Тёмный

ਬਸੰਤੀ ਨਿਸ਼ਾਨ ਸਾਹਿਬ 'ਤੇ ਛਿੜਿਆ ਵਿਵਾਦ ! ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਅਸਲ ਰੰਗ ਕਿਹੜਾ ? Oneindia Punjabi 

Oneindia Punjabi
Подписаться 199 тыс.
Просмотров 10 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@jasvirsinghmaanDHADI
@jasvirsinghmaanDHADI 2 месяца назад
ਧੰਨਵਾਦ ਵੀਰ ਜੀ ਆਪ ਜੀ ਦਾ ❤
@parmindersingh522
@parmindersingh522 2 месяца назад
ਚੰਗੀ ਗੱਲ ਤਾਂ ਇਹ ਹੈ ਜਿਹੜਾ ਰੰਗ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਝੁਲਾਇਆ ਸੀ ਉਹ ਹੀ ਝੁਲਾ ਦੇਵੋ
@tarjindersingh3938
@tarjindersingh3938 2 месяца назад
ਨੀਲਾ, ਸੁਰਮਈ
@GurdeepSingh-zt3ci
@GurdeepSingh-zt3ci 2 месяца назад
ਵਾਹਿਗੁਰੂ ਜੀ
@darshansaini5572
@darshansaini5572 2 месяца назад
।। ਰੰਗ ਸਭੇ ਨਾਰਾਇਣੈ।। ਜਦੋਂ ਤੱਕ ਹਰ ਪੱਖ ਤੋਂ ਪੰਥ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਭਾਵੇਂ ਕਾਲਾ ਹੈ ਕਰ ਲਉ? ।। ਹਰਿ ਰੰਗੁ ਨਾ ਲਹੈ ਮਜੀਠਾ।।
@AmarjitSingh-md8gl
@AmarjitSingh-md8gl 2 месяца назад
ਭਾਈ ਸਾਹਿਬ ਜੀ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਬਸੰਤੀ/ ਸੁਰਮਈ ਲਿਖਿਆ ਹੈ ਜੀ 🙏🙏
@LalSingh-df2kq
@LalSingh-df2kq 2 месяца назад
ਖ਼ਾਲਸਾ ਜੀ ,, ਨਿਸਾਨ ਸਾਹਿਬ ਦਾ ਰੰਗ ਕੋਈ ਵੀ ਸਲੈਕਟ ਕਰ ਲਓ , ਪਰ ਕਿ੍ਪਾ ਰੰਗ ਇੱਕ ਹੋਣਾ ਚਾਹੀਦੈ । ਧੰਨਵਾਦ
@tarjindersingh3938
@tarjindersingh3938 2 месяца назад
ਸੁਰਮਈ, ਨੀਲਾ
@kikarsinghbrar6414
@kikarsinghbrar6414 2 месяца назад
ਵਾਹਿਗੁਰੂ ਜੀਉ, ਵੀਰ ਜੀ, ਰਹਿਤ ਮਰਯਾਦਾ ਬਣੀ ਨੂੰ ਲੱਗਭੱਗ ੯੦ ਸਾਲ ਹੋ ਗਏ ਹਨ, ਇੰਟਰਵਿਉ ਦੇਣ ਤੋਂ ਪਹਿਲਾਂ ਚੰਗਾ ਹੁੰਦਾ ਜੇ ਰਹਿਤ ਮਰਯਾਦਾ ਪੜਕੇ ਆਉਂਦੇ.
@AjitSingh-ct7cy
@AjitSingh-ct7cy 2 месяца назад
ਮੈ ਭਾਈ ਸਾਬ ਦੇ ਬਿਆਨ ਨਾਲ ਸੇਮਤਹਾ
@jathedarharnathsinghjalalp7604
@jathedarharnathsinghjalalp7604 2 месяца назад
ਸਿੰਘ ਸਾਹਿਬ ਇਤਨਾ ਵੱਡਾ ਗਿਆਨ ਵੰਡਣ ਦੀ ਜਗ੍ਹਾ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰਹਿਤ ਮਰਿਆਦਾ ਪੜ੍ਹ ਲੈਂਦੇ ਤਾਂ ਇਤਨੀ ਬਹਿਸ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ।
@nirmalsingh6798
@nirmalsingh6798 2 месяца назад
