Тёмный

ਬਾਈਲਾਰਸ ਦੇ 500 ਤੋੰ 1000 HP ਦੇ ਹਾਥੀਆ ਵਰਗੇ ਟ੍ਰੈਕਟਰ🤯Most Power Full Tractors Made by Belarus🇧🇾Vlog 

Navdeep Brar
Подписаться 296 тыс.
Просмотров 148 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 319   
@brarsaab007
@brarsaab007 10 месяцев назад
11 ਤੇ 12 ਪੋਹ 26 ਅਤੇ 27 ਦਸੰਬਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਅਤੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ|| 🙏
@sunnygrewal5911
@sunnygrewal5911 10 месяцев назад
Waheguru ji 🙏
@balvirdhaliwal1041
@balvirdhaliwal1041 10 месяцев назад
ਵਾਹਿਗੁਰੂ ਜੀ। 🙏
@Navdeepbrarvlogs
@Navdeepbrarvlogs 10 месяцев назад
Dhan Dhan Mata Gujjar ji dhan dhan Guru gobind singh ji maharaaj🙏🙏❤️❤️
@satnamsinghsatta3464
@satnamsinghsatta3464 10 месяцев назад
ਵਾਹਿਗੁਰੂ ਜੀ
@RameshKumar-fr1vz
@RameshKumar-fr1vz 10 месяцев назад
Waheguru ji mehar Karan ji 🇮🇳
@satnamsinghsidhu5730
@satnamsinghsidhu5730 10 месяцев назад
ਸਤਿ ਸ੍ਰੀ ਆਕਾਲ ਨਵਦੀਪ ਆਪਾਂ ਭਾਗਾਂ ਵਾਲੇ ਹਾਂ ਜੋ ਇਸ ਵੱਡਮੁਲੇ ਧਰਮ ਵਿੱਚ ਜਨਮ ਲਿਆ। ਟਰੈਕਟਰ ਬਾਰੇ ਜਾਣਕਾਰੀ ਬੜੀ ਵਧੀਆ ਲੱਗੀ। Take care. God bless you.❤❤
@AvtarSingh-pw7fv
@AvtarSingh-pw7fv 10 месяцев назад
ਛੋਟੇ ਬਾਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਾਈਲਾਰਸ ( ਬੇਲਾਰੂਸ ) ਟਰੈਕਟਰ ਨੂੰ ਦਿਲੋਂ ਪਿਆਰ ਕਰਦੇ ਹਨ ਤੇ ਜਦਕਿ ਹੁਣ ਤਾਂ ਇਹ ਟਰੈਕਟਰ ਕਿਸੇ ਟਾਂਵੇ ਟਾਂਵੇ ਕਿਸਾਨ ਕੋਲ ਹੀ ਰਹਿ ਗਏ ਹਨ
@Navdeepbrarvlogs
@Navdeepbrarvlogs 10 месяцев назад
🙏🙏❤️❤️
@SukhdevSingh-pz8ii
@SukhdevSingh-pz8ii 10 месяцев назад
ਫਤਹਿ ਭਿਜਵਾਈ ਸਤਿਗੁਰੂ ਆਪਿ।ਫਤਹਿ ਦਾ ਵੱਡਾ ਪਰਤਾਪ ।।ਫਤਿਹ ਸਭ ਮੇਟੈ ਸੰਤਾਪ ।।ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗਜ ਕੇ ਫਤਹਿ ਪਰਵਾਨ ਕਰੋ ਜੀ ।।ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ।।
@bentainment5732
@bentainment5732 10 месяцев назад
ਟਰੈਕਟਰ ਸਿਰਫ ਖੇਤੀ ਦਾ ਸੰਦ ਨਹੀਂ, ਟਰੈਕਟਰ ਸਾਡੀ ਪੰਜਾਬੀਆਂ ਦੀ ਵਿਰਾਸਤ ਤੇ ਵਿਰਸਾ ਹੈ. ਪੰਜਾਬੀ ਦੁਨੀਆਂ ਤੇ ਕੀਤੇ ਵੀ ਜਾਨ ਖੇਤ ਤੇ ਟਰੈਕਟਰ ਜਰੂਰ ਦੇਖਦੇ ਨੇ. Love u.
