Тёмный

ਬਹੂ ਰੋਟੀ ਨਹੀਂ ਪੁੱਛਦੀ, ਮੁੰਡਾ ਟੀਕੇ ਲਾਉਂਦਾ.... 

The City Headlines
Подписаться 64 тыс.
Просмотров 83 тыс.
50% 1

ਆਹ ਦੇਖਲੋ ਪੰਜਾਬੀ ਨੌਜਵਾਨਾਂ ਦਾ ਹਾਲ, ਬਜ਼ੁਰਗ ਬਾਪੂ ਨਾਲ ਕੀ-ਕੀ ਬੀਤਦੀ ਰਹੀ..
ਹੱਡਬੀਤੀ ਦੱਸਦਿਆਂ ਬਾਪੂ ਹੋਇਆ ਭਾਵੁਕ, ਕਹਿੰਦਾ ਬੜੇ ਚਾਵਾਂ ਨਾਲ ਵਿਆਹ ਕੇ ਲਿਆਉਂਦੀ ਸੀ ਨੂੰਹ, ਪਰ ਕੀ ਪਤਾ ਸੀ ਇਹ ਦਿਨ ਵੀ ਦੇਖਣਾ ਪੈ ਜਾਉ। ਮੁੰਡਾ ਨ ਸ਼ੇ ਕਰਨ ਲੱਗ ਗਿਆ, ਕੋਈ ਸਾਰ ਨਹੀਂ ਲੈਂਦਾ; ਨੂੰਹ ਤਾਂ ਰੋਟੀ ਵੀ ਪੁੱਛਣੋਂ ਗਈ। ਹਾਰ ਕੇ ਮੈਨੂੰ ਆਸ਼ਰਮ 'ਚ ਆ ਰਹਿਣਾ ਪਿਆ। ਤੁਹਾਡਾ ਕੀ ਵਿਚਾਰ ਹੈ ਅਜਿਹੀ ਔਲਾਦ ਬਾਰੇ?
#oldage #bapu #father #family #thecityheadlines #punjabi

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 152   
@godisone7569
@godisone7569 12 дней назад
ਬਾਪੂ ਜੀ ਇਹ ਤਾਂ ਸੱਚ ਹੈ ਕਿ ਹੁਣ ਦਿਨ ਤਾਂ ਤੁਹਾਡੇ ਗਿਣਵੇਂ ਈ ਨੇ, ਕਰੋ ਹਿੰਮਤ , ਬਣਾ ਦਿਉ ਇਤਿਹਾਸ , ਜ਼ਮੀਨ ਤੇ ਮਕਾਨ ਵੇਚ ਵੱਟ ਕੇ ਜਿੱਥੇ ਰਹਿੰਦੇ ਹੋ ਬਿਰਧ ਆਸ਼ਰਮ ਨੂੰ ਦਾਨ ਕਰ ਦਿਉ, ਹੋਰ ਬਜੁਰਗਾਂ ਦਾ ਵੀ ਭਲਾ ਹੋ ਜਾਊ, ਤੁਹਾਡੀ ਵੀ ਸੁਰੱਖਿਆ ਹੋਵੇਗੀ,ਮੁੰਡੇ , ਬਹੂ ਨੂੰ ਵੀ ਆਪਣੇਂ ਕੀਤੇ ਵੀ ਸਜਾ ਮਿਲ ਜਾਊਗੀ ... ਹੋਰਨਾਂ ਬਜੁਰਗਾਂ ਲਈ ਵੀ ਇੱਕ ਮਿਸਾਲ ਪੈਦਾ ਹੋ ਜਾਵੇਗੀ
@raniitsingh3915
@raniitsingh3915 11 дней назад
ਦੁਨੀਆਂ ਤਾਹੀਂ ਖੜ੍ਹੀ ਐ। ,, ਏਹੋ ਜਹੇ ਸੇਵਾ ਦਾਰ ਵੀਰਾਂ ਕਰਕੇ
@dilrajsingh955
@dilrajsingh955 12 дней назад
ਇਸ ਤਰ੍ਹਾਂ ਨੀ ਕਰਨਾ ਚਾਹੀਦਾ ਅੱਜ ਦੇ ਸਮਾਜ ਨੂੰ ਸਿਆਣੇ ਬਣਨ ਦੀ ਲੋੜ੍ਹ ਹੈ ਵਾਹਿਗੁਰੂ ਜੀ । ਪਿਓ ਦਾ ਦੇਣਾ ਅਸੀਂ ਸਾਰੀ ਜ਼ਿੰਦਗੀ ਨੀ ਦੇ ਸਕਦੇ ਉਹ ਸਾਡੇ ਲਈ ਕੀ ਕੀ ਨੀ ਕਰਦੇ। 😢😢 ਮੈਨੂੰ ਸੱਭ ਤੋਂ ਜਿਆਦਾ ਦੁੱਖ ਓਦੋਂ ਹੋਇਆ ਜਦੋਂ ਬਾਪੂ ਜੀ ਕਿਹਾ ਕਿ ਮੇਰੀ ਬੇਟੀ ਨੇ ਬਸ ਸਮਾਨ ਵੰਡਣ ਦੀ ਸੋਚੀ ਵਾਹਿਗੁਰੂ ਜੀ ਕੀ ਹੋ ਗਿਆ ਸਮਾਜ ਨੂੰ। ਇਹ ਬਾਪੂ ਜੀ ਮੇਰੇ ਦਾਦਾ ਜੀ ਦੇ ਉਮਰ ਨੇ ।।😢😢😢 ਵਾਹਿਗੁਰੂ ਜੀ ਵੇਖ ਕੇ ਹੀ ਬੋਹਤ ਦੁੱਖ ਲਗਦਾ ।
@dilrajsingh955
@dilrajsingh955 12 дней назад
ਪੈਸਾ ਨਾਲ ਨਹੀਂ ਜਾਣਾ ਸਾਡੇ ਕਰਮ ਸਾਡੇ ਨਾਲ ਜਾਣਾ ਵਾਹਿਗੁਰੂ ਜੀ। 🙏। ਅਗਰ ਅਸੀਂ ਆਪਣੇ ਬਜੁਰਗਾਂ ਨਾਲ਼ ਏਦਾ ਕਰਾਂ ਗੇ । ਰੱਬ ਵੀ ਏਦਾ ਈ ਜ਼ਵਾਬ ਦਿੰਦਾ ਫਿਰ 😢🙏🙏
