Тёмный

ਬਿਜਲੀ ਦਾ ਬਿੱਲ ਪੜਨਾ ਸਿੱਖੋ ਕਿੰਨੇ ਟੈਕਸ ਪਾਏ ਜਾਂਦੇ ਹਨ ਤੁਹਾਨੂੰ ਬਿੱਲ ਵਿੱਚ|| electricity bill 

sewak singh
Подписаться 695 тыс.
Просмотров 22 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@Amrinder0310
@Amrinder0310 3 года назад
ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਵੀਰ ਜੀ। ਜਿਵੇਂ ਤੁਸੀਂ ਦੱਸਿਆ ਹੈ ਕਿ ਹਰ ਇੱਕ ਦੇ ਬਿੱਲ ਦੇ ਉੱਪਰ ਲਿਖਿਆ ਹੈ ਕਿ ਮੀਟਰ ਅੰਦਰ ਲੱਗਾ ਹੋਇਆ ਹੈ , ਪਰ ਹਕੀਕਤ ਵਿੱਚ ਅਜਿਹਾ ਨਹੀਂ ਹੈ ਲੋਕਾਂ ਦੇ ਮੀਟਰ ਘਰਾਂ ਦੇ ਬਾਹਰ ਬਿਜਲੀ ਵਾਲੇ ਖੰਭਿਆਂ ਤੇ ਲੱਗੇ ਹੋਏ ਹਨ ਫਿਰ ਇਹ ਵਿਭਾਗ ਸਾਡੇ ਤੋਂ ਬਕਸਿਆਂ ਦਾ ਕਿਰਾਇਆ ਕਿਉਂ ਬਟੋਰ ਰਿਹਾ ਹੈ ? ਜੇਕਰ ਘਰ ਕੋਈ ਨਹੀਂ ਹੈ ਅਤੇ ਸਾਰੇ ਬਿਜਲੀ ਉਪਕਰਨ ਬੰਦ ਹਨ ਤਾਂ ਫਿਰ ਵੀ ਕਿਰਾਇਆ ਕਿਉਂ ਪੈਂਦਾ ਹੈ ? ਵਿਭਾਗ ਵੱਲੋਂ ਗਊ ਸੈੱਸ ਲਾਗੂ ਕਰਨ ਉਪਰੰਤ ਵੀ ਸੜਕਾਂ ਤੇ ਅਵਾਰਾ ਗਊਆਂ ਨਾਲ ਰੋਜ਼ਾਨਾ ਕਿੰਨੇ ਐਕਸੀਡੈਂਟ ਅਤੇ ਮੌਤਾਂ ਹੁੰਦੀਆਂ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਪਰ ਇਸਦਾ ਕੋਈ ਹੱਲ ਕਿਉਂ ਨਹੀਂ ? ਹੋਰ ਜੋ ਕੁਝ ਵੀ ਜੋ ਇਸ ਵਿਭਾਗ ਵੱਲੋਂ ਆਮ ਲੋਕਾਂ ਦੇ ਵਿਰੁੱਧ ਹੈ। ਤਾਂ ਅਜਿਹਾ ਕਿਉਂ ਹੈ ?
