Тёмный

ਬੁੱਢੇ ਦਰਿਆ ਦੇ ਗੰਧਲੇ ਹੋਏ ਪਾਣੀ ਤੇ ਬੁੱਧੀਜੀਵੀਆਂ ਦੀ ਇਹ ਚਰਚਾ ਤੁਹਾਡੇ ਦਿਲ ਨੂੰ ਝਜੋੜ ਦੇਵੇਗੀ,ਸੁਣੋ ਕਿਵੇਂ। PLCtv 

PLC tv Punjabi Lok Culture tv
Подписаться 1,2 тыс.
Просмотров 898
50% 1

ਬੁੱਢਾ ਦਰਿਆ ਪਾਣੀ ਲਈ ਵਰਤਿਆ ਜਾਂਦਾ ਸੀ ਅਤੇ ਪੂਰੇ ਲੁਧਿਆਣੇ ਵਿੱਚ ਇਸ ਦੀ ਚਰਚਾ ਹੁੰਦੀ ਸੀ ਪਰ ਅੱਜ ਇਹ ਦਰਿਆ ਨੂੰ ਫੈਕਟਰੀਆਂ ਚੋ ਨਿਕਲ ਰਹੇ ਗੰਧਲੇ ਪਾਣੀ ਨੇ ਇਸ ਕਦਰ ਕਰ ਦਿੱਤਾ ਕਿ ਇਸ ਪਾਣੀ ਨਾਲ ਇੰਨੀ ਬਿਮਾਰੀ ਫੈਲ ਰਹੀ ਹੈ। ਬੁੱਢਾ ਦਰਿਆ ਅੱਜ ਇੱਕ ਗੰਦੇ ਨਾਲੇ ਦੀ ਤਰ੍ਹਾਂ ਵਗ ਰਿਹਾ ਹੈ ਇਸ ਦਾ ਪਾਣੀ ਜਦੋਂ ਸਤਲੁਜ ਦੇ ਵਿੱਚ ਮਿਲਦਾ ਹੈ ਅਤੇ ਹਰੀ ਕੇ ਪੱਤਣ ਤੋਂ ਜਾ ਕੇ ਨਹਿਰਾਂ ਵਿੱਚ ਪਾਣੀ ਦੀ ਵੰਡ ਹੁੰਦੀ ਹੈ ਜੋ ਸੂਏ ਅਤੇ ਛੋਟੀਆਂ ਨਹਿਰਾਂ ਰਾਹੀ ਮਾਲਵੇ ਖੇਤਰ ਵਿੱਚ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਸਾਡਾ ਇਸ ਸਟੋਰੀ ਨੂੰ ਬਣਾਉਣ ਦਾ ਮਕਸਦ ਸਿਰਫ ਇਹੋ ਹੈ ਕਿ ਜਿੰਨਾ ਹੋ ਸਕੀਏ ਅਸੀਂ ਅੱਜ ਦੀ ਪੀੜੀ ਨੂੰ ਇਸ ਸਬੰਧੀ ਜਾਗਰੂਕ ਕਰ ਸਕੀਏ। ਬੁੱਢੇ ਦਰਿਆ ਦੇ ਸਤਲੁਜ ਪ੍ਰਦੂਸ਼ਣ ਬਾਰੇ ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ, ਡਾਕਟਰ ਦਵਿੰਦਰ ਸ਼ਰਮਾ, ਸਰਦਾਰ ਹਮੀਰ ਸਿੰਘ, ਅਮਿਤੋਜ ਮਾਨ, ਜਸਕੀਰਤ ਸਿੰਘ, ਭਾਈ ਮਨਧੀਰ ਸਿੰਘ, ਸਰਦਾਰ ਪਰਮਜੀਤ ਸਿੰਘ ਗਾਜ਼ੀ, ਡਾਕਟਰ ਮਨਜੀਤ ਸਿੰਘ ਆਦਿ ਵੱਲੋਂ ਕੀਤੀ ਗੱਲਬਾਤ ਦਾ ਵਿਸ਼ੇਸ਼ ਵੀਡੀਓ ਇੱਕ ਵਾਰੀ ਜਰੁਰ ਦੇਖੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ।
ਵਿਸ਼ੇਸ਼ ਧੰਨਵਾਦ ਮਹਿੰਦਰ ਪਾਲ ਲੂੰਬਾ ਜੀ ਦਾ।
#KalePaniDaMorcha
#KalePani #punjabgovernment #plctv #punjabnews #sad #bhagwantmaan #moga #aap #bjp #congress #punjabpolitics ##ਕੰਵਰਗਰੇਵਾਲ #satluj #bhudadarya

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 5   
Далее
ПРОСТИ МЕНЯ, АСХАБ ТАМАЕВ
32:44
Просмотров 2,2 млн
ПРОСТИ МЕНЯ, АСХАБ ТАМАЕВ
32:44
Просмотров 2,2 млн