Тёмный

ਬਿੰਦਰਖੀਏ ਦੇ ਗੀਤ ਲਿਖਣ ਵਾਲੇ ਬਿੱਲੇ ਦੀ ਇਸ ਫ਼ਰਿਸ਼ਤੇ ਨੇ ਫੜੀ ਬਾਂਹ: ਸੁਣੋ ਕੀ ਕੁੱਝ ਦਿੱਤਾ 

Daily Post Punjabi
Подписаться 2,7 млн
Просмотров 147 тыс.
50% 1

ਬਿੰਦਰਖੀਏ ਦੇ ਗੀਤ ਲਿਖਣ ਵਾਲੇ ਬਿੱਲੇ ਦੀ ਇਸ ਫ਼ਰਿਸ਼ਤੇ ਨੇ ਫੜੀ ਬਾਂਹ: ਸੁਣੋ ਕੀ ਕੁੱਝ ਦਿੱਤਾ
For All the Latest News Download Daily Post News App:
play.google.co...
Click For IOS:- appsto.re/in/x...
For more news Log on to :- www.punjabi.dai...
Subscribe for more videos :- / dailypostpunjabi
Follow us on Twitter :- / dailypostpnbi
Follow Us on Google + :
-plus.google.co...

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 814   
@kuldeepsinghbains3640
@kuldeepsinghbains3640 5 лет назад
ਮੱਕੜ ਸਾਹਬ ਸਲਾਮ ਕਰਦਾ ਹਾਂ ਤੁਹਾਨੂੰ, ਪਰਮਾਤਮਾ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਦੇਵੇ
@luckysniper9015
@luckysniper9015 5 лет назад
ਮੱਕੜ ਸਾਹਿਬ ਜੀ ਵਰਗੇ ੲਿਨਸਾਨ ...ਵਾਹਿਗੁਰੂ ਜੀ ਸਭ ਨੂੰ ੲਿਹਨਾ ਵਰਗੀ ਸੌਚ ਦੇਣਾ..ਬਿੱਲਾ ਵੀਰ ਜੀ ਵਾਹਿਗੁਰੂ ਤੇ ਭਰੌਸਾ ਕਰੋ...ਸਭ ਠੀਕ ਹੋਜੂ...🙏🙏🙏🙏🙏
@sahibpartapsingh5683
@sahibpartapsingh5683 5 лет назад
ਜੀ ਉਏ ਰੱਬ ਦਿਅਾ ਬੰਦਿਅਾ.....ਰੱਬ ਤੈਨੂੰ ਤਰੱਕੀਆਂ ਬਖਸ਼ੇ....ਬਾਬਾ ਸੁੱਖ ਰੱਖੇ ਦੋਵਾਂ ਦੇ ਘਰ 😇
@SherSingh-qf9lc
@SherSingh-qf9lc 5 лет назад
ਮੱਕੜ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖਸ਼ੇ। ਤੁਸੀਂ ਸਿੱਖੀ ਦੀ ਉਹ ਰਾਹ ਨੂੰ ਦਰਸਾਇਆ ਹੈ ਕਿ"ਗਰੀਬ ਦਾ ਮੂੰਹ ਗੁਰੂ ਦੀ ਗੋਲਕ "।
@Samundri_Daaku
@Samundri_Daaku 5 лет назад
ਅਸੀਂ ਪਿੱਤਲ ਕਦੇ ਖਰੀਦਿਆ ਨਹੀਂ ਤੈਨੂੰ ਸੋਨਾ ਕਿਥੋਂ ਲੈ ਦਈਏ।। ਬਾ-ਕਮਾਲ ਲਾਜਵਾਬ ਵੀਰ
@jagjitsingh1866
@jagjitsingh1866 5 лет назад
ਹੋਰ ਕੋਈ ਜਦ ਗਰਜ ਹੋਊ ਜਦ ਮਰਜੀ ਬੂਹਾ ਖੜਕਾਈ, ਪਰ ਪਿਆਰ ਦੇ ਮਾਮਲੇ ਵਿਚ ਕਦੇ ਨਾ ਬਿੱਲੇ ਦੇ ਘਰ ਆਈ, ਅੱਖਾਂ ਦੇ ਹੰਜੂ ਨਾ ਰੋਕ ਸਕਿਆ ਮੈਂ ਬਿੱਲੇ ਬੀਰ, ਥੋਡਾ ਨੰਬਰ ਤਾਂ save ਕਰ ਲਿਆ ਮੋਬਾਈਲ ਚ ਜਦ ਮੈਂ ਪਹਿਲੀ ਵਾਰ ਚੈਨਲ ਤੇ ਥੋਨੂੰ ਵੇਖਿਆ, ਪਰ ਮੈਂ ਸ਼ੁਕਰ ਕਰਦਾ ਅੱਜ ਓਹਨਾ ਦਾ ਜਿਨ੍ਹਾਂ ਨੇ ਮੇਰੇ ਬੀਰ ਨੂੰ ਸਹਾਰਾ ਲਾਇਆ, ਦਿਲ ਚੋ ਇਕ ਦਰਦ ਜਿਹਾ ਨਿਕਲ ਗਿਆ, ਹੁਣ ਰੱਬ ਕਰੇ ਖੂਬ ਤਰੱਕੀਆਂ ਤੇ ਜਾਵੇ ਬਿੱਲਾ ਲਸੋਈ ਬੀਰ, ਬੋਹਤ ਬੋਹਤ thank you ਸ਼੍ਰੀ ਮਾਨ ਮੱਕੜ ਜੀ ਦਾ, ਰੱਬ ਦਾ ਰੂਪ ਬਣ ਕੇ ਆਏ ਮੇਰੇ ਬੀਰ ਲਈ,💐
