Тёмный
No video :(

ਬਾਪੂ ਮੱਘਰ ਸਿੰਘ ਨੇ ਦੱਸਿਆ ਧਾਲੀਵਾਲ, ਸਿੱਧੂ ਅਤੇ ਜਵੰਧਾ ਗੋਤ ਦਾ ਇਤਿਹਾਸ | ਰੰਗ ਪੰਜਾਬ ਦੇ| Rang Punjab De 

Son of Punjab
Подписаться 200 тыс.
Просмотров 394 тыс.
50% 1

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 718   
@reshidhaliwal1628
@reshidhaliwal1628 3 года назад
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਸਾਡੇ ਪੁਰਖੇ ਧੌਲ਼ੇ ਤੋਂ ਆਏ ਸੀ ਪੰਜਾਬ ਚ ਪਿੰਡ ਖੁਰਾਣੀ ਨੇੜੇ ਸੰਗਰੂਰ ਧਾਲੀਵਾਲ ਕੇਨੇਡਾ
@harpreetkaur4121
@harpreetkaur4121 3 года назад
ਧੰਨਵਾਦ ਬਾਬਾ ਮੱਘਰ ਸਿੰਘ ਜੀ ਸਾਡੇ 7.ਪਿੰਡ ਧਾਲੀਵਾਲ ਦੇ ਹਨ ਮੰਡੋੜ ਨਾਭਾ ਪਟਿਆਲਾ
@balvirdhaliwal6440
@balvirdhaliwal6440 3 года назад
ਵਾਹ ਜੀ ਵਾਹ ਬਾਬਾ ਜੀ ਜਿਊਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
@jagseerchahaljag687
@jagseerchahaljag687 3 года назад
ਬਜ਼ੁਰਗ ਦੀਆਂ ਗੱਲਾਂ ਬਹੁਤ ਸੋਹਣੀਆਂ ਤੇ ਪੱਲੇ ਬੰਨਣ ਵਾਲੀਆਂ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਉਮਰ ਲੰਬੀ ਹੋਵੇ ਤੁਹਾਡੀ। ਚਹਿਲ ਗੋਤ ਦੀ ਵੀ ਗੱਲ ਸੁੰਣਾਉ ਜੀ ਮੇਹਰਬਾਨੀ ਹੋਵੇਗੀ। 🙏🙏🙏
@jassisaini6867
@jassisaini6867 3 года назад
Babu g saini caste te gott bole di v histiry dasso, asi nurpur bedi ropar side de ha
@nikkachahalnikkachahal7665
@nikkachahalnikkachahal7665 3 года назад
Right y g
@balbirkaur5262
@balbirkaur5262 2 года назад
@@jassisaini6867 5th
@gurpreetsinghgopi2155
@gurpreetsinghgopi2155 3 года назад
ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਰਪ੍ਰੀਤ ਸਿੰਘ ਗੋਪੀ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ ਤੋਂ
@semmidepeche8122
@semmidepeche8122 3 года назад
Me baba Nanak g di Sikh first , maan he menu sikh hon Te , Te maan he menu Sade bhagat Dhanna g , baba mihar mithe , bhai baghel Singh Dhaliwal Te sare dhaliwal tabarr Te , Sadi sari sikh kom chrdi kla vic rhe 😊❤🙏🏽🙏🏽
@gurpreetmaan7924
@gurpreetmaan7924 3 года назад
ਬਹੁਤ ਵਧੀਆ ਗੱਲਾਂ ਨੇ ਰਸ ਭਰੀਆਂ ,, ਜਿਊਣੇ ਮੌੜ ਵਾਲਾ ਮਾਨ
@parmbrar8851
@parmbrar8851 3 года назад
ਬਾਪੂ ਜੀ ਅਸੀਂ ਵੀ ਧਾਲੀਵਾਲ ਹਾਂ ।ਪੂਰਾ ਅਗਵਾੜ ਹੀ ਧਾਲੀਵਾਲਾਂ ਦਾ ਜੀ ।ਪਿੰਡ ਮੱਲ੍ਹਾ ਤਹਸੀਲ ਜਗਰਾਓਂ ਨੇੜੇ ਮੈਹਦਿਆਣਾ ਸਾਹਿਬ । ਹੈ ਕੋਈ ਜਾਣਕਾਰੀ? ਮੁੰਡੇ ਕਰਮਾਂ ਵਾਲੇ ਆ ਜਿਹਨਾਂ ਕੋਲ ਬਾਪੂ ਜੀ ਬੈਠਦੇ ਨੇ ।
@AmanSidhu-rb2gb
@AmanSidhu-rb2gb 3 года назад
ਬਾਬਾ ਜੀ ਅਸੀਂ ਤਾਂ ਛੇਵੇਂ ਪਾਤਸ਼ਾਹ ਜੀ ਦਾ ਸੁਣਿਆ ਕਿ ਉਹ ਆਏ ਸੀ ਬਾਕੀ ਤੁਸੀਂ ਵੱਡੇ ਤੁਹਾਨੂੰ ਯਾਦਾਂ ਪਤਾ ਸਤਿ ਸ੍ਰੀ ਅਕਾਲ ਪੇਕੇ ਜਵੰਦੇ ਸਹੁਰੇ ਸਿੱਧੂ 😊😊😊
@Ravindersingh0004
@Ravindersingh0004 3 года назад
ਧੰਨਵਾਦ ਬਾਪੂ ਜੀ ਸਾਡਾ ਗੋਤ ਧਾਲੀਵਾਲ ਹੈ ਪਿੰਡ ਚੱਕ ਮਿਸ਼ਰੀ ਖਾਂ ਅ੍ਰੰਮਿਤਸਰ
@jaspalsingh5497
@jaspalsingh5497 3 года назад
Sada bhittewad
@BhupinderSingh-ul8im
@BhupinderSingh-ul8im 3 года назад
ਬਾਪੂ ਨੇ ਵੱਡਿਆਂ ਕੋਲੋਂ ਅੱਧੀ ਅੱਧੀ ਰਾਤ ਤੱਕ ਬਾਤਾਂ ਸੁਣੀਆਂ ਨੇ , ਗੱਭਰੂ ਬੜੀ ਧਿਆਨ ਨਾਲ ਸੁਣ ਰਹੇ ਨੇ।
@malwaboy2007
@malwaboy2007 3 года назад
ਬਾਹਲਾ ਵਧੀਆ ਚੈਨਲ ਹੈ ਜਿਉਦਾ ਰਹਿ ਮੇਰਾ ਵੀਰ ਬਾਬਾ ਜੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬਾਬਿਆਂ ਦੀ ਗੱਲ-ਬਾਤ ਸੁਣਕੇ Recommend to all my friends today
@SonofPunjab
@SonofPunjab 3 года назад
Thank you veer ji
@JagwantSingh1973
@JagwantSingh1973 Год назад
ਇਸ ਵਿਚ ਜ਼ਿਕਰ ਕੀਤੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਹਰਣ ਅੱਜ ਵੀ ਮਾੜੀ(ਬਠਿੰਡਾ) ਵਿਖੇ ਛੇਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਹੈ
@sarabjitdhillon7794
@sarabjitdhillon7794 3 года назад
ਬਾਬਾ ਜੀ ਬਾਬਾ ਸਿੱਧ ਭੋਈ ਜੀ ਦਾ ਇਤਿਹਾਸ ਸਣਾਉਣਾ ਧਾਲੀਵਾਲ ਗੋਤ ਨਾਲ ਕੀ ਸਬੰਧ ਹੈ🙏🙏🙏🙏🙏🙏🙏
@dhaliwalpreet2227
@dhaliwalpreet2227 3 года назад
SIDH BOI RAJASTHANI DHALIWAL C...
