Тёмный
No video :(

ਬੀਬਾ ਬਿਮਲ ਕੌਰ ਖਾਲਸਾ ਦਾ ਕਤਲ ਹੋਇਆ ਜਾ ਆਤਮ ਹੱਤਿਆਂ ..? ਸੁਣੋ ਬੀਬਾ ਜੀ ਦੇ ਨਜ਼ਦੀਕੀ ਰਹੇ ਬਾਬਾ ਪਾਲਾ ਸਿੰਘ ਜੀ ਤੋ 

Akaal Channel
Подписаться 1,2 млн
Просмотров 145 тыс.
50% 1

#BibaBimalKaurKhalsaMurder #BibaBimalKaurKhalsaSuicide #BabaPalaSingh #AkaalNews #AkaalChannel #PunjabLatestNews #PunjabNews #LatestNews #TodayNews
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
RU-vid :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
RU-vid :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 209   
@balkarn.yessingh3917
@balkarn.yessingh3917 2 года назад
ਬੀਬਾ ਬਿਮਲਮ ਕੌਰ ਖਾਲਸਾ ਜੀ ਸੌ ਸੌ ਵਾਰ। ਪ੍ਰਰਾਮ ਪ੍ਰਰਾਮ ਜੀ
@chamkaursingh587
@chamkaursingh587 10 месяцев назад
ਇਸ ਪਰਿਵਾਰ ਦਾ ਕੌਮ ਸਦਾ ਰਿਣੀ ਰਹੇਗੀ
@sunnynabha593
@sunnynabha593 Год назад
ਬੀਬੀ ਬਿਮਲ ਕੌਰ ਖਾਲਸਾ ਜੀ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਜੀ
@vanshdeepsingh9438
@vanshdeepsingh9438 7 месяцев назад
ਸਿਖਾਂ ਨੂੰ ਚਾਹਿਦਾ ਬੇਅੰਤ ਸਿੰਘ ਕੇਹਰ ਸਿੰਘ ਸਤਵੰਤ ਸਿੰਘ ਸ਼ਹੀਦ ਸਿੰਘਾਂ ਦੀ ਯਾਦ ਕਰਨਾਂ ਸਨਮਾਨ ਕਰਨਾਂ ਚਾਹੀਦਾ ਹੈ
@gorabadshah4478
@gorabadshah4478 2 года назад
ਬਹੁਤ ਦੁਖ ਦੀ ਗਲ ਹ ਬੀਬਾ ਜੀ ਮਹਾਨ ਸਕਸੀਅਤ ਦੇ ਮਾਲਕ ਸਨ
@harmeenkaur484
@harmeenkaur484 2 месяца назад
😊😊😊😊😊
@JagroopSingh-no7xy
@JagroopSingh-no7xy 2 месяца назад
@@harmeenkaur484🐕‍🦺🌶️🐕‍🦺🌶️🔥
@SubegSingh-rv3nr
@SubegSingh-rv3nr 2 месяца назад
❤❤ ਬਹੁਤ ਵੱਡੀ ਕੁਰਬਾਨੀ ਆ ਭਾਈ ਸਰਬਜੀਤ ਸਿੰਘ ਦੇ ਮਾਤਾ ਪਿਤਾ ਜੀ ਦੀ ❤❤
@MandeepKaur-vy7cb
@MandeepKaur-vy7cb Год назад
ਬੀਬੀ ਬਿਮਲ ਕੌਰ ਜੀ ਸਿੱਖ ਕੌਮ ਨੂੰ ਇੱਕ ਵੱਡੀ ਦੇਣ ਹੈ
@mankiratsinghbaidwan5039
@mankiratsinghbaidwan5039 11 месяцев назад
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਬੀਬੀ ਜੀ ਦੇ ਪਰਿਵਾਰ ਮੇਹਰ ਭਰਿਆ ਹੱਥ ਰੱਖਣਾ
@pargatsingh8939
@pargatsingh8939 9 месяцев назад
Waheguru Mehar Kare BB Vimal Kaur Khalsa thi
