Тёмный

Exclusive Interview : Multani अगवा मामले में एक और गवाह आया सामने, Sumedh Saini पर लगाऐ बड़े आरोप 

DainikSavera
Подписаться 2,4 млн
Просмотров 300 тыс.
50% 1

#MultaniCASE #SumedhSaini #PunjabNews
हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
हमारे टेलीग्राम चैनल से जुड़ें
t.me/dainiksaveratv
Free Hindi ePaper Download App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
#PunjabNews #DainikSavera

Опубликовано:

 

25 сен 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@bikarjitsingh34bikarjitsin10
@bikarjitsingh34bikarjitsin10 6 месяцев назад
ਸਰਕਾਰ ਕਹਿ ਦਿੰਦੀ ਹੈ ਕਿ ਪੁਲਿਸ ਤੁਹਾਡੀ ਰੱਖਿਆ ਲਈ ਹੈ ਪਰ ਇਹ ਵੇਖੋ ਸਿੱਖਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਹੈ
@GagandeepSingh-vf9bc
@GagandeepSingh-vf9bc 2 года назад
ਦੱਲੇ ਸੈਣੀ ਨੂੰ ਥੋੜਾ ਥੋੜਾ ਕਰਕੇ ਵੱਡੇ
@bikarjitsingh34bikarjitsin10
@bikarjitsingh34bikarjitsin10 6 месяцев назад
ਸੁਮੇਧ ਸੈਣੀ ਤੇ ਸਾਰੇ ਉਹ ਕੁਕਰਮ ਕਰਕੇ ਵੇਖਣੇ ਚਾਹੀਦੇ ਹਨ ਜੋ ਉਹ ਸਿੱਖਾਂ ਨਾਲ ਕਰਦਾ ਰਿਹਾ ਸਾਰੇ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਸੈਣੀ ਦੇ ਕੀੜੇ ਪੈਣ
@swarnjeet8128
@swarnjeet8128 2 года назад
ਸੈਣੀ ਦੇ ਪੈਸੇ ਦੀ ਜਾਚ ਹੋਣੀ ਚਾਹੀਦੀ ਹੈ
@JagjitSingh-ug1yy
@JagjitSingh-ug1yy 3 года назад
ਸਿੱਖਾ ਵਾਸਤੇ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ
@amarjeetchhina2669
@amarjeetchhina2669 2 года назад
The new year 6 gt59s
@satyasanatan.dharam
@satyasanatan.dharam 2 года назад
Seriously ..Sikhs should go to pakistan
@user-ms7tm1cm3c
@user-ms7tm1cm3c 14 дней назад
Gulam. Lokan nu. Insaf nahi milda
@SwaranSinghsoni
@SwaranSinghsoni 8 месяцев назад
ਵਾਹਿਗੁਰੂ ਇਹੋ ਜਿਹੇ ਸਿਸਟਮ ਤੋਂ ਪੰਜਾਬ ਨੂੰ ਬਚਾਵੇ ਵਾਹਿਗੁਰੂ ਇਹੋ ਜਿਹੇ ਪੁਲਿਸ ਅਫਸਰਾਂ ਦਾ ਜ਼ਰੂਰ ਇਨਸਾਫ਼ ਹੋਣਾ ਚਾਹੀਦਾ ਹੈ
@tarloksingh4618
@tarloksingh4618 3 года назад
ਬਹੁਤ ਬਹੁਤ ਧੰਨ ਵਾਦ ਇਹਦੇ ਵਾਸਤੇ ਵੀ ਲੱਖੂ ਵਾਲੀ ਸਜ਼ਾ ਹੀ ਠੀਕ ਰਹੋਂਗੀ ਦਾਤਾ ਕਿਰਪਾ ਕਰੇ
@sarvjitsingh1369
@sarvjitsingh1369 2 года назад
ਬਾਕੀ ਸੈਨਟਰ ਸਰਕਾਰ ਪੂਰੀ ਸਪੋਟ ਕਰਦੀ ਹੈ ਸੈਣੀ ਦੀ।।।।
@SukhdevSingh-lt2wi
@SukhdevSingh-lt2wi 3 года назад
ਸਮਾਂ ਸਦਾ ਪਾਵਰਫੁਲ ਨੀ ਰਹਿੰਦਾ ਕਿਓਂਕਿ ਬਦਲਾਅ ਕੁਦਰਤ ਦਾ ਨਿਯਮ ਹੈ
