Тёмный

ਬਾਬੇ ਨਾਨਕ ਨਾਲ਼ ਮਰਦਾਨਾ, ਦੂਜੀ ਉਦਾਸੀ ਤੇ ਤੀਜੀ ਉਦਾਸੀ ' ਚ ਕਿਓਂ ਨਹੀਂ ਗਿਆ, ਆਓ ਜਾਣੀਏਂ। (bhag-1) 

surjit daudhar
Подписаться 1,9 тыс.
Просмотров 6 тыс.
50% 1

#tarksheel#babananak #bageshvardham #ਕਿਸਾਨਅੰਦੋਲਨ #surjitdaudhar

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@mahindersinghsarari3162
@mahindersinghsarari3162 8 месяцев назад
ਬੜੀ ਵਧੀਆ ਤੇ ਸੁਹਣਾ ਉਪਰਾਲਾ ਕੀਤਾ ਤੁਸੀਂ ਵੀਰ ਜੀ ਅਸਲ ਵਿੱਚ ਤੁਸੀਂ ਪਛਾਣਿਆ ਹੈ। ਬਾਬੇ ਨਾਨਕ ਸਾਹਿਬ ਜੀ ਨੂੰ। ਬਿਲਕੁੱਲ ਸਹੀ ਗੱਲਾਂ ਹਨ । ਇੱਕ ਬੇਨਤੀ ਹੈ ਏਸੇ ਤਰ੍ਹਾਂ ਹੀ ਬੜੇ ਪਿਆਰ ਨਾਲ ਤੇ ਸਹਿਜ ਸੁਭਾਅ ਦੇ ਨਾਲ ਤੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਦੇ ਨਾਲ ਪ੍ਰੋਗਰਾਮ ਚਾਲੂ ਰੱਖੋ ਜੀ। ਬਾਕੀ ਤੁਹਾਡੀ ਭਾਸ਼ਾ ਬਹੁਤ ਵਧੀਆ ਜੀ ਨਤੀਜੇ ਵੀ ਵਧੀਆ ਆਉਣ ਗੇ । ਮੈਂ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਹਾਂ ਜੀ। ਤੁਹਾਡੀਆਂ ਵਿਡੀਉ ਤਕਰੀਬਨ ਦੇਖ ਦਾ ਰਹਿੰਦਾ ਹਾਂ ਬਹੁਤ ਵਧੀਆ ਵੀ ਲਗੱਦਾ ਹੈ ਜੀ। ਕਮੈਂਟਸ ਕਈ ਤਰ੍ਹਾਂ ਦੇ ਆਉਣਗੇ ਆਉਂਦੇ ਰਹਿਣਗੇ ਬਾਕੀ ਤੁਸੀਂ ਠੰਡੇ ਦਿਮਾਗ ਨਾਲ ਸੋਚ ਸਮਝ ਵਿਚਾਰ ਦੇ ਨਾਲ ਚੱਲਦੇ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਕੋਈ ਗੱਲ ਦੀ ਗਲਤੀ ਹੋਵੇ ਤਾਂ ਮਾਫ਼ੀ।ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏 9416728041 M
@PUNJABIDARSHAN
@PUNJABIDARSHAN Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬੇ ਨਾਨਕ ਦੇ ਮੁੱਢਲੇ ਜੀਵਨ ਬਾਰੇ। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ।
@jagmeetrai4103
@jagmeetrai4103 9 месяцев назад
ਸੁਣਨ ਨੂੰ ਵੀ ਦਿਲ ਜਦੋਂ ਕੜੀ ਜੁੜਦੀ ਹੋਵੇ ਬਿਲਕੁਲ ਸਹੀ
@ParamjitSingh-ok8he
@ParamjitSingh-ok8he Год назад
ਬਹੁਤ ਵਧੀਆ ਤੱਥਾਂ ਆਧਾਰਿਤ ਜਾਣਕਾਰੀ ਸਾਂਝੀ ਕੀਤੀ ਹੈ। ਇਤਿਹਾਸਕ ਪੱਖ ਤੋਂ ਵਿਗਿਆਨਿਕ ਤਰੀਕੇ ਨਾਲ ਪਰਖ ਕਰਨ ਦੀ ਕੋਸ਼ਿਸ਼ ਕੀਤੀ ਹੈ।
@dalbirsinghsingh6234
@dalbirsinghsingh6234 10 месяцев назад