@artandcraftwithdeep7529
@artandcraftwithdeep7529 6 месяцев назад
ਬੀਬੀ ਬਿਮਲ ਕੌਰ ਖਾਲਸਾ ਜੀ ਰੋਪੜ ਤੋਂ ਐਂਮ ਪੀ ਬਣੇ ਸਨ ਅਸੀਂ ਵੀ ਵੋਟ ਪਾਈ ਸੀ ਬੀਬੀ ਜੀ ਨੂੰ।
@user-dp2eh4pv3d
@user-dp2eh4pv3d 4 месяца назад
ਜਿੰਨੇ ਢਾਡੀ ਕਵੀਸ਼ਰ ਨੇ ਸਬ 15ਵੀਂ ਸਦੀ ਤੋਂ ਲੈਕੇ ਮਹਾਰਾਜਾ ਰਣਜੀਤ ਸਿੰਘ ਤੱਕ ਹੀ ਇਤਿਹਾਸ ਸਣਾਉਦੇ ਹਨ ਜਿਸਦਾ ਲਗਭਗ ਸਾਰੇ ਸਿੱਖਾਂ ਨੂੰ ਜਾਣਕਾਰੀ ਆ ਤੇ ਉਹ ਕਿਤਾਬਾਂ ਵਿਚ ਵੀ ਮਿਲਦਾ,ਪਰ ਇਸ ਸਦੀ ਵਿੱਚ ਵੀ ਕਾਫ਼ੀ ਇਤਿਹਾਸ ਬਣਿਆਂ ਪਰ ਸਣਾਉਦਾ ਕੋਈ ਨਹੀਂ,ਜਿਸ ਦੀ ਸਭ ਤੋਂ ਵੱਧ ਲੋੜ ਹੈ
@sukhwantsingh1549
@sukhwantsingh1549 2 месяца назад
ਜਿਹੜਾ ਮੌਜੂਦਾ ਇਤਿਹਾਸ ਸੁਣਾਉਂਦਾ ਹੈ ਉਸ ਉਤੇ ਪਰਚਾ ਦਰਜ਼ ਕੀਤਾ ਜਾਂਦਾ ਹੈ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ
@user-dp2eh4pv3d
@user-dp2eh4pv3d 2 месяца назад
@@sukhwantsingh1549 ਨਹੀਂ ਵੀਰ ਜੀ,ਇੱਕ ਦੋ ਢਾਡੀ ਹੈਗੇ ਆ ਜਿਹੜੇ ਸੁਣਾਉਂਦੇ ਹਨ , ਜਿਵੇਂ ਢਾਡੀ ਲਖਵਿੰਦਰ ਸਿੰਘ ਸੋਹਲ ਹਨ।
@mandeepsinghbuttar2194
@mandeepsinghbuttar2194 2 года назад
ਮਾਮਾ ਪਾਲਾ ਜੀ ਵਹਿਗੁਰੂ ਚੜਦੀਕਲਾ ਰੱਖੇ
@MandeepKaur-vy7cb
@MandeepKaur-vy7cb Год назад
ਬਾਬਾ ਪਾਲਾ ਸਿੰਘ ਜੀ ਦੇ ਉੱਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ
@tpsinghbhullar6254
@tpsinghbhullar6254 2 года назад
ਸੇਂਟਰ ਸਰਕਾਰ ਹੀ ਕਿੳ ਪੰਜਾਬ ਵੀਚ ਬੈਠੇ ਹਰਾਮਜਾਦੈ ਕਿਹੜੇ ਘਟ ਨੇ ਭਾਵੈ ਬਾਦਲ ਹੋਵੇ ਭਾਵੇ ਕੇਪਟਨ ਤੇ ਹੁਣ s g p c ਮੈਮਬਰ ਕਾਰ ਸੇਵਾ ਵਾਲੇ ਠਗ ਸਬ ਲਗੇ ਨੇ ਸਿਖੀ ਨੂ ਖਤਮ ਕਰਨ ਲਈ।
@sehrajsingh8398
@sehrajsingh8398 2 года назад
Right
@JagroopSingh-no7xy
@JagroopSingh-no7xy 2 месяца назад
ਵੀਰ ਤੁਸੀ ਸੱਚ ਲਿਖਿਆ ਕਿਰਪਾ ਕਰਕੇ ਪੰਜਾਬੀ ਬੋਲੀ ਲਿਖਣ ਵੱਲ ਧਿਆਨ ਦੇਵੋ
@mandeepsinghbuttar2194
@mandeepsinghbuttar2194 2 года назад
ਪ੍ਰਣਾਮ ਸ਼ਹੀਦਾਂ ਨੂੰ
@GurvinderSingh-uy4sc
@GurvinderSingh-uy4sc 2 года назад
ਧਰਮ ਲਈ ਜਾਨਾ ਵਾਰ ਗਏ ।
@harvindersingh6152
@harvindersingh6152 2 года назад
ਖਾਲਸੇ ਦੀ ਚੜਦੀਕਲਾ
@simratpalsinghbrar5222
@simratpalsinghbrar5222 2 года назад