@amarjitganeshpuria2675
@amarjitganeshpuria2675 5 лет назад
ਵਾਹਿਗੁਰੂ ਮੱਕੜ ਸਾਹਿਬ ਨੂੰ ਸਦਾ ਚੜਦੀਆ ਕਲਾਂ ਚ ਰੱਖੇ
@rajwindersingh3779
@rajwindersingh3779 2 года назад
Sardar ji waha
@chettudhaliwal5483
@chettudhaliwal5483 5 лет назад
ਸਰਦਾਰ ਭੁਪਿੰਦਰ ਸਿੰਘ ਨੇ ਇੱਕ ਹੀਰਾ ਤਰਾਸਿਆ ਜਿਹਦਾ ਮੁੱਲ ਨੀ ਕੋਈ , ਸਾਡਾ ਵੱਡਾ ਵੀਰ ਬਿੱਲਾ ਲਸੋਈ
@tajindergill4310
@tajindergill4310 5 лет назад
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੰਖੇ ਮੰਕੜ ਸਾਬ ਨੂੰ
@yhasabkuchhmiltahea8500
@yhasabkuchhmiltahea8500 5 лет назад
ਏ ਹੈ ਸਿਖੀ ਦੀ ਅੱਸਲੀ ਪਸ਼ਾਣ ਧੰਨਵਾਦ ਮੱਕੜ ਸਾਹਿਬ ਜੀ ਦਾ
@bhupinderkaur6832
@bhupinderkaur6832 5 лет назад
ਬਹੁਤ ਵਧੀਆ ਵੀਰ ਜੀ ਤੁਸੀਂ ਇਕ ਗਰੀਬ ਦੀ ਬਾਂਹ ਫੜੀ ਹੈ ਪ੍ਰਮਾਤਮਾ ਤੁਹਾਡੀ ਜਿੰਦਗੀ ਲੰਬੀ ਕਰੇ ਜਦੋਂ ਕਿਸੇ ਵਿੱਚ ਪ੍ਰਮਾਤਮਾ ਵਸਦਾ ਹੈ ਤਾ ਫਿਰ ਰੱਬ ਉਸ ਨੂੰ ਐਡਾ।ਦਿੱਲ ਦਿੰਦਾ ਹੈ ਜੋ ਇਕ ਗਰੀਬ ਦੀ ਮੱਦਦ ਕਰਦਾ ਹੈ
@jaggirampura555
@jaggirampura555 5 лет назад
ਮੱਕੜ ਸਾਹਿਬ ਜੀ ਦਰਿਆ ਦਿਲ ਇਨਸਾਨ , ਸਲੂਟ
@baljeetkhaira5308
@baljeetkhaira5308 5 лет назад
Kya baat hai Makkar Sahib aap ji da baut vada dil hai Parmatma tuhanu Hor tarkki deve
@ManjinderSingh-wj6kj
@ManjinderSingh-wj6kj 5 лет назад
ਬਿੱਲਾ ਲਸੋਈ ਵਾਲਾ ਵਧੀਆ ਗੀਤਕਾਰ ਹੈ ਬਹੁਤ ਵਧੀਆ ਕੀਤਾ ਮੱਕੜ ਸਾਹਬ
@gurjantsardar656
@gurjantsardar656 5 лет назад
ਰੱਬ ਨਾ ਮਾਰੇ,ਲੋਕਾਂ ਦਾ ਕੰਮ ਬੁਰਾਈ ਕਰਨਾ ਇਹ ਪਹਿਲੀ ਵੀਡੀਓ ਜੋ ਅਨਲਾਈਕ ਨਹੀਂ ਹੋੲੀ
@ParmjitSingh-qt8ih
@ParmjitSingh-qt8ih 5 лет назад
But vedia vir ji
@dishamatta1385
@dishamatta1385 5 лет назад
ਸਰਦਾਰ ਜੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਜੀ
@sudhirsharma7845
@sudhirsharma7845 2 года назад
very good job.long live mkd.
