Тёмный

ਬਾਂਸ ਲਾਓ ਲੱਖਾਂ ਕਮਾਓ ਘਰ ਬੈਠੇ | Dharat De Jaaye l Rajbir Singh | B social 

B Social
Подписаться 536 тыс.
Просмотров 76 тыс.
50% 1

ਬਾਂਸ ਲਾਓ ਲੱਖਾਂ ਕਮਾਓ ਘਰ ਬੈਠੇ | Dharat De Jaaye l Rajbir Singh | Sarbjeet Singh Sidhu | Manjit Singh Rajpura | B social
Episode : Dhart De Jaaye
Report by : Sarbjeet Singh Sidhu
Guest : Rajbir Singh :- 9914024500
Cameramen : Varinder Singh & Harmanpreet Singh
Editor : Jaspal Singh Gill
Digital Producer : Gurdeep Kaur Grewal
Label : B Social

Развлечения

Опубликовано:

 

14 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 172   
@amrindersinghmander6458
@amrindersinghmander6458 2 месяца назад
ਬਾਈ ਜੀ ਮੈਂ CRPF ਵਿੱਚ ਹਾਂ ਤੇ ਹੁਣ ਮਣੀਪੁਰ ਵਿੱਚ ਹਾਂ, ਏਧਰ ਬਾਂਸ ਦੀ ਖੇਤੀ ਬਹੁਤ ਹੁੰਦੀ ਹੈ, ਫਸਲ ਚੰਗੀ ਹੈ ਪਰ ਇਸ ਵਿੱਚ ਅੰਨ੍ਹੀ ਕਮਾਈ ਨਹੀ ਹੈ, ਇਸ ਕਰਕੇ 'ਕਰੋੜਾਂ ਕਮਾਓ' ਵਾਲਾ ਸਿਰਲੇਖ ਢੁਕਵਾਂ ਨਹੀ ਹੈ ਜੀ, 'ਲੱਖਾਂ ਕਮਾਓ' ਲਿਖ ਸਕਦੇ ਹੋ ਜੀ
@pssandhu9908
@pssandhu9908 2 месяца назад
ਧੰਨਵਾਦ ਵੀਰਜੀ ਸਹੀ ਜਾਣਕਾਰੀ ਲਈ.. 🙏🏻
@harrygaming9052
@harrygaming9052 2 месяца назад
ਕਰੋੜ ਕਹਿਣ ਨਾਲ ਅਗਲਾ ਫਿਰ ਬਾਈ ਜਲਦੀ ਵਿਡੀਓ ਦੇਖ ਲੈਂਦਾ ਨਾ ਤਾਂ ਕਰਕੇ ਲਿਖ ਦਿੰਦੇ ਨੇ ਕਰੋੜਾਂ
@rajveersinghbrar3228
@rajveersinghbrar3228 2 месяца назад
Tucee shi kiya hai g not only Manipur but whole North East vich hi bans di Bahut plantation hai per uthey Es de units/ factory nahi hai g n second thing is d transportation charges from north east to Northern area is very high so uthey local rate ghat hai g
@karanpalsingh4509
@karanpalsingh4509 2 месяца назад
Tuhadi posting ni aaye ajay tak
@charanjitsingh846
@charanjitsingh846 2 месяца назад
👌
@Jasvir-Singh8360
@Jasvir-Singh8360 2 месяца назад
ਬਾਈ ਜੀ ਗੱਲਬਾਤਾਂ ਤਾਂ ਸੁਣੀ ਸੁਣਾਈ ਜਾਣੀਆਂ ਹਨ ਪਰ ਸਾਰੇ ਵੀਰਾਂ ਦੇ ਦਸਤਾਰਾਂ ਅਤੇ ਸਾਬਤ ਸੂਰਤ ਵੇਖ ਕੇ ਮਨ ਨੂੰ ਸਕੂਨ ਮਿਲਿਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@rajveersinghbrar3228
