Тёмный

ਬਿਰਧ ਆਸ਼ਰਮ | ਭਾਗ-3 | new punjabi short movie | punjabi natak @sanjha pariwar vlog 

sanjha pariwar vlog
Подписаться 61 тыс.
Просмотров 141 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@Brar516
@Brar516 2 месяца назад
ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ 🌴💘🌴🌴💘🌴🌴💘
@jagvinderkaur3336
@jagvinderkaur3336 2 месяца назад
Stupid Bata
@milanrai8894
@milanrai8894 2 месяца назад
Be there
@BeantSingh-ih1sn
@BeantSingh-ih1sn 2 месяца назад
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ ਭੈਣ ਜਸਪ੍ਰੀਤ ਕੌਰ ਜੀ ਸਾਡਾ ਨਾਮ ਕੁਮੈਂਟਾਂ ਵਿੱਚ ਜਰੂਰ ਪੜਿਆ ਕਰੋ ਜੀ
@Mohdeepsinghgarcha-r2u
@Mohdeepsinghgarcha-r2u 2 месяца назад
ਨੂੰਹ ਤਾਂ ਬਿਗਾਨੀ ਸੀ ਪੁੱਤ ਮਗਰ ਲੱਗ ਕੇ ਕਿਉਂ ਮਾਂ ਨੂੰ ਆਸ਼ਰਮ ਛੱਡ ਕੇ ਆਇਆ ❤❤ ਸੋਹਣੀ ਵੀਡੀਓ ਜੀ ❤❤
@madhusabharwal3449
@madhusabharwal3449 2 месяца назад
ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਾਸੇ ਬਹੁਤ ਹੀ ਵਧੀਆ ਵੀਡੀਓ ਆ ਇੱਕ ਸਾਰੇ ਸਮਾਜ ਨੂੰ ਸੁਨੇਹਾ ਦਿੱਤਾ ਵੀਡੀਓ ਰਾਹੀ ਮਨਦੀਪ ਦੁੱਧ ਤਾ ਪੀਦੀ ਆ ਮੱਝ ਦਾ ਪਰ ਬੀਬੀ ਮੱਝਾਂ ਦੇ ਵਾੜੇ ਵਿੱਚ ਜਾਦੀ ਆ ਤਾ ਕਹਿੰਦੀ ਕਿ ਤੇਰੇ ਕੋਲੋਂ ਮੁਸਕ ਆਉਂਦਾ ਮਨਦੀਪ ਬੈਬੇ ਨੇ ਸਾਰੀ ਉਮਰ ਕੰਮ ਹੀ ਕੀਤਾ ਤਾ ਹੀ ਆਪਾਂ ਇਥੋਂ ਤੱਕ ਪਹੁਚਦੇ ਆ ਕੁਲਦੀਪ ਵੀਰੇ ਜੇ ਤੇਰੇ ਵਿੱਚ ਚਾਰ ਕਣ ਹੋਣ ਤਾਂ ਮਨਦੀਪ ਦੀ ਹਿਂਮਤ ਨੀ ਕਿ ਉਹ ਘਰ ਦਾ ਕੰਮ ਨਾ ਕਰੇ ਜਾਂ ਤੇਰੀ ਮਾਂ ਦੀ ਸੇਵਾ ਨਾ ਕਰੇ ਵੀਡੀਓ ਵੇਖ ਕੇ ਮਨ ਬਹੁਤ ਹੀ ਦੁਖੀ ਹੋਇਆ ਮਨਦੀਪ ਦਾ ਸਰਿਆਂ ਹੀ ਪਿਆ ਕੋਫੀ ਤੈਨੂੰ ਕੁਲਦੀਪ ਹੀ ਬਣਾ ਕੇ ਦਉ ਕੁਲਦੀਪ ਵੀਰੇ ਮਾ ਨੂੰ ਬਿਰਧ ਆਸਰਮ ਵਿੱਚ ਛਡਣ ਲਈ ਸੋਖਾ ਹੀ ਮਨ ਗਿਆ ਵਾਹ ਕੁਲਦੀਪ ਵੀਰੇ ਮਾ ਦੇ ਦੁੱਧ ਨੂੰ ਲਾਜ ਲਾਤੀ 😢😢ਮਨਦੀਪ ਜੇ ਤੇਰੀ ਮਾਂ ਨਾਲ ਏਦਾਂ ਹੋਉ ਫਿਰ ਤੈਨੂੰ ਪਤਾ ਲੱਗੇਗਾ ਆਵਦੀ ਮਾ ਆਪਣੀ ਤੇ ਬੰਦੇ ਦੀ ਮਾ ਮਾ ਨੀ 😢❤❤❤ਕੁਲਦੀਪ ਵੀਰੇ ਦੇਰ ਨੂੰ ਹੀ ਸੀ ਕੁਲਦੀਪ ਵੀਰੇ ਤੈਨੂੰ ਸਮਝ ਆ ਹੀ ਗਈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ😇🧿🧿🌷🌷❣️❣️❣️💘💘💘ਘਰ ਵਿੱਚ ਹੀ ਮਾ ਬਾਪ ਨਾਲ ਤੀਰਥ ਆ ਭੈਣੋ ਤੇ ਭਰਾਵੋ ਵੀਡੀਓ ਬੜੇ ਹੀ ਪਿਆਰ ਨਾਲ ਦੇਖੀ ਆ ਸਾਰੀ love you everyone god bless you❤❤🥰🥰🥰
@twosentenceeverything
@twosentenceeverything Месяц назад
😊😊😊😊😊😊😊😊😊😊
@HarpreetsinghMann-mj3vj
@HarpreetsinghMann-mj3vj Месяц назад
Bhut Soni vedio ❤❤❤
@KulwinderKaur-yw2tz
@KulwinderKaur-yw2tz Месяц назад
Very nice story 🌹🙏👌👍
@UpkarKour-w4y
@UpkarKour-w4y Месяц назад
Very good bata ji
