingh-ok3cb
@SukhwinderSingh-ok3cb 2 года назад
ਵੀਰੋ ਸਾਨੂੰ ਮੂਸੇ ਨਾਲ ਵੀਰ ਜੀ ਨੇ ਜਗਾਇਆ ਹੈ। ਆਪਾਂ ਨੂੰ ਦਿਲੋਂ ਉਸ ਸੌਚਤੇ ਚਲਣ ਦੀ ਲੋੜ ਹੈ।
@BalwinderSingh-mt6mo
@BalwinderSingh-mt6mo 4 месяца назад
ਸਭ ਤੋਂ ਵੱਡਾ ਰੋਲ ਹਰਚੰਦ ਵੀਰ ਦਾ ਏ ਬਕਵਾਸ ਕਰਦਾ
@VELLYWOOD_
@VELLYWOOD_ 4 месяца назад
Sahi keha
@gurdialkaur3137
@gurdialkaur3137 3 месяца назад
Dono surme ne.... Apis vich na larho beta
@mintumangat2583
@mintumangat2583 2 месяца назад
ਗੱਗੂ ਕਰਕੇ ਹੋਇਆ ਜੌ ਹੋਇਆ ਓਸ ਵੇਲੇ ਗੱਗੂ ਇਕ ਗੈਂਗਸਟਰ ਸੀ ਬਟਾਲੇ ਦਾ ਹਰਚੰਦ ਵੀ ਨਾਲ ਸੀ ਤੂੰ ਇਕ ਨੂੰ ਇਨਾਮ ਨਾ ਦੇ ਸਾਡੇ ਪੰਜਾਬ ਵਿਚ ਵੀ ਜਾਤ ਪਾਤ ਦੇਖਕੇ ਟਿੱਪਣੀ ਕਰਦੇ ਨੇ
@mrsandhu7356
@mrsandhu7356 2 месяца назад
Your Right
@Lakhwindersingh-cb8vx
@Lakhwindersingh-cb8vx Месяц назад
Sahi
@babbulikhari1265
@babbulikhari1265 2 месяца назад
ਸੱਭ ਤੋਂ ਵੱਡਾ ਯੋਗਦਾਨ ਹਰਚੰਦ ਸਿੰਘ ਦਾ ਆ ਮੈਂ ਵੀ ਚਾਰ ਸਾਲ ਜੇਲ੍ਹ ਕੱਟੀ ਆ ਫੁੱਕਰੀ ਮਾਰੀਂ ਜਾਂਦਾ ਆ ਜੇ ਹਰਚੰਦ ਸਿੰਘ ਗਰੀਬ ਆ ਤਾਂ ਇਹਦਾ ਮਤਲਬ ਏ ਨਹੀਂ ਕੇ ਉਨ੍ਹਾਂ ਦੀ ਕੁਰਬਾਨੀ ਘੱਟ ਆ
@user-bp8py8tc5w
@user-bp8py8tc5w 2 года назад
ਇਹ ਦਸਮੇਸ ਪਿਤਾ ਜੀ ਦਾ ਲਾਡਲੇ ਪੁੱਤਰ ਨੇ ਧੰਨਭਾਗ ਸਾਨੂੰ ਇੰਨਾ ਦਰਸਨ ਹੋਏ 🙏🏻👍🏼👍🏼
@kiranpalsingh2708
@kiranpalsingh2708 2 года назад
ਪੂਹਲੇ ਵਰਗੇ ਦਰਿੰਦੇ ਨੂੰ ਸੋਧਾ ਲਾਉਣ ਲਈ, ਨਵਤੇਜ ਸਿੰਘ ਤੇ ਹਰਚੰਦ ਸਿੰਘ ਦਾ ਬਹੁਤ 2 ਧੰਨਵਾਦ ਤੇ ਸਤਿਕਾਰ, ਇਹ ਯੋਧੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਗੁਰਬਾਣੀ ਨਾਲ ਜੁੜਨ !
@Jassa_13
@Jassa_13 11 месяцев назад
😊😊😊😊😊😊😊
@Jassa_13
@Jassa_13 11 месяцев назад
😊😊😊😊llllllllll😊llllllll😊llllllllppllp😊😊lllllllll😊lll😊pllllll😊😊lll??l😊😊😊
@SatnamSingh-vk3ns
@SatnamSingh-vk3ns 7 месяцев назад
Veer tu Sacha we ya aarchand veer bda fark we tuhadiya ganla da koi kuj bolda koi kuj bolda
@SatnamSingh-vk3ns
@SatnamSingh-vk3ns 7 месяцев назад
M aho Chanda panjab ek ho jawe
@JaswantSingh-xb9rp
@JaswantSingh-xb9rp 6 месяцев назад
ਧਰਮੀ ਫੋਜੀ ਅਤੇ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਨਵਤੇਜ ਸਿੰਘ ਗੱਗੂ ਅਤੇ ਵੀਰ ਹਰਚੰਦ ਸਿੰਘ ਨੂੰ ਹਮੇਸਾ ਚੱੜਦੀ ਕਲਾ ਵਿੰਚ ਰੱਖਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
@ambergill982
@ambergill982 Год назад
ਬਾਈ ਜੀ ਹਰਚੰਦ ਸਿੰਘ ਬਾਰੇ ਵੀ ਯਾਦ ਰੱਖਣਾ ਜੋ ਇਸ ਬਾਈ ਜੀ ਨਾਲ ਸੇਵਾ ਕੀਤੀ ਰੱਬੀ ਰੂਹ ਹਰਚੰਦ ਸਿੰਘ 🙏🙏🙏
@waheguruwaheguru2752
@waheguruwaheguru2752 Год назад
je phulaaa beant singh te punjab sarkaar da bandaaa c taa iss nu punjab police ne kidaa chad taaa te free v kar taa....... dimag naal sochoooo kite iss nu punjab sarkaar ne phulee nu khatqm karan layi taaa nahi hire kitaaa c
@naridersingh3223
@naridersingh3223 Год назад
Shi gall apni gl khri udi garb da gal khrda ni a akala apna lai jada
@simranjeet1063
@simranjeet1063 5 месяцев назад
Shi gl teri veere
@shinderpal9813
@shinderpal9813 3 месяца назад
👍
@manjitkaurrai3517
@manjitkaurrai3517 2 года назад
