Тёмный
No video :(

ਭਿਆਨਕ ਸੱਚ ਸੁਣ ਕੰਬ ਜਾਊ ਰੂਹ, America ਦੀ Donkey ਬਾਰੇ ਖੁੱਲ੍ਹੇ ਰਾਜ਼ | USA Donkey 2023 | D5 Channel Punjabi 

D5 Channel Punjabi
Подписаться 1,8 млн
Просмотров 1 млн
50% 1

ਭਿਆਨਕ ਸੱਚ ਸੁਣ ਕੰਬ ਜਾਊ ਰੂਹ, America ਦੀ Donkey ਬਾਰੇ ਖੁੱਲ੍ਹੇ ਰਾਜ਼ | USA Donkey 2023 | D5 Channel Punjabi
#USADonkey2023 #America #Donkey #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 592   
@officialkaramiqbal
@officialkaramiqbal Месяц назад
ਡੌਕੀ ਮਤਲਬ ਇੱਕ ਵੱਖਰੀ ਕਿਸਮ ਦਾ ਗਧਾ ਜੋ ਕਿ 40 ਲੱਖ ਲਾ ਕੇ ਫਿਰ ਪੰਜਾਬ ਵਾਪਸ ਪਰਤ ਆਉਂਦਾ ਹੈ
@sidhufanz8508
@sidhufanz8508 22 дня назад
😂😂😂
@amandeepghuman2021
@amandeepghuman2021 19 дней назад
Fer jrur bund pange lene hai.
@AtttttWadi
@AtttttWadi 6 дней назад
😂😂😂
@BaljitSingh-zn1ix
@BaljitSingh-zn1ix 8 месяцев назад
ਜਿਸ ਨੂੰ ਮਿਹਨਤ ਕਰਕੇ ਬਿਜਨੈਸ ਕਰਨ ਦਾ ਤਰੀਕਾ ਉਸ ਲਈ ਪੰਜਾਬ ਹੀ ਅਮਰੀਕਾ!
@ManpreetSingh-hg3of
@ManpreetSingh-hg3of Месяц назад
Right veer. Ji
@manisingh3500
@manisingh3500 9 месяцев назад
ਜ਼ਿੰਦਗੀ ਤੋਂ ਵਧੀਆ ਕੋਈ ਚੀਜ਼ ਨਹੀਂ ਵੀਰ ਜੀ ਆਪਣੇ ਦੇਸ਼ ਵਿਚ ਰਹਿ ਕੇ ਥੋੜ੍ਹਾ ਖਾ ਲਓ
@mankind905
@mankind905 10 месяцев назад
ਪੰਜਾਬ ਚ ਤਹਾਨੂੰ ਵਾਹਿਗੁਰੂ ਬਚਾ ਕੇ ਲੈਕੇ ਆਇਆ ਏ , ਰੁਟੀ ਵੀ ਉਹ ਦੇਣ ਵਾਲਾ ਏ ਭਰੋਸਾ ਰੱਖੋ ਸਰਦਾਰ ਜੀ।
@khehraMALWABELT
@khehraMALWABELT 9 месяцев назад
ਵੀਰ ਕਹਿੰਦਾ ਸਾਨੂੰ ਬਿਨਾਂ ਕਸੂਰ ਤੋਂ ਜੇਲ ਕੀਤੀ ਗਈ ,ਇਸ ਵੀਰ ਨੂੰ ਪੁੱਛੋ ਕਿ ਕੋਈ ਬੇਗਾਨਾ ਬੰਦਾ ਤੇਰੇ ਤੋਂ ਪੁੱਛੇ ਬਿਨਾਂ ਤੇਰੇ ਘਰ ਵਿੱਚ ਵੜ ਜਾਵੇ ਤਾਂ ਤੁਸੀਂ ਉਸ ਬੰਦੇ ਨੂੰ ਜੇਲ ਕਰੋਗੇ ਜਾਂ ਉਸਨੂੰ ਹਾਰ ਪਾਉਗੇ
@studentrajvir6970
@studentrajvir6970 8 месяцев назад
ਬਹੁਤ ਤਕੜੀ ਗੱਲ ਕੀਤੀ ਵੀਰ ਤੁਸੀਂ
@sukhjinder1982
@sukhjinder1982 8 месяцев назад
Bilkul right bro tusi bilkul theek boleya
@surjitkaur6399
@surjitkaur6399 2 месяца назад
😢 in
@bikarjitsingh34bikarjitsin10
@bikarjitsingh34bikarjitsin10 2 месяца назад
ਕੲਈ ਵਾਰੀ ਤੁਰੰਤ ਵਾਪਸ ਭੇਜ ਦਿੰਦੇ ਹਨ
@yk-mp7bk
@yk-mp7bk Месяц назад
U.S laws de according ah koi v illigal kam nahi hai. Tuci U.S. illigal ja ke Asilam di mang kar sakte ho. Ah U.S. de laws kehnde ne.
@JitShaman
@JitShaman 21 день назад
Sasta ajant eda krde a hun ta km bay air chal da Roj 500 Munda America enter hunda Apa v by air gai c America di foj kde tag ni krde Apa 3 din choki ch la ky shad dide a sal ho gya America ch
@Ambarsaria--Jatt
@Ambarsaria--Jatt 5 месяцев назад
ਜਨਤਾ ਫੇਰ ਵੀ ਨਹੀਂ ਰੁਕਦੀ
@JasbirSingh-vh8sl
@JasbirSingh-vh8sl 10 месяцев назад
ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਇਸ ਵੀਡੀਓ ਤੋਂ ਸਬਕ ਲੈਣਾ ਚਾਹੀਦਾ
@rajinderbhardwaj312
@rajinderbhardwaj312 10 месяцев назад
ਡੋਂਕੀ ਦਾ ਅਰਥ ਹੈ ਜਦੋਂ ਕੋਈ ਜਾਨ ਦੀ ਬਾਜ਼ੀ ਲਾ ਕੇ ਰੋਜ਼ੀ ਰੋਟੀ ਲਈ ਬਾਹਰਲੇ ਮੁਲਕ ਨੂੰ ਜਾਂਦਾ ਹੈ
@harnamsinghsran80
@harnamsinghsran80 10 месяцев назад
ਡੋਕੀ ਦਾ ਮਤਲਬ ਹੈ ਜੀ ਖੋਤਾ ਬੰਦੇ ਤੋ ਖੋਤੇ ਬਣਨਾ
@manojkamboj2929
@manojkamboj2929 10 месяцев назад
😄😄Sahi keha aap ji Ney इहो जेहे बन्दे खोते बने फिरदे ने सिर्फ डालर कमौन वास्ते जिहड्रे रुपये नाल नही रज्ज सके ओह डालर नाल वी नही रज्ज सकदे
@SK-lb4hv
@SK-lb4hv 6 месяцев назад
😂😂
@saiboutique7869
@saiboutique7869 5 месяцев назад
​@@manojkamboj2929sela mujbari vich aa ka Banda aa kam karda aa ouda nai
@user-iy4zj5gq5l
@user-iy4zj5gq5l 6 месяцев назад
ਤੂੰ ਭਰਾਵਾ ਕਿਥੇ ਫਸ ਗਿਆ ਲੋਕ ਧੜਾਧੜ ਜਾ ਰਹੇ ਹਨ ਅਤੇ ਪਹੁੰਚ ਰਹੇ ਹਨ। ਲੋਕਾਂ ਨੂੰ ਨਿਰੳਤਸਾਹਤ ਨਾ ਕਰੋ।
@mahindersingh7106
@mahindersingh7106 10 месяцев назад
22, ਜੀ ਹੁਣ ਤਾਂ ਲੋਕ ਬਾਹਰ ਦੇ ਚੱਕਰ ਵਿੱਚ ਅਪਣੇ ਪਰਿਵਾਰ ਛੱਡ ਕੇ 40,ਲੱਖ ਦੋਂਕੀ ਲਾਕੇ ਵੀ ਕੋਈ ਟਾਈਮ ਐਸਾ ਆਏ ਗਾ ਕੇ ਸਾਨੂੰ ਅਪਣਾ ਪੰਜਾਬ ਲੈਣ ਲਈ ਬੀ ਲੜਾਈ ਲੜ੍ਹਨੀ ਪੈਣੀ ਹੈ ਕਿਉ ਕੇ ਭਾਈਆ ਦਾ ਕਬਜਾ ਹੋ ਰਿਹਾ ਹੈ ਅਪਣੇ ਪੰਜਾਬ ਵਿੱਚ ਹੀ ਰਹੋ
@chatwantsinghdeol2848
@chatwantsinghdeol2848 8 месяцев назад
Good ji sahi gall hai ji😂😊
@JagjeetSingh-tf6zq
@JagjeetSingh-tf6zq 5 месяцев назад
Sahi keha ji​@@chatwantsinghdeol2848
@HarjinderKaur-qg1he
