Тёмный

ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏 "Bapu Gopal Singh Ji" Manukhta 

Manukhta Di Sewa Society Ludhiana
Подписаться 1 млн
Просмотров 536 тыс.
50% 1

ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏🙏
ਅੱਜ ਬਾਪੂ "ਗੋਪਾਲ" ਜੀ ਦੇ ਭੈਣ ਅਤੇ ਜੀਜਾ ਜੀ ਬਾਪੂ ਜੀ ਨੂੰ ਫਿਰ ਮਿਲਣ ਆਏ..
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

8 сен 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@jaswantkaur7061
@jaswantkaur7061 2 года назад
Gopal's smile melts many hearts.
@ramanricky2949
@ramanricky2949 2 года назад
shi gl behn meriye 👍🙏
@DevSharma-rh3wt
@DevSharma-rh3wt 2 года назад
Paji thanks🙏🌹❤🙏
@7wantramgarhia145
@7wantramgarhia145 2 года назад
True 😢
@gurvindersinghbawasran3336
@gurvindersinghbawasran3336 2 года назад
ਬਾਪੂ ਗੋਪਾਲ ਦੀ ਕਹਾਣੀ ਬਹੁਤ ਹੀ ਦੁਖਾ ਭਰੀ ਹੈ,, ਜਦੋਂ ਗੋਪਾਲ ਨੂੰ ਲੈਕੇ ਆਏ ਤੱਕ ਦਾ ਸਫ਼ਰ ਸਾਰਾ ਅਸੀਂ ਦੇਖਿਆ,,, ਅੱਜ ਗੋਪਾਲ ਬਾਬੇ ਦੀ ਭੈਣ ਮਿਲਣ ਆਈ ਦੇਖ ਕੇ ਬਹੁਤ ਵਧੀਆ ਤੇ ਖੁਸ਼ੀ ਹੋਈ
@raghvirsingh5769
@raghvirsingh5769 10 месяцев назад
ਧੰਨ ਪੁੱਤ ਗੁਰਪ੍ਰੀਤ ਧੰਨ ਤੇਰੀ ਜਨਣੀ ਧੰਨ ਉਹ ਸਮਾਂ ਜਦੋਂ ਜਨਮ ਲਿਆ 🙏🙏🙏
@portugalwaleyaar1149
@portugalwaleyaar1149 2 года назад
ਰੋਣਾ ਆ ਗਿਆ ਬਾਈ 😢😭😭😭😭 ਜਦੋ ਦੋਵੇਂ ਜਾਣੇ ਇਕ ਦੂਜੇ ਨੂੰ ਮਿਲੇ ਗੁਰਪ੍ਰੀਤ ਬਾਈ ਤੁਸੀ ਰੱਬ ਆ 🙏🏻🙏🏻🙏🏻😭😢🥰🥰🥰😍😍😘😻
@gurpreetkaur1374
@gurpreetkaur1374 Год назад
Ki boĺlan yaar bai gurpreet bai schi RBB hi.hai.bdo bdi akhan br aaieaaa
@krishu1354
@krishu1354 Год назад
😭😭😭😭
@harshitmohllia6822
@harshitmohllia6822 2 года назад
ਗੋਪਾਲ ਬਾਪੂ ਨੂ ਦੇਖਦੀਆ ਤਾ ਮੇਰੀ ਰੂਹ ਖੁਸ਼ ਹੋ ਜਾਂਦੀ ਹੈ 🙏🙏
@ManpreetSingh-zm3mx
@ManpreetSingh-zm3mx 2 года назад
ਬਾਬਾ ਨਾਨਕ ਜੀ ਗੋਪਾਲ ਸਿੰਘ ਬਾਪੂ ਜੀ ਨੂੰ ਤੇ ਗੋਪਾਲ ਸਿੰਘ ਬਾਪੂ ਜੀ ਦੀ ਭੈਣ ਜੀ ਨੂੰ ਤੰਦਰੁਸਤ ਤੇ ਚੜ੍ਹਦੀਕਲਾਂ ਵਿੱਚ ਰੱਖੇਓ ਜੀ 🙏
@loveghotra9877
@loveghotra9877 2 года назад
ਇਕ ਬਾਬਾ ਨਾਨਕ ਸੀ ਜਿੰਨੇ ਤੁੱਰ ਕਿ ਦੁਨੀਆ ਤਾਰੀ ਮਿੰਟੂ ਵੀਰ ਜੀ ਤੁੱਸੀ ਰੱਬ ਹੋ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਨ
@shivanisharma5562
@shivanisharma5562 3 месяца назад
ਅੱਜ ਬਾਬੇ ਨਾਨਕ ਨੇ ਅਪਣਾ ਬੰਦਾ ਦੁਨੀਆਂ ਵਿੱਚ ਭੇਜ ਦਿੱਤਾ ਹੈ
