Тёмный

3 Daughters Made Their parents homeless ਧੀ ਨੇ ਸਭ ਕੁੱਝ ਵੇਚ ਦਿੱਤਾ, ਮਾਪੇ ਗੁਰੂ ਘਰ ਰਹਿਣ ਲਈ ਮਜਬੂਰ 

Surkhab Tv
Подписаться 795 тыс.
Просмотров 39 тыс.
50% 1

3 Daughters Made Their parents homeless ਧੀ ਨੇ ਸਭ ਕੁੱਝ ਵੇਚ ਦਿੱਤਾ, ਮਾਪੇ ਗੁਰੂ ਘਰ ਰਹਿਣ ਲਈ ਮਜਬੂਰ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 110   
@sharnjeetkaur3907
@sharnjeetkaur3907 3 дня назад
ਲੋਕ ਕਹਿੰਦੇ ਧੀਆਂ ਦੁੱਖ ਵੰਡਾਉਂਦੀਆਂ ਨੇ ਇਨ੍ਹਾਂ ਉਹ ਵੀ ਗਲਤ ਸਾਬਤ ਕਰਤਾ ਹੈ ਬਜ਼ੁਰਗ ਕਿਨੇਂ ਪਿਆਰੇ ਹਨ ❤❤
@singhsaab6992
@singhsaab6992 3 дня назад
ਕੁੜੀਆਂ ਵੀ ਬਹੁਤ ਲਾਲਚੀ ਨਿਕਲੀਆ ਸ਼ਰਮ ਕਰਨ ਮਾਂ-ਪਿਓ ਨਦੀ ਕਿਨਾਰੇ ਰੁੱਖ ਨੇ ਮੁੜ ਕੇ ਨਹੀ ਮਿਲਣੇ।
@KiranjeetKaur-yn8vu
@KiranjeetKaur-yn8vu 3 дня назад
ਬੇੜਾ ਗਰਕ ਹੋਵੇਗਾ ਇਹੋ ਜਿਹੀ ਧੀ ਦਾ ਕਖ ਨੀ ਰਹਿਣਾ ਇਹੋਜੀ ਦਾ ਬਜੁਰਗ ਨਾਲ ਧੋਖਾ ਕੀਤਾ
@gurpreetgill7672
@gurpreetgill7672 3 дня назад
ਵੀਰ ਜੀ ਬੇਬੇ ਬਾਪੂ ਨੂੰ ਮਨੁੱਖਤਾ ਦੀ ਸੇਵਾ ਵਾਲਿਆ ਕੋਲ ਭੇਜ ਦਿਓ ਭਾਈ ਗੁਰਪ੍ਰੀਤ ਸਿੰਘ ਕੋਲ। ਉੱਥੇ ਚੰਗੀ ਜਿਦੰਗੀ ਲੰਘ ਜਾਵੇਗੀ।
@jasvindersinghakku9622
@jasvindersinghakku9622 3 дня назад
Ha ji der ji
@RanjitSingh-hn9rv
@RanjitSingh-hn9rv 2 дня назад
Sadi
@lovepreetvirk2083
@lovepreetvirk2083 День назад
FAQ ❤
@sukhvinderkaur5854
@sukhvinderkaur5854 3 дня назад
ਲੜਕੀਆਂ ਨੂੰ ਵੀ ਕੈਮਰੇ ਸਹਾਮਣੇ ਲਿਆ ਕੇ ਪੁੱਛਿਆ ਜਾਵੇ ਕਿ ਜ਼ਮੀਨ ਜਾਇਦਾਦ ਲੈਣ ਤੋਂ ਬਾਅਦ ਹੁਣ ਉਨ੍ਹਾਂ ਦਾ ਕੀ ਫਰਜ਼ ਹੈ
@rajwindersingh-ov3tc
@rajwindersingh-ov3tc 3 дня назад
ਇਹਨਾ ਬਜੁਰਗ ਜੋੜੇ ਦਾ ਕਿਸੇ ਕੋਲ ਨੰਬਰ ਹੈ ਤਾਂ ਦਸੇ ਮੇਰੇ 2 ਘਰ ਹੈ ਮੈਂ ਰੋਟੀ ਕੱਪੜਾ ਦਵਾਈਆਂ ਦੇਵੋ ਗਾ
@rajinderuppal7377
@rajinderuppal7377 3 дня назад
ਨੰਬਰ ਵੀਡਿਓ ਵਿਚ ਦਿਤਾ ਬਾਈ ਜੀ