ਸਲੂਟ ਹੈ ਵੀਰ ਨਵਜੋਤ ਸਿੰਘ ਗੱਗੂ ਜੀ ਤੇ ਹਰਚੰਦ ਸਿੰਘ ਜੀ ਨੂੰ ,ਕੌਮ ਤੇ ਪੰਜਾਬ ਦੇ ਵਫਾਦਾਰ ਸਿਪਾਹੀ।ਧੰਨਵਾਦ ਪੱਤਰਕਾਰ ਵੀਰ ਦਾ ਜੋ ਇਸ ਯੋਧੇ ਦੇ ਦਰਸ਼ਣ ਕਰਾਏ ਤੇ ਇਹਨਾਂ ਵੀਰ ਵਾਰੇ ਚਾਨਣਾ ਪਾਇਆ।
@ASingh1699k
@ASingh1699k 2 года назад
Navtej Singh
@Pakka855wala
@Pakka855wala 2 года назад
Esda apna private hospital vi hai jo garahi karke handicap bachia da elaaz karvionda a veer bhut vadia kam karda bro 🙏🙏god bless bro 🙏🙏
@GagandeepSingh-cv6rj
@GagandeepSingh-cv6rj 2 года назад
@@Pakka855wala ver g hospital di location das deo g
@Pakka855wala
@Pakka855wala 2 года назад
@@GagandeepSingh-cv6rj oh pta ni pr you tube te search Karlo bro mai vi y tube te dekhi c
@skmehrarajpoot2403
@skmehrarajpoot2403 2 года назад
gagan 22 batala vich hazera park lage hospital navtez veer da
@BalkarSingh-bg8oi
@BalkarSingh-bg8oi 2 года назад
ਭਾਈ ਨਵਜੋਤ ਸਿੰਘ ਗੁਗੂ ਤੇ ਭਾਈ ਹਰਚੰਦ ਸਿੰਘ ਜੀ ਵੀਰਾਂ ਨੂੰ ਸਲੂਟ ।ਇਹ ਕੌਮ ਤਾਂ ਲੰਡਨ ਪਹੁੰਚ ਜਾਂਦੇ ਬਦਲਾ ਲੈਣ ।
@trend_boutique201
@trend_boutique201 2 года назад
🙏🏻
@rohanpreetsingh6189
@rohanpreetsingh6189 2 года назад
22 g enu salute ta hai pr bhai harchand singh nu aapne to neeva dikha riha aa te sara credit aap lai riha aa
@sukhirandhawa3723
@sukhirandhawa3723 2 года назад
@@rohanpreetsingh6189 apa nu ta pta y
@Mosewala658
@Mosewala658 2 года назад
@@rohanpreetsingh6189 sahi gl aa ju eh das reha sb jhuth aa harchnd di planig c sari
@krishansaini5947
@krishansaini5947 2 года назад
Goldi barad be caneda vich hi hai jao
@satnamsingh5436
@satnamsingh5436 2 года назад
ਸਲੂਟ ਸਿਖ ਕੌਮ ਦੇ ਮਹਾਨ ਯੋਧਿਆਂ ਨੂੰ,ਜਿੰਨਾਂ ਨੇ ਐਹੋ ਜਿਹੇ ਦੁਸ਼ਟ ਨੂੰ ਸੋਧਿਆ👏👏👏👏👏👏👏👏
@SonuSingh-jo3gc
@SonuSingh-jo3gc 2 года назад
ਵੀਰ ਜੀ ਇੱਕ ਦਿਨ ਰੱਖੇ ਉਸ ਦਿਨ ਇਹਨਾਂ ਵੀਰਾਂ ਨੂੰ ਤਹਫੋ ਦਿੱਤੇ ਜਾਣ ਇਹਨਾਂ ਨੂੰ ਬਹੁਤ ਕੁਝ ਕੀਤਾ ਜਾਵੇ ਸੋ ਸਰਕਾਰ ਨਹੀਂ ਕਰ ਸਕਦੀ ਉਹ ਯੋਧੇ ਨੇ ਕਰ ਦਿੱਤਾ 🙏🙏🙏💐💐
@aaess-wq5tf
@aaess-wq5tf 3 месяца назад
❤❤
@ਹਰਿਕੀਆਂਕਥਕਹਾਣੀਆਂ
ਭਾਈ ਬਲਵਿੰਦਰ ਸਿੰਘ ਜਟਾਨਾ ਜੀ ਦੀ ਫੋਟੋ ਅੰਮ੍ਰਿਤਸਰ ਕੇਂਦਰੀ ਅਜਾਇਬ ਘਰ ਲੱਗਣੀ ਚਾਹੀਦੀ ਹੈ।🙏🙏💪💪
@jsranajsrana5263
@jsranajsrana5263 2 года назад
ਸੁਝਾਅ ਤੁਹਾਡਾ ਬਿਲਕੁਲ ਠੀਕ ਹੈ ਪਰ‌ ਨਾਲ ਡੋਲ੍ਹਿਆ ਵਾਲਾ ਸਟਿੱਕਰ ਲਗਾਉਣ ਦੀ ਲੋੜ ਨਹੀਂ ਸੀ ਇਸ ਨਾਲ ਸੁਝਾਉ ਵਿੱਚ ਥੋੜਾ ਬਚਪਨਾ ਲੱਗਦਾ ਹੈ.
@samshersingh41
@samshersingh41 2 года назад
ਨਵਤੇਜ ਸਿੰਘ ਵੀਰ ਨੂੰ ਸਲੂਟ ਹੈ ਇਹੋ ਜਿਹੇ ਯੋਧਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
@deepgoraya8689
@deepgoraya8689 2 года назад
ਹਾਂ ਜੀ ਲੱਗਣੀ ਚਾਹੀਦੀ ਹੈ ਤਾਂ ਕਿ ਲੋਕ ਵੀ ਯਾਦ ਕਰਨਗੇ ਭਾਈ ਜਟਾਣਾ ਜੀ ਨੂੰ 🙏🙏🙏
@Mosewala658
@Mosewala658 2 года назад
@@samshersingh41 sb tu vadh jogdan harchnd ji da c eh sirf ap credit lye jnsa
@SukhwinderSingh-qm1eu
@SukhwinderSingh-qm1eu 2 года назад
@@Mosewala658 sahi gal veer g tuhadi Harchand veer nu koi credit nahi milya
@raja131976
@raja131976 2 года назад
