Тёмный

Prime Discussion (2586) || ਗਵਰਨਰ ਦੇ ਬਾਰਡਰ ਦੌਰੇ ਦਾ ਅਰਥ ਕੀ!, ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਣਾ: ਊਧਵ 

Prime Asia TV
Подписаться 2,4 млн
Просмотров 91 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #mumbai #governor #adani
Prime Discussion (2586) || ਗਵਰਨਰ ਦੇ ਬਾਰਡਰ ਦੌਰੇ ਦਾ ਅਰਥ ਕੀ!, ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਣਾ: ਊਧਵ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@gurdarshansingh8896
@gurdarshansingh8896 2 месяца назад
ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦਾ ਸਮਾਂ ਜੇ ਥੋੜਾ ਹੋਰ ਵਧ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੋਵੇਗੀ।
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harjindersinghThind4507
@harjindersinghThind4507 2 месяца назад
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਘੱਟੋ ਘੱਟ 30 ਮਿੰਟ ਜ਼ਰੂਰ ਕੀਤਾ ਜਾਵੇ ਜੀ। ਤਾਂ ਕਿ ਲੋਕਾਂ ਨੂੰ ਜ਼ਿਆਦਾ ਖਬਰਾਂ ਦੀ ਅਸਲੀਅਤ ਪਤਾ ਲੱਗ ਸਕੇ।🙏🙏👍👍👍
@sandysinghsadhowalia
@sandysinghsadhowalia 2 месяца назад
ਭਾਈ ਗੋਦੀ ਮੀਡੀਆ 24ਘੰਟੇ ਇੱਕੋ ਗੱਲ ਨੂੰ ਰੀਪੀਟ ਕਰ ਰਿਹਾ। ਤਾਂ ਕੀ ਉਹਦੀ ਗੱਲ ਤੁਸੀਂ ਮੰਨ ਲੈਂਦੇ ਹੋ ? ਸੱਚੀ ਗੱਲ ਇਹ ਹੈ ਕਿ ਸਚਾਈ ਵੀਹ ਮਿੰਟ ਚ ਵੀ ਸਾਹਮਣੇ ਆ ਸਕਦੀ ਹੈ ਤੇ ਵੀਹ ਸਾਲਾਂ ਚ ਵੀ ਨਹੀਂ। ਇਸ ਲਈ ਜਿੰਨਾ ਕੁ ਸਮਾਂ ਪੰਨੂੰ ਸਾਹਿਬ ਨੂੰ ਮਿਲਦਾ, ਓਨਾ ਹੀ ਬਹੁਤ ਹੈ। Beauty is short lived.
@punjab-scheme
@punjab-scheme 2 месяца назад
Bilkul sahi
@RavinderKumar-bf8hv
@RavinderKumar-bf8hv 2 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@KuldeepSingh-yc7my
@KuldeepSingh-yc7my 2 месяца назад
ਹਾਂ ਸਮਾਂ ਘੱਟ ਤੋਂ ਘੱਟ 30 ਮਿੰਟ ਹੋਣਾ ਚਾਹੀਦਾ ਹੈ ਜੀ
@simrandeol5101
@simrandeol5101 2 месяца назад
@@sandysinghsadhowalia😊a
@BalkarSingh-ko2qy