@rajveersinghbrar3228 2 месяца назад
Shukreya 22 g ea gal Sirf aap g ne hi notice kiti hai g🙏
@manusharmaphotography
@manusharmaphotography 18 дней назад
ਜਿਹੜੀ ਖੇਤੀ ਯੂਟਿਊਬ ਤੇ ਜਿਆਦਾ ਦਿਖਾਈ ਦੇਵੇ ਉਹ ਜਿਆਦਾ ਫ਼ਾਇਦਮਾਂਦ ਨਹੀਂ ਹੁੰਦਾ
@user-nf8pj4kl5n
@user-nf8pj4kl5n 2 месяца назад
Waheguru ji mehar Karn ji 😊
@MadeinPanjab1699
@MadeinPanjab1699 2 месяца назад
ਬਿਲਕੁੱਲ ਨਾਲ਼ੇ ਬਹੁਤ ਲੋੜ ਵੀ ਆ ਗਾਂਹ ਬਾਂਸਾਂ ਦੀ ਅੰਧ ਭਗਤਾਂ ਦੀ ਗਾਂਡ ਚ ਵੀ ਦੇਣੇ ਆ
@harbhajansingh4471
@harbhajansingh4471 2 месяца назад
ਵੀਰ ਜੀ ਸਾਈਜ ਦਾ ਜਰਾ ਖਿਆਲ ਰੱਖਣਾ।
@JatinderSingh-yn6wj
@JatinderSingh-yn6wj 2 месяца назад
Sira krata veer 👌👌👌
@shindusa7765
@shindusa7765 2 месяца назад
😂😂😂
@jassajattsangha3784
@jassajattsangha3784 2 месяца назад
Hahahah sahi aa ji
@user-hz7ms6gg9q
@user-hz7ms6gg9q 2 месяца назад
ਸਿਰੇ ਲਾਂ ਗਿਆ ਵੀਰ.😢😢
@theamateurartist7139
@theamateurartist7139 2 месяца назад
Very good. Example for other farmers
@hydragyan164
@hydragyan164 2 месяца назад
Bahut vadia
@Dhindsa518
@Dhindsa518 2 месяца назад
ਵਾਂ ਜੀ ਵਾਂ ਹਰ ਕੋਈ a ਹੀ ਕਹਿੰਦੇ ਇਸ ਵਿੱਚ ਲੱਖਾਂ ਦੀ ਕਮਾਈ ਹੈ ਜੌ ਸਬਜੀ ਲਾਂਦਾ ਓ ਕਹਿੰਦਾ ਇਸ ਵਿੱਚ ਕਰੋੜਾਂ ਦੀ ਜੋਂ dery farm ਕਰਦਾ ਓ ਕਹਿੰਦਾ ਇਸ ਵਿੱਚ ਕਮਾਈ baouth ਹੈ ਫ਼ਿਰ ਪੰਜਾਬ ਕਰਜਾਈ ਕਿਉ ਹੈ ਕਿਸਾਨ ਕਿਉ ਮਰਦੇ
@TheJohn222222
@TheJohn222222 2 месяца назад
because they are stupid . they don't save or invest.
@bhagwandas62
@bhagwandas62 2 месяца назад
ਢੀਂਡਸਾ ਸਾਬ ਕਹਾਵਤ ਏ ਜਿਸ ਨੂੰ ਕੰਮ ਕਰਨ ਦਾ ਤਰੀਕਾ,ਉਸਦਾ ਏਥੇ ਹੀ ਅਮਰੀਕਾ।ਇਸ ਨੂੰ ਲਾ ਕੇ 3 ਸਾਲ ਇੰਤਜ਼ਾਰ ਕਰਨਾ ਪੈਣਾ,ਫਿਰ 3 ਲੱਖ ਰੁਪਏ ਸਲਾਨਾ ਪ੍ਰਤੀ ਏਕੜ ਆਮਦਨ ਹੈ।ਬਾਕੀ ਸ ਸਾਬ ਗੱਲ ਕਿਸਮਤ ਦੀ ਹੈ।ਇਸ ਵੀਡੀਓ ਵਿਚ ਸਬਸਿਡੀ ਦੀ ਗੱਲ ਹੋਈ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਮੱਛੀ ਪਾਲਣ ਤੇ 60% ਤੇ ਬੱਕਰੀ ਪਾਲਣ ਤੇ 50 % ਸਬਸਿਡੀ ਹੈ,ਸੋ ਗੱਲ ਉਦਮ ਦੀ ਹੈ।
@paramjeetbrar1986
@paramjeetbrar1986 2 месяца назад