ਬਿਮਲ ਕੌਰ ਦੇ ਬੱਚਿਆਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਨੇ ਬੱਚੇ ਸਿਰਫ ਮੋਹਾਲੀ ਵਿਖੇ ਕੋਠੀ ਦੇ ਕਿਰਾਏ ਨਾਲ ਗੁਜ਼ਾਰਾ ਕਰਦੇ ਰਹੇ ਨੇ,
@sranBOYS
@sranBOYS 2 года назад
ਓੁਨਾਂ ਦੇ ਬੱਚੇ ਅਸਟਰੇਲੀਆ ਰਹਿੰਦੇ ਨੇ,, ਬਥੇਰੀ ਹੈਲਪ ਕੀਤੀ ਏ ਸਿੱਖ ਸੰਗਤ ਨੇ,,
@FiydFuitf
@FiydFuitf 9 месяцев назад
Phir bache kyon ਕਹਿੰਦੇ ਨੇ ਸਾਡੀ help ni hoyi
@globaltryst713
@globaltryst713 9 месяцев назад
@@sranBOYSਕੋਈ ਹੈਲਪ ਨਹੀਂ ਹੋਈ ਕਿਉਂਕਿ ਉਹ ਦਲਿਤ ਸੀ ।
@darshansingh_shersinghpura
@darshansingh_shersinghpura 6 месяцев назад
ਸਰਬਜੀਤ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਦੀ ਪੜ੍ਹਾਈ ਤੇ ਪਾਲਣ ਪੋਸ਼ਣ ਦਾ ਪ੍ਰਬੰਧ ਕੀਤਾ ਤੇ ਮੋਹਾਲੀ ਵਾਲਾ ਘਰ ਵੀ ਓਹਨਾਂ ਨੇ ਬਣਵਾਕੇ ਦਿੱਤਾ ਸੀ।
@khalsachardikala
@khalsachardikala 6 месяцев назад
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਪਾਲਾ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਮੈਨੂੰ ਗਰੀਬ ਨੂੰ ਵੀ ਸਿੱਖ ਕੌਮ ਦੀ ਮਹਾਨ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਅਤੇ ਬਾਬਾ ਸੁੱਚਾ ਸਿੰਘ ਮਲੋਆ ਜੀ ਅਤੇ ਭਾਈ ਤਰਲੋਕ ਸਿੰਘ ਜੀ ਦੇ ਚੱਰਨਾ ਵਿੱਚ ਰਹਿਕੇ ਸੇਵਾ ਕਰਨ ਦਾ ਮੋਕਾ ਮਿਲਿਆ ਜੀ ਪਾਲਾਂ ਸਿੰਘ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦ ਅਤੇ ਗਰੀਬ ਪ੍ਰੀਵਾਰਾਂ ਨੂੰ ਦਾ ਹਾਲ ਮੈ ਆਪ ਖੁਦ ਜਾਕੇ ਵੇਖਦਾਂ ਰਹਿੰਦਾ ਹੈ ਅਤੇ ਮਿਲਦਾ ਰਹਿੰਦਾ ਹਾਂ ਸ਼ਹੀਦ ਪ੍ਰੀਵਾਰਾਂ ਦਾ ਬਹੁਤ ਮਾੜਾ ਹਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@sukhvir4552
@sukhvir4552 2 года назад
ਬਾਦਲਾ ਨੇ ਜਿਨਾ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਉਨਾ ਨੁਕਸਾਨ ਨਾ ਕਿਸੇ ਨੇ ਪਹਿਲਾ ਕੀਤਾ ਅਤੇ ਨਾ ਕਿਸੇ ਨਾ ਹੋਰ ਕਰਨਾ ਹੈ
@punjabson5991
@punjabson5991 2 года назад
Ehh GALAT SOCH HAI Vir ji per Sukh LAINA taa theek hai Thor Chirra Sukh
@warriorclan543
@warriorclan543 2 года назад
