Тёмный

ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ 

Amrik Bhaini Jassa ਅਮਰੀਕ ਭੈਣੀ ਜੱਸਾ
Просмотров 222 тыс.
50% 1

ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ
Hi
I am amrik dhaliwal Welcome to our youtube channel Amrik Bhaini Jassa.
ਦੂਜਾ ਚੈਨਲ Subscribe 👇link
/ @amrikunscripted
Facebook page link👇 Follow
/ amrikdhaliwal3600
#AmrikBhainiJassa #SideGearSwaraj735 #SideGear #horsepower #swaraj735modified #Swaraj735Modify #Swaraj735HorsePower70 #Swaraj735Turbo #4Speed #Swaraj735AbcdGear

Авто/Мото

Опубликовано:

 

6 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 152   
@GurmeetSingh-gz3fc
@GurmeetSingh-gz3fc Год назад
ਪੱਤਰਕਾਰ ਵੀਰ ਨੇ ਟਰੈਕਟਰ ਵਾਲੇ ਬਾਈ ਨਾਲ ਬਹੁਤ ਹੀ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਹੈ, ਬਾਈ ਨੇ ਬਹੁਤ ਹੀ ਨਰਮ ਸੁਭਾਅ ਨਾਲ ਸਾਰੀ ਜਾਣਕਾਰੀ ਦਿੱਤੀ ਹੈ, ਧੰਨਵਾਦ ਦੋਨੋਂ ਵੀਰਾਂ ਦਾ ਜੀ,
@laddidhaliwal7803
@laddidhaliwal7803 2 года назад
ਬਾਈ ਬਹੁਤ ਮਿਹਨਤ ਕੀਤੀ ਆ ਟਰੈਕਟਰ ਤੇ ਬਹੁਤ ਸੋਹਣਾ ਲੱਗਦਾ ਜਿਸ ਬੰਦੇ ਨੇ ਸੌ਼ਕ ਨਾਲ ਰੱਖਿਆ ਟਰੈਕਟਰ ਉਸ ਨੂੰ ਪਤਾ ਕਿੰਨੀਂ ਮਿਹਨਤ ਲਗਦੀ ਆ
@mastmolla5800
@mastmolla5800 2 года назад
ਸਾਡੇ ਦਾਦਾ ਜੀ ਨੇ 1978 ਵਿਚ 48700 ਦਾ ਲਇਆ ਸੀ ਪਿੰਡ ਬੀਘਰ ਜ਼ਿਲ੍ਹਾ Fatehabad Haryana
@user-mj3ww3oi1d
@user-mj3ww3oi1d 2 года назад
ਵੀਰ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਪਰ ਵੀਰ ਜੀ ਬਾਪੂ ਵਾਲਾ ਤਾਂ ਰੱਖ ਲਿਆ ਹੁੰਦਾ
@ravikumarkajla3412
@ravikumarkajla3412 2 года назад
बहुत ही अच्छी जानकारी के लिए आपका बहुत बहुत धन्यवाद भाई जी
@user-po8vn7gt1p
@user-po8vn7gt1p 2 года назад
ਬਜ਼ੁਰਗਾਂ ਵਾਲੀ ਤਾਂ ਕੱਲੀ ਸ਼ੋ ਹੀ ਰਹਿ ਗਈ 🤭😜😂
@gurmitbrar6254
@gurmitbrar6254 2 года назад
ਟਰੈਕਟਰ ਬਹੁਤ ਹੀ ਵਧੀਆ ਤੁਹਾਨੂੰ ਮੁਬਾਰਕ,,ਇਕ ਬੇਨਤੀ ਹੈ ਕਿ ਜੁਤੀ ਨਾਂ ਪਾਉ ਗਲ਼ ਵਿੱਚ ਇਹ ਜੁਤੀ ਲਾਹ ਦਿਉਂ ਜੀ
@akashghuman7675
@akashghuman7675 2 года назад
Bhi patiala kabadi markit de ਵੀਡਿਓ ਬਣਾ te ਟਰੈਕਟਰਾਂ ਦਾ ਰੇਟ ਜਰੂਰ ਦਸੀ
@KulwantSingh-ff4ju
@KulwantSingh-ff4ju 2 года назад
ਬਾਪੂ ਆਲੀ ਤਾਂ ਕੱਲੀ ਛੋਅ ਰਹਿ ਗਈ ਬਾਕੀ ਤਾਂ ਸਭ ਕੁੱਝ ਬਦਲ ਗਿਆ
@lalchand8285
@lalchand8285 Год назад
Ryt bir ji
@nindersingh3203
@nindersingh3203 2 года назад
ਬਹੁਤ ਰੀਜ ਨਾਲ ਤੇ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਟਰੈਕਟਰ ਦੀ ਆਵਾਜ਼ ਬਹੁਤ ਪਿਆਰੀ ਆ ਜੀ। 😍🥰👌👌👍👍
@Photography1313
@Photography1313 Год назад
1981 da sunsna reh gya ede ch
@Aujla1231
@Aujla1231 Год назад
Bhot vadiya 22 g bapu nal pyar yaara wangu ❤️❤️rakho sare janne
@jotrandhawa9838
@jotrandhawa9838 Год назад