ਭਾਈ ਸਾਹਿਬ ਇਸ ਤੋਂ ਪਹਿਲਾਂ ਮੈ ਰਹਿਤ ਮਰਯਾਦਾ ਬਾਰੇ ਲਿਖਿਆ ਹੈ ਜੀ ਤੇ ਹੁਣ ਮੈਂ ਪੁਸਾਕੇ ਦੇ ਰੰਗਾਂ ਬਾਰੇ ਲਿਖ ਰਿਹਾ ਹਾਂ ਜੀ ।ਜਦੋ ਮੈਂ 1960 ਦੇ ਲੱਗ ਪਗ ਅਜੇ ਸਕੂਲ ਵਿੱਚ ਹੀ ਪੜ੍ਹਦਾ ਸਾਂ ਤਾਂ ਹਰ ਸਾਲ ਵਿਸਾਖੀ ਵਾਲੇ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਸੰਤੀ ਰੰਗ ਦੇ ਪੁਸ਼ਾਕੇ ਵਾਲਾ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਫਰੰਟ ਵਾਲੀ ਕੰਧ ਦੇ ਅੱਧ ਤੋਂ ਲੋਹੇ ਦੇ ਕਲੰਪਾਂ ਦੀ ਮਦਦ ਨਾਲ ਇਮਾਰਤ ਤੋਂ ਉੱਚਾ ਕਰਕੇ ਝੁਲਾਇਆ ਜਾਂਦਾ ਸੀ ਤਾਂ ਮੈਂ ਭੀ ਉਤਸ਼ਾਹ ਨਾਲ ਸੇਵਾ ਵਿੱਚ ਸ਼ਾਮਲ ਹੁੰਦਾ ਸਾਂ ।ਨੀਲੇ ਰੰਗ ਦਾ ਨਿਸ਼ਾਨ ਸਾਹਿਬ ਸਿਰਫ ਨਿਹੰਗ ਸਿੰਘਾਂ ਦੇ ਸੰਭਾਲ ਵਾਲੇ ਗੁਰਦੁਆਰਿਆਂ ਵਿਚ ਹੀ ਦੇਖਿਆ ਜਾਂਦਾ ਸੀ। ਕੰਧ ਤੇ ਨਿਸ਼ਾਨ ਸਾਹਿਬ ਹੋਣ ਦਾ ਇਕ ਇਹ ਲਾਭ ਸੀ ਕਿ ਅੱਜ ਵਾਂਗਣ ਅਨਜਾਣਪੁਣੇ ਚ ਜਾਂ ਅੰਨੀ ਸ਼ਰਧਾ ਵੱਸ ਕੋਈ ਮੱਥਾ ਨਹੀਂ ਸੀ ਟੇਕਦਾ ਕਿਉਂਕਿ ਥੜੇ ਹੁੰਦੇ ਹੀ ਨਹੀ ਸਨ ।ਪੂਰੇ ਤੇਰਾਂ ਸਾਲ ਪੰਥ ਦੀ ਰਹਿਤ ਮਰਯਾਦਾ ਤੇ ਸਰਬ ਸੰਮਤੀ ਬਣਾਉਣ ਵਿਚ ਲੱਗੇ ਤਾਂ ਇਹ ਦੋ ਰੰਗਾਂ ਦਾ ਬਖੇੜਾ ਕਿਉਂ ? ਆਪ ਜਾਣਦੇ ਹੋ ਕਿ ਨੀਲਾ ਰੰਗ ਇਸਲਾਮ ਦਾ ਹੈ ਜਿਸ ਦੀ ਕਸਵੱਟੀ ਬਾਣੀ ਹੈ। ਆਸਾਂ ਦੀ ਵਾਰ ਵਿਚ “ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ||” ਗੁਰੂ ਨਾਨਕ ਸਾਹਿਬ ਜੀ ਦੀ ਮੱਕੇ ਫੇਰੀ ਸਮੇਂ ਗੁਰੂ ਸਾਹਿਬ ਦੇ ਨੀਲੇ ਬਸਤਰ ਪਹਿਨਣ ਦਾ ਜ਼ਿਕਰ ਭਾਈ ਗੁਰਦਾਸ ਜੀਨੇ ਕੀਤਾ ਹੈ ।ਮੈਨੂੰ ਉਸ ਸਮੇਂ ਇਹ ਜਾਨਣ ਦੀ ਇੱਛਾ ਸੀ ਕਿ ਨਿਹੰਗ ਸਿੰਘਾਂ ਦਾ ਬਾਣਾ ਤੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਕਿਉਂ ।ਜਦੋ ਕਾਲਜ ਵਿੱਚ ਗਿਆ ਤਾਂ ਸਿੱਖ ਸਟੂਡੈਂਟ ਜੂਨੀਅਨ ਦਾ ਮੈਂਬਰ ਭੀ ਬਣ ਗਿਆ ਤਾਂ ਇਹ ਜਾਨਣ ਦੀ ਇੱਛਾ ਹੋਰ ਵੱਧ ਗਈ ।ਉਦੋਂ ਮੇਰੇ ਪੜਨ ਸੁਨਣ ਵਿਚ ਆਇਆ ਕਿ ਜਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਨੀ ਖਾਂ ਤੇ ਨਬੀ ਖਾਂ ਉੱਚ (ਜੋ ਇਸਲਾਮ ਦਾ ਪ੍ਰਸਿੱਧ ਧਾਰਮਕ ਅਸਥਾਨ ਹੈ ) ਦਾ ਪੀਰ ਬਣਾ ਕੇ ਤੇ ਡੋਲ੍ਹੇ ਵਿਚ ਬਿਠਾ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਗਏ ਸਨ ਉਦੋ ਉੱਨਾਂ ਗੁਰੂ ਸਾਹਿਬ ਨੂੰ ਨੀਲੇ ਬਸਤਰ ਪੁਆਏ ਸਨ ।ਇਸ ਦਾ ਮਤਲਬ ਪਹਿਲਾਂ ਉਨਾਂ ਦੇ ਨੀਲੇ ਬਸਤਰ ਨਹੀ ਸਨ । ਜਦੋ ਉੱਨਾਂ ਨੇ ਅੱਗੇ ਜਾ ਕੇ ਡੋਲਾਂ ਛੱਡਿਆ , ਗਨੀ ਖਾਂ ਤੇ ਨਬੀ ਖਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਨੀਲੇ ਬਸਤਰ ਭੀ ਉਤਾਰ ਦਿੱਤੇ ।ਉਸ ਸਮੇਂ ਜੋ ਸਿੰਘ ਉੱਥੇ ਉੱਨਾਂ ਕੋਲ ਸਨ ਤਾਂ ਉਨਾਂ ਉਹ ਬਸਤਰ ਗੁਰੂ ਸਾਹਿਬ ਤੋਂ ਨਿਸ਼ਾਨੀ ਵਜੋ ਮੰਗ ਕੇ ਲੈ ਲਏ ਸਨ ਤੇ ਬਾਦ ਵਿਚ ਇਹ ਸਿੰਘ ਨਿਹੰਗ ਸਿੰਘਾਂ ਦੇ ਰੂਪ ਵਿੱਚ ਜਾਣੇ ਜਾਣ ਲੱਗੇ ।