Тёмный

ਬਾਹਮਣਾਂ ਨੇ ਲਿਆਤੀਆਂ ਦਿੱਲੀ ਨੂੰ ਤਰੇਲੀਆਂ, ਕਹਿੰਦੇ ਹਿੰਦੂ ਆ ਅਸੀਂ, ਪਹਿਲੀ ਗੋਲੀ ਅਸੀਂ ਖਾਵਾਂਗੇ | Akhar 

Mitti ਮਿੱਟੀ
Подписаться 1,1 млн
Просмотров 260 тыс.
50% 1

ਬਾਹਮਣਾਂ ਨੇ ਲਿਆਤੀਆਂ ਦਿੱਲੀ ਨੂੰ ਤਰੇਲੀਆਂ, ਕਹਿੰਦੇ ਹਿੰਦੂ ਆ ਅਸੀਂ, ਪਹਿਲੀ ਗੋਲੀ ਅਸੀਂ ਖਾਵਾਂਗੇ | Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 696   
@navdeepsinghnavdeepsingh3816
@navdeepsinghnavdeepsingh3816 3 года назад
ਜਿਊਂਦੇ ਰਹੋ ਸੇਰੋ ਤਗੜੇ ਹੋ ਕੇ ਲੜਨ ਦੇ ਲਈ ਆਪ ਸਭ ਦਾ ਧੰਨਵਾਦ ਜੀ ਇਹ ਏਕਤਾ ਦਾ ਪ੍ਰਤੀਕ ਹੈ
@AvtarSingh-il1ig
@AvtarSingh-il1ig 3 года назад
ਕਿਸਾਨ ਏਕਤਾ ਜਿੰਦਾਬਾਦ , ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਨੇ ਭਾਈ ਭਾਈ
@ParamjitSingh-ok8he
@ParamjitSingh-ok8he 3 года назад
ਗੜ੍ਹ ਮਾਲਵੇ ਦੇ ਬਹੁਤ ਸੋਹਣੇ , ਸ਼ਾਨਦਾਰ ਅਤੇ ਨਿਵੇਕਲੇ ਪੱਖ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।ਮੈਂ ਵੀ ਮੁਕਤਸਰ ਜਿਲ੍ਹੇ ਦਾ ਰਹਿਣ ਵਾਲਾ ਹਾਂ ਪਰ ਹੁਣ ਪਟਿਆਲੇ ਰਹਿੰਦਾ ਹਾਂ। ਮਾਲਵੇ ਦੀ ਇਸ ਵਿਲੱਖਣਤਾ ਨੂੰ ਮੈਂ ਵੀ ਏਥੇ ਦੱਸਦਾ ਰਹਿੰਦਾ ਹਾਂ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਬਹੁਤ ਜਾਣਕਾਰ ਬਣਾ ਦਿੱਤਾ ਹੈ ਅਤੇ ਆਪਣੇ ਵਿਚਾਰਾਂ ਨੂੰ ਬਿਆਨ ਕਰਨ ਦਾ ਵੱਲ ਦੱਸ ਦਿੱਤਾ ਹੈ। ਕਿਸੇ ਦੀ ਗੱਲ ਤੋਂ ਲੱਗਦਾ ਹੀ ਨਹੀਂ ਕਿ ਉਹ ਅਣਜਾਣ ਹਨ। ਨਵਰੀਤ ਸਿਬੀਆ/ਸਿਵੀਆਂ ਤੁਹਾਨੂੰ ਮੈਂ ਕਾਫੀ ਚਿਰ ਤੋਂ ਫਾਲੋ ਕਰ ਰਿਹਾ ਹਾਂ। ਤੁਹਾਡੀ ਪੇਸ਼ਕਾਰੀ ਬਹੁਤ ਸਹਿਜ ਹੁੰਦੀ ਹੈ, ਬਹੁਤ ਵਧੀਆ ਹੁੰਦੀ ਹੈ।
@kawelsing1301
@kawelsing1301 3 года назад
ਸਾਡੇ ਮੂਕਤਸਰ ਸਾਹਿਬ ਦੇ ਕਿਸਾਨ ਆਗੂ ਰੂ ਖੂਸ ਹੋਗੀ ਸਿਵੀਆ ਤੇਰਾ ਬਹੁਤ ਧਨਵਾਦ ਸਾਡਾ ਏਰੀਆ ਦੇ ਕਿਸਾਨ ਦੀ ਇੰਟਰਵਿਊ ਕਰਨ ਤੇ ਤੇਨੂ ਵਹਿਗਰੂ ਚੜਦੀ ਕਲਾ ਰਖੇ ਹਮੇਸ਼ਾ ਹੀ
@aravalim5515
@aravalim5515 3 года назад
सारे देश के किसान एक हैं ❤️❤️, किसान की कोई जात नहीं 🙏🙏
@jugrajkhan7742
@jugrajkhan7742 3 года назад
ਪੰਜਾਬ ਵਿੱਚ ਕੋਈ ਜਾਤ ਪਾਤ ਨੀ ਅਸੀਂ ਸਾਰੇ ਪੰਜਾਬ ਵਾਸੀ ਇੱਕਜੁਟ ਹਾਂ, ਗੁਰੂਆਂ ਪੀਰਾਂ ਦੀ ਧਰਤੀ ਆ
@darshansingh8324
@darshansingh8324 3 года назад
ਹਿੰਦੂ ਮੁਸਲਿਮ ਸਿੱਖ ਇਸਾਈ ਭਾਈਚਾਰੇ ਨੂੰ ਕੋਟਿ ਕੋਟਿ ਪਰਿਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ASingh1699k
@ASingh1699k 3 года назад
Eh ta Panjab vich he ho sakda.
