Тёмный

ਬੁਗਲਾ ਬਠਿੰਡੇ ਵਾਲਾ ਫੇਰ ਆ ਗਿਆ।ਜਾਣੋ ਬੁਗਲੇ ਬਠਿੰਡੇ ਵਾਲੇ ਦੇ ਨੱਚਣ ਦਾ ਰਾਜ ? BuglaBathindewala |RMBTelevision 

RMB Television
Подписаться 982 тыс.
Просмотров 127 тыс.
50% 1

#BuglaBathindeWala #BuglaBathindewalaInterview #RanaVanjh

Развлечения

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 323   
@sarajmanes4505
@sarajmanes4505 4 года назад
ਸਤਿ ਸ੍ਰੀ ਅਕਾਲ ਜੀ ਬੁਗਲਾ ਹੀਰਾ ਅਤੇ ਭਗਤ ਬੰਦਾ ਹੈ ਜੀ ਦਿਲ ਖੁਸ਼ ਹੋ ਗਿਆ ਧੰਨਵਾਦ ਜੀ
@JagmeetSingh-kg4vi
@JagmeetSingh-kg4vi 3 года назад
ਵਾਹ ਬੁਗਲਾ ਜੀ ਸਲਾਮ ਤੁਹਾਨੂੰ ਬੁਗਲਾ ਦਿਲ ਖੁਸ਼ ਬੰਦਾ ਹੈ ਵਾਕਿਆ ਬੁਗਲਾ ਨਹੀ ਕਿਸੇ ਨੇ ਬਣ ਜਾਣਾ ਬੁਗਲਾ ਜੀ ਤੁਸੀ ਸਦਾ ਤੰਦਰੁਸਤ ਰਹੋ ਬਹੁਤ ਹੱਸ ਮੁੰਖ ਬੰਦਾ ਬੁਗਲਾ ਇਮਾਨਦਾਰ ਬੰਦਾ
@satnamsingh6239
@satnamsingh6239 4 года назад
1 ਬਹੁਤ ਸੋਹਣਾ ਬੋਲਿਆ ਬਾਈ ਬੁਗਲਾ 2 ਵੀਰ ਦਾ ਕੁਜ ਸੋਚੋ ਯਾਰ 3 ਇਕੱਠੇ ਹੋਕੇ ਬਾਈ ਦੀ ਮੇਹਨਤ ਦਾ ਮੂਲ ਪਾਈੲੇ ਮਾਰੋ habla
@daljeetbutter888
@daljeetbutter888 4 года назад
ਮਾੜਾ ਖੇਡ ਪਲੇਅਰ ਤਕੜਾ ਬਣਦਾ ਤਕੜਾ ਨੀ ਕੋਈ ਸਿੱਧਾ ਬਣਦਾ ਜੇ ਮਾੜੇ ਪਲੇਅਰ ਨੂੰ ਮੌਕਾ ਮਿਲੇ ਤਾ ਉਹ ਵੀ ਤਕੜਾ ਬਣ ਸਕਦਾ
@bhindergill9091
@bhindergill9091 4 года назад
ਬੁਗਲਾ ਸਿਰਾ ਬੰਦਾ ।਼
@lovepreetgill8330
@lovepreetgill8330 4 года назад
Sadde pind di shaan aa babba bugla 💪💪💪💪
@sonykhattra8923
@sonykhattra8923 4 года назад
Sahi gl aai g
@harbanssinghgill184
@harbanssinghgill184 4 года назад
ਬੁਗਲਾ ਹੀਰਾ ਬੰਦਾ । ਮਸਤ ਮੌਲਾ
@Punjab391
@Punjab391 4 года назад
ਸਾਡੇ ਪਿੰਡ -ਬੁਰਜ ਗਿੱਲ - ਦੀ ਸ਼ਾਨ ਬੁਗਲਾ ✅
@jassuverma699
@jassuverma699 4 года назад
Dso veer. Ji aa kada javni vich khaddea ha Sach dso soh kha ka
@sonykhattra8923
@sonykhattra8923 4 года назад
Sachi gl aai Vr
@jagmailsidhu7534
@jagmailsidhu7534 4 года назад
Bugla nice banda
@sonudandiwal5129
@sonudandiwal5129 3 года назад
ਬਿਲਕੁਲ ਰੱਬ ਦਾ ਬੰਦਾ, ਜਮਾ ਫੱਕਰ ਬੰਦਾ, ਸਿਰਾ ਗੱਲਬਾਤ ਆ ਬੁਗਲੇ ਦੀ
@maharajatailorsanddrapers3665
@maharajatailorsanddrapers3665 4 года назад
Jo veer galat comments kar rahe ne, ohna nu benti hai ki J tuhade wich dam hai tan apni family wicho ja relative wicho bugla di age da koi vi la aavo te bugle nal match karva lavo fir pata lag ju bugle hai ki. Jis age wich bugla hai es age wich bande nu bed tou uthna muskil ho janda kabaddi tan dur di gal hai, par bugla es age wich balle balle karva reha