@BalkarSingh-ko2qy 2 месяца назад
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@satnamjudge6874
@satnamjudge6874 2 месяца назад
ਜੇ ਮੁੱਖ ਮੰਤਰੀ ਵਿਰੋਧੀਆਂ ਨੁੰ ਟਿੱਚਰਾਂ ਕਰਨ ਦੀ ਬਜਾਏ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਤਾਂ ਗਵਰਨਰ ਨੁੰ ਸਰਕਾਰ ਖਿਲਾਫ਼ ਫਾਈਲ ਤਿਆਰ ਕਰਨ ਦੀ ਲੋੜ ਨਾਂ ਪਵੇ
@avtarsingh4870
@avtarsingh4870 2 месяца назад
ਬੇਵਜ੍ਹਾ ਖੁਸ਼ ਰਹੋ ਇਸ ਜ਼ਮਾਨੇ ਚ ਖੁਸ਼ ਰਹਿਣ ਦੀ ਵਜ੍ਹਾ ਬਹੁਤ ਮਹਿੰਗੀ ਹੈ।
@kuldeepsingh-xh6jv
@kuldeepsingh-xh6jv 2 месяца назад
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉
@jasvirsingh3098
@jasvirsingh3098 2 месяца назад
Satsiriakal ji aap sb nu ji 🙏
@RanjitSingh-pv4fk
@RanjitSingh-pv4fk 2 месяца назад
ਪੰਨੂ ਸਾਹਿਬ ਜੀਉ ,ਨੰਦਪਰੀਤ ਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ 👍👍🌹🌹
@sukhwantsingh1999
@sukhwantsingh1999 2 месяца назад
ਕੇਂਦਰ ਸਰਕਾਰ ਦੇ ਗਵਰਨਰਾਂ ਸੈਂਟਰ ਦੇ ਵਿਰੁੱਧ ਸਰਕਾਰਾਂ ਨੂੰ ਤੋੜਨ ਦਾ ਕੰਮ ਕਰਨਾ ਹੁੰਦਾ।
@harjindersinghThind4507
@harjindersinghThind4507 2 месяца назад
ਵਾਰ ਵਾਰ ਮੋਦੀ ਜੀ 15 ਲਾਖ ਰੁਪਏ, ਦੋ ਕਰੋੜ ਨੌਕਰੀਆਂ, ਕਾਲਾ ਧੰਨ ਵਾਪਸ ਲਿਆਉਣ ਦਾ ਵਾਧਾ ਕੀਤਾ ਸੀ ਪਰ ਦਿੱਤਾ ਕੀ ❓ ਦਿੱਤਾ ਮਹਿਗਾਈ , ਡਿੱਗਦੇ ਪੁੱਲ , ਡਿੱਗਦੀਆਂ ਏਅਰਪੋਰਟ ਦੀਆਂ ਛੱਤਾਂ , ਚੌਦੀਆਂ ਮੰਦਿਰ ਦੀਆਂ ਛੱਤਾਂ , ਭ੍ਰਿਸ਼ਟਾਚਾਰ ਇਹੀ ਸਭ ਕੁੱਝ ਲੋਕਾਂ ਨੂੰ ਦਿੱਤਾ ਹੈ। 👍👍👍
@XRO7_
@XRO7_ 2 месяца назад
ਜੇ ਕੋਈ ਪ੍ਰਧਾਨ ਮੰਤਰੀ ਦਾ ਨਾਂ ਅਡਾਨੀ ਨਾਲ ਜੋੜੋਗਾ ਤਾਂ ਉਸ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰ ਲਿਆ ਜਾਵੇਗਾ ਰਾਮਦੇਵ ਦੇ ਵੀ ਕੋਈ ਅੱਗੇ ਪਿੱਛੇ ਨਹੀਂ ਫਿਰ ਉਹ ਕਿਓਐਨਾ ਲਾਲਚ ਕਰ ਰਿਹਾ
@BhupinderSingh-yg8cg
@BhupinderSingh-yg8cg 2 месяца назад
ਪੰਨੂੰ ਸਾਬ੍ਹ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@SurjitSingh-w7u
@SurjitSingh-w7u 2 месяца назад
