Тёмный

ਬਾਈ ਗੋਪੀ ਕਹਿੰਦਾ ਖਲੀ ਜਿੰਨਾ ਤਾਂ ਲੰਬਾ ਇਹ ਟਰੈਕਟਰ | baljinder maan 

Baljinder Maan
Подписаться 115 тыс.
Просмотров 37 тыс.
50% 1

#indofarmtractor

Опубликовано:

 

9 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@deepsidhu3176
@deepsidhu3176 4 месяца назад
ਸਾਡੇ ਮੂਸੇ ਪਿੰਡ 855 ਚਲਦਾ ਬਾਈ ਜਾਂ5911 ਪਿੰਡ ਮੂਸਾ ਜਿਲਾ ਮਾਨਸਾ
@user-gi3si3yp4n
@user-gi3si3yp4n 4 месяца назад
ਬਹੁਤ ਹੀ ਵਧੀਆ ਟਰੈਕਟਰ ਆ ਹਰਕ ਪੱਖੋ
@hardeepbhullar5289
@hardeepbhullar5289 4 месяца назад
ਬਹੁਤ ਵਧੀਆ ਟਰੈਕਟਰ ਹੈ ਬਾਈ ਝੋਟਾ ਟਰੈਕਟਰ ਹੈ
@manusumal3310
@manusumal3310 4 месяца назад
ਹਾ ਪਰ ਮੰਨਦੇ ਆ ਇਹਦੀ ਮਾਰਕੀਟ ਹੈਨੀ ਪਰ ਜੋਰ ਪੱਖੋ 855 ਤੇ ਹੋਲੈਡ ਦੀ ਢੂਈ ਭੰਨਦਾ ਪੁਰੀ
@manusumal3310
@manusumal3310 4 месяца назад
ਅੱਨਾ ਜੋਰ ਆ ਵਾਈ 3065 ਚ👌🏻👌🏻💪💪
@BHAGWANSINGH-lo5of
@BHAGWANSINGH-lo5of 4 месяца назад
ਬਹੁਤ ਬਹੁਤ ਮੁਬਾਰਕਾਂ ਗੇਪੀ ਵੀਰ ਨੂੰ
@manusumal3310
@manusumal3310 4 месяца назад
22 indofarm 3065 wich ਜੋਰ ਬਹੂਤ ਆ
@gagansran9680
@gagansran9680 4 месяца назад
ਜੇ ਆਸ਼ੇ ਦੀ ਪ੍ਰਮੋਸ਼ਨ ਕਰਨ ਚਲ ਗਿਆ ਫੇਰ ਆਸ਼ੇ ਨਾਲ ਦਾ ਕੋਈ ਟਰੈਕਟਰ ਹੈਨੀ😂😂😂😂😂
@mandeepsandhu7811
@mandeepsandhu7811 4 месяца назад
ਜਦੋਂ ਬੰਦਾ ਗੱਲਾ ਦੀ ਕਮਾਈ ਖਾਣ ਲੱਗ ਪਏ ਫਿਰ ode ਤੋਂ ਜੋ ਮਰਜੀ ਬੁਲ੍ਹਾ ਲਾਉ
@mixvideo8867
@mixvideo8867 3 месяца назад
Paji sade kol v indofarm 3065 va. Sade pind total 7 tractor va. Bhout wadhia chal de va.