@pandatji5008
@pandatji5008 4 года назад
sahi gal aa veer
@jagdevsingh3366
@jagdevsingh3366 4 года назад
ਬੰਦਾ ਬੁਗਲਾ ਖਤਰਨਾਕ ਲਗਦਾ
@sunnymann3048
@sunnymann3048 4 года назад
Sahi gal a jagdev buggla khatarnaak bnda
@surindersomi8407
@surindersomi8407 2 года назад
ਬੁਗਲੇ ਦੀ ਲੰਬੀ ਉਮਰ ਕਰੇ ਵਾਹਿਗੁਰੂ ਇਹ ਕੱਬਡੀ ਦੀ ਸ਼ਾਨ ਆ ਬੁਗਲਾ
@trading365
@trading365 4 года назад
Bugla ji seems like did lot to stay in game, he is also 100% honest in his strategy for game and life.
@jasmindersingh1573
@jasmindersingh1573 4 года назад
ਅਸੀਂ ਇਹਨੂੰ ਬਹੂਤ ਟਾਇਮ ਤੋਂ ਜਾਣਦਿਆਂ
@uniquevideos7389
@uniquevideos7389 4 года назад
Bhout nice bandaa yr Dil Khush karta
@trainingcampadarshschoolso9767
@trainingcampadarshschoolso9767 4 года назад
Sirraaa yy bugla👍
@ramindersingh5960
@ramindersingh5960 4 года назад
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਰਾਣੇ ਵੰਝ ਨੂ ਦੇਖ ਕੇ ਪੂਰੀ ਟੀਮ ਵਾਪਸ ਚਲੀ ਗੇ ਸਿਰਾ ਗੇ
@HarjotsinghgurmGurm
@HarjotsinghgurmGurm 4 года назад
ਬੁੱਗਲਾ ਬਾਈ ਜੀ ਜਾਰ ਬੰਦਾ ਬਿੱਟੂ ਦੁੱਗਲਾ ਵਾਗੁ ਭਗਤ ਬੰਦਾ ਪਰ ਇਸ ਲਈ ਪਰਮੋਟਰਾ ਨੂੰ ਬਈ ਜਰੂਰ ਸੋਚੋ ਜੀ ਧੰਨਵਾਦ ਜੀ
@jassuverma699
@jassuverma699 4 года назад
Ki Dan ha bugla.nu kabaddi nu veer dsi
@jassuverma699
@jassuverma699 4 года назад
@daily news & updates ਵੀਰ ਮੇਰੇ ਮੇਸੰਜ ਤੁਸੀਂ ਚੰਗੀ ਤਰਾਂ ਦੇਖਿਆ ਨਹੀਂ ਮੇਂ ਗੱਲ ਬੁਗਲੇ ਦੀ ਕੀਤੀ ਹੈ ਉਸ ‌ਦੀ ਕਬੱਡੀ ਨੂੰ ਕੀ ਦੇਣ ਹੈ ਵੀਰ ਜੀ ਬਿੱਟੂ ਨੂੰ ਕੋਣ‌ ਨਹੀਂ ਜਾਣਦਾ ਜੀ ਮੇਰੇ ਨਾਲ ਬਿੱਟੂ ਦੇ ਬਹੁਤ ਮੈਚ ਲੱਗੇ ਨੇ
@harwidersingh7952
@harwidersingh7952 4 года назад
Ki sochan parmoter is ware Ehe ta Puttu dugal de per warga bhi nai Kida di gl krde oo tusi
@Harjitnagra68
@Harjitnagra68 4 года назад
ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ, ਕਿ ਯਾਰ ਬੁਗਲੇ ਦਾ ਬਾਹਰਲਾ ਟੂਰ ਜ਼ਰੂਰ ਲਗਵਾਓ! ਜਿਹੜਾ ਬੰਦਾ ਖੇਡਣ ਲੲੀ ਹੀ ਜੀਵਿਆ, ਓਹਦੀ ਇਹ ਚਾਹਤ ਅੰਦਰ ਹੀ ਨਾ ਰਹਿ ਜਾਵੇ! ਹੋਰ ਵੀ ਬਥੇਰੇ ਖ਼ਰਚ ਕਰਦੇ ਰਹਿੰਦੇ ਓ! ਇਹ ਪੁੰਨ ਜ਼ਰੂਰ ਖੱਟੋ!