@narinderSingh-us1gj
@narinderSingh-us1gj 5 лет назад
ਮੱਕੜ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@rajwinderhundal8271
@rajwinderhundal8271 5 лет назад
ਬਹੁਤ ਹੀ ਜਿਆਦਾ ਵਧੀਆ ਕੀਤਾ ਮੱਕੜ ਵੀਰ ਜੀ ਪਰਮਾਤਮਾਂ ਹਮੇਸਾ਼ ਤੁਹਾਨੂੰ ਤੱਰਕੀ ਬਕਸ਼ੇ 🙏🙏
@pjb-3077
@pjb-3077 5 лет назад
ਨੇਕ ਬੰਦੇ ਬਹੁਤ ਹੀ ਘੱਟ ਮਿਲਦੇ ਆ ਇਸ ਦੁਨੀਆ ਚ
@staran5208
@staran5208 5 лет назад
ਗਾਇਕਾਂ ਨੂੰ ਵੀ ਬਿੱਲਾ ਲਸੋਈ ਜੀ ਦੇ ਗਾਣੇ ਗਾਉਣੇ ਚਾਹੀਦੇ ਨੇ
@harjindersingh-wi4xq
@harjindersingh-wi4xq 5 лет назад
Right sir g
@jamesbelow2750
@jamesbelow2750 5 лет назад
DIRECTOR TARAN ਮਕੜ ਸਾਹਿਬ ਨੂੰ ਸਲਾਮ🙏🙏 ਵਾਹਿਗੁਰੂ ਜੀ
@amritmanpowers2356
@amritmanpowers2356 5 лет назад
ਸਿਮਰਨਜੋਤ ਭਾਅ ਬਹੁਤ ਬਹੁਤ ਧੰਨਵਾਦ ਤੁਹਾਡਾ ਗਰੀਬ ਦੀ ਅਵਾਜ ਉਠਾਉਣ ਲਈ ਵੱਡਾ ਧੰਨਵਾਦ ਮੱਕੜ ( ਮੱਕੜ ਮੋਟਰਜ ) ਦਾ ਰੱਬ ਤਹਾਨੂੰ ਤੇ ਤੁਹਾਡੇ ਕਾਰੋਬਾਰ ਨੂੰ ਬਹੁਤ ਤਰੱਕੀਆਂ ਬਖਸੇ
@satnambal1212
@satnambal1212 5 лет назад
Greeb Da mukh ,,guru de golak,,,,veer ji rab kol meli dat Koi koi vart sakda
@yousufrg4552
@yousufrg4552 5 лет назад
ਮੱਕੜ ਸਹੀਬ ਰੱਬ ਹੋਰ ਤਹਾਨੂੰ ਜਿੰਦਗੀ ਦਵੇ
@manjitsingh7838
@manjitsingh7838 5 лет назад
ਵਾਹਿਗੁਰੂ ਜੀ ਇਸ ਵੀਰ ਨੂੰ ਇਹਨਾਂ ਕੋ ਮਾਲਕ ਦੇਵੇ ਇਸ ਗਰੀਬ ਵੀਰ ਦੀ ਬਾਹ ਫੜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ
@balbirsingh7639
@balbirsingh7639 5 лет назад
Veerji your. Very 2 thanbad
@AshokKumar-wf1tg
@AshokKumar-wf1tg 5 лет назад
ਮੱਕੜ ਸਾਹਿਬ ਬਹੁਤ ਵਧੀਆ ਜੀ । ਵਾਹਿਗੁਰੂ ਸਦਾ ਤਰੱਕੀਆਂ ਬਖਸ਼ਣ
@munishranga2985
@munishranga2985 5 лет назад
ਮੱਕੜ ਸਾਹਿਬ ਜਿੰਦਾਬਦ ਜੀ,ਜਿੰਓੁਦਾ ਰਿਹ ਪੰਜਾਬੀ ਸੱਰਦਾਰਾ;ਅਾਹ ਕੀਤੀ ਅਾ ਅੱਸਲੀ ਸੱਰਦਾਰਾ ਵਾਲਾ ਕੰਮ.ਮੱਕੜ ਸਾਹਿਬ ਜੀ ਨੇ;GOD Blease ਮੱਕੜ ਸਾਹਿਬ ਜੀ
@jagdevsingh-gw1xc
@jagdevsingh-gw1xc 5 лет назад