@keepakot9402
@keepakot9402 3 года назад
y ehna nu kus ni pta
@Gurmeetsingh-oz3zy
@Gurmeetsingh-oz3zy 3 года назад
ਵਾਈ ਜੀ ਬਾਬਾ ਸਿੱਧ ਭੋਈ ਜੀ ਦਾ ਸਥਾਨ ਕੋਟ ਲੱਲੂ ਜਿਲਾ ਮਾਨਸਾ ਵਿਚ ਹੈ ਜਿਸ ਥਾ ਜੋੜ ਮੇਲਾ ਜੇਠ ਦੀ ਤੇਸਰ ਵਾਲੇ ਦਿਨ ਮਨਾਇਆ ਜਾਂਦਾ ਹੈ
@sarabjitdhillon7794
@sarabjitdhillon7794 3 года назад
@@Gurmeetsingh-oz3zy thanks veer ji ehhna ta pta but long history nhi pta baba ji vare ohh janna c 🙏🙏🙏
@GurtejSingh-hf2df
@GurtejSingh-hf2df 3 года назад
ਬਾਪੂ ਜੀ ਅਸੀਂ ਹਰਿਆਣੇ ਚ ਬੈਠੇ ਹਾਂ ਧਾਲੀਵਾਲ ਸਾਰਾ ਪਿੰਡ।
@kuldipsingh5666
@kuldipsingh5666 Год назад
ਕਿਹੜੇ ਪਿੰਡ
@dhaliwalbys878
@dhaliwalbys878 3 года назад
ਧੰਨਵਾਦ ਬਾਪੂ ਜੀ ਧਾਲੀਵਾਲ ਗੋਤ ਬਾਰੇ ਜਾਣਕਾਰੀ ਦੇਣ ਲਈ ਆਪਣੇ ਬਾਬਾ ਜੀ ਸ਼ਹੀਦ ਸਿੱਧ ਭੋਈ ਜੀ ਦੇ ਇਤਿਹਾਸ ਬਾਰੇ ਵੀ ਦੱਸੋ
@gurpreetkaurdhaliwal4091
@gurpreetkaurdhaliwal4091 3 года назад
Gbu Bapu g bht sohnia gallan krde o❤️😇
@meetukasana1816
@meetukasana1816 3 года назад
billkul ji
@simidhaliwal2331
@simidhaliwal2331 3 года назад
Very happy to hear that our surnames are same . 👉 The Best Dhaliwal 🙏🙏
@sran_vintage_motorcycles8264
@sran_vintage_motorcycles8264 3 года назад
Sran got bare
@clashwithhoney8716
@clashwithhoney8716 3 года назад
Baba ji sat shri akal ji baba ji mai Shinji got walleya di dhee a plz Shinji gill got da ethas daso plz baba ji
@gurpritsingh9301
@gurpritsingh9301 3 года назад
ਸਿਕਲੀਗਰ ਸਿੱਖ ਅਸਲ ਵਿੱਚ ਰਾਜਪੂਤ ਹਨ ਜੋ ਪਹਿਲਾਂ ਰਾਜਪੂਤ ਰਾਜਿਆਂ ਲਈ ਹਥਿਆਰ ਬਣਾਉਂਦੇ ਸਨ ਬਾਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ singh ਸਜ ਗੇ ਤੇ ਸਿੱਖਾਂ ਲਈ ਹਥਿਆਰ ਬਣਾਉਣ ਲਗ ਪਏ ll
@harmanparmar289
@harmanparmar289 3 года назад
ਸਿਕਲੀਗਰ ਰਾਜਪੂਤ ਨਹੀ ਹੈ ਇਹ ਰਾਜਪੂਤਾਂ ਦੇ ਲੁਹਾਰ ਸਨ ਇਹ ਰਾਜਪੂਤ ਰਾਜਿਆ ਦੇ ਹਥਿਆਰ ਬਣਾਉਦੇਂ ਸਨ
@harinderkaur3459
@harinderkaur3459 3 года назад
ਸਤਿ ਸ੍ੀ ਅਕਾਲ ਬਾਪੂ ਜੀ ਧੰਨਵਾਦ ਸਿੱਧੂਅਾ ਵਾਰੇ ਜਾਣਕਾਰੀ ਦਿੱਤੀ ਮੇਰਾ ਪੇਕਾ ਪਿੰਡ ਸਿੱਧੂ ਗੋਤ ਹੈ
@22deepbathinda
@22deepbathinda 3 года назад
ਕਾਲਾ ਸਿੱਧੂ ਪਿੰਡ ਬੀਦੋ ਵਾਲੀ ਦਾ ਸੀ ਜੀ ਛੇਮੇ ਪਾਤਿਸ਼ਾਹ ਦਾ ਪਿਆਰਾ ਸਿੱਖ ਸੀ ।ਛੇਮੇ ਪਾਤਿਸ਼ਾਹ ਦੇ ਵਰ ਨਾਲ ਹੀ ਸਿੱਧੂ ਐਨੇ ਵਧੇ ਨੇ।ਭੈਣ ਜੀ ਮੈ ਵੀ ਸਿੱਧੂ ਪਰੀਵਾਰ ਚੋ ਹਾਂ ।
@jasveerdhaliwal11
@jasveerdhaliwal11 3 года назад
ਦਿਲ ਖੁਸ਼ ਕਰਤਾ ਬਾਪੂ ਦੀਆ ਗੱਲਾ ਨੇ
@parmeetkaur1284
@parmeetkaur1284 3 года назад
Bapu g assi bhi Dhaliwal hai bhut bhut Tanwad is bare Dasan liye
@mogewalerepoter2437
@mogewalerepoter2437 3 года назад