@SukhwinderSingh-nk4wn
@SukhwinderSingh-nk4wn 2 месяца назад
Bhut wadia video
@Khadija_mubashar
@Khadija_mubashar 2 месяца назад
Nice
@KulwinderKaur-ch4dj
@KulwinderKaur-ch4dj 2 месяца назад
ਵਧੀਆ ਸੁਨੇਹਾ ਦਿੱਤਾ
@SimranSingh-zx4wj
@SimranSingh-zx4wj 2 месяца назад
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤
@NarinderBrar-wu2tc
@NarinderBrar-wu2tc Месяц назад
Buhot hi sohni vedio aw veer ji
@mandeepdhillon3949
@mandeepdhillon3949 2 месяца назад
Very good msg send for people like this
@vmix-ki3zs
@vmix-ki3zs 2 месяца назад
Bhut vadiya vedio gbu ❤❤jassi moga
@daljeetjeeti383
@daljeetjeeti383 2 месяца назад
ਤੁਹਾਡੀ ਵੀਡੀਓ ਬਹੁਤ ਹਈ ਵਧੀਆ ਲੱਗਦੀ ਹੈ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 19 / 8
@RealmeMobile-q2r
@RealmeMobile-q2r Месяц назад
ਗੁਡ ਵੀਡਿਓ ਬਹੁਤ ਬਦਿਆ ਲਗੀ
@rajsingh2776
@rajsingh2776 2 месяца назад
ਬਹੁਤ ਵਧੀਆ ਸਟੋਰੀ ਬਣਾਈ ਹੈ ਜਦੋ ਆਪਣੇ ਤੇ ਪੈਂਦੀ ਹੈ ਤਾਂ ਪਤਾ ਲੱਗਦਾ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਬਾਕੀ ਕੁਲਦੀਪ ਯਾਰ ਸਾਡਾ ਨਾਂਮ ਵੀ ਬੋਲਦਿਆਂ ਕਰੋ ਧੰਨਵਾਦ ਰਾਜ ਖੀਵਾ ਮਾਨਸਾ
@Maninder_brar
@Maninder_brar 2 месяца назад
ਮਾਂ ਬਾਪ ਦਾ ਦੇਣ ਅਸੀ ਦੇ ਨਹੀਂ sakhde ਜਦੋਂ ਓਹਨਾ ਨੂੰ ਸਾਡੀ ਲੋੜ ਹੁੰਦੀ ਆ ਤਾਂ ਬਿਰਦ ਆਸ਼ਰਮ ਛੱਡ ਆਓ ਇਹ ਇਨਸਾਨੀਅਤ ਨਹੀਂ,,, ਮਾਂ ਬਾਪ ਦੀ ਸਾਂਭ ਸੰਭਾਲ ਸਾਡਾ ਫਰਜ ਹੁੰਦਾ❤❤❤❤
@ParanPreet-ny1yg
@ParanPreet-ny1yg 2 месяца назад
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਖੁਸ਼ ਰੱਖੇ ਚੜਦੀ ਕਲਾ ਚ ਰੱਖੇ
@harwinderkaur6468
@harwinderkaur6468 2 месяца назад
ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ😊
@SSS-dd1um
@SSS-dd1um 2 месяца назад
ਬਹੁਤ ਵਧੀਆ ਵੀਡਿਓ ਲੱਗੀ ਜੀ। ਸੁੱਖਸਰਬ ਬਰਨਾਲ਼ਾ।
@ArpanBawa
@ArpanBawa 2 месяца назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐
@GurpreetSingh-fg2kv4
@GurpreetSingh-fg2kv4 2 месяца назад
ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ
@RATIWAL_5_STAR
@RATIWAL_5_STAR 2 месяца назад
ਬਹੁਤ ਵਧੀਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤।।❤❤❤❤❤❤❤❤❤❤❤❤❤❤❤❤❤
@NandKishor-bl8ls
@NandKishor-bl8ls 2 месяца назад
Har Har Mahadev Jai Shree Ram
@dikshagarg3655
@dikshagarg3655 2 месяца назад