@deepindersingh5442
@deepindersingh5442 3 дня назад
🙏🙏🙏🙏👍 sabash veere
@SurkhabTv
@SurkhabTv 2 дня назад
ਪੁੱਤ ਵੰਡਾਉਣ ਜਮੀਨਾ, ਧੀਆਂ ਦੁੱਖ ਵੰਡਾਉਂਦੀਆਂ ਵਾਲੀ ਕਹਾਵਤ ਵੀ ਝੂਠੀ ਪਾ ਦਿੱਤੀ
@parmjitrai4319
@parmjitrai4319 3 дня назад
ਦੁਰ ਫਿੱਟੇ ਇਹੋ ਜੀਆ ਧੀਆ ਦੇ ਸੋਨੇ ਵਰਗੇ ਮਾਪੇ ਰੁਲਦੇ ਫਿਰਦੇ ਨੇ
@ManjeetkaurManjeetkaur-x8w
@ManjeetkaurManjeetkaur-x8w 2 дня назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਤੇ ਮੇਹਰ ਕਰੋ
@Gorayavlogs06
@Gorayavlogs06 3 дня назад
ਕਮਰਾ ਪਾ ਕੇ ਕੀ ਕਰਨਾ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਭੇਜ ਦਿਓ ਭਾਈ ਗੁਰਪ੍ਰੀਤ ਸਿੰਘ ਕੋਲ
@raminderkaur7064
@raminderkaur7064 3 дня назад
ਬੁਢਾਪਾ ਪੈਨਸ਼ਨ ਸਕੀਮ ਅਧੀਨ ਬਜ਼ੁਰਗਾਂ ਨੂੰ ਸਰਕਾਰ ਵਲੋਂ ਪੈਸੇ ਮਿਲਣੇ ਚਾਹੀਦੇ ਹਨ
@rajtanday7612
@rajtanday7612 3 дня назад
ਥਹੁਤ ਮਾੜਾ ਕੀਤਾ ਕੁੜੀਆ ਨੇ
@asttydydydgfxfxyfufug3798
@asttydydydgfxfxyfufug3798 3 дня назад
ਸਰਕਾਰ ਨੂੰ ਇਨ੍ਹਾਂ ਬਜੁਰਗਾਂ ਲਈ ਪੈਸ਼ਨ ਲਾਵੇ
@BaruSingh-h9d
@BaruSingh-h9d 3 дня назад
ਇਹ ਸਰਕਾਰ ਨੂੰ ਵੀ ਬਜ਼ੁਰਗਾਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਬੁਢਾਪੇ ਵਿਚ ਠੇਡੇ ਖਾਣੇ ਕਿਉਂ ਪੈ ਰਹੇ ਹਨ ਇਹਨਾਂ ਨੂੰ ਪੁੱਛਿਆ ਜਾਵੇ ਜ੍ਹਿਨਾਂ ਪੁਤ੍ਰ ਜਾ ਧੀਆਂ ਨੇ ਬੁਢਾਪੇ ਵਿਚ ਧੋਖਾ ਕੀਤਾ ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ
@jagroopmaan2251
@jagroopmaan2251 3 дня назад
ਵਾਹਿਗੁਰੂ ਜੀ ਮੇਹਰ ਕਰਨ ਬੇਬੇ ਬਾਪੂ ਜੀ ਤੇ ਗੁਰਪ੍ਰੀਤ ਸਿੰਘ ਵੀਰ ਕੇਵਲ ਬੈਜ ਦੇੳ ਜੀ
@renukaahuja664
@renukaahuja664 3 дня назад
ਮਾਪਿਆਂ ਨੂੰ ਜਗ੍ਹਾ ਜਰੂਰ ਮਿਲਣੀ ਚਾਹੀਦੀ ਹੈ
@gursanjhsinghjohal7432
