Bohut sohnii vedio c mri bua ji nl v eda hi hunda c bua ji kol 24 saal to koi bacha ni hoya mre hun gudiya hoi c gudia nu m bua ji nu de dita ehe vedio dekh K mnu v apne te proud feel horya
ਆ ਵਾਲੀ ਵੀਡੀਓ ਮੈਨੂ ਬਹੁਤ ਜਿਆਦੇ ਵਧੀਆ ਲੱਗੀ, ਇਸ ਦੇ ਇੰਡ ਵਿੱਚ ਤਾਂ ਅੱਖਾਂ ਵਿੱਚ ਪਾਣੀ ਆ ਗਿਆ। This video is most most most most most most beautiful. And priya, Pali congratulations , ਮਾਂ ਬਣਨ ਲਈ😂😂