Тёмный

Show with Jathedar Ranjit Singh | Political | EP 517 | Talk with Rattan 

Talk with Rattan
Подписаться 209 тыс.
Просмотров 9 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@KISHANSINGH-ji5hi
@KISHANSINGH-ji5hi 2 часа назад
ਭਾਈ ਰਣਜੀਤ ਸਿੰਘ ਜੀ ਵਰਗਾ ਸਪੱਸ਼ਟਵਾਦੀ ਹੋਰ ਕੋਈ ਨਹੀਂ ਹੋ ਸਕਦਾ।
@tejindersingh4588
@tejindersingh4588 4 часа назад
ਭਾਈ ਜਥੇਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ
@mrJattkaran
@mrJattkaran 4 часа назад
Jathedar bhai ranjit singh ji is a living legend...Ehna nu hona chahida takht sahib de jathedaar!🙏
@jassbraich1972
@jassbraich1972 3 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@JagdeepSingh-lc6ll
@JagdeepSingh-lc6ll 3 часа назад
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾਉਣਾ ਚਾਹੀਦਾ ਹੈ।
@feroussingh
@feroussingh 5 часов назад
ਹਰੇਕ ਕੋਈ ਰਣਜੀਤ ਸਿੰਘ ਜੀ ਜਿੱਡਾ ਬਹਾਦਰ ਤਾਂ ਨਹੀਂ ਨਾ ਹੋ ਸਕਦਾ
@Kulwantsingh-wm5wp
@Kulwantsingh-wm5wp 3 часа назад
Ranjit Singh warga jathedar sahib na koi c te na hove ga Mai jathedar sahib nu milia Germany 🇩🇪 vich Sade kol Gurughar eye c bhut sujwan ne Mai hun milna chouhnda Ihna nu ik war …
@babbu6151
@babbu6151 Час назад
Ehna nu v badal kya ny jathedar lya c ohna nyy htaa taa ohh gussa bai
@sukhpalsingh1207
@sukhpalsingh1207 6 минут назад
​@@babbu6151ਵੀਰ ਗੁੱਸਾ ਨਹੀਂ ਸੱਚ ਬਿਆਨ ਕਰ ਰਹੇ ਨੇ, ਕੋਈ ਗੱਲ ਝੂਠੀ ਸਾਬਤ ਕਰੋ
@Ravisher0770
@Ravisher0770 3 часа назад
ਭਾਈ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਦਾ ਜਥੇਦਾਰ ਦਾ❤❤❤❤❤❤❤❤⚔️⚔️⚔️🐯🐯🐯🐯🐯🐯🐯🐯🐯🐯🐯🌹🌹🌹🌹🌹
@parminderbhagta4320
@parminderbhagta4320 Час назад
ਸ਼ੇਰਦਿਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜ਼ਿੰਦਾਬਾਦ
@ujjalsingh3891
@ujjalsingh3891 3 часа назад
ਭਾਈ ਰਣਜੀਤ ਸਿਘ ਕੌਮ ਦਾ ਮਹਾਨ ਯੋਧਾ ਹੈ
@SukhjitDhaliwal-wn7xp
@SukhjitDhaliwal-wn7xp 4 часа назад
Jathedar Ranjit Singh is a great and brave man
@BhupinderSingh-j1h
@BhupinderSingh-j1h 3 часа назад
Bhai Ranjit Singh ji varga bade dil wala jathedar chahida
@jacksparrow-k4x
@jacksparrow-k4x 2 часа назад