@johalhundalmusicofficial
@johalhundalmusicofficial 10 месяцев назад
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟਿ ਪ੍ਰਣਾਮ
@Navdeepbrarvlogs
@Navdeepbrarvlogs 10 месяцев назад
Dhan Dhan Guru Gobind singh ji🙏🙏❤️❤️
@uddyraj2963
@uddyraj2963 10 месяцев назад
1969 ਵਿੱਚ ਸਾਡੇ ਬਾਪੂ ਨੇ 32000ਦਾ ਦਿਲੀ ਤੋਂ ਪੰਜਾਬ ਲਿਆਂਦਾ ਸੀ ਡੀਜ਼ਲ ਉਸ ਸਮੇਂ 45ਪੈਸੇ ਸੀ 23ਘੰਟੇ ਵਿੱਚ ਫਰੀਦਕੋਟ ਪਹੁੰਚਿਆ ਸੀ
@SatnamSingh-ol9ql
@SatnamSingh-ol9ql 10 месяцев назад
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ।
@baljitkaur-dq6el
@baljitkaur-dq6el 10 месяцев назад
ਨਵਦੀਪ ਬਾਈ ਇਸ ਬੀਬੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਅੱਜ ਕਲ ਪੰਜਾਬ ਵਿਚ ਹਜਾਰਾਂ ਦੀ ਗਿਣਤੀ ਵਿੱਚ ਹਿੰਦੂ ਸਿੱਖ ਇਸਾਈ ਬਣ ਰਹੇ ਹਨ ।
@harafangle9473
@harafangle9473 10 месяцев назад
ਵਾਹਿਗੁਰੂ ਜੀ ਸਰਬੰਸਦਾਨੀਆ ਵੇ ਦੇਣਾ ਕੌਣ ਦੇਵੇ ਤੇਰਾ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਕੋਟਿ ਕੋਟਿ ਪ੍ਰਣਾਮ
@Navdeepbrarvlogs
@Navdeepbrarvlogs 10 месяцев назад
Waheguru ji ka khalsa Waheguru ji ki fateh ji🙏🙏❤️❤️
@santokhsingh6343
@santokhsingh6343 10 месяцев назад
ਸਿੱਖ ਧਰਮ ਦਾ sgpc ਜੇਕਰ ਸਾਰੇ ਦੇਸ਼ਾ ਵਿੱਚ ਪ੍ਰਚਾਰ ਕਰੇ ਤਾਂ ਇਸ ਧਰਮ ਨੂੰ ਦੂਨਿਆਂ ਵਿੱਚ ਹੋਰ ਲੋਕ ਵੀ ਮਨੰਣ ਵਾਲੇ ਬਣ ਜਾਣ।ਸਿੱਖ ਧਰਮ ਵਿਗਿਆਨ ਦੇ ਬਹੁਤ ਕਰੀਬ ਹੈ।ਇਸ ਵਿੱਚ ਅੰਧਵਿਸ਼ਵਾਸ ਲਈ ਕੋਈ ਜਗਾਹ ਨਹੀਂ
@veerpalkaur695
@veerpalkaur695 10 месяцев назад
Sachi bhot khushi hundi ke sikh daram nu lok ehna pyar krde ne 🙏🤗 Waheguru ji ka Khalsa Waheguru ji ki fathe
@Kissanveer123
@Kissanveer123 10 месяцев назад
ਨਵਦੀਪ ਵੀਰ ਹੁਣ ਆਪਣੇ ਦੇਸ਼ ਦਿਆ ਕੰਪਨੀਆਂ ਬਹੁਤ ਵਧੀਆ ਟਰੈਕਟਰ ਬਣਾ ਰਹੀਆਂ ਨੇ।ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਜ਼ਯਾਦਾ ਨਿਰਯਾਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਹੈ। ਵਿਸ਼ਵ ਦੀ ਸਭ ਤੋਂ ਜ਼ਯਾਦਾ ਟਰੈਕਟਰ ਬਨਾਨ ਵਾਲੀ ਕੰਪਨੀ ਹੈ।
@Navdeepbrarvlogs
@Navdeepbrarvlogs 10 месяцев назад
🙏🙏❤️❤️
@jasmelsingh1451
@jasmelsingh1451 10 месяцев назад
ਨਵਦੀਪ ਵੀਰ ਬਾਣੀ ਸਮੁੰਦਰ ਆ ਜੌ ਖੋਜੇ ਸੋ ਪਾਵੈ ਅਸੀ ਖੋਜ ਨਹੀ ਕਰਦੇ ਅੰਗਰੇਜ ਖੋਜ ਕਰਦੇ ਨੇ ਤੇ ਪਾਉਂਦੇ ਨੇ😊
@ManjinderSingh-i6c
@ManjinderSingh-i6c 10 месяцев назад
ਸਤਿ ਸ੍ਰੀ ਅਕਾਲ ਨਵਦੀਪ ਸਿੰਘ ਜੀ ਤੁਹਾਡਾ ਬਲੋਗ ਬਹੁਤ ਬਹੁਤ ਵਧੀਆ ਆ ਏਦਾਂ ਹੀ ਤੁਸੀਂ ਸਾਰੀ ਦੁਨੀਆਂ ਦੇ ਸਾਨੂੰ ਘਰ ਬੈਠਾ ਦਰਸ਼ਨ ਕਰਾਓ
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤
@travelwithsinghrsingj85
@travelwithsinghrsingj85 10 месяцев назад