@kulvindersarao5221
@kulvindersarao5221 12 дней назад
ਜੀਵਨ ਸਾਥੀ ਨਾ ਕਿਸੇ ਦਾ ਵਿਛੜੇ
@GurdevSingh-vd5ie
@GurdevSingh-vd5ie 12 дней назад
ਕਿਸੇ ਨੂੰ ਅਸਲ ਕਹਾਣੀ ਸਮਝ ਨਹੀਂ ਆ ਰਹੀ।।। ਇੱਕ ਚੰਗੇ ਭਲੇ ਇਨਸਾਨ ਤੇ ਫਟ ਤੋਹਮਤਾਂ ਲਾ ਦਿੰਦੇ ਨੇ ਅਖੇ ਇਸ ਨੇ ਬੁਰੇ ਕੰਰਮ ਦੀ ਸਜ਼ਾ ਵਾ 😢😢😢😢ਅਸਲ ਗੱਲ ਕਯੋਂ ਨਹੀ ਸਮਝਦੇ।।।😢 ਲੀਡਰਾਂ ਪੁੰਜੀਵਾਦ ਸਾਮਰਾਜਵਾਦ ਪੁੰਜੀ ਪਤਿਆਂ ਦ ਸਮਾਜ ਨੂੰ ਦਿੱਤਾ ਪੁੱਠਾ ਗੇੜਾ।।। ਜਿਸ ਚ ਬਚਪਨ ਤੋਂ ਲੈਕੇ ਬੁਢਾਪੇ ਤੱਕ ਸਬ ਸਿੱਖਿਆ ਵਾਂ ਆਵਦੇ ਵਸ ਕਰ ਲਈ।।।।😢ਔਰ ਏਨਾਂ ਨੂੰ ਕੇਹ ਤਾ ਸਬ ਕੁਛ ਬਰਬਾਦੀ ਕਰਨ ਵਾਲਾ।।ਬਣਾ ਦਿਉ 😢 ਮਾਂ ਪਿਓ ਨੂੰ ਕੇਹਾ ਤੁਸੀਂ ਬੱਚੇ ਜੰਮ ਕੇ 😢ਔਨਾ ਦਾ ਖਰਚਾ ਖਾਣ ਪੀਣ ਪੜ੍ਹਾਈ ਲਿਖਾਈ ਕਪੜਾ ਲਤਾ।।। ਬੀਮਾਰੀ ਛੀਮਾਰੀ ਦ ਇਲਾਜ ਕਰਨ ਲਈ ਬਸ ਜੇਬਾਂ ਚੋ ਪੈਸੇ ਕਡਣੇ ਨੇ।।।ਬਾਕੀ ਬੱਚੇ ਆਂ ਤੇ ਸਾਰਾ ਹਕ ਸਾਡਾ ਵ।।।😢 ਅਸੀਂ ਏਨਾਂ ਨੂੰ ਰਸਤਾ ਵਿਖਾਈਆ ਵਿਖਾਵਾਂ ਗੇ ਜੋ ਸਿਰਫ ਬਰਬਾਦੀ ਲੈਕੇ ਆਉ।।।।😢 ਸਕੂਲ ਕੋਲਿਜ ਤੋਂ ਲੈਕੇ ਧਰਮ ਅਸਥਾਨਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਨੂੰ ਵੇਖ ਲਉ।।।ਹਰ ਕੰਮ ਨੂੰ ਵਾਚ ਲਉ ਗੁਰੂ ਦੀ ਗਯਾਨੰ ਅਖ ਨਾਲ।। ਬਰਬਾਦੀ ਹੀ ਬਰਬਾਦੀ।।।😢 ਸ਼ੁਰੂ ਕਰੋ ਸਕੂਲ ਪੜਾਈ ਤੋ।।।ਦਸੋ ਕੇੜਾ ਪੜਿਆ ਲਿਖਿਆ ਬਹੁਤ ਹੀ ਮਹਾਨ ਇਨਸਾਨ ਬਣਿਆ ਹੈ ਅਜੋਕੇ ਸਮੇਂ 😮ਜੇ ਕੋਈ ਇੱਕ ਆਧ ਬਣ ਵੀ ਗਿਆ ਭੁਲੇ ਚੁੱਕੇ ਉਸਨੂੰ ਪੁੱਛੋ ਕੀ ਭਾਅ ਪੈਂਦੀ ਹੈ ਇਮਾਨਦਾਰੀ ਸੱਚਾਈ ਨਯਾਯ ਵਾਲੀ ਜ਼ਿੰਦਗੀ 😢 ਗੁਰਦੁਆਰਾ ਸਾਹਿਬ ਆ ਜਾਊ।।। ਇੱਥੇ ਵੀ ਏਨਾ ਲੀਡਰਾਂ ਦ ਸਤਿਆਨਾਸ ਕੀਤਾ ਪਿਆ ਹੈ।।। ਗੁਰਦੁਆਰਾ ਸਾਹਿਬ ਨੂੰ ਚੋਵੀ ਘੰਟੇ ਪਹਿਰਾ ਦੇਣਾਂ ਪੈ ਰਿਹਾ ਹੈ।।।😢 ਏਦਾਂ ਹੀ ਬੱਚੇ ਨੋਜਵਾਨ ਤੇ ਵੀ ਮਾਂ ਪਿਓ ਨੂੰ ਸਖ਼ਤ ਪਹਿਰਾ ਦੇਣ ਦੀ ਲੋੜ ਹੈ ਔਰ ਸੀ 😢ਪਰ ਅਫਸੋਸ ਬੱਚੇ ਆਂ ਤੇ ਕਿਥੋਂ ਤੱਕ ਪਹਿਰਾ ਦਿਉ ਗੇ।।ਔ ਕੰਮ ਕਾਜ ਪੜ੍ਹਾਈ ਲਿਖਾਈ ਕਰਨ ਬਾਹਰ ਨਿਕਲਣ ਗੇ ਹੀ।।।ਐਥੇ ਹੀ ਗਿੱਧਾ ਬੋਚ ਲੈਂਦਿਆਂ ਨੇ 😢😢😢😢😢😢😢ਹਲ ਹੈ ਬੜਾ ਸੋਹਣਾ ਅਤੇ।।।ਬੜਾ ਕਾਰਗਰ।।।।।🎉 ਸਾਰੇਆਂ ਨੂੰ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਪੈਣਾ ਜੀਵਨ ਜੀਊਣ ਪੈਣਾ।।।ਬੜਾ ਆਸਾਨ ਵੀ ਹੈ ਤੇ ਅਜ ਦੇ ਦੌਰ ਤੇ ਮੁਸ਼ਕਿਲ ਵੀ 😢ਕਯੋਕਿ ਚਪੇ ਚਪੇ ਤੇ ਏਨਾਂ ਦੁਸ਼ਟਾ ਪਾਪੀਆਂ ਲੀਡਰਾਂ ਦ ਸਮਾਜ ਰਸਤਾ ਜੋ ਹਡੀ ਰਚਿਆ ਪਿਆ ਸਾਰੇਆਂ ਦੇ 😢😢😢😢ਇਸ ਜੇਹਰੀ ਜੀਵਨ ਨੂੰ ਕਡਣਾ।।। ਕੋਈ ਖਾਲਾ ਜੀ ਦਾ ਕੰਮ ਨਹੀਂ 😢