ਸਾਰਾ ਇਲਜ਼ਾਮ ਇਕ ਬੰਦੇ ਤੇ ਸੂਟ ਦੋ ਬੇਅਕਲ ਲੋਗ ਦੀ ਇਹੀ ਨਿਸ਼ਾਨੀ ਹੁੰਦੀ ਇੱਕ ਬੰਦੇ ਨਾਮ ਲਕੇ ਆਪਣਾ ਖੇੜਾ ਨਹੀ ਸ਼ੁਦਾ ਸਕਦੇ ਸਿੱਖ ਉਹ ਬ ਜੁੰਮੇਵਾਰ ਨੇ ਬਾਰਬਰ ਦੇ ਮਾੜਾ ਮੋਟਾ ਸੋਚ ਸਮਝ ਕੇ ਬੋਲੀ ਦਾ ਹੈ ਕੋਮ ਯ ਧਰਮ ਦੇ ਮਸਲੇ ਤੇ ਜਵਾਕਾ ਵਾਲਿਆ ਗੱਲਾਂ ਨਹੀ ਕਰੀਦੀਆ ਕਿ ਸਾਰਾ ਕੁਛ ਇਕ ਬੰਦੇ ਸਰ ਲਾ ਦਿਓ ਸਿੱਖ ਸੰਗਤ ਓਦੋਂ ਸੁਤੀ ਪਾਈ ਸੀ ਬਾਦਲ ਤੇ ਕਿੰਨੀ ਬਾਰੇ ਜਿੱਤਿਆ ਹੈ ਚੋਰੀ ਓਸੇ ਦੇ ਘਰ ਹੁੰਦੀ ਜੇੜੇ ਘਰ ਦਾ ਕੋਈ ਬਲੀ ਵਾਰਿਸ ਨਾ ਹੋਵੇ
@rajvirdhillon8931
@rajvirdhillon8931 2 года назад
ਸਹੀ ਕਿਹਾ ਜੀ.. ਜਿਸ ਬਾਦਲ ਨੂੰ ਲੋਕ ਕੌਮ ਦਾ ਖ਼ੈਰ ਖਵਾਹ ਸਮਝਦੇ ਰਹੇ ਉਹ ਸਿੱਖਾਂ ਦਾ ਮੁਗਲਾਂ ਤੋਂ ਵੀ ਵੱਡਾ ਦੁਸ਼ਮਣ ਹੋ ਨਿਕਲਿਆ।
@JagroopSingh-no7xy
@JagroopSingh-no7xy 2 месяца назад
ਸਾਡੇ ਲੋਕ ਸਿਰਫ ਸਾਰਾ ਕੁੱਝ ਬਾਦਲਾ ਤੇ ਸੁੱਟਕੇ ਪਾਪੀ ਭਾਰਤ ਸਰਕਾਰ ਦੇ ਖਿਲਾਫ ਨਹੀ ਬੋਲਦੇ
@arshsandhu9936
@arshsandhu9936 3 месяца назад
ਇਹ ਬਾਦਲ ਪ੍ਵੀਵਾਰ, ਤੇ ਕਾਂਗਰਸ ਸਰਕਾਰ ਨੂੰ ਤਾਂ ਤੇਲ ਦਾ ਕੜਾਹਾ ਗਰਮ ਕਰਕੇ ਵਿੱਚ ਫਰਾਈ ਕਰ ਦੇਣਾ ਚਾਹੀਦਾ ਹੈ। ਸਭ ਤੋਂ ਜਿਆਦਾ ਸਿੱਖੀ ਦਾ ਘਾਣ ਇਹਨਾਂ ਦੋਹਾਂ ਸਰਕਾਰਾਂ ਨੇ ਕੀਤਾ ਹੈ। ਹੋਰ ਕੋਈ ਨਹੀਂ ਕਰ ਸਕਦਾ।
@Gurdeepsingh-pw7jf
@Gurdeepsingh-pw7jf 2 года назад
ਬੀਬੀ ਨੇ ਚੋਣ ਰੋਪੜ ਤੋ ਲੜੀ ਸੀ| ਬਹੁਤਵੱਡੀ ਜਿੱਤ ਲਈ ਸੀ|
@ajmerdhillon3013
@ajmerdhillon3013 2 года назад
ਇਹ ਸਾਰੇ ਸਿੱਖ ਸਿਆਸਤਦਾਨ ਵਿਕਾਉ ਹਨ ਇਹ ਤਾਂ ਕੌਡੀ ਕੌਡੀ ਤੇ ਵਿਕਣ ਵਾਲੇ ਹਨ ਇਹਨਾਂ ਨੂੰ ਪਿਛਾਨਣ ਦੀ ਲੋੜ ਹੈ
@GurmeetSingh-ud1dv
@GurmeetSingh-ud1dv Год назад
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ ਜੀ ਵੀਰ ਜੀ
@hakamsingh1379
@hakamsingh1379 2 года назад
ਜ਼ੋ ਵੀ ਸਟੇਜ ਤੋਂ ਬੋਲਦੈ "੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀ ਸੈਂਟਰ ਸਰਕਾਰ, ਦਰਬਾਰ ਸਾਹਿਬ ,ਤੇ ਹੋਰ ਗੁਰਦੁਆਰਿਆਂ ਨੂੰ ਮਲੀਆਂ ਮੇਟ ਕਰਨ ਲਈ ਕੇਵਲ ਸੈਂਟਰ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ" ਪਰ ਕੇਵਲ ਦਿੱਲੀ ਸਰਕਾਰ ਹੀ ਦੋਸ਼ੀ ਨਹੀਂ , ਪੰਜਾਬ ਸਰਕਾਰ ਅਤੇ ਹੋਰ ਸਿੱਖ ਸੰਗਠਨਾਂ ਦਾ ਰੋਲ ਸੈਂਟਰ ਸਰਕਾਰ ਨਾਲੋਂ ਵੀ ਵੱਧ ਜ਼ਿੰਮੇਵਾਰ ਹੈ। ਪਰ ਇਹਨਾਂ ਬਾਰੇ ਕੋਈ ਨਹੀਂ ਬੋਲਦਾ। ਕਿਉਂ ? ਸਿੰਘ।
@baldevsinghbrar4335
@baldevsinghbrar4335 3 месяца назад
ਭਾਈ ਬੇਅੰਤ ਸਿੰਘ ਖਾਲਸਾ ਤੇ ਬੀਬੀ ਬਿਮਲਕੌਰ ਖਾਲਸਾ ਜੀ ਨੂੰ ਕੋਟ ਕੋਟ ਪ੍ਰਨਾਮ ਬੀਬੀ ਬਿਮਲ ਕੌਰ ਖਾਲਸਾ ਜੀ ਰੋਪੜ ਤੋ ਐਮ ਪੀ ਜਿੱਤੇ ਸੀ ਭਾਈ ਡਾਉਟ ਕਲੀਅਰ ਕਰਿਓ ਜੀ ਤੁਸੀ ਬਠਿੰਡੇ ਤੋ ਕਹਿ ਰਹੇ ਹੋ