ਸਾਨੂੰ ਮਾਣ ਹੈ ਸਿੱਖ ਹੁਣ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਤਸ੍ਰਿਆਕਲ ਜੀ
@daljitcheema838
@daljitcheema838 10 месяцев назад
ਸ਼ਾਬਾਸ਼ ਹੀਰੇਆ ਪੁੱਤਰਾ। ਸ਼ੇਰਾ ਜਿਓਂਦਾ ਵੱਸਦਾ ਰਹਿ।❤❤
@prabhdyalsingh4722
@prabhdyalsingh4722 10 месяцев назад
ਵਾਹ ਨਵਦੀਪ ਵਾਹ, ਬਹੁਤ ਵਧੀਆ ਗੱਲ ਕਹੀ, "ਸਾਈਂਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲਿੰਜ ਨਹੀ ਕਰ ਪਾਉਂਦੀ,।
@balwinderbrar3739
@balwinderbrar3739 10 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ❤
@RAAZMUSAFIR
@RAAZMUSAFIR 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤
@Navdeepbrarvlogs
@Navdeepbrarvlogs 10 месяцев назад
Waheguru ji ka khalsa Waheguru ji ki fateh ji🙏🙏❤️❤️
@SsSs-ww4je
@SsSs-ww4je 10 месяцев назад
Chose Bhai wahegure ji app nal sahai hun Kade Delhi chaparral Lage ta Gki darsan Dena satnam valvotronic silencer gki mkt
@RajSingh-v6t
@RajSingh-v6t 10 месяцев назад
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ
@Navdeepbrarvlogs
@Navdeepbrarvlogs 10 месяцев назад
Waheguru ji🙏🙏❤️❤️
@lambardaaramrik4008
@lambardaaramrik4008 9 месяцев назад
ਆਪਣਾ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦਾ ਜੀਵਨ,,ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਿੱਖ ਧਰਮ ਦੇ ਗ੍ਰੰਥ,ਅਤੇ ਸਨਾਤਨ ਦੇ ਪੁਰਾਤਨ ਵੇਦ ਰਿਸ਼ੀਆਂ ਮੁਨੀਆਂ ਦੀ ਤਪੱਸਿਆ ਅਤੇ ਹਜ਼ਾਰਾਂ ਸਾਲਾਂ ਦੇ ਤਜ਼ਰਬੇ ਦਾ ਗਿਆਨ+ ਓਹਨਾਂ ਸਮਿਆਂ ਦਾ ਵਿਗਿਆਨ ਸਭ ਕੁਸ਼ ਗ੍ਰੰਥਾਂ ਵਿੱਚ ਲਿਖਿਆ ਪਿਆ ਸਾਨੂੰ ਸਿੱਖਾਂ ਨੂੰ ਆਪਣੇ ਧਰਮ ਨਾਲ਼ ਸਬੰਧਤ ਗ੍ਰੰਥ ਤਾਂ ਜ਼ਰੂਰ ਪੜ੍ਹਨੇ ਚਾਹੀਦੇ ਨਾਲ਼ ਸਨਾਤਨ ਦੇ ਚਾਰੇ ਵੇਦ ਅਤੇ ਹੋਰ ਕਈ ਗ੍ਰੰਥ ਵੀ ਜ਼ਰੂਰ ਪੜ੍ਹਨੇ ਚਾਹੀਦੇ ਕਿਉਂਕਿ ਓਹ ਸਾਡੇ ਸਮੁੱਚੇ ਲੋਕਾਂ ਦੇ ਪੂਰਵਜਾਂ ਦੇ ਲਿਖੇ ਹੋਏ ਆ ਇਕੱਲੇ ਹਿੰਦੂਆਂ ਦੇ ਹੀ ਨਹੀਂ ਇੰਝ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਰਾਹ ਦਸੇਰੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਆ ਇਕੱਲੇ ਸਾਡੇ ਹੀ ਨਹੀਂ ਜੋ ਪੁਰਾਣਾ ਸਨਾਤਨ ਸੀ ਜੋ ਕੇ ਇੱਕ ਈਸ਼ਵਰ ਨੂੰ ਮੰਨਦਾ ਸੀ ਮੂਰਤੀ ਪੂਜਾ ਦੀ ਅਤੇ ਹੋਰ ਪਖੰਡ,ਵਹਿਮ ਭਰਮਾਂ ਦੀ ਮਨਾਹੀ ਕਰਦਾ ਸੀ ਓਹ ਬਿਲਕੁੱਲ ਸਿੱਖੀ ਵਾਂਗ ਆਧੁਨਿਕ ਅਤੇ ਸੰਤ ਸਿਪਾਹੀ ਵਾਲ਼ਾ ਸਰੂਪ ਸੀ ਅਜੋਕੇ ਸਮੇਂ ਚ ਸਿਰਫ਼ ਸਿੱਖੀ ਹੀ ਅਸਲ ਸਨਾਤਨ ਦ ਸਕਾਰ ਰੂਪ ਆ
@mazharfareedlangrial555
@mazharfareedlangrial555 10 месяцев назад
*Love you brother from Multan Punjab Pakistan 🇵🇰*
@Navdeepbrarvlogs
@Navdeepbrarvlogs 10 месяцев назад
🙏🙏❤️❤️
@ersukhrajnijjar5903
@ersukhrajnijjar5903 9 месяцев назад
Bro chak no 40 kinna door tuhade to