Dhindsa sahib u can clear ur doubts abt d income
@avtarsinghaulakh9975
@avtarsinghaulakh9975 2 месяца назад
ਕਿਸਾਨ ਇਸ ਲਈ ਮਰਦੇ ਹਨ ਕਿ ਉਹ ਆਮਦਨ ਤਾਂ ਘੱਟ ਹੁੰਦੀ ਹੈ ਪਰ ਖਰਚੇ ਜ਼ਿਆਦਾ ਕਰ ਲੈਂਦੇ ਹਨ ਕੀ ਲੜਕੀ ਦਾ ਵਿਆਹ ਮੈਰਿਜ ਪੈਲੇਸ ਤੋਂ ਬਗੈਰ ਨਹੀਂ ਹੋ ਸਕਦਾ ਕੀ 150 ਆਦਮੀ ਤੋਂ ਘੱਟ ਬਰਾਤਾਂ ਨਾਲ ਨਹੀਂ ਸਰਦਾ ਕੀ ਮਰਗਤ ਦੇ ਭੋਗਾਂ ਤੇ ਬਰਫੀਆਂ, ਗੁਲਾਬ ਜਾਮੁਨਾਂਂ, ਅਤੇ ਪੰਜ ਜਾਂ ਛੇ ਤਰ੍ਹਾਂ ਦੇ ਪਕਾਉੜਿਆ ਤੋਂ ਬਗੈਰ ਨਹੀਂ ਸਰਦਾ ਅਗਰ ਕਰਜ਼ੇ ਚੁੱਕ ਕੇ ਹੀ ਵਿਆਹ ਸ਼ਾਦੀਆਂ ਅਤੇ ਮਰਗਤਾਂ ਦੇ ਭੋਗ ਪਾਉਣੇਂ ਹਨ ਫਿਰ ਖ਼ੁਦਕੁਸ਼ੀਆਂ ਦੀ ਤਾਂ ਹੋਣਗੀਆਂ ਹੀ ।
@shivanisharma5562
@shivanisharma5562 2 месяца назад
ਕੁਰਪਸ਼ਨ ਕਰਕੇ ਪੰਜਾਬ ਕਰਜੲਈ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਕ ਲੱਖ ਰੁਪਏ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢
@user-zn9cl8ko2n
@user-zn9cl8ko2n 2 месяца назад
Very nice information ❤ Shukriya
@surinderpalsingh724
@surinderpalsingh724 2 месяца назад
wonderful bahi ji
@DavindersinghLaddigill-wn2hh
@DavindersinghLaddigill-wn2hh 2 месяца назад
ਬਹੁਤ ਵਧੀਆ ਜੀ
@user-lu8hz1kk3h
@user-lu8hz1kk3h 8 дней назад
ਬਾਈ ਜੀ ਬਾਂਸ ਦਾ ਬਹੁਤ ਵਧੀਆ ਵਿਕਾਸ ਪੰਜਾਬ ਰਾਜ ਕਿਹੜੇ ਜਿਲਿਆਂ ਵਿੱਚ ਹੋ ਸਕਦਾ ਹੈ।ਪਰ ਇਸ ਦੀਆਂ ਬਹੁਤ ਵਧੀਆ ਨਸਲ ਦੀਆ ਜੜ੍ਹਾਂ ਦਾ ਬੀਜ ਤਿਆਰ ਕਰਿਆ ਹੋਇਆ ਸਹੀ ਕਿਸ ਐਡਰੈੱਸ ਤੋਂ ਮਿਲ ਸਕਦੀਆਂ ਹਨ। ਧੰਨਵਾਦ ਜੀ।
@SukhwinderSingh-wq5ip
@SukhwinderSingh-wq5ip 2 месяца назад
ਬਹੁਤ ਵਧੀਆ ਜੀ ❤
@JatinderSingh-xe8cr
@JatinderSingh-xe8cr 2 месяца назад
Thank you Sir ji
@GurpreetKaur-lx9tp
@GurpreetKaur-lx9tp 2 месяца назад
Very good informations Thanks ji 🙏 🇩🇪 ♥️
@jasbirsingh4476
@jasbirsingh4476 2 месяца назад
ਪਹਿਲਾਂ ਕਰੋੜਾਂ ਲਿਖਿਆ ਸੀ , ਹੁਣ ਲੱਖਾਂ ਕਰ ਦਿੱਤਾ।
@user-xw8fs8hh9r
@user-xw8fs8hh9r 2 месяца назад
Great work gbu
@satjitjhajj6956
@satjitjhajj6956 2 месяца назад
Bahut vadia kam kar Rahe ho bai
@zaildarkuldeep8451
@zaildarkuldeep8451 2 месяца назад
❤very good job.