ਭਾਈ ਰਣਜੀਤ ਸਿੰਘ ਜੀ ਕੌਂਮ ਦਾ ਹੀਰਾ
@HarminderSingh-tb9ym
@HarminderSingh-tb9ym Час назад
ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@KaramjitSingh-ni1qu
@KaramjitSingh-ni1qu Час назад
ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DavinderSingh-bs7dn
@DavinderSingh-bs7dn 2 часа назад
Bhai Ranjit Singh Jinda bad
@harpsandhu37
@harpsandhu37 Час назад
ਰਣਜੀਤ ਸਿੰਘ ਦਲੇਰ ਤੇ ਬੇਧੜਕ ਗੁਰੂ ਦਾ ਸਿੱਖ ||
@sukhwindersandhu2959
@sukhwindersandhu2959 2 часа назад
ਅੱਜੋਕੇ ਹਾਲਾਤ ਵਿੱਚ ਜੇ ਸਿੱਖ ਪੰਥ ਨੂੰ ਲੀਹ ਤੇ ਲਿਆਉਣਾ ਹੈ ਜਥੇਦਾਰ ਰਣਜੀਤ ਸਿੰਘ ਜਾਂ ਇਹਨਾਂ ਵਰਗਾ ਜਥੇਦਾਰ ਬਣਾਉਣਾ ਚਾਹੀਦਾ ਹੈ। ਅਕਾਲੀ ਅਕਾਲ ਤਖ਼ਤ ਸਾਹਿਬ ਨੂੰ ਕਹਿਣ ਨੂੰ ਤਾਂ ਸੁਪਰੀਮ ਮੰਨਦੇ ਹਨ ਪਰ……… ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਸਟੈਂਡ ਬਦਲਿਆ ਲੱਗਦਾ ਹੈ ਜੇ ਅਪਮਾਨ ਸ਼ਬਦ ਬੋਲੇ ਹਨ ਉਸਦਾ ਇਨਸਾਫ਼ ਹੋਣਾ ਚਾਹੀਦਾ ਹੈ।
@sukhchainbajws551
@sukhchainbajws551 3 часа назад
ਸੁਖਚੈਨ ਬਾਜਵਾ ਕਨੇਡੀਅਨ ਮੈ ਭਾਈ ਰਣਜੀਤ ਸਿੰਘ ਜਿਦਾਵਾਦ
@GurjinderDeol-td7lj
@GurjinderDeol-td7lj Час назад
ਵਾਹਿਗੁਰੂ ਭਲੀ ਕਰੇ ਜੀ
@KalaSerron
@KalaSerron 3 часа назад
ਰਣਜੀਤ ਸਿੰਘ ਖਾਲਸਾ ਹੁਣ ਦੇ ਸਮੇ ਵਿਚ ਜਥੇਦਾਰ ਹੋਣਾ ਬਹੁਤ ਜ਼ਰੂਰੀ ਹੈ ਲੋਕੋ ਜਾਗੋ ਜਾਗੋ
@BalkarSingh-dc1oq
@BalkarSingh-dc1oq 2 часа назад
ਭਾਈ ਰਣਜੀਤ ਸਿੰਘ ਜੀ ਜਿੰਦਾ ਬਾਦ ਬਾਦਲ ਮਸੰਦ ਹੈ
@gurpalgill3225
@gurpalgill3225 2 часа назад
Jathedar Ranjit Singh akaltakhat da jathedar Hona chahida
@sukhchainbajws551
@sukhchainbajws551 3 часа назад
ਸਿਗ ਸਹਿਬ ਨਿਧੜਕ ਜੋਧਾ ਭਾਈ ਰਣਜੀਤ ਸਿੰਘ ਸਿਖ ਦੀ ਲਾਜ ਰਖੀ
@jagjiwansinghdeu7027
@jagjiwansinghdeu7027 2 часа назад
ਤਖ਼ਤ ਬਹੈ ਤਖ਼ਤੇ ਕੀ ਲਾਇਕ।
@JinderSidhu-u8j
@JinderSidhu-u8j 33 минуты назад
ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜੱਥੇਦਾਰ ਭਈ ਰਣਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਇਉ, ਸਾਰੇ ਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ ਹੈ ,
@JagdeepSinghJachak
@JagdeepSinghJachak 17 минут назад
ਜਥੇਦਾਰ ਦੀ ਸਹੀ ਤਸਵੀਰ ਭਾਈ ਰਣਜੀਤ ਸਿੰਘ ਜੀ
@JagdeepSinghJachak
@JagdeepSinghJachak 14 минут назад
ਜਿਹੜਾ ਸਰਕਾਰ ਦਾ ਏਜੰਟ ਹੈ ਉਹ ਬੜਕ ਨਹੀ ਮਾਰ ਸਕਦਾ
@KuldeepSingh-nx3lc
@KuldeepSingh-nx3lc Час назад