@user-pr1ns8ct6y
@user-pr1ns8ct6y 3 года назад
🌾🦅ਮਹਾ ਪੰਜਾਬ (ਹਰਿਆਣਾ +ਪੰਜਾਬ +ਹਿਮਾਚਲ) ਤੋਂ ਉੱਠੀ ਹੋਈ ਅਵਾਜ਼ ਪੂਰੀ ਦੁਨੀਆਂ ਵਿੱਚ ਫੈਲ ਰਹੀ ਹੈ ਨੌਜਵਾਨ ਭਾਈਚਾਰਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ🌾🐅🐅
@bharpursinghsamra9882
@bharpursinghsamra9882 3 года назад
@@fuducomsadipunjabi1222 Ji I j in Ji
@bharpursinghsamra9882
@bharpursinghsamra9882 3 года назад
@@fuducomsadipunjabi1222 Ji I j in Ji
@bharpursinghsamra9882
@bharpursinghsamra9882 3 года назад
@@fuducomsadipunjabi1222 Ji I j in Ji
@gurcharanbhullar3038
@gurcharanbhullar3038 3 года назад
Baiji, Greater Punjab (Punjab, Haryana,Himachal, Jammu, Pak Punjab, part of Afganistan, Kashmir) Maharaja Ranjit Singh duara form kita Punjab kadey Sikandar,Abdali ,,Mugals, Angrez is Punjab diyan faujan da kadey koi samna nahin kar sakia. Delhi da "Tees hazaari" area dee history parh Lena sab samjh aa jayga.
@amarjitheyer2118
@amarjitheyer2118 3 года назад
ਮੇਰੇ ਲਾਗੇ ਹਿੰਦੂ ਪਰਿਵਾਰ ਦੀ ਜਮੀਨ 14 ਕਿਲੇ ਆ ਓਹਨਾਂ ਦਾ ਬਜੁਰਗ ਹਲ ਬਲਦਾਂ ਨਾਲ ਵਾਇਆ ਕਰਦਾ ਸੀ ।
@U.SGamer1234
@U.SGamer1234 3 года назад
ਸ਼ਾਬਾਸ਼! ਨਵਰੀਤ ਭਾਜੀ । ਤੁਹਾਡੀ ਮਲਵਈ ਬੋਲੀ ਅਤੇ ਪੰਜਾਬੀ ਤੇ ਤੁਹਾਡਾ ਗ਼ਲਬਾ ਬੜਾ ਮਜ਼ਬੂਤ ਹੈ। ਮੈਂ ਮਝੈਲ ਹਾਂ ਪਰ ਮੰਨਦਾ ਹਾਂ ਕਿ ਮਲਵਈ ਬੋਲੀ ਵਰਗੀ ਮਿਠਾਸ ਅਤੇ ਸਰੂਰ ਹੋਰਨਾਂ ਖਿੱਤਿਆਂ ਦੀ ਪੰਜਾਬੀ ਤੋਂ ਬੜਾ ਨਿਵੇਕਲਾ ਹੈ। ਮਣਾਂ ਮੂੰਹੀਂ ਸ਼ਮਲਾ ਉੱਚਾ ਕਰ ਦਿੱਤਾ ਜੇ ਮਾਂ ਬੋਲੀ ਦਾ। ਬਾਕੀ ਜੋ ਤੁਸੀਂ ਆਖਿਆ ਕਿ ਪੰਜਾਬ ਦੀ ਭੋਇੰ ਦੀ ਤਾਂ ਤਸੀਰ ਹੀ ਅੱਡਰੀ ਹੈ। ਅਸੀਂ ਪਹਿਲਾਂ ਪੰਜਾਬੀ ਹਾਂ ਅਤੇ ਫਿਰ ਸਿੱਖ , ਹਿੰਦੂ, ਮੁਸਲਿਮ ਜਾਂ ਹੋਰ। ਇੱਕ ਇੱਕ ਅੱਖਰ ਤੁਹਾਡਾ ਆਖਿਆ ਮਹਾਂ ਸੱਚ ਹੈ ਭਾਜੀ। ਜਤਿੰਦਰ ਸਿੰਘ ਤਰਨ ਤਾਰਨ ਤੋਂ।
@bhupindersingh7215
@bhupindersingh7215 3 года назад
22 ਜੀ ਤੁਹਾਡੀ ਹਰ ਪੋਸਟ ਵੇਖਦਾ ਹਾਂ... ਦਿਲ ਨੂੰ ਸਕੂਨ ਦੇਣ ਵਾਲੀ ਗੱਲ ਹੁੰਦੀ ਹੈ
@BaljitKaur-wo2lh
@BaljitKaur-wo2lh 3 года назад
ਕਿਸਾਨ ਏਕਤਾ ਜਿਦਾਬਾਦ। ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ਪੰਜਾਬ ਜਿਦਾਬਾਦ
@manjotkharoud2550
@manjotkharoud2550 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@prabhjotkaurdhillon5177
@prabhjotkaurdhillon5177 3 года назад
ਅੱਖਾਂ ਭਰ ਆਈਆਂ
@ALiBaBa-dm9zf
@ALiBaBa-dm9zf 3 года назад