@deepsidhu3176
@deepsidhu3176 4 месяца назад
855 ਸਿਰਾ
@cheemafazilka7973
@cheemafazilka7973 4 месяца назад
ਗਗਨ ਸਰਾਂ ਬਾਈ ਨੇ ਸਹੀ ਕਿਹਾ ਕਿ ਸਿਰਫ ਪ੍ਰਮੋਸ਼ਨ ਵੱਲੋਂ ਮਾਰ ਖਾਂਦਾ ਹੈ ਨਹੀ ਤਾਂ Eicher ਦੇ ਟਰੈਕਟਰ ਵਰਗੇ ਕੋਈ ਟਰੈਕਟਰ ਨਹੀਂ ਹੈਗੇ ਚਾਹੇ 20 ਤੋਂ 60 HP ਦਾ ਕੋਈ ਹੋਵੇ। Powertrac, (Farmtrac) ਵੀ ਕਦੇ ਵਾਹ ਕੇ ਵੇਖਿਓ ਤੇ ਨਾਲ ਹੀ ਤੇਲ ਖਰਚਾ ਵੀ ਚੈੱਕ ਕਰੋ। Eicher ਤੇ Farmtrac ਦੇ ਟਰੈਕਟਰ ਆਵਦੀ category ਤੋਂ 5-7 HP ਤੱਕ ਵੱਧ ਜਾਨ ਵਿਖਾਉਂਦੇ ਨੇ
@HarpreetSingh-dh1ln
@HarpreetSingh-dh1ln 4 месяца назад
Good job Veerji 🙏🙏👍👍
@jagjeetsandhu855
@jagjeetsandhu855 4 месяца назад
Jalalabad area vich 855 sab ko vad aa
@jagjeetsandhu855
@jagjeetsandhu855 4 месяца назад
855 di full report okk ee aa
@cheemafazilka7973
@cheemafazilka7973 4 месяца назад
ਵੀਰ ਜੀ ਸਾਡੇ ਜਲਾਲਾਬਾਦ, ਫਾਜ਼ਿਲਕਾ ਵੱਲ ਐਨੇ ਵੀ ਨਹੀਂ ਹੈਗੇ ਜਿੰਨੇ ਦੱਸ ਰਹੇ ਹੋ। ਇਹਦਾ material ਬਹੁਤ ਹੌਲਾ ਐ। ਬਲਾਕ ਬਹੁਤ ਤੋੜਦਾ ਹੈ। ਬਾਹਲੀ ਜਲਦੀ ਖੜਕ ਜਾਂਦੈ। ਐਵੇਂ ਨਾ ਮੇਰਾ ਵੀਰ ਕਿਸਾਨਾਂ ਨੂੰ ਫਸਾ ਦਿਆ ਜੇ। ਇਹਦੇ ਨਾਲੋਂ ਤਾਂ Kartar, AgriKing ਕਿਤੇ ਚੰਗੇ ਨੇ। ਕਰਤਾਰ ਨੂੰ Carraro ਗਿਅਰ ਬਾਕਸ, ਤੇ ਦੋਵਾਂ ਦੇ Kirloskar ਇੰਜਣ ਆ। ਦੋਵਾਂ ਚ Gear speed optuons ਜਿਆਦਾ ਨੇ। ਲੰਬਾਈ matter ਕਰਦੀ ਤਾਂ 5911 ਕਿਉਂ ਫੇਲ ਹੁੰਦਾ? 6522 ਤਾਂ Di ਸੀ
@umeshnehra1630
@umeshnehra1630 4 месяца назад
Nice video bhi ❤
@manjeetjawanda6236
@manjeetjawanda6236 2 месяца назад
ਜਖੇਪਲ ਵਿੱਚ indo farm ਬਹੁਤ ਨੇ ਬਾਈ
@himanshusuthar460
@himanshusuthar460 4 месяца назад
bai ji sidh ji galla vekho kali gallan karn naal kuch nahi hundaa saade ristedar koll vi INDO FARM 3065 di si gaa tee oode vich eni jyaada problem aaysi ji di koi haad nahi gii.... Company di bilkul support nahi kardi...lift daa hisaaa sab maada tee puri body vibrate kardi haigi naale clutch plate kharab bhoot jaldi kardya.. MERI sare kissan vira nu request hai gi INDO FARM toh changa ta koi second hand vadiya company da tractor le lo ... koykii bai ji paise bhoot ookhe jude haige
@harmanmann5013
@harmanmann5013 4 месяца назад
ਬਾਈ ਜੀ, ਅਸੀਂ ਲਿਆਂਦਾ ਸੀ 3055nv 14 model ਚਲਦੇ ਨੇ ਬਲਾਕ ਪਾਤੜਾਂ ਸੀ
@cheemafazilka7973
@cheemafazilka7973 4 месяца назад
ਹਾਂਜੀ, ਬਲਾਕ ਬਹੁਤ ਪਾੜਦਾ ਹੈ ਕਿਉਂਕਿ ਇਹਨੂੰ material ਬਹੁਤ ਹਲਕਾ ਹੈ। Ace, Preet, Indofarm, Sonalika ਆਦਿ ਸਾਰੇ ਇੱਕੋ ਜਿਹੇ ਨੇ ਸਿਰਫ ਨਾਂ ਦਾ ਫ਼ਰਕ ਹੈ।
@american798
@american798 2 месяца назад
​@@cheemafazilka7973 bro sonalika nu ane 3 tractor naal comparison na karo sonalika 1 brand aa mera kol 6 tractor na 120 hp tu le ka 50 hp da 319 killa di kheti karde ha sonalika 60 ha mera kol 2020 model bhot bhot jeda daka kita aa quality bhot vadiye aa kita a tractor kita sonalika