@Prabhdeepgil
@Prabhdeepgil 12 дней назад
Amli muda pkka es de he den aa😂
@Prabhdeepgil
@Prabhdeepgil 12 дней назад
Apni kudi nu amli nal viah do
@jagjeetsingh9613
@jagjeetsingh9613 12 дней назад
ਸਰਕਾਰ ਨਸਿਆ ਦਾ ਹੱਲ ਕਰੇਨੌਜਵਾਨਾ ਦੇ ਇਲਾਜ ਕਰਾਏ ਜਾਨ ਕਿਸੇਦਾ ਘਰ ਵਸਜਾਏ
@RisePunjab-p4v
@RisePunjab-p4v 11 дней назад
ਇਹ ਬੰਦਾ ਸਾਡੇ ਪਿੰਡ ਦਾ ਮਾਸਟਰ ਨਿਰਮਲ ਸਿੰਘ. ਇਹਨੇ ਵੀ ਆਪਣੇ ਮਾਂ ਪਿਉ ਦੀ ਬਾਤ ਨੀ ਪੁੱਛੀ ਸਾਰੀ ਜਿੰਦਗੀ ਤੇ ਹੁਣ ਇਹਦਾ ਮੁੰਦਾ ਨਸ਼ੇ ਕਰਕੇ ਇਹਨੂੰ ਤੰਗ ਕਰਦਾ। ਇਹਦੇ ਬੁੱਢੇ ਮਾਂ ਬਾਪ ਨੂੰ ਇੱਕ ਦਿਨ ਨੀ ਪੁੱਛਿਆ ਇਹਨੇ ਕਿਉਂਕਿ ਉਦੋਂ ਇਹ ਵੀ ਘਰਵਾਲੀ ਤੋਂ ਡਰਦਾ ਸੀ ਤੇ ਮਾਸਟਰ ਹੋਣ ਕਰਕੇ ਪਹਿਲਾਂ ਹੀ ਅੱਡ ਹੋਗਿਆ ਸੀ ਕਿ ਇਹਨੂੰ ਤਨਖਾਹ ਆਉਂਦੀ ਸੀ ਤੇ ਇਹ ਉਹ ਸਾਂਝੇ ਚ ਨੀ ਦੇਣਾ ਚਾਹੁੰਦਾ ਸੀ ਭੈਣਾਂ ਨੂੰ ਇਹਨੇ ਨੀ ਪੁੱਛਿਆ ਕਦੇ ਇਹਦਾ ਦੂਜਾ ਭਰਾ ਹਿ ਕਰਦਾ ਸੀ ਭੈਣਾਂ ਦਾ। ਇਹ ਬਹੁਤ ਚਲਾਕ ਬੰਦਾ ਸੀ ਹਰ ਇੱਕ ਨੂੰ ਟਿੱਚਰ ਕਰਦਾ ਸੀ ਪਰ ਰੱਬ ਦੇ ਰੰਗ ਨਿਆਰੇ ਇਹਦੇ ਤੇ ਮਾੜਾ ਟਾਇਮ ਆਗਿਆ ਜਿਸਦਾ ਕਿ ਅਫਸੋਸ ਆ। ਇਹਨੇ ਪਿੰਡ ਚ ਹੱਟੀ ਵੀ ਪਾਈ ਹੁੰਦੀ ਸੀ ਤੇ ਇਹ ਪਿੰਡ ਚ ਛੋਟੀ ਉਮਰ ਦੇ ਜਵਾਕਾਂ ਨੂੰ ਬੀੜੀ ਸਿਗਰਟ ਤੇ ਜਰਦਾ ਵਗੈਦਾ ਵੇਚਦਾ ਸੀ ਆਪਣੇ ਫਾਇਦੇ ਲਈ ਪਰ ਇਹਦਾ ਆਪਣਾ ਮੁੰਡਾ ਵੀ ਅਮਲੀ ਬਣਗਿਆ। ਇਹਦੀ ਪੈਲੀ ਦੇ ਰਾਹ ਦੀ ਲੜਾਈ ਚ ਪਿੰਡ ਦੇ ਇੱਕ ਚੰਗੇ ਜਿਮੀਦਾਰ ਪਰਿਵਾਰ (ਜੋ ਕਿ ਇਹਦੀ ਮੱਦਦ ਕਰਦੇ ਸੀ) ਉਹਨਾਂ ਦੇ ਲੜਾਈ ਗਲ ਪੈ ਗਈ ਸੀ ਤੇ ਇਹ ਆਪ ਵਿੱਚੋਂ ਨਿੱਕਲ ਗਿਆ ਤੇ ਅਗਲੇ ਥਾਣੋ- ਥਾਣੀ ਹੋ ਪਏ ਤੇ ਉੱਥੇ ਸਾਰੇ ਪੈਸੇ ਇਹਨੇ ਉਨਾਂ ਦੇ ਲਵਾਏ ਤੇ ਆਪ ਚਲਾਕੀ ਨਾਲ ਬਾਹਰ ਨਿੱਕਲ ਗਿਆ। ਇਹਨੇ ਸਾਰੀ ਉਮਰ ਕੋਈ ਨਿਆਣਾ ਨੀ ਪੜਾਇਆ ਸਕੂਲ ਚ ਚੱਜ ਨਾਲ, ਵਿਹਲੇ ਨੇ ਤਨਖਾਹ ਕੁੱਟੀ। ਸੋ ਮਾਸਟਰ ਜੀ ਦੇਖਲੋ ਹੁਣ ਚਲਾਕੀਆਂ ੳਿਦੋਂ ਚਲਦੀਆਂ ਸੀ ਪਰ ਹੁਣ ਨੀ ਟਾਇਮ ਮਾੜਾ ਚੱਲ ਪਿਆ। ਬਾਕੀ ਪਿੰਡ ਜਾ ਕੇ ਪੁੱਛੋ ਇਹ ਸੱਚ ਆ ਜਾਂ ਨਹੀਂ।
@Desipunjabivideos
@Desipunjabivideos 10 дней назад
Veer kon a tu?
