Тёмный

ਬਾਬੇ ਦੀ ਬੱਕਰੀ ਕੱਪ ਚ ਚਾਹ ਪੀਂਦੀ ਆ;ਬੱਕਰੀਆਂ ਵਾਲ਼ਿਆਂ ਤੋਂ ਪੈਸੇ ਨੀ ਮੁੱਕਦੇ|Harbhej Sidhu|Bakriyan wale|Pun | 

Harbhej Sidhu
Подписаться 395 тыс.
Просмотров 127 тыс.
50% 1

ਬੈਂਕਾਂ ਚੋਂ ਪੈਸੇ ਮੁੱਕ ਜਾਣ'ਗੇ,ਬੱਕਰੀਆਂ ਵਾਲ਼ਿਆਂ ਤੋਂ ਨੀ ਮੁੱਕਦੇ
#harbhejsidhu #bakriyanwale #kissan #punjab #heritage

Развлечения

Опубликовано:

 

10 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@Batth62627
@Batth62627 10 месяцев назад
ਸਹੀ ਗੱਲ ਇਹੋ ਜਿਹੇ ਲੋਕਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਆਨੰਦ ਆ ਜਾਂਦਾ,,,,❤❤
@SukhwinderSingh-wq5ip
@SukhwinderSingh-wq5ip 10 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@dhaliwalpb3116
@dhaliwalpb3116 10 месяцев назад
ਸਵਾਦ ਆ ਗਿਆ ਹਰਭੇਜ ਵੀਰ ਜਿਓੰਦੇ ਵਸਦੇ ਰਹੋ ਲਵ ਯੂ ਭਰਾ
@tarsemsinghrajput6675
@tarsemsinghrajput6675 10 месяцев назад
ਅਸਲੀ ਅਮੀਰ ਰਾਜੇ। ਰਾਜਾ ਊਹ ਜੋ ਰੱਜ ਗਿਆ ਸਹੀ ਰਾਜਾ ਰੱਜਿਆ ਹੋਇਆ 👌👌👌🙏🏻🙏🏻🙏🏻
@sukhchainrandhawarandhawa7058
@sukhchainrandhawarandhawa7058 10 месяцев назад
ਰੂਹ ਖੁਸ਼ ਕਰਤੀ ਵੀਰ, ਨਜ਼ਾਰਾ ਹੀ ਲਿਆ ਤਾ। ਸਾਡਾ ਸਭਿਆਚਾਰ ਹੈ ਇਹ ਵੀ।
@rajwantsingh600
@rajwantsingh600 10 месяцев назад
ਪਰਮਾਤਮਾ ਤੰਦਰੁਸਤੀ ਬਖਸ਼ੇ 🙏🙏 ਸਭ ਨੂੰ
@sukhdeepdhindsa6157
@sukhdeepdhindsa6157 9 месяцев назад
ਵੀਰੇ ਤੁਹਾਡੀ ਆਵਾਜ਼ ਬਹੁਤ ਘੈਂਟ ਆ ਪਿਉਰ ਪੰਜਾਬੀ
@Love-dd5yi
@Love-dd5yi 9 месяцев назад
Munde ne pairi hath laaye baabe de.... wow.... sari umar khush rahenga veere....