@balwinderkaur-no5vy
@balwinderkaur-no5vy 9 месяцев назад
ਇਹ ਵੱਡੇ-ਵੱਡੇ ਟ੍ਰੈਕਟਰ ਲੈ ਕੇ ਹੀ ਆਪਣੇ ਲੋਕ ਫਾਹੇ ਲੈ ਕੇ ਮਰਦੇ ਹਨ, ਜ਼ਮੀਨਾਂ ਘੱਟ ਹੁੰਦੀਆਂ ਹਨ
@lyubov_light
@lyubov_light 10 месяцев назад
Waheguru ji ka Khalsa 🙏 WaheGuru ji ki Fateh
@educationedu6259
@educationedu6259 10 месяцев назад
Navdeep you are also messanger of Sikhism, just learn basics of sikhism and tell them to explore sri guru granth sahibji, ultimate way to spiritualism and salvation for mankind where is no one forced to convert just explore way of life which ultimately lead to life where we all want to achieve.
@amritpal237
@amritpal237 10 месяцев назад
ਬਹੁਤ ਵਧੀਆ ਬਾਈ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਵਗਸ਼ੇ (AMRITPAL SINGH SHAHI SHAHAR PATIALA)
@Ramghariaofficial1321
@Ramghariaofficial1321 10 месяцев назад
Dekho Sadi sikhi di takat, waheguru ji,dil khush ho gaya ❤❤
@GagandeepSingh-oz7lj
@GagandeepSingh-oz7lj 9 месяцев назад
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@deepmalhiludhiana6052
@deepmalhiludhiana6052 10 месяцев назад
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@JarnailKumar-f2j
@JarnailKumar-f2j 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ❤🙏🙏🇮🇳
@AmrinderSingh-a1b2116
@AmrinderSingh-a1b2116 10 месяцев назад
ਸਿੱਖਾਂ ਦਾ ਜਦੋਂ ਵੀ ਰਾਜ ਆਇਆ ਸਿੱਖਾਂ ਨੇ ਕਦੇ ਵੀ ਧੱਕੇ ਨਾਲ ਕਿਸੇ ਦਾ ਧਰਮ ਨਹੀਂ ਬਦਲਿਆ ਭਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੋਵੇ ਭਲਾ ਮਹਾਂਰਾਜਾ ਰਣਜੀਤ ਸਿੰਘ ਰਾਜ ਹੋਵੇ ਇਸ ਕਰਕੇ ਵੀਰੇ ਸਿੱਖ ਧਰਮ ਜਿਯਦਾ ਨਹੀਂ ਵਦਿਆ
@Raman-fd4vc
@Raman-fd4vc 10 месяцев назад
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@ravisinghgill7432
@ravisinghgill7432 10 месяцев назад
Y ਪੰਜਾਬ ਚ ਮੈਨੂੰ ਲੱਗਦਾ bohat ਚੱਲਣ ਗੇ, ਜੇ ਇਨ੍ਹਾਂ ਦਾ ਰੁਖ਼ ਪੰਜਾਬ ਵੱਲ ਹੋ ਗਿਆ
@tajinderbajwa8400
@tajinderbajwa8400 10 месяцев назад
ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਕੁਰਬਾਨੀਆ ਨੂੰ ਕੋਟ ਕੋਟ ਪ੍ਰਣਾਮ
@Kanwarnau-nihal-singh70
@Kanwarnau-nihal-singh70 10 месяцев назад
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ,
@singhstreetstyle
@singhstreetstyle 10 месяцев назад
Waheguru Ji Bless You Always
@Navdeepbrarvlogs
@Navdeepbrarvlogs 10 месяцев назад
🙏🙏❤️❤️
@dharampreetsingh9634