@surindersinghmavi2380
@surindersinghmavi2380 2 месяца назад
Very nice👍
@jarnail-jas
@jarnail-jas 2 месяца назад
ਬਾਂਸ ਇੱਕ ਬਾ ਕਮਾਲ ਪੌਦਾ ਹੈ, ਏਹਦੇ ਗੁਣ ਗਿਣੇ ਨਹੀਂ ਜਾ ਸੱਕਦੇ, ਹਵਾ ਪਾਣੀ ਲਈ ਬਹੁਤ ਹੀ ਲਾਹੇਵੰਦ ਹੈ ਬਾਂਸ
@rajveersinghbrar3228
@rajveersinghbrar3228 2 месяца назад
Bamboo produces 35% more oxygen than other plants
@BalkarSingh-rq1rb
@BalkarSingh-rq1rb 2 месяца назад
ਜੀ ਹਾ
@tarsemlal9356
@tarsemlal9356 2 месяца назад
Samjdar bande nu Bhagwan us bicharan nal chmka dinda hai waheguru ji aap ji nu tarki wakshe ji veer
@tarsemlal9356
@tarsemlal9356 2 месяца назад
Gande bure comint likhan wale aapne ma baap da nam dubo dinde
@harmeetsingh2055
@harmeetsingh2055 2 месяца назад
Bahut vadia video bai, mare pind ma v laya wa loka ne baas
@jagatkamboj9975
@jagatkamboj9975 2 месяца назад
Waheguru mehar kre 🙏
@bikarsinghsingh8051
@bikarsinghsingh8051 2 месяца назад
ਚੰਦਰਪੁਰ ਮਹਾਰਾਸ਼ਟਰ ਨਾਗਪੁਰ ਕੋਲ ਬਹੁਤ ਬਾਸ਼
@hsdairyfarm
@hsdairyfarm 2 месяца назад
ਸੁਣਿਆ ਜਿੱਥੇ ਬਹੁਤ ਲਗਿਆ ਹੋਵੇ ਉਥੇ ਮਾਰੁ ਜ਼ਮੀਨ ਵਿੱਚ ਪਾਣੀ ਆ ਜਾਂਦਾ ਅਤੇ ਮੀਂਹ ਵੀ ਜ਼ਿਆਦਾ ਪੈਣ ਲੱਗ ਜਾਂਦਾ
@rajveersinghbrar3228
@rajveersinghbrar3228 2 месяца назад
Sahi hai g
@gurpreetdhillon7770
@gurpreetdhillon7770 2 месяца назад
@@rajveersinghbrar3228bai ji thode nal contact kive krea ja sakhda?
@rajveersinghbrar3228
@rajveersinghbrar3228 2 месяца назад
Sahi hai g Bans da her clump/ plant hawa vicho panni le ki jameen vich store karda hai g
@karanveersingh4984
@karanveersingh4984 2 месяца назад
Good 👍
@ratrainder
@ratrainder 2 месяца назад
ਇਹ ਮੰਨਣਾ ਬਹੁਤ ਚੰਗਾ ਹੈ ਕਿ ਇਹ ਸਭ ਸੱਚ ਹੈ ਪਰ ਬਾਈ ਜੀ ਸੱਚੇ ਮਨ ਨਾਲ ਸਭ ਕੁਝ ਕਹਿ ਰਹੇ ਹਨ ਅਤੇ ਇਹ ਸਭ ਸੱਚ ਹੋਣਾ ਚਾਹੀਦਾ ਹੈ। ਮੈਂ ਸੋਚ ਰਿਹਾ ਹਾਂ ਕਿ ਕੀ ਮੇਰੇ ਵਰਗਾ ਛੋਟਾ ਕਿਸਾਨ ਤੁਹਾਡੇ ਮਾਡਲ ਨਾਲ ਸਫ਼ਲਤਾ ਹਾਸਲ ਕਰ ਸਕਦਾ ਹੈ।
@rajveersinghbrar3228
@rajveersinghbrar3228 Месяц назад
G bilkul
@gurdhiansingh7228
@gurdhiansingh7228 2 месяца назад
🧨🧨🎋🎋Good
@amarjitdhumi7289
@amarjitdhumi7289 2 месяца назад
ਬਾਈ ਜੀ ਇਹਨਾਂ ਦਾ ਪਤਾ ਅਤੇ ਫੋਨ ਨੰਬਰ ਦੱਸਣਾ ਜੀ
@inderpreetkaur9111
@inderpreetkaur9111 2 месяца назад
Ssk sir am Inder Preet here thanks lot sir
@JaswinderSingh-io7uo
@JaswinderSingh-io7uo 2 месяца назад
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@apnapunjab_region_malwa
@apnapunjab_region_malwa 2 месяца назад
From where we can get Bamboo seeds.. any Address ??
@HarjitSingh-hn3ws
@HarjitSingh-hn3ws 2 месяца назад
Baniai bhajao desh desh / Kisan bachao
@GurmelSingh-qx8er
@GurmelSingh-qx8er 2 месяца назад
What About Harvesting And Labour Cost? Live Demo Of Cultivation Practices And Marketing Process.
@gursewaksingh178
@gursewaksingh178 2 месяца назад
Vasim bhai ji Ganganagar Jile Vich KD variety La sakte hain
@nreworld
@nreworld 2 месяца назад
good work . kindly educate others farmers in punjab ..