@satpalsingh369
@satpalsingh369 13 дней назад
🙏🙏🙏​@@shivanisharma5562
@AmritpalSingh-ui8kc
@AmritpalSingh-ui8kc 2 года назад
ਅੱਖਾਂ ਭਰ ਆਈਆਂ 🥺 ਇਹਨੀ ਵੱਡੀ ਸੇਵਾ ਬੰਦਾ ਨਹੀਂ ਕਰ ਸਕਦਾ ਰੱਬ ਆਪ ਵੱਡਾ ਤੁਹਾਡੇ ਵਿਚ♥️
@djnissanbaba6964
@djnissanbaba6964 2 года назад
ਗੁਰਪ੍ਰੀਤ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਮੈਨੂੰ ਤੁਸੀ ਹੋਰ ਕਿਸੇ ਦੁਨੀਆ ਦੇ ਬੰਦੇ ਲਗਦੇ ਹੋ ਸੋਨੂੰ ਰੱਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ
@kulwinderkaur8216
@kulwinderkaur8216 Год назад
.
@harshitmohllia6822
@harshitmohllia6822 2 года назад
ਮੇਰੇ ਇਹ ਦਿਲ ਦੀ ਅਰਦਾਸ ਹੈ ਕਿ ਰੱਬ ਵਿਛੜਿਆਂ ਨੂੰ ਮਿਲਾ ਦੇ 🙏🙏
@balvirsingh5361
@balvirsingh5361 2 года назад
ਧੰਨ ਤੁਸੀਂ ਬਾਈ ਗੁਰਪਰੀਤ ਸਿੰਘ ਜੀ ਧੰਨ ਤੁਹਾਡੇ ਮਾਤਾ ਪਿਤਾ ਜੀ 🙏🙏🙏🙏🙏❤❤❤ ਧੰਨ ਜਨਨੀ ਜਿਸ ਜਾਇਆ ਧੰਨ ਪਿਤਾ ਪ੍ਰਧਾਨ
@gursewakkalsi5279
@gursewakkalsi5279 2 года назад
ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੋਪਾਲ ਨੂੰ ਪਰਿਵਾਰ ਮਿਲਾ ਦਿੱਤਾ, ( ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ) ਜਿੰਦਾਬਾਦ🇮🇳🇮🇳🇮🇳🇮🇳🇮🇳
@parmwaraich4039
@parmwaraich4039 2 года назад
ਹੇ ਪ੍ਰਮਾਤਮਾ ਗੁਰਪ੍ਰੀਤ ਨੂੰ ਇਹਨਾਂ ਕੂ ਦੇਵੀ k ਉਹ ਧਰ ਧਰ ਭੁੱਲੇ ਤੇ ਲੰਬੀ ਉਮਰ ਤੰਦਰੁਸਤੀ ਦੇਵੀ k ਇਹਦਾ ਹੀ ਵਿੱਛੜਿਆ ਨੂੰ ਮਿਲੋਂਦੇ ਰਹੇ
@balvirdhaliwal6440
@balvirdhaliwal6440 2 года назад
ਆਹ ਖੁਸ਼ੀ ਦੇਣੀ ਹਰ ਇੱਕ ਬੰਦੇ ਦੀ ਵੱਸ ਦੀ ਗੱਲ ਨਹੀਂ ਹੈ ਜੋ ਸਰਦਾਰ ਗੁਰਪ੍ਰੀਤ ਸਿੰਘ ਦੇ ਭਾਗਾਂ ਵਿੱਚ ਆਈ ਹੈ। ਪ੍ਰਮਾਤਮਾ ਇਸ ਵੀਰ ਨੂੰ ਹਮੇਸ਼ਾ ਚੵੜਦੀ ਕਲਾਂ ਵਿੱਚ ਰੱਖੇ।
@satpalsingh369
@satpalsingh369 13 дней назад
ਬਿਲਕੁੱਲ ਠੀਕ ਕਿਹਾ ਹੈ ਜੀ। 🙏🙏🙏
@user-dg2ty4tr8s
@user-dg2ty4tr8s День назад
ਬਾਈ ਜੀ ਬਾਪੂ ਦੀ ਕਹਾਣੀ ਬਹੁਤ ਦੁਖਾ ਭਰੀ ਸੀ ਬਾਪੂ ਜੀ ❤god bless you ❤
@TrumpThomas123
@TrumpThomas123 2 года назад
Behan ka apni bhai se bahut pyar hota hai, Bhgwaan Shri Ram ji apko Chad di kla vich rkhe 🙏🚩
@amansidhu2773
@amansidhu2773 2 года назад
ਰਿਸ਼ਤੇ ਸਾਲਾਂ ਦੀ ਦੂਰੀ ਜਾਂ ਉਮਰਾਂ ਦੇ ਢਲਣ ਨਾਲ ਕਮਜ਼ੋਰ ਨਹੀਂ ਹੁੰਦੇ ਸਗੋਂ ਬਹੁਤ ਮਜਬੂਤ ਬਣ ਜਾਂਦੇ ਨੇ 🥰🥰 ਬਾਪੂ ਗੋਪਾਲ ਦੇ ਚੇਹਰੇ ਦਾ ਨੂਰ ਇਸਦਾ ਗਵਾਹ ਹੈ । ਵਾਹਿਗੁਰੂ ਵਾਹਿਗੁਰੂ 🙏🙏🙏🙏
@pawanpreetkaur4503
@pawanpreetkaur4503 2 года назад