ਬਹੁਤ ਵਧੀਆ ਸੋਚ ਤੇ ਤੁਸੀਂ ਜੋ ਵੀ ਕੀਤਾ ਉਹ ਸਾਰੇ ਸਮਾਜ ਦਾ ਭਲਾ ਕੀਤਾ। ਬਾਕੀ ਸਿੱਧੂ ਦਾ ਦੁੱਖ ਹਮੇਸ਼ਾ ਰਹੇਗਾ
@trend_boutique201
@trend_boutique201 2 года назад
🙏🏻
@baldevbhullar2394
@baldevbhullar2394 Год назад
ਵਾਹਿਗੁਰੂ ਗੁਗੂ ਯਾਰ ਸੂਰਮੇ ਵਾਲਾ ਕੀਤਾ ਬਹੁਤ ਵਧੀਆ ਪਰ ਤੁਸੀਂ ਇਕਂ ਦੂਜੇ ਦਾ ਨਾਂ ਲੈਣ ਤੋਂ ਕਿਉਂ ਝਿਜਕ,ਦੇਜੇ ਤੈਨੂੰ ਯਾਰ ਹਰਚੰਦ ਦੀ ਮੱਦਦ ਕਰਨੀ ਪੈਂਦੀ ਐਂ
@iqbalsidhu594
@iqbalsidhu594 2 года назад
ਬਹੁਤ ਵਧੀਆ ਕੀਤਾ ਗੱਗੂ ਬਾਈ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਤੁਹਾਡਾ ਸਾਰਾ ਪੰਜਾਬ ਰਿਣੀ ਰਹੇਗਾ
@SonuSingh-jo3gc
@SonuSingh-jo3gc 2 года назад
ਬੇਟਾ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ ਆਪ ਨੇ ਬਦਲ ਲਿਆ ਬੇਟਾ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਹੈ ਆਪ ਨੂੰ ਰਹਿੰਦੀ ਦੁਨੀਆਂ ਤੱਕ ਆਪ ਨੂੰ ਯਾਦ ਕੀਤਾ ਜਾਵੇਗਾ ਆਪ ਨੇ ਉਹ ਕੰਮ ਕੀਤਾ ਆਪ ਨੇ ਬਦਲ ਲਿਆ ਉਹ ਵਿਰਾਲ ਹੀ ਕਰ ਸਕਦਾ ਹੈ 🙏🙏👍👍💐💐
@santoshsaini4638
@santoshsaini4638 2 года назад
दोनों योद्धाओं को सैकड़ों सलुट, भाई बलविंदर सिंह जटाणा के परिवार का बदला लिया, वाहेगुरु जी का खालसा वाहेगुरु जी की फतेह
@ravithind5005
@ravithind5005 2 года назад
ਰੱਬ ਲੰਬੀਆਂ ਉਮਰਾਂ ਕਰੇ ਦੋਨਾਂ ਵੀਰਾਂ ਦੀਆਂ ,ਦੋਨਾਂ ਨੇ ਜ਼ਾਲਮ ਨੂੰ ਦੱਸ ਦਿੱਤਾ ਕਿ ਅੱਗ ਦਾ ਸੇਕ ਕੀ ਹੁੰਦਾ, ਵਾਹਿਗੁਰੂ ਜੀ ਨੇ ਆਪ ਸੇਵਾ ਲਈ ਵੀਰਾਂ ਤੋਂ, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।
@ravithind5005
@ravithind5005 2 года назад
ਧੰਨਵਾਦ ਵੀਰ ਜੀ।👍 ਲਈ।
@trend_boutique201
@trend_boutique201 2 года назад
🙏🏻
@malkiatrai5383
@malkiatrai5383 2 года назад
Salute a brother tere kam nu🙏
@memepackage8328
@memepackage8328 2 года назад
Jalam da nas
@khalsachardikala
@khalsachardikala 3 месяца назад
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਹਰਚੰਦ ਸਿੰਘ ਜੀ ਅਤੇ ਵੀਰ ਨਵਤੇਜ ਸਿੰਘ ਗੱਗੂ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਯੋਧਿਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@dharmindersinghkhalsa7713
@dharmindersinghkhalsa7713 2 года назад
ਬਹੁਤ ਹੀ ਵਧੀਆ ਕੀਤਾ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@Amritpalsingh-oj2eq
@Amritpalsingh-oj2eq 2 года назад
ਸਿੱਧੂ ਬਾਈ ਨੇ ਆਪਣੇ ਗੀਤਾਂ ਵਿਚ ਜੋ ਸੱਚੀਯਾਂ ਗੱਲਾਂ ਨਾਲ ਸਾਹਡੇ ਵਰਗੇ ਮੰਦਬੁੱਧੀ ਲੋਕਾਂ ਨੂੰ ਚਾਨਣ ਪਾਇਆ,,, ਉੱਚੀਆਂ ਸੀ ਗੱਲਾਂ ਮੇਰੇ ਯਾਰ ਦੀਆਂ.. 😞
@saadapunjab7979
@saadapunjab7979 2 года назад
Sahi gl hai ..nhi taa eh etehaas pta ee ni lggnaa c …sidhu ne ajj oh etehaas fir jindaaa kr ditaa …proud to be a fan of moosewala…love you bai
@JagtarSingh-rl4tm
@JagtarSingh-rl4tm 2 года назад
Bilku sahi keha g
@kingalwaysking9842
@kingalwaysking9842 2 года назад
ਬਿਲਕੁਲ
@harmansinghbajwa2349
@harmansinghbajwa2349 2 года назад
rgt
@harjinderaulakh9542
@harjinderaulakh9542 2 года назад
Sorry veer ji ਮੰਦਬੁਦੀ ਵਾਲੀ ਗੱਲ ਚੰਗੀ ਨਹੀ ਲਗੀ ਪਰ ਿੲਹ ਸਾਰੀ ਖਬਰ social media te active ਰਹਿਣ ਨਾਲ ਹੀ ਮਿਲਦੀ ਹੈ🤔 ਨਾ ਕਿ news channel ਵਾਲੇ ਦਿਖੌਦੇ ਹੈ ਜੀ ਵੇਸੇ ਵੀ ਅਸੀਂ ਪੰਜਾਬ ਵਿੱਚ ਨਹੀਂ ਰਹਿਦੇ