ਜਤਿੰਦਰ ਸਿੰਘ ਪੰਨੂੰ ਜੀ ਅਤੇ ਨੰਦ ਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਪ੍ਰਾਇਮ ਏਸ਼ੀਆ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।।❤❤❤❤❤
@simarjitkaur1893
@simarjitkaur1893 2 месяца назад
ਬਿਹਾਰ ਦੇ ਮੁੰਡੇ, ਬੈਂਕਾਂ ਵਿੱਚ ਭਰਤੀ ਹੋਏ, ਅੰਗ੍ਰੇਜ਼ੀ ਵਿੱਚ ਚਿੱਠੀ ਨਹੀਂ ਲਿਖ ਸਕਦੇ ।
@NirmalSingh-vl1bs
@NirmalSingh-vl1bs 2 месяца назад
ਪੰਨੂੰ ਸਾਹਿਬ ਅਗਰ ਗਵਰਨਰ ਸਾਹਿਬ ਪੰਜਾਬ ਦੀ ਸਰਕਾਰ ਵਾਰੇ ਗਲਤ ਰਿਪੋਰਟਾਂ ਦੇ ਕੇ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਰਾਜ ਕੇਂਦਰ ਵਲੋਂ ਚੱਲੇਗਾ ਤਾਂ ਸੂਬਿਆਂ ਵਿੱਚ ਵੱਖਵਾਦ ਲਹਿਰ ਨੂੰ ਜਨਮ ਦੇਣਾ ਹੋਵੇਗਾ
@KulwinderSingh-to2rn
@KulwinderSingh-to2rn 2 месяца назад
w
@RangitSinghHarike-uy7md
@RangitSinghHarike-uy7md 2 месяца назад
ਇਕ ਮੱਝ ਲਿਬੜੀ ਸਾਰੀਆਂ ਨੂੰ ਲਿਬੇੜ ਦਿੰਦੀ ਹੈ ਇਥੇ ਤਾਂ 4/5ਮਝਾ ਪੂਰੀਆਂ ਪੂਰੀਆਂ ਹੀ ਲਿਬੜੀਆਂ ਹਨ ਸਭ ਨੂੰ ਲਿਬੇੜ ਰਹੀਆਂ ਜ਼ੋ ਨਹੀਂ ਲਿਬੜਦੀ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਜਾਂ ਆਪਣੇ ਆਪ ਹੀ ਤੋਬਾ ਕਰਕੇ ਭਜ ਜਾਂਦਾ।।ਰਬ ਹੀ ਰਾਖਾ ਹੈ ਇਸ ਦੇਸ਼ ਦਾ।।
@KulwantSingh-qe3eo
@KulwantSingh-qe3eo 2 месяца назад
❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤
@deepbrar.
@deepbrar. 2 месяца назад
ਜਿਹੜੇ ਤੁਹਾਡੇ ਮਿਆਰ ਤੱਕ ਨਹੀਂ ਪਹੁੰਚ ਸਕਦੇ ਉਹ *ਲੋਕ ਤੁਹਾਡੇ ਕਿਰਦਾਰ ਤੇ ਭੌਂਕਦੇ ਹਨ*
@udhamsingh5958
@udhamsingh5958 2 месяца назад
😊😊😊😊😊😊
@gurjitkaur7
@gurjitkaur7 2 месяца назад
Deep Barar 👉🏻✅✅✅✅✅👈🏻
@LovepreetSingh-ro9qx
@LovepreetSingh-ro9qx 2 месяца назад
❤❤
@deepbrar.
@deepbrar. 2 месяца назад
@@udhamsingh5958 😍🙏 ਜੀ
@deepbrar.
@deepbrar. 2 месяца назад
@@gurjitkaur7 😍😍 ਦੀਦੀ
@deepbrar.
@deepbrar. 2 месяца назад
ਉਜਾਲੇ ਚ ਤਾਂ ਮਿਲ ਜਾਏਗਾ ਕੋਈ ਨਾ ਕੋਈ ‬ ‪ *ਤਲਾਸ਼ ਉਸਦੀ ਕਰੋ ਜਿਹੜਾ ਹਨੇਰੇ ਚ ਸਾਥ ਦੇਵੇ*
@gurjitkaur7
@gurjitkaur7 2 месяца назад
Deep Chhote Veer 🙏🏻📱🌹♥️🙏🏻
@deepbrar.