@balwindersinghsingh8510
@balwindersinghsingh8510 3 года назад
ਸੈਣੀ ਕੀਡ਼ਏ ਪੈਣ ਤੇਰੇ
@deepakpawar651
@deepakpawar651 5 месяцев назад
Plastic Wale vde vde
@jasvirsingh7534
@jasvirsingh7534 2 года назад
ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਦੋਸਤੋ ਇਨਸਾਨ ਸਰਕਾਰੀ ਸਹਿ ਤੇ ਬਹੁਤ ਕੁਝ ਕਰਦਾ ਹੈ ਪਰ ਸਮਾ ਅਉਣ ਤੇ ਰੱਬ ਯਾਦ ਕਰਵਾਉਂਦਾ ਹੈ ਇਥੇ ਇਕ ਸੈਣੀ ਨਹੀਂ ਹੋਰ ਵੀ ਬਹੁਤ ਸਾਰੇ ਸੈਣੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਹੀ ਲੀਲਾ ਰਚਾਉਣ ਗੇ।
@gurjantsingh-se3ll
@gurjantsingh-se3ll 2 года назад
bilkulsach
@najarsingh3234
@najarsingh3234 8 месяцев назад
Bilkulsach 100persent
@babbarsandhu8520
@babbarsandhu8520 2 года назад
ਵਾਹਿਗੁਰੂ ਕਿਰਪਾ ਕਰੇ ਸੁਮੇਧ ਸੈਣੀ ਨੂੰ ਵੀ ਉਸੇ ਤਰ੍ਹਾਂ ਇੰਟੈਰੋਗੇਟ ਕੀਤਾ ਜਾਵੇ ਜਿਸ ਤਰ੍ਹਾਂ ਇਸ ਨੇ ਅਨੇਕਾਂ ਬੇਕਸੂਰ ਲੋਕਾਂ ਨੂੰ ਇੰਟੈਰੋਗੇਟ ਕਰਕੇ ਕਤਲ ਕੀਤਾ । ਰਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਇਨਸਾਫ ਜਰੂਰ ਕਰੇਗਾ । ਜਿੰਨੇ ਵੀ ਪਾਪੀ ਹਜੇ ਜਿਉਂਦੇ ਨੇ ਉਹ ਆਪਣੇ ਕੀਤੇ ਦੀ ਸਜਾ ਜਰੂਰ ਭੁਗਤਣਗੇ ।
@najarsingh3234
@najarsingh3234 8 месяцев назад
Bilkulsach 100persent
@majorsingh1285
@majorsingh1285 3 года назад
ਹੁਣ ਕਿਵੇ ਆ ਗਿਆ ਸੁਰੱਖਿਆ ਆਧਿਕਾਰੀਆ ਕੋਲ , ਸਰਮ ਦੀ ਗਲ ਆ ਪੁਲਿਸ ਕਿੳ ਨੀ ਪਰਚਾ ਦਰਜ ਕਰਕੇ ਜੈਲ ਸੁਟ ਦੀ ,,
@mentaljijajiimobrand
@mentaljijajiimobrand 2 года назад
ena ne onu koi saza ni deni kise singh de dhakke hi chaduga
@SukhdevSingh-lt2wi
@SukhdevSingh-lt2wi 3 года назад
ਰਬ ਦੇ ਘਰ ਦੇਰ ਅੰਧੇਰੀ ਨੀ ਜੋ ਬੀਜਿਆ ਓਹੋ ਹੀ ਵੱਢਣਾ ਪੈਣਾ
@lakhwinderkaur4814
@lakhwinderkaur4814 2 года назад
ਬਾਪੂ ਜੀ ਸੱਚ ਬੋਲ ਦੇ ਨੇ ਜੋ ਬੋਲ ਨੇਂ ਸੱਚ ਬੋਲ ਨੇਂ ਸੱਭ ਕੁਝ ਸੱਚ ਬੋਲ ਨੇਂ ਮੀਡੀਆ ਜੀ ਮੇਰੇ ਵੀਰ ਜੀ
@AmandeepSingh-je5yq
@AmandeepSingh-je5yq 3 года назад
ੳਹ ਕਸਾੲੀ ਹੁਣ ਭੇਸ਼ ਬਦਲ ਕੇ ਬਾਦਲ ਦੇ ਬਾਲ਼ਾਸ਼ਰ ਫਾਰਮ ਤੇ ਰਹਿਦਾ ਥਾਦਲ ੳਸ ਦੈ ਹਥ ਦੀ ਬਣੀ ਮਁਸੀ ਬੜੀ ਖ਼ੁਸ਼ ਹੋ ਕੇ ਖ਼ਾਦਾ
@gurjantsingh-se3ll
@gurjantsingh-se3ll 2 года назад
bilkulsach
@user-qd1il3gl5w
@user-qd1il3gl5w 10 дней назад
Kon Saini rhende badal kol
@bootasinghsidhu1343
@bootasinghsidhu1343 3 года назад
Gud.information Saini bare bapu ji
@sarvjitsingh1369
@sarvjitsingh1369 2 года назад