@gursharan83
@gursharan83 3 месяца назад
ਬਠਿੰਡੇ ਤੋਂ ਭਾਈ ਬੇਅੰਤ ਸਿੰਘ ਜੀ ਦੇ ਪਿਤਾ ਸ ਸੁੱਚਾ ਸਿੰਘ mp ਬਣੇ ਸੀ ਬੀਬਾ ਜੀ ਰੋਪੜ ਤੋਂ mp ਬਣੇ
@user-yv7qs1xc3p
@user-yv7qs1xc3p 2 года назад
ਰੋਪੜ ਤੋਂ ਸਾਡੇ ਮੰਤਰੀ ਸੀ
@user-ym1tz9th6u
@user-ym1tz9th6u 2 месяца назад
ਪੰਥਕ ਸਰਕਾਰ ਕਹਾਉਣ ਵਾਲੇ ਬਾਦਲ ਟੋਲੇ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਕਦੇ ਵੀ ਮਾਨ ਸਨਮਾਨ ਨਹੀਂ ਕੀਤਾ। ਸਿਰਫ ਵੋਟਾਂ ਵੇਲੇ ਹੀ ਯਾਦ ਆਉਂਦੀ ਹੈ। ਇਹਨਾਂ ਨੂੰ ਹਰਾਉ।
@sahibsingh7896
@sahibsingh7896 3 месяца назад
ਬੀਬੀ ਜੀ ਰੋਪੜ ਤੋਂ 1989 ਵਿੱਚ MP ਬਣੇ ਸੀ
@bikramjitrathi8876
@bikramjitrathi8876 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pavitarjeet
@pavitarjeet 2 месяца назад
ਬੀਬੀ ਬਿਮਲ ਕੌਰ ਖਾਲਸਾ ਭਾਈ ਬਿਅੰਤ ਸਿੰਘ ਜੀ ਜਿੰਦਾਬਾਦ
@kaur8489
@kaur8489 2 года назад
Parnam sahidan nu
@Editverse324
@Editverse324 3 месяца назад
Bibi Bimal kaur khalsa and s .Beant singh khalsa jindawad
@BalkarSingh-ty2sj
@BalkarSingh-ty2sj 2 месяца назад
ਦੀਪ ਸਿੱਧੂ ਸਿੱਖਾਂ ਦੀ ਗੱਲ ਕਰਨ ਲੱਗੇ ਤੋ ਕੁਰਸੀ ਦੇ ਲਾਲਚੀ ਆਪਣੇ ਕੁੱਤਿਆ ਮਰਵਾ ਦਿੱਤਾ। ਜੇਕਰ ਅਮਰਿਤਪਾਲ ਡਿਬਰੂਗੜ ਚ ਨਾ ਹੁੰਦਾ ਤੇ ਉਸਦਾ ਭੀ ਓਹੀ ਹੋਣਾ ਸੀ ਜੋ ਬੀਬਾ ਜੀ ਦਾ ਭੀ ਆਪਣਿਆ ਹੀ ਕੀਤਾ ਹੈ।
@vickysingh-vt4te
@vickysingh-vt4te 3 месяца назад
Bhai sarabjit Singh khalsa jindabad 🦁🦁 full suppot faridkot wale vote pakka 1,6 2024 ne plz
@PardeepSingh-qy7wu
@PardeepSingh-qy7wu 2 месяца назад
ਵਾਹਿਗੁਰੂ
@ssingh8393
@ssingh8393 2 года назад
ਬੀਬੀ ਬਿਮਲ ਕੌਰ ਖਾਲਸਾ ਨੇ ਉਦੋਂ ਰੋਪੜ ਅੱਜਕੱਲ੍ਹ ਫਤਿਹਗੜ੍ਹ ਸਾਹਿਬ ਰਾਖਵਾਂ ਹਲਕਾ ਤੋਂ ਚੋਣ ਲੜੀ ਤੇ ਜਿੱਤੀ,ਬਾਬਾ ਸੁੱਚਾ ਸਿੰਘ ਮਲੋਆ ਨੇ ਬਠਿੰਡਾ ਤੋਂ ਚੋਣ ਲੜੀ ਤੇ ਜਿੱਤੀ ਸੀ,ਟੀਵੀ ਐੰਕਰ ਨੂੰ ਗਲਬਾਤ ਕਰਨ ਤੋਂ ਪਹਿਲੇ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਸੀ,ਪਰ ! ਇਸ ਗਲਬਾਤ ਚੋਂ ਕੋਈ ਖਾਸ ਤੱਤ ਕੱਢ ਕੇ ਟੀਵੀ ਵਾਲੇ ਭਾਈ ਨੇ ਬਾਹਰ ਨਹੀਂ ਲਿਆਂਦਾ........