Bhut vdea video ji best of luck i am Ludhiana ji
@GurpinderKaur-kx1vg
@GurpinderKaur-kx1vg 2 месяца назад
Wahe guru ji🙏🙏♥️
@manishamalhotra4959
@manishamalhotra4959 2 месяца назад
Hun aagi sahi raah tey!! 👍
@Satnamoffical
@Satnamoffical 2 месяца назад
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@armaansingh1468
@armaansingh1468 2 месяца назад
Daljit. Kaur. USA. Shaina. Very. Very. Very. Very. Very. Good. Nice. Video.
@manjitkaur-uh1mi
@manjitkaur-uh1mi 2 месяца назад
Very nice massage ❤❤❤❤❤❤❤❤❤❤❤
@manjinderkaun2665
@manjinderkaun2665 Месяц назад
Bhut vadia suneja Dita hai waheguru mehar rakhe sari team tha🙏❤️❤️❤️🙏
@GurpreetKaur-jr7wv
@GurpreetKaur-jr7wv 2 месяца назад
Bahut sohni emotional video God bless all team members ❤
@Angrejsingh-f9f
@Angrejsingh-f9f 2 месяца назад
ਗੁੱਡ ਜੌਵ
@charnjeetkaur8688
@charnjeetkaur8688 2 месяца назад
Very nice ji
@preetkaur9896
@preetkaur9896 Месяц назад
ਬਹੁਤ ਵਧਿਆ ਵੀਰ ਜੀ ❤
@inderjeet3625
@inderjeet3625 2 месяца назад
Superb video
@santdhaliwal6224
@santdhaliwal6224 2 месяца назад
ਜਦੋਂ ਇੱਕੀ ਨੂੰ ਇਕੱਤੀ ਪੈਂਦੀ ਹੈ ਫਿਰ ਹੀ ਬੰਦੇ ਨੂੰ ਸੇਕ ਲੱਗਦਾ ਐ । ❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ
@JotKhanna-pj4gm
@JotKhanna-pj4gm 2 месяца назад
3ev S
@surinderkaurbrar63
@surinderkaurbrar63 Месяц назад
Bauht hi Vadhiya suneha
@sajidcomrad1543
@sajidcomrad1543 2 месяца назад
Dil cheer gai ha ya khabar soun kr
@rajenderkaur4563
@rajenderkaur4563 2 месяца назад
Heart touch Video ❤
@harjinderbhullar8408
@harjinderbhullar8408 2 месяца назад
Bahut badhiya video
@SimranSingh-zx4wj
@SimranSingh-zx4wj 2 месяца назад
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਭੈਣ ਮੇਰੇ ਬੇਟੇ ਦਾ ਨਾਮ ਲੈਣ ਲਈ 🤗🤗🤗
@harveersinghsingh1239
@harveersinghsingh1239 2 месяца назад
ਬਹੁਤ ਵਧੀਆ ਵੀਡੀਓ ਚੰਗੀ ਸਿੱਖਿਆ ਦਿੱਤੀ ਲੋਕਾਂ ਨੂੰ ਕਮਲ ਸੱਗੂ ਸੰਗਰੂਰ 🎉
@GurpreetSingh-f5t4w
@GurpreetSingh-f5t4w 2 месяца назад
Very nice vlog ji 👍👍
@Khadija_mubashar
@Khadija_mubashar 2 месяца назад
@nirmalagrewal9800
@nirmalagrewal9800 2 месяца назад
Loved it.
