Тёмный

ਬੁਰੀ ਫਸੀ Congress ਦੀ EX MLA ਤੇ BJP ਦੀ ਲੀਡਰ, Police ਨੇ ਰਾਤੋ-ਰਾਤ ਚੁੱਕ ਲਿਆ ਸਾਰਾ ਪਰਿਵਾਰ | D5 Punjabi 

D5 Channel Punjabi
Подписаться 1,9 млн
Просмотров 8 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@PDBANSAL
@PDBANSAL 3 дня назад
ਕੀ ਕਦੇ ਕਿਸੇ ਪੋਲੀਟੀਸ਼ਨ ਨੇ ਕਿਹਾ ਹੈ ਕਿ ਮੈਂ ਕਸੂਰਵਾਰ ਹਾਂ|
@BalwinderSingh-ix7mf
@BalwinderSingh-ix7mf 3 дня назад
ਇਹਨਾਂ ਦੀ ਜਾਇਦਾਦ ਜਪਤ ਕੀਤੀ ਜਾਵੇ
@romysandhusandhu3359
@romysandhusandhu3359 3 дня назад
ਵਿਧਾਇਕ ਨਹੀਂ,,, ਵਿਧਾਇਕਾ ਹੈ,,,
@ballidhillon9431
@ballidhillon9431 3 дня назад
ਨਾਂਮ ਸਤਿਕਾਰ ਕੋਰ ਕੰਮ ਚੋਰਾ ਵਾਲੇ ਵੋਟਾਂ ਪਾਉਣ ਲੱਗ ਸੋਚੋ ਇਹਨਾਂ ਨੂੰ ਚੁਣ ਕੇ ਨਸ਼ਾ ਬੰਦ ਕਰਨਾ ਚਾਹੁੰਦੇ ਹੋ
@JaswinderSingh-yj7ji
@JaswinderSingh-yj7ji 3 дня назад
ਖਰੜ ਪੁਲਿਸ ਨੇ ਹੀ ਲਾਲਚ ਬਸਨੋਈ ਦੀ ਇੰਟਰਵਿਊ ਕਰਾਈ ਹ ਕਿੱਥੇ ਹ ਕੇਸ ਕੌਣ ਫੜਿਆ
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ
ਕਿਸੇ ਨੂੰ ਨਾ ਬਖਸ਼ਿਆ ਜਾਵੇ ਜੋ ਐਸਾ ਕੰਮ ਕਰਦਾ
@JaswinderSingh-yj7ji
@JaswinderSingh-yj7ji 3 дня назад
ਖਰੜ ਦੇ ਡੀਐਸਪੀ ਦਾ ਗੁਰਸ਼ੇਰ ਸਿੰਘ ਸੰਧੂ ਦਾ ਦੇਖ ਲਓ ਕੀ ਹਿਸਾਬ ਕਿਤਾਬ ਆ ਅੱਜ ਤੱਕ ਪੁਲਿਸ ਨੇ ਉਸਨੂੰ ਕਿਉਂ ਨਹੀਂ ਅਰੈਸਟ ਕੀਤਾ
@JaswinderSingh-yj7ji
@JaswinderSingh-yj7ji 3 дня назад
ਕੋਈ ਵੱਡੀ ਗੱਲ ਨਹੀਂ ਹੈ ਪੁਲਿਸ ਨੂੰ ਆਪਣੇ ਵੱਡੇ ਵੱਡੇ ਅਫਸਰਾਂ ਦਾ ਪਤਾ ਹੈ ਕਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ
@gurdevsinghrandhawa6571
@gurdevsinghrandhawa6571 3 дня назад
ਨਾਮ ਸਤਿਕਾਰ ਕੌਰ ਅਤੇ ਕੰਮ ਦੇਖ ਲਓ ਕਿਸਤਰ੍ਹਾਂ ਦੇ ਕਰਦੇ ਆ
@SurjitSingh-dh1hh
@SurjitSingh-dh1hh 3 дня назад
name satkar kamm dhikkar lutt da tolla
@JasvirSingh-zp6ej
@JasvirSingh-zp6ej 3 дня назад
baday magar mash keo bach rahe.....police d ...
@BalwinderSingh-ix7mf
@BalwinderSingh-ix7mf 3 дня назад
ਵੱਡੀਆਂ ਗੱਡੀਆਂ ਦੀ ਤਲਾਸ਼ੀ ਜ਼ਰੂਰ ਲਵੇ ਪੁਲਿਸ
Далее