@Desipunjabivideos
@Desipunjabivideos 10 дней назад
Shi keha veer ne mera v ehi pind a
@sukhvindersinghmavi9774
@sukhvindersinghmavi9774 8 дней назад
Jesi krni vesi prni Baba sakal to he lgda Ke ah bane ne apne maa Bap nu nahi pushe
@SurjitSingh-p7r
@SurjitSingh-p7r 7 дней назад
Pind Distik Nam
@MohanSingh-gt9ks
@MohanSingh-gt9ks 11 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@gurdevkaur1209
@gurdevkaur1209 3 дня назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੋ ਜੀ ਬਜੁਰਗਾਂ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਰੱਬ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ ਹੈ ਜੈਸਾ ਬੀਜੋਗੇ ਉਹੀ ਵੱਢਣਾ ਪੈਣਾ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਬੁਢਾਪਾ ਅਪਣੇ ਤੇ ਪਤਾ ਨਹੀਂ ਕੀ ਕੀ ਹਾਲ ਹੋਵੇਗਾ ਮਾੜੀ ਅੋਲਾਦ ਨਾ ਕਿਸੇ ਦੀ ਹੋਵੇਗੀ ਰੱਬਾ
@ਵਾਹਿਗੁਰੂਜੀ-ਙ8ਹ
Waheguru ਮਿਹਰ ਕਰੋ ਬਾਪੂ ਤੇ
@Gurpreetstatus295
@Gurpreetstatus295 12 дней назад
ਮਨੁੱਖਤਾ ਦੀ ਸੇਵਾ ਅਰਸਮ ਵਿੱਚ ਜਾੳ ਜੀ
@hardeepkaur3676
@hardeepkaur3676 7 дней назад
Nahi rakhde uh v asi ik ladki bare keha c kehnde ilaj krwa devange rakh nahi sakde bahut gareeb ladki c galian ch firdi c
@KulwinderKaur-o5c
@KulwinderKaur-o5c 12 дней назад
Waheguru ji meher kro 🙏,nsha ਬੰਦ ਹੋ ਜਾਵੇ।
@ParamjitSingh-pb1cv
@ParamjitSingh-pb1cv 12 дней назад
ਵਾਹਿਗੁਰੂ✅ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ✅✅ ਵਾਹਿਗੁਰੂ✅ ਵਾਹਿਗੁਰੂ✅
@Amritpalkaur-wf1wr
@Amritpalkaur-wf1wr 12 дней назад
ਧੀਆ ਦਾ ਫਰਜ ਸਾਭਣ ਦਾ
@KuldeepSingh-vv6dm
@KuldeepSingh-vv6dm 12 дней назад
ਵਹਿਗੁਰੂ ਜੀ ਮੇਹਰ ਕਰੋ
@KARMVIRSingh-po9jw
@KARMVIRSingh-po9jw 6 дней назад
ਬਾਪੂ ਜੀ ਜਦੋਂ ਜਦੋਂ ਨੂਹ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਉਹ ਕਿਵੇਂ ਤੁਹਾਨੂੰ ਰੋਟੀ ਦਵੇ ਮੁੰਡਾ ਤਾਂ ਤੁਹਾਡਾ ਟੀਕੇ ਲਾਉਂਦਾ ਉਹ ਵਿਚਾਰੀ ਕੀ ਕਰੇ
@gurmeetkaur3620
@gurmeetkaur3620 12 дней назад
Vaheguru ji ihna noo summat bxn ji deean puttan noo.sat ਸ੍ਰੀ ਅਕਾਲ ji
@kirpalkaur3594
@kirpalkaur3594 8 дней назад
ਵੀਰ ਜੀ ਤੁਹਾਡੀ ਓਮਰਵਰੀ ਹੋਵੇ
@manidhaliwal2404
@manidhaliwal2404 6 дней назад
ਇੱਕ ਅਸੀਂ ਹਾਂ ਜੋ ਮਰੇ ਪਿਉ ਨੂੰ ਅੱਜ ਵੀ ਯਾਦ ਕਰਕੇ ਰੋਈ ਜਾਂਦੇ ਹਾਂ
@DEON765
@DEON765 5 дней назад
Sach aa 😮😢😢
@Gur_sndhu
@Gur_sndhu 7 дней назад
ਜੋ ਬੀਜਿਆ ਵਡਨਾ ਪੈਣਾ।ਸਭ ਕਿਸਮਤ ਦੀਆ ਖੇਡਾਂ, ਜੇ ਕੋਈ ਗਲਤ ਕਰਦਾ ਤਾਂ ਰੱਬ ਕਰੋਂਦਾ ਤੇ ਹੋ ਸਹੀ ਕਰਦਾ ਓਹ ਵੀ ਰੱਬ ਕਾਰੋਂਦਾ, ਜੋਂ ਰੱਬ ਨੇ ਲਿਖ ਕੇ ਭੇਜਿਆ ਓਹ ਹੋਕੇ ਰਹਿਣਾ, ਕਿੱਥੇ ਮਰਜੀ ਭੱਜ ਲੋ ❤
@santlashmanmuni6045
@santlashmanmuni6045 12 дней назад
ਪਿੰਡ ਨਾ ਸ਼ਹਿਰ ਬਾਪੂ ਦਾ ਨਾਂ ਨਹੀਂ ਬਿਰਧ ਆਸ਼ਰਮ ਦਾ ਨਾਂ ਨਹੀਂ ਕਿੱਥੇ ਹੈ ਕੀ ਚੈਨਲ ਦੀ ਰਿਪੋਰਟਰ ਇਹ
@harmansidhwa1269
@harmansidhwa1269 3 дня назад
Ghr hi rhda happy put nal pind bankgsi pura
@vsgill4759
@vsgill4759 12 дней назад
So sad to hear this God bless you uncle ji
@KulbirSingh-cb2oh
@KulbirSingh-cb2oh 12 дней назад
ਰੱਬ ਦੇ ਰੰਗ ਨਿਆਰੇ ਮੁੰਡਾ ਤਾ ਹੀ ਮਿੱਠਾ ਬੋਲਦਾ ਜਦ ਪੈਸੇ ਠੱਗਣੇ ਹੁੰਦੇ ਹਨ
@bagjeetdhillon8933
@bagjeetdhillon8933 12 дней назад
ਵਾਹਿਗੁਰੂ ਜੀ ਵਾਹਿਗੁਰੂ ਜੀ