ਸਾਰੇ ਪੰਜਾਬੀ ਬੋਲਣ ਵਾਲੇ ਇੱਕ ਨੇ। ਸਾਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ। ਸਾਨੂੰ ਮਾਣ ਹੈ ਇਸ ਗੱਲ ਦਾ। ਪੰਜਾਬ ਸਾਡਾ ਬਾਪ ਏ ਧਰਤੀ ਸਾਡੀ ਮਾਂ ਹੈ।
@drgarcha1964
@drgarcha1964 3 года назад
ਸਭੈ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਿਰਾ ਜੀਓ।🙏
@nirmalsingh1473
@nirmalsingh1473 3 года назад
ਬਹੁਤ ਵਧੀਆ ਜੀ ਧੰਨਵਾਦ
@pritvirk1
@pritvirk1 3 года назад
ਨਵਰੀਤ ਘਰ ਦਾ ਬਹੁਤਾ ਫ਼ਿਕਰ ਕਰਨ ਲੱਗ ਗਿਆ ☺️☺️☺️☺️☺️☺️☺️☺️☺️
@binderheer5590
@binderheer5590 3 года назад
ਕਾਲੇ ਕਨੂੰਨ ਜਾਤਾਂ ਨਾਲ ਨਹੀ ਏਕਤਾ ਨਾਲ ਰੱਦ ਕਰਵਾਉਣੇ ਆ
@anjnarathore
@anjnarathore 3 года назад
Sahi gall aa g
@malkitsingh8730
@malkitsingh8730 3 года назад
Right Ji
@balwantsingh8069
@balwantsingh8069 3 года назад
ਨਵਰੀਤ ਪੁੱਤਰ ਜਿਉਂਦਾ ਰਹਿ ਸਿਰੇ ਲਾ ਦਿੰਦਾ ਸ਼ਾਬਾਸ਼ ਖਿੱਚ ਕੇ ਰੱਖਿਆ ਕਰ ਡਰਨ ਦੀ ਜ਼ਰੂਰਤ ਨਹੀਂ ।
@farmingyoutube1810
@farmingyoutube1810 3 года назад
Vry nic navneet bro
@rscx6705
@rscx6705 3 года назад
ਸਲਿਊਟ ਐ ਜੀ ਏਸ ਹਿੰਦੂ ਬਜੁਰਗ ਬਾਪੂ ਨੂੰ
@kuljitkaur7866
@kuljitkaur7866 3 года назад
ਵਾਹਿਗੁਰੂ ਚੜ੍ਹਦੀਕਲਾ ਕਰੇ ਇਹਨਾਂ ਸੂਰਮਿਆਂ ਤੇ ਮੇਹਰ ਰੱਖੇ 🙏
@ਕੌਰਨਾਲਟੌਹਰ
@ਕੌਰਨਾਲਟੌਹਰ 3 года назад
ਸਿਸਟਰ 🙏
@ਕੌਰਨਾਲਟੌਹਰ
@ਕੌਰਨਾਲਟੌਹਰ 3 года назад
@@fuducomsadipunjabi1222 ਕੋਈ ਨਾ ਹੁਣ ਕੈਪਟਨ ਬਾਦਲ ਦੀ ਹੀ ਵਾਰੀ ਆ।
@balwindersinghaulakh3584
@balwindersinghaulakh3584 3 года назад
ਹਿੰਦੂ ਸਿੱਖ ਭਰਾ ਭਰਾ ਆ 🙏🙏🙏🙏
@heerasinghrandhawahera3555
@heerasinghrandhawahera3555 3 года назад
@@fuducomsadipunjabi1222 Jar teri gll bill kull Shi aa koi news walla.V Loka naal ja kise kesaana de prdaan.naal EVM machien bare koi swaal hi nhi krde.
@riverocean4380
@riverocean4380 3 года назад
ਮੇਰੇ ਨਾਨਕੇ ਬਹੁਤ ਬਾਮਨ ਜੋ ਖੇਤੀ ਕਰਦੇ ਹਨ - ਅਸੀਂ ਉਨਾ ਨੂ ਮਾਮੇ ਨਾਨੇ ਮਾਮੀਆ, ਨਾਨੀਆ ਮਾਸੀਆ ਹੀ ਕਹਿੰਦੇ ਹੁੰਦੇ ਸੀ ਤੇ ਹਾ- ਵਡੇ ਹੋ ਕੇ ਪਤਾ ਲਗਿਆ ਇਹ ਹੋਰ ਜਾਤ ਦੇ ਹਨ - ਕਨੇਡ ਆ ਕੇ - ਇੰਡੀਆ ਵਿਚ ਕਦੇ ਪਤਾ ਹੀ ਨਹੀ ਸੀ
@roadrajat5281
@roadrajat5281 3 года назад
Bra to tuc sikha de na hoe,,hindu de kitho honge
@roadrajat5281
@roadrajat5281 3 года назад
@@riverocean4380 🐎 khotey
@riverocean4380
@riverocean4380 3 года назад
@@roadrajat5281 Very thoughtful reply from non other than an A** hole himself!!!