@JaskaranSingh-oy9wg
@JaskaranSingh-oy9wg 2 года назад
ਨਵਤੇਜ ਸਿੰਘ ਵੀਰ ਤੇਰੇ ਕੋਲੋਂ ਰੱਬ ਨੇ ਬਹੁਤ ਵੱਡੀ ਸੇਵਾ ਲਈ ਹੈ।
@ramindersingh5756
@ramindersingh5756 3 месяца назад
Navtej Guggu ਤੁਸੀ ਪੂਹਲੇ ਨੰ ਸਜਾ ਦੇ ਬਹੁਤ ਹੀ ਪਵਿਤਰ ਕਾਰਜ ਕਰਕੇ ਅਤਿਹਾਸ ਬਰਕਰਾਰ ਰਖਿਆ। ਪਰਮਾਤਮਾ ਆਪ ਨੂੰ ਅਤੇ ਕੌਮ ਨੂੰ ਚੜਦੀ ਕਲਾ ਬਖਸੇ।
@jasvirsingh6413
@jasvirsingh6413 11 месяцев назад
ਸਿੱਖ ਕੌਮ ਦੇ ਮਹਾਨ ਹੀਰੇ, ਭਾਈ ਨਵਤੇਜ ਸਿੰਘ ਜੀ ਔਰ ਭਾਈ ਹਰਚੰਦ ਸਿੰਘ ਜੀ, ਤੁਹਾਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਯਾਦ ਰੱਖੇਗੀ, ਤੁਹਾਨੂੰ ਲੱਖਾਂ ਵਾਰ ਤਹਿਦਿਲੋਂ ਸਲੂਟ ਆ, ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ।।
@inderjeetkaur2211
@inderjeetkaur2211 2 года назад
ਮੈ ਸਲੂਟ ਕਰਦੀ ਹਾ ਜੀ ਭਾਈ ਸਾਹਿਬ ਜੀ ਨੂੰ 🙏
@navjotsinghjosan7204
@navjotsinghjosan7204 2 года назад
Hji bulkul ryt g
@user-xr5ch2ie4h
@user-xr5ch2ie4h 2 года назад
@@navjotsinghjosan7204 kuria de comnt thle bdi seti comnt krde o munde da v reply kr dya kro nle eda kuria nl gl nhi bandi sah g 😅😅😅🤣🤣🤣
@jsranajsrana5263
@jsranajsrana5263 2 года назад
@@user-xr5ch2ie4h ਬੜੇ(ਜਾ ਛੋਟੇ)ਵੀਰ ਏਨੀ ਸੀਰੀਅਸ ਇੰਟਰਵਿਯੂ ਹੋ ਰਹੀ ਸੀ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਕੋਈ ਤਾ ਨਾਮ ਰੱਖਿਆ ਹੋਊਗਾ, ਤੁਸੀਂ ਲਗਦਾ ਇਸ ਇੰਟਰਵਿਊ ਦੀ ਗੰਭੀਰਤਾ ਨੂੰ ਨਹੀਂ ਸਮਜੇ. ਛੋਟੀਆਂ ਸੋਚਾਂ ਛੱਡ ਕੇ ਆਪਣੇ ਨਾਂ ਨਾਲ ਕਮੈਂਟ ਪਾਇਆ ਕਰੋ. ਜੇ ਸੁਝਾਅ ਠੀਕ ਲੱਗੇ ਤਾਂ ਮੰਨ ਲੈਣਾ,
@trend_boutique201
@trend_boutique201 2 года назад
🙏🏻
@sarabjitsingh3363
@sarabjitsingh3363 2 года назад
Ikala gugu nahin harchand Singh vi nal si
@dalbirsinghsingh8144
@dalbirsinghsingh8144 2 года назад
ਬਲਵਿੰਦਰ ਸਿੰਘ ਜੁਟਾਣਾ ਜਿੰਦਾ ਬਾਦ ਸਦਾ ਅਮਰ ਰਹੇ ਗਾ
@surindermavi6114
@surindermavi6114 2 года назад
Wahegutu g wahegutu g
@jagmeetteona6186
@jagmeetteona6186 Год назад
ਸਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੀ ਸਹਾਦਤ ਨੂੰ ਕੋਟਿ- ਕੋਟਿ ਪ੍ਣਾਮ🙏🙏🙏
@sukhchainsinghsadhar6793
@sukhchainsinghsadhar6793 2 месяца назад
ਸਿੱਖ ਕੌਮ ਦੇ ਦੋਨਾਂ ਯੋਧਿਆਂ ਦਾ ਦਿਲੋਂ ਧੰਨਵਾਦ ਵੀਰਾ ਗੱਗੂ ਵੀਰ ਹਰਚੰਦ ਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏
@sukhchainsingh8313
@sukhchainsingh8313 2 года назад
ਦਿਲੋਂ ਧੰਨਵਾਦ, ਬਹਾਦਰ ਹੋ , ਨਾਲ ਇਨਸਾਨੀਅਤ ਪੂਰੀ ਆ , ਤੁਹਾਡੇ ਵਰਗੇ ਵੀਰਾਂ ਕਰਕੇ ਸਿੱਖ ਕੌਮ ਦਾ ਨਾਮ ਉਚਾ ਰਹੇਗਾ
@harjinderaulakh9542
@harjinderaulakh9542 2 года назад
ਪੁਰੇ ਪੰਜਾਬ ਤੇ ਭਾੲੀ ਜਟਾਣਾ ਜੀ ਦਾ ਿੲਹਸਾਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ
@lakhveersharma6407
@lakhveersharma6407 2 года назад
ਸਰਦਾਰ ਭਾਈ ਬਲਵਿੰਦਰ ਸਿੰਘ ਜਟਾਣਾ ਅਮਰ ਰਹੇ
@tksandhu6190
@tksandhu6190 2 года назад
🙏🙏🙏🙏
@trend_boutique201
@trend_boutique201 2 года назад
🙏🏻ru-vid.com/video/%D0%B2%D0%B8%D0%B4%D0%B5%D0%BE-9N4yshgHiAU.html🙏🏻
@LakhwinderSingh-hc6ys
@LakhwinderSingh-hc6ys 2 года назад
Waheguru G.... 🙏
@ranjitsidhu298
