Тёмный

ਬੱਬਲ ਕਿਹੜੇ ਟਾਈਮ ਕਰਦੀ ਏ ਖੇਤਾਂ ਚ ਕੰਮ ||VIDEO 2024 || VIDEO VIRAL 

babbal kaur
Подписаться 223 тыс.
Просмотров 15 тыс.
50% 1

Babbal Kaur

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@nav8472
@nav8472 18 дней назад
ਟੋਕਰਾ ਭਰ ਕੇ ਸਿਰ ਤੇ ਰੱਖਿਆ ਹੋਵੇ ਫੇਰ ਪਤਾ ਲੱਗਦਾ ਕੰਮ ਕਰਨ ਦਾ
@user-jd5em9rj5y
@user-jd5em9rj5y 18 дней назад
ਚੋਜ ਨੇ ਬਾਰਾ ਕੂ ਵਜੇ ਜਦ ਰੇਹ ਦੀ ਝੋਲੀ ਗਲ ਚ ਹੁੰਦੀ ਹੈ ਫੇਰ ਪਤਾ ਲੱਗਦਾ
@pardeepsingh3753
@pardeepsingh3753 18 дней назад
Great job informative video
@sukhwindersingh-bf6lo
@sukhwindersingh-bf6lo 18 дней назад
ਠੀਕ ਐ ਜੀ ਬਿਲਕੁਲ
@krishansikri3225
@krishansikri3225 18 дней назад
ਬੜੀ ਹੀ ਵਧੀਆ ਹੈ ਵੀਡੀਓ ਰੱਬ ਤੈਨੂੰ ਤਰੱਕੀ ਦੇਵੇ
@Sattasanauria784
@Sattasanauria784 18 дней назад
🙏
@gurvailsingh3849
@gurvailsingh3849 18 дней назад
ਬੋਰੀ ਕਿਊ ਪਾਦੀ ਏ ਪੱਲੀ ਵਿੱਚ ਪੰਡ ਬੰਨਕੱ ਬਾਹਰ ਸੁੱਟੇ ਦੇ
@Punjabimusice_studiobumpy
@Punjabimusice_studiobumpy 15 дней назад
Oo bawkuf inisan bori nhi aa gata aa
@jassshergilll6657
@jassshergilll6657 18 дней назад
Kam krna tokara Le gatu nl ne love you too baby 🍼🍼
@Sarabjeetnrain-po7mn
@Sarabjeetnrain-po7mn 10 дней назад
Babal ji ਆਪ ਜੀ ਦਾ ਪਿੰਡ ਕਿਹੜਾ a
@yadwindersingh8687
@yadwindersingh8687 18 дней назад
ਬਹੁਤ ਵਧੀਆ ਕੰਮ ਕਰਨਾ ਚਾਹੀਦਾ
@RamandeepKaur-ye8hn
@RamandeepKaur-ye8hn 18 дней назад
ਮੈਨੇ ਵੀ ਫਲ ਬਹੁਤ ਲਾਏ ਕੋਠੀ ਵਿਚਕਾਰ ਮੌਸਮੀ ਬਦਾਮ ਤਿਨ ਚਿਕੂ ਸੇਬ ਦੋ ਅਮਰੂਦ ਆਮਲਾ ਦੋ ਅਨਾਰ ਅਜੀਰ ਕੇਲੇ ਦੋ ਬੂਟੇ ਕਿਨੂੰ ਇਕ ਸੰਤਰਾ ਬਾਕੀ ਫੈਨਸੀ ਪਲਾਟ ਲੱਗੇ ਆ ਬਹੁਤ ਜ਼ਿਆਦਾ ਤੇ ਹੈਜ ਲਗਾਈ ਅ ਤਿਨ ਤਰਾਂ ਦੀ ਫਾਈਕਸ ਤੇ ਪਾਡਾ ਚਾਦਨੀ ਮੈਨਸ ਦਾ ਘਾਹ ਲੱਗਾ ਹੋਇਆ ਸਾਰੀ ਬਾਗਬਾਨੀ ਦੀ ਮੈ ਖੂਦ ਦੇਖਭਾਲ ਕਰਦੀ ਹਾਂ ਧੂਰੀ ਸ਼ਹਿਰ ਦੇ ਕੋਲ ਆ ਅਸੀਂ ਖੇਤ ਚ ਰਹਿੰਦੇ ਮੈਡਮ ਜੇਕਰ ਵਿਡਿਓ ਬਣਾਉਣ ਦਾ ਮੂੜ ਹੋਵੇ ਬਣਾ ਸਕਦੇ ਹੋ ਜੀ ਧੰਨਵਾਦ😘💕
@malkeetSingh-cn4oi
@malkeetSingh-cn4oi 18 дней назад
Very Good Video hai ji
@GurjantSidhu-bp3jb
@GurjantSidhu-bp3jb 18 дней назад
Nice video 🙏🙏🙏
@gurvailsingh3849
@gurvailsingh3849 18 дней назад
ਬੱਬਲ ਬਹੁਤ ਵਧੀਆ ਕੰਮ ਤੇਰਾ
@AsafaliBhullerjatt
@AsafaliBhullerjatt 18 дней назад