@gursanjhsinghjohal7432 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਜ਼ੁਰਗ ਜੋੜੇ ਨੂੰ ਵਾਹਿਗੁਰੂ ਚੜਦੀ ਕਲਾ ਤੰਦਰੁਸਤੀ ਬਖਸ਼ੇ ਇਸ ਬਜ਼ੁਰਗ ਨੂੰ ਅਸੀਂ ਜਾਣਦੇ ਹਾਂ ਇਸ ਨੇ ਬਹੁਤ ਹੀ ਸਖਤ ਮਿਹਨਤ ਕੀਤੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
@sharanjeetkaur163
@sharanjeetkaur163 3 дня назад
ਇਹ ਵੀਡਿਓ ਮਨੁੱਖਤਾ ਦੀ ਸੇਵਾ ,ਸਭ ਤੋਂ ਵੱਡੀ ਸੇਵਾ ਸੰਸਥਾ ਹਸਨਪੁਰ ਬਾਈ ਜੀ ਨੂੰ ਭੇਜੋ ,ਓਥੇ ਚੰਗੀ ਜਿੰਦਗੀ ਬਤੀਤ ਕਰਨਗੇ
@malkitkaur9429
@malkitkaur9429 3 дня назад
ਪਟਿਆਲੇ ਕਿਹੜੇ ਏਰੀਆ ਵਿੱਚ ਕਿੱਥੇ ਰਹਿੰਦੀ ਆ ? ਬਹੁਤ ਦੁੱਖ ਹੁੰਦਾ ਇਹੋ ਜਿਹੀਆਂ ਵੀਡੀਓ ਦੇਖ ਕੇ 😢😢
@Baljit-e1q
@Baljit-e1q 3 дня назад
😮 ਬਹੁਤ ਦੁਖ ਹੋਇਆ ਬੇਬੇ ਬਾਪੂ ਨੂੰ ਵੇਖ ਕੇ😢😢😢🙏🏻🙏🏻🙏🏻 ਮਾਂ ਪਿਓ ਕਦੇ ਨਹੀਂ ਮਿਲਦੀ 🙁😭😭🥀🥀🥀🥀🥀
@rasalsingh9678
@rasalsingh9678 3 дня назад
ਇਹਨਾਂ ਲੋਕਾਂ ਦੀ ਜਮੀਰ ਮਰ ਜਾਦੀ ਇਹਨਾਂ ਨੂ ਬਸ ਪੈਸਾ ਚਾਹੀਦਾ ਤੇ ਜਮੀਨ ਚਾਹੀਦੀ ਦੀ ਆ ਇਸਾਨ ਨਾਲ ਕੁਝ ਲੈਣਾ ਦੇਨਾ ਨਹੀ ਆ ਇਕ ਮਜਦੂਰ ਵੀ ਆਪਣੇ ਮਾ ਬਾਪ ਨਾ ਇਸ ਤਰਾਂ ਨਹੀਂ ਕਰਦਾ ਆ
@JaspreetKaur-ut9gv
@JaspreetKaur-ut9gv 3 дня назад
Vir manukhta di sewa socity mulapur gurpreet singh Vir kol baj deo.
@SurinderKour-ku5sl
@SurinderKour-ku5sl 3 дня назад
Bhut trs aya Ghar hundya etne bebs kio ho janda hay insaan. Hay waheguru ehna dova da end ek duje Bina kon krega olad sath nhi dendi eh jg reality hay . Mgr himmat oh Waheguru ji dende hn koi na koi way ds dende hn. Gurpreet Singh rb da dervash jrur hn mgr seva Khali krn naal gl nhi bndi supneya da ghr dukhi lola naal full hay oh vi log khande pande hn ek ekle bnde nu help krn vale loka da shara chahida hay. Waheguru ji rho jihe gursikha de sir te apna meher bhrya hath rkhn.