@jitenderbrar514
@jitenderbrar514 10 месяцев назад
ਬਹੁਤ ਸਵਾਦ ਚਾਹ ਬਣਦੀ ਆ ਬੱਕਰੀ ਦੇ ਦੁਧ ਦੀ
@khushwindersingh164
@khushwindersingh164 10 месяцев назад
ਬਾਈ ਵਧੀਆ ਸਾਡੇ ਇਸ ਮਹਿਕਮੇ ਨੂੰ ਵਿਖਾਉਣ ਲਈ
@simardeepkaursandhu9974
@simardeepkaursandhu9974 10 месяцев назад
Mera pind he Roomi.Dil khush ho gya
@SaddamDhanoa
@SaddamDhanoa 10 месяцев назад
Simar g Asi vi tuhaday gawandi pind to si partition to pehla mery dada g huni cheema pind to aye si ❤❤❤
@SaddamDhanoa
@SaddamDhanoa 10 месяцев назад
Bohat dil karda apna pind dekhan nu Jay kadi rab nay sabab banaya ta awa gay pind dekhan nu Roomi,Lamma,Kamalpur, Manuke,Bhamipura Tehsil jagraon si District Ludhiana
@gurjeetpb65mohali4
@gurjeetpb65mohali4 9 месяцев назад
22 ਹਰਭੇਜ ਸਲਾਮ ਤੈਨੂੰ ਵੀਰੇ
@harjeet_maan_
@harjeet_maan_ 10 месяцев назад
ਇਹ ਆ ਦਿਖਾਉਣ ਵਾਲਿਆਂ ਚੀਜ਼ਾਂ ਹਰਮੇਸ਼ ਵੀਰ ਦੇ ਧੰਨਵਾਦ ਬਹੁਤ ਵਧੀਆ ਚੀਜ਼ਾਂ ਦਿਖਾਉਂਦਾ ਵੀਰ ਕਿਸੇ ਨਰਸਰੀ ਵਿਚ ਦੱਸੋ ਜਿੱਥੋਂ ਅਨਾਨਾਸ ਦਾ ਬੂਟਾ ਮਿਲਦਾ ਵੇਖ ਕਰਾਗੇ ਵੀਰ
@GurdevSingh-vd5ie
@GurdevSingh-vd5ie 10 месяцев назад
ਵਾਕਿਆ ਹੀ ਚਾ 🎉ਦਾ ਰੰਗ ਕੰਣਕ ਰੰਗਾ ਜਿਹਾ ਹੋਣਾ ਚਾਹੀਦਾ।🎉ਕਚੀ ਜਹੀ ਚਾਹ।। ਬਿਲਕੁਲ ਵੀ ਸਵਾਦ ਨਹੀਂ ਲੱਗਦੀ 😮 ਇੱਕ ਉਬਾਲੇ ਤੋਂ ਬਾਅਦ।ਅਗ ਸਲੋ ਕਰ ਦਿਉ।।ਅਤੇ ਧੀਰੇ ਧੀਰੇ ਰਿਝਨ ਦਿਉ।।🎉 ਜਦੋਂ ਤੱਕ ਲਾਲੀ ਜੇਹੀ ਨਾ ਆ ਜਾਏ 🎉
@sonyvalu6137
@sonyvalu6137 10 месяцев назад
ਬਹੁਤ ਹੀ ਪਿਆਰੇ, ਬੰਦੇ, ਹੁੰਦੇ, ਨੇ, ਬੱਕਰੀਆਂ, ਵਾਲੇ,
@inderjeetsingh3077
@inderjeetsingh3077 10 месяцев назад
ਸਰਕਾਰਾਂ ਨੇ ਵਿਰਾਸਤੀ ਰੁੱਖ ਵੱਢ ਤੇ ਸੱਰਕਾ ਬਣਨ ਕਰਕੇ ,ਨੇਹਰਾ ਬਣਨ ਕਰਕੇ ,ਜੀਰੀ ਕਰਕੇ
@musicart2516
@musicart2516 10 месяцев назад
Bhut shoni video lagi a Dil khush ho gea normal loka de b life kiwe de a tusi video ch dekhaea supar bakri cha pendi sera kra ta
@lakha555
@lakha555 10 месяцев назад
ਜੀ ਓ ਜੱਟਾ ਸਿਰਾਂ ਲਾਤਾ ਅ video ਦਾ ❤❤❤
@jeetasingh9510
@jeetasingh9510 10 месяцев назад
Ih ne rab de asli bande dunia de jhamelian ton door
@mrsmusafirsingh6671
@mrsmusafirsingh6671 10 месяцев назад
ਵਾਹ ਜੀ ਵਾਹ, ਰੱਬ ਦੇ ਬੰਦੇ❤
@budhsingh95
@budhsingh95 10 месяцев назад
ਪਾਈਆ ਪੱਕੇ ਦੁੱਧ ਦੇ ਗਲਾਸ ਬਦਲੇ ਯਾਰੀ ਤੋੜ ਗਏ ਬੱਕਰੀਆਂ ਵਾਲੇ😅
@gurdeepsinghdhaliwal8571
@gurdeepsinghdhaliwal8571 10 месяцев назад
ਹਰਭੇਜ veere ਤੁਸੀ ਬਹੁਤ nice topic le k ande ਓ,,ਤੁਸੀ ਗਰਾਊਂਡ leavl te gl kr deo,koe fokrpna nai,,gbu
@sukhdevsinghbrar7430
@sukhdevsinghbrar7430 10 месяцев назад
First like harbhej ji.