@dhaliwal2978
@dhaliwal2978 12 дней назад
ਬਾਪੁ ਜੀ ਹੁਣ ਕਿੱਥੇ ਇਹਦੇ ਹੋ ਦੱਸੋ
@ShingaraSingh-c6y
@ShingaraSingh-c6y 12 дней назад
ਬਾਪੂ ਤੇਰੀ ਤਾ ਧੀ ਵੀ ਮਰਗੀ ਤੂੰ ਤਾ ਆਸਰਮ ਵਿੱਚ ਹੀ ਟਾਇਮ ਕੱਢ 'ਹੇ ਰੱਥਾ ਧੀਆ ਦੇ ਨੇ ਬਾਪੂ ਦੇ ਫਿੱਟੇ ਮੂੰਹ ਧੀਆ ਪੁੱਤ ਦੇ ਮਰ ਜੋ ਕਜਰੋਂ '🙏🙏
@SouravGupta-i2k
@SouravGupta-i2k 12 дней назад
Baba ji gll ta bhut dukh di hai. Pr tusi ik master ho hun ta kanoon hi eo ja k j munda nooh sewa nyi krdi ehna nu bahr kadna si tusi aap hi bahr ho gye ghr to. Tusi strong hona si. Eho ji aulad to ki lena si daang ckni si. Ehna da hal ta bhut mada houga tuhade nal jo kitti ha. Koi gll ni honsla na hario waheguru ji sb theek krnge. Ehna nu matt ta ni ani pr ehna de karm ehna nu bhugtne pen ge.mehr kro baba ji bajurga te
@DaljitSingh-ki7lw
@DaljitSingh-ki7lw 12 дней назад
Waheguru ji Waheguru ji
@GurpreetKaur-fg9jg
@GurpreetKaur-fg9jg 12 дней назад
ਵਾਹਿਗੁਰੂ ਇਹ ਦੁਨੀਆ ਨੂੰ ਕੀ ਹੋ ਗਿਆ🙏
@punamrani7615
@punamrani7615 11 дней назад
Waheguru ji
@singhsaab6992
@singhsaab6992 12 дней назад
ਦੁੱਖ ਵਾਲੀ ਗੱਲ ਆ ਨੂੰਹ ਨੂੰ ਸਿਆਣੀ ਬਣਨਾ ਚਾਹੀਦਾ
@harmansidhwa1269
@harmansidhwa1269 3 дня назад
Nuh ghr rh k slain kr k Gujarat krdi c as bappu ny appny ghr da small beti kol dy aya
@harjeetkaurharjeet2843
@harjeetkaurharjeet2843 6 дней назад
ਵਾਹਿਗੁਰੂ ਵਾਹਿਗੁਰੂ
@jagrajmand823
@jagrajmand823 2 дня назад
ਮਾਸਟਰ ਨਿਰਮਲ ਿਸੰਅ ਬੰਗਸੀ ਪੁਰਾ. ਤਹਿਸੀਲ ਜਗਰਾੳ। ਿਜਲਾ। ਲੁਿਧਆਣਾ
@jassysingh550
@jassysingh550 12 дней назад
Putt ty putt dhiyan bhi buriyan lahnat ehna nu
@amarjitbrar6938
@amarjitbrar6938 12 дней назад
ਅੱਜ ਕੱਲ੍ਹ ਨੂੰਹਾਂ ਦਾ ਇਹੋ ਹਾਲ ਕਹਿੰਦੀਆਂ ਮਾਂ ਬਾਪ ਨਾਲ ਬੋਲਣ ਨਹੀਂ ਦਿੰਦੀਆਂ। ਰੋਟੀ ਦੇਣੀ ਦੂਰ ਦੀ ਗੱਲ ਹੈ।
@AmandeepKaur-fw9sq
@AmandeepKaur-fw9sq 12 дней назад
Ik gal eh bhee a kuj nuha didea khni ni audi maa bap nu Sada mata g na 4beta a mata da me sab to choti a roti dida a 2week pehla hospital edmit s me hi utha rahi hun thik hoga me ni khni roti tuhda kol gala kad da me te mera husband fer bhee gala kha dhka nal bejda roti 🫓 ki krea samj ni audi
@Prabhdeepgil
@Prabhdeepgil 12 дней назад
Amli nal rehn valiya nu pta ve keu ni puch deya bakiya deya Galla he aa . dil ta karda taras karn nu pr sari jindgi jo ik kudi di hundi aa oh jaad aa jandi aa
@AmandeepKaur-fw9sq
@AmandeepKaur-fw9sq 12 дней назад
@@Prabhdeepgil g
@GurpreetSingh-jg8pw
@GurpreetSingh-jg8pw 12 дней назад
Waheguru ji mehar karo Punjabi loka te
@ParamjitKaur-o1d
@ParamjitKaur-o1d 12 часов назад
ਬਾਪੂ ਜਮੀਨ ਦਾਨ ਕਰਦੇ ਕਿਸੇ ਨੂੰ ਦੇਈ
@rajwindersingh-gl8li
@rajwindersingh-gl8li 12 дней назад
ਵਾਹਿਗੁਰੂ ਜੀ ਮੇਹਰ ਕਰੋ
@daljitkaur5824
@daljitkaur5824 12 дней назад
ਬਿਰਦ ਅਰਸਮ ਵਿੱਚ ਜਾਓ ਬਾਪੂ ਜੀ
@bhushanshing9
@bhushanshing9 8 дней назад
VAHEGURU JI 🙏🙏
@luckymaan415
@luckymaan415 12 дней назад
Jive bapu nl kita rb kre ohna de jwak v ohna nl amme krn .