@dalwindersingh1028
@dalwindersingh1028 3 года назад
ਬਹੁਤ ਬਹੁਤ ਖੁਸ਼ੀ ਹੋਈ ਪੰਡਤਾਂ ਦੀਆਂ ਗੱਲਾਂ ਸੁਨ ਕੇ ਪੂਰੇ ਕਿਸਾਨ ਨੇ ਜੀੜਾ ਮੁੰਡਾ ਘਰ ਜੇ ਦਿੱਲ ਨਹੀਂ ਲਗਦਾ ਹਦੀਆਂ ਗਲਾ ਵੀ ਬਹੁਤ ਸੋਹਣੀਆਂ ਹਾਸੇ ਦੀਆਂ ਸੀ ਨਵਰੀਤ ਦੇ ਚੇਹਰੇ ਤੇ ਵੀ ਅੱਜ ਵੱਖਰਾ ਨੂਰ ਸੀ ਆਪਣੇ ਇਲਾਕੇ ਕਿਸਾਨਾਂ ਨੂੰ ਦੇਖ ਕੇ ਸਾਰੇ ਚੜਦੀ ਕਲਾ ਚ ਰਹੋ ਵਾਹਿਗੁਰੂ ਤੁਹਾਡੇ ਮੰਨ ਦੀਆਂ ਭਾਵਨਾਵਾਂ ਪੁਰੀਆ ਕਰੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਜਿਨਾਂ ਦੇ ਸਟਾਂ ਲਗੀਆਂ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ
@farmlife3304
@farmlife3304 3 года назад
ਮਹਾਂ ਪੰਜਾਬ ਬਣਨ ਵਾਲਾ ਪੰਜਾਬੀਉ ਮੁਬਾਰਕਾਂ ਤੁਹਾਨੂੰ ਪੰਜਾਬ+ਹਰਿਆਣਾ+ਰਾਜਸਥਾਨ+ਹਿਮਾਚਲ ਮਹਾਂ ਪੰਜਾਬ ਦੀ ਨੀਂਹ ਰੱਖੀ ਗਈ ਉਸ ਅਕਾਲ ਪੁਰਖ ਦੀ ਕਿਰਪਾ ਹੋ ਗਈ ਪੰਜਾਬੀਉ ਮੁਬਾਰਕਾਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਬਣੇਗਾ ਦੁਨੀਆਂ ਆਉਣ ਨੂੰ ਤਰਸੂਗੀ ਵਾਹਿਗੁਰੂ ਜੀ🙏🙏🙏
@gurangelempireinc.398
@gurangelempireinc.398 3 года назад
ਸਾਨੂੰ ਨੀ ਚਾਹੀਦਾ ਫੈਦਾ ਸਹੀ ਗੱਲ ਇਹ ਕਨੂਨ ਬਾਪਿਸ ਲਵੋ ਮੋਦੀ ਜੀ
@ਪੰਜਾਬੀ-ਲ9ਡ
@ਪੰਜਾਬੀ-ਲ9ਡ 3 года назад
ਦੈਸ਼ ਦੀ ਸ਼ਾਨ ਪੰਜਾਬੀ ਬਾਸਦੈ ਰਹੋ ਹਸਦੈ ਰਹੋ
@nirmalsinghsingh94
@nirmalsinghsingh94 3 года назад
ਸਭ ਇਕ ਹੀ ਪਰਮਾਤਮਾ ਦੀ ਸੰਤਾਨ ਨੇ ਰਾਜਨੀਤੀ ਨੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਬਣਾ ਰੱਖਿਆ ਵਾਹਿਗੁਰੂ ਮਿਹਰ ਕਰੇ ਸਭ ਦੇ ਸਿਰਾਂ ਤੇ
@varinderkumar2416
@varinderkumar2416 3 года назад
ਬਹੁਤ ਵਧੀਆ ਆ ਵੀਰ ਮੇ ਕੱਲ ਆਉਦਾ ਬਾਈ ਸਫੇਸਲ ਆਇਆ ਕੁਵੈਤ ਤੋ
@ਕੌਰਨਾਲਟੌਹਰ
@ਕੌਰਨਾਲਟੌਹਰ 3 года назад
🙏🙏🙏🙏🙏🙏🙏🙏🙏
@ss-pm6oj
@ss-pm6oj 3 года назад
Wah bai. Boht vadhia Punjabio nahi reesa thodia. Haryane UP Rajasthan walea ne v kam khicheya pea. Jeonde vasde raho bai. Kisaan Mazdoor ekta zindabaad
@sukhrajdhillondhillon3440
@sukhrajdhillondhillon3440 3 года назад
very good
@SandeepSingh-sl5km
@SandeepSingh-sl5km 3 года назад
🙏🙏👍👍👌👌🌾🌾🌾🌾🌾💯💯💯
@JaswinderSingh-xs5tc
@JaswinderSingh-xs5tc 3 года назад
Bhut wdiya veer vrinder Ji slaaaammmmm aiii
@rajveersinghsidhu4511
@rajveersinghsidhu4511 3 года назад
ਵਾਹਿਗੁਰੂ ਮੇਹਰ ਕਰੋ
@ranveerkumar3787
@ranveerkumar3787 3 года назад
ਮੋਦੀ ਜੀ ਕਿਰਪਾ ਕਰਕੇ ਕਾਲੇ ਕਾਨੂੰਨਾਂ ਨੂੰ ਵਾਪਸ ਲੳੁ ਕਿਸਾਨ ਸਰਦੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ
@gurpreetchhoker5837
@gurpreetchhoker5837 3 года назад
ਗੱਲ੍ਹਾਂ ਤਾਂ ਤੇਰੀਆ ਵੀ ਸੋਹਣੀਆ ਬਾਹਰ ਨੂੰ ਆ ਗਈਆ ਬਦਾਮ ਘੋਟਾ ਪੀਕੇ।
@vickuk1313
@vickuk1313 3 года назад
Hahaha Sahi a... PATNDER KHIDYA PHIRDA
@gurpreetchhoker5837