@rajveersinghbrar3228
@rajveersinghbrar3228 2 месяца назад
🙏 for this v need ur support
@nreworld
@nreworld 2 месяца назад
@@rajveersinghbrar3228 yes Always.. share your contact details..
@ManjeetSingh-yb4rc
@ManjeetSingh-yb4rc 2 месяца назад
Bhai ji hills lai kehdi bans la sakde te kamyab haiii hill che
@sukhpreetsinghartist6080
@sukhpreetsinghartist6080 2 месяца назад
Sirra,,manjit n sarbi,,, Baans ka murabba,,Bhaini sahib to leilo
@JaskaranSingh-ke1rq
@JaskaranSingh-ke1rq 2 месяца назад
A ta Chad gya bass ta
@Iqbalsingh-qt9ro
@Iqbalsingh-qt9ro 2 месяца назад
Where your farm in ropar
@singhdev5756
@singhdev5756 2 месяца назад
Veerji amdan(income) ke baas de
@lovepreethundal7993
@lovepreethundal7993 Месяц назад
ver ji my 6knal to chalu krna chahuda ha kharcha kena hy daso jarur
@jaswindersingh6019
@jaswindersingh6019 Месяц назад
ਪੰਜਾਬ ਵਿੱਚ ਮੰਡੀਕਰਨ ਕਿਥੇ ਹੁੰਦਾ ਆ ਇਸ ਬਾਰੇ ਜਰੂਰ ਦੱਸਿਓ
@JagdeepSingh-gv7hf
@JagdeepSingh-gv7hf 2 месяца назад
ਬਾਈਜੀਮੈਰੋਪੜਤੋਹਾ।ਬੀਜ।ਕਿੱਥੋ।ਮਿਲੁਗਾ।ਇਸਦਾ।ਇਕ।ਏਕੜ।ਲਾਉਣਾਬਾਈਜੀ। ਕਿੰਨੇ ਟੈੱਮਵਿੱਚਤਿਆਰ।ਹੋਜਾਦਾਬਾਈਜੀਦੱਸਣਾ
@raghwindersingh5721
@raghwindersingh5721 2 месяца назад
Name mb no bas bare punjab mile kon se city
@RefconAirDuctMaster
@RefconAirDuctMaster 2 месяца назад
ਬਾਂਸ ਦੀ ਖੇਤੀ ਲਈ ਰਾਜਬੀਰ ਸਿੰਘ ਜੀ ਦਾ ਨੰਬਰ ਦਿਓ ਜੀ
@AVTARSINGH-zu3cj
@AVTARSINGH-zu3cj 2 месяца назад
Good knowledge. Avtar singh palia kalan. Lakhimpur. Kheri. Up. My. Vill. In. Punjab. Devi nagar. Abrama. Dis. Mohali.
@rajveersinghbrar3228
@rajveersinghbrar3228 2 месяца назад
Thnx dear🙏
@Mchyw
@Mchyw 2 месяца назад
Prali sambhalan vaste biji plant the fayda. Not from bamboo.
@user-ft3xy2vg6z
@user-ft3xy2vg6z Месяц назад
ਕਟਾਈ ਬਾਰੇ ਵੀ ਦਸਿਆ ਜਾਵੇ ਕਟਿੰਗ ਮਸ਼ੀਨ ਨਾਲ ਹੁੰਦੀ ਹੈ ਜਾ ਲੇਬਰ
@user-rl8nv9mm2z
@user-rl8nv9mm2z 2 месяца назад
ਬਾਂਸ ਇੱਕ ਦਿਨ ਵਿੱਚ ਫੁੱਟ ਵਦ ਜਾਂਦੇ ਨੇ ਅੰਦ ਭਗਤਾ ਨੂੰ ਉੱਪਰ ਬੈਠਾ ਕੇ ਇੱਕ ਦਿਨ ਵਿੱਚ ਫੁੱਟ ਅੰਦਰ ਚਲਾ ਜਾਂਦਾ ਹੈ 😂😢😮😅੧
@mandeepsingh7292
@mandeepsingh7292 2 месяца назад
😅😅😅
@Nirmalsingh-xt3hv
@Nirmalsingh-xt3hv Месяц назад
Bai ji marketing contractor kaun aa
@user-nl5hn5qd6y
@user-nl5hn5qd6y 2 месяца назад
Raju ne nawan hi sapp kadtaa
@InderjeetSingh-si4ed
@InderjeetSingh-si4ed 8 дней назад
ਬਾਈ ਜੀ ਲੋਕੇਸ਼ਨ ਸੈੱਲ ਫੋਨ ਨੰਬਰ ਦੱਸੋ
@veersingh9257
@veersingh9257 2 месяца назад
Veer ji ਵਾਸ dharti vicho pani khatam krda ha punjab vich bahut khatrnak kheti ha wans di
@rajveersinghbrar3228
@rajveersinghbrar3228 2 месяца назад
Nahi 22 g Bamboo ta atmosphere tu pani sokh ki aapnia roots vich store karda hai g
@jarnailsingh9949
@jarnailsingh9949 2 месяца назад
210th like Jarnail Singh Khaihira Retired C H T Seechewaal ❤
@sukhpreetsinghteja811
@sukhpreetsinghteja811 Месяц назад
I didn't know about this but income is to much and is under doubts so brothers pl give knowledge on experience not on air thanks.