@jotdhaliwal1151
@jotdhaliwal1151 4 года назад
Jo dil ch aw ohh muh te aw chahe changa chahe mada
@kaurasingh7750
@kaurasingh7750 3 года назад
ਬੁਗਲੇ ਵੀਰ ਗਰੀਬ ਵੀ ਆਦਮੀ ਹੀ ਹੁੰਦੇ ਹਨ ਹੰਕਾਰ ਨਹੀਂ ਕਰੀ ਦਾ .
@baljeetbrar9109
@baljeetbrar9109 Год назад
Nice ji
@tractorlovers2048
@tractorlovers2048 4 года назад
ਦਿਲ ਕਿੰਨਾ ਪਤਲਾ ,, ਬੰਦਾ ਮਾਰ ਤਾ ਪਤਲੇ ਦਿਲ ਵਾਲੇ ਨੇ
@satwantsingh9351
@satwantsingh9351 4 года назад
Bugla heera banda 63 saal di age ch fit rakhya hoya apne aap nu. Budya di kodi nu famous karn wala bugla hor koi ni
@karanbaraich2300
@karanbaraich2300 10 месяцев назад
Bahut vadiya ❤
@HarjotsinghgurmGurm
@HarjotsinghgurmGurm 4 года назад
ਸੱਚਾ ਬੰਦਾ ਉਹ ਏ ਬੱਗਲਾ ਸੰਚਾ ਬਾਈ ਰੰਬ ਇਸ ਨੂੰ ਰਹ ਸੁੱਖ ਬਕਛੇ ਰੰਬਾ ਇਸ ਨੂੰ
@gagandeepdharni739
@gagandeepdharni739 2 года назад
ਰੰਬ ਨੀ ਬਾਈ ਜੀ ਰੱਬ ਹੁੰਦਾ ,,,ਬੱਗਲਾ ਨੀ ਇਹ ਬੁਗਲਾ ਵੀਰ ਜੀ... ਬਖ਼ਸ਼ੇ ਹੁੰਦਾ ... ਬੱਕਛੇ ਨਹੀਂ
@jugrajbhullar7847
@jugrajbhullar7847 4 года назад
Love you bapu
@harpindersingh8538
@harpindersingh8538 4 года назад
Bahut nice person aa y bugla 🙏🏻
@user-uq8yg7kv5b
@user-uq8yg7kv5b 8 месяцев назад
ਬੁਗਲਾ ਬਹਤ ਹੀ ਵਧੀਆ ਖਿਡਾਰੀ ਹੈ।ਪਰਮੋਟਰਾਂ ਨੂੰ ਇਸ ਦੀ ਮੱਦਦ ਕਰਨੀ ਚਾਹੀਦੀ ਹੈ।
@gurdeepsingh4322
@gurdeepsingh4322 3 года назад
Great man true by heart
@indarjitnahar8609
@indarjitnahar8609 4 года назад
ਵਿੱਕੀ ਸੇਖਦੋਲਤ ਦੀ ਇੰਟਰਵਿਊ ਲੳੁ
@jugrajbhullar7847
@jugrajbhullar7847 4 года назад
Bugla bapu love you
@rajrajdeep1410
@rajrajdeep1410 4 года назад
Dil da saaf aa banda bugla
@jasmindersingh1573
@jasmindersingh1573 4 года назад
ਬੁਗਲਾ ਘੈਂਟ ਬੰਦਾਂ
@gurpreetgopi8342
@gurpreetgopi8342 4 года назад
Bhut e nek dil da bnda veero bugla,es bai ne sari umar e kabadi ch kad diti,par aj tk bai di sarkar walo ja kise fedrestion walo madad ni kiti gyi,eh bhut dukh di gl he veero
@rajrajdeep1410
@rajrajdeep1410 4 года назад
Siraaa banda Bugla 👌👌
@gurdeepsingh4322
@gurdeepsingh4322 3 года назад
Great man true old rice
@JasvirSingh-ht3jz
@JasvirSingh-ht3jz 4 года назад
Very good y ge
@partapdhillon8048
@partapdhillon8048 4 года назад
Bugla ta bugla.. Sira player.