@SimranSingh-zx4wj
@SimranSingh-zx4wj 2 месяца назад
ਜਿੰਨੇ ਨਖਰੇ ਮਨਦੀਪ ਭੈਣ ਕਰਦੀ ਹੈ ਸ਼ਹਿਰਾਂ ਵਾਲੇ ਉਹਨੇ ਨਖਰੇ ਨਹੀਂ ਕਰਦੇ ਕਿਉਂ ਕੇ ਅਸੀਂ ਵੀ ਸ਼ਹਿਰ ਵਿੱਚ ਹੀ ਰਹਿੰਦੇ ਇਸ ਲਈ ਸਾਨੂੰ ਪਤਾ ਹੈ ਕਿ ਦੋ ਵਕਤ ਦੀ ਰੋਟੀ ਕਿਵੇਂ ਕਮਾਈ ਦੀ ਹੈ
@AshokKumar-sw6lh
@AshokKumar-sw6lh Месяц назад
ਵਧੀਆ ਕੀਤਾ ਇਹੋ ਜਿਹੇ ਪੁੱਤ ਹੋਣ
@Sad-u4r
@Sad-u4r 2 месяца назад
Nice video
@sukhwinderkaur7145
@sukhwinderkaur7145 2 месяца назад
ਮਨਦੀਪ ਕਹਿੜੇ ਪਾਸਿਓ ਸਹਿਰ ਦੀ ਲੱਗਦੀ ਹੈ, ਕੀ ਗੱਲ ਸਹਿਰ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ, ਸਾਡੇ ਸਾਰਾ ਦਿਨ ਕੰਮ ਨਹੀਂ ਮੁਕਦੇ, ਨਰਮਾਈ ਦਾ ਫਾਇਦਾ ਚੁੱਕਿਆ ਬੇਬੇ ਦਾ
@BhinderKaur-pg7hk
@BhinderKaur-pg7hk 2 месяца назад
Good video ji ❤❤❤
@bobyraja7870
@bobyraja7870 2 месяца назад
very very nice video Hong Kong
@HappySingh-f9e
@HappySingh-f9e 2 месяца назад
👌👌👌👌🎉🎉🎉🎉❤❤❤❤❤❤ਹਰਦੀਪ ਕੌਰ ਬਸਰਾਉ
@Jaggichhabra431
@Jaggichhabra431 2 месяца назад
ਬੋਤ ਵਧੀਆ ❤ਜਗੀ ਸਾਦਿਕ
@PervaizShah-ok5qx
@PervaizShah-ok5qx 2 месяца назад
Nice 👍 story. Bebe Gurmail Kaur ji di acting bohat wadiya. From, Pakistan.
@dayemkiamman
@dayemkiamman 2 месяца назад
Tediyan ranna kddi v sidyan nahin hondyan saari umr ghuzar k v.......good play......every one acted very well.......👍 from Lahore ......🇵🇰 .