ਬਹੁਤ ਬਹੁਤ ਧੰਨਵਾਦ ਮੱਕੜ ਸਾਬ, ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ,ਤੰਦਰੁਸਤੀਆਂ ਬਖਸ਼ੇ,ਸੇਵਾ ਕਰਨ ਦਾ ਹੋਰ ਬਲ ਬਖਸ਼ੇ।
@balwinder3322
@balwinder3322 5 лет назад
ਮੱਕੜ ਸਾਹਬ ਸਚੇ ਪਾਤਸ਼ਾਹ ਆਪ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖੇ। ਜਿਨੀ ਵਾਹਿਗੁਰੂ ਨੇ ਆਪ ਨੂੰ ਦੁਨਿਆਵੀ ਦੌਲਤ ਅਮੀਰੀ ਬਖਸ਼ੀ ਹੈ, ਉਸ ਤੋਂ ਵੀ ਵੱਧ ਦਿਲ ਦੀ ਅਮਰੀ ਬਖਸ਼ੀ ਹੈ, ਜੋ ਕਿ ਆਪ ਵੱਲੋਂ ਕੀਤੇ ਮਹਾਨ ਕਾਰਜ ਤੋਂ ਸਾਫ ਝਲਕਦੀ ਹੈ। ਫਿਰ ਵੀ ਐਨੀ ਹਲੀਮੀ ਅਤੇ ਨਿਮਰਤਾ।
@SukhwinderSingh-rl3bb
@SukhwinderSingh-rl3bb 5 лет назад
ਹੇ ਵਾਹਿਗੁਰੂ ਜੀ ਮੇਰੀ ਤੁਹਾਡੇ ਅੱਗੇ ਇਹੀ ਅਰਦਾਸ ਹੈ ਕਿ ਮੱਕੜ ਸਾਬ ਜੀ ਦੇ ਕਾਰੋਬਾਰ ਵਿਚ ਬਰਕਤ ਪਾਈ ਤੇ ਉਨ੍ਹਾਂ ਨੂੰ ਨਿਰੋਗ ਜੀਵਨ ਦੇਣ ਤਾਂ ਜੋ ਉਹ ਕਿਸੇ ਹੋਰ ਲੋੜ ਬੰਦ ਦੀ ਵੀ ਮਦਦ ਕਰਨ ਪ੍ਰਮਾਤਮਾ ਸਦਾ ਹੀ ਮੱਕੜ ਸਾਬ ਜੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਉੱਤੇ ਮੇਹਰ ਕਰੇ ਜਿਨ੍ਹਾਂ ਨੇ ਅੱਜ ਕਿਸੇ ਦਾ ਗਰੀਬ ਦੁੱਖ ਸਮਝਿਆ ਵਾਹਿਗੁਰੂ ਸਦਾ ਹੀ ਇਨਾਂ ਤੇ ਮੇਹਰ ਭਰਿਆ ਹੱਥ ਰੱਖਣ
@mejarburja7838
@mejarburja7838 5 лет назад
ਸਰਦਾਰ ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਤੁਸੀ ਪੰਜਾਬ ਦੇ ਅਸਲੀ ਸ਼ੇਰ ਹੋ ਤੇ ਸ਼ੇਰਾ ਵਾਲੇ ਕੰਮ ਕੀਤੇ ਅਸੀ ਤੁਹਾਢੇ ਬॅਚੇ ਹਾ ਤੇ ਅਸੀ ਕੀ ਸਾਰੇ ਲੋਕ ਹੀ ਤੁਹਾਢੇ ਤੇ ਫਕਰ ਮिਹਸੂਸ ਕਰਦੇ ਹਾ ਪਰਮਾਤਮਾ ਤੁਹਢੇ ਤੇ ਤੁਹਢੇ ਬॅिਚਅਾ ਤੇ ਮੇਹਰ ਭिਰਅਾ ਹॅਥ ਰॅਖੇ ਤੇ ਤੁਸੀ िਦਨ ਦੁਗਣੀ ਤੇ ਰਾਤ ਚੁਗਣੀ ਤਰਾਕੀ ਕਰੋ ੴ
@Randhirsingh-cs7zu
@Randhirsingh-cs7zu 5 лет назад
ਬਹੁਤ ਵਧੀਆ ਕੀਤਾ ਮੱਕੜ ਸਾਬ ਜੀ,,,,👍👍
@kabootarbazziinamritsar1050
@kabootarbazziinamritsar1050 5 лет назад
Verry good sira ji rab tanu hamisa happy rhaki a
@gurdarshansidhu170
@gurdarshansidhu170 2 года назад
ਸਰਦਾਰ ਭੁਪਿੰਦਰ ਸਿੰਘ ਜੀ ਤੁਹਾਡਾ ਤੇ ਅਤੇ ਤੁਹਾਡੇ ਪਰਿਵਾਰ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ
@vickybhullar2322
@vickybhullar2322 5 лет назад
ਬਹੁਤ ਵਧੀਆ g. ਏਸਾ ਕੰਮ ਕੋਈ ਨੇਕ ਦਿਲ ਇਨਸਾਨ ਹੀ ਕਰ ਸਕਦਾ...