@Amrinder0310
@Amrinder0310 3 года назад
ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇੱਕ Link Qiuz ਅਜਿਹੇ ਢੰਗ ਨਾਲ ਬਣਾਇਆ ਜਾਵੇ ਜਿਸ ਵਿੱਚ ਬਿਜਲੀ ਵਿਭਾਗ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਇਸ ਧੱਕੇਸ਼ਾਹੀ ਦਾ ਵਿਰੋਧ ਹੋ ਸਕੇ। ਅਜਿਹੇ ਲਿੰਕ ਦਾ ਵੱਧ ਤੋਂ ਵੱਧ ਪ੍ਰਚਾਰ ਵੀਡੀਓ ਰਾਹੀਂ ਕੀਤਾ ਜਾਵੇ ਤੇ ਅੰਤ ਵਿੱਚ ਲਿੰਕ ਨਾਲ ਸਹਿਮਤ ਲੋਕਾਂ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇ। ਕਿ ਇੰਨੇ ਲੋਕ ਬਿਜਲੀ ਵਿਭਾਗ ਵੱਲੋਂ ਕੀਤੀ ਜਾਂਦੀ ਅਣਗਹਿਲੀ ਅਤੇ ਲੁੱਟ ਦੇ ਖਿਲਾਫ ਹਨ ਬਾਕੀ ਤੁਹਾਡਾ ਜੋ ਖਿਆਲ ਹੈ।
@gurjantsingh7670
@gurjantsingh7670 2 года назад
ਤੁਸੀ ਬਹੁਤ ਵਧੀਆ ਢੰਗ ਨਾਲ ਸਮਝਾਉਦੇ ਹੋ ਅਸੀ ਵੀ ਤੁਹਾਡੇ ਤੋ ਬਹੁਤ ਕੁੱਝ ਸਿੱਖ ਰਹੇ ਹਾ ਧੰਨਵਾਦ ਜੀ🙏🙏🙏🙏🙏
@lklk1034
@lklk1034 Год назад
ਵਧੀਆ ਜਾਣਕਾਰੀ ਦਿੱਤੀ ਆ ਜੀ ਧੰਨਵਾਦ ਕਰਦੇ ਆਂ ਜੀ
@cmdragonfarm7820
@cmdragonfarm7820 3 года назад
ਵਧੀਆ ਢੰਗ ਨਾਲ
@Gagandeep-singh-ji
@Gagandeep-singh-ji 3 года назад
ਬਹੁਤ ਵਧੀਆ ਜਾਣਕਾਰੀ । ਧੰਨਵਾਦ ਤੁਹਾਡਾ ਵੀਰ ਜੀ
@imsandeepmann
@imsandeepmann 3 года назад
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
@davindeessingh9635
@davindeessingh9635 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@ravinderdhaliwal3805
@ravinderdhaliwal3805 3 года назад
ਬਾਈ ਜੀ ਸਤਿ ਸ਼੍ਰੀ ਅਕਾਲ ਆਪ ਜੀ ਦੀ ਵੀਡੀਓ ਵਿਚ ਬਹਤ ਵਧੀਆ ਹੈ ਸੋਲਰ ਬਿੱਲ ਬਾਰੇ ਵੀ ਇੱਕ ਵੀਡੀਓ ਬਣਾ ਕੇ ਅੱਪਲੋਡ ਕਰਿਓ ਜੀ
@gopichahal7797
@gopichahal7797 3 года назад
ਇਕ ਵੀਰੇ ਲਿਖਿਆ ਹੁੰਦਾ ਬਿੱਲ ਵਿਚ ਕਦੇ ਕਦੇ ਹੋਰ ਵਾਧੂ ਖਰਚੇ ਅਤੇ o ਹੁੰਦੇ ਵੀ ਬਹੁਤ ਨੇ ਓਸ ਬਾਰੇ ਕੋਈ ਮੁਲਾਜ਼ਮ ਵੀ ਖੁੱਲ੍ਹ ਕੇ ਨੀ ਦਸਦਾ ਬਸ ਐਵੇਂ ਕਹਿ ਦਿੰਦੇ ਨੇਂ ਵੀ computer ਨੇ ਪਾ ਤੇ
@sukhwinderdotnet
@sukhwinderdotnet 3 года назад
Pspcl di app te complaint pao, sab dassan ge.
@kulwinderbhangu6875
@kulwinderbhangu6875 3 года назад
ਪੁਲਿਸ ਤੇ ਬਿਜਲੀ ਵਾਲੇ ਖਾ ਗਏ
@SHERGILL71
@SHERGILL71 3 года назад
Patvari kitha jaan
@gurdhiansinghnirman3866
@gurdhiansinghnirman3866 3 года назад
ਬੁਹਤ ਵਧੀਆ ਕੰਮ ਕਰ ਰਹੇ ਹੋ ji
@amritpalsingh6057
@amritpalsingh6057 3 года назад
Wah ji very good Very nice..