ਭਾਈ ਰਣਜੀਤ ਸਿੰਘ ਜਥੇਦਾਰ ਸਹਿਬ ਜਿਦਾਬਾਦ ਜਿਦਾਬਾਦ ❤❤
@hardipsingh4738
@hardipsingh4738 39 минут назад
Wahe guru g
@notoriousraaj
@notoriousraaj 4 часа назад
🙏🏻🙏🏻🙏🏻🙏🏻
@manjitkaur6153
@manjitkaur6153 7 минут назад
ਸਹੀ ਕਿਹਾ ਜਥੇਦਾਰ ਨੂੰ ਡਦੁਸਕਣਾ ਨਹੀਂ ਚਾਹੀਦਾ
@BhupinderSingh-j1h
@BhupinderSingh-j1h 3 часа назад
Same di mang hai bhai Ranjit Singh ji varga jathedar yodha chahida
@ParamjitSingh-vo7tf
@ParamjitSingh-vo7tf 4 часа назад
ਜਿਵੇਂ ਬਿਨਾਂ ਕਿਸੇ ਸਬੂਤ ਦੇ ਵਿਰਸੇ ਨੂੰ ਕਢਿਆ ਇਹ ਕਾਜ਼ੀਆਂ ਵਾਲਾ ਕੰਮ ਹੋ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਬਿਨਾਂ ਕਿਸੇ ਸਬੂਤ ਦੇ ਜਿਨੂੰ ਮਰਜ਼ੀ ਕਢ ਦਿਆ ਕਰਨਗੇ
@KalaSerron
@KalaSerron 3 часа назад
ਸਹੀ ਗੱਲ ਹੈ ਬਾਬਾ ਜੀ ਲਵ ਯੂ ਪਰ ਬਾਦਲ ਗ਼ਦਾਰ ਦਾ ਭੋਗ ਪੈਣ ਵਾਲਾ ਹੈ
@gurpalgill3225
@gurpalgill3225 2 часа назад
Sikh koum da heera Bhai Ranjit singh
@dilvargill-nw7xo
@dilvargill-nw7xo 2 часа назад
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@sandeepmasih5143
@sandeepmasih5143 4 часа назад
Very sad part 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@amrekgrewal5427
@amrekgrewal5427 51 минуту назад
Great man ❤
@JagdeepSinghJachak
@JagdeepSinghJachak 8 минут назад
ਕੌਮ ਚੋਂ ਸਫਾਈ ਕਰਨੀ ਹੈ ਤਾਂ ਰਣਜੀਤ ਸਿੰਘ ਨੂੰ ਜਥੇਦਾਰ ਬਣਾਉ
@sukhvirkaur789
@sukhvirkaur789 3 часа назад
❤❤
@SukhjitDhaliwal-wn7xp
@SukhjitDhaliwal-wn7xp 4 часа назад
ਬੂਟਾ ਸਿੰਘ ਧਨੌਲਾ ਉਹ ਪ੍ਰੋ ਮਨਜੀਤ ਸਿੰਘ ਸਨ ਨਾ ਕਿ ਭਾਈ ਰਣਜੀਤ ਸਿੰਘ
@palwindersingh6259
@palwindersingh6259 3 часа назад
Sach da pahdar sach da hoka ah ha asle jathadar g
@gobindsingh5590
@gobindsingh5590 Час назад
💐🙏🙏🙏🙏🙏💐
@SukhwinderSingh-bo2xo
@SukhwinderSingh-bo2xo 47 минут назад
🙏🙏
@devinderpaldhillon9627
@devinderpaldhillon9627 14 минут назад
ਸਿੱਖੋ ਜੇ ਪੰਥ ਦੀ ਸਿਧਾਂਤਕ ਮਰਯਾਦਾ ਕਾਇਮ ਵੇਖਣੀ ਚਾਹੁੰਦੇ ਹੋ ਤਾਂ ਨਿਧੜਕ ਜਰਨੈਲ ਭਾਈ ਸਾਹਬ ਰਣਜੀਤ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉ ਅਤੇ ਭਾਈ ਸਾਹਿਬ ਦੀ ਅਗਵਾਈ ਵਿਚ ਅਕਾਲੀ ਦਲ ਦਾ ਪੁਨਰਗਠਨ ਕਰੋ।
@gurvindersaund7466
@gurvindersaund7466 3 часа назад
Bhai sahab shld be Akal takhat sahab head and sgpc pardhan
@prabhjeetsingh1861