@dharampreetsingh9634 10 месяцев назад
ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ PB 11ਤੋਂ🙏🙏💓💓
@prabhdyalsingh4722
@prabhdyalsingh4722 4 месяца назад
ਸਿੱਖ ਫਲਸਫ਼ੇ ਨੂੰ ਦੁਨੀਆ ਸਮਝ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਾਈਂਸ, ਸਮਾਜਿਕ ਬਣਤਰ ਤੇ ਅਧਿਆਤਮਿਕ ਸ਼ੁੱਧਤਾ ਨੂੰ ਪੂਰੀ ਦੁਨੀਆ ਦਾ ਸਿਸਟਮ ਚੈਲੇਂਜ ਨਹੀ ਕਰ ਪਾਉਂਦਾ।
@jagmohansinghsahansar5134
@jagmohansinghsahansar5134 10 месяцев назад
Sat shri akal ji ❤ sonalika international tractor 🚜 in hoshiarpur Punjab India made in 18 hp to 120 hp export in all World
@Navdeepbrarvlogs
@Navdeepbrarvlogs 10 месяцев назад
Sat sri akal ji🙏🙏❤️❤️
@neogoto3365
@neogoto3365 10 месяцев назад
Waheguru Ji ka Khalsa waheguru Ji Ki Fateh thank you phaji for showing this my father always talk about tractors in Punjab but old tractors you rarely see anymore one a very few people keep them in Punjab now these days everyone buying John Deere tractor
@Navdeepbrarvlogs
@Navdeepbrarvlogs 10 месяцев назад
Waheguru ji ka khalsa Waheguru ji ki fateh ji🙏🙏❤️❤️
@manjitsinghkandholavpobadh3753
@manjitsinghkandholavpobadh3753 10 месяцев назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@Navdeepbrarvlogs
@Navdeepbrarvlogs 10 месяцев назад
Sat sri akal ji🙏🙏❤️❤️
@kakabasra6595
@kakabasra6595 10 месяцев назад
ਆਪਣੇ ਬਾਈ ਬੱਬੂ ਮਾਨ ਕੋਲ 22 ਲਾਰਸ ਅੱਜ ਵੀ ਬਹੁਤ ਸਾਂਭ ਕੇ ਰੱਖਿਆ ਹੋਇਆ
@DharamExplorer
@DharamExplorer 10 месяцев назад
Wahe Guru ji Navdeep Singh Ji tusi promote kar reho Sikhi nu ,bohat sohni sewa layi aa Wahe Guru ji nai aap layi♥️🌺🌺🌺🌺
@sahijpreetsingh5338
@sahijpreetsingh5338 10 месяцев назад
ਬਾਬਾ ਦੀਪ ਸਿੰਘ ਦੀ ਫੋਟੋ ਲਾਉਣ ਵਾਲਾ ਬੰਦਾ ਓਹਨਾਂ ਨੂੰ ਰੋਲ ਮਾਡਲ ਮੰਨਦਾ ਪਰ ਅਸੀਂ ਵੀ ਓਹਨਾਂ ਦੇ ਆ
@SatnamSingh-fe3tg
@SatnamSingh-fe3tg 10 месяцев назад
Dhan Guru Nanak Dev g Chadhadi Kala rakhna 🙏🙏
@saboorasghar5734
@saboorasghar5734 10 месяцев назад
🙏🙏🙏🙏 Beautiful Video 😍😍 Navdeep Brara Veeer 🙏🙏 Ye tractor Pakistan me bahut aate Hain
@preetphotostudio1362
@preetphotostudio1362 10 месяцев назад
ਨਵਜੋਤ ਕੌਰ ਭੈਣ ਨੂੰ ਸਿੱਖ ਕੌਮ ਵਿੱਚ ਆਉਣ ਤੇ ਬਹੁਤ ਬਹੁਤ ਵਧਾਈਆਂ, ਜੀ ਆਇਆਂ ਨੂੰ
@luvitmehra4715
@luvitmehra4715 10 месяцев назад
Sheran di ginti ghat hi hundi aa veere par Raja hamesha sher ne hi rehna.