@SukhwinderSingh-lf8fx
@SukhwinderSingh-lf8fx 4 месяца назад
Nice ❤❤veer ji❤❤❤
@ajaysaharan7748
@ajaysaharan7748 4 месяца назад
Bhai ji Indo farm 3060di 2speed di video bnao Bhai ji
@jattgaming6199
@jattgaming6199 4 месяца назад
Powertrac best sab ton
@ajaysaharan7748
@ajaysaharan7748 4 месяца назад
Ram Ram Bhai ji
@user-me9ju6kx4p
@user-me9ju6kx4p 4 месяца назад
Bai super seedar te pats nai Hunda eh plentry hisse wala paas aa
@jassjawandha7512
@jassjawandha7512 4 месяца назад
Y dhanaula area cha apne kol a 3065 apne you tube chanel te video dekh sakda jawandha jass 3065 te
@TalwinderSingh-vg7ht
@TalwinderSingh-vg7ht 4 месяца назад
ਗੱਲਾਂ ਦਾ ਕੜਾਹ ਖਾਈ ਜਾਉ😂
@jaggijagssrsingh4880
@jaggijagssrsingh4880 4 месяца назад
855 sanghrur
@golubrar7804
@golubrar7804 4 месяца назад
ਆ ਮੋਟਾ ਤਾਂ ਝੋਟੇ ਘਾਟਾ ਹੈਗਾ ਇਹਨੂੰ ਕੀ ਵਜਣ ਦਾ ਪਤਾ
@arshromana6352
@arshromana6352 4 месяца назад
Sonalika❤
@aminhingora5911
@aminhingora5911 4 месяца назад
Indo farm ❤
@Balrajbuttar495
@Balrajbuttar495 4 месяца назад
Vichalo vii ehi tutda ja preet 😂 Sonalika best ina nalo
@sukhdeeprai2570
@sukhdeeprai2570 4 месяца назад
ਉ ਭਰਾਵਾਂ ਜਿਹੜਾ ਤੂੰ NV ਕਹਿੰਦਾ ਉ ਤਿੰਨ ਸਲੰਸਰ 55 HP ਵਿਚ ਹੀ ਆਉਂਦਾ ਹੈ
@kulwindersingh8909
@kulwindersingh8909 4 месяца назад
A video ha kitho de bai
@SukhveerSingh-iz5ot
@SukhveerSingh-iz5ot Месяц назад
Bai 3055nv la lay 55hp
@RajinderSingh-eg8gs
@RajinderSingh-eg8gs 4 месяца назад
Johndeer bai Johndeer e aa sirra
@sahilpannu5837
@sahilpannu5837 4 месяца назад
fai h ye esi rakhya si 2vari block padya superseeder te fai hogyasi 60 leya enu de k
@amansidhu9416
@amansidhu9416 4 месяца назад
Vdia tractor
@deepsidhu3176
@deepsidhu3176 4 месяца назад
855
@yodhagill9022
@yodhagill9022 14 дней назад
Kul mila k gal fir 855 te agye
@gurpreetsingh-yh5py
@gurpreetsingh-yh5py 4 месяца назад
ਅਰਜਨ ਵੈਲੀ 😊
@lakhabhullar1859
@lakhabhullar1859 4 месяца назад
3055 tajo ke y 2011 model
@user-rz9ro2rr9y
@user-rz9ro2rr9y 4 месяца назад
Nv 3 silandr aa veer
@manusumal3310
@manusumal3310 4 месяца назад
ਵਾਈ 855 ਬੂੰਡ ਦਾ ਜੋਰ ਲਾਲੇ ਪਰ ਏਹਦਾ ਮੁਕਾਬਲਾ ਨਹੀਂ ਕਰ ਸਕਦਾ
@chidachaoda8562
@chidachaoda8562 4 месяца назад
ਨਾ ਕੋਈ ਮੂਸੇ ਵਾਲੇ ਨੂੰ ਪੁਛਦਾ ਨਾ ਕੋਈ 855 ਨੂੰ
@sidhumoosewala893
@sidhumoosewala893 4 месяца назад
ਜਿਨੂੰ ਕੋਈ ਪੁੱਛਦਾ ਨੀ ਹੁੰਦਾ ਓਹਦਾ ਨਾਮ ਨੀ ਕੋਈ ਲੈਂਦਾ ਸਿੱਧੂ ਮੂਸੇ ਵਾਲੇ ਵਾਈ ਨੂੰ ਬੱਚਾ ਬੱਚਾ ਜਾਣਦਾ ਸਾਡੇ ਮਾਨਸਾ ਨੂੰ ਕੋਣ ਜਾਣਦਾ ਹੁੰਦਾ ਸੀ ਹੁਣ ਦੇਖਲਾ ਵੀਰ ਮਾਨਸਾ ਕਿੱਥੇ ਕਿੱਥੇ ਗੂੰਜ ਦਾ ❤❤