ਪੰਜਾਬ ਵਿੱਚ ਤੀਜੇ ਫਰੰਟ ਦੀ ਸਰਕਾਰ 2022 ਆਵੇਗੀ ਤੇ ਸੈਣੀ ਜੇਲ੍ਹ ਵਿੱਚ ਜਾਵੇ ਗਾ 100% । ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖੋ ਜੀ।।।।।।।
@ManpreetSingh-wk7sw
@ManpreetSingh-wk7sw 2 года назад
Saini nu duniya te ek suee vee nahi chubnee ,eda hisaab badaa lamba ,dharamraj hee karega
@gurvinderghai3731
@gurvinderghai3731 Месяц назад
तीसरे फ्रंट ने सारे खून मुआफ कर दिए।😢
@gurarpansingh3475
@gurarpansingh3475 2 года назад
ਸੈਣੀ ਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਤੀਵੀਆਂ ਰੋਂਦੀਆਂ ਦੇਖ ਕੇ ਵੀ ਤਰਸ ਨਹੀਂ ਆਇਆ ਜੇ ਇਸ ਦੇ ਪੁੱਤ ਮਰ ਜਾਂਦੇ ਇਸ ਦੀਆਂ ਨੂੰਹਾਂ ਅਤੇ ਤੀਵੀਂ ਰੋਂਦੀ ਤਾਂ ਤੋਂ ਤਕਲੀਫ਼ ਹੁੰਦੀ
@peongdenial8456
@peongdenial8456 3 года назад
India have no law in oder.
@satyasanatan.dharam
@satyasanatan.dharam 2 года назад
Law and order
@angrejsinghgill4150
@angrejsinghgill4150 10 месяцев назад
ਵਾਹਿਗੁਰੂ ਜੀ
@gurupal9592
@gurupal9592 2 года назад
ਸਲੂਟ ਹੈ ਮੇਰਾ ਸਰ ਜੀ
@jai-hind82
@jai-hind82 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
@rupindersodhi6869
@rupindersodhi6869 3 года назад
The Sikhs never get justice in this country.
@importexportserviceusachin1689
@importexportserviceusachin1689 2 года назад
So in which you will ask for justice !
@hpsandhu1849
@hpsandhu1849 2 года назад
@@importexportserviceusachin1689 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@hpsandhu1849
@hpsandhu1849 2 года назад
@@importexportserviceusachin1689 🙏🏾🙏🏾
@hpsandhu1849
@hpsandhu1849 2 года назад
@@importexportserviceusachin1689 🎉
@hpsandhu1849
@hpsandhu1849 2 года назад
@@importexportserviceusachin1689 🔥
@bhupindersinghkanwar5681
@bhupindersinghkanwar5681 3 года назад
मोदी सरकार भी कूछ नही कर पाई
@bikarjitsingh34bikarjitsin10
@bikarjitsingh34bikarjitsin10 6 месяцев назад
ਗੱਲ ਇਹ ਹੈ ਵੀ ਪੁਲਿਸ ਨੂੰ ਖੁਲੀ ਛੂਟ ਸੀ ਵੀ ਕਿਸੇ ਵੀ ਤਰੀਕੇ ਸਿੱਖਾਂ ਨੂੰ ਮਾਰੋ ਤਹਾਨੂੰ ਕੋਈ ਵੀ ਨਹੀਂ ਪੁੱਛੇਗਾ
@jaswantrai5840
@jaswantrai5840 2 года назад
Eh public nu seriously sochan de jarurat hai.God we eho jehe criminals nu kion baksh reha hai.