@ranjitsidhu298 2 года назад
Jinu maria c us er d ki kasur c kise nu pta hove dsna
@arshsandhu9936
@arshsandhu9936 4 месяца назад
ਸਲੂਟ ਆ ਨਵਤੇਜ ਸਿੰਘ ਗੁਗੂ ਜੀ। ਤੁਹਾਡੀ ਸੋਚ ਨੂੰ, ਗੁਰੂ ਸਾਹਿਬ ਇਸ ਤਰ੍ਹਾਂ ਹੀ ਤੁਹਾਨੂੰ ਸੱਚ ਦੇ ਰਾਹ ਤੇ ਚੱਲਣ ਦਾ ਬਲ ਬਖਸ਼ਣ।
@VishalSingh-pv8bq
@VishalSingh-pv8bq 4 месяца назад
ਵੀਰ ਗੁੱਗੂ ਅਤੇ ਵੀਰ ਹਰਚੰਦ ਦੋਵਾਂ ਦੀ ਆਹਮਣੇ ਸਾਹਮਣੇ ਬਿਠਾ ਕੇ ਅਸਲੀਅਤ ਦਾ ਪਤਾ ਲਗਾਇਆ ਜਾਵੇ ਕਿ ਦੋਨਾਂ ਵਿੱਚ ਸੱਚ ਕੀ ਹੈ ਨਹੀਂ ਤਾਂ ਇਹ ਗ਼ਲਤ਼ਹਿਮੀਆਂ ਬਹੁਤ ਦੂਰ ਤੱਕ ਚੱਲ ਜਾਣ ਗੀਆ
@bajwa4032
@bajwa4032 2 года назад
ਸਾਡੀ ਕੌਮ ਦੇ ਹੀਰੇ ਇਨਸਾਨ ਨਵਤੇਜ ਗੁਗੂ ਜੀ
@karmjeethans6194
@karmjeethans6194 2 года назад
ਸਿੰਧੂ ਪੁੱਤਰ ਨੇ ਜੋ ਬੋਲ ਗਾਣੇ ਰਾਹੀ ਲੋਕਾਂ ਤੱਕ ਚਾਨਣ ਪਾਇਆ ਸਲੂਟ ਓੁਸ ਦੀ ਸੋਚ ਨੂੰ ਤਹਨੂੰ ਵੀ ਦੋਵਾ ਪੁੱਤਰਾਂ ਨੂੰ ਸਲੂਟ ਕੌਮ ਦੇ ਯੋਧੇ ਆਣਖੀ ਵਾਹਿਗੁਰੂ ਤੇਰੀ ਲੰਬੀ ਕਰੇ ਖੁਸ਼ੀਆਂ ਮਾਣੇ
@trend_boutique201
@trend_boutique201 2 года назад
🙏🏻
@VijayKumar-gi5cq
@VijayKumar-gi5cq 8 месяцев назад
ਗੱਗੂ ਵੀਰੇ ਸਤਿਸੀ੍ਅਕਾਲ ਗੱਗੂ ਵੀਰੇ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ ਮੈਂ ਤਕਰੀਬਨ ਤੇਰੀਆਂ ਤੇ ਹਰਚੰਦ ਦੀਆਂ ਸਾਰੀਆਂ ਇੰਟਰਵਿਊ ਵੇਖੀਆਂ ਜਿਸ ਵਿੱਚ ਹਰਚੰਦ ਇਹ ਕਹਿੰਦਾ ਕਿ ਤੇਲ ਗੱਗੂ ਨੇ ਪਾਇਆ ਤੇ ਅੱਗ ਮੈਂ ਲਾਈ ਤੂੰ ਕਹਿੰਦਾ ਕਿ ਤੇਲ ਵੀ ਮੈਂ ਪਾਇਆ ਤੇ ਅੱਗ ਵੀ ਮੈਂ ਲਾਈ ਗੱਗੂ ਵੀਰ ਗੱਗੂ ਵੀਰ ਸ਼ਇਦ ਤੈਂਨੂੰ ਪਤਾ ਹੋਵੇਗਾ ਕਿ ਮੈਂ ਵੀ ਉਸ ਵਕਤ ਜੇਲ ਵਿੱਚ ਸੀ ਅਤੇ ਮੇਰੀ ਤੇ ਭੋਲੇ ਵੀਰ ਦੀ ਤੇ ਤੇਰੀ ਤੇ ਹਰਚੰਦ ਦੀ ਤਕਰੀਬਨ ਰੋਟੀ ਇੱਕਠੀ ਸੀ
@vijaysarmal1982
@vijaysarmal1982 2 года назад
ਨਵਤੇਜ ਸਿੰਘ ਗੱਗੂ ji bahut ਉੱਚੀ ਸੋਚ ਰੱਖਦੇ ਨੇ,,,,ਬਹੁਤ ਵਧੀਆ ਸੇਵਾ ਕਰ ਰਹੇ ਨੇ
@PargatSingh-dl5me
@PargatSingh-dl5me 2 года назад
ਜਿਉਂਦਾ ਰਹਿ ਸ਼ੇਰਾ 🙏 ਸਲੂਟ ਆ ਤੁਹਾਡੇ ਸਾਰੇ ਗਰੁੱਪ ਨੂੰ ਜਿਨ੍ਹਾਂ ਨੇ ਟੀਸੀ ਆਲ਼ਾ ਬੇਰ ਝਾੜਿਆ ਸੀ।
@deepdhaliwal9517
@deepdhaliwal9517 2 года назад
Ehne ni marya duje veer majbi Sikh ne marya c
@BhagwanSingh-zy3qr
@BhagwanSingh-zy3qr Год назад
ਕੋਮ ਦੇ ਹੀਰਿਆਂ ਨੇ ਬੇਰਾ ਦੇ ਨਾਲ ਪੱਤੇ ਵੀ ਝਾੜ ਦਿੰਤੇ
@rajvirsingh4558
@rajvirsingh4558 2 года назад
ਪ੍ਰਣਾਮ ਯੋਧਿਆਂ ਨੂੰ 🙏
@user-kh9gg4ju1i
@user-kh9gg4ju1i 3 месяца назад
ਪਿਆਰ ਵੀਰ ਜੀ ਤੇਰੇ ❤❤ ਧੰਨਵਾਦ,,,,,,,,, ਕੋਮਾ ਜਿੳਆ ਨਾਲ ਕੁਵਾਨੀਆ ਦੇ ਤੈਨੂੰ ਚੜਦੀ ਕਲਾ ਵਿਚ ਰੱਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,,,,,,,
@RanjodhMavi-xy5oe
@RanjodhMavi-xy5oe 6 месяцев назад
ਵੀਰ ਜੀ ਤੁਹਾਡੇ ਇਸ ਕੰਮ ਲਈ ਦਿਲੋਂ ਸਲੂਟ ਮਾਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@naibsinghjattana
@naibsinghjattana 2 года назад
ਪੰਜਾਬ ਦੇ ਹੀਰੇ ਬੰਦੇ ਆ ਵਾਹਿਗੁਰੂ ਚੜਦੀ ਕਲਾ ਚ ਰੱਖੇ,,
@avtaarsingh8219
@avtaarsingh8219 2 года назад
29-8 ਨੂੰ ਭਾਈ ਜੱਟਾਣਾ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਤੇ 29-8 ਨੂੰ ਹੀ ਆਪ ਕੁੱਤੇ ਦੀ ਮੌਤ ਮਰਿਆ ਰੱਬ ਬਹੁਤ ਡਾਡਾ
@GurmeetSingh-ud1dv
@GurmeetSingh-ud1dv 2 месяца назад
ਗੱਗੂ ਵੀਰ ਜੀ ਹਰਚੰਦ ਸਿੰਘ ਵੀਰ ਦੋਨਾਂ ਦੀ ਵੱਡੀ ਕੁਰਬਾਨੀ ਹੈ ਧੰਨਵਾਦ ਜੀ
@humanitypeace1080
@humanitypeace1080 2 года назад
ਸਲੂਟ ਆ ਬਈ ਗੁੱਗੂ ਨੂੰ ਤੇ ਹਰਚੰਦ ਸਿੰਘ ਨੂੰ
@harjinderkaur4612