ਅਗਲੇ ਨੇ ਪੈਸੇ ਲਾਏ ਲੋਕਾਂ ਦੇ ਐਵੇਂ ਮਿਰਚਾਂ ਲੱਗੀ ਜਾਂਦੀਆਂ ਇਕੱਲੀ ਸ਼ੋ ਰਹਿ ਗਈ ਬਾਪੂ ਵਾਲੀ ਜੇ ਵੋ ਲੋਕ ਐਵੇਂ ਸਲਾਹਾਂ ਦਈ ਜਾਂਦੇ ਉਹਦੇ ਪੈਸੇ ਉਹ ਜੋ ਮਰਜੀ ਕਰਦਾ ਅਗਲੇ ਨੇ ਕੰਮ ਵੀ ਲੈਣਾ ਟਰੈਕਟਰ ਤੋਂ
@GurmeetSingh-gz3fc
@GurmeetSingh-gz3fc Год назад
ਵੀਰ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਟਰੈਕਟਰ ਦਾ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਿੱਲਕੁਲ ਓਕੇ ਓਕੇ ਐ ਬਾਈ ਜੀ,
@gurpyarsingh5364
@gurpyarsingh5364 2 года назад
Good job
@sukhrai4075
@sukhrai4075 2 года назад
ਕੰਲੀਆ।ਜਾਦਾ।ਰੇ।ਗਈਆ ਟਰਿਕਟਰ।ਸਾਰਾ।ਬਦਲ।ਗਿਆ
@HarbansSingh-ql7kf
@HarbansSingh-ql7kf 2 года назад
ਆ ਹੀ ਕੰਮ ਰਹਿ ਗਿਆ ਬਸ ਪੰਜਾਬ ਚ
@harkeshharkesh97
@harkeshharkesh97 2 года назад
Very nice
@hiteshdholakiya6564
@hiteshdholakiya6564 11 месяцев назад
Old is gold ❤❤❤❤❤❤❤❤❤❤💪💪💪💪💪💪
@agricultureimpliment9525
@agricultureimpliment9525 2 года назад
Unique tractor
@jagmeetsingh3928
@jagmeetsingh3928 Год назад
Bai sade kol same tractor 1979 model aww bhot vdia chalda 💙 us time 55 thousand da aya cc
@bhupindersingh7215
@bhupindersingh7215 2 года назад
khubsurt job bai ji God bless you
@dilbaghsingh8327
@dilbaghsingh8327 2 года назад
Vire khrcha kina laga bro
@narinderwaraich7442
@narinderwaraich7442 2 года назад
Bahut vadia kamm kita paji 🙏🙏🙏
@user-qb9td1pd4l
@user-qb9td1pd4l 8 дней назад
Reej layi pta lgda🎉❤
@akasdeepsinghakasdeepsingh9952
ਬਈ ਜੀ ਬਹੁਤ ਵਧੀਆ ਜੀ
@balrajpadda7666
@balrajpadda7666 2 года назад
Bohat sohna
@gurvailsinghaulakhsaab9883
@gurvailsinghaulakhsaab9883 Год назад
ਤੁਹਾਡਾ ਬਾਪੂ ਤਾ ਵੇਖਣ ਵਾਲਾ ਈ ਐ ਕੰਮ ਕਰਨ ਵਾਲੇ ਬਾਪੂ ਤਾ ਦੁਜਿਆ ਦੇ ਨੇ
@Ranjeetsingh-yx6ww
@Ranjeetsingh-yx6ww 2 года назад
PTL... Punjab Tractor limited
@baljindermanila474
@baljindermanila474 2 года назад
ਵੀਰੇ ਗੁੱਡ ਜੀ ਨੇਸ
@sandeep44447
@sandeep44447 2 года назад
Bhut sohna lgya vy jii
@AmandeepSingh-zx2ij
@AmandeepSingh-zx2ij Год назад
ਬਹੁਤ ਘੈਂਟ ਆ ਵੀਰ
@JagseerSingh-qw2gl
@JagseerSingh-qw2gl 2 года назад
ਬਾਪੂ ਆਲੀ ਤਾ ਸੋ ਈ ਰੈਹ ਗੀ ਵਾਕੀ ਤਾ ਸਾਰਾ ਈ ਬਦਲ ਤਾ ਇੰਜਣ ਗੇਅਰ ਹਿੱਸਾ ਟੈਅਰ ਸੱਭ ਕੁੱਝ ਬਦਲ ਤਾ 😁😁😁
@balkaran_namma
@balkaran_namma 2 года назад
M b ehi kehnda c 😂😂
@ArshdeepSingh-tf6hx
@ArshdeepSingh-tf6hx Год назад
Show vi uchi karvai aa turbo vaste 😂
@davindersingh2410
@davindersingh2410 Год назад
Shi gall a 😀😀😀😀
@sukhdeeprai2570
@sukhdeeprai2570 Год назад
ਸਹੀ ਗੱਲ ਏ
@Gopi-bz2wg
@Gopi-bz2wg Год назад