@deepbrar. 2 месяца назад
@@gurjitkaur7 😍🙏 ਜੀ ਮੇਰੀ ਵੱਡੀ ਦੀਦੀ 😍
@Karmjitkaur-gk1xq
@Karmjitkaur-gk1xq 2 месяца назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼❤️🙏🏼
@palasingh5151
@palasingh5151 2 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@daljitsingh7980
@daljitsingh7980 2 месяца назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@SwaranBhullar-j9d
@SwaranBhullar-j9d 2 месяца назад
ਪੰਨੂ ਸਾਹਿਬ ਪ੍ਰੀਮੀਅਰ ਦੀ ਆਵਾਜ ਬਹੁਤ ਈ ਘੱਟ ਆ ਜੀ
@ravinderkaur2640
@ravinderkaur2640 2 месяца назад
Sat Shri akal Pannu Saab ji nd Nandprit ji Waheguru ji chardi Kala vich Rakhan 🙏
@ajaibsinghpanesarCanada
@ajaibsinghpanesarCanada 2 месяца назад
S S A 🙏🙏 Nandpreet Singh ji and Pannu Sahib ji
@sharmatenthouse1848
@sharmatenthouse1848 2 месяца назад
Jatinder Pannu g sat shri akal
@deepbrar.
@deepbrar. 2 месяца назад
ਭਰਾ ਨਾਲ ਬੇਈਮਾਨੀ ਕਰਕੇ ਲੋਕ *ਮੰਦਿਰ ਵਿਚ ਨੇਕੀ ਦੀ ਦੁਆ ਮੰਗਦੇ ਹਨ*
@gurjitkaur7
@gurjitkaur7 2 месяца назад
Deep Barar Veere Bagal me chhuri muh me Ram Ram 💖👍🏻
@deepbrar.
@deepbrar. 2 месяца назад
@@gurjitkaur7 ਬਿਲਕੁਲ ਸੱਚ ਦੀਦੀ 😍😍
@tejpalpannu2293
@tejpalpannu2293 2 месяца назад
Waheguru ji 🙏🙏🙏🇮🇳🇨🇦🇮🇳🙏🙏🙏
@deepbrar.
@deepbrar. 2 месяца назад
ਕੁੱਲੀ ਵੇਖੀ ਫ਼ਕੀਰ ਦੀ, ਵਿੱਚ ਟਿੰਮ ਟਿੰਮ ਜਗਦਾ ਦੀਵਾ ਸੀ। *ਕੋਲੋਂ ਲੰਘਿਆਂ ਸੁਨੇਹਾ ਵੰਡਦਾ, ਓਹ ਖੁਦਾ ਦੀ ਮੌਜ਼ ਵਿੱਚ ਖੀਵਾ ਸੀ*
@babamotor7084
@babamotor7084 2 месяца назад
Brar deep good night 😴
@deepbrar.
@deepbrar. 2 месяца назад
​@@babamotor7084😍🙏 ਜੀ ਅੰਕਲ ਜੀ
@deepbrar.
@deepbrar. 2 месяца назад
​@@babamotor7084😍🙏 ਜੀ ਅੰਕਲ ਜੀ
@gurjitkaur7
@gurjitkaur7 2 месяца назад
Deep 🙏🏻🙏🏻🙏🏻🙏🏻🙏🏻
@deepbrar.
@deepbrar. 2 месяца назад
@@babamotor7084 😍🙏 ਜੀ ਅੰਕਲ ਜੀ
@AvtarSingh-bj2vm
@AvtarSingh-bj2vm 2 месяца назад
ਪੰਨੂੰ ਸਾਹਿਬ ਜੀ ਗੋਧਰਾ ਵਿੱਚ ਜੇਹੜੇ ਬੱਚੇ ਪੇਪਰ ਦੇ ਰਹੇ ਸਨ ਓਹਨਾਂ ਨੂੰ ਵੀ ਵਿਸ਼ਵ ਗੁਰੂ ਨੇ ਹੀ ਬਿਠਾਏ ਹੋ ਸਕਦੇ ਹਨ ਕਿਉਂਕਿ ਵਿਸ਼ਵ ਗੁਰੂ ਦਾ ਆਪਣਾ ਏਰੀਆ ਸ਼ਹਿਰ ਅਤੇ ਘਰ ਹੈ ਫਿਰ ਆਪਣੇ ਏਰੀਏ ਦੇ ਬੱਚਿਆਂ ਨੂੰ ਵੀ ਤਾਂ ਵਿਸ਼ਵ ਗੁਰੂ ਬਣਾਉਣਾ, ਹੈ ਨਾਂ?।
@gurmailsingh994
@gurmailsingh994 2 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@TajinderMalhi-s4t
@TajinderMalhi-s4t 2 месяца назад
पननू जी नवजीत जी शत श्री अकाल जी सची ते बडिया खबर देने के लिए धन्यवाद साब जी
@damankaur5219
@damankaur5219 2 месяца назад
My favourite program.