ਵੀਰ ਜੀ ਦਾ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਵਿਚਾਰ ਸਾਝੇ ਕੀਤੇ।
@anudhaliwal1675
@anudhaliwal1675 Год назад
Very good sir ਲਗਾਤਾਰ ਜਾਰੀ ਰੱਖੋ
@RamSinghbrar-cy7gq
@RamSinghbrar-cy7gq Месяц назад
🎉
@darshansinghmomi6511
@darshansinghmomi6511 Год назад
Very much informative video 🎉
@majorsingh5396
@majorsingh5396 8 месяцев назад
ਬਹੁਮੁੱਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ
@puransinghsahota7240
@puransinghsahota7240 Год назад
Bahut badhiya vichar hai
@rashpalsinghchangera2843
@rashpalsinghchangera2843 Год назад
ਬਹੁਤ ਵਧੀਆ ਜੀ
@onkarnath8416
@onkarnath8416 Год назад
Good. Knolage. Bhai g
@deepphotography8906
@deepphotography8906 Год назад
good job sir
@sartajpreetsinghsartajpree8976
Waheguru ji waheguru ji waheguru ji waheguru ji waheguru ji waheguru ji waheguru ji
@melaram9790
@melaram9790 9 месяцев назад
Udu chah (tea) hundi c?
@harbantsingh9817
@harbantsingh9817 Год назад
ਮੇਰੇ ਬਹੁਤ ਹੀ ਸਤਿਕਾਰਯੋਗ ਆਤਮਿਕ ਦੁਨੀਆਂ ਦੇ ਪਵਿੱਤਰ ਆਤਮਾ ਜੀਓ ਅਤੇ ਸੰਸਾਰੀ ਨਾਸਤਿਕ ਕਾਮਰੇਡ ਅਧਿਆਪਕ ਸਰ ਜੀਓ, ਆਪਣੇ ਆਪ ਦਾ ਸੁਧਾਰ ਹੀ ਸਮਾਜ ਸੁਧਾਰ ਹੈ, ਮਨ- ਮੱਤੀਆਂ ਮਾਰ ਕੇ ਬਾਬੇ ਨਾਨਕ ਜੀ ਦੀ ਬਰਾਬਰਤਾ ਨਹੀਂ ਹੁੰਦੀ, ਉਨ੍ਹਾਂ ਵੱਲੋਂ ਸਰਬੰਸ ਵਾਰ ਕੇ ਦਿੱਤਾ ਮਿਸ਼ਨ ਅੰਮ੍ਰਿਤ ਦੀ ਦਾਤ ਮੰਗੋ ਅਤੇ ਆਪਣੇ ਜੀਵਨ ਅਤੇ ਪਰਿਵਾਰ ਦਾ ਭਲਾ ਕਰੋ ।ਪੰਜ ਕਕਾਰੀ ਸਾਬਿਤ -ਸੂੂਰਤ ਸਿੰਘ ਰਹੋ । ਬਿਨਾਂ ਗੁਨਾਹ ਕੀਤੇ ਮੂੰਹ ਕਾਲਾ ਕਰਕੇ ਰੱਖਣਾ ਯਾਨੀ ਕਿ ਕਲਫ ਲਗਾ ਕੇ ਰੱਖਣੀ ਵੀ ਸੋਂਭਦੀ ਨਹੀ ,ਗੁਨਾਹ ਕੀਤਾ ਹੋਵੇ ਵੱਖਰੀ ਗੱਲ ਹੈ ।
@jaswindersingh-ff3vd
@jaswindersingh-ff3vd Год назад
ਤੁਸੀਂ ਧੂਫਾਂ ਲੌਣ ਜੋਗੇ ਰਹਿ ਜਾਣਾ ਜਥੇਦਾਰੋ,ਪੜਿਆ ਕਰੋ
@LallySandhu-xh6uv
@LallySandhu-xh6uv 7 месяцев назад
BILKUL JI ,EHNU IK NVI KITAB MIL GYI TE OHNU PARH KE GYAAN UCCHLAN LG GYA EHDA .