@zoraversinghdhillon6038
@zoraversinghdhillon6038 3 года назад
ਵੀਰ ਜੀ ਸੋਲਰ ਸਿਸਟਮ ਵਾਲੇ ਬਿਲ ਦੀ ਵੀਡੀਓ ਜਰੂਰ ਬਣਾਓ ਜੀ
@singhsingh2185
@singhsingh2185 3 года назад
ਬਹੁਤ ਵਧੀਆ
@sukh11625
@sukh11625 2 года назад
Vadhia jaankari 100 va comment
@GurmeetSingh-td3yd
@GurmeetSingh-td3yd 3 года назад
very nice sewak bhai ji I am from to Anand Pur sahib
@VijayKumar-gk2gr
@VijayKumar-gk2gr 2 года назад
बहुत अच्छी वीडियो
@chamkaursingh3990
@chamkaursingh3990 3 года назад
ਸੇਵਕ ਮਕੈਨੀਕਲ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ ਬੁਹਤ ਉਪਰਾਲਾ ਕੀਤਾ ਤੂਸੀਂ ਨੇ ਵੀਰ 🙏🙏🙏👌👌👌
@baljindersinghlongowal4097
@baljindersinghlongowal4097 3 года назад
ਧੰਨਵਾਦ ਵੀਰੇ
@inderjit748
@inderjit748 3 года назад
THANKS BAI SEWAK VV VELUVEL KNOWLEDGE
@bhupinderkharoud6340
@bhupinderkharoud6340 3 года назад
Veer g boht wadhia dhang nal samjaea ekale ekale gal dhanwad ji Hun to pehla ta unita ja toal payment kini bni a oh he wakhda c aj sara bill wara tusi achhi tra samjaea
@shenuism
@shenuism 3 года назад
Great sardar ji thanks
@jagdeepsinghchahal1381
@jagdeepsinghchahal1381 3 года назад
Very good information 💁‍♀️
@fatheveersingh7920
@fatheveersingh7920 2 года назад
You are genius 🌍
@gurbanikirtanworld7289
@gurbanikirtanworld7289 3 года назад
Gurbani ਪ੍ਰੇਮੀ ਸਾਨੂੰ ਵੀ ਸਹਿਜੋਗ ਦੇਵੋ ਜੀ। ।ਵਾਹਿਗੁਰੂ ਵਾਹਿਗੁਰੂ
@waheguru9224
@waheguru9224 3 года назад
Waheguru ji
@kishanchand2098
@kishanchand2098 3 года назад
Thanks 🙏 yji
@bakhshishsingh6674
@bakhshishsingh6674 3 года назад
ਸ਼ੁਕਰੀਆ ਜੀ
@johalfreedish1278
@johalfreedish1278 3 года назад
Good video sir g
@jasdeepsinghlehal227
@jasdeepsinghlehal227 3 года назад
Nice information
@maninderpalsingh6014
@maninderpalsingh6014 3 года назад
Solar da bill padan di v video banao g.
@KulwinderRai786
@KulwinderRai786 3 года назад
Excilent sir ji👍👍👍
@JaskaranSingh-ts9sh
@JaskaranSingh-ts9sh 3 года назад
Very good g
@ranimoga9307
@ranimoga9307 3 года назад
Thanks bro for valid information
@gurpreetsingh-zg3km
@gurpreetsingh-zg3km 3 года назад
ਸਤਿ ਸ੍ਰੀ ਅਕਾਲ ਜੀ
@sewakmechanical
@sewakmechanical 3 года назад
ਸਤਿ ਸ੍ਰੀ ਅਕਾਲ ਜੀ
@AMRIT_BANGARH_ENGLANDIYA
@AMRIT_BANGARH_ENGLANDIYA 3 года назад
Nice good information
@jassajassahd9010
@jassajassahd9010 3 года назад
Nice video 👌👌👌👌👌
@waheguru9224
@waheguru9224 3 года назад
Very good bro
@pirthvisingh3769
@pirthvisingh3769 3 года назад
paji bhaut badeya video bande ho tusi paji main tuhade pahle bill wale video b save kete hoye h main new bill bare soch reha se k paji nu comment karke dasa ge es t video banan nu par tusi bna he dete paji unit rates t b pakka bna dena sat sri akal paji🙏
@deepgoswami533
@deepgoswami533 3 года назад
Bhaut vadiya ji
@RanjitSingh-oc8pe
@RanjitSingh-oc8pe 3 года назад
Very good
@JasbirSingh-hc7bw
@JasbirSingh-hc7bw 3 года назад