ਬਾਪੂ ਜਿਲੇ ਮੋਗਾ ਦਾ ਇਤਿਹਾਸਕਿ ਪਿੰਡ ਆ ਲੋਪੋਂ ਸਾਰਾ ਪਿੰਡ ਧਾਲੀਵਾਲਾ ਦਾ ਏ ਤੇ ਨਾਲ ਮੀਨੀਆ, ਰਾਉਕੇ, ਮੱਲੇਆਣਾ, ਬੱਧਨੀ, ਬੀੜ ਬੱਧਨੀ, ਬੀੜ ਰਾਉਕੇ, ਨਿੱਕੀ ਬਧਨੀ, ਬੌਡੇ ਅਤੇ ਹੋਰ ਨਾਲ 14 ਪਿੰਡਾ ਦੇ ਲਗੜਭਗ ਧਾਲੀਵਾਲਾ ਦੇ ਜਿਥੇ ਬਾਬਾ ਸਿੱਧ ਪਹੌਈ ਜੀ ਹੋਏ ਨੇ ਜੋ ਬਿਨਾ ਸੀਸ ਤੋ ਲੜੇ ਨੇ "ਬਾਬਾ ਬਘੇਲ ਸਿੰਘ ਵੀ ਧਾਲੀਵਾਲ ਸਨ ਜੀ ਰਲ ਮਿਲ ਕੇ ਰਹੋ ਜੀ! :--- ਚਮਕੌਰ ਸਿੰਘ ਧਾਲੀਵਾਲ ਲੋਪੋਂ ਪੱਤਰਕਾਰ
@safaldeepsingh3630
@safaldeepsingh3630 3 года назад
Thnqquu bappu jii dhaliwal di sari jankari den ly rbb thonu lambi life bakhshe❤️🙏🙏
@baljitsidhu8912
@baljitsidhu8912 3 года назад
ਜੇਹੜੇ ਭਰਾ ਜੱਟਾਂ ਦੇ ਗੋਤਾਂ ਬਾਰੇ ਜਾਣਕਾਰੀ ਚਾਹੁੰਦੇ ਹਨ,ਪ੍ਰਾਪਤ ਕਰਨ ਲਈ ਕਿਤਾਬਾਂ ਆਮ ਹੀ ਮਿਲ ਜਾਂਦੀਆਂ ਹਨ ਕਿਸੇ ਵੀ ਪੁਰਾਣੇ ਵੱਡੇ ਬੁੱਕ ਸੈਂਟਰ ਤੋਂ ਜਾਂ internet ਤੋਂ ਜਿੰਨੀ ਮਰਜ਼ੀ ਹੈ books ਮੰਗਵਾ ਲਵੋ। Love from London.
@AmarjeetSingh-hp9fu
@AmarjeetSingh-hp9fu 3 года назад
ਬਾਪੂ ਦੀ ਯਾਦਾਸ਼ਤ ਬਹੁਤ ਕਮਾਲ ਦੀ ਏ ,ਬਹੁਤ ਵਧੀਆ ਹੁੰਦੀਆਂ ਵੀਡੀਓਜ਼ ,ਐਨਾ ਖਜਾ਼ਨਾ ਅੱਜ ਦੇ ਟਾਈਮ ਚ ਕਿਸੇ ਵਿਰਲੇ ਕੋਲ਼ ਹੀ ਹੋਏਗਾ,ਨਵੀਂ ਪੀੜੀ‌ ਲਈ ਬਹੁਤ ਕੀਮਤੀ ਗੱਲਾਂ,ਸੈਲੂਟ ਏ ਬਾਪੂ
@harmeetsingh8611
@harmeetsingh8611 3 года назад
ਸਿੰਘ ਸਜੋ ਦਸਮ ਪਾਤਸ਼ਾਹ ਦੇ ਨਿਕਲਜੋ ਇਹ ਸਭ ਚੋਂ🙏 ਜ਼ਾ ਤਾਂ ਸਿੱਖ ਕਹੌਣਾ ਛੱਡੋ ਜ਼ਾ ਹਿੰਦੂ ਕਹਾਲੋ ਜ਼ਾ ਸਿੰਘ ਬਣੋ ਐਵੀ ਵੇਹਲੀਆ ਛੱਡੀ ਜਾਂਦਾ
@chouhanfarm3397
@chouhanfarm3397 3 года назад
ਜੱਟਾਂ ਦੱਬੀ ਰੱਖ ਕੰਮ ਨੂੰ ਉਹ ਜੱਬਲ ਮਾਰ ਨਾਲੋਂ ਤੇਰੀਆਂ ਵੀਡੀਓ ਕਰੋੜਾਂ ਗੁਣਾਂ ਸੋਹਣੀਆਂ ਨੇ ਬਾਈ ਮੇਰਾ ਪਹਿਲਾ ਲਾਇਕ
@jagwantsingh2030
@jagwantsingh2030 3 года назад
ਬਹੁਤ ਹੀ ਜਾਨਕਾਰੀ ਭਰਭੂਰ ਨੇ ਧਾਲੀਵਾਲ ਦੀਆਂ ਗੱਲਾ ਇਹਨਾਂ ਵੀਡੀਓ ਨੂੰ ਅੱਗੇ ਜਾਰੀ ਰੱਖਣ ਦਾ ਉਪਰਾਲਾ ਕਰੋ, ਬਾਬਾ ਕਾਲੂ ਨਾਥ ਜੀ ਵੀ ਧਾਲੀਵਾਲ ਵੰਸ ਚੋ ਹੋਏ ਨੇ ,ਇਸ ਬਾਰੇ ਵੀ ਇਹਨਾ ਪਾਸ ਜਾਨਕਾਰੀ ਹੋਵੇਗੀ
@deepmani6518
@deepmani6518 3 года назад
ਬਾਪੂ ਜੀ ਮੇਰਾ ਪਿੰਡ ਮਹਿਰਾਜ ਆ ਜੈਦ ਪੁਰਾਣੇ ਦੀ ਪੂਰੀ ਜਾਣਕਾਰੀ ਦਿਉ ਬਾਬਾ ਜੀ ਉਹ ਮੋੜੀ ਅੱਜ ਵੀ ਹੈਗੀ ਆ ਜਿਸ ਤੋਂ ਪਿੰਡ ਬੱਝੀਆ ਸੀ ਜੱਗਾ ਸਿੰਘ ਸਿੱਧੂ ਮਹਿਰਾਜ
@amandhaliwal8013
@amandhaliwal8013 3 года назад
Dhaliwal thoko like 👍
@bhanajatt6239
@bhanajatt6239 3 года назад
ਕਹਾਣੀ ਜੈਦ ਪੁਰਾਨਦੀ ਭੁਲਰ ਦਾ ਜਵਾਈ ਸੀ ਲਾਲ ਕੋਡਾ ਭੁਲਰ ਸੀ ਸਾਰੀ ਮਿਲਖ ਜਿਥੇ ਬਾਹੀਆ ਬਣਿਆ ਉਸਦੀ ਸੀ। ਉਸ ਨੂ ਹਰਾਕੇ ਬਾਹੀਆ ਬਣਿਆ।ਮਾਡੀ ਮਹਿਰਾਜ ਭੁਲਰਾ ਦੀ ਪੁਰਾ ਖੂਹ ਉਸਦਾ ਉਸੇਤਰਾ ਹਨ
@nimmasingh8545
@nimmasingh8545 3 года назад
ਬਾਪੂ ਜੀ Very Good ਧਾਲੀਞਾਲ
@rajdhaliwal724
@rajdhaliwal724 3 года назад
ਬਾਬਾ ਜੀ ਸਾਡਾ ਗੋਤ ਵੀ ਧਾਲੀਵਾਲ ਆ ਪਿੰਡ ਕੁਠਾਲਾ ਜ਼ਿਲਾ ਸੰਗਰੂਰ ਤਹਿਸੀਲ ਮਾਲੇਰਕੋਟਲਾ ਸਾਡੇ ਬਜ਼ੁਰਗ ਤਪੇ ਤੌ ਲਿਆਂਦੇ ਸੀ ਪਿੰਡ ਵਾਲਿਆਂ ਨੇ
@surmeetdhaliwal8735
@surmeetdhaliwal8735 3 года назад
We are blessed DHALIWAL 🔫⚔️
@anmolbrar3391
@anmolbrar3391 3 года назад