@gurpreetchhoker5837 3 года назад
ਹਾਸਾ ਮਜ਼ਾਕ ਵੀ ਜਰੂਰੀ ਏ ਵੀਰ ਜਿੰਦਗੀ ਵਿੱਚ
@lakhvirsinghshergill9377
@lakhvirsinghshergill9377 3 года назад
bole so nihal Sat shri akal ji
@sonusingh2364
@sonusingh2364 3 года назад
ਜਿਉਂਦੇ ਰਹੋ ਵੀਰ ਜੀ
@aaravaarav5337
@aaravaarav5337 3 года назад
ਅਸੀਂ ਪੰਜਾਬੀ ਅ ਜੀ ਕਿਸਾਨ ਜਿੰਦਾਬਾਦ
@daljitpurewal1239
@daljitpurewal1239 3 года назад
Pattarkaar veer dil ton kisana di sewa kar riha hai. It's very good God bless you brother 🙏
@malkitsingh8730
@malkitsingh8730 3 года назад
Sahi kiha Veer ji
@jaswindersandhu1972
@jaswindersandhu1972 3 года назад
Kissan Ekta janda bad 💪💪💪💪💪
@rajinderpunia8353
@rajinderpunia8353 3 года назад
ਵੀਰੋ ਜੇ ਇਹੋਜੇ ਕਾਲੇ ਕਾਨੂੰਨਾਂ ਤੋ ਸੱਦਾ ਲਈ ਛੁੱਟਕਾਰਾ ਪਾਉਣਾ ਹੈ ਤਾ ਇਸ ਦਾ ਪੱਕਾ ਹੱਲ ਹੈ ਅੱਜਾਦੀ
@mohitkapil9149
@mohitkapil9149 3 года назад
8
@Hightides897
@Hightides897 3 года назад
Kehri ajaadi?
@chyasirslife1225
@chyasirslife1225 3 года назад
Hindu Sikh muslam kisan Bhaichara zandabad 💞👍 silanwali Sargodha Punjab Pakistan
@SatnamSingh-kd4fg
@SatnamSingh-kd4fg 3 года назад
Kisaan Mazdoor Ekta Jindabaad
@BaljinderSingh-rk2tc
@BaljinderSingh-rk2tc 3 года назад
Hassan bhaje good g kissan mazdur ektta zindabad g
@gurpreetkahlon6803
@gurpreetkahlon6803 3 года назад
@@SatnamSingh-kd4fg qqq
@Exited_video
@Exited_video 3 года назад
❤️❤️❤️🙏🙏🙏
@BaljinderSingh-rk2tc
@BaljinderSingh-rk2tc 3 года назад
🙏🙏🙏🙏
@U.SGamer1234
@U.SGamer1234 3 года назад
ਨਵਰੀਤ ਭਾਜੀ ! ਤੁਹਾਡੀ ਪੇਸ਼ਕਾਰੀ ਅਤੇ ਚਾਹਣੀ'ਚ (ਚਾਸ਼ਣੀ'ਚ) ਲਿੱਬੜੇ ਤੁਹਾਡੇ ਬੋਲ ਤਾਂ ਮਨ ਨੂੰ ਅਨੋਖੇ ਈ ਸੁਆਦ ਨਾਲ ਲਬਰੇਜ਼ ਕਰ ਦਿੰਦੇ ਆ। ਸਾਡੇ ਇੱਧਰ ਤਰਨ ਤਾਰਨ'ਚ ਚਾਸ਼ਣੀ ਨੂੰ ਚਾਹਣੀ ਆਂਹਦੇ ਆ ਬਾਬਿਓ।
@majordhaliwal5263
@majordhaliwal5263 3 года назад
ਬਾਈ ਜੀ ਮੋਗਾ ਵੀ ਮਾਲਵੇ ਵਿੱਚ ਹੀ ਆ
@harbagsingh2945
@harbagsingh2945 3 года назад
ਜਿਉਂਦੇ ਰਹੋ ਪੰਜਾਬ ਦੇ ਬੱਬਰ ਸ਼ੇਰੋਉ 💐🇮🇳👌🚀💥
@jasreetkaurofficialchannel9994
@jasreetkaurofficialchannel9994 3 года назад
WaheGuru Ji Chardikalan Bal Bakshan AAP Sareyan Kissana Bhaiya Nu Satkar Sahet Salute Jai Kisan Ekta Morcha Zindabad
@thevoiceofstrugglers5739
@thevoiceofstrugglers5739 3 года назад
Love you ਬਾਈ ਸਿਵੀਆ ਸਾਹਿਬ ਨਜ਼ਾਰਾ ਲਿਆਤਾ
@BhupinderSingh-pp5gx
@BhupinderSingh-pp5gx 3 года назад
ਜਦੋਂ ਇਨਸਾਨ ਤੇ ਇਨਸਾਨੀਅਤ ਦਾ ਸੁਮੇਲ ਹੋ ਜਾਵੇ ਫੇਰ ਧਰਮ ਵੀ ਵਿੱਚ ਨਹੀਂ ਆਉਂਦਾ