Veer je very nice information sir 🙏👍
@sarmukhsingh6335
@sarmukhsingh6335 3 года назад
👍👍
@panjabirockstar7614
@panjabirockstar7614 3 года назад
Good
@sanjeevkumarnagar2067
@sanjeevkumarnagar2067 3 года назад
Good information brother
@gurcharantalwandi3045
@gurcharantalwandi3045 3 года назад
Very good brother
@naverforget9720
@naverforget9720 3 года назад
Dhanwad 🙏
@Bhupinder367
@Bhupinder367 3 года назад
2:23 start
@imsandeepmann
@imsandeepmann 3 года назад
ਬਈ ਜੀ, ਜੋ ਕੁਝ ਤੁਸੀ ਬਿੱਲ ਚ ਦਿਖਾਇਆ ਦਸਿਆ, ਇਹਨਾਂ ਵਿੱਚੋਂ ਕਾਫੀ ਕੁਝ ਸਾਡੇ ਬਿੱਲ ਵਿਚ ਹੈ ਹੀ ਨਹੀਂ। ਇਸ ਤਰ੍ਹਾਂ ਕਿਵੇਂ ਹੋ ਸਕਦਾ ਬਿੱਲ ਤਾਂ ਇਕੋ ਜਿਹਾ ਹੀ ਹੁੰਦਾ । Pls ਆਪਣਾ reply ਜਰੂਰ ਦਿਓ ਧਨਵਾਦ ਜੀ
@rajpreetsingh3770
@rajpreetsingh3770 3 года назад
Bahut wadhia information aa bai ji tuhada vi bahut bahut dhanwaad ..te oh video vi jaldi bana ke upload kar deni te eh vi mension kar deo ke bijli mehkma 1 mahine da bill kyu ni bhej da 2 mahine da ikathaa hi kyu bhejda
@Kuldeepsingh-pf7ic
@Kuldeepsingh-pf7ic 3 года назад
Thanks
@lakhidhaliwal6446
@lakhidhaliwal6446 3 года назад
Thank sir
@HarjitSingh-kp7mi
@HarjitSingh-kp7mi 3 года назад
Thanks ji
@RaviSaini-om8xw
@RaviSaini-om8xw 3 года назад
Solar fountain te video bnao Sar ji
@balwindersingh-qg1ef
@balwindersingh-qg1ef 3 года назад
👍👍👍👍👍
@mvs65
@mvs65 3 года назад
Bai ji sarkar loka nu loot rahi he ede khilaf apa nahi bolde sada apsna kasoor he
@angrejsoei2630
@angrejsoei2630 3 года назад
Right sir ji 👍
@NirmalsinghNS
@NirmalsinghNS 3 года назад
👍
@Talkwithgurjant
@Talkwithgurjant 3 года назад
ਵੀਰ ਜੀ ਜੇ ਪੁਰਾਣਾ ਬਿੱਲ ਜੁੜ ਕੇ ਆ ਜਾਵੇ ਕਿ ਕਰਨਾ ਚਾਹੀਦਾ ਹੈ ਕਿਉਂਕਿ ਪੁਰਾਣਾ ਬਿੱਲ ਤਾ ਪਰਿਆ ਹੋਇਆ ਆ
@jagveerjhajj37
@jagveerjhajj37 3 года назад
Good job bro ... 👍🙏 ... tohadi video dekh k pata lagea b ane tax pay karde apa .....
@yuvisimmuvlogs6824
@yuvisimmuvlogs6824 3 года назад
Solar bill detail de v vedio banao g
@harpreetagriinformation9862
@harpreetagriinformation9862 3 года назад
Solar sytem bill de video pao
@jagjitflopyautuber7813
@jagjitflopyautuber7813 3 года назад
Tractor alternator full detail video
@touchingmindfacts4973
@touchingmindfacts4973 2 года назад
Sir Sade bill te DS sub cat ..wsd likhiya aa ji is da ki matlab aa ji
@HarjinderSingh-ex8ns
@HarjinderSingh-ex8ns 3 года назад
ਵੀਰ ਜੀ ਹਰ ਜਾਣ ਕਾਰੀ ਅਲਗ ਤੋ ਵੀ ਡੀ ੳ ਬਣਾ ਓ ਅਤੇ ਆਪਣਾ ਫੋਨ ਵੀ ਦਸਉ
@parmindersingh8168
@parmindersingh8168 3 года назад
👌👍
@inderjeetsinghchahal110
@inderjeetsinghchahal110 3 года назад
Solar wale bill de video bano g
@farmerlife348
@farmerlife348 3 года назад
Solar da vi bill aunda bai ji
@malkeetbrar8814
@malkeetbrar8814 2 года назад
Motar wale bill di vedeo
@jagjitflopyautuber7813
@jagjitflopyautuber7813 3 года назад
Tractor the alternator full detail video Bada Hoon
@VGS441
@VGS441 3 года назад
ਹੁਣ ਵੀਰੇ ਧਰਨਾ ਕਦੋ ਲਾਣਾ ਆ ਗੱਲ ਦੱਸੋਂ ਤਾਂ ਤਾ ਕੁਛ ਗੱਲ ਬਣੂ ???