ਜਿੱਥੇ ਭੀ ਇੰਨਾਂ ਅਪਣੀਆਂ ਛਾਉਣੀਆਂ ਭਾਵ ਅਸਥਾਨ ਬਣਾਏ ਉਥੇ ਨਿਸ਼ਾਨ ਸਾਹਿਬ ਭੀ ਨੀਲੇ ਰੰਗ ਦੇ ਹੀ ਝੁਲਾਏ ।ਇਕ ਘਟਨਾ ਹੋਰ ਵਾਪਰੀ ਕਿ ਜਦੋ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਤਾਂ ਸਿਘਾਂ ਨੇ ਰੋਸ ਵਜੋਂ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕੜਾਹਿਆਂ ਵਿਚ ਰੰਗ ਕਾਹੜ ਕੇ ਪਗੜੀਆਂ ਕਾਲੀਆਂ ਰੰਗ ਕੇ ਬ੍ਹੰਨ ਲਈਆਂ ।ਫਿਰ ਜਦੋ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੇ ਸਿੰਘਾ ਦਾ ਕਬਜ਼ਾ ਹੋ ਗਿਆ ਤਾਂ ਉਸ ਸਮੇਂ ਇਹ ਨਿਹੰਗ ਸਿੰਘ ,ਜੋ ਅਪਣੇ ਆਪ ਨੂੰ ਗੁਰੂ ਦੀ ਲਾਡਲੀ ਫ਼ੌਜ ਕਹਿੰਦੇ ਸਨ,ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਰੋਜ਼ ਬੱਕਰਾ ਝੱਟਕਾ ਕੇ ਖੂਨ ਦੇ ਟਿੱਕੇ ਸ਼ਸ਼ਤਰਾਂ ਨੂੰ ਲਾਉਂਦੇ ਸਨ ।ਹੁਣ ਕਬਜ਼ਾ ਅਕਾਲੀ ਦਲ ਦਾ ਸੀ ।ਅਕਾਲੀ ਦਲ ਨੇ ਸਲਾਹ ਕਰਕੇ ਨਿਹੰਗ ਸਿੰਘਾਂ ਨੂੰ ਕਿਹਾ ਕਿ ਹੁਣ ਇੱਥੇ ਸ਼ਰਧਾ ਨਾਲ ਸਾਰੇ ਧਰਮਾਂ ਦੇ ਬੰਦੇ ਆਉਂਦੇ ਹਨ ਇਸ ਲਈ ਇਹ ਕੰਮ ਇੱਥੇ ਬੰਦ ਕਰੋ ।ਪਰ ਨਿਹੰਗ ਅੜ ਗਏ ਤੇ ਕਹਿੰਦੇ ਅਸੀ ਤਾਂ ਗੁਰੂ ਦੀ ਲਾਡਲੀ ਫ਼ੌਜ ਹਾਂ ਇਸ ਲਈ ਇਹ ਰਸਮ ਜ਼ਰੂਰ ਕਰਾਂਗੇ ।ਅਕਾਲੀ ਦਲ ਨੇ ਸਲਾਹ ਕਰਕੇ ਰਾਤੋ ਰਾਤ ਫਿਰ ਕੜਾਹਿਆਂ ਦੇ ਕੜਾਹੇ ਨੀਲੇ ਰੰਗ ਦੇ ਗਰਮ ਕਰਕੇ ਪਗੜੀਆਂ ਨੀਲੀਆਂ ਰੰਗ ਬੰਨ ਲਈਆਂ ਤੇ ਕਹਿੰਦੇ ਅਸੀ ਭੀ ਗੁਰੂ ਦੀ ਲਾਡਲੀ ਫ਼ੌਜ ਹਾਂ।ਤਣਾਅ ਬਹੁਤ ਵੱਧ ਗਿਆ ਤੇ ਕੁ ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਇਹ ਭਰਾ ਮਾਰੂ ਝਗੜਾ ਖਤਮ ਕਰਾਇਆ ਤੇ ਨਿਹੰਗ ਸਿਘਾਂ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਕਿ ਉਹ ਇਹ ਰਸਮ ਭਾਂਵੇ ਜ਼ਰੂਰ ਕਰ ਲੈਣ ਪਰ ਅਕਾਲ ਤਖ਼ਤ ਦੀ ਬਜਾਇ ਅਪਣੀ ਛਾਉਣੀ ਵਿਚ ਕਰਨ। ਉਸ ਦਿਨਤੋ ਅੱਜ ਤੱਕ ਅਕਾਲੀ ਨੀਲੀਆਂ ਪਗੜੀਆਂ ਬੰਨਦੇ ਹਨ ।ਜਿੱਥੋਂ ਤੱਕ ਕੇਸਰੀ ਰੰਗ ਦੀ ਗੱਲ ਹੈ ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਕਿਸੇ ਨਾ ਕਿਸੇ ਰੂਪ ਵਿੱਚ ਹਿੰਦੂ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ।ਕੇਸਰੀ ਭਾਵ ਕੇਸਰ ਦੇ ਰੰਗ ਦਾ ਤੇ ਇਸ ਰੰਗ ਦਾ ਟਿੱਕਾ ਹਰ ਧਾਰਮਿਕ ਹਿੰਦੂ ਦੇ ਮੱਥੇ ਤੇ ਦੇਖਿਆ ਜਾ ਸਕਦਾ ਹੈ ।ਵੱਸ ਚੱਲੇ ਤਾਂ ਇਹ ਤੁਹਾਡੇ ਮੱਥੇ ਤੇ ਭੀ ਲਾ ਦੇਣਗੇ। ਮੈਂ ਕਾਲਜ ਦੇ ਦਿਨਾਂ ਵਿੱਚ ਪਗੜੀ ਬਸੰਤੀ ਹੀ ਬੰਨਦਾ ਸਾਂ ।ਬਸੰਤੀ ਰੰਗ ਖ਼ੁਸ਼ੀਆਂ ਖੇੜਿਆਂ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਿੱਖਾਂ ਦਾ ਇਹੀਹੋ ਸਕਦਾ ਹੈ ।ਆਹ ਕੇਸਰੀ ਦਾ ਤਾਂ ਅਸੀਵਿਆਂ ਵਿਚ ਹੀ ਸਿੱਖਾਂ ਵਿਚ ਦੇਖਿਆ ਤੇ ਸੁਣਿਆ ਗਿਆ ਹੈ ਪਹਿਲਾਂ ਨਹੀ ਸੀ ।ਗੁਰੂ ਤੇ ਵਾਹਿਗੁਰੂ ਭਲੀ ਕਰਨ ।ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਧੰਨਵਾਦ ।
@parmindersingh522
@parmindersingh522 2 месяца назад
ਜਿਹੜੇ ਕੰਮ ਗੁਰੂ ਆਪਣੇ ਹੱਥੀਂ ਕਰ ਗਏ ਸਨ ਅਸੀਂ ਕੌਣ ਹੁੰਦੇ ਹਾਂ ਉਹਨਾਂ ਨੂੰ ਬਦਲਣ ਵਾਲੇ
@jasbirsinghgill7490
@jasbirsinghgill7490 2 месяца назад
ਇਹ ਵਿਵਾਦ ਹੁਣ ਕਿਉ ਹੋ ਰਿਹਾ ਹੈ ਜਦ ਕੇ ਸਿੱਖ ਰਹਿਤ ਮਰਯਾਦਾ ਵਿੱਚ ਨਿਸ਼ਾਨ ਸਾਹਿਬ ਦੇ ਦੋ ਰੰਗ ਲਿਖੇ ਹੋਏ ਨੇ।ਕਿਰਪਾ ਕਰੋ ਬਹੁਤ ਜਿਆਦਾ ਵਿਵਾਦ ਵਿਚ ਨਾ ਲਾਇਓ।
@BajwaBajwa-c9h
@BajwaBajwa-c9h 2 месяца назад
Vir ji har koi Pani ch madhani pai firda
@BajwaBajwa-c9h
@BajwaBajwa-c9h 2 месяца назад
App ji bilkul sahi keh rahe oo ji
@jathedarharnathsinghjalalp7604
@jathedarharnathsinghjalalp7604 2 месяца назад
ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜਥੇਦਾਰ ਸਾਹਿਬਾਨ ਵਲੋਂ ਹੁਕਮਨਾਮਾ ਜਾਰੀ ਨਹੀਂ ਹੋਇਆ ਸਗੋਂ ਇਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸਿੱਖ ਰਹਿਤ ਮਰਿਯਾਦਾ 1935 - 36 ਵਿੱਚ ਸਾਰੀਆਂ ਸਿੱਖ ਸੰਸਥਾਵਾਂ ਵਲੋਂ ਪਾਸ ਕੀਤਾ ਗਿਆ ਸੀ ਉਸ ਵਿੱਚ ਬਸੰਤੀ ਰੰਗ ਅਤੇ ਸੁਰਮਈ ਰੰਗਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ।
@tarjindersingh3938
@tarjindersingh3938 2 месяца назад
1 ਨੰਬਰ ਤੇ "ਨੀਲਾ" ਰੰਗ 2 ਨੰਬਰ ਤੇ " ਕੇਸਰੀ " ਹੈ
@santokhraj2034
@santokhraj2034 2 месяца назад
Rang 1st nela shree guru govind singhji maharaj ji shin ji❤🎉❤🎉❤🎉❤🎉❤🎉
@KulwinderSingh-zl9jo
@KulwinderSingh-zl9jo 2 месяца назад
Waheguru ji ka Khalsa Waheguru ji ki Fateh Dhan dhan Sache Satguru Patshah Shri Guru Gobind Singh Maharaj sab ji mehar karn apne ladle putar Khalsa panth ਤੇ ਜੀ
@maninderkaur1652
@maninderkaur1652 2 месяца назад
Surma color is not right Blue dark is right
@harpreetsingh-ls6nm
@harpreetsingh-ls6nm 2 месяца назад
Sahi gal ha surmi hona chida
@KanwaljitSingh-n5e
@KanwaljitSingh-n5e 2 месяца назад