@windersingh2887
@windersingh2887 2 года назад
ਬੁਗਲਾ ਬੰਦਾ ਦਿਲ ਦਾ ਸਾਫ਼ ਆ ਸਿੱਧਾ ਬੰਦਾ
@deepamahi9668
@deepamahi9668 4 года назад
ਬੁਗਲਾ ਸੁਪਰ ਸਟਾਰ ਕਬੱਡੀ ਪਲੇਅਰ ਬੰਦਾ ਹੇ ਜੀ
@JagwinderSingh-sd1fi
@JagwinderSingh-sd1fi 4 года назад
ਐਕਰ 22 ਸਿਰਾ ...
@AvtarSingh-ug4qe
@AvtarSingh-ug4qe 4 года назад
Very good je.porinea.khraka.khAdia..na A.s..sodhi.kapial.sangrur
@harindermannmann3585
@harindermannmann3585 4 года назад
Very good veer
@btisukhjindersingh3924
@btisukhjindersingh3924 4 года назад
ਬਹੁਤ ਖੂਬ ਬੁਗਲਾ ਜੀ
@pbx0325
@pbx0325 4 года назад
ਆ ਟਿਕ ਟਿਕ ਨਾ ਕਰਿਆ ਕਰੋ ਬਾਈ , ਸਿੱਧੀ ਗੱਲ ਬਾਤ ਸ਼ੁਰੂ ਕਰਿਆ ਕਰੋ ਬਾਈ।
@brownboy1993
@brownboy1993 4 года назад
Shi gll a veer
@brownboy1993
@brownboy1993 4 года назад
Eh aavie tik tik kri jange starting ch
@kulbirkulbirkulbirsingh6585
@kulbirkulbirkulbirsingh6585 4 года назад
Sahee gal kiti bai singh bhinder
@kulbirkulbirkulbirsingh6585
@kulbirkulbirkulbirsingh6585 4 года назад
@@brownboy1993 .
@blorsidhu9711
@blorsidhu9711 4 года назад
Hor yrr sara intrust khraab ho janda ...main main gallan ta tick tick krke dikhaa dinde aa..fer interview dekhn da ki faida .. Main Main Gll Tan pehlian ch hi dikhaa dinde aa😠
@assaultgaming2441
@assaultgaming2441 4 года назад
Bugla sacha banda njara aagiya bai bugla g
@bhullarmk
@bhullarmk 4 года назад
Good bugla g
@dilbaghsinghsidhuraqba4289
@dilbaghsinghsidhuraqba4289 4 года назад
rab tainu hor bl deve bugle bai ji Sat Sri akal
@gurujass2402
@gurujass2402 4 года назад
Bugla ji tusi dil de saaf bande ho Slaute ah ji
@HarpalSingh-zx1gv
@HarpalSingh-zx1gv 4 года назад
Sira banda bugla.
@chiefjustice6793
@chiefjustice6793 4 года назад
Es video toh jehre advertisement de kamai howai oh buglay nu milne chahide
@bukanwala1341
@bukanwala1341 4 года назад
ਬਾਈ ਤੂੰ ਕਹਿਨਾ ਕੋਈ ਜਾਣਦਾ ਨੀ ਸੀ ਬੁਗਲੇ ਨੂੰ ਪਹਿਲਾ ਅਸੀ 2005 06 ਚ ਵੇਖਿਆ ਸੀ ਬੁਗਲੇ ਨੂੰ ਧੱਲੇ ਕੇ ਲਾਲਾ ਤਲਵੰਡੀ ਨੂੰ ਬਹੁਤ ਕੁਟਿਆ ਸੀ ਮੈਚ ਚ ਇਹਨੇ.