@Nareshkumar-ri5wn
@Nareshkumar-ri5wn 3 года назад
ਮੈ ਪੰਜਾਬ ਦਾ ਨਰੇਸ਼ ਕੋਸ਼ਲ ਖੇਤੀ ਮੇਰੀ ਗੋਤ ਹੈ िਕਸਾਨ ਮਜਦੁਰ ਏਕਤਾ िਜੰਦਾਬਾਦ
@Goldy1206
@Goldy1206 3 года назад
I m now a big fan of uh Navreet Sivia bai ... Salute aa bai tenu ...shaan aa tu punjabiya di.
@ramank.r456
@ramank.r456 3 года назад
Bai di smile bhut changi aa
@priyaarora7908
@priyaarora7908 3 года назад
Bilkul sahi
@Goldy1206
@Goldy1206 3 года назад
@@priyaarora7908 thanks
@priyaarora7908
@priyaarora7908 3 года назад
@@Goldy1206 ur welcome 😇
@Goldy1206
@Goldy1206 3 года назад
@@priyaarora7908 🙏
@VikasKumar-me3uv
@VikasKumar-me3uv 3 года назад
Bahut vadhia interview baai ji... Malwe aale hunde e kamaal aa... Kisan majdoor ekta zindabaad
@pardeepkaurkooner7428
@pardeepkaurkooner7428 3 года назад
Punjab ta punjabia de naal wasda hai te kisan rooh hai punjab di
@BaljinderSingh-rk2tc
@BaljinderSingh-rk2tc 3 года назад
Bilkull g
@gurnaamsingh4706
@gurnaamsingh4706 3 года назад
, Hindu veer jindabad Kisan Union jindabad
@nishukamboj5424
@nishukamboj5424 3 года назад
ਬਾਬਾ ਨਾਨਕ ਸਭ ਪੰਜਾਬੀਆਂ ਦਾ ਸਾਂਝਾ ਗੁਰੂ ਹੈ, ਭਾਵੇਂ ਕੋਈ ਹਿੰਦੂ ਹੋਵੇ, ਸਿੱਖ ਹੋਵੇ ਜਾਂ ਮੁਸਲਮਾਨ । "ਨਾਨਕ ਸ਼ਾਹ ਫ਼ਕੀਰ, ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ" 💝
@harjotdhillon7378
@harjotdhillon7378 3 года назад
ਪੰਜਾਬ ਦਾ ਭੋਲਾਪਨ ਹੈ ਇਹ ਬਾਈ ਸਲੂਟ ਹੈ ਤੁਹਾਨੂੰ
@ਪੰਜਾਬੀ-ਰ2ਥ
@ਪੰਜਾਬੀ-ਰ2ਥ 3 года назад
ਪੰਡਤ ਜੀ ਰਾਮ ਰਾਮ
@akisharmapbo8393
@akisharmapbo8393 3 года назад
Ram ram
@RRRdaemon
@RRRdaemon 3 года назад
Ram Ram ji 🙏🙏🙏
@ashutoshbhardwaj6148
@ashutoshbhardwaj6148 3 года назад
Ram ram ji
@sarabjitkaur3270
@sarabjitkaur3270 3 года назад
chardi kla vich rho pandit ji
@pandatji5008
@pandatji5008 3 года назад
ਰਾਮ ਰਾਮ ਬਾਈ
@malwaproduction6269
@malwaproduction6269 3 года назад
Salute aa brahman samaj nu 👍🙏
@Mann-e7d
@Mann-e7d 3 года назад
Dharm Che koi v Hove bnde Di jameer jagdi honi chiada kisan ekhta jindabaad 💪💪💪
@gurjitchhina9514
@gurjitchhina9514 3 года назад
very good,Ravneet g ,,,,,,,good,interview
@charnacharna9431
@charnacharna9431 3 года назад
ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ
@_5911Warga
@_5911Warga 3 года назад
Love u aa tuhanu ravneet paji..