ਲਗਦਾ ਧਰਮ ਤਾਂ ਲੁੱਟਣ ਪੁੱਟਣ ਦਾ ਵਸੀਲਾ। ਧਰਮ ਦੇ ਨਾਂ ਉੱਤੇ ਇੱਕ ਇੱਕ ਸਕਿੰਟ ਤੇ ਝਗੜੇ ਕਰਕੇ ਲੋਕ ਮਰ ਰਹੇ ਹਨ। ਜਦੋਂ ਪ੍ਰਮਾਤਮਾ ਕਣ ਕਣ ਵਿੱਚ ਵਸਦਾ ਹੈ ਤਾਂ ਬੰਦੇ ਨੂੰ ਹਰ ਕਦਮ ਤੇ ਸੱਚਾ ਸੁੱਚਾ ਹੋਣਾ ਚਾਹੀਦਾ ਹੈ ਜੀ। ਗੁਰਦੁਆਰਾ ਸਾਹਿਬ ਦੇ ਨਿਮਾਣਾ ਹੋਣ ਦਾ ਢੋਂਗ ਰਚਾਉਂਦਾ ਹੈ ਤੇ ਬਾਹਰ ਕਦਮ ਰੱਖਦੇ ਹੀ ਰਿਸਵਤਖੋਰ ਜੇਬਕਤਰਾ ਚੋਰ ਜ਼ਾਲਮ ਬਣ ਜਾਂਦਾ ਹੈ। ਐਂਵੇ ਧਾਰਮਿਕ ਇਮਾਰਤਾਂ ਤੇ ਖਰਬਾਂ ਰੁਪਏ ਖਰਚ ਚਾਰਦੀਵਾਰੀ ਦੇ ਅੰਦਰ ਰੱਬ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਜੀ। ਪ੍ਰਮਾਤਮਾ ਤਾਂ ਇੱਕ ਵਿਸ਼ਾਲ ਕੁੱਦਰਤੀ ਖਜ਼ਾਨਾ ਹੈ ਜਿਸ ਹਰ ਪੈਦਾ ਹੋਇਆ ਬੰਦਾ ਅਨੰਦ ਮਾਣ ਸਕਦਾ ਹੈ ਜੀ। ਚਾਰਦੀਵਾਰੀ ਚਾਹੇ ਗੁਰੂ ਦੁਆਰੇ ਦੀ ਹੋਵੇ ਜਾਂ ਘਰ ਦੀ ਅੰਦਰ ਔਲੇ ਵਿੱਚ ਗ਼ਲਤ ਕੰਮ ਹੋਣਗੇ ਹੀ।ਸੋ ਜਾਂ ਬਿਲਕੁੱਲ ਪੁਰਾਣੇ ਯੁੱਗ ਵਿੱਚ ਜਾਉ ਜਦੋਂ ਨਾ ਚਾਰ ਦੀਵਾਰੀ ਨਾ ਦਰਵਾਜ਼ਾ ਉੱਦੋਂ ਧਰਮ ਨਜ਼ਰ ਆਉਂਦਾ ਸੀ। ਜਾਂ ਅੱਜ ਦੇ ਯੁੱਗ ਵਿੱਚ ਅਸਲੀ ਇੰਨਸਾਨ ਧਰਮ ਤੋਂ ਕੌਹਾਂ ਦੂਰ ਲੰਘ ਗਏ ਹਨ।
@gurdevkaur4691
@gurdevkaur4691 2 месяца назад
ਏਸਜੀਪੀਸੀ ਕੋਈ ਵੀ ਸਹੀ ਫੈਂਸਲਾ ਨਹੀ ਲੈ ਰਹੇ, ਮਨਮਰਜੀ ਕਰ ਰਹੇ ਹਨ ਕਦੇ ਵੀ ਕਿਸੇ ਵਿਦਵਾਨ ਅਤੇ ਇਤਿਹਾਸ ਬਾਰੇ ਜਾਣਕਾਰੀ ਜਾਨਣ ਵਾਲਿਆ ਦੀ ਸਲਾਹ ਨਹੀ ਲੈਂਦੇ
@jasbirsinghgill7490
@jasbirsinghgill7490 2 месяца назад
ਸ੍ਰੀ ਆਕਾਲ ਤਖਤ ਸਾਹਿਬ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਇਸ ਕਰਕੇ ਦੋ ਨਿਸ਼ਾਨ ਸਾਹਿਬ ਹਨ।
@KanwaljitSingh-n5e
@KanwaljitSingh-n5e 2 месяца назад
@@jasbirsinghgill7490 ਨਾ ਭਗਤੀ ਕਰਨ ਵਾਲੇ ਨਾ ਸ਼ਕਤੀ ਨੂੰ ਇਸਤੇਮਾਲ ਕਰਨ ਵਾਲੇ ਸਿੱਖ ਧਰਮ ਦੀ ਮੂਲ ਮਰਿਆਦਾ ਤੋਂ ਕੋਹਾਂ ਦੂਰ ਚੱਲਦੇ ਸਿੱਖਾਂ ਦੇ ਆਸਥਾ ਦੇ ਕੇਂਦਰ ਨੂੰ ਆਪਣੇ ਨਿੱਜੀ ਸਵਾਰਥਾਂ ਫਾਇਦਿਆਂ ਲਈ ਸਿੱਖ ਧਾਰਮਿਕ ਅਸਥਾਨਾਂ ਅਤੇ ਰਾਜਨੀਤਕ ਘਾਣ ਕਰ ਰਹੇ ਹਨ ਜੀ। ਜੱਥੇਦਾਰ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਸਿਧਾਂਤਾਂ ਦੇ ਉਲਟ ਸਿਰਫ਼ ਮਾਇਆ ਪਿੱਛੇ ਲੱਗ ਕੇ ਗੁਲਾਮਾਂ ਵਾਲਾ ਰੋਲ ਅਦਾ ਕਰ ਰਹੇ ਹਨ ਜੀ।
@baldevsingh3568
@baldevsingh3568 2 месяца назад
Akali dal de kalesh to dhian hataun khatar nva mudda paida kar ditta hor kujh nahi
@NirvailSingh2424
@NirvailSingh2424 2 месяца назад
ਮਾਨ ਢਾਡੀ ਅਤੇ ਕਈ ਹੋਰ ਕੈਮ ਵਿਚ ਞੁਬਦਾ ਨਾ ਪਾਉਣ। ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਹੀ ਜਰੂਰੀ ਚਾਹੀਦਾ ਹੈ
@lakhwindersingh-uo7ct
@lakhwindersingh-uo7ct 2 месяца назад
ਸਿਖ ਕੌਮ ਨਹੀ ਪੰਥ ਹੈ ਗੁਰੂ ਨਾਨਕ ਸਾਹਿਬ ਜੀ ਨੇ ਚਲਾੲਇਆ
@maninderkaur1652
@maninderkaur1652 2 месяца назад
We are out from tirnga saffron colour
@mohanboparai5607