@avneetgrewal4408
@avneetgrewal4408 10 месяцев назад
ਸਵਾਦ ਆ ਗਿਆ ਸੁਣ ਕੇ ਕਿ ਬਸ ਉਈ ਛੱਡੀ ਆ ਹਜੇ ਮਨ ਆਈ😂❤
@vickyhair5522
@vickyhair5522 10 месяцев назад
💯 sahi gal a
@user-zq8qj5yz1b
@user-zq8qj5yz1b 9 месяцев назад
ਬਹੁਤ ਵਧੀਆ ਜੀ ❤❤
@jagdeepsingh6540
@jagdeepsingh6540 10 месяцев назад
Yr video wala sira laea pia thode je time baad bnaea kro veer vadia skoon milda
@randeepkaur4102
@randeepkaur4102 9 месяцев назад
Very good job 👍 ❤❤❤
@surjitsingh895
@surjitsingh895 10 месяцев назад
Harbhej ver verty good
@nareshsaharan4745
@nareshsaharan4745 10 месяцев назад
Waaaahhhh bhai ji kya bat h .... Swad aa gyo
@dalvirkumar2991
@dalvirkumar2991 10 месяцев назад
Very good veer ji
@thakurkanchanparmar6765
@thakurkanchanparmar6765 10 месяцев назад
ਇਹ ਹੈ ਪੰਜਾਬ ਦਾ ਅਸਲ ਅਮੀਰ ਵਿਰਸਾ ਤਾਂ ਹੀ ਪੰਜਾਬ ਦੇ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ ਨੀ ਉਹ ਤੇਰਾ ਕੀ ਲੱਗਦਾ ਜਿਹੜਾ ਵੇਖ ਬੱਕਰੀਆਂ ਵਾਲਾ ਜਾਂ ਤੁਸੀਂ ਕਹਿ ਲਓ ਕੀ ਬਾਬਾ ਬੱਕਰੀਆਂ ਚਾਰੇ ਕੀ ਬਾਜ਼ਾਂ ਬੰਤੋ ਨੂੰ ਮਾਰੇ ਕਿਆ ਬਾਤਾਂ ਹੁਣ ਕਿੱਥੇ ਚੱਲਗੀ ਪੰਜਾਬ ਦੀ ਜਵਾਨੀ ਚਿੱਟੇ ਵਿਚੋਂ ਨਿਕਲੋ ਸਾਂਭੋ ਆਪਣੇ ਪੰਜਾਬ ਨੂੰ
@pammadhillon4306
@pammadhillon4306 10 месяцев назад
Buht vadea harpej veer 🙏🏻❤
@parminderchechi3170
@parminderchechi3170 10 месяцев назад
Very nice video paji
@user-vm2fd1wj6k
@user-vm2fd1wj6k 10 месяцев назад
Siraaaa......veer nzaaara lyata
@ashokamedicos7508
@ashokamedicos7508 10 месяцев назад
Brilliant sir brilliant 🎉
@Theveer911
@Theveer911 10 месяцев назад
Kya batt aa veer
@Manpreetsingh-bw2rj
@Manpreetsingh-bw2rj 10 месяцев назад
Asli punjabi sabheachar😊😅
@deephussain6064
@deephussain6064 10 месяцев назад
Love you sidhu bro ❤
@dushayantsinghkang1999
@dushayantsinghkang1999 10 месяцев назад
Real nature naturally living ✨ innocent people
@parmindersingh4267
@parmindersingh4267 10 месяцев назад
ਵਾਹ ਬਾਈ ਵਧੀਆ ਗੱਲਬਾਤ
@warwar3834
@warwar3834 10 месяцев назад
Nice v harbhej 22g
@parminderchechi3170
@parminderchechi3170 10 месяцев назад
Harbhej paji very nice..tusi sadde balachour lagge kalar di video payi si..dobara us area te video banao..bhoot khush hai dekhan layi os area ch..❤❤
@sukjindersinghtallewal9302
@sukjindersinghtallewal9302 10 месяцев назад
ਇਹ ਵੀ ਸਿਰਾ ਈ ਹੁੰਦੇ ਆ ਬੱਕਰੀਆਂ ਆਲੇ
@gurmeetgillgarry7600
@gurmeetgillgarry7600 9 месяцев назад
❤❤❤
@manjitji4495
@manjitji4495 10 месяцев назад
ਵਾਹ ਬਾਈ ਜੋ ਕੁਛ ਟਾਇਟਲ ਵਿਚ ਸਾਰਾ ਕੁਝ ੳਸ ਤਰਾ ਸਹੀ ਲੱਗਾ ਨਹੀਂ ਤਾ ਵਿਚ ਕੁਝ ਹੋਰ ਹੁੰਦਿ ਅਤੇ ਦਸਦੇ ਕੁਝ ਹੋਰ ਨੇ ਪਰ ਆਪ ਦੀ ਵਿਡੀਓ ਸੋਹਣੀ ਲੱਗੀ
@MSGaminG-cc4dz
@MSGaminG-cc4dz 10 месяцев назад
Very good Bai g
@davindersingh4458
@davindersingh4458 10 месяцев назад
Veer kya baatan😂😂😂👍👍👍👏👏👏😄
@amrindersingh115
@amrindersingh115 10 месяцев назад
❤❤
@gurinderghalli3414
@gurinderghalli3414 10 месяцев назад
@hardialdeol331
@hardialdeol331 10 месяцев назад
Thank you so much for Covering the event. It is so beautiful. Unfortunately, it is disappearing from our culture. I had friends goats and sheepkeepers. They were wonderful people. They both have earrings. They had similar behaviour. Berkeley, California.