@ParamjeetKaur-wd4qc
@ParamjeetKaur-wd4qc 2 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43
@HariSingh-sx3vq
@HariSingh-sx3vq 2 месяца назад
🙏🙏
@BintRai-o5p
@BintRai-o5p 2 месяца назад
Very nice 👍
@sunnycena4085
@sunnycena4085 2 месяца назад
ਪੰਨੂ ਸਾਬ ਜੀ ਫੋਨ ਕਾਲ ਵਾਲੀ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ ਜੀ
@RangitSinghHarike-uy7md
@RangitSinghHarike-uy7md 2 месяца назад
ਜੇ ਮੋਦੀ ਨੇਂ ਖਰਬਾਂ ਰਪੲਏ ਤਾਂ ਅਡਾਨੀ ਵੀ ਚੋਗਾ ਪਾ ਕੇ ਗਰੀਬਾਂ ਦੀਆਂ ਅਰਬਾਂ ਖਰਬਾਂ ਵੋਟਾਂ ਭਾਜਪਾ ਨੂੰ ਦਿਵਾਵੇਗਾ।।
@JagtarGill-u1z
@JagtarGill-u1z 2 месяца назад
Very good punnu Shihab and nadpreet ji thanks
@suchasingh2663
@suchasingh2663 2 месяца назад
Sat Shri Akal Pannu Saab g and Anandpreet Singh g
@rajdevsingh2736
@rajdevsingh2736 2 месяца назад
Anand nahi, Nandpreet !
@simranjeetsingh7482
@simranjeetsingh7482 2 месяца назад
Thanks 🎉g
@simranjeetsingh7482
@simranjeetsingh7482 2 месяца назад
Thanks Thanks
@karmsingh657
@karmsingh657 2 месяца назад
ਪੰਨੂ ਸਾਹਿਬ ਤੁਸਾਂ ਕਿਹਾ ਮੈਂ ਕੋਈ ਜੋਤਸ਼ੀ ਨਹੀਂ ਕਿ ਮੈਨੂੰ ਪਤਾ ਸੀ। ਕੀ ਜੋਤਸ਼ੀਆਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਜੀ?