@Navdeepbrarvlogs
@Navdeepbrarvlogs 10 месяцев назад
🙏🙏❤️❤️
@ajitpalsingh3125
@ajitpalsingh3125 9 месяцев назад
ਮੇਰੇ ਮਿੱਤਰ ਗੁਰਪ੍ਰੀਤ ਸਿੰਘ ਦਿਓਲ ਜੀ ਨੇ ਲਿਆ ਰੂਸ਼ੀਆ ਤੋਂ ਮੰਗਵਾਇਆ ਬਹੁਤ ਬਈ ਵਧੀਆ ਸਿਤਾਰਗੰਜ (U. K) ਨੇੜੇ ਫਾਰਮ ਹੈ ਉਹਨਾਂ ਦਾ
@jagjitsingh816
@jagjitsingh816 10 месяцев назад
Waheguru ji ka Khalsa Waheguru ji ki Fateh ❤❤❤
@hsingh4112
@hsingh4112 10 месяцев назад
Bahut vadiya beta Navdeep ji ..waheguru ji mehar kern sab uper ji 🙏
@gurjantdhaliwal5927
@gurjantdhaliwal5927 10 месяцев назад
ਪੰਜਾਬੀ ਜ਼ਿੰਦਾਬਾਦ 🌹🌹👍
@Navdeepbrarvlogs
@Navdeepbrarvlogs 10 месяцев назад
🙏🙏❤️❤️
@singhbasra1142
@singhbasra1142 10 месяцев назад
Navdeep bhra ji waheguru chardi Kala bakhshe,love you boht Sara
@somal94
@somal94 10 месяцев назад
ਛੋਟੇ ਵੀਰ ਬਹੁਤ ਵਧੀਆ ਵੀਡਿਓ ਆ। ਮੇਰੇ ਨਾਨਾ ਜੀ ਕੋਲ ਵੀ ਹੁੰਦਾ ਸੀ ਇਹ ਟਰੈਕਟਰ ਆਪਣੇ ਏਥੇ ਇਸ ਨੂੰ DT 28 ਵੀ ਕਹਿੰਦੇ ਨੇ
@kanwaljeetsingh5193
@kanwaljeetsingh5193 10 месяцев назад
Sat Sri Akal ji 🙏❤☬. SGPC te DSGMC Inna ne kujj nahi sambhyaa te nahi itihaas te nahi koi Sikhi itihaas Bharat de schoola ch shamil Kara sake te nahi panth sambhya . Te koi media Inna nu dasse ki Golak Di sewa nu panth di sewa nahi kahinde. Te fer sangat nu sochna paina ki apna paisaa kithe dayiye othe jeda koi Gursikh Aukhe samey ch v mehnatt karda te sikhi v sambhi hoyi ya fer eh jinna ne sirf ice cream te chaa pakodeyaa Takk rakhyaa Sikhi nu.
@Navdeepbrarvlogs
@Navdeepbrarvlogs 10 месяцев назад
Hanji🙏🙏❤️❤️
@paramjitsingh2635
@paramjitsingh2635 9 месяцев назад
ਬਹੁਤ ਬਹੁਤ ਵਧੀਆ ਲੱਗਿਆ ਵੀਰ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 месяцев назад
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
@Navdeepbrarvlogs
@Navdeepbrarvlogs 10 месяцев назад
🙏🙏❤️❤️
@B.014
@B.014 10 месяцев назад
ਤੁਹਾਡੀਆਂ ਵੀਡੀਓ ਦੇਖ ਦੇਖ ਕੇ ਅਸੀ ਖਰਾਸੋ ਦਾ ਮਤਲਬ ਤਾਂ ਸਮਝ ਗਏ ਬਾਈ ਜੀ
@sawarnsingh9989
@sawarnsingh9989 10 месяцев назад
Good video keep safe god bless sawarn Singh from UK
@RaghbeerSinghSekhon
@RaghbeerSinghSekhon 10 месяцев назад
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏
@Aaaaaaaaa-k1p
@Aaaaaaaaa-k1p 9 месяцев назад
ਵੈਸੇ ਤਾਂ ਸਿੱਖ ਧਰਮ ਸਮੁੱਚੀ ਇਨਸਾਨੀਅਤ ਦਾ ਸਾਂਝਾ ਧਰਮ ਹੈ pr ਕਲਪਨਾ ਕਰਕੇ ਦੇਖੋ ਕਿ ਜੇ ਆਪਣਾ ਸਿੱਖ ਧਰਮ ਈਸਾਈਆ,ਗੋਰਿਆਂ ਦਾ ਆਪਣਾ ਧਰਮ ਹੁੰਦਾ ਤਾਂ ਹੁਣ ਤੱਕ ਜਿਆਦਾਤਰ ਦੁਨੀਆ ਸਿੱਖੀ ਦੇ ਰੰਗ ਚ ਰੰਗੀ ਹੋਣੀ ਸੀ!ਆਪਣੇ ਲੋਕਾਂ ਨੂੰ ਓਨੀ ਅਹਿਮੀਅਤ ਨਹੀਂ ਪਤਾ ਜਿੰਨਾ ਬਾਹਰਲੇ ਲੋਕ ਜਾਣਦੇ ਹਨ!
@tarlochankhatkar7947
@tarlochankhatkar7947 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranagurbindersingh9447
@ranagurbindersingh9447 10 месяцев назад
ਸਤਿ ਸ੍ਰੀ ਆਕਾਲ ਛੋਟੇ ਵੀਰ ❤❤❤❤
@Navdeepbrarvlogs
@Navdeepbrarvlogs 10 месяцев назад
Sat sri akal ji🙏🙏❤️❤️
@Amazinghimalayan
@Amazinghimalayan 10 месяцев назад
Brar Saab 🙏🙏🙏 Big Tractor nal photo jarur lavo apni ... Thanwaad bhai
@Navdeepbrarvlogs
@Navdeepbrarvlogs 10 месяцев назад
🙏🙏❤️❤️
@avtarkasoulino.1363
@avtarkasoulino.1363 9 месяцев назад
Very good Bai ji think you ji...