@HarjinderKaur-qg1he 2 месяца назад
Bayeay da v te himcliaa da v sab kma c himacli te bayeay brti ho gy n naly punjab c mouja krday n naly akhaa dikhounday n
@SonuKumar-fv7mk
@SonuKumar-fv7mk 2 месяца назад
ਇਕ ਦਿਨ ਐਸਾ ਆਉਣਾ ...ਬਾਹਰ ਵਾਲੇ ਪੰਜਾਬੀ ...ਪੰਜਾਬ ਵਿਚ ਆਉਣ ਲਯੀ ਓਹਨਾ ਨੁ ਡੋਕੀ ਲਾਉਣੀ ਪੈਣੀ ....ਪਰ ਭਈਆ ਨੇ ਪੰਜਾਬ ਵਿਚ ਵੜਨ੍ ਨਹੀਂ ਦੇਣਾ ....ਬਿਹਾਰੀ ਆ ਦਾ ਰਾਜ ਹੋਣਾ ਪੰਜਾਬ ਤੇ 😂😂
@AanchaldhillonAanchaldhillon
@AanchaldhillonAanchaldhillon 10 месяцев назад
ਹਾਏ ਰੱਬਾ ਜੇਕਰ ਸਾਡੀ ਸਰਕਾਰ ਚੰਗੀ ਹੋਵੇ ਕਿ ਲੋੜ ਏਦਾ ਦੇ ਧੱਕੇ ਖਾਣ ਦੀ 😢
@SabhiVerma-gt5rx
@SabhiVerma-gt5rx 9 месяцев назад
Sarkar ke krrra dsssi jarrroor 50 carore naam lvvva dvvve apne Km ta othe ve jake karna he pnna Je ethe ve Km kar lvva ta ethe he amrica …. Dimmag kharab ho gya tuhade wargya da tuhanu free da khatam de adat pe gyi 56 lakh lagda usa da kitho onda india vich hou ta lagda kolo
@AanchaldhillonAanchaldhillon
@AanchaldhillonAanchaldhillon 9 месяцев назад
@@SabhiVerma-gt5rx oh hlo mainu lgda tu politics ch aa bda tenu dukh lgda sarkar nokri dwe har ik nu j tu ina he lga prdhan mntri ta dwa nokria glan krda
@SabhiVerma-gt5rx
@SabhiVerma-gt5rx 9 месяцев назад
@@AanchaldhillonAanchaldhillon ke kita jehra har 1 nu nokri mill jvvva amrica vich kehra tenu jandi nu sarkari nokri mill jnnni jehra 50 lakh lake amrica jnna har 1 gl ta sarkar nu dosh dnna sahi va dss
@SabhiVerma-gt5rx
@SabhiVerma-gt5rx 9 месяцев назад
@@AanchaldhillonAanchaldhillon ma khud apni workshop chalonda punjab vich Km thoda aukha pr ghar da vdia chalda pya te osa workshop de sir te canada uk pttta ne kiniya county ghum aya tourist visa te
@AanchaldhillonAanchaldhillon
@AanchaldhillonAanchaldhillon 9 месяцев назад
@@SabhiVerma-gt5rx oh hlo who r u mainu kio Tng kr rhe a fr reply u da aya ok Mera ni main just avdi thinking shear kiti a na k kise di advice mngi a I don't need of your advice oky because i have my own thinking which can be different from others
@jagdevkaur3144
@jagdevkaur3144 10 месяцев назад
ਬਹੁਤ ਵਧੀਆ ਜਾਣਕਾਰੀ ਬਾਹਰ ਜਾਣ ਦੀ ਹੋੜ ਦੀ ਲਾਈਨ ਵਿੱਚ ਲੱਗਣ ਵਾਲਿਆਂ ਵਾਲੀਆਂ ਲੲੀ ਬਹੁਤ ਵਧੀਆ ਮੈਸਜ ਇਸ ਬੀਡੀਓ ਤੋਂ ਸਬਕ ਲੈਣ ਦੀ ਲੋੜ ਹੈ ਹਾਂ ਜੇ ਜਾਣਾਂ ਹੀ ਐ ਤਾਂ ਸਹੀ ਤਰੀਕੇ ਨਾਲ ਜਾਓ ਤਾਂ ਕਿ ਪਿਛਲਿਆਂ ਨੂੰ ਹੰਝੂ ਨਾ ਬਹਾਓਣੇ ਪੈਣ🙏 ਵੀਰ ਆਪਣੇ ਘਰ ਸਹੀ ਸਲਾਮਤ ਪਹੁੰਚ ਗਿਆ ਬਹੁਤ ਖੁਸ਼ੀ ਹੋਈ ਏ ਜੀ ਮਿਹਨਤੀ ਲੋਕਾਂ ਨੂੰ ਤਾਂ ਪੰਜਾਬ ਵਿੱਚ ਵੀ ਕੋਈ ਘਾਟ ਨਹੀਂ ਹੈ
@GurtejSingh-cc4hp
@GurtejSingh-cc4hp 10 месяцев назад
ਜੇਕਰ ਜੱਟ ਦਾ ਪੁੱਤ ਐ ਤਾਂ ਉਸ ਏਜੰਟ ਨੂੰ ਖਤਮ ਕਰਦੇ ਤਾਂਕਿ ਅੱਗੇ ਕਿਸੇ ਹੋਰ ਨਾਲ ਧੋਖਾ ਨਾ ਹੋਊ ਖਾਲਸਾ ਰਾਜ ਬਣਾਵੋ ਕਿਤੇ ਜਾਣ ਦੀ ਲੋੜ ਨੀ
@gurmanjotsinghbrar5875
@gurmanjotsinghbrar5875 8 месяцев назад
ਬਣਾਵੇ ਕੌਣ
@user-ee9ig7zl5m
@user-ee9ig7zl5m 5 месяцев назад
Bhai voht changi salah diti jail vicho nikal ke India vich fir umerkaid tusi bhala kar do tusi mar do agent nu te fir Khalsa raaj bnao usde kolo te Banda ni na kisay hor toh
@user-ex4wf3tp1w
@user-ex4wf3tp1w 5 месяцев назад
😁😁😁@@user-ee9ig7zl5m
@GurtejSingh-cc4hp
@GurtejSingh-cc4hp 4 месяца назад
ਆਪਾਂ ਰੱਲਕੇ
@sonudhanoa-ri6fq
@sonudhanoa-ri6fq 10 месяцев назад
ਬਹੁਤ ਵਧੀਆ ਼ਜਾਣਕਾਰੀ
@googlyshugly4641
@googlyshugly4641 10 месяцев назад
ਬਹਾਰ ਜਾਕੇ ਡੀਸੀ ਲਗਨਾ ਸੀ ਇਸਨੇ, ਇਸਨੂੰ ਸਾਰਾ ਕੁਝ ਪਤਾ ਸੀ ਕਿਵੇ ਗਧਾ ਬਨ ਕੇ ਬਾਹਰ ਜਾਣਾ ਸੀ, ਤੇ ਗਧੇ ਬਨ ਕੇ ਵਾਪਸ ਆ ਗਿਆ, ਏਹ ਪਿੰਡ ਦੇ ਲੋਕਾ ਵਾਰੇ ਨਹੀਂ ਆਪਨੇ ਬਾਰੇ ਅਮਰੀਕਾਦਾ ਸੁਆਦ ਲੈਣ ਗਿਆ ਸੀ
@pek1240
@pek1240 10 месяцев назад
bai ji jhede paunch jande ne manoo ja na manoo DC toh ghat vi ni rehnde mai vi donki la ke ayia si babe di kirpa nal bahut kuj bania babe ne kakhan to lakhan de kar ditta sade layi ta vadia reha ji
@SandhuSaab-yo8cg
@SandhuSaab-yo8cg 10 месяцев назад
ਉਸਨੇ ਕਦੋ ਕਿਹਾ ਵੀ ਮੈ ਤੇਰੀ ਭੈਣ ਨੂੰ ਜਹਿਣ ਗਿਆ ਸੀ ?