@HarpalSingh-uv9ko
@HarpalSingh-uv9ko 10 месяцев назад
ਜਮਾਂ ਸਿਰਾ ਵੀਡੀਓ ਆ।
@SanjeevKumar-jw5hp
@SanjeevKumar-jw5hp 9 месяцев назад
❤❤❤❤❤❤
@pardesipardesi8931
@pardesipardesi8931 10 месяцев назад
Very nice video👌👍🇮🇳✌️🌷🌷
@sukhvindersingh5675
@sukhvindersingh5675 10 месяцев назад
❤v nic ji
@narindersohi7335
@narindersohi7335 10 месяцев назад
Har page veer ji good
@rommibhau6382
@rommibhau6382 10 месяцев назад
Gud brother ❤️
@sukhwantsingh2513
@sukhwantsingh2513 10 месяцев назад
Mere,yar,bakrian,wale,a,jadon,v,khet,vadh,chran,aunde,,chaa,jaroor,paunde,a
@AshokKumar-rb6er
@AshokKumar-rb6er 10 месяцев назад
❤GOOD ❤JOB ❤BRO ❤
@jaswantsingh5607
@jaswantsingh5607 10 месяцев назад
Very nice ji
@totakhan171
@totakhan171 10 месяцев назад
👌👌👍👍👍
@mehra6889
@mehra6889 10 месяцев назад
ਆਵਦਾ ਕੰਮ ਵਰਗੀ ਕੋਈ ਰੀਸ ..ਨਹੀ ਸਾਡੇ ਵੀ ਸੀ ਬਹੁਤ ਬੱਕਰੀਆ ਵਾਲੇ ਚਿੱਟੇ ਨੇ ਸਬ ਦਾ ਖਾਤਮਾ ਕਰਤਾ ..
@sukhdevsinghbrar7430
@sukhdevsinghbrar7430 10 месяцев назад
From sukhdev singh Golewala.
@sirajmalik3468
@sirajmalik3468 10 месяцев назад
Eh ta Rabb de bande aa
@NaturalvideosPlants-ny3rl
@NaturalvideosPlants-ny3rl 6 месяцев назад
❤❤❤😊😊😊😊
@GurdeepSingh-el9dq
@GurdeepSingh-el9dq 10 месяцев назад
Good veer ji
@ugryggfy9883
@ugryggfy9883 10 месяцев назад
👍👍👍👍❤
@kawalchahal6379
@kawalchahal6379 4 месяца назад
❤❤❤🙏🙏🙏🙏
@pargatsingh2652
@pargatsingh2652 9 месяцев назад
ਬਹੁਤ ਵਧੀਆ ਮਾਨ ਮੋਦੀ ਨੂੰ ਚਾਹ ਪੀਣ ਨੂੰ ਦਿਉ❤😂
@kanwaljeetsingh4812
@kanwaljeetsingh4812 10 месяцев назад
🙏🙏👍 sat Sri akal ji 🙏🙏👍
@daljitsingh6717
@daljitsingh6717 10 месяцев назад
Number one video
@hardeepgill9047
@hardeepgill9047 10 месяцев назад
Salamaharbhajveerje
@avtargill5627
@avtargill5627 10 месяцев назад
Very nice
@jaswindersinghbrar4731
@jaswindersinghbrar4731 10 месяцев назад
Nice video ❤❤❤
@baltejsingh3935
@baltejsingh3935 10 месяцев назад