@Creativity-C1e
@Creativity-C1e 2 месяца назад
Good knowledge .....❤❤❤
@charanjeetkaur2347
@charanjeetkaur2347 2 месяца назад
Very beautiful movie 👌👌🙏🙏
@KhushiKour-gf4ik
@KhushiKour-gf4ik 2 месяца назад
Very very nice video nice story ❤❤❤😊😊
@Sanjhapariwarvlog
@Sanjhapariwarvlog 2 месяца назад
Many many thanks
@SamarBhullar-yr8is
@SamarBhullar-yr8is 2 месяца назад
Good morning g❤
@KhushiKour-gf4ik
@KhushiKour-gf4ik 2 месяца назад
Thanks
@HarjitKaur-r8k
@HarjitKaur-r8k 2 месяца назад
Good msg
@NK-rd4wo
@NK-rd4wo 2 месяца назад
Very nice and moralable movie
@harpreetsharma4125
@harpreetsharma4125 2 месяца назад
ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ
@AbcKaur-y1u
@AbcKaur-y1u 2 месяца назад
Daljit kaur usa shaina very very Very very very good nice video
@Guri-l7c
@Guri-l7c 2 месяца назад
Jasvindet. Akalgarh. Sudhar👌👌
@sandeepsidana4873
@sandeepsidana4873 2 месяца назад
VERY.NIC3
@deepclient9419
@deepclient9419 2 месяца назад
ਸਹਿਰਾ ਦੀਆਂ ਕੰਮ ਪਿੰਡ ਵਿਚ ਆ ਕੇ ਕਕਰਦੀਆਂ ਜੀ ਮੈਂ ਵੀ ਲੁਧਿਆਣਾ ਸ਼ਹਿਰ ਤੋ ਹਾਂ ਜੀ ਸਾਰੇ ਕੰਮ ਕਰਦੀ ਹਾਂ
@ushachugh3211
@ushachugh3211 2 месяца назад
Bhuat Soni video aa usha Faridabad
@desihomemadefood
@desihomemadefood 2 месяца назад
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ੇ ❤❤
@GurmeetKaur-qh4fy
@GurmeetKaur-qh4fy Месяц назад
Bohat wadia ji
@Sad-u4r
@Sad-u4r 2 месяца назад
Nazia Pakistan 🎉🎉🎉❤❤❤❤
@SimranSingh-zx4wj
@SimranSingh-zx4wj 2 месяца назад
ਹਰੇਕ ਚੀਜ਼ ਵਿੱਚ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਦੁੱਧ ਵਰਤਣਾ ਹੈ ਤਾਂ ਵੀ ਸੋਚ ਸਮਝ ਕੇ ਹੋਰ ਸ਼ਹਿਰਾਂ ਵਾਲੇ ਗੁਰੂ ਸ਼ਰਲੇ ਥੋੜਾ ਉਡਾਂਦੇ ਆ
@inderjitkhaira805
@inderjitkhaira805 Месяц назад
Very good massage
@harmanbrar6045
@harmanbrar6045 2 месяца назад
Harman Brar pind bhallaiana distk Shri muktsar sahib
@ManpreetKaur-r6x
@ManpreetKaur-r6x Месяц назад
Very nice
@daljeetkaur6258
@daljeetkaur6258 2 месяца назад
Bhut sohni video.... daljeet Kaur zira district firozpur
@BhupinderKaur-ct9pz
@BhupinderKaur-ct9pz 2 месяца назад
ਬਹੁਤ ਸੋਹਣੀ ਵੀਡੀਓ ਵੀਰ ਜੀ ਹੁਸ਼ਿਆਰਪੁਰ ਤੋਂ ਆ ਜੀ 🙏🙏🙏🙏🙏
@randhawafarm8735
@randhawafarm8735 Месяц назад
Good massage
@amarjitkaur7074
@amarjitkaur7074 Месяц назад
Good from ldh