@ravinderkaur9715
@ravinderkaur9715 3 дня назад
Dhio Lekha Dena pena h
@paramjeetkaurpramdeol7353
@paramjeetkaurpramdeol7353 3 дня назад
ਕੁੜੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਦੀਆਂ ਨੇ ਤਾਂ ਦੂਜੀਆਂ ਧੀਆਂ ਨੂੰ ਵੀ ਬਦਨਾਮ ਕਰ ਦਿੱਤਾ ਇਹ ਧੀਆ ਨਹੀਂ ਪੈਣਾ ਹੈ ਮੈਂ ਵੀ ਧੀ ਹੈ
@jaspreetsingh-es1mm
@jaspreetsingh-es1mm 3 дня назад
ਵੀਰੇ ਮਾਂ ਬਾਪ ਨੂੰ ਗੁਰਪ੍ਰੀਤ ਵੀਰੇ ਕੋਲ ਲੈ ਜਾਉ ਉਥੇ ਬਜੁਰਗਾਂ ਦੀ ਜਿੰਦਗੀ ਸੋਖੀ ਲੰਗੂਗੀ ਜੀ
@BaldevSingh-iv1ld
@BaldevSingh-iv1ld 3 дня назад
ਵੀਡਿਓ ਬਣਾਉ ਵਾਲੇ ਦਾ ਬਹੁਤ ਧੰਨਵਾਦ ਪਰ ਕੁੜੀਆ ਨੇ ਬਹੁਤ ਗਲਤ ਕੀਤਾ
@charanjitsingh4388
@charanjitsingh4388 2 дня назад
ਚੰਗੀ ਸਿੱਖਿਆ ਦਿੱਤੀ ਧੀਆਂ ਨੂੰ ਸਭ ਕੁਝ ਲੁਟਕੇ ਲੈਣ ਗਈਆਂ । ਮਾਂ ਪਿਓ ਨੂੰ ਸੜਕ ਤੇ ਰੁਲਣ ਨੂੰ ਛੱਡ ਗ ਈਆ
@charanjitsingh4388
@charanjitsingh4388 2 дня назад
ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@DarshanSingh-j7k
@DarshanSingh-j7k 3 дня назад
ਇਹੋ ਜਿਹੇ ਧਿਆ ਨੂੰ ਸੱਰਮ ਨੀ ਆਈ
@gurpreetkaur-zl2ie
@gurpreetkaur-zl2ie 3 дня назад
Koi na Guru de ghar sharan changi kismat hai pr dheea ne najayez paap keeta
@surjitsoin968
@surjitsoin968 3 дня назад
Ehna nu manukhta de sewa sab tu vade sewa Waleed kolo chor deo
@tarsemmannp5499
@tarsemmannp5499 3 дня назад
ਲਖ ਦੀ ਲਾਹਨਤ ਇੰਨਾ ਦੇ ਬੂਜਰਗਾ ਨੂੰ ਘਰੌ ਕਢ ਦਿੱਤਾ ਕੀ ਖੜਾ ਸੀ ਇੰਨਾ ਞਲੌ ਨਾ ਹੀ ਹੂੰਦੀਆ ❤
@Amzik-ds5bo
@Amzik-ds5bo 3 дня назад
ਧੀ,ਆ,ਵੀ,ਮੀਂਹ,ਨਾ,ਕਰ,ਬੜਾ,ਦੁਖਦਾਈ ਗੱਲ, ਹੈ,ਮਾ,ਪਿੳ, ਮੁੜ,ਕੇ,ਨਹੀ,ਲੈਣਾ,
@sukhjitKaur-h7h
@sukhjitKaur-h7h 3 дня назад
Sarm karo dheo ma bap nhi melne kal app di bati da intjar karo
@gurdevkaur1209
@gurdevkaur1209 3 дня назад
ਬਜੁਰਗਾਂ ਨੂੰ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਇਨਾ ਨੂੰ ਤੰਗ ਪ੍ਰੇਸ਼ਾਨ ਕਰ ਕੇ ਕਦੇ ਵੀ ਕਿਸੇ ਨੇ ਸੁੱਖ ਨਹੀਂ ਪਾਇਆ ਬਜੁਰਗਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਹਮੇਸ਼ਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਮਾੜੀ ਅੋਲਾਦ ਨਾ ਕਿਸੇ ਨੂੰ ਰੱਬ ਦੇਵੇ ਮਾਂ ਬਾਪ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ
@HarjinderSingh-ww4cy
@HarjinderSingh-ww4cy 2 дня назад
ਕੇਹੜੇ ਪਿੰਡ ਦੇ ਗੁਰਦਵਾਰੇ ਰਹਿੰਦੇ ਨੇ ਜੀ ਬਜ਼ੁਰਗ?