@studywithhemang7148
@studywithhemang7148 7 месяцев назад
Bahi 6 band lee ao iles to ki hojuga
@studywithhemang7148
@studywithhemang7148 7 месяцев назад
Pra ik saal aa jande ne
@studywithhemang7148
@studywithhemang7148 7 месяцев назад
2 saal ch visa aa jnda
@parmindersandhusandhusab6757
@parmindersandhusandhusab6757 6 месяцев назад
ਕੁਝ ਵੀ ਦੁਸ ਲਵੋ ਪਰ ਪੰਜਾਬੀ ਸੁਦਰ ਨਹੀਂ ਸਕਦੇ
@LalSingh-ie9sf
@LalSingh-ie9sf 10 месяцев назад
ਜਿਸ ਨੂੰ ਜ਼ਿੰਦਗੀ ਦਾ ਹੈ ਤਰੀਕਾ ਉਸ ਦਾ ਭਾਰਤ ਹੀ ਅੰਮਰੀਕਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢
@Lamba1909
@Lamba1909 10 месяцев назад
ਪੱਕੀ ਗੱਲ ਆ ਬਾਈ।
@kjgaming1066
@kjgaming1066 10 месяцев назад
Jis de pale na hove kush oh vichara kida amrica bnayu ethe
@SukhveerSingh-zk1mj
@SukhveerSingh-zk1mj 10 месяцев назад
@@kjgaming1066 । ।। । ।।।। । ।
@SukhveerSingh-zk1mj
@SukhveerSingh-zk1mj 10 месяцев назад
@@kjgaming1066 । । ।
@SukhveerSingh-zk1mj
@SukhveerSingh-zk1mj 10 месяцев назад
@@kjgaming1066 । । ।
@gaggimanana9740
@gaggimanana9740 6 месяцев назад
40 lakh ch bohat kuj Ho janda Amrica jan di lod he ni Invest kro pg bna lo mohali Chandigarh Showroom khird lo te rent te dedo vehle baith k khao Aram nal Par Loka nu invest ni krna a rhya
@SurjeetSingh-vt6kw
@SurjeetSingh-vt6kw 11 месяцев назад
Donkey da Punjabi meaning ਗਧਾ ਹੈ। ਗਧਾ ਏਕ ਬੇਵਕੂਫ ਜਾਨਵਰ ਮੰਨਿਆਂ ਜਾਂਦਾ ਹੈ। ਗਧੇ ਡੋਂਕੀ ਤੇ ਚੜ ਜਾਂਦੇ ਨੇ। ਅਮਰੀਕਾ ਦੇ ਸੁਪਨੇ ਲੈਣ ਦਾ ਪਾਗਲਪਨ ਹੈ। ਪੰਜਾਬ ਵਿੱਚ ਇਹੀ ਕੰਮ ਕਰ ਲੈਣ ਤਾਂ ਵਧੀਆ ਕਮਾਈ ਕਰ ਕੇ ਭਈਏ ਪਿੰਡਾਂ ਦੇ ਸਰਪੰਚ ,ਜਮੀਨਾਂ ਦੇ ਮਾਲਕ ਬਣ ਗਏ। ਪਰ ਇਹਨਾ ਮੂਰਖਾਂ ਨੂੰ ਕੌਣ ਸਮਝਾਏ?? ਸਿਤਮ ਦੀ ਗੱਲ ਇਹ ਆ ਕਿ ਕੁੜੀਆਂ ਵੀ donkey ਲਾਉਣ ਲੱਗ ਪਈਆਂ ਨੇ। Donker ਇਹਨਾ ਨੂੰ sexually ਏਨਾ ਖਰਾਬ ਕਰਦੇ ਨੇ ਹਾਲਤ ਖਰਾਬ ਕਰਦੇ ਨੇ ਕਿ ਤੁਰ ਵੀ ਨਹੀਂ ਸਕਦੀਆਂ ਰਾਹ ਵਿੱਚ ਗੋਲੀ ਮਾਰ ਦਿੰਦੇ ਨੇ ਕਿ complaint ਨਾ ਕਰਨ
@bhupinderroadways4483
@bhupinderroadways4483 10 месяцев назад
Bai donker laindy a rasty ch kudiya di ?
@matharoomatharoo7546
@matharoomatharoo7546 9 месяцев назад
​@@bhupinderroadways4483😂😂😂
@matharoomatharoo7546
@matharoomatharoo7546 9 месяцев назад
​@@bhupinderroadways4483bond marde a pehla ik fodhi ik muhh ch paonda 😂
@user-nc5tx8mq6e
@user-nc5tx8mq6e 9 месяцев назад
ਜੇ ਭਾਰਤ ਨਾ ਹੋ ਕੇ ਖਾਲਸਾ ਰਾਜ ਕਾਇਮ ਰਹਿੰਦਾ ਇਹ ਮੁਸੀਬਤਾਂ ਨਹੀਂ ਸੀ ਆਉਣੀਆਂ।
@Amitkumarak-dl3re
@Amitkumarak-dl3re 2 месяца назад
Han, fir katora le ke ghumna c Pakistan di tarah ,unha nu v bada shounk c nwa desh banoun di
@user-ox1fw1rc9j
@user-ox1fw1rc9j 2 месяца назад
ਮੂਤ ਪੀਣੇ ਤਾਂਗ ਕਰਦੇ ਸੀ ਅਗਲਿਆਂ ਨੇ ਤਾਂ ਬਣਇਆ ​@@Amitkumarak-dl3re
@gurlabhsingh8072
@gurlabhsingh8072 10 месяцев назад
ਚਾਲੀ ਲੱਖ ਦਾ ਪੰਜਾਬ ਦੇ ਬੈਕ ਵਿੱਚ ਰੱਖ ਦਿੰਦਾ ਆਪ ਕੋਈ ਕੰਮ ਕਰਦਾ ਇਹ ਲਾਲਚੀ ਬਿਰਤੀ ਵਾਲੇ ਲੋਕ ਹਨ
@user-vq5nd3to2r
@user-vq5nd3to2r 3 месяца назад
bai G ਪਿੰਡ ਵਾਲਿਆਂ ਨੇ ਪੈਸਾ ਲਾਇਆ c a ਬੰਦਾ ਅਪਣੇ ਪਿੰਡ ਦੀਆਂ ਕਰਕੇ ਗਿਆ ਸੀ america
@dildarsingh3731
@dildarsingh3731 18 дней назад
ਕਮੇਟ ਤਾ ਸਾਰੇ ਹੀ ਕਰੀ ਜਾ ਦੇ ਨੇ ਪਰ ਬਹਾਰ ਜਾਣ ਨੂੰ ਸਭ ਉਤਾਵਲੇ ਨੇ ਭਾਵੇਂ ਮਰ ਜਾਣ 🤨
@RajinderSingh-ll2zc
@RajinderSingh-ll2zc 10 месяцев назад
ਲਾਲਚ ਬੁਰੀ ਬੁਲਾ ਹੈ ਵਾਹਿਗੁਰੂ ਜੀ
@singhdhaliwal6483
@singhdhaliwal6483 9 месяцев назад
ਜਿਹੜਾ ਬੰਦਾ 30/40 ਲੱਖ ਲਾ ਕਿ ਡੌਕੀ ਦੀ ਤਿਆਰੀ ਕਰਦਾ ਫੇਰ ਪਤਾ ਨੀ ਮਰਨਾ ਕਿ ਬਚਣਾ ਸਾਰਿਆਂ ਨੂੰ ਪਤਾ ਹੁੰਦਾ ਅੱਜ ਕੱਲ ਫੇਰ ਆਪਣਾ ਕੰਮ ਕਿਉ ਨੀ ਕਰ ਸਕਦੇ ਜਦੋ ਨਹੀਂ ਪਹੁੰਚਦੇ ਬਚ ਜਾਂਦੇ ਨੇ ਫੇਰ ਵੀ ਤਾਂ ਉੱਥੇ ਹੀ ਰਹਿਣਾ ਪੈਸੇ ਵੀ ਗਏ ਤੇ ਨਾਲ ਸਰੀਰ ਵੀ
@GurdeepSingh-b3v
@GurdeepSingh-b3v Месяц назад
🎉lopppooiuyooovgfhkopeRReoOelWEOE9Euuujj£8EKei)rifkr😊❤😅