@user-oh8uo2qj5o
@user-oh8uo2qj5o 2 года назад
ਵੀਰ ਇਹ ਸਾਲਾ ਟਾਊਟ ਆ ਐਂਕਰ
@user-oh8uo2qj5o
@user-oh8uo2qj5o 2 года назад
ਸ਼ਹੀਦ ਪਰਿਵਾਰਾਂ ਦੇ ਮੂਹੋਂ ਗੁਪਤ ਗੱਲਾਂ ਕਢਵਾ ਕੇ ਜੱਗ ਜਾਹਿਰ ਕਰਦੇ ਹਨ ਹਰਪ੍ਰੀਤ ਮਖੂ ਤੇ ਇਹ ਵਾਲਾ ਐਂਕਰ
@simranjitkaurbajwa3265
@simranjitkaurbajwa3265 2 месяца назад
Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹
@amritapalsingh1693
@amritapalsingh1693 2 месяца назад
ਬੀਬੀ ਵੀਮਲ ਕੋਰ ਜੀ ਦਾ ਕਤਲ ਹੋਇਆਂ ਸੀ ਗੁਰਜੰਟ ਸਿੰਘ ਰਾਜਸਥਾਨੀ ਦੀ ਸ਼ਹੀਦੀ ਤੋਂ ਬਾਦ ਵੀਮਲ ਕੋਰ ਸ਼ਹੀਦ ਕੀਤਾ ਗਿਆ
@tejpalsingh4269
@tejpalsingh4269 2 месяца назад
I salute to S Beant Singh Khalsa and Bibi Bimal Kaur khalsa
@jasminderhari7150
@jasminderhari7150 2 года назад
ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਲੀ ਬੀਬੀ ਜੀ ਨਾਲ ਕੀਤੀ
@RavinderSingh-gf7pw
@RavinderSingh-gf7pw 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,, ਕੋਟ ਕੋਟ ਪ੍ਰਣਾਮ ਮਾਤਾ ਬਿਮਲ ਕੌਰ ਖਾਲਸਾ ਜੀ ਨੂੰ
@JasvirSingh-im4rl
@JasvirSingh-im4rl 2 года назад
Waheguru ji
@harmandersingh2498
@harmandersingh2498 2 года назад
Waheguru Waheguru Waheguru Waheguru Waheguru ji
@simratpalsinghbrar5222
@simratpalsinghbrar5222 2 года назад
ਸਭ ਚੜਦੇ ਸੂਰਜ ਨੂੰ ਸਲਾਮ ਕਰਦੇ ਹਨ ਖਾਉਪੀਰ
@balwindersingh-jv3nn
@balwindersingh-jv3nn 6 месяцев назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@newindiaphotographybaljeet5408
@newindiaphotographybaljeet5408 2 года назад
Waheguru g
@hithere5671
@hithere5671 2 месяца назад
❤Bebi Bimal kaur khalsa zindabad ❤Sukha jinda zindabad ❤bhai beant singh satwant singh zindabad ❤
@rachhpalsingh4348
@rachhpalsingh4348 11 месяцев назад
Bibi Bimal kaur khalsa and Beant singh Amar rhe
@gurmailkaur6164
@gurmailkaur6164 2 месяца назад
Waheguru ji as parvar te mehar da hath rakho ji 🙏🏻🙏🏻🙏🙏🙏
@user-Sgill
@user-Sgill 2 года назад
🙏🙏
@user-fp4il4hq3i
@user-fp4il4hq3i 11 месяцев назад
Wahe Guru ji
@PalveerDhillon98
@PalveerDhillon98 9 месяцев назад
ਜੇੜਾ ਵੀਰ ਏ ਗੱਲ ਹੈ ਰਿਹਾ ਬੲਈ ਬੇ ਅੰਤ ਸਿੰਘ ਦੇ ਚੁਕੇ ਕਦਮ ਨਾਲ ਦਿਲੀ ਚ ਸਿੰਘਾਂ ਦਾ ਨੁਕਸਾਨ ਹੋਇਆ ਤੂੰ ਇਤਹਾਸ ਨਹੀਂ ਪੜਿਆ ਦੇ ਨੁਕਸਾਨ ਤੋਂ ਗੁਰੂ ਸਹਿਬ ਡਰਦੇ ਤਾਂ ਤੇਰੇ ਅਤੇ ਤੇਰੇ ਪਰਵਾਰ ਦੇ ਸਿਰ ਤੇ ਬੰਦਾ ਜਾ ਗਉਤਨਈ ਨਹੀਂ ਲੈਣੀ ਸੀ ਮੁੰਲਾ ਹੁਦਾ ਜਾ ਖਾਣ ਹੁਦਾ
@darshansran3363
@darshansran3363 3 месяца назад
30-35 ਹਜਾਰ ਜਿਹੜਾ ਸਿੱਖਾਂ ਦਾ ਕਤਲ ਦਿੱਲੀ ਤੇ ਹੋਰ ਥਾਵਾਂ ਤੇ ਹੋਇਆ ਉਸਦੀ ਦੀ ਜੁੰਮੇਵਾਰ ਵੀ ਬੇਅੰਤ ਸਿੰਘ, ਸਤਵੰਤ ਸਿੰਘ ਤੇ ਨਹੀਂ ਆਉਦੀ।
@mohansingh-il9hp
@mohansingh-il9hp 2 месяца назад
100% responsibility ​@@darshansran3363
@Gagan_2529
@Gagan_2529 2 месяца назад
Waheguru ji🙏🙏
@rajvindersingh620
@rajvindersingh620 3 месяца назад
Waheguru ji chardi kla bahkse ji
@harmandersinghcheema6102
@harmandersinghcheema6102 3 месяца назад
Bibi bimal kaur khalsa bhai beant singh bhai satwant singh bhai kehar siñgh nu lakh lakh parnam
@Lakhwinder-vu7ez
@Lakhwinder-vu7ez 2 года назад
Badal privar murdabad
@amarjitdhillon7116
@amarjitdhillon7116 2 месяца назад
🎉🎉🎉🎉
@harindergill1367
@harindergill1367 2 месяца назад
Bilkul sahi hai ji
@lakhvirsingh8852
@lakhvirsingh8852 7 месяцев назад
ਸਿਮਰਨਜੀਤ ਸਿੰਘ ਮਾਨ ਨੇ ਕਦੀ ਮੁੱਦਾ ਨਹੀਂ ਚੁੱਕਿਆ ਬੀਬੀ ਬਿਮਲ ਕੌਰ ਖ਼ਾਲਸਾ ਜੀ ਦਾ ਕਿਵੇਂ ਕਤਲ ਕੀਤਾ ਗਿਆ।???