@sandeepsidhu2695
@sandeepsidhu2695 10 месяцев назад
ਬਹੁਤ ਵੱਡੇ ਟਰੈਕਟਰ ਅ
@ArshChahal47
@ArshChahal47 10 месяцев назад
ਆਪਣੇ ਬਾਇਲਾਰਸ ਕਹਿੰਦੇ ਸੀ। ਪਰ ਅਸਲ ਨਾਮ ਬੇਲਾਰੂਸ ਸੀ।
@JaspalSingh-sx1pp
@JaspalSingh-sx1pp 10 месяцев назад
ਨਵਦੀਪ ਬਾਈ ਗੱਲ ਇਹ ਆ ਭਾਰਤ ਵਿਚ ਉਹੀ ਮਸ਼ੀਨਰੀ ਕਾਮਯਾਬ ਆ ਜਿਸਨੂੰ ਰਿਪੇਅਰ ਇੱਕ ਨੁੱਕੜ ਵਾਲਾ ਅਨਪੜ੍ਹ ਮੈਕੇਨਿਕ ਵੀ ਕਰ ਸਕੇ।
@robinbhatti909
@robinbhatti909 10 месяцев назад
Happy paa teri duty hun aha hai,tu garmi da Russia te Belarus vikhave 🙏🙏 nice video navdeepey ❤❤
@satnamsinghsatta3464
@satnamsinghsatta3464 10 месяцев назад
🙏 ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋ ਉਠਾ ਗੇ ਚੰਡੀ ਦੀ ਵਾਰ ਬਣਕੇ ਜਿੰਨਾ ਸੂਲਾ ਨੇ ਤੈਨੂੰ ਨਾ ਸੋਣ ਦਿੱਤਾ ਛਾਗ ਦਿਆਂਗੇ ਖੰਡੇ ਦੀ ਧਾਰ ਬਣ ਕੇ 🦅❤️🙏
@Navdeepbrarvlogs
@Navdeepbrarvlogs 10 месяцев назад
Waheguru ji🙏🙏❤️❤️
@BalkarSingh-dc1oq
@BalkarSingh-dc1oq 10 месяцев назад
ਬਹੁਤ ਹੀ ਵਧੀਆ
@harshdeepsingh5752
@harshdeepsingh5752 10 месяцев назад
Waheguru ji ka Khalsa waheguru ji ki Fateh
@sarajmanes4505
@sarajmanes4505 10 месяцев назад
Sat Shri Akal Ji Very Nice & Informative Video God Bless You Long Life And Good Health Thanks Dear Bro 🙏🙏👌👌👍👍👏👏
@RajinderSingh-ds3mf
@RajinderSingh-ds3mf 10 месяцев назад
ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)
@jasmersinghjassbrar3673
@jasmersinghjassbrar3673 10 месяцев назад
ਯਾਰ ਮਨਦੀਪ ਏਨੀ ਜਾਣਕਾਰੀ ਹਰ ਵਿਸ਼ੇ ਤੇ ਕਿਥੋਂ ਹਾਸਲ ਕੀਤੀ.
@satnamsinghsatta3464
@satnamsinghsatta3464 10 месяцев назад
ਆਪਣੇ ਹੁਣ ਘੱਟ ਹੈ ਇਹ ਟਰੈਕਟਰ ਪਾਕਿਸਤਾਨ ਵਿਚ ਹੁਣ ਵੀ ਬਹੁਤ ਹਨ ਇਹ ਟਰੈਕਟਰ
@Navdeepbrarvlogs
@Navdeepbrarvlogs 10 месяцев назад
🙏🙏❤️❤️
@arurtransport5904
@arurtransport5904 9 месяцев назад
hello I like this clip because belarooss tractor, so in Punjab every body like those tractor you can ask them about DT14 DT28 & BYLARASS may be this tractor hp 65 so those tractor was famous in Punjab Due to those tractor Jatt was like as Bhagat dhanna jatt like his God! I had bylarss & DT28 so I use them & I can declare no tractor can face them in year 1980 . every one miss like miss their son in Punjab
@balrajsingh4182
@balrajsingh4182 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@khalsasubmersibleserviceba5964
@khalsasubmersibleserviceba5964 10 месяцев назад
ਚੜ੍ਹਦੀ ਕਲਾ 🚩
@avtar1699
@avtar1699 9 месяцев назад
Your a natural, keep going on with the work
@HarjinderSingh-ce2be
@HarjinderSingh-ce2be 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ।
@Navdeepbrarvlogs
@Navdeepbrarvlogs 10 месяцев назад
Waheguru ji ka khalsa Waheguru ji ki fateh ji🙏🙏❤️❤️
@balwinderkaur-no5vy