Nice
@sukhgill7247
@sukhgill7247 10 месяцев назад
🙏🙏
@mohindersingh9293
@mohindersingh9293 10 месяцев назад
Bai nice 👍
@ravinderpourh564
@ravinderpourh564 10 месяцев назад
ਬਾਈ ਜਦੋਂ ਬੱਕਰੀ ਨੂੰ ਅਵਾਜ਼ ਮਾਰੀ ਉਦੋਂ ਵੀਡੀਓ ਕੱਟਤੀ
@SukhwinderSingh-vn2ko
@SukhwinderSingh-vn2ko 10 месяцев назад
ਕੀ ਗੱਲ ਮਿਗਣਾ ਵਿਕਦੀਆਂ
@Johalboys
@Johalboys 10 месяцев назад
Bhai sirra vlog
@gurjitheer4154
@gurjitheer4154 10 месяцев назад
Nice video 👍
@arwindersingh2156
@arwindersingh2156 10 месяцев назад
Kanit ❤bai
@starbug928
@starbug928 10 месяцев назад
@Harbhej Sidhu ji Aj ty waddi ghaint video pa chahdi ay. Chah pine noon gi krda a
@harbhejsidhu1072
@harbhejsidhu1072 10 месяцев назад
Thanks ji
@deeprandhawa5712
@deeprandhawa5712 10 месяцев назад
​@@harbhejsidhu1072ਬਾਈ ਇਹ ਪਿੱਛੇ ਪੈਪ ਕਾਦੀ ਆ
@sidhubathindewala8300
@sidhubathindewala8300 10 месяцев назад
@@deeprandhawa5712 ਇਹੀ ਮੈ ਸੋਚ ਰਿਹਾ ਸੀ ਵੀ ਐਨੀ ਮੋਟੀ ਪਾਇਪ ਕਾਹਦੀ ਆ
@meetmanu7372
@meetmanu7372 10 месяцев назад
nice
@bahadergill1633
@bahadergill1633 9 месяцев назад
ਬਾਈ ਅਮਰਜੀਤ ਰੂਮੀ ਵਾਲੇ
@JaswinderSingh-gh1kw
@JaswinderSingh-gh1kw 10 месяцев назад
Hrbhej vir last ch kurli kr li😂
@MalkitSingh-dz4cn
@MalkitSingh-dz4cn 10 месяцев назад
ਦਰਖੱਤਾ ਦੇ ਦੁਸ਼ਮਣ ਨੇ
@user-ic1ru1zf8j
@user-ic1ru1zf8j 10 месяцев назад
Sachi nazara agea aj tak ehji vidio nai vekhi zindgi ehna di a saaf suthri baki apa ta paise piche bhje firde a
@kuldipdhak7972
@kuldipdhak7972 10 месяцев назад
Very good harbhej ji sade khetan ch banta singh bakrian charda see phir chahpati gur sada dudh Bakri da kya sama see oh jad anda hai
@ashokamedicos7508
@ashokamedicos7508 10 месяцев назад
Kine kudrat de nede a yaar eh lok ,Puri Desi life ,dilo saf lok ,sach much bhaji eh badshah lok a
@SaddamDhanoa
@SaddamDhanoa 10 месяцев назад