@sukhveerbrar7
@sukhveerbrar7 5 лет назад
ਵਾਹਿਗੁਰੂ ਜੀ ਮੇਹਰ ਕਰਨ 22te
@jagdishsingh-cn2em
@jagdishsingh-cn2em 5 лет назад
ਮੱਕੜ ਸਾਬ ਆ ਕੀਤੀ ਐ ਸਿੰਘ ਸਰਦਾਰਾ ਵਾਲੀ। ਇਸ ਨੂੰ ਕਹਿੰਦੇ ਨੇ ਸਿੰਘ ਇਜ ਕਿੰਗ /ਤੇ ਵੀਰ ਤੂੰ ਵੀ ਕਲਮ ਨੂੰ ਚੰਗੇ ਵਿਰਸੇ ਵੱਲ ਤੋਰੀ
@arvindersingh4180
@arvindersingh4180 5 лет назад
waheguru g mehar karo g....
@gurwinderbatth2712
@gurwinderbatth2712 5 лет назад
Waheguru ji
@palwindersinghsandhu7122
@palwindersinghsandhu7122 5 лет назад
ਬਹੁਤ ਹੀ ਵਧੀਆ ਕੰਮ ਕੀਤਾ ਹੈ ਸਰਦਾਰ ਸਾਹਿਬ ਨੇ ਇਸ ਵੀਰ ਦੀ ਮਦਦ ਕਰਕੇ I ਵਾਹਿਗੁਰੂ ਇਹਨਾਂ ਦੇ ਕਾਰੋਬਾਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਇਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਖਸ਼ਣ I
@ranviraujla8757
@ranviraujla8757 5 лет назад
Kya bat ah ਅੰਕਲ ਜੀ ਪ੍ਰਮਾਤਮਾ ਲੰਮੀਆਂ ਉਮਰਾ ਬਕਸੇ 🙏 🙏
@gursahibsingh584
@gursahibsingh584 5 лет назад
ਮੱਕੜ ਸਾਹਿਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਤੇ ਬੱਚਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਇਸ ਲਿਖਾਰੀ ਦੀ ਬਾਂਹ ਫੜਨ ਕੇ ਮਦਦ ਕਰਨ ਲਈ।
@sherepunjabmallhi7375
@sherepunjabmallhi7375 5 лет назад
Good
@gurvinderghuman2216
@gurvinderghuman2216 5 лет назад
ਸਰਦਾਰ ਸਾਹਿਬ ਵਾਹਿਗੁਰੂ ਜੀ 🙏 ਮੇਹਰ ਰੱਖਣ ਤੁਹਾਡੇ ਤੇ
@meeragangar3477
@meeragangar3477 5 лет назад
Waheguru mehar kre Makkar sir te ... 🙏
@rajadishayari3486
@rajadishayari3486 5 лет назад
ਬਹੁਤ ਚੰਗੇ ਲੋਕ ਨੇ ਦੁਨੀਆਂ ਤੇ
@jasmailsingh7717
@jasmailsingh7717 5 лет назад
ਸੱਚਾ ਸਿੱਖ ਆ ਮੱਕੜ ਸਾਬ ਵਾਹਿਗੁਰੂ ਮੇਹਰ ਕਰੇ ਜੀ
@khalsadarbartvchannel9317
@khalsadarbartvchannel9317 5 лет назад
Thanks Singh ji
@newjassidigitalstudio.kura9743
Good.jop.vir
@vakilpainter6012
@vakilpainter6012 5 лет назад
ਵਾਹਿਗੁਰੂ ਚੜਦੀ ਕਲਾ ਬਖਸੇ ਸਰਦਾਰ ਜੀਅਾਂ ਨੂੰ
@pendujanta3622
@pendujanta3622 5 лет назад
Wah g wah gud bro
@satwinderkaur7241
@satwinderkaur7241 5 лет назад
ਕੲੀ ਲੋਕਾਂ ਕੋਲ ਪੈਸਾ ਤਾਂ ਬਹੁਤ ਹੁੰਦਾ ਪਰ ਸਹੀ ਥਾ ਲਾਉਣਾ ਨਹੀਂ ਆਉਂਦਾ ਇਹ ਵੀਰ ਤਾਂ ਰੱਬ ਬਣ ਕੇ ਆਇਆ ਵਾਹਿਗੁਰੂ ੲਿਸ ਵੀਰ ਤੋ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ।ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ।
@RajSingh-hk3rj
@RajSingh-hk3rj 5 лет назад
ਸਰਦਾਰ ਜੀ ਧਨਵਾਦ ਜੀ ਜੀਉ ਹਜਾਰ ਸਾਲ ਤੁਸੀ ਬਹੁਤ ਸੌਹਣਾ ਕਮ ਕੀਤਾ
@nirmalsinghbatth1729
@nirmalsinghbatth1729 5 лет назад
ਵਾਹਿਗੁਰੂ ਜੀ ਮੇਹਰ ਕਰਨ ਤੁਹਾਡਾ ਤੇ ਸਰਦਾਰ ਜੀ
@captanyaar883
@captanyaar883 5 лет назад