@mankind905
@mankind905 10 месяцев назад
35 40 ਲੱਖ ਕਿਸੇ ਮਾਂ ਦੇ ਯਾਰ ਦਲਾਲ ਦੱਲੇ ਨੂੰ ਦੇਣ ਦਾ ਹੌਸਲਾ ਕਿਦਾ ਪੈ ਜਾਂਦਾ , 😮
@pek1240
@pek1240 10 месяцев назад
dekh brava kise layi oh madde ne kise layi changge ne jhede hazaran munde sade varge paunch gaye ohna layi changge ne sadi zindgi ban gayi nal 20 jania di hor oh mai es layi keh reha ke mere pichhe 20 jane gharde te inlaws oh vi aa gaye par sanu ho gaye 28 30 sal ayian nu hal udon vi ehi si sanu sawa sal lagia si par maria hoyia koi na dekhia na sunia ikka duka case zaroor hunde ne nahi ta soch ke dekho sade annd gwand koi nahi sunia hona vi eve mar gia hove na hee news ch koi sunia hona chetti jive malta kand hoia si roz khabran vich aunda si so eh donki changge bhale vasde lokan layi nahi eh sirf ohna layi aa jina kol kuj nahi mai sirf 1 dhed lakh kharchia si kise agent nu nahi si ditta paisa india ch moscow ja ke local agent labh ke 100 soh do do soh dollar de ke agge gia si lagde hun vi thode paisse hee ne india ale agent hee zyada rakh jande ne
@mankind905
@mankind905 10 месяцев назад
@@pek1240 ਵੇਖਦੇ ਹਾਂ ਕਿਹੜੇ ਰਾਜੇ ਬਣ ਜਾਂਦੇ ਹਾਂ, ਕੰਮੀ ਰਹਿੰਦੇ ਜਾਂ ਬੁਡਾਪਾ ਆਸ਼ਰਮ ਚ ਕੱਟਦੇ ਜਾਂ ਸੜਕ ਤੇ , ਔਲਾਦ ਵੀ ਬੇਵਤਨੀ ਬੇਕਾਬੂ, ਮੰਨਾਂਗੇ ਜਿਧਣ ਪੰਜਾਬ 10 ਕਿਲੇ ਜਾਂ ਆਪਣਾ ਕਾਰੋਬਾਰ ਖੋਲੋਗਾ, ਜਾਂ ਇਥੇ ਹੀ ਮਰ ਖੱਪ ਜਾਣਾ , ਜਾਂ ਗੈਰ ਦੀ ਸੇਵਾਦਾਰੀ ਕਰਦੇ ਤੁਰ ਜਾਣਾ , ਮੈਨੂੰ ਗਰੀਬੀ ਨੀ ਡਰਾਉਦੀ ਉਹ ਹਸ਼ਰ ਸਤਾਉਦਾ ਜੋ 30 40 ਚ ਗੋਰੇ ਦੀ ਧਰਤੀ ਤੇ ਬੇਵਤਨਿਆ ਦਾ ਹੋਣਾ ਜੋ 50 ਪਹਿਲਾ ਗਿਆ ਦਾ ਹੋ ਰਿਹਾ। ਰੱਬ ਸ਼ਾਂਤੀ ਦੇਵੇ । ਇਹ ਪਾਣੀ ਬੇਗੈਰਤ ਬੇਅਣਖਾ ਹੈ ਜੁਆਕ ਵੀ ਬੇਗੈਰਤ ਜੰਮਦਾ ਚਲੋ ਬੁਗਤੋ ਚਾਰ ਦਿਨਾ ਦੀ ਚਾਂਦਨੀ ਨਜਾਰੇ ਨਕਲੀ ਭਵਿੱਖ ਦੇ ।
@pek1240
@pek1240 10 месяцев назад
@@mankind905 koi na mai vi dekhda ke kive tusi apnia auladan nu chitte nal ja salfas ke marde dekh ke ki kehnde o rahi gal kise de kam karn di ajj babe di kirpa nal 35 bandhe kam karde ne sadna chado hath na apde tho kodi wali gal na karo
@pek1240
@pek1240 10 месяцев назад
@@mankind905 je kadi do paisse jude ta bahar aa ke dekhi ke lok rehnde kive ne jo tusi supnia ch dekhde oho jahe gharan ch rehnde ne punjabi nale bahut kuj ditta babe nu lokan nu te rahi punjab ch kam kholan di oh karke dekh laye hisa mangan aa jande tuhade varge desh bhagat
@mankind905
@mankind905 10 месяцев назад
@@pek1240 ਮੇਰੇ ਸਾਰੇ ਨੰਗ ਆਪਣੇ 40 45 ਸਾਲ ਤੋ ਇਸਾਈਅਤ ਦੇ ਕਾਮੇ ਨੇ , ਮੈ ਕਿਸੇ ਨੰਗ ਦਾ ਮੁਥਾਜ ਨੀ , ਥੂਹ ਕੌੜੀ ਉਨਾ ਦੇ ਲਈ ਜਿਹੜੇ ਜਮੀਨ ਘਰ ਗਹਿਣੇ ਪਾ ਵੇਚ ਕੇ ਉਜੜੇ ਨੇ। ਬਾਕੀ ਅਸੀ ਕਿਸੇ ਦੇ ਦੱਲੇ ਨੀ ਹਾਂ ਨਾ ਕਿਸੇ ਦਾ ਭਗਤ ਨਾ ਮੰਗਤੇ ।
@jasvirkaur7981
@jasvirkaur7981 6 месяцев назад
ਆਪਣੇ ਦੇਸ਼ ਵਿਚ ਹੀ ਰਹੋ ਕੰਮ ਕਰਨ ਵਾਲੇ ਆ ਲੲਈ ਪੰਜਾਬ ਵਿੱਚ ਵੀ ਬਹੁਤ ਕੰਮ ਹੈ
@MandeepSingh-ec4kc
@MandeepSingh-ec4kc 11 месяцев назад
ਮਾੜੀਆਂ ਕਿਸਮਤ ਦੀਆਂ ਨਿਸ਼ਾਨੀਆਂ
@chatwantsinghdeol2848
@chatwantsinghdeol2848 8 месяцев назад
Bilkul sahi gall hai ji😂😊
@kawaLVlogss
@kawaLVlogss 10 месяцев назад
ਬਿਆਨ ਸਹੀ ਰੱਖੋ ਮਜਬੂਤ ਚੋਂਕੀ ਤੋ ਬਾਅਦ 15 ਦਿਨ ਬਾਅਦ ਛੱਡ ਦਿੰਦੇ ਗਰਾੰਟਰ ਹੋਣਾ ਚਾਹੀਦਾ ਬੰਦੇ ਕੋਲ ਬਾਕੀ ਹਰ ਕਿਸੇ ਦੀ ਆਪਣੀ ਕਿਸਮਤ ਆ 💔
@gurlabhsingh8072
@gurlabhsingh8072 10 месяцев назад
ਕੁੱਝ ਨਹੀਂ ਹੋਇਆ ਪੰਜਾਬ ਨੂੰ ਸ਼ਰਮ ਕਰੋ ਅਤੇ ਮੇਹਨਤ ਕਰੋ 😊
@JaspalSingh-ih6xd
@JaspalSingh-ih6xd 8 месяцев назад
ਬਾਈ ਬੱਚੀਆ ਦਾਫਿਉਚਰ ਯੂਪੀ ਬਿਹਾਰ ਆਲ ਇੰਡੀਆ ਪੰਜਾਬ ਵਿੱਚ ਆਕੇ ਬੱਚੀਆ ਦਾ ਭੱਵਿਖ ਬਣੁਦੇ ਨੇ ਪਰ ਥੋਡੇ ਬੱਚੇ ਸਪੈਸ਼ਲ ਨੇ
@bobbiecheema4833
@bobbiecheema4833 9 месяцев назад
Let’s everyone else can learn some lesson. Thanks for sharing.