I love u Veer
@veenapaul7970
@veenapaul7970 2 года назад
You are right
@amritpalsandhu3163
@amritpalsandhu3163 2 года назад
@@pawanpreetkaur4503 wah ji waheguru Maher karn ji
@amritpalsandhu3163
@amritpalsandhu3163 2 года назад
@@pawanpreetkaur4503 Gurpreet veer love you ji
@amritpalsandhu3163
@amritpalsandhu3163 2 года назад
@@veenapaul7970 sahi Baat ji
@gurdeepkaur8208
@gurdeepkaur8208 2 года назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਓ
@rajasingh3122
@rajasingh3122 2 года назад
Bpp
@merablock3089
@merablock3089 2 года назад
🕋🤲🕋🤲🌺💐🕋🤲🇵🇰
@parmvirmalhi4508
@parmvirmalhi4508 2 года назад
Ww
@japjibhatti1221
@japjibhatti1221 2 года назад
8
@sunmeetuppal6607
@sunmeetuppal6607 2 года назад
'
@krishnainsan9259
@krishnainsan9259 2 года назад
ਗੁਰਪ੍ਰੀਤ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਕੋਈ ਰੱਬ ਹੀ ਵਸਦਾ ਹੈ ਤੁਹਾਡੇ ਵਿੱਚ ਵਾਹਿਗੁਰੂ ਆਪ ਜੀ ਦੀ ਉਮਰ ਲੰਮੀ ਕਰੇ ਤੇ ਖੁਸ਼ੀਆਂ ਦੇਵੇ
@ManpreetKaur-nl7ix
@ManpreetKaur-nl7ix 2 года назад
Mera ta Dil baggo baag ho gya m soooooo happy ,i can't express my happiness 😍grandpa is truely soo sweet 💓
@savitasharma4156
@savitasharma4156 2 года назад
aaj gopal bappu bhot khush h apni sister nu mil ke sanu bhi bhut khushi hoye
@amritpalsandhu3163
@amritpalsandhu3163 2 года назад
Bilkul sahi gal ji Bade khusi hoyi ji
@misspunjabangagandeeprandh1083
@misspunjabangagandeeprandh1083 2 года назад
bohat khushi hoi brother sister mile par ma eniya vedio dekhaya sare ke ristedar milke chale jandeya par nal koi sambhala lai koi ni leke janda man dukhi hunda tohadi good job ha veer ji ehna nu sambhalde ho
@HarpreetKaur-pu5et
@HarpreetKaur-pu5et 2 года назад
Gopal bapu sachi rab da roop hai .....🙏
@amritpalsandhu3163
@amritpalsandhu3163 2 года назад
Bilkul sahi gal ji
@pawansaini8540
@pawansaini8540 2 года назад
Sardar Ji Sahib really you are the great human being. I pray to Wahe Guru for your long life.