@peongdenial8456
@peongdenial8456 3 года назад
So sad to see this
@GurjeetSingh-yt4kj
@GurjeetSingh-yt4kj 5 месяцев назад
Waheguru ji Mahar KARN.
@AmandeepSingh-je5yq
@AmandeepSingh-je5yq 3 года назад
ਸੈਣੀ ਦੀ ਘਰਵਾਲ਼ੀ ਖ਼ਾਣਾ ਬਣਾਓਣ ਵਾਲ਼ੇ ਗ਼ੜਵਾਲ਼ੀ ਨਾਲ਼ ਫ਼ੜੀ ਗ਼ੲੀ ਸ਼ੀ ਸ਼ੈਣੀ ਦੀ ਕੁੜੀ ੲਿਕ ਡਰਾੲਿਵਰ ਨਾਲ਼ ਸ਼ੈਟ ਸੀ ਓਸ਼ਨੇ ਦਸਿਅਾ
@mohankalu2276
@mohankalu2276 3 года назад
Y sachhi???
@sehajssp4464
@sehajssp4464 3 года назад
@@mohankalu2276 khassi c saini bai ta oh loka nu Os hisabh nal torcher krda c Mundia de ling te Dande la k kehna k khada ni hunda hun tera mentally upset c sala oh....
@rajneeshkumarsharma3181
@rajneeshkumarsharma3181 2 года назад
Very interesting, nice work and administration............ 🇳🇪 ?
@jairnalsingh2539
@jairnalsingh2539 2 года назад
ਕਿਸੇ ਨੂੰ ਲੱਗਦਾ ਏ ਕਿ ਰੱਬ ਹੈਗਾ ਏ ਸ਼ੈਨੀ ਜਾ ਸ਼ੈਣੀ ਵੱਰਗੇ ਬਹੁਤ ਬੁੰਚੜ ਕੁੱਤੈ ਹਲੇ ਵੀ ਜਿਊਦੈ ਫਿਰਦੈ ਹਨ ਸ਼ੈਣੀ ਵਰਗੇ ਬੁੱਚੜ ਦੇ ਇਕ ਇਕ ਇਚ ਦੇ ਟੁਕੜੈ ਕਰ ਕੈ ਕੁੱਤੀਆ ਨੂੰ ਪਾ ਦੇਣਾ ਚਾਹੀਦਾ ਹੈ
@anandaaatam530
@anandaaatam530 5 месяцев назад
13:02
@jasvirsinghsingh9723
@jasvirsinghsingh9723 Месяц назад
ਉਹ ਸੁਮੇਧ ਸੈਣੀ ਰੱਬ ਕਰੇ ਤੂ ਮੇਨੂੰ ਮਿਲ ਜਾਵੇ ਤਾਂ ਮੇ ਤੇਨੂੰ ਦੱਸਾਂ ਤਛੱਦਤ ਕੀ ਹੁੰਦਾ ਆ ਰੰਡੀ ਦੇ ਬੱਚੇ
@SandeepSingh-fw7mz
@SandeepSingh-fw7mz 2 года назад
C A staff Jalhandar walla Angraj singh ta ve karvai honi cahidi da
@princejitsingh2634
@princejitsingh2634 6 месяцев назад
🙏
@rubybhatti5541
@rubybhatti5541 2 года назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@simrankaur8946
@simrankaur8946 Год назад
ਇਹ ਤਾਂ ਸਵੇਰ ਨੂੰ ਮ੍ਹ੍ਹ ਦੇਖਣਾ ਬੀ ਭੇਦ
@JHANSist
@JHANSist 3 года назад
It is wrong to torture somebody but about this guy playing in foreign hands.
@brooksfinnegan6466
@brooksfinnegan6466 2 года назад
You all prolly dont give a shit but does any of you know a method to log back into an Instagram account..? I was dumb lost the login password. I would appreciate any help you can offer me.