Good job sir ji
@subhashraghuvansh3858
@subhashraghuvansh3858 5 лет назад
ਸਤਿਗੁਰੂ ਕਿਰਪਾ ਕਰੇ ਮੱਕੜ ਸਾਹਿਬ ਆਪ ਜੀ ਤੇ
@bhagatsinghinquilabzindaba1231
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurudaatrealestate7088
@gurudaatrealestate7088 3 года назад
Bohat hi vadiya uprala keeta makkar sahab tusi , dhanwad ji tuhada bohat bohat , waheguru chardikala vich rakhey ji tuhanu
@chandharshekhar1591
@chandharshekhar1591 5 лет назад
ਬਹੁਤ ਖੂਬ ਮੱਕੜ ਸਾਹਿਬ .......Master Chandar Shekhar Balachaur(Nawanshahar)
@vanshikagoyal5279
@vanshikagoyal5279 3 года назад
Makers ji thanks.
@queenshernipubgty2741
@queenshernipubgty2741 5 лет назад
ਬਹੁਤ ਖੁਸ਼ੀ ਹੋਈ ਏਨੇਂ ਚੰਗੇ ਕੰਮੈਂਟ ਦੇਖਕੇ ਤੇ ਅਨਲਾਈਕ ਦੇਖਕੇ ਨਹੀਂ ਤਾਂ ਜਿੰਨੀ ਮਰਜ਼ੀ ਚੰਗੀ ਵਿਡਿਓ ਹੋਵੇ ਅਨਲਾਈਕ ਜਨਤਾ ਕਰਦੀ ਹੀ ਹੈ ।। ਬਾਕੀ ਬਹੁਤ ਧੰਨਵਾਦ ਮੱਕੜ ਸਾਹਿਬ ਤੇ ਡੇਲੀ ਪੋਸਟ ਦਾ 🙏🏻
@parwinderbrar6567
@parwinderbrar6567 5 лет назад
Good job 👍
@vickykaryal7763
@vickykaryal7763 5 лет назад
Very nice sardar sab ji parmatma tuhadi lambi umar kare
@bholadubai8014
@bholadubai8014 5 лет назад
Good ji
@deeptalwndi8035
@deeptalwndi8035 5 лет назад
Waheguru ji maher kare veer te
@kamalgoyal5684
@kamalgoyal5684 5 лет назад
God bless u
@GurjeetSingh-hh5rd
@GurjeetSingh-hh5rd 5 лет назад
God bless you billa lasoiy waliya, waheguru ji app nu sada chardi kalla Wich rakhe,
@SatnamSingh-le4lb
@SatnamSingh-le4lb 5 лет назад
ਵਾਹਜੀ ਵਾਹ
@ag487
@ag487 5 лет назад
ਵਾਹ ਸਰਦਾਰ ਜੀ ਗ੍ਰੇਟ ਹੋ ਤੁਸੀ,ਰੱਬ ਕਿਰਪਾ ਰੱਖੇ
@user-fp1rz6qh2i
@user-fp1rz6qh2i 5 лет назад
वीर जी हम आप को दिल से सलाम करते है आप ने जो काम किया वो हर कोई नही कर सकता मालिक आप दोनों मेरे भाई को हमेशा खुश रखे ऐसे ही आप और भी कर्म करते रहे दाता सरकार जी आप की उम्र लंबी करे
@BhagwanSingh-xo5lx
@BhagwanSingh-xo5lx 5 лет назад
Good sir g
@jagmeetdhamhu274
@jagmeetdhamhu274 5 лет назад
ਏਨਾ ਮੱਕੜ ਸਾਬ ਵਰਗੇ ਲੋਕਾਂ ਕਰਕੇ ਦੁਨੀਆ ਵਿੱਚ ਚੰਗਿਆਈ ਹਜੇ ਵੀ ਹੈ। Salute aaa....
@sunainadhupad8783
@sunainadhupad8783 5 лет назад
GOD bless you Makkar sir ji, if person like you helping person in need shows that you are really a true Sikh following Guru ji. 🙏🙏🙏.
@jaspreetgrewalbittu4028
@jaspreetgrewalbittu4028 5 лет назад
Vah g vah bai makar sab rab thonu lami umar bakhseh g.