mashallha have
@harshdeepsingh56207
@harshdeepsingh56207 3 дня назад
Nice
@ManpreetSamdhu
@ManpreetSamdhu 18 дней назад
Good BABAL JI MANPREET SANDHU
@pappysarao5044
@pappysarao5044 18 дней назад
ਬੋਰੀ ਕੰਮ ਬਹੁਤ ਕਰਦੀ ਐ
@sandhujaspb19wala-q8x
@sandhujaspb19wala-q8x 11 дней назад
very good jop babbla ji
@SWARAJ-tf3xg
@SWARAJ-tf3xg 18 дней назад
Good g
@sonysonygill4193
@sonysonygill4193 15 дней назад
Shi gl aa ji ❤
@user-kr6hg2km8f
@user-kr6hg2km8f 18 дней назад
Good job babbal g
@asharnadeem9175
@asharnadeem9175 16 дней назад
Nice video
@user-nh1yb5lq4t
@user-nh1yb5lq4t 18 дней назад
Veri nice
@harmeshsingh9982
@harmeshsingh9982 17 дней назад
Very good work 🎉lado
@jassijassi5613
@jassijassi5613 16 дней назад
😂😂👍👍👍💪💪
@user-rc6zq9gn8n
@user-rc6zq9gn8n 18 дней назад
Good job
@user-rc6zq9gn8n
@user-rc6zq9gn8n 18 дней назад
Good putt
@punjabiweatherchannel
@punjabiweatherchannel 7 дней назад
💧💧💧💧💧💧
@tajinderjhajjjhajj6421
@tajinderjhajjjhajj6421 9 дней назад
ਬਾਪੂ ਬੇਠਾ ਲੀਬੜੇਆ ਓਦੇ ਵੀ ਕੋਟ ਪੇਂਟ ਪਵਾਕੇ ਵੱਟਾ ਘੜਨ ਲੋਣਾ ਸੀ ਕਰੋੜਾ ਦੀ ਪਰੋਪਟੀਆ 😂😂😂
@SabiBaljeetVlogs
@SabiBaljeetVlogs 18 дней назад
ਸਤਿ ਸ੍ਰੀ ਅਕਾਲ ਦੀਦੀ ਜੀ ਪਲੀਜ਼ ਸਾਡੀ ਹੈਲਪ ਕਰੋ ਸਾਡਾ ਵੀ ਚੈਨਲ ਦੇ ਵਿੱਚ ਸਪੋਰਟ ਸਾਡੇ ਵੀ ਚੈਨਲ ਦਾ ਨਾਂ ਲੈ ਦੋ ਸਾਬੀ ਬਲਜੀਤ ਬਲੋਗਸ ਪਲੀਜ਼
@dhaipifarmers5325
@dhaipifarmers5325 15 дней назад
Sirre di aaa A v
@makhansingh4082
@makhansingh4082 10 дней назад
ਉਹ ਸਿਰਫ ਵੀਡੀਓ ਬਣਾਉਂਦੀ ਹੈ ਉਸਨੂੰ ਕਿਸਾਨੀ ਕਰਨਾ ਨਹੀਂ ਆਉਂਦਾ
@user-po8vn7gt1p
@user-po8vn7gt1p 18 дней назад
ਜਾਂ ਬੰਦਾ ਵਿਊ ਲੈਣ ਲਈ ਚਲਿੱਤਰ ਕਰਦੈ, ਜਾਂ ਜਿਸ ਕੋਲ ਪੈਸੇ ਚਾਰ ਜਮਾਂ ਹੋ ਜਾਂਦੇ ਹਨ ਉਹ ਇਹ ਪਖੰਡ ਕਰਦੈ,, ਮਜਬੂਰੀ ਚੁ ਕੰਮ ਕਰਨ ਵਾਲੇ ਬੰਦੇ ਦਾ ਤਾਂ ਵੀਡੀਉ ਬਣਾਉਣ ਵੱਲ ਧਿਆਨ ਹੀ ਨਹੀਂ ਜਾਂਦਾ,
@RavinderSingh-xi9tz
@RavinderSingh-xi9tz 12 дней назад
Apdi galbhaat karan da tarika bahut shona h...mata mhakali di video vich tushi apdi team mere naal kaam par skde ho
@worldinfo8542
@worldinfo8542 12 дней назад
Madam ji Tawadi agr kinni tusi married o ja single ?