@SukhpalSingh-xy8pg
@SukhpalSingh-xy8pg 3 года назад
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੁੱਗ ਜੁੱਗ ਜੀਉ ਜੀ ਵਾਹ ਬਹੁਤ ਵਧੀਆ
@nitinsandhi6358
@nitinsandhi6358 3 года назад
proud to all bhamans god bless u all 💯💯❤❤🙌🙌🙏🙏.
@gorasingh1413
@gorasingh1413 3 года назад
Kishan majdoor ekta jindabad 🙏🙏🙏🙏🙏🙏🙏🌾🌾🌾🌾🌾🌾🌾
@rickcheema4724
@rickcheema4724 3 года назад
I Love sada malwa duaba majha, 😍😍😘😘😘😘🙏🙏🙏
@narinderkaur2798
@narinderkaur2798 3 года назад
ਹਾਜੀ ਮਾਲਵੇ ਦੇ ਲੋਕ ਬਹੁਤ ਸਾਫ ਦਿਲ ਨੇ ਇਸ ਕਰਕੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਲਵੇ ਵਿੱਚ ਆਪਣੀਆਂ ਅਸੀਸਾ ਦਿੱਤੀਆ
@sarbjitkaur7747
@sarbjitkaur7747 3 года назад
Waheguru ji 🙏🙏🙏🙏 keep up the good work 🙏🙏🙏🙏our prayers for everyone 🙏🙏🙏
@pushwinderchahal2214
@pushwinderchahal2214 3 года назад
ਵਾਹਿਗੁਰੂ ਜੀ
@bhugtanakulwindersingh1819
@bhugtanakulwindersingh1819 3 года назад
Kisan majdur akta jindabad veer o
@parmindersingh663
@parmindersingh663 3 года назад
👍👍👍👍👍 Muktsar wale🙏🙏🙏 Kisaan majdoor Ekta jindabaad ⛳
@ਅਮਰਜੀਤਸਿੰਘਕਾਹਲੋਂ
Waheguru ਜੀ
@nawalsanjay7996
@nawalsanjay7996 3 года назад
Bhai g schi punjab jeya culture kithe v nai milnaa Love u sariya nu
@theguardian4820
@theguardian4820 3 года назад
ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜ਼ਿੰਦਾਬਾਦ।
@AvtarSingh-ep3zr
@AvtarSingh-ep3zr 3 года назад
Balhar jayae sade hindu veer de hindi sikh bhra bhra a koi vakhre nahi koi bhedbhav nahi kisan morcha ekta jindabad
@labhsinghsra2360
@labhsinghsra2360 3 года назад
Akhar 🙏🙏🙏🙏🙏💯💯💯💯💯❤❤❤❤❤
@JasbirSingh-pd5yj
@JasbirSingh-pd5yj 3 года назад
ਪੰਜਾਬ ਜ਼ਿੰਦਾਬਾਦ ਆ ਤੇ ਜਵਾਨੀ ਜ਼ਿੰਦਾਬਾਦ ਆ
@avtarsinghavtar9479
@avtarsinghavtar9479 3 года назад
ਹਿੰਦੂ ਸ਼ਿਖ ਏਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਜਦੂਰ ਕਿਸ਼ਾਨ ਮੁਲਾਜਮ ਇਕਤਾ ਜਿੰਦਾਬਾਦ
@jatindervindu
@jatindervindu 3 года назад
ਬਹੁਤ ਵਧੀਆ ਵੀਰੇ। ਜੈ ਜਵਾਨ ਜੈ ਕਿਸਾਨ
@kuldeepsinghkhalsa3595
@kuldeepsinghkhalsa3595 3 года назад
ਅੱਖਰ ਵਾਲੇ ਵੀਰਾਂ ਸਿਰਾਂ ਹੀ ਕਰਦਾਂ
@buntysingh6006
@buntysingh6006 3 года назад
ਬਹੁਤ ਵਧਿਆ 22 salut ਤੁਹਾਨੂੰ
@balvindersingj4975
@balvindersingj4975 3 года назад
ਬਾਈ ਜੀ ਇਹ ਹਿੰਦੂ ਆ ਇਹ ਸਿੱਖ ਆ ਇਹ ਮੁਸਲਮਾਨ ਆ ਇਹ ਮਾਮਲਾ ਪੰਜਾਬ ਦਾ ਨਹੀ ਹਿੰਦੋਸਤਾਨ ਵਿੱਚ ਹੀ ਹੈ ਪੰਜਾਬ ਤਾਂ ਪੰਜਾਬੀਆਂ ਦਾ ਏਥੇ ਸਾਰੇ ਇਕ ਹੀ ਨੇ ਬਾਬੇ ਨਾਨਕ ਦਾ ਮੇਹਰ ਭਰਿਆ ਹੱਥ ਸਭ ਦੇ ਸਿਰ ਉਪਰ ਹੈ ਮਾਨਸ ਕੀ ਜਾਤਿ ਸਭੇ ਏਕ ਪਹਿਚਾਨਬੋ
@sukhjindersingh-mn1ey
@sukhjindersingh-mn1ey 3 года назад
ਵੀਰੋ ਆ ਰਿਹਾ ਤੁਹਾਡੇ ਦਰਸ਼ਨ ਕਰਨ ਹੁਣ ਨਾਇ ਜਮੀਰ ਇਜ਼ਾਜ਼ਤ ਦੇਂਦੀ
@Jaswindersingh-nk3ln
@Jaswindersingh-nk3ln 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ
@krishanlal8338
@krishanlal8338 3 года назад
बाहेगुरू जी💜 बा बा पंजाब दी पाषा पंजाबी दी बोलीं, बा बा,, बाबा जी💜💜💕💕💕💕💕💕💜💜💜💜💜💜💜
@arnishparas5548
@arnishparas5548 3 года назад
Thanks to OUR SHARMA and HINDU BROTHERS and SHOPKEEPERS FOR JOINING PROTEST AGAINST FARM LAWS .