@ribalal2155
@ribalal2155 День назад
Ohhh my god please mercy on bapu ji
@GurdeepkaurGurdeepkaur-l6o
@GurdeepkaurGurdeepkaur-l6o 11 дней назад
Balkul si gall aa ji waheguru mahar Karan ji 🙏🙏
@NarinderSingh-kt8qq
@NarinderSingh-kt8qq 10 дней назад
Waheguru ji Waheguru ji Maher kro ji ❤️🙏🙏❤️👏🏼👏🏼❤️
@JASBIRKAUR-ur5vs
@JASBIRKAUR-ur5vs 12 дней назад
ਬਾਬਾ ਜੈ ਬਹੁ ਤੋਂ ਡਰਦਾ ਹੁੰਦਾ ਫੇਰ ਨਸਾ ਕਿਉ ਕਰੇ
@parminderkaurparminderkaur4146
@parminderkaurparminderkaur4146 12 дней назад
Bhut dukh aa baba g
@manjeetkaur7201
@manjeetkaur7201 12 дней назад
SATNAM WAHEGURU JII 🙏
@KuleinderKaur-r6t
@KuleinderKaur-r6t 5 дней назад
Bapu ji himant rakho waheguru kirpa karan bapu ji amlian nu na viahya karo bahu kihra khush huni aa vigani dhi di vi jindgi khrab aa😭😭
@shivanisharma5562
@shivanisharma5562 12 дней назад
ਖਰੜ ਵਿਖੇ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅
@manigholia7656
@manigholia7656 9 дней назад
MSG Data Satguru plzz aajo Ehna Rooha nu Taar do😢😢😢😢😢😢
@renuverma395
@renuverma395 12 дней назад
Aj kal kudia v maa baa diya sakiya ni hundia par me kapurthala rahndia mare bahi aur Mari bhabhi te pota te me onha d dhee asi apne pio d sewa enhi kiti k Sara kapurthala Jaan gya c kini sewa bachya ne kiti me dhee ho k apne pio de dipper vegra change kardi c onha nu nahlana Mari aur mare bahi k deuty c je onhe nahalya te me kapde p Dene bahbi g ne roti kahvani Sade dady mamy Sade tu kush ho k Gaye Sanu aj enhi Kushi mildi a jado log Sanu kahnde tuci apne maa pio d sewa bahut kiti
@ManinderKaur-tr9nz
@ManinderKaur-tr9nz 12 дней назад
Eve hi loki mundya picche mri jande ne asi te kudi de parents bn k hu khush aa dheea mapeya da dard vdondia ne te munde jaydada
@baljitpoonia470
@baljitpoonia470 11 дней назад
8:11 😮
@jagrajmand823
@jagrajmand823 2 дня назад
ਿਪੰਡ ਬੰਗਸੀ ਪੁਰਾ ਿਸਧਵਾ ਬੇਟ ਜਗਰਾਓ
@SarabjitKaur-d8p
@SarabjitKaur-d8p 7 дней назад
Waheguru kro mehar
@Manjit678-k1
@Manjit678-k1 3 дня назад
City da na ta dso
@pvpgaming6029
@pvpgaming6029 2 дня назад
O mere rabba
@simsidhu1899
@simsidhu1899 12 дней назад
Sab pase de gal aa
@s.k.haridas6726
@s.k.haridas6726 8 дней назад
ਨਾਮ ਜਪੋ
@mrk2799
@mrk2799 12 дней назад
Pind daso keda hai bapuji da..puri information ta deya karo
@Dhaliwalsaab-hv3vd
@Dhaliwalsaab-hv3vd 12 дней назад
ਬੰਗਸੀਪੁਰਾ ਜਗਰਾਉਂ
@GurdevSingh-vd5ie
@GurdevSingh-vd5ie 12 дней назад
ਲੀਡਰਾਂ ਦ ਬੇੜਾ ਗ਼ਰਕ ਹੋਇਆ ਵਾ।।ਜੋ ਨਸ਼ਾ ਪੱਤਾ ਇਹ ਲੈਕੇ ਆਏ ਨੇ।। ਪੰਜਾਬੀ ਆਂ ਦੀ ਨਸਲ ਕੁਸੀ ਕਰਨ ਲਈ।।ਹਰ ਘਰ ਚ ਵੈਣ ਪੋਣੇ ਨੇ ਐਨਾਂ ਨੇ 😢 ਏਨਾਂ ਦ ਕਖ ਨ ਰਹੇ ਭਾਈ ਊਠੋ ਪਿੰਡਾਂ ਨੂੰ ਸੰਭਾਲਣ ਦੀ ਲੋੜ ਹੈ 😢ਇਹ ਨ ਸੋਚੋ ਇਹ ਬਰਬਾਦੀ ਵਾਲੀ 😢 ਕਹਾਣੀ ਸਾਡੇ ਦੋ ਘਰ ਤਿੰਨ ਘਰ ਛੱਡ ਕੇ ਹੈ ਇਹ ਅੱਗ ਹਰ ਘਰ ਚ ਪੋਹੁਚੂ ਗੀ।।।। ਜਦੋਂ ਅੱਗ ਲਗ ਜਾਏ ਪੜੋਸ ਚ।।ਨਾਲ ਵਾਲੇ ਪੜੋਸੀ ਨੂੰ ਨੀਂਦ ਨਹੀਂ ਆਉਂਦੀ ਜਦੋਂ ਤੱਕ ਬੁਝ ਨਹੀਂ ਜਾਂਦੀ।। ਨਸ਼ਿਆਂ ਦੀ ਹਨੇਰੀ ਝੂਲ ਰਹੀ ਹੈ ਪੰਜਾਬੀ ਘੂਕ ਸੁੱਤਾ ਪਿਆ ਹੈ 😢ਬੜੇ ਅਫਸੋਸ ਦੀ ਗੱਲ ਹੈ 😢😢😢😢