Sidhu Saab sada pind Cheema si baba g day pind day nal hi gawandi aa asi roomi cheema nal nal hi si hun pakistan Punjab ch wasday aa
@GurdevSingh-vd5ie
@GurdevSingh-vd5ie 10 месяцев назад
ਬਾਈ ਤੁਸੀਂ । ਐਨਾਂ ਨੂੰ ਕਹੋ ਕਿ।ਸਾਫ ਸਫਾਈ ਦਾ ਧਿਆਨ ਰੱਖਣਾ ਜੀ 😮ਕਪੜੇ ਲਤੇ।ਵਧਿਆ ਧੋਤੇ ਪੋਣੇ ਨੇ। 😮 ਮੈਂ ਵੀ ਛੈਹਿਰੋ ਪਿੰਡ ਜਾਂਦਾ ਹਾਂ 😮ਬਕਰੀ ਵਾਲੇ ਮੇਰੇ ਖੇਤ ਚ ਵੀ ਇਸ ਪ੍ਰਕਾਰ ਹੀ।। ਗੱਲਾਂ ਬਾਤਾਂ ਕਰਦੇ ਨੇ 😮 ਕੋਈ ਵੀ ਬੰਦਾ। ਕਿਸੇ ਵੀ ਧਰਮਂ ਜਾਤ ਦਾ ਹੋਵੇ।।ਸਬ ਤੋਂ ਪਹਿਲਾਂ ਜ਼ਰੂਰੀ 😮ਔ ਹੈ ਸਾਫ ਸਫਾਈ ਦਾ ਧਿਆਨ 😮 ਮੈਨੂੰ ਬਕਰੀ ਵਾਲੇ।ਬੜਾ ਜ਼ੋਰ ਲਾਇਆ ਕਿ।।ਬਾਈ ਚਾਹ ਪੀ ਲੈ।।😮 ਮੈਂ ਪੀਤੀ ਨਹੀਂ 😮ਵਿਚਾਰੇਆਂ ਨੇ ਬੜਾ ਕੇਹਾ।।😮 ਬਾਅਦ ਚ ਮੈਨੂੰ ਬੜਾ ਫੀਲ ਹੋਇਆ ਕਿ ਤੂੰ।ਪੀ ਲੈਂਦਾ 😢😢 ਵੈਸੇ ਇਹ ਫ਼ਰਕ ਬੰਦੇਆਂ ਦੀ ਕੋਈ ਰੀਸ ਨਹੀਂ ਕਰ ਸਕਦਾ 🎉ਅਸਲੀ ਜ਼ਿੰਦਗੀ ਦਾ ਅੰਨਦ ਤਾਂ ਏਹੀ ਮਾਣਦੇਂ ਨੇ।।ਕੁਦਰਤ ਦੀ ਗੋਦ ਚ।।ਹਰ ਪਾਸੇ ਮਾਲਕ ਪ੍ਰਭੂ ਦੇ ਦਰਸ਼ਨ।। ਕਰਦੇ ਨੇ 🎉🎉🎉🎉🎉
@honeysekhon5860
@honeysekhon5860 10 месяцев назад
ਇਹ ਵੀ ਰੱਬ ਦੇ ਬੰਦੇ ਕੋਈ ਬਹੁਤਾ ਲਾਲਚ ਨੀ ਹੁੰਦਾ ਇਹਨਾਂ ਨੂੰ
@MannDeep-yc9xk
@MannDeep-yc9xk 10 месяцев назад
Bai sade pind leela megh singh waleya di vi Karo interviews
@gurbindersingh6649
@gurbindersingh6649 10 месяцев назад
Pret y ehna vira nu kole le k deo 4 jrur y
@sukhwantsingh2513
@sukhwantsingh2513 10 месяцев назад
Dudh,pi,ke,jani,banto,hakan,marde,bakrian,wale
@surjeetsighsonu7896
@surjeetsighsonu7896 10 месяцев назад
ਐ ਬੰਦੇ ਫੱਕਰ ਹੁੰਦੇ ਆ
@JaswinderSingh-gh1kw
@JaswinderSingh-gh1kw 10 месяцев назад
Pr swaad aa gia dekh k
@PARDEEPKUMAR-kr9ep
@PARDEEPKUMAR-kr9ep 10 месяцев назад
ਇਹ ਵਕਰੀ ਚਵਾਨੀ ਵਾਲੀ ਹੀ ਲਗਦੀ ਹੈ,,, ਇਹਦਾ ਦੁੱਧ ਵੀ ਚਵਾਨੀ ਹੀ ਚੋ ਸਕਦਾ ਹੈ
@mehra6889
@mehra6889 10 месяцев назад
ਹੁਣ ਤਾ ਬਨਾਵਟੀ ਦੁਨੀਆ ਆ ਗਈ ਬੰਦੇ ਨੂੰ ਤਾ ਕੀ ਪਸ਼ੂ ਵੀ ਸਹੀ ਖਾਣ ਵੀ ਨਹੀ ਮਿਲ ਰਿਹਾ ਦਵਾਈਆ ਮਿਲਿਆ ਹੁੰਦੀਆ
@MSGaminG-cc4dz
@MSGaminG-cc4dz 10 месяцев назад
Harbhej Bro apna Ph nu Reply me please Bro please K Moge Wala
Далее
Спецэффекты в Симс 4
00:36
Просмотров 35 тыс.
OG Buda - Сделай Мне Приятно Щас
02:24
Поймал редкий кадр🤨
0:22
Просмотров 4,9 млн
Ставь ❤️ и подписывайся 🔥
0:14