@jassuverma699
@jassuverma699 4 года назад
Ja lala nu kutt ja Mae ek lakh dama ga bugla nu Sala gappi ha ek number da
@bukanwala1341
@bukanwala1341 4 года назад
@@jassuverma699 ਯਾਰ ਗੱਲ ਖੇਡ ਦੀ ਲਾਲੇ ਹੁਣੀ ਬਹੁਤ ਚਿਰ ਦੇ ਹਟ ਗੇ ਬੁਗਲਾ ਖੇਡਦੇ ਹੋਏ ਬਹੁਤ ਕੁਟਦਾ ਸੀ ਇਹਦੀ ਉਮਰ ਦੇ ਸਾਰੇ ਹਟ ਗੇ
@amanbrar5780
@amanbrar5780 4 года назад
ਬਾੲੀ ਜੇ ਲਾਲੇ ਤੋਂ ਹੁਣ ਵੀ ੲਿਹ 5 ਰੇਡਾਂ ਚੋਂ 2 ਭੱਜਜੇ ਤਾਂ ਮੂੰਹ ਮੰਗਿਅਾਂ ੲਿਨਾਮ ਦੇਵਾਂਗੇ
@jassuverma699
@jassuverma699 4 года назад
@@amanbrar5780 veer ji Mae vi 10000hjar dama ga
@bukanwala1341
@bukanwala1341 4 года назад
@@amanbrar5780 ok veer lala v bht vadiya plyer c gal oh ni yr game ch kuz v ho skda baki lale tu puchli sade pind 27 nov nu turnament a macth kra devage
@ravibrar9626
@ravibrar9626 4 года назад
ਰੋਟੀਆਂ ਖਾਣਾਂ ਫੜ ਲਵੇ 😂😂😂
@jeetvirk07
@jeetvirk07 4 года назад
😂🤣😂🤣😂🤣
@sunnymann3048
@sunnymann3048 4 года назад
Hahaha rootiya khana fad laye.. buggla danger banda lagda
@mogewala3451
@mogewala3451 4 года назад
BAABA BUGLA NU KAUN NI JAAAANDAAA
@akashchawla9572
@akashchawla9572 4 года назад
U r a good man
@rajrajdeep1410
@rajrajdeep1410 4 года назад
Gallan Sachi aa Sare aa Nice banda Dil aa 👌👌👌
@jassuverma699
@jassuverma699 4 года назад
Ek vigall Sach D's khadi ha
@manishchaudhary3422
@manishchaudhary3422 4 года назад
Baba sirra bnda bai 👌👌
@sonurumana7277
@sonurumana7277 3 года назад
😍😍😘😘😘😘😘😘😘😘😘
@akashshamiriya509
@akashshamiriya509 4 года назад
Nice bugla
@rakkarjatt
@rakkarjatt Год назад
ਬੋਗਲੇ ਬਾਈ ਏਦਾ ਨੀ ਵੀਜੇ ਮਿਲਦੇ ਕਬੱਡੀ ਖੇਡਣੀ ਵੀ ਆਉਂਦੀ ਹੋਵੇ
@harwidersingh7952
@harwidersingh7952 4 года назад
Bugla gappi
@dharmindersingh5369
@dharmindersingh5369 4 года назад
🏆🏆🏆🏆🏆💛💚💜💙👍
@KSJeji
@KSJeji 4 года назад
Kaint yr banda eh, films ch auna chahida eh
@opysingh4115
@opysingh4115 4 года назад
Bugla sirra Jama Desi Banda eh
@BaljinderSingh-pq8qi
@BaljinderSingh-pq8qi 2 года назад
Bugla ji great man 👍💪💪💪💪
@deeppanjabnetwork7015
@deeppanjabnetwork7015 2 года назад
Very nice 💪
@_status2156
@_status2156 4 года назад
ਬਾਈ ਗੱਲਾਂ ਕਰਨੀਆਂ ਸੋਖੀਆ ਬੁਗਲਾ ਕੋਡੀ ਖੇਡੀਆਂ ਗੱਲਾਂ ਕਰਨੀਆਂ ਸੋਖੀਆ ਨੇ
@jassuverma699
@jassuverma699 4 года назад
Kina saal khaddea dsi mainu
@devisonika6329
@devisonika6329 4 года назад
very good
@positiveandnegativeworld9083
@positiveandnegativeworld9083 4 года назад
End bugla
@garrysandhu3134
@garrysandhu3134 4 года назад
Good
@sunnymann3048
@sunnymann3048 4 года назад
😂 😂 😂 buggla fer a gya dangerous banda buggla
@sonalikawale1726
@sonalikawale1726 4 года назад
Point a gl Cho kabbadi araba di ho gyi pr bugle waste Kodi Kodi hi reh gyi
@jathedarsaidpur6130
@jathedarsaidpur6130 4 года назад
Bugla g tuse dil da sacha banda koe samaa aia tenu avde nagar ch sanmait jaroor karna
@gurmukhkhera1618
@gurmukhkhera1618 2 года назад
Bugla is honest mam.