@skylarkendrick656
@skylarkendrick656 2 года назад
@Brooks Finnegan instablaster ;)
@goodyk9923
@goodyk9923 6 месяцев назад
ਸੈਣੀ ਜਿਉਂਦੇ ਨੂੰ ਪੋਟਾ ਪੋਟਾ ਕਰਕੇ ਵਡੋ
@harp_kaurz
@harp_kaurz 5 месяцев назад
Koi na esda end near hi aa hun…waheguru is going to do justice soon😂
@ABC123-kr2go
@ABC123-kr2go 4 месяца назад
Waheguru ji 🤍
@DadaDada-yp2bs
@DadaDada-yp2bs 2 года назад
You are great sir.
@bikarjitsingh34bikarjitsin10
@bikarjitsingh34bikarjitsin10 6 месяцев назад
ਕਿੰਨਾ ਵੱਡਾ ਦਿਲ ਹੈ ਸਿੱਖਾਂ ਦਾ ਟਾਰਚਰ ਦੀਆਂ ਗੱਲਾਂ ਵੀ ਹੱਸ ਹੱਸ ਕੇ ਦੱਸ ਰਿਹਾ ਹੈ
@sukhvlog3301
@sukhvlog3301 3 года назад
ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ
@jaswinderdhindsa6713
@jaswinderdhindsa6713 2 года назад
ਸਿੱਖ ਨੂੰ ਕਦੋਂ ਸਮਝ ਆਇਗੀ ਕਿਨਾਂ ਜ਼ੁਲਮ ਸਹਿਣ ਗੇ ਭਾਰਤ ਚ ਸਿਖਾਂ ਦੀ ਜਗਾ ਨਹੀ ਹੈ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ
@jaswantkahlon2595
@jaswantkahlon2595 2 года назад
WAHEGURU JI
@gurmeetkaur5538
@gurmeetkaur5538 2 года назад
So sad
@HarpalSingh-ez8fm
@HarpalSingh-ez8fm 2 года назад
Sumed saini +politicians +High court dirty nextur, shame Shame Shame
@jsjsjssingh1194
@jsjsjssingh1194 3 года назад
Waheguru ji
@jaswinderjitkaurjaswal301
@jaswinderjitkaurjaswal301 3 года назад
Waheguru
@BaljitSingh-qg8vm
@BaljitSingh-qg8vm 2 года назад
Bathinda
@gurpejsingh3866
@gurpejsingh3866 Год назад
Wahe guru g
@BalwinderSingh-vi8pb
@BalwinderSingh-vi8pb 6 месяцев назад
💯💯💯💯🙏🙏🙏🙏🙏🙏🙏
@user-im7cc6mt2p
@user-im7cc6mt2p 22 дня назад
Dhan ho tusi
@gurmeetkaur5538
@gurmeetkaur5538 2 года назад
God bless the nation
@narangsingh5035
@narangsingh5035 6 месяцев назад
ਸੈਣੀ ਜੋ ਬੀਜਿਆ ਉਹ ਵੱਢਣਾ ਪੈਣਾ।
@anandaaatam530
@anandaaatam530 5 месяцев назад
0:23
@jasvirdhillon6025
@jasvirdhillon6025 3 года назад
I will tell you where he is
@guri786guri
@guri786guri 2 года назад
Waheguru waheguru waheguru ji
@paramjitmalhi6543
@paramjitmalhi6543 3 года назад
Waheguru ji meaher kro ji
@jai-hind82
@jai-hind82 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
@AjeetSingh-zb3og
@AjeetSingh-zb3og 3 года назад
Rub de ghar der hai andher nhi
@HarpalSingh-ez8fm
@HarpalSingh-ez8fm 2 года назад
There is no justice in India ,for victims Sikh
@satyasanatan.dharam
@satyasanatan.dharam 2 года назад
Chacha ji bada afsos hoya jaan k ki tusi halle v haige o..