@mohanboparai5607 2 месяца назад
Allways same problem
@BaljinderKaur-767
@BaljinderKaur-767 2 месяца назад
ਰੰਗਾ ਵਿਚ ਕੀ ਰੱਖਿਆ
@hukamking7564
@hukamking7564 2 месяца назад
Basanti rang Sri guru hargobind sahib ne bakshiaya te nilla nisan guru gobind singh maharaj ne bakshiaya
@gillsukhi7243
@gillsukhi7243 2 месяца назад
Bhai sb ji sat sri akal ,Sgpc de hukam to pahle nishan de rang de upper Ek post Satkaryog bhai sb Atenderpal singh ji ne pai c uhna ne bhi 1st perorty diti c dushra rang uhna sabut de adhar basanti dasya c par kesri rang da bhai sb walon wiridh kita gaya c
@jagtarsingh4620
@jagtarsingh4620 2 месяца назад
ਇਹ ਸਾਰਾ ਡਰਾਮਾ ਭਗਵੱਤ ਮਾਨ ਨੂੰ ਬਦਨਾਮ ਕੱਰਨ ਵਾਸਤੇ ਕਿੱਤਾ ਇਹ ਅਕਾਲੀਆਂ ਨੇ ਕੋਈ ਨਾ ਕੋਈ ਚਾਲ ਚੱਲੀ ਜਾਣੀ ਸਿੰਘ ਸੱਗਤ ਨੂੰ ਇਨਾ ਇਕ ਨੱਹੀ ਹੋਣ ਦੇਣਾ।
@parvindersingh8478
@parvindersingh8478 2 месяца назад
Ethhey v politics di entry
@parvindersingh8478
@parvindersingh8478 2 месяца назад
Akal takhat to is tarah da koi notification nahi hay nishan sahib de color te. Akal takhat de jathedar ne keha ki main koi notification nahi ditta na mainu pata hay ki eh kisne karwaya.
@bb5920
@bb5920 2 месяца назад
NEELA RANG THEEK AA TAKSALI TE NIHANG SINGH EH NEELA SURMI RANG HI VRTDE AA
@sukhwinderrehill9590
@sukhwinderrehill9590 2 месяца назад
Nissan sahib da rang neela jan bsanti kesri bi bdia cee koi na koi raula pauna edar udar da shikan che hi raule ne kiuki pantth noo eq nhi hon dena edar baie ene aunde ne sane kpde srovar che bad jandia ne koi us te vicchar karlo una da ki ilaaj hona chahda Amrit srovar
@HarmanjotSingh-fs6wj
@HarmanjotSingh-fs6wj 2 месяца назад
Khalse da rang neela hi ha
@charanjitsingh3622
@charanjitsingh3622 2 месяца назад
Akal Takhat is supreme every one should follow it's hukam.charch karnwaley sab jooth aa ke boldey hn tey ona nu paka cancer dee bimari lagey gee.