@balwinderkaur-no5vy 9 месяцев назад
ਸਾਡੇ ਆਪਣੇ ਗ਼ਦਾਰ ਗੁਰੂ ਘਰਾਂ ਨੂੰ lager ਖਾਣ ਲਈ ਸਮਝਦੇ ਹਨ, ਉਹਨਾਂ ਨੇ ਸਿੱਖ ਧਰਮ ਬਾਰੇ ਕੁੱਝ ਨਹੀਂ ਦੱਸਿਆ ,ਸ਼੍ਰੋਮਣੀ ਕਮੇਟੀ ਵੀ ਜਿੰਮੇਵਾਰ ਹੈ, ਭਾਰਤੀ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੇ, ਦੂਜੇ ਦੇਸ਼ ਇੱਜ਼ਤ ਕਰਦੇ ਹਨ
@anuchauhantractorworkshopm2603
@anuchauhantractorworkshopm2603 9 месяцев назад
Veer ase 3 pusta to russian tractors da kamm karde aa dt 28 dt14 t25 bailarc te veer Partap
@KuldipSingh-zm2ry
@KuldipSingh-zm2ry 10 месяцев назад
ਟਰੈਕਟਰ ਦੇ ਟਾਇਰ ਢਾਈ ਫੁੱਟ ਦ ਅਗਲੇ ਵਾਲੇ ਚਾਰ ਫੁੱਟ ਪਿਛਲੇ ਵਾਲੇ
@TechUnitedstateofamerica6943
@TechUnitedstateofamerica6943 10 месяцев назад
waheguru ji 🎉sooch bathinda🎉
@pendutv6302
@pendutv6302 9 месяцев назад
Waheguru ji
@rajinderpalsingh632
@rajinderpalsingh632 10 месяцев назад
Waheguru waheguru waheguru ji Valle oe sehra
@Navdeepbrarvlogs
@Navdeepbrarvlogs 10 месяцев назад
Waheguru ji🙏🙏❤️❤️
@balvindersingh3813
@balvindersingh3813 10 месяцев назад
ਪੰਜ ਫੁੱਟ ਦਾ ਬੰਦਾ ਹੁੰਦਾ ਤੁਸੀ ਟਰੈਕਟਰ ਦੇ ਟਾਇਰ ਹੀ ਦਿਖਾ ਦਿੱਤਾ 3000 ਲੀਟਰ ਦਾ ਟੈਂਕ ਹੀ ਦਿਖਾ ਦਿੱਤਾ
@jagdeepsinghkingra7268
@jagdeepsinghkingra7268 10 месяцев назад
ਵਾਹਿਗੁਰੂ ਖੁਸ਼ ਰੱਖੇ
@Navdeepbrarvlogs
@Navdeepbrarvlogs 10 месяцев назад
🙏🙏❤️❤️
@Thefitnesspost
@Thefitnesspost 10 месяцев назад
satgur ki sewa safal hai j koi kre chiit laye,,, subhagjot kour bhenji satguru g chardikala bakshn ,.,.,
@balijindersingh643
@balijindersingh643 10 месяцев назад
Waheguru ji 🙏🌹
@amandeepamna7878
@amandeepamna7878 9 месяцев назад
ਪੰਜਾਬੀ ਮੂਵੀ ਵੀ ਬਣੀ ਆ ਬਯਲਰਸ ਤੇ ਵੀਰ
@inderjitsingh3883
@inderjitsingh3883 10 месяцев назад
Navdeep veer love you aa tanu Tera veer kam bohat badiya aa Punjabian nu ghar bath ka gumai jana 😂🤣😂
@anuchauhantractorworkshopm2603
@anuchauhantractorworkshopm2603 9 месяцев назад
Purane dt 28 te dt14 te t25 te bailarc bare dsio
@mastansingh1036
@mastansingh1036 9 месяцев назад
No comparison between science and religion. No religion has given inventions to mankind that even religion people enjoying
@MontyBrar-mu4ek
@MontyBrar-mu4ek 8 месяцев назад
Bai ji your vlogs are very practical and different and you are a very nice person and great you tuber
@yadwindersingh-rw2de
@yadwindersingh-rw2de 10 месяцев назад
Very good job 👏 ❤ God bless you putar 👏 🙏
@Navdeepbrarvlogs
@Navdeepbrarvlogs 10 месяцев назад
🙏🙏❤️❤️
@jaatprabhnoor9342
@jaatprabhnoor9342 10 месяцев назад
Waheguru ji ka khalsa wahe guru g ki fateh
@Navdeepbrarvlogs
@Navdeepbrarvlogs 10 месяцев назад
Waheguru ji ka khalsa waheguru ji ki fateh ji🙏🙏❤️❤️
Далее