@ashwaniwason
@ashwaniwason 9 месяцев назад
He is pretending that he is innocent he didn’t do anything wrong besides he knows each and every thing about the wrong way
@thehunterking8711
@thehunterking8711 2 месяца назад
ਹੁਣ ਅੱਜ-ਕੱਲ੍ਹ ਤਾਂ ਡੌਂਕੀ ਪਹਿਲਾਂ ਵਾਲੀ ਨਹੀਂ ਰਹਿ, ਹੁਣ ਤਾਂ ਡੌਂਕੀ ਵੀ ਸਿੱਧੀ ਜਹਾਜ ਉੱਤੇ ਲਗਦੀ ਆ, ਜਹਾਜ ਉੱਤੇ ਬਹਿਕੇ ਅਮਰੀਕਾ ਜਾਇਆ ਜਾਂਦਾ ਹੈ ਜੀ
@chamkauraulakh8036
@chamkauraulakh8036 8 месяцев назад
ਜਾਂਦੇ ਕੀ ਲੰਨ ਫੜਨ ਉ।ਪਹਿਲਾ ਤੈਨੂੰ ਵੀ ਡਾਲਰ ਦਿਖਦੇ ਨੇ ।ਹੁਣ ਜਦੋਂ ਗਾਂਡ ਫਟਗੀ ਚੀਕਾਂ ਮਾਰਦਾ ।ਇਹਨੂੰ ਸੁਹਰਿਆ ਜਾਂ ਨਾਨਕਿਆਂ ਤੋਂ ਜਮੀਨ ਆਉਂਦੀ ਹੋਣੀਆਂ ।
@arifvoice007
@arifvoice007 2 месяца назад
ਰਿਪੋਰਟਰ ਨੂੰ ਸਲੀਕਾ ਨਹੀਂ ਆਇਆ ਇੰਟਰਵਿਊ ਲੈਣ ਦਾ ਖਿਚੜੀ ਪਕਾ ਦਿੱਤੀ
@harjinderkaur7802
@harjinderkaur7802 Месяц назад
😂
@rajwinderjeerh8365
@rajwinderjeerh8365 Месяц назад
​@@harjinderkaur7802😅
@Butagappy
@Butagappy 2 месяца назад
ਕੋਈ ਬਾਹਰਲਾ ਬੰਦਾ ਤੇਰੇ ਘਰ ਧੇੱਕੇ ਨਾਲ਼ ਬੜਕੇ ਕੇਸ ਫਾਈਲ ਕਰੇ ਕੀ ਸਾਨੂੰ ਇਥੋਂ ਨਾਂ ਕੱਡੀਆਂ ਜਾਵੇ, ਕੀ ਤੂੰ ਮੰਨ ਜਾਏਂਗਾ, ਬੜਾ ਭੋਲ਼ਾ ਬਣ ਰਿਹਾ, ਤੇ ਅਜੇ ਵੀ ਕਹੀ ਜਾਂਦਾ ਕੀ ਅਸੀਂ ਕੋਈ ਕ੍ਰਾਈਮ ਨੀ ਕੀਤਾ, ਬੱਲੇ ਓ ਚਲਾਕ ਸੱਜਣਾ,
@user-yj5ue3ih1m
@user-yj5ue3ih1m 4 дня назад
ਵੀਰੇ ਤੁਸੀਂ ਕਹਿੰਦੇ ਹੋ ਅਸੀਂ ਕੀ ਮਾੜਾ ਕੀਤਾ ਅਸੀਂ ਕੁਝ ਨਹੀਂ ਕੀਤਾ ਪਰ ਅਮਰੀਕਾ ਜਾਂ ਬਾਹਰਲੇ ਮੁਲਕਾਂ ਵਿੱਚ ਇੱਕ ਸੱਚਾ ਕਾਨੂੰਨ ਹੈ ਹਰ ਇੱਕ ਬੰਦਾ ਸੱਚੇ ਕਾਨੂੰਨ ਦੀ ਪਾਲਣਾ ਕਰਦੇ ਹਨ ਉਨ੍ਹਾਂ ਲਈ ਤਾਂ ਤੁਸੀਂ ਅੱਤਵਾਦੀ ਵਾਂਗ ਸੀ
@SurinderKaur-jo4ee
@SurinderKaur-jo4ee 10 месяцев назад
Waheguru ji ka khallsa waheguru ji ki fattey rab app noo trakia devey god bless you
@arifvoice007
@arifvoice007 2 месяца назад
ਬੇਕਾਰ ਇੰਟਰਵਿਊ , ਇਸ ਇੰਟਰਵਿਊ ਚ ਸਵਾਲ ਕਰਨੇ ਠੀਕ ਨਹੀਂ ਇਹ ਇੱਕ ਕਹਾਣੀ ਹੈ ਅਸਲੀਅਤ ਜਿਸ ਨੂੰ ਇੱਕ ਕਹਾਣੀ ਦੀ ਤਰ੍ਹਾਂ ਸੁਣਾਇਆ ਜਾਵੇ ਸਟੈਪ ਵਾਏ ਸਟੈਪ
@parwindersingh4630
@parwindersingh4630 10 месяцев назад
Bai ਏ ਸੱਚ ਏ ਸਭ ਕੁਛ ਮੈਨੂੰ ਡੌਂਕੀ ਲਈ ਨੂੰ ਅੱਜ 14-15 ਸਾਲ ਹੋਗੇ ਅੱਜ ਵੀ ਭਰਾਵਾਂ ਮੇਰਾ right side ਦੇ ਪੈਰ ਦਾ ਨੋਹ ਬਲੈਕ ਹੋਇਆ ਏ ice ਲੱਗਣ ਨਾਲ ਅੱਜ ਵੀ pain ਹੁੰਦੀ ਏ ਬਾਈ ਰੱਬ ਭਲਾ ਕਰੇ ਸਭ ਤੇ 🙏🙏
@theracethe4076
@theracethe4076 10 месяцев назад
ਕੀ ਹੋਇਆ ਸੀ ਬਾਈ ਨਹੁੰ ਨੂੰ??
@parwindersingh4630
@parwindersingh4630 10 месяцев назад
@@theracethe4076 Black ho geya bro and continue pain hundi jado shoes pauna
@malwabeltpatiala
@malwabeltpatiala 7 месяцев назад
Veer parwinder lasan garlich nu shil k ous da kut k Pani kad k raat nu pati kapde te pa k Pani aapne nail te lgao te morning saaf kar lyi 3 ja 7 din vich bilkul set ho Jana tuhda nail bai
@parwindersingh4630
@parwindersingh4630 7 месяцев назад
@@malwabeltpatiala Dhanvaad bro
@anoopsharma8370
@anoopsharma8370 3 месяца назад
@footballlover96
@footballlover96 9 месяцев назад
ਵੀਰ ਜੀ ਅਸੀ ਵੀ ਪਨਾਮਾ ਲੱਗ ਕੇ ਆਏ ਮੈ ਸਮਝਦਾ ਬਹੁਤ ਮੁਸਕਲਾ ਭਰਿਆ ਸਫਰ ਆ
@preetxeditz07_
@preetxeditz07_ 9 месяцев назад
Bai sddla mainu
@dimpyaulakh3311
@dimpyaulakh3311 8 месяцев назад
​@@preetxeditz07_Veer Europe Jana ta das
@preetxeditz07_
@preetxeditz07_ 8 месяцев назад
@@dimpyaulakh3311 Europe sddlo kite ta sddo🫡😂
@singhjethukesingh4993
@singhjethukesingh4993 5 месяцев назад
Ma jana