@harjinderkaur4612 2 года назад
ਸ਼ਾਬਾਸ਼ੇ ਪਿਆਰੇ ਵੀਰ ਜੀ ਤੁਹਾਡੇ ਵਰਗੇ ਯੋਧਿਆਂ ਤੇ ਬੜਾ ਮਾਣ ਹੈ ਕੌਮ ਨੂੰ ਬਹੁਤ ਹੀ ਦਲੇਰੀ ਭਰਿਆ ਸੋਧਾ ਲਾਇਆ ਬਹੁਤ ਸਤਿਕਾਰ ਹੈ
@AmanpreetkourDeol-wc9vi
@AmanpreetkourDeol-wc9vi Год назад
Good👍👍
@Gurpree306
@Gurpree306 28 дней назад
ਵੱਡਾ ਰੋਲ ਹਰਚੰਦ ਸਿੰਘ ਜੀ ਦਾ ਏ ।
@Paji714
@Paji714 Год назад
दिल से सलाम है आप जेसे शूरवीर योद्धा को
@satgurpura
@satgurpura 2 года назад
ਗੱਗੂ ਸਾਹਿਬ ਤੁਸੀ ਹਮੇਸ਼ਾ ਸਾਡੇ ਦਿਲ ਦੇ ਨੇੜੇ ਰਹੋਗੇ। ਕੌਮ ਨੂੰ ਤੁਹਾਨੂੰ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@LakhvirSingh-bw3bt
@LakhvirSingh-bw3bt Год назад
ਜਿਹੜਾ ਮਜ਼੍ਹਬੀ ਸਿੱਖ ਕੌਮ ਦਾ ਸ਼ੇਰ ਭਾਈ ਹਰਚੰਦ ਸਿੰਘ ਉਸਨੂੰ ਕੌਈ ਪੁੱਛਦਾ ਨਹੀ
@smarttips2793
@smarttips2793 Год назад
@@LakhvirSingh-bw3bt gaggu te khuch ni Harchand Singh Khalsa ne asli hero kaum de 🙏🙏
@harpreet19samra79
@harpreet19samra79 Год назад
@@LakhvirSingh-bw3bt sahi gul a bai tusi mere dil di gul khe diti aa ee ta bus mai mai kri janda os veer da te naam e nai lenda
@punjabathwal4846
@punjabathwal4846 Год назад
ਤੇ ਹਰਚੰਦ ਸਿੰਘ ਦਾ ਨੀ ਕਿਸੇ ਨੂੰ ਪਤਾ
@punjabathwal4846
@punjabathwal4846 Год назад
@@LakhvirSingh-bw3bt ੳੁਸਦਾ ਨਾਮ ਲੈਣ ਤੋ ਅੈਲਰਜੀ ਅਾ ਲੱਗਦਾ ੲੇਹਨੂੰ
@suihvinderdhaliwal3595
@suihvinderdhaliwal3595 2 года назад
ਵੀਰ ਇਹ ਗੱਲਾਂ ਦਾ ਸਾਨੂੰ ਕੋਈ ਪਤਾ ਨਹੀਂ ਸੀ ਸਿੱਧੂ ਵੀਰ ਦੁਨੀਆਂ ਨੂੰ ਜਗਾ ਗਿਆ
@gurtejkhokher4318
@gurtejkhokher4318 2 года назад
ਠੀਕ ਹੈ 22 ਜੀ ਸਾਨੂੰ ਪਤਾ ਨਹੀਂ ਸੀ ਸਿੱਧੂ ਦੱਸ ਗਿਆ
@suihvinderdhaliwal3595
@suihvinderdhaliwal3595 2 года назад
@@gurtejkhokher4318 Hanji veer ji thanks 👍
@HarpalSingh-uv9ko
@HarpalSingh-uv9ko Год назад
ਬਹੁਤ ਸੋਹਣਾ ਕੰਮ ਕੀਤਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਵੀਰ ਨੂੰ ਤੇ ਇਸ ਦੇ ਸਾਥੀ ਵੀਰ ਨੂੰ।
@meeshumohiphotography3208
@meeshumohiphotography3208 Месяц назад
ਗੱਗੂ ਵੀਰ ਅਤੇ ਹਰਚੰਦ ਵੀਰ ਨੂੰ ਬੇਂਨਤੀ ਹੈ ਦੋਵੇਂ ਇਕੱਹਠੇ ਹੋਵੋ ਅਤੇ ਪੰਜਾਬ ਨੂੰ ਨਵੀ ਸੇਧ ਦਿਓ
@gurvirkaur5238
@gurvirkaur5238 2 года назад
jnda jnda veer oh glla ds giya Jo kde suniya b nhi c asi .. salute aa Sidhu veer d soch nu te guggu veer nu ♥ jihne jagdi jmeer da sboot ditta
@nishangill5604
@nishangill5604 2 года назад
🐅🙏🙏🙏🙏🙏👍
@gumeetsingh5106
@gumeetsingh5106 2 года назад
ਇਤਹਾਸ ਵਿੱਚ ਸੂਰਮਿਆਂ ਦੇ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਤੇ ਕੌਮਾਂ ਆਪਣੇ ਯੋਧਿਆਂ ਨੂੰ ਭੁੱਲਿਆਂ ਨਹੀਂ ਕਰਦੀਆਂ ਗੱਗੂ ਜੀ
@trend_boutique201
@trend_boutique201 2 года назад
🙏🏻
@rajwantkaur9639
@rajwantkaur9639 2 года назад
ਵੀਰ ਵਾਹਿਗੁਰੂ ਤਹਾਨੂੰ ਬਹੁਤ ਸੁੱਖ ਜੇਵੇ
@tiger0966
@tiger0966 2 года назад
ਭਾਈ ਨਵਤੇਜ਼ ਸਿੰਘ ਗੁੱਗੂ ਜੀ ਨੂੰ DILLO SALUTE ਵਾਹਿਗੁਰੂ ਜੀ ਵੀਰ ਨੂੰ ਚੜੵਦੀਕਲਾਂ ਚ ਰੱਖੇ ✊🦅
@RajinderSingh-ri7bw
@RajinderSingh-ri7bw 2 года назад
ਗੁਗੂ ਤੇ ਸਾਨੂੰ ਅਤੇ ਹੋਰ ਉਚੀ ਸੋਚ ਰੱਖਣ ਵਾਲੇ ਵੀਰਾਂ ਨੂੰ ਹਮੇਸ਼ਾਂ ਮਾਣ ਮਹਿਸੂਸ ਰਹੇਗਾ। ਵਾਹਿਗੁਰੂ ਚੜਦੀ ਕਲਾ ਰਖੇ,!