@manjindersinghsidhu1275
@manjindersinghsidhu1275 3 месяца назад
ਮਾਨ ਤਾਂ ਆਪ ਵਿਕਿਆ ਹੋਇਆ ਸੈਂਟਰ ਕੋਲ
@jaswinderkaur7058
@jaswinderkaur7058 2 года назад
🙏🙏🙏🙏
@hardevsingh5279
@hardevsingh5279 2 месяца назад
ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@user-em1ko9ot8b
@user-em1ko9ot8b 2 месяца назад
ੲੈ..ਪ੍ਰੋਗਰਾਮ.ਵਧ.ਤੋ.ਵਧ.ਚਲਾੳ.ਲੋਕਾ.ਨੂ.ਪਤਾ.ਲਗੇ
@laxmansingh11
@laxmansingh11 2 месяца назад
ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ
@punjabson5991
@punjabson5991 2 года назад
ਕੁੱਝ ਹੋਰ ਵੀ ਜਾਣਦੇ ਨੇ ਸਰਦਾਰ ਸਾਬ ਪਰ ਤੁਸੀਂ ਸਮਝਦੇ ਹੋ ਕਿ ਫਰਜ਼ ਪੂਰਾ ਹੋ ਗਿਆ , Akaal ਦੇ ਨਾਮ ਤੇ ਬਣੇ ਚੈਨਲ ਦਾ, ਸਕੱਤਰ ਸਾਬ ਏਹੀ ਜਾਣਦੇ ਸਨ. ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਪੁੱਤਰੀ ਸੀ ਬੀਬੀ ਬਿਮਲ ਕੌਰ ਖਾਲਸਾ ਓਹੀ ਸਭ ਜਾਣਦੇ ਨੇ ਕਿ ਸ਼ਹੀਦ ਕਿੱਦਾਂ ਕੀਤਾ ਕਿਸ ਕੀਤਾ
@satnamsinghsandhu1001
@satnamsinghsandhu1001 11 месяцев назад
Good
@AshianaRizal-to7ts
@AshianaRizal-to7ts 2 месяца назад
Dhan Dhan Biba Bimal Kaur Ji Khalsa... Kot kot parnam
@onkarsingh3402
@onkarsingh3402 2 месяца назад
🙏🙏🙏🙏🙏
@sattijassal4905
@sattijassal4905 2 года назад
Ryt baba g
@punjabistatus7688
@punjabistatus7688 11 месяцев назад
Waheguru Ji waheguru
@gillexists
@gillexists 3 месяца назад
ਰੋਪੜ ਸੀਟ ਤੋਂ
@MusicBirdsRecords
@MusicBirdsRecords 2 месяца назад
ਸਾਡੇ ਪਿੰਡ ਵੀ ਤੋਲੇ ਗਏ ਸੀ ਬੀਬਾ ਜੀ
@user-qc8iv8hg6i
@user-qc8iv8hg6i 2 месяца назад
Bimal. Kaur. Khalsa. Ji. Jindabad
@hardishkhangar4045
@hardishkhangar4045 2 месяца назад
bappu ji aap to mili jaankaari good
@surinderpalsingh4474
@surinderpalsingh4474 2 месяца назад
Bibi ji ek bhadur sakhsiat san
@virkjatt2036
@virkjatt2036 2 года назад
💘💞💞🙏🙏🙏
@pritpal207
@pritpal207 2 месяца назад
ਸੁਣੋ ਬੀਬਾ ਜੀ ਦੇ ਨਜ਼ਦੀਕੀ ਰਹੇ ਬਾਬਾ ਪਾਲਾ ਸਿੰਘ ਜੀ.....ਬਾਬੇ ਨੂੰ ਪਤਾ ਕੁਛ ਨਹੀਂ / ਪੱਤਰਕਾਰ ਸਾਬ ਥੋੜਾ ਹੋਮਵਰਕ ਕਰ ਲਿਆ ਕਰੋ
@pritpal207
@pritpal207 2 месяца назад
1986 ਦੀਆਂ ਚੋਣਾਂ ਅਕਾਲੀ ਦਲ ਨੇ ਜਿੱਤੀਆਂ ਸਨ ਓਹਨਾ ਦੇ ਜਿੱਤਣ ਦਾ ਕਾਰਣ ਸੰਤ ਲੌਂਗੋਵਾਲ ਦਾ ਕਤਲ ਸੀ
@DelightfulRoadCar-vp8zc
@DelightfulRoadCar-vp8zc 3 месяца назад
ਵਾਹਿਗੁਰੂ ਜੀ
@RohitSharma-yh8wf
@RohitSharma-yh8wf 2 месяца назад
Bibi ji nu current lagan nal death hoi si eh current sudden lagey ja washing machine di wireng nal ched chad hoi eh clear nhi ho sakeya postmortem vi nhi hoya si ohna da so eh ik suspense hi reh geya , Biba ji da sumed saini nal conflict hoya si sunne parhne ch aya si jdo saini ji biba ji nal jdo behas krn lage si tan biba ji de gunman gandhi ( real name pta ni ) ne saini uper apni gun tan diti si uss gunman nu suspend kr dita geya si uss ton baad gunman kde nhi dikheya vi kithe geya maar dita geya ja gayab kar dita geya kite nhi ohna da pta lga uss tom kuch time baad biba ji di death ho gayi .