@Rajwant992
@Rajwant992 2 дня назад
Dub k mrjo eho jhiyo dheyo
@ranjitbrar2449
@ranjitbrar2449 3 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਬਹੁਤ ਮਾੜਾ ਹੋਇਆ ਪਰ ਜੋ ਕੁਝ ਕੋਲ ਹੈ ਉਹ ਗੁਰਦੁਆਰੇ ਦੇ ਨਾਮ ਕਰੋ
@gurpreetkaur-zl2ie
@gurpreetkaur-zl2ie 3 дня назад
Buri howe papno thode sariya naal paap laggega tuhanu dushatiyo jiyaundiya mar gaiya tusi
@S.k.Brar41
@S.k.Brar41 2 дня назад
Waheguru ji
@princedeepkaur3062
@princedeepkaur3062 16 часов назад
Veer g ina ni gurpreet veer kol bhej do...dheean nu shrm ni aai ..dekh leo jdon ina bebe bapu di halt theek hogi odon aaungia fer drame krn....plz ina nu Hasanpur bhej do😊
@harpreetsinghthind2816
@harpreetsinghthind2816 3 дня назад
🙏🚩🌹ਵਾਹਿਗੁਰੂ
@ManjitKaur-y2x
@ManjitKaur-y2x 3 дня назад
Gurpreet singh g kol ludiane bhej dio seva sanstha kol
@pinderdhaliwal8392
@pinderdhaliwal8392 3 дня назад
Tussi ta dainna ho...tuhanu ta narak vich vi jagah nehi milni jo Bebehji te Bapuji naal eh kush kitah!😭😭🙏🙏
@harpreetkour3239
@harpreetkour3239 День назад
Eho jehi betiya nu sharam aani chide hai kehnde putter maa pio nu nhi puchde kuriya puchde hn ider apni kuriya hi khrab nikliya sharam aani chide hai eho jehde kuriya nu maa bapu nhi milde jinha de nhi hn unha nu pucho maa bapu da rishta koi hor rishta nhi hai is duniya te
@HardeepSingh-lw4gp
@HardeepSingh-lw4gp 3 дня назад
Waheguru ji
@SurinderKaur-in5se
@SurinderKaur-in5se 3 дня назад
Patrkaar sahib kihre pind rehnde ne ih mata pita
@RozanapunjabTv
@RozanapunjabTv 2 дня назад
ਪਿੰਡ ਜੌਹਲ ਢਾਏ ਵਾਲਾ ਜਿਲਾ ਤਰਨਤਾਰਨ
@SurinderKaur-in5se
@SurinderKaur-in5se 3 дня назад
Pinda vich te bhut jgeh hundi aa 2ku mrle jegeh deke ik kmra hi paa den
@gurpreetkaur-zl2ie
@gurpreetkaur-zl2ie 3 дня назад
Haye Rabba😭😭😭😭
@ravinderkaur9715
@ravinderkaur9715 3 дня назад
Waheguru ji mehar karo es jode te dhia kahdia ne insaniat khatam ho gyi
@gurdevkaur1209
@gurdevkaur1209 3 дня назад
❤❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਬੇਬੇ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਸਹਾਇਤਾ ਕਰੋ ਜੀ ਤੇ ਖੁਸ਼ੀਆਂ ਬਖਸ਼ੋ ਜੀ
@parmjitkaur2020
@parmjitkaur2020 3 дня назад
ਵਾਹਿਗੁਰੂ ਜੀ