bai jina to tyar krwaya ehna ne main ohna nu call krke pusheya main v tyar krwona ehnde nal da khnda 855 sara kalli show ohdi lai aa😅😅😅
@butachahaljogapb3190
@butachahaljogapb3190 Год назад
Y good job sirra galwat 735
@narsinghrana9332
@narsinghrana9332 Год назад
Bahut vadhiya h veer ji
@gurpreetmann3531
@gurpreetmann3531 2 года назад
Very nice bro 👍
@MrSekhon-vt3cs
@MrSekhon-vt3cs Год назад
New te t hrek e 7 lakh la dinda pr purane nu nvaa bnona hrek de vs di gall ni koi Shonk ala te jide dil te lgya hove ohi krda 😍👍💯
@dashmeshtractors
@dashmeshtractors 2 года назад
ਟਰੈਕਟਰ ਦੇ ਗਲ ਚ ਜੁੱਤੀ ਟੰਗੀ ਆ ☹️ਜੀਹਨੇ ਕਮਾ ਕੇ ਦੇਣਾ -ਵਾਹ ਵੀਰੇ
@Choudhary.94
@Choudhary.94 Год назад
Edi v vjah vaa veer
@dashmeshtractors
@dashmeshtractors Год назад
@@Choudhary.94 ਨਜਰ ਵੱਟੂ 🤪
@vickybrar8059
@vickybrar8059 Год назад
ਉਹ ਭਰਾਵਾਂ ਪੁਰਾਣੇ ਸਮਿਆਂ ਚ ਹੁੰਦਾ ਸੀ ਇਹ
@gurwindersinghsandhu795
@gurwindersinghsandhu795 Год назад
Very good
@happychahal2201
@happychahal2201 Месяц назад
ਬਾਪੂ ਵਾਲਾ,ਰਹਿਕੀ,ਗਿਆ
@ranjitboparai1062
@ranjitboparai1062 2 года назад
ਬਹੁਤ ਸੋਹਣਾ ਟਰੈਕਟਰ ਬਣਾਇਆ
@AmrikBhainiJassa
@AmrikBhainiJassa 2 года назад
Share plz
@ranjitboparai1062
@ranjitboparai1062 2 года назад
@@AmrikBhainiJassa ਅਮਰੀਕ ਬਾਈ ਮੈ ਤੁਹਾਡੀ ਆ ਟਰੈਕਟਰ ਮੰਡੀ ਵਾਲੀਆਂ ਵੀਡੀਓ ਵੀ ਦੇਖਦਾ ਆਪਣਾ ਮੋਬਾਇਲ ਨੰਬਰ send ਕਰੇਓ
@AmrikBhainiJassa
@AmrikBhainiJassa 2 года назад
@@ranjitboparai1062 9872430209
@saroopgill5271
@saroopgill5271 2 года назад
​@@AmrikBhainiJassa 7
@harmandhaliwal2842
@harmandhaliwal2842 Год назад
Good Video Bhai ji
@sarjudeen8278
@sarjudeen8278 Год назад
Sirra Bai 👌👌🔥
@lionofthepend1402
@lionofthepend1402 Год назад
ਬਾਈ 855 ਦਾ ਇੰਜਣ ਲੈਣ ਦੀ ਲੋੜ ਨਹੀਂ ਸੀ ਇਕੱਲਾ 855 ਦਾ cylender block ਤੇ ਹੈੱਡ ਬਦਲ ਸੀ ਦਿੰਦੇ ਇੰਜਣ nomber ਵੀ ਉਹੋ ਰਹਿ ਜਾਣਾ ਸੀ ਤੇ ਕੰਮ ਵੀ ਪੂਰਾ ਕਰਨਾ ਸੀ ਤੇ ਨਾਲੇ ਬਾਪੂ ਵਾਲਾ ਟ੍ਰੈਕਟਰ ਰਹਿ ਜਾਂਦਾ ਹੁਣ ਤੇ ਇਕੱਲਾ bonet (show) ਰਹਿ ਗਈ ਬਾਪੂ ਵਾਲੀ
@sambersidhu3030
@sambersidhu3030 2 года назад
ਬਾਪੂ ਵਾਲੀ ਕੱਲੀ ਸੋਆ
@AvtarSingh-rw6en
@AvtarSingh-rw6en 2 года назад
Nice veer PT matlab pujab tractor company name aw g
@butasinghsidhu5793
@butasinghsidhu5793 Год назад
Sira bhai ji jma ghant aa yr purania yada tractor nal
@modifytractorsclub7701
@modifytractorsclub7701 2 года назад
Bai ji sade kol vi sawraj 735 aa 1992 model aa te mera vii dream aa isnu full modify krn daa🥰
@SandeepSingh-yw9wt
@SandeepSingh-yw9wt 2 года назад
Sade kol be a eh swraj 735