@Turbanator54
@Turbanator54 18 дней назад
ਬੱਬਲ ਹੁੰਮਸ ਗਰਮੀ ਕਿੰਨੀ ਕੋ ਆ
@RaghbirsinghDhaliwal
@RaghbirsinghDhaliwal 18 дней назад
ਬਹੁਤ ਖੁਸ਼ੀ ਹੋਈ ਕੰਮ ਕਰਦੇ ਦੇਖ ਕੇ,ਕੰਮ ਇਨਸਾਨ ਦੇ ਕਰਮ ਹਨ ,ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ।
@karansidhu4906
@karansidhu4906 18 дней назад
ਪੱਲੀ ਵਿੱਚ ਪਾ ਕੇ ਸੁਟਿਆ ਕਰੋ ਸੌਖਾ ਲਗਦਾ ਏ ਕੰਮ ਪਿੰਡ ਰੱਤਾ ਖੇੜਾ ਤੋ
@gurvailsingh3849
@gurvailsingh3849 18 дней назад
ਬੱਬਾ ਤੂੰ ਘਾਹ ਮੰਡੀ ਵਿੱਚ ਵੇਚ ਕੇ ਪੈਸੇ ਬਨਾ ਸਿਆ ਕਰ ਨਹੀ ਤਾ ਬੰਤ ਨੂੰ ਭੇਜ ਦਿਆ ਕਰ
@iqbalsingh693
@iqbalsingh693 18 дней назад
Good 👍🏻🙏🏻🙏🏻🙏🏻🙏🏻👏🏻👏🏻👏🏻👏🏻
@user-kj5cr6nf2j
@user-kj5cr6nf2j 18 дней назад
Ap ke shadi ho gay h
@bilawansidhu533
@bilawansidhu533 18 дней назад
ਪੱਲੀ ਵਿਛਾ ਕੇ ਦੌੜਾਂ ਹੱਥਾਂ ਨਾਲ ਨਾ ਪਾ
@gurindersinghdhandli7380
@gurindersinghdhandli7380 18 дней назад
ਇਹਦੇ ਥੱਲੇ ਸੱਪ ਵੀ ਸਿਰੀ ਵਾਲਾ ਹੁੰਦਾ ਹੈ
@SatvirSingh-cz8ij
@SatvirSingh-cz8ij 18 дней назад
ਜਿਆਦਾ ਕਰ ਲਿਆ ਥੱਕ ਨਾ ਜਾਈ
@Anmoldeol9956
@Anmoldeol9956 18 дней назад
First comment pin krdo
@HarpreetSingh-vc2jg
@HarpreetSingh-vc2jg 18 дней назад
Yr view khatir lok ki ki papad welde aw. 😂😂 shonk aw tyar hoke kheti krn da. Eh ta pehli war dekhea shonk 😂
@PartapSingh-em4eg
@PartapSingh-em4eg 18 дней назад
ਰੰਗ ਕ।ਲ। ਹੌ ਜ।ਣ। ਤੇਰ।
@user-ii2kb5dk9e
@user-ii2kb5dk9e 17 дней назад
ਸਹੀ ਮੈਡਮ ਤੁਸੀਂ ਕਿਹਾ
@jaspreetkaur7619
@jaspreetkaur7619 18 дней назад
प ओ ,नू लाता पटण आप पट पत्ता लगे
@user-kl4iy1jy1v
@user-kl4iy1jy1v 17 дней назад
ਕਿਸੇ ਧੀ ਭੈਣ ਨੂੰ ਮਾੜਾ ਨਾ ਸਮਝਿਆ ਕਰੌ ਕੱਪੜੇ ਦੇਖਕੇ । ਕਮ ਵੀ ਕਰ ਰਹੀ ਆ ਵਧੀਆ ਮੈਸੇਜ ਵੀ ਦੇ ਰਹੀ ਕੂੜੀ
@pappysarao5044
@pappysarao5044 18 дней назад
ਭਾਗੂ ਨਾਲ ਆਏਆ ਕਰ ਖੇਤ
@ravindergill9225
@ravindergill9225 18 дней назад
ਸੜਕ ਤੇ ਲੁੱਕ ਪਾਉਣ ਵਾਲੇ ਮਜਦੂਰ ਔਰਤਾਂ ਨਾਲ ਵੀ ਕੰਮ ਕਰ ਲੈਣਾ ਚਾਹੀਦਾ,
@lovelydhaliwal4166