@wahanu1887
@wahanu1887 2 дня назад
Lakh lahnatan aisiyan theeyan te waheguru sab dekhda hai 🙏🙏
@PardeepSingh-t9e
@PardeepSingh-t9e 2 дня назад
Vire bebe bapu nu gurpreet bai kol pind hasanpur ludhiana bhej deo
@AmandeepbrarBrar
@AmandeepbrarBrar День назад
Eho jiya dheyan to v ki laina Jo mapeya nu v nhi shanyandiya
@HarpartapSingh-vw2sb
@HarpartapSingh-vw2sb 3 дня назад
Ehna da no bhejo Sade kol Ghar ha
@baljitbhatti6405
@baljitbhatti6405 3 дня назад
Gurprert horha kol bahj dahvo
@mandeepkhaira8291
@mandeepkhaira8291 2 дня назад
Waheguru ji please ehna di help jarur Karo 🙏
@hkaur9622
@hkaur9622 2 дня назад
Waheguruji Waheguruji ❤❤
@ravinderkaur9715
@ravinderkaur9715 3 дня назад
Pension lagvao ehna di
@GurjinderDeol-td7lj
@GurjinderDeol-td7lj 3 дня назад
ਵਾਹਿਗੁਰੂ ਭਲੀ ਕਰੇ ਜੀ ❤❤
@GurnamSingh-hc6hx
@GurnamSingh-hc6hx 18 часов назад
Waheguru.ji❤❤❤❤❤😂😂😂
@Sukhdevaujla1981
@Sukhdevaujla1981 3 дня назад
Sarm kar la vera nakl karn to chanl to
@Amzik-ds5bo
@Amzik-ds5bo 3 дня назад
ਮਮਤਾ,ਅਕਲ, ਸਭ,ਖਤਮ, ਲਖ,ਲਾਹਣਤ, ਧੀ,ਨੂੰ
@BaljitKaur-bv1bd
@BaljitKaur-bv1bd 2 дня назад
Kuria de v interview kro.
@surjeetkaur6590
@surjeetkaur6590 3 дня назад
Bujurg mata te bapuji noo gurpreet vir manukhta di seva vich lai jawo jindgi ji lainge waheguru ji🙏
@JaspalSingh-l4n5l
@JaspalSingh-l4n5l 3 дня назад
We can't understand. What happen with this age of people
@asttydydydgfxfxyfufug3798
@asttydydydgfxfxyfufug3798 3 дня назад
ਵਾਹਿਗੁਰੂ ਜੀ 🙏🙏🙏🙏🙏
@BalkarSingh-dc1oq
@BalkarSingh-dc1oq 3 дня назад
ਵਾਹਿਗੁਰੂ ਕਿਰਪਾ ਕਰੇ
@sukhwinderkaur6883
@sukhwinderkaur6883 3 дня назад
Waherguru ji Dhan Ramdas gur Gin sirea tinne sawarea 🎉🎉🎉
@BittuSingh-f3n4s
@BittuSingh-f3n4s 2 дня назад
❤❤❤❤❤
@hardeephardeep2747
@hardeephardeep2747 3 дня назад
Bahut hi galat hoiya beti ko nahi kerna chieda naam badnaam ker diya beti ne
@RanjitSinghSodhi-k4d
@RanjitSinghSodhi-k4d 3 дня назад
Ahana te taras nhi aya baba ji nu 3 kudiya ditiya c fr v paliya te ohna nai sabit krta jameen jada wadi aa maa baap nhi
@DavinderSingh-u7s5x
@DavinderSingh-u7s5x 3 дня назад
Mapa.kampa.nahe.hunada.thaia.kthia.ho.sakadia.........