@SoniaSonia-ro2pc
@SoniaSonia-ro2pc Год назад
ਵਾਹਿਗਰੂ ਗੁਰਪ੍ਰੀਤ ਸਿੰਘ ਵੀਰ ਜੀ ਤੇ ਇਹਨਾ ਨਾਲ ਹਰ ਓਹ ਮਹਾਨ ਰੂਹ ਜਿਹੜੀ ਇਹਨਾ ਨਾਲ ਮਿਲੇ ਕੇ ਮਨੁੱਖਤਾ ਦੀ ਸੇਵਾ ਕਰਦੇ ਸੱਚਾ ਪਾਤਸਾਹ ਚੜਦੀਕਲਾ ਰੱਖੇ
@harekrishna3468
@harekrishna3468 2 года назад
Kinna sukoon milya eh video dekh ke..eh Rabbi rooh ne eh v ohi samajh sakda jehra aap Rabbi rooh howe 🙏 Rabb tuhaanu meri umar v lgaa dewe 🙏
@manpreet8769
@manpreet8769 Год назад
Sahi keha veer
@jollybbjolly5016
@jollybbjolly5016 2 года назад
OH MY GOD ...SUCH A EMOTIONAL AND HEART TOUCHING MEETING ...FULL CREDIT TO RESPECTED GURPREET JE...LOTS OF LOVE AND RESPECT GURPREET JE...🙏🏻🤗
@penduvlogpb02wale65
@penduvlogpb02wale65 2 года назад
ਭੈਣ ਨਾਨਕੀ ਦਾ ਵੀਰ 🙏🙏🙏🙏🙏 ਓਹੀ ਪਿਆਰ ਏਨਾ ਦੋਵਾਂ ਭੈਣਾਂ ਭਰਾਵਾਂ ਦਾ 🙏🙏🙏🙏ਵਾਹਿਗੁਰੂ ਤੇਰਾ ਸ਼ੁੱਕਰ
@KishanHarisingh
@KishanHarisingh 2 года назад
आज के समय गुरुप्रितसिंह जी जैसे देव तुल्य इंसानों की बहुत जरूरत हैं वाहेगुरु की मेहर आप पर हमेशा बनी रहे 💐🙏
@gsdhillon-ff1ii
@gsdhillon-ff1ii 2 года назад
ਬਾੲੀ ਗੁਰਪਰੀਤ ਬਾਬੇ ਨਾਨਕ ਦੀ ਅਪਾਰ ਕਿਰਪਾ ਹੈ ਤੇਰੇ ਤੇ ਜੋ ਤੁਸੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋੲੇ ਹੋ
@narindernanua9870
@narindernanua9870 2 года назад
ਗੁਰਪ੍ਰੀਤ ਵੀਰ ਜੀ ਗੋਪਾਲ ਨੂੰ ਦੇਖ ਕੇ ਮੰਨ ਨੂੰ ਬਹੁਤ ਖੁਸ਼ੀ ਹੋਈ ਵੀਹਗੂਰ ਜੀ ਤੈਨੂੰਅ ਚੜ੍ਹਦੀ ਕਲਾ ਵਿੱਚ ਰੱਖੇ
@ghulamsiddiquemalghani1894
@ghulamsiddiquemalghani1894 2 года назад
Allah pak ap ko jazay khair da 🙏 zabardasat ap ka kam daik kr dil say ap kalay Duwa nikalti hai
@bhawnabansal8506
@bhawnabansal8506 2 года назад
Tuhadi har ik video vekh k rona aa janda aakkhaan ch ☺☺... Tussi bht vdiaa kamm kr rhe ho...whaeguru Ji mehar kre 🙏🙏🙏❣️❣️❣️
@gurigurvir1427
@gurigurvir1427 2 года назад
Bapu gopal de smile 😃 dakh k dil kush ho gea kush rahe bapu sada
@harneetvlogs6373
@harneetvlogs6373 2 года назад
Hehhehhe sach keha veer ji😊😊
@jaswinderkaurandkishankuma8362
@jaswinderkaurandkishankuma8362 2 года назад