@kuldeepgill7059
@kuldeepgill7059 3 года назад
ਵੀਰ ਜੀ ਮੀਟਰ ਗੁੰਮ ਹੋ ਗਇਆ ਹੈ ਕੀ ਕਰੀਏ ਮੀਟਰ ਕਿਸ ਤਰ੍ਹਾਂ ਲੇਹ ਸਕਦੇ ਵਾਂ plzzz replay sir
@farmerlife348
@farmerlife348 3 года назад
Aye kive gum ho gya Meter ta khambe te tangya honda
@parmvirsinghparmvirsingh4665
@parmvirsinghparmvirsingh4665 3 года назад
ਗਉ ਟੈਕਸ ਹਰ ਇੱਕ ਤੇ ਕਿਉ ਲਗਦਾ । ਇਹ ਧੱਕਾ
@bhupendrakoli2773
@bhupendrakoli2773 3 года назад
358 unit ka 2855 bil in rajasthan
@sukhwindersinghrai353
@sukhwindersinghrai353 3 года назад
Sir 80persent load ho jai oh 0.37 Rate 45
@sukhwindersinghrai353
@sukhwindersinghrai353 3 года назад
Fixed charges
@nirmalsingh1473
@nirmalsingh1473 3 года назад
ਸੋਲਰ ਬਿੱਲ ਤੇ ਜਾਣਕਾਰੀ
@nirmalsingh16
@nirmalsingh16 3 года назад
Sir owner 13 rupee unit de hisab naal paise le gaya g mohali ch hun isda ki ilaz kriye plz comment saare pls 🙏
@farmerlife348
@farmerlife348 3 года назад
Tusi veerji house rent te leya hoya
@harbhajansinghsingh2835
@harbhajansinghsingh2835 3 года назад
Andolan karo isda koi hal nahi yeh lokan nu lootde ne
@rajux1963
@rajux1963 3 года назад
Sewak sir ji aj tan tusi mnu mere math teacher yaad krvate , a*b*c.........😂😂😂😂
@dhillonls9180
@dhillonls9180 3 года назад
ਤਾਰ ਦਾ ਖਰਚਾ ਵੀ ਪੈਂਦਾ
@jhordgillfarm
@jhordgillfarm 3 года назад
Bill 1 month baad kyon ni dinde
@gurwindersingh798
@gurwindersingh798 3 года назад
eda hll ki kriye vire
@aradhanasingh7568
@aradhanasingh7568 Год назад
Sir aap apna no. Send krein plz humko apna bill send karna h apko humko samjh ni aa rha apne bill ka plz sir help
@grewalsingh578
@grewalsingh578 3 года назад
Unit ta vedio
@amriksingh-uy2kh
@amriksingh-uy2kh 3 года назад
0
@poonosingh7116
@poonosingh7116 2 года назад
Haji sir ji apna namber send karo
@VGS441
@VGS441 3 года назад
ਇਹ੍ ਦਸਨ੍ ਨਾਲ ਕੀ ਹੋਜੂ ਜੇ ਕੱਲ੍ਹ ਓਹ੍ਨਾ ਨੇ ਸਾਹ ਲੈਂਣ ਤੇ ((ਮਤਲਬ ਹਵਾ use ਕਰਨ ਤੇ)) ਵੀ ਟੈਕਸ ਲਾਤਾ ਤਾਂ ਕੀ ਕਰ੍ਲੂ ਗੇ ਦੇਣਾ ਪੌਉ ਗਾ so totally use less ਵੀਡਿਓ
@kamalgurwinder5188
@kamalgurwinder5188 3 года назад
ਬਹੁਤ ਵਧੀਆਂ ਜਾਣਕਾਰੀ ਦਿੱਤੀ ਜੀ
@nirmalsidhu5777
@nirmalsidhu5777 3 года назад
Good information
@hardeepsingh8203
@hardeepsingh8203 3 года назад
Very good
@souravsama1313
@souravsama1313 3 года назад
👍👍👍👍
@Singhhardeep321
@Singhhardeep321 3 года назад
Good
@aradhanasingh7568
@aradhanasingh7568 Год назад
Sir aap apna no. Send krein plz humko apna bill send karna h apko humko samjh ni aa rha apne bill ka plz sir help
@agamjotsandhu4595
@agamjotsandhu4595 3 года назад
Nice
Далее
Inside Delhi’s Worst Slums ft. Medha | Jist
31:21
Просмотров 51 тыс.
HERE WE GOOOOOO! 🔥 #ufc308
00:14
Просмотров 447 тыс.
Anyone can repair PCB now!!
13:29
Просмотров 762 тыс.