@gurpreetmann3531
@gurpreetmann3531 2 года назад
I like this
@satnam_bhangu.1915
@satnam_bhangu.1915 Год назад
👌👌🔥
@mandeepklair8806
@mandeepklair8806 2 года назад
Excellent
@darsidhaliwal3121
@darsidhaliwal3121 Год назад
👌👌👌sirraaaa
@DeepakKumar-sm2yz
@DeepakKumar-sm2yz 2 года назад
Valdun bro bhut hi acha h 🌹🥀🌺
@dhanwantsingh3263
@dhanwantsingh3263 2 года назад
Very nice tractor
@Gurpreetsingh-lx3rj
@Gurpreetsingh-lx3rj Год назад
ਟਰੈਕਟਰ ਤੇਰਾ ਬਹੁਤ ਵਧੀਆ ਪਰ ਤੇਲ ਟੈਂਕੀ 45 ਲਿਟਰ ਦੀ
@manpreetsinghgill6511
@manpreetsinghgill6511 2 года назад
Bro turbo kehri gadi ala laya . Te kina no a turbo da
@shorasingh5668
@shorasingh5668 2 года назад
NYC lagda bohot veer
@modifytractorsclub7701
@modifytractorsclub7701 2 года назад
Very nice tractor👌👌
@rajasandhuchatha2201
@rajasandhuchatha2201 2 года назад
Nice good
@labhisidhu7936
@labhisidhu7936 2 года назад
Siraa video bai amrik
@AmrikBhainiJassa
@AmrikBhainiJassa 2 года назад
Share plz
@Games_mind01
@Games_mind01 2 года назад
🔥🔥🔥🔥🔥
@nawanjattana
@nawanjattana Год назад
Sirra a y
@beerdavinderbhullarbhullar8185
👌👌
@SonuSingh-iv5ue
@SonuSingh-iv5ue Год назад
Baapu aala bas name plate hi reh gayi aa ikali
@rupinderbrar4989
@rupinderbrar4989 Год назад
👌👌👍👍
@kewal1370
@kewal1370 Год назад
V..nice..veer
@Harman-brar
@Harman-brar Год назад
ru-vid.com/video/%D0%B2%D0%B8%D0%B4%D0%B5%D0%BE-ZgAYP6nRA90.html 540 rpm kine chaker te pure karda tracktor link click kar ke dekho full vedio
@MalkitSingh-ip6gs
@MalkitSingh-ip6gs 10 месяцев назад
👍🙏
@Samena644
@Samena644 Год назад
Very NYC. Bai
@AngrejSingh-xi7jo
@AngrejSingh-xi7jo 9 месяцев назад
❤👍👍❣️🤞❤️
@BaljinderSingh-yc3zl
@BaljinderSingh-yc3zl Год назад
👌👌👌👌🚜🚜🚜
@daljitbatth8937
@daljitbatth8937 Год назад
ਜੇਹੜੀ ਜੁੱਤੀ ਟੱਗੀ ਓਹ ਵੀ ਬਾਪੂ ਵਾਲੀ ਹੀ ਆ ਕੇ ਓਹ ਵੀ ਨੱਵੀ ਆ
@Namberdar-bv6xv
@Namberdar-bv6xv 2 года назад
❤️❤️❤️
@arwindergill1000
@arwindergill1000 Год назад
Nice
@kuldeepgrewal9788
@kuldeepgrewal9788 Год назад
💪💪💪💪💪💪
@SukhwinderSingh-kb6iv
@SukhwinderSingh-kb6iv Год назад
Good
@karankhangura50904
@karankhangura50904 Год назад
Veer mere kol ve sawarj 735 green model 1983
@satnamdhillon1548
@satnamdhillon1548 2 года назад
Sirra video y
@AmrikBhainiJassa
@AmrikBhainiJassa 2 года назад
Share plz
@jaggiguru3127
@jaggiguru3127 2 года назад
Nyc
@penduyoutuber9874