ਭੈਣ ਭਰਾ ਦਾ ਮਿਲਾਪ ਦੇਖ ਕੇ ਬਹੁਤ ਖੁਸ਼ ਹੋਈ ਵੀਰ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀ ਆ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ
@GURMEETSINGH-yn3tj
@GURMEETSINGH-yn3tj 2 года назад
ਜੱਗ ਜਿਉਦਿਆ ਦੇ ਮੇਲੇ ਰੱਬ ਲਾਉਂਦਾ ਰਹੇ, ਵੀਰ ਜੀ ਤੇ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ।
@PrmrKas
@PrmrKas 2 года назад
The way he smiles ☺️… feels like God is smiling n so happy .. u r really doing a great job 👏
@sonuboparai8542
@sonuboparai8542 2 года назад
ਬਹੁਤ ਹੀ ਖੁਸ਼ੀ ਹੋਈ ਭੈਣ ਭਰਾ ਦਾ ਪਿਆਰ ਵੇਖ ਕੇ ਬਾਬਾ ਨਾਨਕ ਹਮੇਸ਼ਾ ਖੁਸ ਰੱਖੇਂ ਬਾਪੂ ਗੋਪਾਲ ਜੀ ਨੂੰ ਅਤੇ ਉਸਦੀ ਭੈਣ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@damankaur2412
@damankaur2412 2 года назад
Aaj mai Bahut khush ha ki Baapu Gopal ji nu Ohna di Family Mill gae rabb Baakiya nu v Ohna de Family naal millva devve 🥰🥰
@jaskamalpoonia5222
@jaskamalpoonia5222 2 года назад
Bapu Gopal is just love .. He gives really positive vibes ❤️
@hassangujjar8112
@hassangujjar8112 2 года назад
Rona agya hai 😭😭😭 allah pak ache kaam karne ki tofiq atta farman ameen sum ameen
@pandherbabbu7049
@pandherbabbu7049 2 года назад
ਗੁਰਪ੍ਰੀਤ ਵੀਰ ਜਿਉਂਦਾ ਵਸਦਾ ਰਹਿ, ਸਤਿਗੁਰ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਤੇਰੇ ਤੇ ਵੀਰ
@satveersidhu2697
@satveersidhu2697 2 года назад
Akhan ch pani aa gya 👍🏻👍🏻🙏🏻slute aa bro
@pratimakapur4508
@pratimakapur4508 2 года назад
Dhan dhan guru nanak dev ji tuhanu chadikla wich rikhn veerjii
@SanjeevSharma.72
@SanjeevSharma.72 7 дней назад
WAHEGURU ji veer GURPREET nu lakh lakh vaar parnaam 🙏🙏🙏🙏
@mohitkulria
@mohitkulria 2 года назад
Bahut hi emotional video Thank you gurpreet vir
@kaur8013
@kaur8013 2 года назад
Os veer da v dhanvaad jisne bapu gupal bare gurpreet veer nu dsya parmatma hmesha khush rakhe
@AnjaliSharma-gi1ed
@AnjaliSharma-gi1ed 2 года назад
Gurpreet ji, may God bless u with long-long- long-long life.