@user-uo4md3sf2q
@user-uo4md3sf2q Месяц назад
आचार भी बनता हे
@singhbalwinder1617
@singhbalwinder1617 14 дней назад
ਇਸ ਨੂੰ ਅਵਾਰਾ ਪਸ਼ੂਆ ਤੋ ਕਿਨਾ ਕੁ ਖਤਰਾ ?ਰਾਜਬੀਰ ਸਿੰਘ ਜੀ ਤੁਹਾਡਾ ਟੈਲੀਫੋਨ ਨੰਬਰ ਲਿਖ ਦਿਉ ਜੀ।
@Bhaugroup
@Bhaugroup 2 месяца назад
ਜੰਗਲਾ ਵਿਚ ਬਹੁਤ ਬਾਂਸ ਏ ਉਹ ਕਿਉਂ ਨੀ ਕਰੋੜਪਤੀ ਬਣੇ,upਚ ਵੀ
@rajveersinghbrar3228
@rajveersinghbrar3228 2 месяца назад
22 production tu bad sale te value addition v jaruri hai for hi rate milu ga g
@GurlalGill-uv5iw
@GurlalGill-uv5iw Месяц назад
Veer m up ton hi aa changa bass 500 rupees. Per piece vechde
@pardeepduggal3431
@pardeepduggal3431 2 месяца назад
Bans Punjab vich, ghat kamjab hai, q k eh, jayda, barsat wale, and pahadi, area vich hunda hai, aap income v, bahuat jayada bol rahe ho, carore me, 😂
@arvindlutava4804
@arvindlutava4804 2 месяца назад
Bans da new video bnao .. jis ch wadda bans lag chuka hove ja katai chaldi hove ..
@rajveersinghbrar3228
@rajveersinghbrar3228 2 месяца назад
G 22 g Es laee aap g nu Kuj Hor wait kari peni hai g
@singhpunjab007
@singhpunjab007 Месяц назад
Ghar bethan vali khetti hi kareo, koi mehnat karan vali khetti vi kar leya karo.
@surjeetsra6198
@surjeetsra6198 2 месяца назад
Bro nb deo ji
@user-bi9ko8st6w
@user-bi9ko8st6w 2 месяца назад
सूरतगढ़ में कौन से गांव में लगा हुआहै
@rajveersinghbrar3228
@rajveersinghbrar3228 2 месяца назад
236 RD BIDWAL HEAD
@JagdeepSingh-gv7hf
@JagdeepSingh-gv7hf 2 месяца назад
ਬਾਈ ਜੀ।ਦੇਸੀ ਮੁਰਗੀਆਂ ਦਾ।ਸੈੱਡਬਣਾਉਣਾਹੈਹੋਜਾਉਗਾਹੱਲਬਾਈ।20.60ਦਾਬਾਈ
@JagdeepSingh-gv7hf
@JagdeepSingh-gv7hf 2 месяца назад
ਬਾਈਜੀਨੰਸੈੱਡਕਰੋਆਪਣਾ
@navsran36
@navsran36 2 месяца назад
Aive view lain li crora bnnge likh dita shrm kro koi kisan ih dekh k title lga baithu ta j ghata pai gya ta tuci zumevaar oo
@user-ig9xv9pc2n
@user-ig9xv9pc2n 2 месяца назад
Bai ji ede vich ta Ravi sunea ke jithe baans lug jaanda ea jmeen aundr nmi nhi chudda dur tuk tuk dhurty vicho paany di reej khutm ho jaandy ik ujdea hoea eria bna dinda ea baans
@subiv.presdentaapkamboj6826
@subiv.presdentaapkamboj6826 2 месяца назад
Mai v tree farming kar riha ha bro. Safeda di
@rajveersinghbrar3228
@rajveersinghbrar3228 2 месяца назад
Gud a g Bamboo v lagoo g
@DavinderSingh-sh4eq
@DavinderSingh-sh4eq 2 месяца назад
ਸਫ਼ੈਦਾ ਕਿੰਨੇ ਸਾਲ ਬਾਅਦ ਤਿਆਰ ਹੋ ਜਾਂਦਾ ਹੈ ਜੀ।
@subiv.presdentaapkamboj6826
@subiv.presdentaapkamboj6826 2 месяца назад
@@DavinderSingh-sh4eq 4 to 5 saal vich bahut vadiya munafa de janda haii
@RavinderSingh-pt6je
@RavinderSingh-pt6je 2 месяца назад
ਸੇਮ ਵਾਲੀ ਜ਼ਮੀਨ ਵਿਚ ਬਾਂਸ ਕਾਮਯਾਬ ਹੈ ਯਾ ਨਹੀਂ?