@renuverma395
@renuverma395 3 дня назад
Edha dia dheeya d shiter mar k mooh kala karna chiyda Sharm ni aundi kal nu thude bachya ne v edha karna aj thud mape rulde paye kal tuci rulna
@sukhjitKaur-h7h
@sukhjitKaur-h7h 3 дня назад
Gurpret bhaji kol bhej deo patrkar ji ladene bale kol
@surindersinda5738
@surindersinda5738 3 дня назад
Bilkul sahi keha ji 🙏
@RakeshKumar-jy5co
@RakeshKumar-jy5co 3 дня назад
What is cost to make a room
@sukhbirsinghaulakh7664
@sukhbirsinghaulakh7664 3 дня назад
Maha kalgugh 😂
@growwithprince4696
@growwithprince4696 3 дня назад
Verr Gurpreet bhut change h
@manjeetkaur7201
@manjeetkaur7201 3 дня назад
SATNAM WAHEGURU JII 🙏
@paramjitlutz2516
@paramjitlutz2516 3 дня назад
Wahey Guru is Garib di madat karo.
@Gurpreetmahal888
@Gurpreetmahal888 3 дня назад
Wmk🙏
@KuldeepKaur-vi2ck
@KuldeepKaur-vi2ck 3 дня назад
Bahut glt kita kuria n
@RajvinderKaur-rc5yz
@RajvinderKaur-rc5yz 3 дня назад
Waheguru ji waheguru ji
@manjitkaur5642
@manjitkaur5642 3 дня назад
Waheggurujimehr krnge
@surjeetkaur6590
@surjeetkaur6590 3 дня назад
😭😭😭😭😭😭
@palwinderkaur9898
@palwinderkaur9898 3 дня назад
Buht mara kita
@harjeetkaurharjeet2843
@harjeetkaurharjeet2843 3 дня назад
Waheguru ji
@DaljitSingh-jp5ku
@DaljitSingh-jp5ku 3 дня назад
Waheguru.ji
@JaspalKaur-k6p
@JaspalKaur-k6p 3 дня назад
Waheguru ji🙏
@balkarjattana8064
@balkarjattana8064 3 дня назад
Waheguru ji 🙏🤲🤲🤲
@sukhjitKaur-h7h
@sukhjitKaur-h7h 3 дня назад
Bapu kes karo kudea te
@sukhwinderkaur1956
@sukhwinderkaur1956 3 дня назад
Waheguru g
@VarinderSingh-vk1us
@VarinderSingh-vk1us 3 дня назад
Waheguru ji
@gulshanmehta6908
@gulshanmehta6908 3 дня назад
😢
@kaurjapp998
@kaurjapp998 3 дня назад
Wahegurug
@gurpreetkaur-zl2ie
@gurpreetkaur-zl2ie 3 дня назад
Pr lagda Bapu Ji tusi jawani wich tang keeta bebe g nu aiwe nhi ohna de mape te bhara bharjaiya chaddan lai kehinde san pr tusi hun aapne keete karam ta bhogne hi san pr bebe nu vi naal time dekhna pai riha.Dhanwad Kareya karo Mata da jo chadd ke nhi gai te hun tuhadi sewa kardi hai nhi tuhada ki hunda kive kuriya palde te koun hun tuhanu sambhda
@RozanapunjabTv
@RozanapunjabTv 3 дня назад
Waheguru
@deepachahal2303
@deepachahal2303 3 дня назад
ਹਾਏ,rabba😂😂😂😂😂
@lovepreetvirk2083
@lovepreetvirk2083 День назад
Далее
БЕЛКА ЗВОНИТ ДРУГУ#cat
00:20
Просмотров 705 тыс.
Свадьба Раяна Асланбекова ❤️
00:12