@mandeepsidhu2719
@mandeepsidhu2719 4 месяца назад
​@@preetxeditz07_lok ni smjde
@amandeepsinghheera2537
@amandeepsinghheera2537 18 дней назад
ਅਪਣੇ ਘਰ ਵਿੱਚ ਅਚਾਰ ਨਾਲ ਰੋਟੀ ਖਾ ਲਵੋ ਡੋਕੀ ਨਾਂਹ ਲਾਉ ਵੀਰੋ 🙏
@palraaviinder436
@palraaviinder436 8 месяцев назад
ਭੋਲੇ ਲੋਕਾਂ ਨੂੰ ਦੱਸੋ ਕਿ ਜੇਲ੍ਹ ਕੱਟਣੀ ਪੈਂਦੀ ਹੈ ਜੇਕਰ ਕਿਸੇ ਮੁਲਖ ਦਾ border illegal cross ਕਰੋਗੇ
@charanjitsingh4388
@charanjitsingh4388 4 месяца назад
ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀ ਲੱਗ ਦੀਆਂ ਮਾਂ ਪਿਓ ਤਰਸਯੋਗ ਹਾਲਤ ਵਿੱਚ ਮਰ ਜਾਂਦੇ ਨੇ ਉਡੀਕਦੇ। ਹੁਣ ਪੰਜਾਹ ਲੱਖ ਰੁਪਏ ਦਿੱਤੇ ਜਾਦੇ ਨੇ ਫਿਰ ਮਰਨ ਜਾਂਦੇ ਨੇ । ਪੰਜਾਹ ਲੱਖ ਰੁਪਏ ਬਹੁਤ ਹੁੰਦੇ ਹਨ ਇਥੇ ਵਧੀਆ ਕੰਮ ਚੱਲ ਸਕਦਾ ਹੈ । ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ ।
@JaspalSingh-ih6xd
@JaspalSingh-ih6xd 8 месяцев назад
ਤੁਸੀਂ ਲਾਲਚੀ ਲੋਕ ਆ ਸਾਡੇ ਕੋਲ ਆਪਦਾ ਘਰ ਦਰ ਵੀ ਨੀ ਪਰ ਪਰਮਾਤਮਾ ਦੇ ਸਹਾਰੇ ਬੈਠੇ ਆ ਨਾ ਹੀ ਕਿਸੇ ਸਰਕਾਰ ਨੂੰ ਮਾੜਾ ਕਿਹਾ ਨਾ ਹੀ ਕਦੇ ਕੋਈ ਧਰਨਾ ਲਾਈ ਆ ਕੋਈ ਕੁੱਝ ਨਾਲ ਲੈ ਕੇ ਮਰੀਆ ਲਾਲਚ ਬੁਰੀ ਬਲਾ
@gurlabhsingh8072
@gurlabhsingh8072 10 месяцев назад
ਪੰਜਾਬੀ ਹੀ ਜਾਂਦਾ ਜਾਂਦੇ ਹਨ ਗੈਰਕੰਨੂਨੀ ਲਾਲਚੀ ਬਿਰਤੀ ਵਾਲੇ ਲੋਕ ਹਾ
@SandeepKhaira-b6o
@SandeepKhaira-b6o 5 дней назад
ਬੱੱਈਆ। ਪੰਜਾਬ। ਵਿੱਚ। ਇਨ੍ਹਾਂ। ਕੰਮ। ਕਰਦੇ।ਨੇ। ਤੁਹਾਨੂੰ। ਬਾਹਰ।ਦੀ।ਗ।ਅੱਗ।ਲੱਗੀ।ਹੈ
@mandeepsinghsohal6662
@mandeepsinghsohal6662 7 месяцев назад
22 ਗੱਲ ਤੁਹਾਡੇ ਈ ਸਵਾਲ ਦਾ ਦਾ ਇੱਕ ਜਵਾਬ ਆ ਪਰ ਕੀ ਕਰਾ ਦੁੱਖ ਹੁੰਦਾ ਕਰ ਨੀਂ ਸਕਦਾ ਤੇ ਗੁੱਸਾ ਵੀ ਤੁਹਾਡੇ ਨਾਲ ਆ ਤਾ ਨੀਂ ਕਰ ਰਿਹਾ
@Rajvirsydney
@Rajvirsydney 6 месяцев назад
ਇਸ ਚ ਜਾਣਕਾਰੀ ਪਤਰਕਾਰ ਜਿਆਦਾ ਦੱਸ ਰਿਹਾ ਤੇ ਬਾਈ ਪਿੱਛੇ ਪਿੱਛੇ ਸੇਮ ਚੀਜ ਰਪੀਟ ਕਰ ਰਿਹਾ, ਪਤਰਕਾਰ ਨੂੰ ਚਾਹੀਦਾ ਸੀ ਕਿ ਖੁੱਲ ਕੇ A-z ਹੱਡਬੀਤੀ ਸੁਣਾਉ..
@singhdhaliwal6483
@singhdhaliwal6483 9 месяцев назад
ਕ੍ਰਾਈਮ ਕਿਉ ਨੀ ਕੀਤਾ ਬਾਈ ਕਿਸੇ ਦੇ ਘਰ ਵਿੱਚ ਵੜਨਾ ਕ੍ਰਾਈਮ ਆ ਤੁਸੀ ਤਾਂ ਫੇਰ ਪੂਰੇ ਦੇਸ਼ ਵਿੱਚ ਚੱਲੇ ਗਏ ਸੀ
@sukhchainsingh1532
@sukhchainsingh1532 2 месяца назад
ੲੇਜੰਟ ਕਿਸੀ ਦੇ ਪੁੱਤ ਨੀ ਅਾ ਸ਼ਰਮਨਾਕ ਕਾਂਢ ਕਰਕੇ ਵੀ ਖੁਸ਼ ਰਹਿੰਦੇ ਨੇ ੳੁਸ ਰੱਬ ਤੋਂ ਕਦ ਡਰਨਾ ਸਾਰੀ ਮਿਹਨਤ ਮੁਹੱਬਤ ਪੰਜਾਬ ਦਾ ਹਿਰਾ ਪੁੱਤ ਦਰਦਨਾਕ ਸਫ਼ਰ ਤਹਿ ਕਰਤੇ ਅਾੲਿਅਾ ਕੀ ਸਿੱਖ ਮਿਲੁ ਪੰਜਾਬ ਨੂੰ ਸਰਕਾਰਾ ਨੂੰ ੲੇ ਨੁਕਰੇ ਅਾ ਤੁਸੀਂ ਸਮਝ ਦੇ ਸਾਡੇ ਲੲੀ ਪਹਿਲਾ ਧੀਅਾਂ ਪੁੱਤਰ ਨੇ ਫਿਰ ਕੰਮ ਦਾ ਸਫ਼ਰ ਸ਼ੁਰੂ ੲੇਜੰਟ ਕੀ ਪੁੱਤਰ. ਨੀ ਧੀ ਨੀ ਅਾ ਕੀ ਕੰਮ ਕਰਦੇ ਮਹਾਪੁਰਸ਼ ਬਣਾ ਜਾਂਦੇ ਪੈਸੇ ਕਮਾੳੁਣੇ ਤੇ ਮਹਿੰਗੀਅਾਂ ਗੱਡੀਅਾਂ ਚ ਘੁੰਮਣਾ ਤੇ ੲਿਕ ਭਰਾ ਦੀ ਤਰਲਾ ਮਿਣਤਾ ਕਰਕੇ ਅਮੀਰੀ ਦੇ ਰਾਹ ਪਾੲਿਅਾ 😢ਤੁਸੀਂ ਖੁਦਾ ਨੇ ਤੁਹਾਨੂੰ ਦੋ ਪੈਰ ਦਿਤੇ ਵਾ ਹਡ ਦਿਤੇ ਵਾ ਗਲਤ ਵਾ ❤ਰੱਬ ਵਹਿੰਦਾ ਵਾ ਸਭ ਪਤਾ ੳੁਸਨੂੰ ਸਦਾ ਤੰਗੂਅਾਂ ਦੋਰ ਨੲੀ ਪਰ ਸਮਾਂ ਮਾਵਾ ਧੀਅਾ ਅਾਟਾ ਗੁੰਨਗੀਅਾ. ਂੇ ਫਿਰ ਰੋਟੀ ਦਾ ਤਵੇ ਕਾੲੀ ਲਾੲੀ ਪਕਾੲੀ ਜਾਦੀ ❤ਮਿਹਨਤ ਲਗੀ ਅਾ ੳੁਸ ਮਾਂ ਦੀ ਧੀ ਜਾਂ ਪੁੱਤਰ ਦੀ 😢😢ਤੂੰ ਘੋਸ਼ਿਤ ਹੋਨਾ ਪਰ ਸਜ਼ਾ ਜ਼ੱਜ਼ ਪਰ ੲਿਨਸਾਫ ਵਾਹਿਗੁਰੂ ੳੁਸ ਮਾਲਕ ਨੇ ਕੀ ਗੱਲ ਸੁਣ ਗੁੱਸਾ ਨੀ ਅਾੳੁਦਾ ੲੇਜੰਟ ਸਾਬ ਅੱਜ ਲਾੲਿਅਾ ਬਦਲ ਜਾਓ ..ਸਭ Grand ਦੇ ਹੱਥ ਵਾ ਡਰੋ ੳੁਸ ਮਾਲਕ ਤੋਂ ..ਸ਼ੁਕਰਨੇ ਅਾ ਮਾਲਕ ਦੇ
@deepakbabbar302
@deepakbabbar302 9 месяцев назад
ਜੇ ਵੀਜਾ leke ਜਾ ਸਕਦੇ ਹੋ ਜ਼ਰੂਰ ਜਾਓ ਜੇ dunki ਲਾਕੇ ਜਾਨਾਂ ਹੈ ਅਪਣੇ ਘਰ ਅਪਣੇ ਪੰਜਾਬ ਰਹੋ
@amandeep994
@amandeep994 10 месяцев назад
17:07 kise desh de border nu cross krna ek Crime hi hai Sir
@cricketsam07
@cricketsam07 9 месяцев назад
Bilkul sahi bola bhai ji ...