@simranjeetsingh7482
@simranjeetsingh7482 2 месяца назад
Prime discussion thanks
@SwarnjeetSingh-cu3bn
@SwarnjeetSingh-cu3bn 2 месяца назад
Pannu ji nandpreet ji sat Shri akal ji ❤❤❤❤❤
@simranjeetsingh7482
@simranjeetsingh7482 2 месяца назад
Jatinder pannu g 👍
@dreamless87000
@dreamless87000 2 месяца назад
ਪੰਨੂੰ ਸਾਹਿਬ ਪਾਸਪੋਰਟ ਬਾਰੇ ਥੋੜਾ ਦਸੋਂ ਜਿਹਦਾ ਪਾਸਪੋਰਟ ਸਾਲ ਤੋਂ ਉਪਰ ਹੋ ਗਿਆ ਭੇਜੀ ਨਹੀਂ ਜਾਂਦੇ ਅੰਬਰਸਰ ਜਾਓ ਤਾਂ ਗੱਲ ਨਹੀਂ ਸੁਣਦੇ ਕੀ ਕਰੀਏ ਜੀ
@satishdhana309
@satishdhana309 2 месяца назад
ਪੰਨੂ ਸਾਹਿਬ ਜਿਸ ਬੰਦੇ ਨੇ ਕਦੇ upsc ਦਾ ਦਰਵਾਜ਼ਾ ਨਹੀਂ ਵੇਖਿਆ ਉਸ ਨੂੰ upsc ਦਾ ਚੇਅਰਮੈਨ ਕਿਵੇਂ ਬਣਾਇਆ ਸਿਰਫ ਇਸ ਲਈ ਕਿ ਉਹ ਗੁਜਰਾਤ ਤੋਂ ਸੀ
@racpalsinghsamra778
@racpalsinghsamra778 2 месяца назад
Sat shri akaal ji
@BaldevMohar-th6nv
@BaldevMohar-th6nv 2 месяца назад
Comrade ji speaking
@sukhchainsingh9449
@sukhchainsingh9449 2 месяца назад
ਪੰਜਾਬੀ ਗ੍ਰਾਮਰ ਵਿੱਚੋਂ ਸਨ ਲਫਜ਼ ਮਨਫ਼ੀ ਹੋਈ ਜਾ ਰਿਹਾ ਹੈ,ਇਸ ਦੀ ਜਗ੍ਹਾ ਸੀ ਲੈ ਰਿਹਾ ਹੈ।
@rajdevsingh2736
@rajdevsingh2736 2 месяца назад
Tuhadi gall bilkul sahi hai. Jekar Pannu Saab warge na bolan ta eh lafz holi holi alop na ho janda howe. Doabe ch "san" di jagah te "see" keha jaanda a. Foreign countries ch kionke doabe de lok ziada ne, ess karke dooje lok v " jiddaan" ," kiddaan" ," c", aaye ne" di jagah" aaye aa" bolan lagg paye ne. Majhe di asli bauli hun Pakistani Punjab ch hi simatdi ja rahi a !
@dilbaghsekhon5969
@dilbaghsekhon5969 2 месяца назад
🙏🙏👍👍
@simranjeetsingh7482
@simranjeetsingh7482 2 месяца назад
Thanks jatinder pannu g
@simranjeetsingh7482
@simranjeetsingh7482 2 месяца назад
Prime aisa team thanks
@balwantgill3319
@balwantgill3319 2 месяца назад
Good Night GOOD LUCK 🌹🙏🙏👍👍🌹
@simranjeetsingh7482
@simranjeetsingh7482 2 месяца назад
Very good program g
@simranjeetsingh7482
@simranjeetsingh7482 2 месяца назад
Good good 👍
@simranjeetsingh7482
@simranjeetsingh7482 2 месяца назад
Nand g thanks
@SukhwinderSingh-d5c
@SukhwinderSingh-d5c 2 месяца назад
Baba good 👍
@vippankumar
@vippankumar 2 месяца назад
Most respected pannu sahib ji 🙏, the working of upsc is very defective, there is no credibility and transpancy of upsc,the most supreme recruited body of ias lobby. Even there is no sincerity,dedication and honesty in the working of ias and ips officers. Indian political system will taken the thousands years for making the best developed model.
@PremPal-rg7jx
@PremPal-rg7jx 2 месяца назад
Panuu ji and Nandpreet ji sat shri akal ji
@VijayKumar-fu9sh
@VijayKumar-fu9sh 2 месяца назад
Good job Pannu sahib
@simranjeetsingh7482
@simranjeetsingh7482 2 месяца назад
Very good work prime asia team
@gurjaipalsingh2463
@gurjaipalsingh2463 2 месяца назад
Ssa both of you sir ji
@VijayKumar-fu9sh
@VijayKumar-fu9sh 2 месяца назад
Pannu sahib sat Sri akal ji
@gurbachandubli8740
@gurbachandubli8740 2 месяца назад
🎉🎉❤
@ajaibsinghpanesarCanada
@ajaibsinghpanesarCanada 2 месяца назад
S S A 🙏🙏🙏🙏🙏🙏🙏🙏🙏 to all members present at this time in program
@BittuChambal-vl4hr
@BittuChambal-vl4hr 2 месяца назад
Good job sir ji 👍👍👍👍👍
@RavinderKumar-bf8hv
@RavinderKumar-bf8hv 2 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@RajwinderKaur-dq5vh
@RajwinderKaur-dq5vh 2 месяца назад
Nice
@bhupindersingh6164
@bhupindersingh6164 2 месяца назад
Menu pta tuhadi shet krab rehdi aa pr tuc Sanu news de rhe ho tuhadi bohat meharvani 🙏thnku sir ❤️
@rajdevsingh2736
@rajdevsingh2736 2 месяца назад
Shet nahi, sehat !