@anjalianjali4321
@anjalianjali4321 2 года назад
Waheguru g.bapu gopal.g nu lambi Umar dewi🙏
@SINGH93706
@SINGH93706 2 года назад
Dil se Aaj rona aa gya waheguru
@youngbabalayallpuri8243
@youngbabalayallpuri8243 2 года назад
very true , very emotional seen ,
@bhindamaluka8276
@bhindamaluka8276 2 года назад
ਸਹੀ ਗੱਲ ਹੈ ਜੀ
@JarnailSingh-xp4jc
@JarnailSingh-xp4jc 2 года назад
Sachii diii bhut rona aaya video dhakh ka aya ma kal de kene var video dhakh de pye
@amritpalsandhu3163
@amritpalsandhu3163 2 года назад
Sachi gal ji Rona a gya ji
@amritpalsandhu3163
@amritpalsandhu3163 2 года назад
Waheguru ji Maher karn
@satighataura6813
@satighataura6813 2 года назад
Thanks veer Gurpreet ji.What a miracle…..l am crying rivers as Bapu Gopal ji is meeting his family🙏❤️🌹😢😭😢😭♥️♥️♥️
@SandeepKaur-bq2rd
@SandeepKaur-bq2rd Год назад
Waheguru g sab te mehar kro g waheguru g Gurpreet veer nu lambiyan umrann bakshan g❤❤
@usmanakmal7242
@usmanakmal7242 2 года назад
GURPREET VEER GE. USS MAA NU SALAAM JEENY. VEER GEE THUDY WRGY PUTT NU PADAA KETA 👍👍👍👍👍🙏
@formula1982
@formula1982 2 года назад
Aaj meriyan akhan ch athru a gae.. very emotional video 😔😔😔 Life so changed from hell to heaven ! Justice for Gopal Bapu! 🙏🙏🙏
@jaryalsuman6231
@jaryalsuman6231 2 года назад
Gurpreet,veere teri lakh varsh umar hove.🙏🙏🙏🙏
@Romanromi23
@Romanromi23 2 года назад
Dislike karny waly wo log hai. Jo bappu gopal sing jesy logo ko kaam per gulam bana kar rakhty hai. Shame on people who dislike this video
@harbansinsan5132
@harbansinsan5132 2 года назад
hm g right
@peaceofmind5515
@peaceofmind5515 2 года назад
ਇਹ ਜ਼ਰੂਰ ਉਸ ਬੰਦੇ ਦੇ ਨਾਲ ਹਮਦਰਦੀ ਰੱਖਣ ਵਾਲੇ ਹੋਣੇ ਜਿਸ ਨੇ ਬਾਪੂ ਜੀ ਨੂੰ ਗੁਲਾਮ ਬਣਾ ਕੇ ਰੱਖਿਆ ਸੀ
@manzoormir9303
@manzoormir9303 2 года назад
Rab apko salamt rka paji 🇵🇰💞🤲👍
@sanjaysudhir5681
@sanjaysudhir5681 2 года назад
Yaar eh gopal baba v ik bhagat banda ah😊🙏 sada mintu bhaji v ik rab da dusra roop ah!! ☺️ 🙏🙏🙏🙏
@manishsaini8488
@manishsaini8488 2 года назад
Waheguru ji 😢 meri akha bhar ayi. Love u mintu paji rab thoudi lambi umar kare ..
@maan..beiman815
@maan..beiman815 2 года назад
Bht sukoon mila dil ko gopal bapu ko apni sister k sath dekh kr mn khush ho gya bai g🙏🙏🙏🙏🙏🙏
@dharmikvideosforsikhism9871
@dharmikvideosforsikhism9871 2 года назад
Sach me rona aa gya kitne berhm log h bese apke kam ko hm dil se proud krte h🥰🥰
@thakurjag
@thakurjag 2 года назад
Eh sabh to vadhiya episode hai. Great job brother.
@veenarani5796
@veenarani5796 2 года назад
The best video ever -- Vaheguru sabh vichrian nu milaye
@pardeepbansal6355
@pardeepbansal6355 2 года назад
Very Heart touching....... Salaam dil se......Sardar ji...🙏🏼🙏🏼🙏🏼🙏🏼😊
@mohanmann6678
@mohanmann6678 2 года назад
ਗੁਰਪ੍ੀਤ ਵੀਰ 🙏🙏🙏👏👏👏👏👏
@purnimasharma907
@purnimasharma907 2 года назад
Gopal ji is such a 🌸 Sayad vo family ke sath rehna chahte hain
@amritpalsandhu3163
@amritpalsandhu3163 2 года назад
Bilkul sahi kha ji
@avneetkhurana2061
@avneetkhurana2061 2 года назад
Lgdaa aa.. but kise ne ni rkhna ehna nu hun 🥺🥺 kehna nhi chahhida but sch aa🙏🙏 2 din rkh laingey murkey ethe hi auna paina 🥺
@gurpreetseikhon7149
@gurpreetseikhon7149 2 года назад
Ghar lai ke jana chaida c bapu ji nu
@jattblood9331
@jattblood9331 2 года назад
Nhi vo sikh guruya ki ott main kush hai ..yha sahara sab ko milta hai
@TheOGsimar
@TheOGsimar 2 года назад
@@avneetkhurana2061 hmm gopal bapu ji de ghar waleya ne hi onha nu jalandhar chadya c ....je bapu ji nu jalandhar na chad de ta bapu ji nu ena dukh nhi bhogna penda 😢