@balbirsingh245
@balbirsingh245 5 лет назад
Gud vay ji guru nanak da mishan ihi he ji dhan ho tusi mukar sahib ji dilo slam
@kuldipsidhu9294
@kuldipsidhu9294 5 лет назад
ਮੱਕੜ ਸਾਬ ਅਸਲੀ ਗੁਰੂ ਦਾ ਸਿੱਖ ਹੈ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਬਿਪਰਵਾਦ ਤੋ ਪਰੇ
@amritpalsingh360
@amritpalsingh360 5 лет назад
Tankhs vir ji
@Mohni_Shayr
@Mohni_Shayr 10 месяцев назад
ਆਹ ਹੁੰਦਾ ਅਸਲ ਗੁਰੂ ਦਾ ਸਿੱਖ ਜਿਨੂੰ ਹੋਰ ਕਿਸੇ ਤਰੀਕੇ ਰੱਬ ਖੁਸ਼ ਕਰਨਦੀ ਜਰੂਰਤ ਨਹੀਂ ਜੋ ਗੁਰੂ ਦੀ ਬਾਣੀ ਸਿਕੰਗਾਉਂਦੀ ਏ ਸਰਦਾਰ ਭੁਪਿੰਦਰ ਸਿੰਘ ਮੱਕੜ ਜੀ ਓਸ ਕਰ ਕਮਲਾ ਤੇ ਕੰਮ ਕਰ ਰਹੇ ਹਨ ਮੈਂ ਜਾਣਦਾ ਵੀ ਨਹੀ ਮੱਕੜ ਸਬ ਕੌਣ ਨੇ ਪਰ ਓਹਨਾ ਦੇ ਇਸ ਕੰਮ ਨੂੰ ਦੇਖਕੇ ਬੜਾ ਚੰਗਾ ਲਗਾ ਓਹਨਾ ਨੂੰ ਦੌਲਤ ਸ਼ੋਹਰਤ ਨਾਲੋਂ ਇਨਸਾਨਿਅਤ ਦੀ ਭੁੱਖ ਵੱਧ ਹੈ ਅਸਲ ਅਮੀਰ ਇਨਸਾਨੀਅਨ ਕਮਾਉਣ ਨਾਲ ਹੁੰਦਾ ਹੈ ਜਿਸ ਕੋਲ ਇਨਸਾਨੀਅਤ ਨਹੀਂ ਓਹ ਅਮੀਰ ਹੋਕੇ ਵੀਂ ਗਰੀਬ ਹੁੰਦਾ ♥️♥️🙏🙏🙏🙏
@SukhdevSingh-ub1jl
@SukhdevSingh-ub1jl 5 лет назад
ਬਹੁਤ ਵਧੀਆ ਉਪਰਾਲਾ ਬਾਈ ਜੀ ਦਾ
@ravneetsinghsaini1198
@ravneetsinghsaini1198 5 лет назад
ਸਰਦਾਰ ਸਾਹਿਬ ਜੀ ਦਾ ਧੰਨਵਾਦ
@AmritpalSingh-ok2vb
@AmritpalSingh-ok2vb 5 лет назад
Good job mukkad Sahib
@Sidhumoose1637
@Sidhumoose1637 5 лет назад
Salute makkadd ji
@NavdeepSingh-dn4qb
@NavdeepSingh-dn4qb 5 лет назад
ਲਸੋੲੀ ਜਿੰਦਾਬਾਦ ਬੱਲਿਅਾ
@ShivKumar-bg5qb
@ShivKumar-bg5qb 5 лет назад
Nice sir ji
@jarnail1439
@jarnail1439 5 лет назад
V good
@paramcanada7552
@paramcanada7552 5 лет назад
ਓ ਵਾਹ ਓ ਰੱਬਾ .....ਤੇਰੇ ਐਸੇ ਬੰਦੇ ਵੀ ਨੇ ਇਸ ਦੁਨੀਆ ਚ ਮੱਕੜ ਸਾਬ ਨੂੰ ਰੱਬ ਹਮਸ਼ਾ ਐਨਾ ਦੇਵੇ ਕਿ ਓਹ ਹਮੇਸ਼ਾਂ ਐਦਾਂ ਈ ਦੇਵੇ 🙏🙏🙏🙏
@BrarajayBrar
@BrarajayBrar 5 лет назад
ਵਾਹਿਗੁਰੂ ਮੱਕੜ ਸਾਹਿਬ ਨੂੰ ਬਹੁਤ ਦੇਵੇ ਅਜਿਹੇ ਇਨਸਾਨਾਂ ਨੂੰ ਸਲਾਮ ਬਿਲੇ ਲਸੋਈ ਨੂੰ ਬੇਨਤੀ ਹੈ ਗੀਤ ਕਿਸਾਨਾ ਲਈ ਸਮਾਜ ਸੁਧਾਰਕ ਹੀ ਲਿਝੀ
@armansukh3974
@armansukh3974 5 лет назад
ਮਕਰ ਜੀ ਰੱਬ ਤੁਹਾਨੂੰ ਬਹੁਤ ਦੇਵੇ
@GurjeetSingh-hh5rd
@GurjeetSingh-hh5rd 5 лет назад
Bahut bahut jaiyda dhanwaad Makar Saab, waheguru ji app nu sada chardi kalla Wich rakhe
@JS50108
@JS50108 5 лет назад
Well done Makkar sahib. Thank you for this.