@neeta378
@neeta378 2 года назад
ਦਿਲ ਕਰਦਾ ਤੁਹਾਡੇ ਪੈਰਾ ਤੇ ਸਿਰ ਰੱਖ ਕੇ ਮੱਥਾ ਟੇਕਾ 🙏. ਏਡਾ ਮਹਾਨ ਕੰਮ ਕੀਤਾ ਪਾਪੀ ਨੂੰ ਸੋਧਾਂ ਲਾ ਕੇ ਕੌਮ ਰਿਣੀ ਰਹੇਗੀ ਤੁਹਾਡੀ 🙏🙏
@LakhvirSingh-bw3bt
@LakhvirSingh-bw3bt Год назад
ਪਲਾਨ ਭਾਈ ਹਰਚੰਦ ਸਿੰਘ ਦਾ ਸੀ ਗਰੀਬ ਹੋਣ ਕਰਕੇ ਕੋਈ ਉਸਨੂੰ ਪੁੱਛਦਾ ਨਹੀ
@SukhwinderSingh-ch5wr
@SukhwinderSingh-ch5wr Год назад
@@LakhvirSingh-bw3bt ਸਹੀ ਗੱਲ ਆ। ਉਹੋ ਵਿਚਾਰਾ ਗਰੀਬ ਦਾ ਗਰੀਬ ਰਹਿ ਗਿਆ🙏🙏
@harpreet19samra79
@harpreet19samra79 Год назад
Sahi gul a bai tusi mere dil di gul khe diti aa ee ta bus mai mai kri janda os veer da te naam e nai lenda
@sandeepduggal6606
@sandeepduggal6606 Год назад
ਜੱਟ ਜੱਟਾ ਦੇ ਭੋਲੂ ਨਰੈਣ ਦਾ
@gopibrar5694
@gopibrar5694 Год назад
​@@SukhwinderSingh-ch5wr CR ok by fr. Ki ।‍
@bajitkaur878
@bajitkaur878 2 года назад
ਵਾਹਿਗੁਰੂ ਹਮੇਸ਼ਾਂ ਨਵਤੇਜ ਸਿੰਘ ਗੁਗੂ ਨੂੰ ਚੜਦੀ ਕਲਾ ਵਿਚ ਰਖੇ
@RajinderSingh-gm2td
@RajinderSingh-gm2td 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajendrsingh8359
@rajendrsingh8359 2 года назад
ਗੰਗੂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਜਟਾਨਾ ਬਾਈ ਜੀ ਦਾ ਦਰਦ ਮਹਿਸੂਸ ਕਰਵਾਇਆ 🙏🏻🙏🏻🙏🏻👍👍👍
@fz_harman8892
@fz_harman8892 2 года назад
ਤੁਸੀਂ ਚੰਗਾ ਕੰਮ ਕਿਤੇ ਵੀ ਰਹਿ ਕਿ ਕਰ ਸਕਦੇ ,, ਦਿਲੋ ਸਤਿਕਾਰ ਵੀਰ ਨਵਤੇਜ ਸਿੰਘ ਨੂੰ 🙏🙏
@VijayKumarMakkar
@VijayKumarMakkar 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ❤❤❤❤,🙏🙏🙏🙏🙏
@videosong7964
@videosong7964 2 года назад
ਧੰਨ ਤੇਰੀ ਸਿੱਖੀ
@ਹਰਿਕੀਆਂਕਥਕਹਾਣੀਆਂ
ਪੰਜਾਬ ਦਾ ਸ਼ੇਰ ਸਰਦਾਰ ਬਲਵਿੰਦਰ ਸਿੰਘ ਜਟਾਨਾ ਅਮਰ ਰਹੇ।🙏🙏🙏🙏🙏
@gurdipatwal3601
@gurdipatwal3601 2 года назад
ਟ ਵਡਦ ਜ
@tharmindersingh897
@tharmindersingh897 2 года назад
ਵਾਕਿਆ ਹੀ ਪੰਜਾਬ ਦੇ ਸ਼ੇਰ ਸੀ ਸਾਡੇ ਵੀਰ ਜੋ ਕੌਮ ਧਰਮ ਸਮਾਜ ਲਈ ਅਪਣਾ ਆਪ ਵਾਰ ਗਏ ਸਦਾ ਅਮਰ ਨੇ ਸਾਡੇ ਵੀਰ
@surindermavi6114
@surindermavi6114 2 года назад
ਸਲੂਟ ਵੀਰਾ ਨੂੰ
@trend_boutique201
@trend_boutique201 2 года назад
🙏🏻
@jasvindersingh4813
@jasvindersingh4813 2 года назад
Durfite Mooh Tuhada Jihrhe Jatane Ne SYL Dea 2 senior most Engineer And Labour Wale Mare Dite See Nirdoshe Ohana Daa Kee Kasoor See Jatana Kihrha Yudhishter See Oho Vee Nirdosheia Daa Katal See
@kuldipjhajj5085
@kuldipjhajj5085 2 года назад
ਬਲਵਿੰਦਰ ਸਿੰਘ ਜਟਾਣਾ ਵਰਗੇ ਯੋਧੇ ਨਹੀਂ ਭੁੱਲ ਸਕਦੇ। ਵਾਹਿਗੁਰੂ ਜੀ ਭਲੀ ਕਰਨ।
@gurvirgamerz2543
@gurvirgamerz2543 2 года назад
👍👍👌
@harmandhaliwal5589
@harmandhaliwal5589 2 года назад
Khalsa raj a ta ਅਪਣਾ singha di jad gar vani java ge har pind har zila.. Vich
@OmParkash-kk8cb
@OmParkash-kk8cb 2 года назад
@@gurvirgamerz2543 Cr
@krishansingh1548
@krishansingh1548 2 года назад
Lll
@trend_boutique201
@trend_boutique201 2 года назад
🙏🏻
@sukhbeerbrar5423
@sukhbeerbrar5423 11 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@studyrizzle7796
@studyrizzle7796 2 года назад
Thanks Sidhu Bai ... Tere ek gaane ne itihass de kine pane khol te 🙏dhan guru nanak 🙏
@NareshKumar-nf2jw
@NareshKumar-nf2jw 2 года назад
ਥੋਨੂੰ ਸਲੂਟ ਹੈ ਵੀਰ ਜੀ 🙏🙏🙏
@dineshsinghyadav9760
@dineshsinghyadav9760 2 года назад
सलूट है आपको … पूहला पापी था .. अच्छा लगा आपके बारे में जान कर ….. पंजाब शूरवीरों की भूमि है। 🙏🏻🙏🏻
@barindersingh2330
@barindersingh2330 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@punia5709
@punia5709 2 года назад
Sidhu moosewala heera kom da jis ne singha nu yad kita SYL vich. Parnaam bhai balwinder singh jatana ji🙏🙏🙏🙏🙏🙏 nu
@robindersingh.7686
@robindersingh.7686 2 года назад
Navtej guggu ji zindabaad . Living legend . Soorma banda .