@MakhanSingh-c3d
@MakhanSingh-c3d 2 месяца назад
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@GaganpreetKaur-yf4nk
@GaganpreetKaur-yf4nk Месяц назад
Nyc baut video g
@a_s2801
@a_s2801 2 месяца назад
Sat sari aakal all team members
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Crazyhardyzz
@Crazyhardyzz 2 месяца назад
100% Kuldeep ਗ਼ਲਤ
@DeepMaan-b6m
@DeepMaan-b6m 2 месяца назад
ਬਹੂਤ...ਤਕਲੀਂਫਾ...ਨਾਲ...ਮਾਵਾ...ਪਾਲਦੀਆ.ਨੇ..ਪੁਤਾ..ਨੂੰ.ਨੂੰਹ..ਨੂੰ.ਪਤਾ..ਲੱਗ..ਗਿਆ..ਜਦ..ਆਪਣੀ..ਮਾ...ਨਾਲ..ਹੋਨ..ਲਗਿਆ.ਫੇਰ..ਸੇਕ..ਲੱਗਿਆ..ਜਦ.ਆਪਣੀ..ਮਾ..ਨਾਲ.ਹੋਨ..ਲੱਗੀਆ
@jaswantkaur6496
@jaswantkaur6496 2 месяца назад
Very nice story g jaswant kuar patiala to
@GulamPati
@GulamPati 2 месяца назад
Ghulam Rasool beti Pakistani Muscat Oman se bahut pyari video hai bhai❤❤❤❤❤❤🎉🎉🎉🎉🎉🎉🎉
@NarinderBrar-wu2tc
@NarinderBrar-wu2tc Месяц назад
Last te tuc buhot sohna kmm kita
@Naveenalshah
@Naveenalshah 2 месяца назад
4
@RashpalSingh-he6mn
@RashpalSingh-he6mn 2 месяца назад
RashpaL Singh LehaL nice 🙂
@tejindersingh9676
@tejindersingh9676 2 месяца назад
❤😂😊😅😢verry nice Stori God bless you all teem member 😂😂😂😂❤
@daljitpandher9096
@daljitpandher9096 2 месяца назад
Daljit. Kaur. Usa. Shaina wahegur. Ji. Waheguru. Ji. Waheguru. Ji
@sandeepdhindsa2182
@sandeepdhindsa2182 2 месяца назад
Very nice video and good massage
@mohindersingh8964
@mohindersingh8964 Месяц назад
ਸਵੇਰ ਦਾ ਭੁਲਿ ਆ ਸ਼ਾਮ ਨੂੰ ਘਰ ਆ ਜਾਵੇ ਤਾ ਚੰਗਾ ਹੈ।
@JaswinderKaur-nb5rr
@JaswinderKaur-nb5rr 2 месяца назад
ਜਸਵਿੰਦਰ ਕੌਰ ਬਰਨਾਲਾ nice video ❤❤🎉🎉
@GurmukhBrar-c7q
@GurmukhBrar-c7q 2 месяца назад
ਬਹੁਤ ਵਧੀਆ ਵੀਡੀਓ ਬਾਈ ਕੁਲਦੀਪ ਤੇ ਬਾਈ ਲਾਡੀ ਸਿਰਾ ਐਕਟਿੰਗ ਕਰਦੇ ਆ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@pinknailstudio532
@pinknailstudio532 2 месяца назад
Very nice story Sukhwinder kaur ludhianan
@JaswantSingh-w8m
@JaswantSingh-w8m 2 месяца назад
ਇਸ ਵੀਡੀਓ ਵਿੱਚ ਤਾਂ ਕੁਲਦੀਪ ਜਮਾਂ ਹੀ ਤੀਵੀਂ ਦਾ ਗਲਾਮ ਬਣ ਕੇ ਰਹਿ ਗਿਆ ਕੁਝ ਤਾਂ ਆਪਦੀ ਮਾਂ ਬਾਰੇ ਸੋਚਦਾ
@gurneetSingh-y8d
@gurneetSingh-y8d 2 месяца назад
Very nice video aiho jaihai puter sab dai hon
@RajaSingh-ox2bi
@RajaSingh-ox2bi 2 месяца назад
Berygood
@ranjeetsekhon765
@ranjeetsekhon765 2 месяца назад
Very nice ji ❤️❤️❤️
Далее