@gyan_11111
@gyan_11111 7 месяцев назад
ਲਾਲਚੀ ਲੋਕ ਮਾਤ ਭੂਮੀ ਪੰਜਾਬ ਨੂੰ ਛੱਡ ਕੇ ਆਪਣੇ ਮਾਸੂਮ ਗਰੀਬ ਪਰਿਵਾਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ
@shalinimohitkalra1342
@shalinimohitkalra1342 9 месяцев назад
Kasoor taan sir tuhada he hai. Ghat khalo pr India ch he khaalo. Galti bass tuhadi he hai. Punjab tuhade vrgeya kr k khaali hai. Jo mehnat bhyiye kr rhe oh tusi lok v kr skde ho.
@gursewak2990
@gursewak2990 2 месяца назад
Donkey ਦਾ ਮਤਲਬ Don key ਥੱਲੇ ਵਾਲੀ ਚਾਬੀ ਨਰਕ ਦੀ ਚਾਬੀ
@akshitgamimg9746
@akshitgamimg9746 10 месяцев назад
Bilkul sahi gll veere Apne Punjab ch rawo Apne Bharat ch rawo Ehh Saadi dharti maa hai Ethhe assi hr vakt raje haa.
@RajpalSingh-li2kv
@RajpalSingh-li2kv 8 месяцев назад
ਓ ਬਾਈ ਜੀ ਤੁਸੀਂ ਪੈਸੇ ਦੇ ਕੇ ਮੌਤ ਖਰੀਦਦੇ ਹੋ ਤੁਸੀਂ ਕਹਿੰਦੇ ਹੋ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਬਿਨਾਂ ਗਲਤੀ ਤੋਂ ਅਮਰੀਕਾ ਪਹੁੰਚ ਕੇ ਤੁਸੀਂ ਇੱਕ ਨੰਬਰ ਚ ਥੋੜੀ ਗਿਆ ਭਰਾ ਦੋ ਨੰਬਰ ਚ ਗਏ ਹੋ ਤੁਹਾਡੇ ਘਰ ਕੋਈ ਚੋਰ ਰਾਜੇ ਨਾ ਗੋਲੀ ਮਾਰੋਗੇ ਤੁਸੀਂ ਜਾਂ ਉਹਨੂੰ ਪੁਲਿਸ ਹਵਾਲੇ ਕਰੋਗੇ ਘਰ ਦੀ ਗੱਲ ਹੈ ਵੀਰ ਉਹ ਤਾਂ ਫਿਰ ਦੇਸ਼ ਹੈ ਉਹ ਵੀ ਸਾਰੇ ਦੇਸ਼ਾਂ ਦਾ ਸਰਪੰਚ ਹੈ ਉਥੇ ਤੁਸੀਂ ਦੋ ਨੰਬਰ ਚ ਜਾਂਦੇ ਹੋ ਤੇ ਆਪਣੇ ਆਪ ਨੂੰ ਕਸੂਰਵਾਰ ਬਣਦੇ ਹੋ ਵੀਰ ਤੁਸੀਂ ਬਚ ਕੇ ਆ ਗਏ ਉਹ ਗੋਲੀ ਵੀ ਮਾਰ ਸਕਦੇ ਆ ਤੁਸੀਂ ਕਹਿੰਦੇ ਹੋ ਕਿ ਅਸੀਂ ਕ੍ਰਿਮਨਲ ਨੀ ਤੁਸੀਂ ਕ੍ਰਿਮਨਲ ਤੋਂ ਵੀ ਜਿਆਦੇ ਹੋ ਸੋਰੀ ਵੀਰ ਅਸੀਂ ਤੁਹਾਡਾ ਭਾਸ਼ਣ ਬਹੁਤ ਵਧੀਆ ਸੁਣਿਆ ਆਪਣੀ ਮੱਤ ਨੂੰ ਆਪਣੇ ਕੋਲ ਰੱਖੋ ਕਿਉਂਕਿ ਭਾਜੀ ਜਿਹਨੇ 354 ਲੱਖ ਰੁਪਈਆ ਲਾ ਕੇ ਜਾਣਾ ਨਾ ਉਹ ਇੱਥੇ ਹੀ ਬਿਜਨਸ ਕਰ ਲਿਓ ਉਹਦੇ ਵਾਸਤੇ ਇਥੇ ਅਮਰੀਕਾ ਬੇੜਾ ਪੇਪਰਾਂ ਤੋਂ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਤੁਸੀਂ ਕਹਿ ਰਹੇ ਸੀ ਕਸੂਰਵਾਰ ਹੀ ਨਹੀਂ ਵਾਹ ਵਾਹ
@sehgeindia
@sehgeindia 11 месяцев назад
30 to 40 lakh rupee Lake America jaana kina ko samajh dari, je ina paise tuhade kol hai apna Kam Karo.
@cr02i45
@cr02i45 3 месяца назад
Punjabi are usually after easy money By working on just a petrol pump in USA they can earn 4500$ per month Punjabi usually don't want to work hard but want to be paid in crores, that too on daily basis
@urjanews1234
@urjanews1234 Месяц назад
भाई साहब तुम्हारा नसीब बहुत अच्छा था कि तुम वापस इंडिया में आ गए और मजे की जिंदगी जी रहे हो अमेरिका होते तो मजदूरी करनी पड़ती
@harkiransingh4220
@harkiransingh4220 7 месяцев назад
ਬਹੁਤ ਹੀ ਬੇਵਕੂਫ ਲੋਕ 35-40 ਲੱਖ ਲਾ ਕਿ ਜ਼ਿੰਦਗੀ ਖਤਰੇ ਵਿੱਚ ਪਾ ਰਹੇ ਆ ਇਹਨਾ ਪੈਸਾ ਲਾ ਕਿ
@ushapaul6629
@ushapaul6629 10 месяцев назад
eh bilkul jhooth hai k panjab wich future nahi hai othhey asi hr kumm karan nu tiar haan pr apne desh wich sanu sharam aundi hai
@sukhbhullarfzk3012
@sukhbhullarfzk3012 4 месяца назад
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਈ ਕਿਉਂ ਜਾਂਦੇ ਜੇ ਵਿਦੇਸ਼ਾਂ ਵਿੱਚ ਅੱਧੀ ਖਾ ਲਓ ਰੋਟੀ ਇੱਥੇ ਗੁਰੂ ਘਰ ਦੀਆਂ ਬਹੁਤ ਸਹੂਲਤਾਂ
@SandeepKaur-dd2wj
@SandeepKaur-dd2wj 7 месяцев назад
ਇਹਨੀ ਸੋਹਣੀ ਜਿੰਦਗੀ ਦਿੱਤੀ a waheguru ji ne... Jane hi kio ho bhr donkey laa kee .. bhr jan lyi jine paise khrch krde a othe punjb ch hi avda business khol lo ...
@lionsingh1740
@lionsingh1740 10 месяцев назад
Loga nu gussa lagna per sach hai ki sab pata hai fir v bahir jana jarur. Agent nalo zyada kasoor loga da jo sab kuch pata hunde fir v jaande. Apni family wal dekho , bechare kida tention nal rehe hune.
@gurajaibsighgurajaibsingh3974
@gurajaibsighgurajaibsingh3974 10 месяцев назад
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@harekrishna3468
@harekrishna3468 8 месяцев назад
Bai illegal way naal jaaoge te tuhaanu award thodi denge..na risk lao veero..🙏🏻
@harmanbawa19
@harmanbawa19 8 месяцев назад
ਚਲੋ ਘਟੋ ਘਟ ਖੁਸ਼ੀ ਕੀਤੀ
@VarunA-oj7rn
@VarunA-oj7rn 10 месяцев назад
Bhai Gaya to illegally hi tha/I pray to God these agents should suffer rest of their life in those jails with family!
@mangleshrana0047
@mangleshrana0047 10 месяцев назад
Criminal way to go to America. NOW glti trump dii .