@kanwarbirsingh1159
@kanwarbirsingh1159 2 месяца назад
👍
@nachhattarsingh4890
@nachhattarsingh4890 2 месяца назад
Sat shri akal ji pannu shaib and all priam Asia tv worker good work good news
@mohinderjhajj3315
@mohinderjhajj3315 2 месяца назад
@Hardeepsingh-ow3ix
@Hardeepsingh-ow3ix 2 месяца назад
🙏🙏 22 ji
@tajindersohal890
@tajindersohal890 2 месяца назад
Good job panu sab
@jaswinderbrar8954
@jaswinderbrar8954 2 месяца назад
Jatinder Pannu very good ji
@SukhdevSingh-bp6yf
@SukhdevSingh-bp6yf 2 месяца назад
Pannu ji SSA 🙏
@bhupindersingh6164
@bhupindersingh6164 2 месяца назад
Very good news Pannu sir ji asi tuhade patarkari da dena nhi de skde❤
@JaswantSingh-qi4ok
@JaswantSingh-qi4ok 2 месяца назад
Good job prime Asia keep it up 👍
@PRITAMSINGH-vn2gh
@PRITAMSINGH-vn2gh 2 месяца назад
🙏🙏🙏🙏🙏
@BoharDhillon-hw3uc
@BoharDhillon-hw3uc 2 месяца назад
Very good jop Sar ji 🙏🙏🙏🙏🙏
@bikrambhatti7055
@bikrambhatti7055 2 месяца назад
Yes 30 minute
@simranjeetsingh7482
@simranjeetsingh7482 2 месяца назад
Prime aisa team hlo g
@kashmirlal3782
@kashmirlal3782 2 месяца назад
Pannu ji chadi Kala ch raho ji Namskar
@rajdevsingh2736
@rajdevsingh2736 2 месяца назад
Chadi nahi, charhdi kal !
@PushpinderSingh-p2l
@PushpinderSingh-p2l 2 месяца назад
Time increase kro Pannu sahib ji
@simranjeetsingh7482
@simranjeetsingh7482 2 месяца назад
Nand g 👍
@LotayConstructions
@LotayConstructions 2 месяца назад
ਇਹ ਬੰਦਾ ਕਦੇ ਵੀ ਸਿੱਖ ਹੱਕਾ ਦੀ ਗੱਲ ਕਰਕੇ ਰਾਜੀ ਨਹੀਂ...