@sidhusaab6632
@sidhusaab6632 2 месяца назад
ਸਬੈਗ ਸੈਣੀ ਨੇ ਸਹੀਦ ਕੀਤਾ ਸੀ ਬੀਬਾ ਜੀ ਨੂੰ
@baljitsinghnirgun
@baljitsinghnirgun 2 месяца назад
ਬੀਬੀ ਬਿਮਲ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ
@sukhmanbrar3396
@sukhmanbrar3396 3 месяца назад
❤❤❤❤
@kuldeepsinghgill9851
@kuldeepsinghgill9851 11 месяцев назад
Mr s jai shaker tenu indra gadhi de narkà vich jàn te jo tenu bàhut dukh hoia o chàuria Gurduàrà SHibàn vich gànďì bhàrtì sena ne hazàra làkha nirdish bàche bachia ate àurta nu sàheed kita già o dallià ehna da insàf kdi miluga
@hardialsinghkang7807
@hardialsinghkang7807 2 года назад
Saini ne hoshiarpur distt pind khuda kurala da naam budnaam kita
@jagirsandhu6356
@jagirsandhu6356 2 месяца назад
ਇਸ ਦਾ ਸੁਆਲ ਦਾ ਜਵਾਬ ਕੰਜਰ ਬਾਦਲ ਦੇ ਸਕਦੇ ਹਨ
@SandeepKumar-tl9wc
@SandeepKumar-tl9wc 3 месяца назад
Bimal kaur mp ropar
@jagtarsinghghola2167
@jagtarsinghghola2167 10 месяцев назад
ਬਾਦਲਾਂ ਨੇ ਕਰੰਟ ਲਾ ਕੇ ਮਾਰਿਆ ਸੀ
@jpsamra7126
@jpsamra7126 2 года назад
Delhi te hor states ch apna banda bahut maria kion kes tra? Dasu koi?
@KawalSingh-tu3we
@KawalSingh-tu3we 2 месяца назад
So , == 0 00 . .pala Singh ji patrkar nu sachi jankary devo .
@jewancillcom1244
@jewancillcom1244 10 месяцев назад
ਗੁਰੂ ਕੇ ਪਿਆਰਿਓ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਕਿਸੇ ਖਾੜਕੂ ਸ਼ਹੀਦ ਪ੍ਰਚਾਰ ਸਾਂਰ ਨਹੀਂ ਲਈ
@RohitSharma-yh8wf
@RohitSharma-yh8wf 2 месяца назад
Kise sikh nu ,kise hindu nu , kise musalman nu kise kolo khatra nhi khtra sirf te sirf govt kolo ehna da kam divide nd rule eh chahunde nhi aam manukh di chetna jaage ja oh apne hakk di gal kre dats it eve na ik duje nu maadi nigah nal vekheya karo ik jott raho milke bhai bhena wangu. Eh meri request a saarea nu ji.
@bikramjitrathi8876
@bikramjitrathi8876 3 месяца назад
ਬਾਦਲਾਂ ਦਾ ਬੇੜਾ ਗ਼ਰਕ।
@KarmJeet-hb6hu
@KarmJeet-hb6hu 3 месяца назад
Aj.be.bhai.amrit.pal.ji.khalsa.ji.de.paraivet.sekeorty.hai.class....kitti..jave
@user-jy2oi7ls3o
@user-jy2oi7ls3o 6 месяцев назад
Bibi bimal khalsa de bachian bare soche sikh kom !
@jatinderdhanoa2627
@jatinderdhanoa2627 2 месяца назад
Veere baki 2 bache kithe ne?kyuke ohna da kite b zikar ne hoea?
@KawalSingh-tu3we
@KawalSingh-tu3we 2 месяца назад
Bimal kour ropadh to m p 1989 winner na bathinda to
@jaipalhanjra5578
@jaipalhanjra5578 2 месяца назад
ਕਿਸੇ ਨੇ ਮਰਵਾ 😢😢ਦਿਤਾ ਸੀ
@user-pc6oj5wx5n
@user-pc6oj5wx5n 2 месяца назад
Sadi kom de heere c eh bibi bimal kaur Khalsa te sardar Beant singh Khalsa amar ne
@chamkaursandhu6603
@chamkaursandhu6603 2 месяца назад
ਰੋਪੜ ਤੋ ਜਿੱਤੇ ਸਨ।
@JaswantSingh-uu5us
@JaswantSingh-uu5us 2 месяца назад
ਰੋਪੜ ਤੋ mp ਜਿਤੇ ਸੀ 1989ਵਿਚ ਇਹ1987ਦੀ ਗੱਲ ਕਰ ਰਹੇ ਸੀ
@user-gx6dc2ij6w
@user-gx6dc2ij6w 3 месяца назад
ਕੋਮਵਾਸਤੇੇਬਹਤਵਡਿਕਰਬਾਨਿਸਿ
@user-cl8rj4ow6k
@user-cl8rj4ow6k 7 месяцев назад
First time Electronic M L A Pakka KLa Fite Bimal Kaur Khalsa Dist Bathinda
Далее
Мама приболела😂@kak__oska
00:16
Просмотров 572 тыс.
ОБЗОР ПОДАРКОВ 🎁 | WICSUR #shorts
00:55
skibidi toilet zombie universe 40 ( New Virus)
03:06
Просмотров 1,9 млн