@gurmeetdhaliwal2757
@gurmeetdhaliwal2757 3 года назад
2022.Khalistan sarkar zindabad meri benti hai aap sab nu
@amanpreetbrar7820
@amanpreetbrar7820 2 года назад
Ha ha ha chawal
@arshdeepSingh-gx1zf
@arshdeepSingh-gx1zf 2 года назад
@@amanpreetbrar7820 chawal kon hai a time dashu
@amanpreetbrar7820
@amanpreetbrar7820 2 года назад
@@arshdeepSingh-gx1zf oh nhi dekh lene aa🙏🏽
@parmjitsingh2834
@parmjitsingh2834 Год назад
ਇਕ ਬੇਈਮਾਨ ਹੋਵੇ ਝਟ ਫੜ ਲਿਆ ਜਾਦਾ ਪਰ,,,,,,ਜਦੋ ਟਬਰ ਬੇਈਮਾਨ ਹੋਜੇ ਕੀ ਫੜਲੋਗੇ ਰਬ ਹੀ ਇਨਸਾਫ ਕਰੇ ਹੋ ਸਕਦਾ,,,,ਸਾਰੇ ਸੈਣੀ ਵਲ ਨੇ
@najarsingh3234
@najarsingh3234 8 месяцев назад
Bilkulsach 100persent
@hardialsinghkang7807
@hardialsinghkang7807 2 года назад
Ene puke sboot hon de babjood koi court so moto notice kyo nahi le rahi a bhart desh jithe katila nu z plus secuirty mildi
@RanjeetSingh-gs4di
@RanjeetSingh-gs4di 5 месяцев назад
ਉ ਭਾਈ ਇਹਨਾਂ ਨੂੰ ਕੁਝ ਨਹੀਂ ਹੋਣਾ ਅਜ਼ਾਦੀ ਹੀ ਹੱਲ
@BalwinderKaur-qu9ls
@BalwinderKaur-qu9ls 3 года назад
Jadon sarkaar te judiciary gark jawe fer insaf milna aukha hei aas tan heni niya Milan dee baki dekho rab ji kee kardei han gwah bhee kee karn
@nachatarsinghkajal2247
@nachatarsinghkajal2247 2 года назад
Sumedh Saini da Narco Teste hona chahida hai, ta ki Such sam ne aa sake.
@pritamsinghpritamsingh1504
@pritamsinghpritamsingh1504 2 года назад
Bjurgo Vaheguru tuhade ang sang hai julmian de panje Cho Bach gaye Malk shi insaf deve tuhanu ji
@gurjeetgurjeet4622
@gurjeetgurjeet4622 3 года назад
Sani di buend vitch gulla.deo.
@jai-hind82
@jai-hind82 3 года назад
ਠੀਕ ਐ ਸਰ।।ਜਰੂਰ ਸਰ।।
@jai-hind82
@jai-hind82 3 года назад
ਜੀ ਬਿਲਕੁਲ ਸਹੀ ਕਿਹਾ ਜੀ
@gulzarsingh893
@gulzarsingh893 2 года назад
Salute sikh sangharash de yodhia nu
@bhupindersinghkanwar5681
@bhupindersinghkanwar5681 3 года назад
Sita ram sp died in encounter
@user-cf3vx3uc9k
@user-cf3vx3uc9k 21 день назад
Wah
@paramjitmalhi6543
@paramjitmalhi6543 3 года назад
Very very sad 😢
@jai-hind82
@jai-hind82 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
@GurpreetSingh-yi1is
@GurpreetSingh-yi1is 3 года назад
stop discusting advertising
@satyasanatan.dharam
@satyasanatan.dharam 2 года назад
Advocate bhagwan singh ji ... Twaada encounter kyu ni kita?