ਬਾਬਾ ਜੀ ਧੰਨਵਾਦ ਤੁਹਾਡਾ ਇਹ ਕੰਮ ਕਰਨ ਲਈ ਤਿਆਰ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ।ਕਿਰਪਾ ਕਰਕੇ ਤੁਸੀਂ ਬਰਾੜਾਂ ਦੇ ਇਤਿਹਾਸਕ ਪਿਛੋਕੜ ਬਾਰੇ ਕੋਈ ਏਨੀ ਵੱਡੀ ਪੱਧਰ ਦੀ ਅਸਲ ਜਾਣਕਾਰੀ ਹਾਸਲ ਕਰਨ ਲਈ ਆਉ ਜਰੂਰ ਹੀ ਜੀਉ ਧੰਨਵਾਦ ਫਰੀਦਕੋਟ ਵਿਚੋਂ ਞੀ ਧੰਨਵਾਦ
@shaminderkaurkaur15
@shaminderkaurkaur15 3 года назад
ਬਾਪੂ।ਜੀ ਚਹਿਲ ਗੋਤ ਵਾਰੇ।ਜਰੂਰ।ਦਸੋ
@av2604
@av2604 2 года назад
@@shaminderkaurkaur15 jyadatar jatt Rajputa vicho hi nikle han te chahal got de jatta da pichokad vi Rajputa naal hi milda
@JagsirSingh-ph5tg
@JagsirSingh-ph5tg 3 года назад
ਸਤਿ ਸ੍ਰੀ ਅਕਾਲ । ਸਤਿਕਾਰ ਯੋਗ ਬਾਪੂ ਜੀ ਕੋਲੋਂ ਪੁਰਾਣਾ ਇਤਿਹਾਸ ਸੁਣ ਕੇ ਦਿਲ ਖੁਸ਼ ਹੋ ਗਿਆ, ਧੰਨਵਾਦ ਜੀ ।🙏
@satvindersinghsaini9020
@satvindersinghsaini9020 3 года назад
ਗੁਰੂ ਤੇਗ ਬਹਾਦੁਰ ਜੀ 800 ਸਾਲ ਪਹਿਲਾਂ ਨਹੀਂ 350 ਸਾਲ ਪਹਿਲਾਂ ਹੋਏ ਨੇ
@sudeep221422
@sudeep221422 3 года назад
ਵਾਹ ਬਈ ਵਾਹ, ਬਜ਼ੁਰਗ਼ ਤਾਂ ਇੰਸਾਇਕਲੋਪਿਡੀਆ ਹੀ ਹੈ। 4 ਘੰਟਿਆ ਤੋਂ ਇਹਨਾਂ ਦੀ ਵੀਡੀਓ ਹੀ ਦੇਖੀ ਜਾਂਦਾ ਹਾਂ, ਜੀ ਨਹੀਂ ਕਰਦਾ ਕਿ ਫੋਨ ਪਾਸੇ ਰੱਖ ਦਵਾਂ। ਰੱਬ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ।
@22deepbathinda
@22deepbathinda 3 года назад
ਬਾਬਾ ਜੀ ਤੁਸੀ ਇਤਿਹਾਸ ਗਲਤ ਦੱਸ ਰਹੇ ਹੋ ਜਗਦੇਵ ਨਹੀ ਜੱਗਦਾਪਰਮਾਰ ਨਾਮ ਸੀ । ਉਸ ਦੀ ਉਲਾਦ ਔਲਖ ਨਹੀ ਬੁੱਟਰ ਤੇ ਪੂਨੀਏ ਹਨ ਜੀ ।
@parmchauhan1684
@parmchauhan1684 3 года назад
ਪ੍ਰਿਥਵਰਾਜ ਚੌਹਾਨ ਤੇ ਗੁੱਗਾ ਜਾਹਰ ਚੌਹਾਨ ਤੇ ਬੂਪਤ ਚੌਹਾਨ ਏ ਸਭ ਸਾਡੇ ਗੋਤੀ ਨੇ ਬਾਬਾ ਜੀ ਪਲਜ਼ ਦੱਸੋ 🙏
@hawkersphagwara3542
@hawkersphagwara3542 3 года назад
ਬਾਬਾ ਜੀ ਸੰਧੂ ਗੋਤ ਦਾ ਵੀ ਇਤਿਹਾਸ ਦੱਸ ਦਿਉ ਕਿਰਪਾ ਕਰ ਕੇ🙏🙏
@sspros4123
@sspros4123 3 года назад
Sandhu, sidhu...gott....sindhu ghati de rehenwale si, ...te ehna nu Arabi musalman lokan naal dushmanyian karke eh lok Guru saab de time ch punjab aa ke vas gye...they were called zatts on arab...india borders,...👍
@dilpreetsingh9522
@dilpreetsingh9522 3 года назад
ਬਾਈ ਜੀ ਸਮਝ ਨੀ ਆਈ
@gurpreetdhaliwal8977
@gurpreetdhaliwal8977 3 года назад
ਬਾਈ ਜੇ ਹੋ ਸਕਦਾ ਤਾ ਬਾਪੂ ਤੋ ਪੁੱਛੋ ਆਪਣੇ ਬਾਬਾ bhiyana da ki ਇਤਿਹਾਸ a। ਬੱਧਨੀ ਕੋਲੇ ਗੁਰਦੁਆਰਾ ਬਾਬੇ ਦਾ, jado koi viah ਹੁੰਦਾ or ਮੱਝ suundi a jaroor jai da ਬਾਬੇ bhiyane
@HarjinderSingh-zc1rv
@HarjinderSingh-zc1rv 2 месяца назад
Bapu ji love you mai ve dhaliwal aa belkul right
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@jaswantsekhon5984
@jaswantsekhon5984 3 года назад
ਸਾਢੇ ਕੁ ਤਿੰਨ ਸੌ ਸਾਲ ਕਹਿ ਬਾਬਾ, ਕਿੳੁਕਿ ਗੁਰੂ ਸਾਹਿਬ ਨੌਵੇ ਨਾਨਕ ੧੬੭੫ 'ਚ ਸ਼ਹੀਦ ਹੋਰੇ ਸੀ!