@RanjeetSandhu-ne4wr
@RanjeetSandhu-ne4wr 22 дня назад
ਵਾਹਿਗੁਰੂ ਮੇਹਰ ਕਰੇ ਰੱਬ ਰੂਪੀ ਬੱਦਾ ਗੁਰਪ੍ਰੀਤ ਸਿੰਘ ਵੀਰ ❤❤❤
@satpalsingh369
@satpalsingh369 13 дней назад
ਵੀਡੀਓ ਦੇਖ ਕੇ ਅੱਖਾਂ ਵਿਚ ਪਾਣੀ ਆ ਗਿਆ। 😭😭😭 ਏਹੋ ਜਿਹਾ ਸੁਖਦ ਮਿਲਣ 🥰🥰🥰 ਭਾਈ ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਵਾਲਿਆਂ ਕਰਕੇ ਇਨ੍ਹਾਂ ਨੂੰ ਨਸੀਬ ਹੋਇਆ ਹੈ। ਹਜਾਰਾਂ ਜੱਪ ਤੱਪ ਇਕ ਪਾਸੇ ਤੇ ਇਨ੍ਹਾਂ ਵਿਛੜੇ ਭੈਣ ਭਰਾਵਾਂ ਦੇ ਮਿਲਣ ਦਾ ਫਲ ਜੋ ਹੈ ਉਹ ਵੱਡਾ ਜਾਪਦਾ ਹੈ। ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ । ਇਸੇ ਤਰ੍ਹਾਂ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ। 🙏❤️🙏❤️🙏❤️🙏❤️🙏
@bhupindersinghbhullar4481
@bhupindersinghbhullar4481 2 года назад
Ah hunda bain bra da asli rishta..... parmatma Sab nu khush rakhe....
@kaurdeep6733
@kaurdeep6733 2 года назад
Kini khushi hoyi dekh k bapu nu 🥰🥰kine khush ne bapu g family members nl gl kr k hmesha khush raho bapu g 🤗🤗🤗
@KomalPreet-gu6bu
@KomalPreet-gu6bu 2 года назад
Love you 😘 Gopal Bapu ji waheguru ji 🙏 thonu hmesha khush rakhan g 🥰😘😘😘😘😘😘😘😘😘😘😘😘💞💞💞💞💞💞💞
@amanpreetkaur5850
@amanpreetkaur5850 2 года назад
Manda bhen please take gopal with you even for few weeks if not much time. It will bring more happiness on gopal baba face. I think he wants to spend more time with his sister
@soul_yk1160
@soul_yk1160 2 года назад
Wow...i can't explain my feeling in words but rabb sabnu khush rakhe, rabb sabnu apne pariwaar naal hasda vasda rakhe, Pariwaar ton vadda sukh koi nahi hunda😍♥️ te veer jee tuc taan ho hi rabb roopi, waheguru jee tuhanu hamesha chardikala ch rakhn te tuhanu lambi umar den🙏
@baljitkaurjethar6975
@baljitkaurjethar6975 Месяц назад
ਇਸ ਵੀਰੇ ਨੂੰ ਖੁਸੀਦੇਵ❤❤
@chanpreetsinghlbs5610
@chanpreetsinghlbs5610 2 года назад
ਜਿਊਂਦੇ ਵੱਸਦੇ ਰਹੋ ਵੀਰੋ ਗੁਰੂ ਸਾਹਿਬ ਮਨੁੱਖਤਾ ਦੀ ਸੇਵਾ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ 🙏 ਸਰਬੱਤ ਦਾ ਭਲਾ 🙏
@sumitKumar-cx5zu
@sumitKumar-cx5zu 2 года назад
Waheguru ji waheguru ji waheguru ji waheguru ji 🙏🙏🙏🙏🙏🙏🙏
@muzikkism
@muzikkism 2 года назад
Bapuji nu Rab Khushian bakshan teh thanks to Manukhta Di seva, you are god on earth- may God bless you always🦋
@mohinisachdeva1456
@mohinisachdeva1456 2 года назад
Veer ji tusi bahut mahan kum kar rahe ho Vaheguru tuhanu chardi kalan vich rakhe 🙏🙏
@charanjitkaur5265
@charanjitkaur5265 2 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏
@gurusharanpalsinghrandhawa6069
@gurusharanpalsinghrandhawa6069 2 года назад
Waheguru ji ka Khalsa Waheguru ji ki Fateh.. 🙏🌹🙏
@vaneetsohal6280
@vaneetsohal6280 2 года назад
Dukh v vdonde o khushiya v vdonde o dhan o veerji tuc 🙏🏻🙏🏻🙏🏻🙏🏻🙏🏻🙏🏻
@shobirajput3385
@shobirajput3385 2 года назад
God bless u sardar ji rab lambiyan umran kre ❤️❤️
@ishasvloger145
@ishasvloger145 2 года назад
Baapu ta Hun nikhreya peya a... Thanks gurpreet bhaji
@kamalkaurkamalkaur7019
@kamalkaurkamalkaur7019 2 года назад
ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ
@sukhdevsraun3554
@sukhdevsraun3554 2 года назад
gurpreet veer g teri lambi umar hove assi ardas krde aa jug jug jivo
@zubirali4876
@zubirali4876 2 года назад
Dislikers are INHUMAN'S people with no Dignity n Huminity towards society,🙄,, What a lovely meeting between long lost Brother n his Sister,, really emotional it brings tears to my eyes,😢😢,, Almighty Allah Ta'ala Bless Bappu Ji n his family with good Health n lots of happiness in Life 🙏🤲,, equally Great Appreciation to Veer Gurpreet Singh Ji for all the efforts to rescue many human's from Slavery,🙏🤲.