@lachhmansingh5933
@lachhmansingh5933 2 месяца назад
Nandpreet ji and pannu sahib ji ss akal ji
@ranjitbatth3054
@ranjitbatth3054 2 месяца назад
ਪੌਣੇ ਤਿੰਨ ਨਹੀ ਪੌਣੇ ਚਾਰ ਸਾਲ ਹੋਗੇ
@rajinderparshad614
@rajinderparshad614 2 месяца назад
मोदी है तो मुमकिन है कब से कहा जा रहा है इस लिए अच्छे दिन भी आएंगे और विश्व गुरु भी बना गें।
@mohindersidhu4659
@mohindersidhu4659 2 месяца назад
ਸਤਿਕਾਰ ਯੋਗ ਪੰਨੂੰ ਸਾਹਿਬ ਅਤੇ ਨੰਦਪਰੀਤ ਸਿੰਘ ਜੀ ਆਪ ਜੀ ਕਦੇ ਕਦੇ ਪਰਲਜ਼ ਪੀੜਤਾਂ ਦੇ ਜ਼ਖਮਾਂ ਨੂੰ ਪੇਸ਼ ਕਰਦੇ ਹੋ।*30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਸਿਆਸੀ ਪਾਰਟੀ ਜ਼ਿੰਮੇਵਾਰੀ ਨਹੀਂ ਲੈ ਰਹੀ। ਪੀੜਤ ਲੋਕਾਂ ਨੇ ਸੋਚਿਆ ਕਿ ਰਵਾਇਤੀ ਪਾਰਟੀਆਂ ਦਾ ਕੰਮ ਇਹ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।ਪੀੜਤ ਲੋਕਾਂ ਨੇ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਪਹਿਲਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਪਿੰਡ ਪਿੰਡ ਮੰਗ ਪੱਤਰ ਦਿੱਤੇ। ਲੀਡਰਾਂ ਨੇ ਬਾਹਾਂ ਉੱਚੀਆਂ ਕਰ ਕਰ ਬੜੇ ਦਮਗਜ਼ੇ ਮਾਰੇ ਕਿ ਲੋਕੋ ਤੁਸੀਂ ਵੋਟਾਂ ਪਾਉ ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ।ਜਿੱਤਣ ਤੋਂ ਬਾਅਦ ਇੱਕ ਦੋ ਵਾਰ ਲੱਕੜ ਦੇ ਮੁੰਡੇ ਦੇਣ ਵਾਂਗ ਗੱਲ ਛੇੜੀ ਕਿ ਅਸੀਂ ਇੱਕ ਕਮੇਟੀ ਬਣਾ ਦਿੱਤੀ।ਹੁਣ ਉਹ ਕਮੇਟੀ ਕੀ ਕਰ ਰਹੀ ਹੈ?ਕੋਈ ਅਤਾ ਪਤਾ ਨਹੀਂ।ਪਾਵਰ ਦੇ ਨਸ਼ੇ ਵਿੱਚ ਇਨਾਂ ਯੋਧਿਆਂ ਨੇ 30 ਲੱਖ ਪੰਜਾਬੀ ਪਰਲਜ਼ ਪੀੜਤਾਂ 60-70 ਲੱਖ ਵੋਟਰਾਂ ਨੂੰ ਭੁੱਲ ਭੁਲਾਅ ਦਿੱਤਾ। ਵਾਹਿਗੁਰੂ ਸੁਮੱਤ ਬਖ਼ਸ਼ੇ।
@NavjotRatanpuria
@NavjotRatanpuria 2 месяца назад
जितेंद्र पन्नू जिंदाबाद
@simranjeetsingh7482
@simranjeetsingh7482 2 месяца назад
Prime discussion hlo g
@sukhdevsingh7358
@sukhdevsingh7358 2 месяца назад
ਇਹ ਤੇ ਦਸ ਦਿਓ ਇਹ ਪਰਮੇਸ਼ਰ ਦੀਆਂ ਖੇਡਾ ਠੇਠਰ ਦੀਆਂ
@manmohansingh5340
@manmohansingh5340 2 месяца назад
TO ALL SAT SRI AKAL JI ✔️👈
@JagjitSingh-ox1zy
@JagjitSingh-ox1zy 2 месяца назад
Corrupt ASI bnan waste jali certificates submit krke officer bni. Ehna nu ghto ght 20-25 sal jail honi chahidi. System brbad ho giya. Lekin political party case rds dfa ho have ga
@Bajwasukhwindersingh84
@Bajwasukhwindersingh84 2 месяца назад
Mony Bajwa
@TajinderSingh-k1r
@TajinderSingh-k1r 2 месяца назад
Kisan leader rajewal da milk fed Verka bare Kulase bare vi deso
Далее
Flipping Robot vs Heavier And Heavier Objects
00:34
Просмотров 36 млн