@rajveersinghbrar3228
@rajveersinghbrar3228 2 месяца назад
G bilkul hai tucee call kar ki details le sak de ho g
@HarinderSingh-ql3qc
@HarinderSingh-ql3qc 2 месяца назад
Phone number please 🙏
@young__farmer
@young__farmer 2 месяца назад
​@@rajveersinghbrar3228ਆਪਣੇ ਖੇਤ ਦੀ ਵੀਡਿਓ ਹੈ ਜੀ ?
@SandeepSingh-hg1xw
@SandeepSingh-hg1xw Месяц назад
No pls​@@rajveersinghbrar3228
@healthfitness8443
@healthfitness8443 2 месяца назад
Tur k kidar jana yaar osdi gal sun le jo suna riha
@AmarjitSingh-qp2nk
@AmarjitSingh-qp2nk 2 месяца назад
Mandikaran ware jarur daso
@rajveersinghbrar3228
@rajveersinghbrar3228 2 месяца назад
Dear future hi Bamboo da hai g so need not to worry about d marketing
@sarbjeetbawazira2682
@sarbjeetbawazira2682 2 месяца назад
Hunn chor dinne ayeaa kru aram nal😅
@lakhvindersingh4177
@lakhvindersingh4177 2 месяца назад
Veer g phillipine ch gali janda aam hi aa te koi 3 4 month ch ni hunda
@user-ux1wo9hp8b
@user-ux1wo9hp8b 2 месяца назад
बाई, जी कि,करीये,लखां,सुनके, पपीता लाया,,तीन,साल,च, पटना,पै, गया,लखां,सुन, के,बेरी,लाई,तोतेयां,ने, बड़ी,पुछ,चकाई,ओवी,परे,पट,मचाई,, फिर, नरमा,बिजेया, सुंडी आई,हुण,बांस,लावांगे,जे,मिले, करोड़ कमाई😢
@kuljeetsingh6476
@kuljeetsingh6476 2 месяца назад
Nahar bipag ta bahut na free lajayo 5 koatal bilkul free
@singhavtar1358
@singhavtar1358 2 месяца назад
Y kuj ni Assam da lok ta aeer hoea ni
@GurdeepSingh-iv7mw
@GurdeepSingh-iv7mw 2 месяца назад
ਬਾਈ ਜੀ ਪਾਣੀ ਵੀ ਵੱਧ ਖਾਂਦਾ ਇਹ ਵੀ ਦੇਖੋ ਇਸ ਦੀ ਖੇਤੀ ਉਸ ਥਾਂ ਤੇ ਕਰੋ ਜਿੱਥੇ ਟੋਬਿਆ ਦਾ ਪਾਣੀ ਹੋਵੇ ਤੇ ਉਹੀ ਪਾਣੀ ਨਾਲ ਪਾਲਿਆ ਜਾਵੇ
@rajveersinghbrar3228
@rajveersinghbrar3228 2 месяца назад
Nahi 22 g it’s needs only seepage
@rajveersinghbrar3228
@rajveersinghbrar3228 2 месяца назад
Rajasthan vich v plantation ho Rahi hai g te ooh lokki Panni te importance apne nalo jiaada janda Han g
@harrygaming9052
@harrygaming9052 2 месяца назад
Ek vedio tan ghat aa 22g.. Hor jyada episode hona chahi da
@rajveersinghbrar3228
@rajveersinghbrar3228 2 месяца назад
Gud idea dear will share it plz do share ur cell no
@udeydeepkhokhar1298
@udeydeepkhokhar1298 2 месяца назад
ਬਾਈ ਜੀ ਏਮੈਂ ਜੇ ਅੱਗ ਪੈ ਗਈ ??🤔🤔
@rajveersinghbrar3228
@rajveersinghbrar3228 2 месяца назад
Not at all
@dimpyhayer5917
@dimpyhayer5917 2 месяца назад
Paper industry too need bamboo
@rajveersinghbrar3228
@rajveersinghbrar3228 2 месяца назад
Quality of paper totally depends on Bamboo because of silica
@sukhpreetsinghartist6080
@sukhpreetsinghartist6080 2 месяца назад
Apne aiwe khiggaye,, Tu baans leina Bans is best,,,,,bamboo house bnao
@user-yy7lh6pv5y
@user-yy7lh6pv5y 2 месяца назад