@aakarsh0
@aakarsh0 2 года назад
Wish we had more and more and more people like you 🙏🏻🙏🏻🙏🏻🙏🏻🙏🏻🙏🏻. I believe Gods were not some entity or form of energy who came and went but they are people who did good deeds like what you have been doing sacrificing your own personal life. And during these cruel times and in this Kalyug, you sir are true god in this phase of the world. You will be remembered going ahead for years for the work you are doing and motivating others as well. Waheguru 🙏🏻🙏🏻
@buntycool99
@buntycool99 2 года назад
Paaji really no words for this, what you have did and still doing for peoples like gopal baba. Support frkm chandigarh police.
@sandeepsinghneol1508
@sandeepsinghneol1508 2 года назад
Waheguru ji Waheguru ji🙏🙏🙏🙏 Waheguru ji sarbat da bhala kreyo ji🙏🙏🙏🙏
@vjsharma8569
@vjsharma8569 2 года назад
God...this is so heart touching. Bhagwan aisa din kisi ko Na dikhaye jab family se door hona pade. God Bless all.
@jasssran7237
@jasssran7237 Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ
@DEEP0176
@DEEP0176 9 месяцев назад
Good sran y
@jasvirdhillon9091
@jasvirdhillon9091 2 месяца назад
Waheguru g, waheguru g, waheguru g, waheguru g, waheguru g.......
@BalwinderKaur-up3wz
@BalwinderKaur-up3wz 2 года назад
ਕਿੰਨਾ ਚੰਗਾ ਹੋਇਆ ਵਾਹਿਗੁਰੂ g🙏
@ranagill6331
@ranagill6331 2 года назад
I saw this video I got emotional 😢 I like so much Gopal bappu ji.
@raisajid7909
@raisajid7909 Год назад
Emotional video love from Pakistan🇵🇰
@shivanisharma5562
@shivanisharma5562 Год назад
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@beingsipritual6092
@beingsipritual6092 2 года назад
I am so happy for bapu gopal May god bless bapu gopal and their family May god bless bapu gopal with good health
@harmeetsidhu2199
@harmeetsidhu2199 2 года назад
Waheguru ji 🙏❤️🙏
@bharatforbudhist7751
@bharatforbudhist7751 2 года назад
Gopal dada ji sach me rab hai...unko dekh ke sirf khusi milti koi sikwa sikayat nhi bas pyaar hi pyaar de rahe...bhagwan sabka bhala ke sabko sukh de🙏🙏
@lovelyrukman1929
@lovelyrukman1929 2 года назад
ਭਾਈ ਸਾਬ੍ਹ ਤੁਹਾਡੇ ਚਰਨਾਂ ਨੂੰ ਸਲੂਟ 💖
@gurpreetdeol5353
@gurpreetdeol5353 2 года назад
Very Inspirational! Hats off to all of you for this selfless service. 🙏
@gurmukhsingh-qv4nj
@gurmukhsingh-qv4nj 2 года назад
Veer ji waheguru khush rakhi ji. tuhanu ji 🙏🙏🙏🙏🙏🙏🙏🙏
Далее