@mmnn5990
@mmnn5990 3 года назад
ਮਾਝਾ ਮਾਲਵਾ ਦੁਆਵਾਂ ਨਾ ਕਰੋ ਲੋਕਾਂ ਨੂੰ ਆਪਸ ਵਿੱਚ ਨਾ ਵੰਡੋ ਯਾਰ ਆਪਾਂ ਪੰਜਾਬੀ ਆ
@Bdog6868
@Bdog6868 3 года назад
ਕਿਸਾਨ ਏਕਤਾ ਜਿਦੰਬਾਦ ਏਬਮ ਹਟਾਉ ਦੇਸ਼ ਬਚਾਉ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ ਵਾਹਿਗੁਰੂ ਮੇਹਰ ਭਰਿਆ ਹਥ ਰਖੇ
@manjeetsinghgrewal6129
@manjeetsinghgrewal6129 3 года назад
Bale punjabio 💞💞
@rajeshsinghbagga3467
@rajeshsinghbagga3467 3 года назад
Real Bharat...I love my india...I love my Punjab
@jagirsingh5227
@jagirsingh5227 3 года назад
Hindu sikhism Brother
@arashdeepkaur5272
@arashdeepkaur5272 3 года назад
ਕੋਈ ਨਹੀਂ ਰੀਸਾ ਇਨਸਾਨੀਅਤ ਦੀਆ,ਮਿਸਾਲ ਬਣ ਜਾਏਗਾ ਅੰਦੋਲਨ🙏 ਜਿੱਤ ਤ ਹੀ ਹੀ ਗਈ🙏🙏 ਜਦ ਸਭ ਇਕ ਹੋ ਹੈ।🙏🙏 ਸਾਇਦ 2020 ਵਿਚ ਇਹ ਹੀ ਵਧੀਆ ਹੋ ਰਿਹਾ,ਸਭ ਇਕ ਹੋ ਗਏ।🙏🙏ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ🙏🙏
@malkitsingh8730
@malkitsingh8730 3 года назад
Waheguru Ji Sare Bebe, Bapu te Sister, Brother nu Sda Chardicla Vich Rakheo ji. God Bless You. Kisan Majdoor Ekta Zindabad. Jai Jawan Jai Kisan. Pattarkar Veer Ravneet Sivia ji tuhada bahut bahut Thanks.
@parmjitkaur1986
@parmjitkaur1986 3 года назад
ਪੰਜਾਬ ਜਿੰਦਾ ਬਾਦ ਹੈ
@balkarsingh6070
@balkarsingh6070 3 года назад
ਬਹੁਤ ਵਧੀਆ ਬਲਕਾਰ ਸਿੰਘ ਦੇਵਗਣ ਮਾਨਸਾ
@SHUBHAM-dq4rz
@SHUBHAM-dq4rz 3 года назад
Love u kisan bhai from himachal
@veerpalkaur3160
@veerpalkaur3160 3 года назад
Bahut vaidya lgi.... Babe nu slam jo bimar ho k v attal khde han baba g...
@JaspreetSingh-px4yc
@JaspreetSingh-px4yc 3 года назад
Kisan Mazdoor Ekta JindaBaaD 👍❤️💯🔥⭐
@sahajpalsingh1010
@sahajpalsingh1010 3 года назад
Best of luck Gbu
@ssingh4432
@ssingh4432 3 года назад
ਬਾਬਾ ਬਾਬਾ ਕਰੀ ਜਾਦਾ ਵੀਰ ਮੇਰਿਆ ,ਬਾਬਾ ਜੀ ਜਾ ਬਾਪੂ ਜੀ , ਬਜੁਰਗੋ ਸਬਦ ਵਰਤਿਆ ਕਰੋ ਪਲੀਜ
@farrarjatt1363
@farrarjatt1363 3 года назад
Veere baba v pyar nal keha janda dilo niklda baba v veere pinda ch aida hi bolde jyada lok gussa na kryo
@ssingh4432
@ssingh4432 3 года назад
Okok bro
@jasbirsinghdhillon4315
@jasbirsinghdhillon4315 3 года назад
ਜਿਉਂਦੇ ਰਹੋ
@kanwaljitsingh1801
@kanwaljitsingh1801 3 года назад
Very good anchor wow Aapsi payar vekh ke anand aa janda va. Always in support of Kisan.
@butasinghsingh7008
@butasinghsingh7008 3 года назад
ਸਲਾਮ ।
@hsgill4083
@hsgill4083 7 месяцев назад
ਵੈਰੀ ਗੁਡ
Далее
WHICH SODA CAN FLY THE HIGHEST?
00:48
Просмотров 6 млн