@JaspalSingh-bt8tp
@JaspalSingh-bt8tp 2 месяца назад
ਮੂਰਖਾ ਮਹਾਰਾਜਾ ਰਣਜੀਤ ਸਿੰਘ ਸਮੇ ਰਗੰ ਪੀਲਾ ਹੈ
@sajjansingh7602
@sajjansingh7602 2 месяца назад
ਪੀਲਾ ਰੰਗ ਮਹਾਰਾਜਾ ਰਣਜੀਤ ਸਿੰਘ ਦਾ ਰਾਜਸੀ ਰੰਗ ਸੀ ਹੋਰ ਵੀ ਰੰਗ ਰਣਜੀਤ ਸਿੰਘ ਦੇ ਸਮੇਂ ਸੀ ਖਾਲਸਾਈ ਰੰਗ ਨੀਲਾ ਸੀ ਇਸ ਦੀ ਸੰਖੇਪ ਵੀਡਿਓ ਪੰਜਾਬ ਸਿਆਂ ਚੈਨਲ ਤੇ ਮੌਜੂਦ ਹੈ ਦੇਖ ਲਵੋ
@nirmalsingh6798
@nirmalsingh6798 2 месяца назад
ਭਾਈ ਸਾਹਿਬ ਇਹ ਅੱਜ ਦੀ ਗੱਲ ਨਹੀ ਹੈ ।ਇਹ ਦੋ ਰੰਗ ਤਾਂ 1945 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਨਾਮਾ ਕਰਕੇ ਜੋ ਰਹਿਤ ਮਰਯਾਦਾ ਪੰਥ ਤੇ ਲਾਗੂ ਕੀਤੀ ਸੀ ,ਇਹ ਉਸ ਰਹਿਤ ਮਰਯਾਦਾ ਵਿੱਚ ਨਿਸ਼ਾਨ ਸਾਹਿਬ ਦੇ ਦੋ ਰੰਗ ਦਰਜ ਹਨ ਇਸ ਲਈ ਅੱਜ ਸਿੰਘ ਸਾਹਿਬਾਨ ਨੇ ਕੋਈ ਨਵਾਂ ਹੁਕਮਨਾਮਾ ਨਹੀ ਜਾਰੀ ਕੀਤਾ ਸਗੋ ਜੋਰਹਿਤ ਮਰਯਾਦਾ ਸਮੁੱਚੇ ਪੰਥ ਦੀਆਂ ਸੰਸਥਾਵਾਂ ਨੇ ਤੇਰਾਂ ਸਾਲ ਲਾ ਕੇ ਪਾਸ ਕੀਤਾ ਸੀ ਤਾਂ ਉਸ ਵਿਚ ਨਿਹੰਗ ਸਿਘਾਂ ਦੇ ਜਥਿਆਂ ਨੂੰ ਛੱਡ ਕੇ ਬਾਕੀ ਸਾਰਾ ਪੰਥ ਬਸੰਤੀ ਤੇ ਸਹਿਮਤ ਸੀ। ਪਰ ਉਸ ਸਮੇਂ ਭੀ ਪੁਰਾਤਨ ਸਰਬੱਤ ਖ਼ਾਲਸਾ ਦੀ ਤਰਾਂ ਹੀ ਬਹੁ ਸੰਮਤੀ ਨਹੀ ਸਰਬਸੰਮਤੀ ਹੀ ਪ੍ਰਵਾਨ ਸੀ ਇਸ ਲਈ ਇਹ ਦੋ ਰੰਗ ਰੱਖ ਕੇ ਸਰਬ ਸੰਮਤੀ ਬਣਾਈ ਸੀ ।ਇਕ ਬਖੇੜਾ ਹੋਰ ਸੀ ਜਿਸ ਤੇ ਸਰਬ ਸੰਮਤੀ ਨਹੀ ਸੀ ਬਣੀ ,ਉਹ ਸੀ “ਰਾਗ ਮਾਲਾ “।ਉਹ ਬਖੇੜਾ ਦੂਰ ਕਰਨ ਲਈ ਸਰਬ ਸੰਮਤੀ ਇਸ ਤਰਾਂ ਬਣੀ ਕਿ ਕੋਈ ਭੀ ਬੰਦਾ ਰਾਗ ਮਾਲਾ ਤੋ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਜਾਂ ਛਾਪਣ ਦਾ ਹੀਆ ਨਾ ਕਰੇ ਤੇ ਪੜ੍ਹਨ ਸਮੇਂ ਹਰ ਗੁਰਦੁਆਰਾ ਸਾਹਿਬ ਦੀ ਸਥਾਨਕ ਸੰਗਤ ਫੈਸਲਾ ਕਰ ਲਵੇ ਕਿ ਰਾਗ ਮਾਲਾ ਪੜਨੀ ਹੈ ਜਾਂ ਨਹੀ। ਅੱਜ ਭੀ ਅਖੰਡ ਕੀਰਤਨੀ ਜਥੇ ਵਾਲੇ ਨਹੀ ਪੜ੍ਹਦੇ ।ਇੰਨਾਂ ਦੋ ਮੱਦਾਂ ਤੋਂ ਵਗੈਰ ਬਾਕੀ ਰਾਰੀ ਰਹਿਤ ਮਰਯਾਦਾ ਤੇ ਸਰਬ ਸੰਮਤੀ ਸੀ ਤੇ ਇਨਾਂ ਤੇ ਭੀ ਸਰਬ ਸੰਮਤੀ ਹੋ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤੀ ਗਈ ਤਾਂ ਅਕਾਲ ਤਖ਼ਤ ਵੱਲੋਂ ਵਿਚਾਰ ਵਾਸਤੇ ਸ਼ਰੋਮਣੀ ਕਮੇਟੀ ਨੂੰ ਭੇਜੀ ਗਈ ।ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵੱਲੋਂ ਵਿਚਾਰ ਕਰਨ ਉਪਰੰਤ ਸਰਬ ਸੰਮਤੀ ਨਾਲ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਤੇ ਭੇਜੀ ਗਈ ਜਿਥੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕੇ ਸਰਬ ਸੰਮਤੀ ਨਾਲ ਪਾਸ ਕਰਕੇ ਤੇ ਹੁਕਮ ਨਾਮਾ ਜਾਰੀ ਕਰਕੇ ਸਮੁੱਚੇ ਸਿੱਖਾਂ ਤੇ ਲਾਗੂ ਕਰ ਦਿੱਤੀ ਗਈ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਇਸ ਨੂੰ ਛਾਪ ਕੇ ਸਿੱਖਾਂ ਵਿੱਚ ਹਮੇਸ਼ਾਂ ਮੁਫਤ ਵੰਡੀ ਜਾਵੇ ਜੋ ਸ਼੍ਰੋਮਣੀ ਕਮੇਟੀ ਅੱਜ ਤੱਕ ਕਰ ਰਹੀ ਹੈ।ਹੁਣ ਸਿੰਘ ਸਾਹਿਬਾਨ ਨੇ ਉਸੇ ਹੁਕਮਨਾਮੇ ਨੂੰ ਦੁਹਰਾਇਆ ਹੈ ਕੋਈ ਨਵਾਂ ਨਹੀ ।ਨਾਲ ਹੀ ਦੋ ਰੰਗਾਂ ਬਾਰੇ ਅਗਲੀ ਲਿਖਤ ਵਿੱਚ ਅਪਣੀ ਜਾਣਕਾਰੀ ਸਾਂਝੀ ਕਰਾਂਗਾ ਜੀ । ਭੁੱਲ ਚੁੱਕ ਦੀ ਖਿਮਾ ਕਰਨੀ ਜੀ ਧੰਨਵਾਦ ।