@lovelydhaliwal4166 17 дней назад
Love you babbal ji 😘
@IqbalSandhu-pb5cv
@IqbalSandhu-pb5cv 18 дней назад
ਇਹ ਤੁਹਾਡਾ ਖੇਤ ਹੈ ਬੱਬਲ
@Januhafarm
@Januhafarm 18 дней назад
1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ, ਕਾਲੇ ਅੰਗੂਰ,ਲਾਲ ਅੰਗੂਰ,ਹਰੇ ਅੰਗੂਰ, ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. ਦਵਾਈਆ ਅਤੇ ਮਸਾਲੇ ਵਾਲੇ ਬੂਟੇ- ਢੱਕ,ਸੇਮਲ,ਲੌਂਗ,ਸਤਾਵਰ,ਅਸ਼ਵਗੰਧਾ,ਬ੍ਰਹਮੀ, ਅਜਵਾਇਣ, ਅਡੂਸਾ, ਬਾਸਾ,ਸਤਾਵਰ,ਸਫੈਦ ਮੁਸਲੀ,ਆਲ ਸਪੀਸੀ,ਜੈਫਲ,ਕਲਮੇਂਘ,ਲੈਮਨ ਗਰਾਸ,ਹਿੰਗ, ਹਰੜ, ਬਹੇੜਾ,ਆਮਲਾ,ਇਮਲੀ, ਤੇਜਪੱਤਾਂ,ਰੁਦਰਾਕਸ਼, ਕਾਲੀ ਮਿਰਚ, ਅੰਜੀਰ,ਕੜੀ ਪੱਤਾ,ਇਨਸੋਲਿਨ,ਸਟੀਵੀਆ,ਸੰਦੂਰ,ਗੂਲਰ,ਵਣ,ਕਰੀਰ,ਦਾਲਚੀਨੀ, ਜੈਤੂਨ,ਇਨਸੂਲੀਨ,ਅਕਰਕਰਾ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ, ਸੰਖਪੁਸਪੀ,ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ, ਕਾਲੀ ਤੁਲਸੀ, ਰਾਮ ਤੁਲਸੀ, ਸਾਮ ਤੁਲਸੀ,ਮਿੱਠੀ ਤੁਲਸੀ, ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ, ਮੁਸਕਪੂਰ। 3. ਕੀਮਤੀ ਲੱਕੜੀ ਵਾਲੇ - ਸਾਗਵਾਣ,ਮਹਾਗੁਣੀ,ਸਫੈਦ ਚੰਦਨ,ਲਾਲ ਚੰਦਨ। 4. ਛਾ ਤੇ ਫੁੱਲ ਵਾਲੇ ਦਰੱਖਤ -ਅਮਲਤਾਸ,ਕਚਨਾਰ, ਗੁਲਮੋਹਰ,ਟਕੋਮਾ, ਫਰਮਾਹ,ਕੇਸਿਆ ਅਤੇ ਹੋਰ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ ☎️9️⃣8️⃣1️⃣4️⃣0️⃣0️⃣4️⃣5️⃣0️⃣6️⃣ facebook.com/profile.php?id=100081413656895&mibextid=ZbWKwL
@KulwinderSingh-iu7ox
@KulwinderSingh-iu7ox 16 дней назад
ਅਸੀਂ ਕਦੇ ਦੇਖਿਆ ਨਹੀਂ ਪਾਣੀ ਉਹ ਚੰਗੀ ਤਰ੍ਹਾਂ ਦਿਖਾਓ
@user-my6qk2pl9l
@user-my6qk2pl9l 16 дней назад
ਭਾਗੂ ਤੋਂ ਬਚ ਕੇ ਰਿਹਾ ਕਰ। ਤੇਰੀ ਪੀਪਣੀ ਨਾ ਕਿਤੇ ਖਰਾਬ ਕਰ ਦੇਵੇ। 😅😅😅😅
@KamaljitSinggh
@KamaljitSinggh 18 дней назад
Naam japo, Kirat Karo (That is the best combination) ru-vid.com/video/%D0%B2%D0%B8%D0%B4%D0%B5%D0%BE-XBAihA__URs.html
@j1nino344
@j1nino344 16 дней назад
Basicaly the message is padh kutni ji paakhe chitteri ah dekhake kham karna chaida😅😅😅😅😅😅😂😂😂😂😂😮😮😮😮😮
Далее
Finger Heart - Fancy Refill (Inside Out Animation)
00:30