@RajpalSingh-rm6gl
@RajpalSingh-rm6gl 8 дней назад
ਬਾੲੀ ਜੀ ੲੀਸ ਬੰਦੇ ਨੇ ਬਹੁਤ ਘਰ ਅਜਾੜੇ ਹਨ ਹਰੇ ਪੱਤੇ ਵਾਲੀਅਾ ਗੋਲੀਅਾ ਰੋਜ 20ਤੋ 50 ਪੱਤੇ ਵੇਚ ਦਾ ਸੀ ੲਿਸ ਦੀ ਰਾਸ਼ਨ ਦੀ ਦੁਕਾਨ ਸੀ 1ਸਾਲ ਪਹਿਲਾ ਤੱਕ ਜੀਬ ਵਾਲੀ ਗੋਲੀ ਵੇਚ ਦਾ ਸੀ ਤੇ ਕਾਰਡ ਵੀ ਬਣਵਾ ਲਿਅਾ ਗੋਲੀਅਾ ਰਖਣ ਦਾ ੲਿਸ ਦਾ ਪਿੰਡ ਬੰਗਸੀ ਪੁਰਾ ਹੈ ਸਿਧਵਾ ਜਗਰਾਓੁਂ ਨਾਮ ਮਾਸਟਰ ਨਿਰਮਲ ਸਿੰਘ ਹੈ ਜਿਹੋ ਦੀ ਕਰਨੀ ਓੁਹੋਜਹੀ ਭਰਨੀ ੲਿਸ ਨੇ ਅਾਪਣੇ ਮਾਂ ਬਾਪ ਦੇ ਮਰਨ ਤੇ ਨੀ ਗਿਅਾ ਗੇਟ ਦੇ ਗੇਟ ਸਹਮਣੇ ਸੀ ਕੁੱਜ ਸਮਾਂ ਪਹਿਲਾ ਮੁਨੱਖ ਦੀ ਸੇਵਾ ਕੇਂਦਰ ਹੱਸਨਪੁਰ ਓੁਸ ਤੋਂ ਬਾਦ ਪਿੰਡ ਬੀਲਾ ਅਸ਼ਰਮ ਲੁਧਿਅਾ ਣਾ ਤੋਂ ਕਡਿਅਾ ਗਿਅਾ ਮੜੀਅਾ ਕਰਤੂਤਾ ਕਰਕੇ ੲਿਸ ਨੇ ਅਾਪਣੀ ਮਾਂ ਦੀ ਦੋ ਵਾਰ ਦਾਰੂ ਪੀਕੇ ਬਾਹ ਤੋੜੀ ੲਿਸ ਦੀ ਕਿਸੇ ਵੀ ਰਿਸਤੇਦਾਰ ਨਾਲ ਨੀ ਬਣਦੀ ਭੈਣ ਭਾੲੀ ਲੜਕੀ ਹੁੱਣ ਮਗਰਮੱਛ ਦੇ ਹੁੰਝੂ ਬਹਿੰਦ ਨੇ
@gurjeetkaur5102
@gurjeetkaur5102 9 дней назад
Waheguru
@bhushanshing9
@bhushanshing9 8 дней назад
BABA ji Dhan GURU NANAK Dev Ji te bharosa rakho una nu time aaun te zarur sza milugi
@DEON765
@DEON765 5 дней назад
Kami te dono vich aa❤❤❤
@sukhpinderkaursandhu1294
@sukhpinderkaursandhu1294 12 дней назад
ਦੁਰਫਿਟੇ ਮੂੰਹ ਖਬਰ ਲਾਉਣ ਦਾ ਨਾਂ ਪਿੰਡ ਦਾ ਨਾ ਮ ਨਾਂ ਸ਼ਹਿ ਦਾ ਨਾਮ
@baljinderkaler1713
@baljinderkaler1713 12 дней назад
Bappu ji bara dukh lga tuhanu dekh ke waheguru jaldi theek kre
@KiranjotGrewal-h2o
@KiranjotGrewal-h2o 12 дней назад
ਨੂੰਹ ਨੂੰ ਸ਼ਰਮ ਆਉਣੀ ਚਾਹੀਦੀ ਆ ਬਾਪੂ ਨੂੰ ਦੋ ਰੋਟੀਆਂ ਨੀ ਦੇ ਸਕਦੀ
@PindaSingh-q4t
@PindaSingh-q4t 11 дней назад
Waheguruji❤😂🎉😢
@gurdevkaur1209
@gurdevkaur1209 3 дня назад
ਘੋਰ ਕਲਯੁੱਗ ਘੋਰ ਕਲਯੁੱਗ ਆ ਗਿਆ ਜੀ
@harbhajansarao8939
@harbhajansarao8939 12 дней назад
Very sad, baba ji de Address ke hai ji, waheguru ji mehar karo ji 🙏🙏🙏🙏🙏🙏🙏🙏😞
@AkashAkash-r9f
@AkashAkash-r9f 11 дней назад
ਬਹੂ ਰੋਟੀ ਨਾ ਦੇਣ ਦੀ ਮੁੰਡਾ ਟੀਕੇ ਲਾਉਂਦਾ ਕਿੱਥੇ ਬੈਠ ਗਿਆ ਮੇਰਿਆ ਮਾਲਕਾ ਕਿਉਂ ਨੀ ਆ ਬੈਠ ਸਮਝਾਉਂਦਾ
@harmansidhwa1269
@harmansidhwa1269 3 дня назад
As ny chta Luda c fr v vha lya
@Jaswindersandhu770
@Jaswindersandhu770 8 дней назад
Baba ji mainu daso tulsi kithe h m la k jana chuodi h tuhanu
@nikkymatharoo9537
@nikkymatharoo9537 6 дней назад
Galat gall aa Ehi ghatia soch Matlabi insaan Maa pio nu dukhi kr k sukh ni milna
@ramanhundal2678
@ramanhundal2678 12 дней назад
Waheguru g mainu de do eh peo bht dukh lga
@kulwinder6011
@kulwinder6011 12 дней назад
Bapu da pind da ki name a
@GursewakSingh-bv7uj
@GursewakSingh-bv7uj 12 дней назад
ਗੁਰੂਘਰ ਜਮੀਨ ਨਾ ਆ ਕਰਾਦੇ ਸੇਵਾ ਕਰੀ ਚਲ ਭੈਣ ਚਧਵਾਣ ਪੂਤ ਧੀ ਨੂਹ
@surjeetkaur6590
@surjeetkaur6590 12 дней назад
Manukhta di seva ludhiana hasan pur gurpreet vir kol video kithe di Kuch ni dasya
@rupinderkaur1921
@rupinderkaur1921 4 дня назад
Aajkl putt te dhee ch koe frk nhi diya ve smal skdiya maa piyo nu
@parminderdeol8699