@Nirmalsingh-jo7nr
@Nirmalsingh-jo7nr 3 года назад
ਗੁਰੂ ਤੇਗ ਬਹਾਦਰੁ 800 ਸਾਲ ਪਹਿਲਾ ਨਹੀਂ ੩੦੦ ਸਾਲ ਪਹਿਲਾ ਹੋੲੇ ਸਨ ਪੰਡਤ ਜੀ ਪੱਗਾ ਵਾਲੇ
@gandhisharma1387
@gandhisharma1387 3 года назад
ਬਹੁਤ ਹੀ ਵਧੀਆ ਵੀਡੀਓ ਐ ਜੀ. ਧੰਨਵਾਦ ਬਾਬਾ ਜੀ।
@jasvirsinghsidhu2882
@jasvirsinghsidhu2882 3 года назад
ਬਾਪੂ ਜੀ ਸੱਤ ਸੀ੍ ਅਾਕਾਲ ਜੀ ਮੇਰੇ ਸਹੁਰੇ ਧਾਲੀਵਾਲ ਨੇ ਮੋਗੇ ਜਿਲੇ੍ ਚ ਧੂੜਕੋਟ ਰਣਸੀਂਹ ਨੇਂ ਮੈਂ ਅੈਨਾਂ ਸੰਤੁਸਟ ਅਾਂ ੍ ਵਿਚਾਰੀ ਸਾਡੇ ਵਾਰੇ ਹੀ ਸੋਚਦੀ ਰਹਿੰਦੀ ਅੈ ਅਾਪਣੇਂ ਵਾਰੇ ਬਾਅਦ ਚ ,ਕਹਿਣ ਦਾ ਮਤਲਬ ਜੀਹਨੂੰ ਸੁਅਾਣੀਂ ਕਹਿੰਦੇ ਨੇਂ ੳੁਹ ਧਾਲੀਵਾਲ ਵੰਸਾਵਲੀ ਨੇਂ ਜੰਮੀਂ ਅਾਂ
@mehakdhaliwal2120
@mehakdhaliwal2120 3 года назад
Proud to be dhaliwal
@punjabimunde6590
@punjabimunde6590 3 года назад
ਹੁਸਿਆਰ ਸਿੰਘ ਦੁਲੇਹ ਦੀ ਕਿਤਾਬ ਜੱਟਾਂ ਦਾ ਇਤਿਹਾਸ ਪੜਿੳ , ਸਾਰੇ ਗੋਤਾਂ ਦਾ ਇਤਿਹਾਸ ਲਿਖਿਆ ਹੋਇਆ ਕਿਤਾਬ ਚ
@DharminderSinghSidhu3600
@DharminderSinghSidhu3600 Год назад
ਰਾਜੇ ਜੈਸਲ ਦੀ ਸੱਤਵੀ ਪੀੜੀ ਸਿੱਧੂ ਜੰਮਿਆਂ ਸੀ ,
@Dhillonjandwala0007
@Dhillonjandwala0007 3 года назад
ਗੁਰਬਾਣੀ ਸ਼ਰਾਪ ਨੂੰ ਨਹੀ ਮੰਨਦੀ ਗੁਰੂ ਨੇ ਕਿੱਥੋਂ ਦੇਤਾ ,ਕਿ ਯਰ ਐਵੇਂ ਛੱਡ ਜਾਂਦਾ
@manjotchahal83
@manjotchahal83 3 года назад
Ha veer ji je guru sahib ni sahrap ktn ge fir insan kis kol jawaeg mainu ta aap ni smj aayi
@gurjeetsingh5877
@gurjeetsingh5877 3 года назад
ਦੱਸੋ ਇਹ ਇਤਿਹਾਸ ਤੇ ਵਿਰਸਾ ਕਿਹੜੇ ਗ੍ਰੰਥ ਵਿੱਚੋਂ ਮਿਲੂ ਇਸ ਲੲੀ ਸਾਭੋ ਇਹਨਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ
@DharminderSinghSidhu3600
@DharminderSinghSidhu3600 Год назад
ਕਿਤਾਬਾਂ ਹੈ ਬਾਈ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਲੇਖਕ ਵਣਜਾਰਾ ਬੇਦੀ ਕਿਤਾਬ ਦੇ ਕਈ ਭਾਗ ਨੇ ੳ ਤੋ ਫ਼ ਤੱਕ ਹਰ ਸਬਦ ਦੇ ਇਤਿਹਾਸ ਬਾਰੇ ਦੱਸਿਆ ਹਰ ਗੋਤ ਜਾਤ ਰੀਤੀ-ਰਿਵਾਜ ਬਾਰੇ
@user-io9wb5cw1u
@user-io9wb5cw1u 9 месяцев назад
ਬਾਪੂ ਜੀ ਚਹਿਲ ਗੋਤ ਦਾ ਅਤਿਆਸ, ਦੱਸੋ
@gurifoji4295
@gurifoji4295 3 года назад
ਸਾਡੇ ਲਾਗੇ ਲਾਗੇ ਮਾਹਲਾ ਦੇ ਪਿੰਡ ਬਹੁਤ ਨੇ ਬਾਪੂ ਜੀ ਤੇ ਮਾਹਲ ਗੋਤ ਦਾ ਪਤਾ ਹੋਵੇ ਜਰੂਰ ਦੱਸਿਓ ਧੰਨਵਾਦ 🙏🏻😊
@jaswinderbahia
@jaswinderbahia Год назад
ਬਾਪੂ ਨੂੰ ਸਾਂਭ ਕੇ ਰਖੋ
@sarvjitsandhu5593
@sarvjitsandhu5593 Год назад
ਬਾਪੂ ਜੀ ਧੰਨਵਾਦ
@rimpydhaliwal2862
@rimpydhaliwal2862 3 года назад
ਸਾਡੇ ਬਾਬੇ ਨੇ ਧੋਲੇ ਤੋ ਜਾਕੇ ਪਿੰਡ ਬੰਨਿਆ ਜੀ ਦਸੌਧਾ ਸਿੰਘ ਬਾਬਾ ਜੀ ਨੇ ਦਸੌਧਾ ਸਿੰਘ ਵਾਲਾ
@yadsekhon8700
@yadsekhon8700 3 года назад
ਸੇਖੋਂ ਗੋਤ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
@sukhveerkaur1972
@sukhveerkaur1972 3 года назад
Thnq so much baba ji asi v Dhaliwal aw ...