@mohanboparai5607
@mohanboparai5607 2 месяца назад
😂😂😂😂😂😂😂😂😂😂😂
@ragidevindersinghjammuwale7233
@ragidevindersinghjammuwale7233 2 месяца назад
SIKH REHAT MARYADA VICH DO HI RANG LIKHE HAN SURMAI ATE BASANTI EH KOI NAVIN GAL TAN NEHIN
@jagdishsingh-uc7ud
@jagdishsingh-uc7ud 2 месяца назад
Asli muda sukha amli nu bchaun lai dhian bhatkya
@GurdialSingh-zu1co
@GurdialSingh-zu1co 2 месяца назад
Mare veer ji ranga di gal chodo assi Akal Takhat sa hukam manna hai tusi apss vich hi laddi Janome ja kuj horse vee krogey
@hardarshansingh8017
@hardarshansingh8017 2 месяца назад
Ehna doven sanasthava ne sikh dharam daa nuksaan kitaa akaal takhat mahan hai akalidal. Bhut palchis tola hai 10 percent ache bande hun
@vaarispunjabdederabassi1403
@vaarispunjabdederabassi1403 2 месяца назад
ਬਹੁਤ ਲੰਬਾ ਸਮਾਂ ਗੁਰੂ ਘਰਾਂ ਦਾ ਪੑਬੰਧ ਤਾਂ ਕੁਤੀੜ ਮਹੰਤਾਂ ਕੋਲ ਵੀ ਰਿਹਾ ਹੈ ਅਤੇ ਦਰਬਾਰ ਸਾਹਿਬ ਵਿਚ ਅਖੌਤੀ ਹਿੰਦੂਆਂ ਦੇ ਭਗਵਾਨਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਕੀ ਹੁਣ ਫੇਰ ਰੱਖ ਲਈਏ।। ਗੁਰੂ ਘਰਾਂ ਵਿੱਚ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਅਤੇ ਚੋਲੇ ਹੋਇਆ ਕਰਦੇ ਸਨ ਜੋ ਕੁੱਤੇ ਬਾਹਮਣ ਵਾਦੀਆਂ ਵੱਲੋਂ ਸੰਘ ਦੇ ਛਿੱਤਰ ਤੋਂ ਡਰਦਿਆਂ ਭਗਵੇਂ ਨੂੰ ਕੇਸਰੀ ਨਾਓ ਥੱਲੇ ਲਿਆਂਦੇ ਗਏ ਸਨ।।
@hardarshansingh8017
@hardarshansingh8017 2 месяца назад
Laalchi
@gurdarshansingh6297
@gurdarshansingh6297 2 месяца назад
ਨੀਲਾ ਕਿਊ ਗੁਰੂ ਸਾਹਿਬ ਨੇ ਤਾਂ ਸੁਰਮਈ ਦਿੱਤਾ ਨੀਲੇ ਰੰਗ ਦਾ ਤਾਂ ਗੁਰੂ ਨਾਨਕ ਜੀ ਨੇ ਇਸ ਨੂੰ ਮੁਸਲਮਾਨੀ ਰੰਗ ਕਿਹਾ ਅਤੇ ਮਨਾਹੀ ਕੀਤੀ
@rajinderkaur8867
@rajinderkaur8867 2 месяца назад
ਵਾਹਿਗੁਰੂ ਜੀ
Далее
UFC 308: Пресс-конференция
35:18
Просмотров 331 тыс.
Never skip this muscle !! 😱😱
00:13
Просмотров 1,6 млн
UFC 308: Пресс-конференция
35:18
Просмотров 331 тыс.