@gurpreet927
@gurpreet927 10 месяцев назад
ਐਮੀ ਵਿੱਰਕ ਦੀ ਮੂਵੀ ਦੇਖ ਲਓ ਆਜਾ ਮੈਕਸੀਕੋ ਚਲੀਏ ਵੇਖ ਲਓ same e khaani aa
@deepSingh-mg1eh
@deepSingh-mg1eh 4 месяца назад
22 Luciana camp jail bhut maadi a Jo v othe janda depot hoke hi janda kise da v byan pass nhi hunda
@khansaab9439
@khansaab9439 10 месяцев назад
ਜਿਸ ਨੂੰ ਪੈਸਾ ਕਮੌਣ ਦਾ ਤਰੀਕਾ ਉਸਦਾ ਏਥੇ ਹੀ ਅਮਰੀਕਾ
@rockyrana4255
@rockyrana4255 3 месяца назад
Paji tundi gal sahi hai par tundi timing galat c because karona Many of my friends in usa gone by Donkey
@MannKaur-sq2fy
@MannKaur-sq2fy 10 месяцев назад
America Jann tu pehla ammy Virk di movie dekh Leni c sab PTA lgg jnda .ehnyea video pyea net Tye fir v log PTA nhi kyu apni Jann nu hath uper rakh ke le ke jnde aa
@akshayloveable
@akshayloveable 10 месяцев назад
Paaji kisi country wich illegally jana oh crime hi hai
@ManvinderSingh-tj7eh
@ManvinderSingh-tj7eh 7 месяцев назад
Paji ਡੋਕੀ ਲਾ ਕੇ ਮੈਵੀ ਗਿਆ ਸੀ ਪਨਾਮਾ ਵਾਲੇ ਜੰਗਲ ਵਿੱਚ ਤਿੰਨ ਦਿਨ ਲਗਦੇ ਆ
@rockyrana4255
@rockyrana4255 3 месяца назад
Paji tusi usa vich ho ji
@samuelRockx
@samuelRockx 10 месяцев назад
Such a wrong approach, he is blaming America but not his actions.
@intelligent620
@intelligent620 10 месяцев назад
Aho bhen da loda apne aap nu jada syana samajhda
@EKAMJEETGAMER
@EKAMJEETGAMER 3 месяца назад
ਬਾਈ ਇਹ ਜੀ ਇਹ ਮੇਰੇ ਇਲਾਕੇ ਦੀ ਪਿੰਡ ਸੇਹਰਾ ਸਹਿਰੀ ਘਨੌਰ ਹਲਕਾ ਜਿਲ੍ਹਾ ਪਟਿਆਲਾ ਦੀ ਵੀਡੀਓ ਹੈ
@ShubhdeepSingh-lq2cc
@ShubhdeepSingh-lq2cc 7 месяцев назад
Agent da km c pohchana Oh pohcha dita Veer jdo pohchya hona udo ta agent da dhanwad kita hona
@Deepknowledge03
@Deepknowledge03 10 месяцев назад
50 lakh lainda agent. Ajj kall chori de tarike badal gye ne . Chor agent ban baithe ne . 50 lakh sari jindgi ni kma hona kise to, te eh agent 2 bande maar ke crore kma lainde.
@rupindershergillrupi6334
@rupindershergillrupi6334 10 месяцев назад
,,ਚਲ ਵਾਈ ਅਮਰੀਕਾ ਤਾ ਦੇਖ ਆਈਆ
@GuriSingh-hj9kd
@GuriSingh-hj9kd 10 месяцев назад
Jar america te roj vekh laida banda tv vich
@kulbirsingh5092
@kulbirsingh5092 8 месяцев назад
APPNE DESH SWARG VARGA PESSA KAMAO BHARAT VICH SAB KUCH HAI. MOUNT ABU. NAINITAL. HAZUR SAHIB. GOA. MUMBAI.SAB JAGAH GHUMMO.
@jeetsingh6344
@jeetsingh6344 8 месяцев назад
meri soch ehh ki tusi ena risk leke usa nah jao kyun bhar kush ni aa bus hun bhar vi naam da hi riha giya aa punjab naal di koi rees ni bai
@gaganbal1984-oj8ej
@gaganbal1984-oj8ej 5 месяцев назад
ਫਿਰ ਕੇਹੜਾ ਲੋਕਾਂ ਨੂੰ ਮੱਤ ਆਉਣੀ
@ajaibsingh6486
@ajaibsingh6486 8 месяцев назад
Waheguru ji tera shukar hai jindagi bacha diti aap ne
@milanpreetkaur6866
@milanpreetkaur6866 7 месяцев назад
Loka nu kde akal ni auni
@jatindersalaria-zq5yt
@jatindersalaria-zq5yt 6 месяцев назад
ਮੇਰੀ ਵੀ ਆਸ ਹੀ ਕਿ ਮੈਂ ਵੀ ਬਾਹਰ ਜਾ ਕੇ ਕੰਮ ਕਰਨਾ ਹੈ ਪਰ ਮੇਰੇ ਘਰ ਦੇ ਮੰਨਦੇ ਨਹੀਂ ਉਹ ਕਹਿੰਦੇ ਨੇ ਜੇਕਰ ਕੰਮ ਕਰਨਾ ਹੈ ਤਾਂ ਆਪਣੇ ਦੇਸ਼ ਚ ਹੀ ਕਰ ਮੇਰੀ ਹੁਣ ਦੁਕਾਨ ਹੈ ਮੈਂ ਆਪਣੇ ਦੇਸ਼ ਚ ਹੀ ਕੰਮ ਕਰ ਰਿਹਾ ਹਾਂ ਬਾਹਰ ਤਾਂ ਧੱਕੇ ਹੈ
@sardarjipunjabidhaba
@sardarjipunjabidhaba 10 месяцев назад
ਹਾਂਜੀ ਮੈਂ ਵੀ ਗਯਾ ਸੀ ਤੇ ਮੇਰਾ ਦੋਸਤ ਮੇਰਾ ਪੜੋਸੀ ਮੇਰਾ ਜਿਮ ਟਰੇਨਰ 😭😭😭 ਗਵਾ leya 😩🙏🙏🙏🙏
@honeykajla1130
@honeykajla1130 10 месяцев назад
Ki Hoya c bro ona nal
@harrykular3430
@harrykular3430 9 дней назад
ਡੋੱਕੀ 😂 ਮੱਤਲਬ 40 ਲੱਖ ਆਲਾ ਗਧਾ
@baljindervirk6087
@baljindervirk6087 10 месяцев назад
ਏਦਾਂ ਜਿੰਨੇ ਪੰਜਾਬੀ amrica ਗਏ ਨੇ ਸਾਰੀਆਂ ਨੂੰ nood ke hi panjaab liyana ਚਾਹੀਦਾ a ਤੁਹਾਨੂ ਸ਼ਰਮ ਨਈ ਆਂਦੀ ਹਲਕੇ ਹੋਗੇ ਤੁਸੀਂ ਪੈਸੇ ਪਿੱਛੇ panjab ਵਿੱਚ ਕੋਈ v ਕੰਮ ਕਰੋ ਘੱਟ khaalo ਘੱਟ kamaalo ਆਪਣੇ ਘਰ sefe ਤਾਂ ਹੈਗੇ ਓ
@pek1240
@pek1240 10 месяцев назад
sharm tenu auni chahidi aa je kise di mehnat safal hoyi tere dhid peed kyu hundi aa koi changi salah ta ki deni aa akhe sab nu nood ke vapis lai ayo tere pio da raj aa jisda jive soot aunda agla karda tu nahi dekhni video na dekh
@jaspalsingh7955
@jaspalsingh7955 2 месяца назад
mera disst a ambala
@MandeepSingh-wn3rc
@MandeepSingh-wn3rc 3 месяца назад
Waheguru ji waheguru ji
@sukhchainsingh1532
@sukhchainsingh1532 2 месяца назад
ਕੋਮੈਟ ਜਰੂਰ ਕਰਨਾ ਜੀ ❤
@dhaval2021
@dhaval2021 3 месяца назад
How can USA deport anyone without passport? I thought passport needed
@googlyshugly4641
@googlyshugly4641 10 месяцев назад
Agent kol khud geya si do number vich jaan layi
@sukhchahal6228
@sukhchahal6228 4 месяца назад
Mnu bhr jana bilkul psnd ni a ...sadi dharti te guru a peera di a ...jehre vichare chugian chh rehn de a ooo vi te jeen de hi a kehni vdia life ...pr jehde kol paise hunde a ..ohna nu piase a di kadar ni hundi 😇😇 waheguru sare te punjab te mehar kre
@TanuSandhu-in3ts
@TanuSandhu-in3ts 4 месяца назад
Sab kuj pata hunda eh bahar jaan walya naal . Has ky na kahdi kity 2 numberi munda pind vich wajy amarica wala ni
Далее