@prabhjeetsingh1861 Час назад
ਗੁਰੂ ਝੜਾਇਆ. ਗੱਡੀ ਪਹਿਲਾਂ ਮਗਰੇ 7. ਸਤਾਰੇ ਸਿੰਘਾਂ ਟਕਸਾਲ. ਦਿਆਂ ਨੀ ਸਰਕਾਰੇ ਇਹ. ਉਹ. ਭਾਈ. ਰਣਜੀਤ. ਸਿੰਘ. ਆ
@SukhwinderSingh-lx6cv
@SukhwinderSingh-lx6cv 4 часа назад
Eh sgarse jodhiya de Nisani surme kade ronde nhi
@SANDEEPSINGHBADESHA
@SANDEEPSINGHBADESHA 3 часа назад
ਤਲਵੰਡੀ ਪਰਿਵਾਰ ਸਾਡੇ ਰਾਏਕੋਟ ਦੀ ਪੰਜਾਬ ਦੀ ਸਾਨ੍ਹ ਆ.ਬੇਦਾਗ ਪਰਿਵਾਰ
@veergill2130
@veergill2130 3 часа назад
Nਵੀਰ
@nirmalsinghgill553
@nirmalsinghgill553 3 часа назад
Think of punjab,which is going to be bahia land
@HardeepSingh-pk6li
@HardeepSingh-pk6li 2 минуты назад
Aap bhadur Insaan ho hamesha such naal khade ho
@talwindersinghbajwa7196
@talwindersinghbajwa7196 Час назад
😂 ਯਾਰ ਆਹ ਕੀ ਚਵਲ ਨੂੰ ਸੱਦ ਲਿਆ
@lakhvindersingh9844
@lakhvindersingh9844 2 часа назад
Bhai eh sab drama ho riha hai
@gurchransingh5674
@gurchransingh5674 5 часов назад
ਭਾਈ ਸਾਹਿਬ ਜੀ ਸੋਡੀ ਕੁਰਬਾਨੀ ਹੈ ਪਰ ਸੋਨੂੰ ਸੋਡਾ ਹੰਕਾਰ ਖਤਮ ਕਰ ਰਿਹਾ ਜੋ ਸੋਨੂੰ ਆਪ ਨੂੰ ਵੀ ਪਤਾ ਨਹੀ ਲੱਗ ਰਿਹਾ ਨਾ ਸਿੱਖਾ ਨੂੰ ਪਤਾ ਲੱਗ ਰਿਹਾ ਵੀ ਤੁਸੀ ਕਰ ਕੀ ਰਹੇ ਹੋ ਕਿਸਦੇ ਲਈ ਕਰ ਰਹੇ ਹੋ
@RachhpalSingh-n3l
@RachhpalSingh-n3l 5 часов назад
ਗੁਰੂ ਗਲ ਕਰਨ ਵਾਲਾ ਹੰਕਾਰੀ ਹੋ ਗਿਆ ਤੇ ਆਪਾ ਅਗੇ ਲਗ ਕੇ ਸੇਵਾ ਕਰਕੇ ਗੁਰੂਘਰ ਨਾਲ ਜੋੜੀਏ ਦੋਸ਼ੀ ਬਾਦਲ ਦੇ ਨਾਲ ਦੋਸ਼ੀ ਨਾ ਬਣੀਏ
@pavittarsingh6311
@pavittarsingh6311 4 часа назад
ਵੀਰ ਜੀ ਜੀਵਨ ਸੱਚ ਬੋਲਣ ਵਾਸਤੇ ਕੁਰਬਾਨੀ ਚਾਹੀਦੀ ਹੈ ਕਮਜ਼ੋਰ ਬੰਦਾ ਸਿਰਫ ਗੱਲਾ ਬਣਾ ਸਕਦਾ ਜਖਮ ਭਾਈ ਸਾਹਿਬ ਦੇ ਬੋਲ ਰਹੇ
@gurchransingh5674
@gurchransingh5674 4 часа назад
@@RachhpalSingh-n3l ਉਹ ਭਾਈ ਬਾਦਲਾ ਦਾ ਛੁਣਛੁਣਾ ਵਜਾਉਣਾ ਸੱਡੋ ਗੁਰੂ ਦੀ ਗੱਲ ਕਰਨ ਤੇ ਮੈ ਸਵਾਲ ਹੀ ਨਹੀ ਕੀਤਾ ਦਿਮਾਗ਼ ਵਰਤ ਲਿਆ ਕਰੋ ਕਿਉ ਨਹੀ ਬਾਦਲ ਵਿਰੋਧੀ ਹੰਕਾਰ ਸੱਡਕੇ ਸ੍ਰੋਮਣੀ ਕਮੇਟੀ ਦੀਆ ਚੋਣਾ ਜਿਮਨੀ ਚੋਣਾ ਲੜਦੇ ਇਹ ਹੰਕਾਰ ਹੈ
@jaggasidhus123
@jaggasidhus123 3 часа назад
ਇਹਨਾਂ ਨੂੰ ਕੀ ਪਤਾ ਰਣਜੀਤ ਸਿੰਘ ਜੀ ਨੇ ਕਿੰਨਾ ਲੰਬਾ ਸੰਘਰਸ਼ ਲੜਿਆ ਏ
@KalaSerron
@KalaSerron 3 часа назад
ਸਰਮ ਕਰ ਅਕਲ ਨੂੰ ਹੱਥ ਮਾਰੋ ਸਰਕਾਰੀ ਟੋਟਾ
@Kenkalsi
@Kenkalsi 2 часа назад
16:09 that pause means Tattea'n Ch Dmm ni haiga, 😅😅😅
Далее
Fake Referee Whistle Moments 😅
00:38
Просмотров 8 млн
▼ ЕДУ В ТИХОСРАНСК 💪
37:00
Просмотров 237 тыс.