@gagandeepsinghgagan3150
@gagandeepsinghgagan3150 4 года назад
Sidha bnda bai bugla ik dil da Saaf bnda
@jassuverma699
@jassuverma699 4 года назад
Sidha hoda fair 10/12 parrcha chori da na hoda veer ji
@amritsingh2936
@amritsingh2936 4 года назад
jassu verma tu ਨਹੀੰ ਇਹ ਰਾਮੂ ਬੁਰਜ ਹਮੀਰਾ ਬੋਲਦਾ
@sidhusaab3560
@sidhusaab3560 4 года назад
Chori de nahi,Anakh izat de aa ,,chori tuci krde hovoge bai
@sidhusaab3560
@sidhusaab3560 4 года назад
10/12 parche bolan tu pehla sach jaan lydia hunda,
@kabaddioldisgold
@kabaddioldisgold 4 года назад
Rana vanj te stopper world no.1 top c
@malwindersingh5028
@malwindersingh5028 4 года назад
Good meeting
@happychoudhari6765
@happychoudhari6765 4 года назад
Siraaa bnda bugla
@pavansinghkotikotinamanpav1426
@pavansinghkotikotinamanpav1426 4 года назад
kala Gajiaana Raja Jeet tino brother bahut change bande ne
@madhavsharma2658
@madhavsharma2658 4 года назад
Fakar banda bugla saab dil da bilkul saaf
@malwevalla8476
@malwevalla8476 3 года назад
Bout vadiea y hun valle nee bugle dee umr vich ehna vadie khed sakde , bout vaddi gall aa baba aa umr ch ehni jaan ch hona
@gouravbansal3216
@gouravbansal3216 4 года назад
Nice
@ManjotSingh-ww9pw
@ManjotSingh-ww9pw 4 года назад
Intervio Lane ne aoundi tanu y gusa na kari
@karanbraich444
@karanbraich444 4 года назад
Siraaaaaaaa
@sarbjeetmaan2224
@sarbjeetmaan2224 2 года назад
Shi gall a kabbadi gangstran ne kanje ch krli.tahi finel ch Kyi baar khidari nu khedn to rok dinde aw.
@gursewaksinghbagri9909
@gursewaksinghbagri9909 4 года назад
GOOD
@jagdeepbandi1006
@jagdeepbandi1006 4 года назад
😍😍😍🖒🖒🖒👌👌👌
@montykainth1519
@montykainth1519 2 года назад
Pboo3🔥❤️
@nikasingh8214
@nikasingh8214 4 года назад
BUGLA. SIRA
@freefiregaming-jh7uu
@freefiregaming-jh7uu 4 года назад
Rab rab.bahut galat come hoyia harprit babe varge bahar ja aye.bugle naal maadi kiti
@harpalbhullar7816
@harpalbhullar7816 4 года назад
🙏🙏💪💪👍👍👌👌🦁🦁
@harpartapsingh6486
@harpartapsingh6486 4 года назад
Rane nu jawak jande nikey nikey veer g
@manpreet-jagatpur
@manpreet-jagatpur 4 года назад
Bhraa jaande ta Bugle nu vi buhat aa, Niyane vi te Siyane vi ji
@positivevibes2529
@positivevibes2529 4 года назад
Y Sare promoters nu request aa eho plyrs de help krya kro ehnu ve dekhya do koi Canada y chnge nu ta hrek la mada da koi ne y koi kru y de help
@kaursingh127
@kaursingh127 4 года назад
60 saal age bahut hundi hai sahi gal a
@NavtejKhosa-mu7dj
@NavtejKhosa-mu7dj 10 месяцев назад
ਬੁਗਲਾ ਬੁਗਲਾ ਇਆ
@kuldipsingh2853
@kuldipsingh2853 4 года назад
Grate bugla But Ki tenu fadn di katir roti khani sad deve koei
@dilbaggajjanwala2569
@dilbaggajjanwala2569 4 года назад
ਬਹੁਤ ਵਧੀਆ ਇਨਸਾਨ ਆ ਬੁਗਲਾ....
@kulwindersingh9611
@kulwindersingh9611 4 года назад
Sacha banda
Далее
Will A Guitar Boat Hold My Weight?
00:20
Просмотров 68 млн
POV: Your kids ask to play the claw machine
00:20
Просмотров 8 млн
🎙А не СПЕТЬ ли мне ПЕСНЮ?🍂
3:04:50