@meetukasana1816
@meetukasana1816 3 года назад
ji
@GurpreetSingh-xw7jd
@GurpreetSingh-xw7jd 3 года назад
ਵੀਰੇ ਅੱਜ ਮੂਲੋਵਾਲ ਮੇਲੇ ਤੋਂ ਆ ਕੇ ਹੀ ਤੁਹਾਡੀ ਵੀਡੀਉ ਦੇਖ ਰਿਹਾ ਸੀ 🙏
@hemanshusharma5984
@hemanshusharma5984 3 года назад
Siraaaaaaaaaaaaaa g
@BaljitSingh-wk1ns
@BaljitSingh-wk1ns 3 года назад
ਵੀਰ ਜੀ ਚਾਹਲ ਗੋਤ ਦਾ ਇਤਿਹਾਸ ਬਾਬਾ ਜੀ ਤੋਂ ਪਤਾ ਕਰਕੇ you tube ਤੇ ਪਾਉਣਾ ਜੀ।
@sarjeetdhaliwal7289
@sarjeetdhaliwal7289 3 года назад
Asi v Dhaliwal aan UP ton district Lakhimpur Kheri UP 31
@roshan9001
@roshan9001 3 года назад
Twitter te dekhya mai tenu
@rajinderbling7022
@rajinderbling7022 3 года назад
Baba ji tusada plnd kihada mere father sahib v ezda hi galla sunade c bahut vadiya galla ne tuhadia
@lakhainsa8515
@lakhainsa8515 3 года назад
Apna ਗੋਤ ਵੀ ਧਾਲੀਵਾਲ ਅਾ ਬਾਪੂ ਜੀ
@shaminderkaurkaur15
@shaminderkaurkaur15 3 года назад
ਬਾਪੂ।ਜੀ।ਚਹਿਲ।ਗੋਤ।ਵਾਰੇ।ਜਰੂਰ।ਦੱਸੋ
@gsmann3803
@gsmann3803 3 года назад
ਚਹਿਲ ਸਿੱਖ ਨੀ ਤੇ ਮਾਨ ਮਿੱਤ ਨੀ
@gurmeetsingh4360
@gurmeetsingh4360 3 года назад
Gappi bapu!😃
@jasbirkaur4147
@jasbirkaur4147 3 года назад
Bapu ji tuci ronak la dineo. Sanu bhut vadia lagda
@paraskharoud7022
@paraskharoud7022 2 года назад
ਗੁਰਪ੍ਰੀਤ ਬਾਈ ਬਾਪੂ ਜੀ ਨੂੰ ਖਰੋਡ ਤੇ ਥਿੰਦ ਗੋਤ ਬਾਰੇ ਦੱਸਣ ਲਈ ਕਿਹੋ ਤੇ ਬਾਈ vlog ਥੋੜ੍ਹਾ ਜਾ ਛੇਤੀ ਅਪਲੋਡ ਕਰਦਿਆਂ ਕਰੋ....
@manindersinghsidhuzktd195
@manindersinghsidhuzktd195 3 года назад
. ਸਿੱਧੂਆ ਦਾ ਪੂਰਾ ਇਤਿਹਾਸ ਨਹੀ ਪਤਾ ਬਾਬਾ ਜੀ ਨੂੰ
@gurmeetjawandha2554
@gurmeetjawandha2554 2 года назад
Sooooooooooo nice bapu g 👍great 💖💖💖💖
@mohanaujlainfotainmentlive7422
@mohanaujlainfotainmentlive7422 3 года назад
ਨੌਵੀਂ ਪਾਤਸ਼ਾਹੀ ਤਾ ਬਾਬਾ ਨਾਨਕ ਦੇਵ ਜੀ ਦੇ ਜਨਮ 550 ਸਾਲ ਬਾਅਦ ਆਏ ਬਜੁਰਗਾ ਮੁਸਲਮਾਨਾਂ ਨਾਲ ਸਿੱਖਾ ਦੀ ਕਦੇ ਲੜਾਈ ਨਹੀਂ ਹੋਈ 1947 ਵਕਤ ਆਰੀਆ ਸਮਾਜੀ ਸੌਚ ਦੇ ਧਾਰਨੀ ਇਹੋ ਜਿਹੇ ਮਿਥਿਹਾਸ ਪੜਾਉਦੇ ਸੀ। ਸਿੱਖ ਤੇ ਪੰਜਾਬੀਆ ਦਾ ਮਤੱਸਵੀ ਸੋਚ ਦੇ ਧਾਰਨੀ ਲੋਕਾਂ ਨੇ ਨੁਕਸਾਨ ਕੀਤਾ। ਪੰਜਾਬ ਟੌਟੇ ਟੌਟੇ ਕਰਨ ਵਾਲੇ ਮਤੱਸਵੀ ਤਾ ਹੀ ਸਫਲ ਹੋਏ ਸੌ ਬਜੁਰਗੌ ਮਿਥਿਹਾਸ ਨੂੰ ਇਤਿਹਾਸ ਵਿੱਚ ਨਾ ਬਣਾਉ ਪੰਜਾਬ ਦੀ ਜਰਖੇਜ ਧਰਤ ਤੇ ਅਮੀਰ ਮੁਲਕ ਦਾ ਜਿਕਰ ਕਰਿਆ ਕਰੋ
@sarpanchkhalsa735
@sarpanchkhalsa735 3 года назад
ਮਹਾਰਾਜਾ ਰਣਜੀਤ ਸਿੰਘ ਕੀ ਜੱਟ ਸੀ ਉਹਨਾਂ ਦੀਜਾਤ ਸੈਂਸੀ ਸੀ ਦਸਾਂ ਗੁਰੂ ਸਾਹਿਬਾਨਾਂ ਦਾ ਜਨਮ ਖਤਰੀ ਘਰਾਣਿਆਂ ਵਿਚ ਹੋਇਆ ਸੀ ਪਰ ਸਿਖੀ ਵਿਚ ਜਾਤ ਪਾਤਾਂ ਲਈ ਕੋਈ ਥਾਂ ਨਹੀਂ ਪਰ ਬਾਬਾ ਹਸਣ ਹਸਾਉਣ ਲਈ ਬਹੁਤ ਵਧੀਆ
@letslearnbasics
@letslearnbasics 3 года назад
Tuhanoo kehne daseyaa king Sardar Ranjit Singh sahnsi see?