@penduyoutuber9874 2 года назад
veer 735 dhakad departemant walea di interview kro ji
@jagmeetsingh140
@jagmeetsingh140 2 года назад
☀️☀️
@KingHunter3597
@KingHunter3597 Год назад
Front ਲਾਈਟਾਂ ਦੀਆਂ ਕੰਨੀਆਂ ਕਾਲੀਆਂ ਸੁਰਮੇਂ ਰੰਗੀਆਂ (gray-black) ਕਰੋ ਜੀ ਸੋਹਣਾ ਲੱਗੇਗਾ ਅਤੇ ਲਾਈਟਾਂ ਦਾ ਸਾਈਜ਼ ਛੋਟਾ ਵੀ ਦਿਖਣਾ ਬੰਦ ਹੋਜੇਗਾ ਜੀ
@lakhwindernavugill4275
@lakhwindernavugill4275 Год назад
Light dujyia led ta bullet de headlight walyia
@sanjeevbabool2572
@sanjeevbabool2572 Год назад
Ok love you
@jaidhaliwal13
@jaidhaliwal13 3 месяца назад
bai kive labeya sada v pata ni kite hona.pully wala starter nahi c odo
@Mr.Grewalinfo
@Mr.Grewalinfo Год назад
ਬਾਪੂ ਵਾਲਾ ਏਦੇ ਚ ਬਚਿਆ ਕੀ ਆ ਸਾਰਾ ਕੁਝ ਤਾ ਬਦਲ ਤਾ 😂😂😂😂😂😂
@shailendrafarming6638
@shailendrafarming6638 2 года назад
Bhai ji ismein engine kaun sa hai 81 model hai ya koi new model ka engine lagwaya hai
@sonuchander4982
@sonuchander4982 2 года назад
2 wa 1 life game Vekrmdeep singh na keta c veer ji
@sattisamrao5422
@sattisamrao5422 2 года назад
Mere kol 80modal aa ver haiga hun v
@officialjagga9124
@officialjagga9124 2 года назад
855 he bn geya show he 735 di reh gi
@ranasandhu4816
@ranasandhu4816 2 года назад
Ikkali show hee purani aa baki ta sara 855 hee aa....
@khushsingh-ir2ux
@khushsingh-ir2ux Год назад
Jdo ingen he bdlgya fer pisha ki rehgya
@jugroopsingh643
@jugroopsingh643 2 года назад
ᗩTTTTTTTTT
@aadiyogi2388
@aadiyogi2388 4 месяца назад
Kaha karaya hai
@makhanss9568
@makhanss9568 2 года назад
Ghant aaa hai y
@jagmailsingh9346
@jagmailsingh9346 Год назад
ਬਾਈ ਜੀ ਬਾਪੂ ਵਾਲਾ ਤਾਂ ਹੁੰਦਾ ਜੇ ਉਹੀ ਤਿਆਰ ਕੀਤਾ ਹੁੰਦਾ
@baggafirozepuriya
@baggafirozepuriya Год назад
veer g pind and Jila kihra aa apna address jrur dasba g
@aadiyogi2388
@aadiyogi2388 4 месяца назад
Kinna kharcha aya bro
@aadiyogi2388
@aadiyogi2388 3 месяца назад
Bro kinna kharcha aya c
@darsidhaliwal3121
@darsidhaliwal3121 Год назад
ਸੌਕ ਦਾ ਕੋਈ ਮੁੱਲ ਨੀ
@amanpb1112
@amanpb1112 2 года назад
Y 500 ale tractor da ke bnya new holland da
@AmrikBhainiJassa
@AmrikBhainiJassa 2 года назад
1 July nu pta lagu kes nu milo
@Spin.3448
@Spin.3448 2 года назад
Kina kharcha aaya c
Далее
PORTAL SPAMMER🤬🤬🤬| Doge Gaming
00:19
Просмотров 1,6 млн
1957 Ford Fairlane 500: The Spirit of the '50s
0:28
Просмотров 4,3 млн
Снова заколхозил BMW? 😰
0:30
Просмотров 1,3 млн