@satyasanatan.dharam
@satyasanatan.dharam 2 года назад
@Ranjit Tyagi 😂😂🤣🤣😂🤣😂
@Manyakaur1313
@Manyakaur1313 5 месяцев назад
Chnga hoyea mrr gya sumedh saini
@manjitsinghrandhawa1487
@manjitsinghrandhawa1487 2 года назад
De no partia dgp Leia jed pata see Shani kashor vad hei pu
@Kuldeep_Singh_a
@Kuldeep_Singh_a 3 года назад
Wah ji wah, unkal ji, tuci dhan ho, dhan tuadi kurbani, tuci bhindrawale santan da bhut nigh manea, waheguru ji tanu sda tandrusat rakhe, tuci kaum de mahan hire ho🙏🙏♥️♥️
@RajinderSingh-fo6er
@RajinderSingh-fo6er Месяц назад
Waheguru.very.good.dr.sahab
@JaswinderKaur-gp1on
@JaswinderKaur-gp1on Месяц назад
Wahev G Waheguru
@Manyakaur1313
@Manyakaur1313 5 месяцев назад
🙏🙏🙏🙏🙏🙏🙏🙏😭😭 baapu g salute u
@gursimran07sidhu49
@gursimran07sidhu49 2 года назад
Zinda dillo dekho sardar g di.. avde tey hoya tashadad v hss k beyaan kr rhey ney.. waheguru mehr rkhi
@Saragarhifighter
@Saragarhifighter 2 года назад
But the good news come to fore, the butcher has been arrested
@satnamsinghahluwalia7875
@satnamsinghahluwalia7875 3 года назад
By jee jiney lokan de nal es galt kam kita bus ona sareyan de kol chad dena chaida
@baaghiyaar3868
@baaghiyaar3868 3 года назад
Adalta te b jakin udh gea kina pessa bahaea hauga pake proofa de bab jud b fadh ni saki har ik bande apna badla lan da hak hona chahida kutia adalta cha dhake na khane pan
@jjimmy9763
@jjimmy9763 3 года назад
Insaan nahin Haiwaan c Police.
@surjitsingh9971
@surjitsingh9971 2 года назад
No,Law,Dramma,420
@manjitsinghrandhawa1487
@manjitsinghrandhawa1487 2 года назад
shab to ginda akli /karsher shamd shani Dgp lea rakia dono pratia nea shamd Shani baki polic molgam chok Vich goli mar dani chai hei
@Jangi-wc4dt
@Jangi-wc4dt Месяц назад
Badal sahib ne b sumed saini te koi karwaai nhi kiti
@amarjitrana-wk5tl
@amarjitrana-wk5tl 5 месяцев назад
sarkar ta karva rhi c beshram hun vada bahaudar je apne baap da ta lloka kol a ke dekha.
@gurleenkaur8472
@gurleenkaur8472 Год назад
Sikh never get justice in this country 😢
@lakhveersinghsingh5100
@lakhveersinghsingh5100 3 года назад
Sheni🐕
@VijayKumar-ne8hy
@VijayKumar-ne8hy 2 месяца назад
😢
@harryk7411
@harryk7411 3 года назад
As a sikh i accept.....sadi dagbaaz kaoum hai ...eh dokha dene vich no 1 hai...kuch nahi ho sakda sadi gadaar kaum da...
@tonysingh-ft9ki
@tonysingh-ft9ki 5 месяцев назад
Very bad police Punjabi police very bad police murdavad
@user-qd1il3gl5w
@user-qd1il3gl5w 10 дней назад
Patarkar de mask keo laea
@gianishoker3491
@gianishoker3491 2 года назад
Bathinda ch Raha hai
@jaswantrai5840
@jaswantrai5840 2 года назад
Eh saini nu har case which courts vallon bail mil jandi hai er public nu seriously
@rashveer5092
@rashveer5092 2 года назад
Salute to adv pardeep virk. So proud of you 👏❤💓💛💗💙👏
@kulwindernijjar9216
@kulwindernijjar9216 2 года назад
Good.
@gurvindergurvinder4905
@gurvindergurvinder4905 Год назад
ਕੁਤਾ ਸੁਮੇਧ ਸੈਣੀ
@dharamsingh5541
@dharamsingh5541 5 месяцев назад
Pardeep Saab ji tuhada bahut dhanwaad aa ji tusi is bhusry hoy saand nu nath pai he. Is bhusre saan ne bahut jiada att chukki hoi si.sache patsh tuhanu himmat bakhshy. Ki tusi is jlaad nu is de jurma di sja dwa sko. Is jlaad nu jaldi to jaldi fansi lagda vekhna chahundy ha.is saini jlaad nu koi fansi to vee khatarnaak sja milni chahidi he.ta hi mann nu shanti milegi
@user-ms7tm1cm3c
@user-ms7tm1cm3c 14 дней назад
Badal ne. Saini nu. Jawaye bna. K. Rakhia
Далее