@GSKIRTI-qd4lm
@GSKIRTI-qd4lm Год назад
Sardar Makkar Sahib ji, we pray before Almighty to bless you and your family with more strength, courage and good health to help such needy people. You are an angel with great courage to donate to the needy as guided our Gurus.
@ravindersingh45
@ravindersingh45 5 лет назад
Waheguru. Ji. Kirpa. Kari
@amrindersharma7937
@amrindersharma7937 5 лет назад
MAKAD SAB GOOD GOD BLESS YOU SIR JE
@sukhwindermoom2439
@sukhwindermoom2439 5 лет назад
Very nice sardar ji tusi ehna di help kiti thnxx ji sardar sab tuhada
@hardeepsandhu9993
@hardeepsandhu9993 5 лет назад
Very good g bught vadia makkar saab
@bablisharma8359
@bablisharma8359 5 лет назад
sir ji raab khush rakhe apnu.te aap de provar nu
@sukhsingh293
@sukhsingh293 5 лет назад
Salute a sardar ji
@honeysingh8902
@honeysingh8902 5 лет назад
Good job 🙏
@mannmandeep4034
@mannmandeep4034 5 лет назад
ਮੱਕੜ ਸਾਬ,,, ਸਾਹਿਬ ਪਾਤਸ਼ਾਹ ਹਮੇਸ਼ਾਂ ਤੁਹਾਡੀਆਂ ਧੀਆਂ ਦੇ ਘਰ ਖੁਸ਼ੀਆਂ ਖੇੜੇਆਂ ਨਾਲ ਭਰਪੂਰ ਰੱਖਣ ,,ਤੁਹਾਨੂੰ ਤੰਦਰੁਸਤੀ ਦੇਣ,, ਜੋ ਤੁਸੀਂ ਕਰ ਰਹੇ ਓ,, ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਅੱਜ ਤੁਸੀਂ ਸਾਡੇ ਪਾਤਸ਼ਾਹ ਦੀ ਗੱਲ ਪੁਗਾਈ ਤੁਹਾਡਾ ਬਹੁਤ ਬਹੁਤ ਧੰਨਵਾਦ
@HarpreetSingh-xh9tf
@HarpreetSingh-xh9tf 5 лет назад
MAKKAR SIR GOD BLESS YOU JI
@ranabawa5263
@ranabawa5263 5 лет назад
Sirraaaaaaa ❤❤❤❤❤
@dangerm9942
@dangerm9942 5 лет назад
Hnju aa gye veere Nd thnu v Salam aa a g Nd bki Alfazz nAi thde lai
@NavdeepSingh-dn4qb
@NavdeepSingh-dn4qb 5 лет назад
ਨਵਦੀਪ ਵਿਰਕ ਦਸੂਹਾ ਤੁਹਾਡਾ ਧੰਨਵਾਦੀ ਰਹੇਗਾ ਜੀ
@varinderkaurbhandalbhandal4817
Verrynice sardar veer ji
@iqbalsingh3573
@iqbalsingh3573 5 лет назад
Well done 👍
@monu829
@monu829 5 лет назад
ਮੱਕੜ ਸਾਹਿਬ ਪ੍ਰਮਾਤਮਾ ਆਪ ਜੀ ਤੇ ਮੇਹਰ ਕਰਨ। ਬਹੁਤ ਚੰਗਾ ਉਪਰਾਲਾ ਕੀਤਾ ਤੁਸੀਂ
@rajwinderkumar1440
@rajwinderkumar1440 5 лет назад
Very good veer ge
@zimidarabus5414
@zimidarabus5414 5 лет назад
I have no words for u Makkar saahb ,God bless u
@amritpalkhaira_
@amritpalkhaira_ 5 лет назад
Veer very nice 🙏🙏🙏
Далее
Bike vs Super Bike Fast Challenge
00:30
Просмотров 8 млн
It was hard 😂
00:15
Просмотров 1,3 млн
Dropping In from the Clouds 🌁
00:17
Просмотров 848 тыс.
Gurdas Maan: The Heart and Soul of Punjab
45:01
Просмотров 341 тыс.
Bike vs Super Bike Fast Challenge
00:30
Просмотров 8 млн