Kandi area vich 10000 acre bans laga Hai fir vi gareeb ha
@rajveersinghbrar3228
@rajveersinghbrar3228 2 месяца назад
22 g kandi area wala bans di Kisam commercial nahi hai g oh soil erosion rokan te hariyaval vaste janglat walo lagaya janda hai g
@gurmelsingh5815
@gurmelsingh5815 2 месяца назад
Bai tusi karde ho bans di kheti​@@rajveersinghbrar3228
@lallali4508
@lallali4508 2 месяца назад
Achar ma khaia
@renjeetsingh8574
@renjeetsingh8574 2 месяца назад
ਉ ਭਰਾਵੋ ਇਹ ਵੀ ਦੱਸਿਓ ਕੇ ਬਾਂਸ ਧਰਤੀ ਵਿਚੋਂ ਪਾਣੀ ਕਿਨਾਂ ਕੁ ਖਿਚਦਾ ਮਤਲਬ ਕੇ ਕਿਨਾਂ ਪੀਂਦਾ ਇਹ ਨਾਂ ਹੋਵੇ ਕਿ ਝੋਨੇ ਨਾਲੋਂ ਵੀ ਵੱਧ ਪੀ ਜਾਵੇ ????
@rajveersinghbrar3228
@rajveersinghbrar3228 2 месяца назад
22 bamboo atmosphere vicho panni ley ki Dharti vich recharge karda hai g
@jassar100
@jassar100 2 месяца назад
बांस लगाओ करोड़ा कमाओ , गप्पी बंदा। shame to you.
@rajveersinghbrar3228
@rajveersinghbrar3228 2 месяца назад
G thanks dear Per title Channel valee likh de Han g🙏
@jasbirtoor7025
@jasbirtoor7025 2 месяца назад
Bhai ji je sale kithe hunda kon purchase krda ik Acer vicho kine sal vad pessa auna start ho janda
@gurmailsingh9662
@gurmailsingh9662 2 месяца назад
Ke khara pani mee hota ha
@rajveersinghbrar3228
@rajveersinghbrar3228 2 месяца назад
Yes
@JagtarSran-tv6wn
@JagtarSran-tv6wn Месяц назад
ਝੂਠ ਦੇ ਪੈਰ ਵੀ ਲਾ ਤੇ ਹੋਰ ਕੋਈ ਕਸਰ ਹੈ ਤਾਂ ਮੈਸੇਜ ਕਰੋ
@sgl8191
@sgl8191 2 месяца назад
Sir,is PAU professors fool who do not propagate these trees to farmers.
@rajveersinghbrar3228
@rajveersinghbrar3228 2 месяца назад
Sir u might b right abt this but PAU professors r much mor educated n qualified then v r they r doing very well in their respective fields but they do have their limitations till they r in their JOB
@Anmolsingh-qn2gp
@Anmolsingh-qn2gp Месяц назад
Eh vadde looka te chooj
@ManpreetSingh-dc8rk
@ManpreetSingh-dc8rk 2 месяца назад
Ehna ne sirf buta sale karna tan joth bol bol video paunde aa bahut crora di kamaee kar lai ni a
@SANGRAMBHARDWAJ2.0
@SANGRAMBHARDWAJ2.0 2 месяца назад
भाजपा ❤❤
@BhupinderSingh-yo2vj
@BhupinderSingh-yo2vj 2 месяца назад
Total gallan fudhu
@rajveersinghbrar3228
@rajveersinghbrar3228 2 месяца назад
Sat Sri Akal 22 g Dear counter karo g ki information galat hai g🙏
@guri00047
@guri00047 2 месяца назад
ਵੀਰ ਜੀ ਇਹਨਾਂ ਦਾ ਮੋਬਾਈਲ ਨੰਬਰ ਦੱਸ ਦਿਉ
@arshkullar
@arshkullar 2 месяца назад
22 ji number mil sak da kissan da
@sandeepsidana4873
@sandeepsidana4873 2 месяца назад
BHI. JI. APNA. ADDERS. MOB. NO. PLS
@avatarrandhawa5606
@avatarrandhawa5606 2 месяца назад
Good 👍
Далее
ПРЕДСКАЗАТЕЛЬ БУДУЮЩЕГО
1:00
Идеальный день ребёнка😂
0:11
Просмотров 3,6 млн