@gurindrsingh7603
@gurindrsingh7603 3 года назад
sikhi vch koi jaaat paat nai...afsos eh hai ki es vehle hindua nalo jaada jaaat paat sikhi vch hai.....guru granth sahib nu saaare mnnde a....guru granth sahib di koi koi mnndaa.... koi pagg banan nal koi darhi rakhn nal,amrit shakn sikh nai bn janda...sikh banana te acc. guru granth sahib g de chlna pauga....
@user-fw8ig2nl9i
@user-fw8ig2nl9i 3 года назад
ਮਹਾਰਾਜਾ ਰਣਜੀਤ ਸਿੰਘ ਸਿੰਧਾਵਾਲੀਆ ਜੱਟ ਸੀ ਉਦਾ ਦਾਦਾ ਚੜਤ ਸਿੰਘ ਸੰਧਾਵਾਲੀਆ ਜੱਟ ਸੀ
@gurindrsingh7603
@gurindrsingh7603 3 года назад
bhraava saaare jatt c ..10 guru v jatt c, baba jeevan singh g v jatt c, hari singh nalwa v jatt g,baba deep singh g v jatt c,jine bhagat hoye ov jatt c.... hun eh dssso tuc ki sikhya ohna kolo....tuc bsss castes piche lrhi jaaao tuc ik duje nu ucha neeva dikhaune bsss.....hnkaaar nal bhre pye...... ki sikhya tuc guru granth sahib kolo...eh sikhya ki assi jatt a,assi balmiki a assi ravidassiye a assi tarkhaan a,assi khatri a ..... kdi guru granth sahib g nu prh lvo....parh k ohde te amal kro fir ptta lggu oh ki kehnde pye a te assi jatt,chmaar,balmiki,tarkhaan ehnaaa ghtiaaa sochaaa ch fsse pye a.......
@gurindrsingh7603
@gurindrsingh7603 3 года назад
@@user-fw8ig2nl9i fir hun ki kriye j oh jatt c te......ki kriye j oh sehnsi c te......
@mrnoob6864
@mrnoob6864 3 года назад
Bahut hi vadiy bapu ji
@singhsaabsingh4372
@singhsaabsingh4372 3 года назад
Ajj pta lga sanu apne goat bare,,,thanku baba g
@inderjitdhillon7266
@inderjitdhillon7266 3 года назад
Very good
@dhaliwalramana7125
@dhaliwalramana7125 3 года назад
ਬਾਪੂ ਨੇ ਜੋਂ ਗਲ ਦਸੀ ਅਾ ਜੈਦ ਨੂੰ ਮਾਰਨ ਵਾਲੀ ਓਸ ਚ ਬਾਬੇ ਨੇ ਦਸਿਆ ਵੀ ਜੈਦ ਨੂੰ ਸਿੱਧੂਆਂ ਦੇ ਕਾਲੇ ਨੇ ਮਾਰਿਆ ਪਰ ਇਹ ਥੋੜਾ ਗਲਤ ਦਸਿਆ ਗਿਆ ਜੀ ਜੈਦ ਨੂੰ ਤਾਂ ਬਾਬਾ ਕਾਲੂ ਨਾਥ ਜੀ ਨਥਾਨਾ ਵਾਲਿਆ ਨੇ ਮਾਰਿਆ ਸੀ
@ramandhaliwal4391
@ramandhaliwal4391 3 года назад
Ghant a ji Dhaliwal 👌👌👌
@dhaliwalramana7125
@dhaliwalramana7125 3 года назад
@@ramandhaliwal4391 thnx raman dhaliwal g🙏🙏
@gurucharansingh6532
@gurucharansingh6532 3 года назад
Sirrra bappu g👌👌👌 Tanwaad got baare dassan lyi🙏🙏
@anmolbrar3391
@anmolbrar3391 3 года назад
ਬਾਈ ਜੀ, ਬਾਬਾ ਜੀ ਨੂੰ ਸਤਿਕਾਰ ਨਾਲ ਬੇਨਤੀ ਹੈ ਕਿ ਕਦੇ ਦੱਸਣ ਜੇਕਰ ਪਤਾ ਹੈ ਤਾਂ ਇਹ,,ਬਰਾੜਾਂ,,ਦੇ ਗੋਤ ਦਾ ਇਤਿਹਾਸ ਵੀ ਪ੍ਰਾਪਤ ਕਰਵਾਉਣਾ ਚਾਹੀਦਾ ਹੈ।ਧੰਨਵਾਦ ਜੀਉ ਵਲੋਂ, ਬਰਾੜਾਂ ਫਰੀਦਕੋਟੀਆਂ
@keepakot9402
@keepakot9402 3 года назад
y ji sidhu brar da sara itias mere kol hai
@keepakot9402
@keepakot9402 3 года назад
iss babe nu kus ni pta
@prabjotbajwa1505
@prabjotbajwa1505 3 года назад
ਬਹੁਤ ਵਧੀਆ ਗੱਲਾਂ ਦਸਦੇ ਓ ਜਾਣਕਾਰੀ ਦੇਂਦੇ ਓ ਜਿਓਂਦੇ ਰਹੋਂ ਬਾਪੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਜਿਓਂਦੇ ਰਹੋਂ ਬਾਪੂ ਜੀ 🙏❤️ ਟਾਇਮ ਕੱਢ ਕੇ ਬਾਜਵਾ ਗੋਤ ਦਾ ਵੀ ਚਾਨਣ ਪਾਇਓ ਧੰਨਵਾਦ ਬਾਪੂ ਜੀ 🙏❤️
@manpreetsingh-vz9sy
@manpreetsingh-vz9sy 3 года назад
ਗੋਤਾ ਵਾਰੇ ਪੂਰੀ ਵੀਡੀਓ ਸੁਣਾਈ ਜੀ ਜਵੰਧਾ ਗੋਤ ਤੱਕ ਸੁਣਾਈ ਤੁਸੀ ਬਾਪੂ ਜੀ ਟਾਮਣਾ ਗਲਤ ਬਾਰੇ ਵੀ ਦੱਸੇ ਜੀ
@harrysidhu6885
@harrysidhu6885 3 года назад
Sidhu Sardar 👍👍🤗
@jhirmalsekha2228
@jhirmalsekha2228 3 года назад
ਬਹੁਤ ਵਧੀਆ ਜੀ
@tejinderchahal6431
@tejinderchahal6431 2 года назад
ਬਾਪੂ ਜੀ ਚਾਹਲ ਗੋਤ ਬਾਰੇ ਵੀ ਦੱਸੋ ਜੀ
@balwantbrar824
@balwantbrar824 3 года назад
ਬਾਬਾ ਜੀ ਦੀਆਂ ਗੱਲਾ ਬਹੁਤ ਕੰਮ ਦੀਆਂ
@RAMSINGH-ph6sm
@RAMSINGH-ph6sm 3 года назад
ਮਹਿਮਾ ਸਵਾਈ ਵਿੱਚ ਵੀ ਰੋਡੇ ਲੰਡੇ ਪਿੰਡ ਤੋਂ ਧਾਲੀਵਾਲ ਲਿਆਂਦੇ ਸੀ ,ਲੜਨ ਵਾਸਤੇ।
@arshdeep1779
@arshdeep1779 3 года назад
ਬਾਬਾ ਜੀ ਤਪੇ ਧੌਲੇ ਵਾਲੇ ਲੋਹਟ ਗੋਤ ਦਾ ਵੀ ਇਤਹਾਸ ਦਰਸਨ ਕਰਾਉਣ ਦੀ ਕਿਰਪਾ ਕਰੋ ਜੀ
@peace3694
@peace3694 3 года назад
Baba ji Meher Mittha ji da Gurdawara sade pind Kanger aa ji, Kanger pind bahut vadda si , 22 pind Kangar de vicho nikle ne.