@harbansbadesha
@harbansbadesha 9 месяцев назад
ਓਹ ਭਾਈ ਤਰਕਸ਼ੀਲ ,, ਇਤਹਾਸ ਦੇ ਪੰਨੇ ਵੀ ਸਾਖੀਆਂ ਵਿੱਚੋ।ਮਿਲਦੇ ਹਨ ,, ਸਭ ਤੋਂ ਵੱਡੀ ਮਿੱਥ ਦਰਬਾਰ ਸਾਹਿਬ ਵਿੱਚ , ਬਾਬਾ ਦੀਪ ਸਿੰਘ ਦੀ ਫੋਟੋ ਅਤੇ ਇਤਹਾਸ ਜੌ ਲਿਖਿਆ ਗਿਆ, ਸਾਡੀ ਸਾਰੀ ਤਰਕਸ਼ੀਲਤਾ ਦੀ ਬਾਣੀ ਤੇ ਸਭ ਤੋਂ ਵੱਡੀ ਸੱਟ ਹੈ,ਹਰ ਮਨੁੱਖ ਓਹ ਦੇਖ ਸੋਚਣ ਲੱਗਦਾ ਕਿ ਇਹ ਮੂਰਖ ਲੋਕ ਹਨ,ਕਦੇ ਕੋਈ ਗੱਲ ਵੱਢਣ ਬਾਦ ਕਿਵੇਂ ਲੜ ਸਕਦਾ, ਕੋਈ ਡਰਦਾ ਬੋਲਦਾ ਨਹੀ, ਬਾਕੀ ਤਰਕਸ਼ੀਲਤਾ ਛੱਡੋ ,ਇਸ ਫੋਟੋ ਨੂੰ। ਸੁਧਾਰੋ
@surjitdaudhar558
@surjitdaudhar558 9 месяцев назад
ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਸਾਥੀ ਜੀ ਵਿਚਾਰ ਕਰ ਸਕਦੇ ਹਾਂ, 9417436156
@rsm2097
@rsm2097 Год назад
Sir g , sanskirat, farsi te arbi, chothi language kehri c?
@ParamjitSingh-ok8he
@ParamjitSingh-ok8he Год назад
ਪੰਜਾਬੀ ਭਾਸ਼ਾ, PANJABI language.
@redwaytv2189
@redwaytv2189 Год назад
ਬਹੁਤ ਵਧੀਆ ਉਪਰਾਲਾ
@bhupindersinghdhillon1337
@bhupindersinghdhillon1337 Год назад
ਬਹੁਤ ਅਰਥ ਭਰਪੂਰ ਜਾਣਕਾਰੀ ਦਿੱਤੀ ਹੈ ਸਤਿਕਾਰਯੋਗ ਸੁਰਜੀਤ ਸਿੰਘ ਜੀ।
@LallySandhu-xh6uv
@LallySandhu-xh6uv 7 месяцев назад
DHARAM NU VIGYANIK TREEKE NAL PARKHIYA HI NHI JA SKDA,DHARAM ANDAR DI YATRA HAI TE SCIENCE BAHAR DI KHOJ KRDI HAI,DHARAM PADARTH TON BINA NIRAKAAR DI GAL KRDA HAI TE SCIENCE SIRF PDARATH DI YANI MATTER DI KHOJ KRDA HAI.
Далее
Интересный наборчик 😀
00:12
Просмотров 13 тыс.