@manusumal3310
@manusumal3310 4 месяца назад
ਮੇਰਾ ਚਲਾਇਆ ਵਾ 3055 ਵਾਈ
@sonysidhu4610
@sonysidhu4610 4 месяца назад
Mere kol a 3065
@sandeepofficial.sidhuzilov6391
@sandeepofficial.sidhuzilov6391 4 месяца назад
😅😅😅😅
@user-ks8kr2ej6f
@user-ks8kr2ej6f 4 месяца назад
ਇਸਨੂੰ ਖਰੀਦਦਾ ਕੋਣ ਐ 😂😂
@Jass043
@Jass043 4 месяца назад
koi gallan ch tant hega ami y jabliya mari jna
@binder177
@binder177 4 месяца назад
Na veer asi 2 Lite si sehi nehi reaper te fus ho gya
@baljitdhillon2503
@baljitdhillon2503 4 месяца назад
Nhi vr sada kol 2 wa superseedr ta repar ta troly ta har ek ta chl da aa koi prwa nhi jor bhut aa
@LADDITHIARA
@LADDITHIARA 4 месяца назад
3055 NV 55. HP
@user-tl6gj8yg2t
@user-tl6gj8yg2t 4 месяца назад
Gappy
@hardeepsinghgill3572
@hardeepsinghgill3572 4 месяца назад
Apne kol 3055 aa
@Viikr75
@Viikr75 3 месяца назад
Bekaar tractor hai clutch me dikkat aati hai.
@KawalJit-fm5dk
@KawalJit-fm5dk 4 месяца назад
Topa. Bhut. Tuda. Bahi
@ShivKumar-ps1wp
@ShivKumar-ps1wp 4 месяца назад
ਬੰਦੀ ਬਣਦਾ ਇੰਨਢੋਫਾਰਮ..
@CharanButtar-gk4ej
@CharanButtar-gk4ej 4 месяца назад
ਸੋਨਾਲੀਕਾ ਵਧੀਆ ਨੀ
@user-cr4lz7np8y
@user-cr4lz7np8y 4 месяца назад
Reta aa sara
@manusumal3310
@manusumal3310 4 месяца назад
855 ਤੇ ਹੋਲੈਡ 3630 ਏਹਦੇ ਮੁਹਰੇ ਫੇਲ ਆ
@Sandhu45450
@Sandhu45450 4 месяца назад
shrt a veere eh 65 hp a 5620 nal jd mrji jime mrji. oni quality n ehna di. jhaal n jhll de ehe.
@SSD629
@SSD629 4 месяца назад
Ta hi jyada vekda😂tera indo farm
@SSD629
@SSD629 4 месяца назад
@@Sandhu45450profile pic apa dova camere te ugal rakh ke lyi a😂😂
@baljitdhillon2503
@baljitdhillon2503 4 месяца назад
Veer ji sada kol dowa aa 5620 4by4 1 2indofarm 1two speed 1 four speed 5620apni jaga theek indofarm apni jaga jor bhut aa ada ch baki apni pasand hundi aa
@manusumal3310
@manusumal3310 4 месяца назад
ਏਹ ਤਾ 3065 ਆ ਪਰ ਮੇਰਾ 3055 ਚਲਾਇਆ ਵਾ ਜੋਰ ਓਹਦੇ ਚ ਵੀ ਵਥੇਰਾ
@user-rv9uz5mo2f
@user-rv9uz5mo2f 4 месяца назад
Holland de braber lake dekhi kde Tera plekha nikal ju
@Sandhu45450
@Sandhu45450 4 месяца назад
5620 nal kr compare ehnu 65 power ch. lve n lgda ehe ohde
@chidachaoda8562
@chidachaoda8562 4 месяца назад
Preet nal
@balrajdhillon5661
@balrajdhillon5661 4 месяца назад
855
@jagdeepsingh6540
@jagdeepsingh6540 4 месяца назад
55 v 22 anna zor marda
Далее
кажется, началось
00:45
Просмотров 1,9 млн