@allroundersandhu1368
@allroundersandhu1368 2 года назад
ian
@gurdeepgora1552
@gurdeepgora1552 2 года назад
ਸਦਾ ਚੜਦੀ ਕਲਾ ਵਿਚ ਰੱਖਣ ਪਰਮਾਤਮਾ ਗੱਗੂ ਵੀਰ ਜੀ ਤੁਹਾਨੂੰ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜਟਾਣਾਂ । ਸਦਾ ਅਮਰ ਰਹਿਣਗੇ ਸਿੰਘ ਸੂਰਮੇ । ।। 🌹🌹🌹🌹 । 🙏🙏🙏 । I miss you you Dear Jan sidhu veer
@ParamjeetSingh-cc5vs
@ParamjeetSingh-cc5vs Год назад
🙏🙏 ਪ੍ਰਣਾਮ ਸ਼ਹੀਦਾਂ ਨੂੰ ਅਤੇ ਪੰਜਾਬ ਦੇ ਯੋਧਿਆਂ ਨੂੰ
@Deepbusy-xm6gu
@Deepbusy-xm6gu 2 года назад
🙏🙏🙏ਬਿਲਕੁਲ ਸਹੀ ਕਿੱਤਾ
@deepakkkkk4683
@deepakkkkk4683 2 года назад
ਸੁਣ ਕੇ ਰੌਂਗਟੇ ਖੜ੍ਹੇ ਹੋ ਗਏ ਤੁਹਾਡੇ ਵਰਗੇ ਵੀਰਾ ਨੂੰ ਦਿਲੋ ਨਮਨ ਹੈ
@satwantdhami679
@satwantdhami679 Год назад
ਵੀਰ ਜੀ ਤੂਹਾਨੂੰ ਬਹੁਤ ਬਹੁਤ ਸਲਾਮ ਪੁਲੇ ਦੇ ਕਾਰਨਾਮੇ ਸੁਨੇ ਰੌਗਟੈ ਖੜੇ ਹੋ ਗਏ ਤੇ ਸ਼ਰਮਿੰਦਗੀ ਮਹਿਸੂਸ ਹੋਈ ਕ ਅਸੀਂ ਕੈਸੀ ਸਰਕਾਰ ਚੂੰਨਦੇ ਆ ਜੋ ਇਹੋ ਜਹਿ ਬੰਦੇ ਦਾ ਸਾਥ ਦਿੰਦਿਆ ਤੁਹਾਨੂੰ ਬਹੁਤ ਬਹੁਤ ਸਲਾਮ
@harmailsingh6472
@harmailsingh6472 Год назад
ਆਪ ਜੀ ਨੇ ਬਹੁਤ ਵਧੀਆ ਕੰਮ ਕੀਤਾ ਦੋਨਾ ਵੀਰਾ ਨੇ ਹੁਣ ਵੀ ਅਖੀਰ ਤਕ ਆਪ ਵਿੱਚ ਪਿਆਰ ਬਣਿਆ ਰਵੇ। ਇਤਿਹਾਸ ਵਿੱਚ ਇਹ ਗੱਲ ਦਰਜ ਹੋ ਚੁੱਕੀ ਹੈ।
@harbinderrandhawa7036
@harbinderrandhawa7036 2 года назад
ਬਹੁਤ ਵਧੀਆ ਕੰਮ ਕੀਤਾ ਪੰਜਾਬ ਦੇ ਵੀਰਾਂ ਨੇ ਬਹੁਤ ਬਹੁਤ ਧੰਨਵਾਦ
@mannu1995sa
@mannu1995sa 2 года назад
😢 story sun k feel ho reha salute aa paji tuhanu ❤️
@bhupinderkaur8661
@bhupinderkaur8661 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@rajgill9155
@rajgill9155 2 года назад
Harchand veer ji deelo salut aa tuhanu tusi mahan oo waheguru ji kirpa karan tuhade te
@balwantkaurchahal8382
@balwantkaurchahal8382 2 года назад
ਬਹੁਤ ਵਧੀਆ ਇੰਟਰਵਿਊ ਦਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
@sukhpreetkaursekhon5510
@sukhpreetkaursekhon5510 2 года назад
Mnu bhut phale da pta history tuc kade padi nhi e
@trend_boutique201
@trend_boutique201 2 года назад
🙏🏻
@DALBIRSINGH-lw8cg
@DALBIRSINGH-lw8cg 2 года назад
ਇਹੋ ਜੇ ਬੰਦਿਆਂ ਨੂੰ ਖਾਸ ਸਨਮਾਨ ਮਿਲਨਾ ਚਾਹੀਦਾ . ਆਪਣੇ ਪੰਜਾਬ ਦੇ ਯੋਧਿਆ ਚ ਨਾਮ ਆਉਂਣਾ ਚਾਹੀਦਾ ਇਸ ਵੀਰ ਦਾ
@maanmaan4606
@maanmaan4606 2 года назад
ehna nu sanman tn ni kita geya hle tkk kiyuki eh Majhabi Singh ne , je koi hor kom hundi tn shayed Jeonde Jagde Yode kehlonde
@rajagrewalhappybday2551
@rajagrewalhappybday2551 2 года назад
A joda hi a sada veer sanu te hun pta lgeya mossewala krke
@vikydhimandhiman2256
@vikydhimandhiman2256 2 года назад
@@maanmaan4606 0000000
@sunnysarkaria3450
@sunnysarkaria3450 2 года назад
@@maanmaan4606 guggu veer jatt aa.te harchand kamboki madi mazabi sikh aa...
@parmindersingh3734
@parmindersingh3734 2 года назад
Pio esda crora rupia ikatha kar gea Hor sanman kive kriye Dhakka te harchand naal hoa 10 saal jail vi ohne katti
@gandhisidhu1469
@gandhisidhu1469 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurdeepsinghgurdeep242
@gurdeepsinghgurdeep242 Год назад
ਦਿਲੋਂ ਸਲੂਟ ਹੈ ਬਾਈ ਜੀ
@ManpreetKaur-cr5ko
@ManpreetKaur-cr5ko 2 года назад
ਵਾਹਿ ਗੁਰੂ ਜੀ 😭😭🙏🙏 ਗੁੱਗੂ 22 ਜੀ ਆਪ ਜੀ ਨੇ ਬਹੁਤ ਵਧੀਆ ਕੀਤਾ ਨਕਲੀ ਨਹਿੰਗ ਪੂਹਲੇ ਨੂੰ ਸੋਧਣ ਦੀ ਸੇਵਾ ਲਈ 🙏🙏
@JagjitSingh-rg8ym
@JagjitSingh-rg8ym 2 года назад
sidhu veer bhut dhanvad es knowledge lye waheguru ji mehar karn veer de rooh te
@GurnekSingh-ki7um
@GurnekSingh-ki7um 11 месяцев назад
ਨਵਤੇਜ ਗੱਗੂ 22 ਜੀ ਵਾਹਿਗੁਰੂ ਜੀ ਨੇ ਜੋ ਸੇਵਾ ਲੈਣੀ ਹੁੰਦੀ ਐ ਓ ਲੈ ਹੀ ਲੈ ਲੈਂਦੇ ਨੇਂ, ਵਾਹਿਗੁਰੂ ਜੀਓ ਸਰਬੱਤ ਦਾ ਭਲਾ ਕਰਿਓ ਜੀ ‌🙏🙏🙏🙏💚💚👆👆💯💐🌹👀
@rajanbhagat8217
@rajanbhagat8217 2 года назад
i am from batala.. sade batale da sheer aa eh... hun hospital sewa krde ne.. salute ha ji...
@akaur4533
@akaur4533 2 года назад
👏
@RampalSingh-jo9qh
@RampalSingh-jo9qh 2 года назад
ਵੀਰ ਜੀ ਤੁਸੀ ਵਦੀਆ ਇਨਸਾਨ ਹੋ 🌹🌹🌹🌹
@jaswinderkaur7254
@jaswinderkaur7254 2 года назад
Veer ji God bless u long life
@didarsingh5804
@didarsingh5804 2 года назад
God blessing, great sikh of Guru g- navtej g
@user-ny5tk6cd9r
@user-ny5tk6cd9r 2 года назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@rajwindersinghrajwindersin8002
@rajwindersinghrajwindersin8002 2 года назад
ਗੱਗੂ ਵੀਰ ਜੀ 🙏🙏ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@gurjeetsingh5877
@gurjeetsingh5877 2 года назад
ਬਹੁਤ ਵੱਡੀ ਦੇਣ ਹੈ ਬਾਈ ਦੀ ਪੰਥ, ਅਤੇ ਸਮਾਜ ਨੂੰ ਸਲੂਟ ਦਿਲੋਂ,,,,,
@gillpavi107
@gillpavi107 Год назад
ਬਹੁਤ ਵਧੀਆ ਸਜਾ ਦਿੱਤੀ ਪੂਹਲੇ ਨੂੰ ਜਿਊਦੇ ਰਹੋ ਨਵਤੇਜ ਜੀ
Далее