@amandeepsinghsidhu2005
@amandeepsinghsidhu2005 3 года назад
ਬਹੁਤ ਵਧੀਆ ਬਾਈ ਬਾਬਾ ਸਿੱਧ ਭੋਇ ਦੀ ਸਮਾਧ ਸਾਡੇ ਪਿੰਡ ਆ।
@resamdhindsa4306
@resamdhindsa4306 3 года назад
Thanks bapu ji
@balbirkaur8033
@balbirkaur8033 3 года назад
Very good ji
@user-qr5tq8vx7p
@user-qr5tq8vx7p 3 года назад
ਵਧੀਆ ਗੱਲਾਂ ਦੱਸਦਾ ਬਜ਼ੁਰਗ
@Manpreetbrar_
@Manpreetbrar_ 17 дней назад
ਅਸੀਂ ਬਰਾੜ ਆ ❤❤
@swaichvlogs5119
@swaichvlogs5119 3 года назад
Vre thda Chanel nu dilon salute aw jo aini history ds rhe o
@Pritpalsingh-bj7op
@Pritpalsingh-bj7op 3 года назад
100 ਸਾਲ ਨੂੰ ਕੈਨੇਡਾ ਵਿਚ ਅੰਗਰੇਜ਼ਾਂ ਦੇ ਵੀ ਇਹੀ ਗੋਤ ਹੋਣਗੇ ਕਿਹਾ ਕਰਨਗੇ ਸਾਡਾ ਪਿਛੋਕੜ ਸੱਭਿਆਚਾਰ ਪੰਜਾਬ ਦਾ ਜਦੋਂ ਪੰਜਾਬੀ ਬੋਲਣੀ ਨਾ ਆਈ ਤਾਂ ਮੇਰੇ ਵਰਗੇ ਨੇ ਕਹਿਣਾ ਐਂਵੇਂ ਫੁਕਰੀਆਂ ਛੱਡਦਾ
@chamkaurdhaliwal588
@chamkaurdhaliwal588 4 месяца назад
ਸਾਡਾ ਪਿੰਡ ਵੀ ਕਾਂਗੜ ਤੋਂ ਹੀ ਆਇਆ ਹੋਇਐ ! ਪਿੰਡ ਪੰਜਰੁਖਾ ! ਇਕ ਬੰਦਾ ਆਇਆ ਸੀ ਤੇ ਪਿੰਡ ਵਵਸਾਅ ਲਿਐ ! ਧਾਲ਼ੀਵਾਲ਼
@aimtocricket4471
@aimtocricket4471 3 года назад
ਜੋਗਾ ਪਿੰਡ ਵਾਲਾ ਇਤਿਹਾਸ ਵੀ ਦਸ ਦਿਓ ਜੀ
@mukhpalsidhu168
@mukhpalsidhu168 3 года назад
Joga Jo tappe lage h?
@HarwinderSingh-ui1ru
@HarwinderSingh-ui1ru 3 года назад
Very good bapu ji
@lovelysarwara4694
@lovelysarwara4694 3 года назад
ਬਾਪੂ ਜੀ ਸਾਡਾ ਗੋਤ ਸਰਵਾਰਾ ਹੈ,ਤੁਸੀ ਜਾਣ ਦੇ ਹੋ ਕੁਜ ਪਟਿਆਲੇ ਤੇ ਅੰਬਾਲੇ ਕੋਲ 23 ਪਿੰਡ ਨੇ ਸਰਵਾਰੇ ਗੋਤ ਦੇ, ਦਸੇਓ ਜੀ ਜ਼ੇ ਜਨਦੇ ਹੋ ਕੁਜ ,,,,,Sarwara
@GurjantSingh-tm4li
@GurjantSingh-tm4li 3 года назад
ਸਿੱਧੂ ਬਰਾੜ ਤਾਂ ਨਾਭੇ ਦੇ ਰਾਜੇ ਰਿਪਦੁਮਨ ਸਿੰਘ ਦੀ ਔਲਾਦ ਹੈ ਅਤੇ ਭੁਪਿੰਦਰ ਸਿੰਘ ਪਟਿਆਲੇ ਦਾ ਰਾਜਾ ਸੀ ਕੈਪਟਨ ਦਾ ਪਿਤਾ ਸੀ ਭੁਪਿੰਦਰ ਸਿੰਘ ਗਦਾਰੀ ਕਰਕੇ ਅੰਗਰੇਜ਼ਾਂ ਂ ਦੀ ਉਠ ਮੰਨ ਗਿਆ ਸੀ ਉਹਨਾਂ ਨੇ ਇਸ ਨੂੰ ਬੜੀ ਜਾਇਦਾਦ। ਦਿੱਤੀ ਅਤੇ ਰਾਜਾ ਰਿਪਦੁਮਨ ਸਿੰਘ ਨੇ ਅੰਗਰੇਜ਼ਾਂ ਦੀ ਗੁਲਮੀ ਨਹੀਂ ਮੰਨੀ ਇਸ ਕਰਕੇ ਪਟਿਆਲੇ ਦਾ ਅਮੀਰ ਹੋ ਗਿਆ ਨਾਭੇ ਦੇ ਰਾਜੇ ਰਿਪਦੁਮਨ ਸਿੰਘ ਕੈਦ ਕਰਕੇ ਸ਼ਹੀਦ ਕਰ ਦਿੱਤਾ ਸੀ
Далее
СЛАДКОЕЖКИ ПОЙМУТ😁@andrey.grechka
00:11