@parminderdeol8699 12 дней назад
Waheguru ji maa baap da koie hall ni ajj kal bapu dekh ne hunda bhut dard hunda iho jihea video dekh ke jina marji koie kar le par jina tak apne bache ne maa baap nu pusde ta sab kus fika lgda 😢😢
@DeepSingh-g2m
@DeepSingh-g2m 10 дней назад
Waheguru g 👏
@gurpreetsingh-eq9yt
@gurpreetsingh-eq9yt 11 дней назад
ਘੋਰ ਕਲਿਯੁਗ ਆ, ਰੱਬ ਮੇਹਰ ਕਰੇ ਐਹੋ ਜਿਹੇ ਲੋਕਾਂ ਤੇ, ਬੇੜਾ ਗ਼ਰਕ ਹੋਇਆ ਪਿਆ
@Happy2136-h3w
@Happy2136-h3w 11 дней назад
ਰਿਸ਼ਤੇ ਦੀ ਫਰੀ ਐਡ ਲਗਾਉਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ
@rupinderkaur-vn2ne
@rupinderkaur-vn2ne 12 дней назад
Hun kithe ne Bapu ji?
@jeetinderkaur5896
@jeetinderkaur5896 11 дней назад
Rub Maher kara
@SurinderDhaliwal-d6n
@SurinderDhaliwal-d6n 12 дней назад
Bapu ji pension v laggi hovegi
@navmalikasingh-um4em
@navmalikasingh-um4em День назад
Bapu ji tohanu hakk hai tusin apni jmeen te Ghar vapis le sakde ho eh hunn kanoon hai
@gurcharansingh2677
@gurcharansingh2677 12 дней назад
Es nu kaljug kehnde a Waheguru bapu te mihar karo 😅
@JaspreetKaur-ut9gv
@JaspreetKaur-ut9gv 12 дней назад
Bapu ji parsan na howo,palese bapu ji nu gurpreet munkhta di Sawa socity mulapur kol bag dewo.
@jinderpreet7621
@jinderpreet7621 5 часов назад
Put chahe kpot ho je,but ttian maa baap di sewa kardian ne
@simsidhu1899
@simsidhu1899 12 дней назад
Nokre vale ko bol rha hai to ame loka no kon pahga😢😢😢😢😢
@Manjit678-k1
@Manjit678-k1 3 дня назад
Bapu nu mere ghre bhejdo
@ParminderPandher-mh2zh
@ParminderPandher-mh2zh 12 дней назад
Kinda ashram a
@GurjantSingh-rx4fm
@GurjantSingh-rx4fm 12 дней назад
Village dso bapuji da
@Dhaliwalsaab-hv3vd
@Dhaliwalsaab-hv3vd 12 дней назад
ਬੰਗਸੀਪੁਰਾ ਜਗਰਾਉਂ
@jotphotophotography7756
@jotphotophotography7756 18 часов назад
😂😂😂😂😂
@Harpreetkaur-ho8lo
@Harpreetkaur-ho8lo 7 дней назад
bapu jisab khushbech k apnekolle ao
@NasibKaur-tp9vo
@NasibKaur-tp9vo 12 дней назад
Tusi kannoon apna house vapis la sakde ho
@SandeepKumar-l6l8j
@SandeepKumar-l6l8j 12 дней назад
Hai bapu ron ia giea tahnoo vakh ke
@renuverma395
@renuverma395 12 дней назад
Par eh kida de dhee puttar a jo ek pio nu n samj sake
@lovenature1313
@lovenature1313 12 дней назад
Bapu di help honi chahidi a yr
@renuverma395
@renuverma395 12 дней назад
Enhi gandi nooh jo roti ni de sakta apne pio nu sohre nu oh k hor sakdi h
@KuldipSingh-jr4bb
@KuldipSingh-jr4bb 11 дней назад
Government should interfere
@LittleAlonelifedairies
@LittleAlonelifedairies 9 дней назад
Eho jahe bachyea nu bedakhl kr dena chaheda ghro bhar kad Dena chaheda te maa baap app raje ban k apne ghar ch rehn . . Eho jahe bache rabb kise dushman de ghar v na dewe . ..
Далее