Тёмный

ਬੱਸੀਆਂ ਕੋਠੀ ਜਿੱਥੇ Maharaja Duleep Singh ਨੇ ਪੰਜਾਬ ਵਿੱਚ ਕੱਟੀ ਆਖਰੀ ਰਾਤ, ਸਿੱਖ ਰਾਜ ਦੇ ਅੰਤ ਦੀ ਕਹਾਣੀ 

Daily Post Punjabi
Подписаться 2,7 млн
Просмотров 166 тыс.
50% 1

ਬੱਸੀਆਂ ਕੋਠੀ ਜਿੱਥੇ Maharaja Duleep Singh ਨੇ ਪੰਜਾਬ ਵਿੱਚ ਕੱਟੀ ਆਖਰੀ ਰਾਤ, ਸਿੱਖ ਰਾਜ ਦੇ ਅੰਤ ਦੀ ਕਹਾਣੀ
#Maharaja #DailyPostPunjabi
Video Contains : maharaja duleep singh story, maharaja duleep singh documentary, maharaja duleep singh history
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

23 июл 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 370   
@punjab7865
@punjab7865 4 года назад
ਬਹੁਤ ਮਿਹਨਤ ਨਾਲ ਸਿੱਖਾਂ ਨੂੰ ਸਿੱਖ ਰਾਜ ਦੇ ਅੰਤ ਬਾਰੇ ਜਾਣਕਾਰੀ ਦਿੱਤੀ। ਧੰਨਵਾਦ ਜੀ
@KirpalSingh-tt3hy
@KirpalSingh-tt3hy 3 года назад
ਵੀਰ ਜੀ ਲਹੂ ਭਿਜੀ ਇਤਿਹਾਸਕ ਦਾਸਤਾਨ ਸੁਣ ਕੇ ਰੂਹ ਕੰਬ ਗਈ ਹੈ। ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ
@gurpreetsinghsandhu3023
@gurpreetsinghsandhu3023 4 года назад
ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਮਨਪ੍ਰੀਤ ਤੇਰਾਂ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ 🙏
@ManpreetSingh_Jhammat
@ManpreetSingh_Jhammat 4 года назад
ਧੰਨਵਾਦ ਵੀਰ ਜੀ ਪਿਆਰ ਦੇਣ ਲਈ 🙏
@RanjeetSingh-ts3kf
@RanjeetSingh-ts3kf 3 года назад
@@ManpreetSingh_Jhammat ਵੀਰ ਜੀ ਇਹ ਬਸੀਆਂ ਕੋਠੀ ਕਿਹੜੇ ਜਿਲ੍ਹੇ ਵਿੱਚ ਹੈ ਜੀ?
@sukhwantkhalsa
@sukhwantkhalsa 3 года назад
Jagraon raikot read ludhiana district
@RanjeetSingh-ts3kf
@RanjeetSingh-ts3kf 3 года назад
@@sukhwantkhalsa ਜਿਹੜਾ ਰੋਡ ਜਗਰਾਉਂ ਤੋਂ ਰਾਏਕੋਟ ਨੂੰ ਜਾਂਦਾ ਏ ਵੀਰ ਜੀ?
@sukhwantkhalsa
@sukhwantkhalsa 3 года назад
Yes
@JasvinderSingh-xm7cm
@JasvinderSingh-xm7cm 3 года назад
ਬਹੁਤ ਬਹੁਤ ਧੰਨਵਾਦ ਵੀਰ ਮਨਦੀਪ ਸਿੰਘ ਆਪ ਜੀ ਨੇ ਥਹੁਤ ਸੋਹਣਾ ਇਤਿਹਾਸ ਬਿਆਨ ਕੀਤਾ
@SatnamSingh-gg7zy
@SatnamSingh-gg7zy 3 года назад
Jago sikh veero jago ਬਹੁਤ ਦੁੱਖ ਹੋਇਆ ਦਿਲ ਕੰਬ ਗਈ ਆ ਸੁਣ ਕੇ
@user-pn4yp6iy9i
@user-pn4yp6iy9i 4 года назад
ਸਭ ਤੋਂ ਵਧੀਆ ਜਾਣਕਾਰੀ ਧੰਨਵਾਦ
@gurdevballdev3611
@gurdevballdev3611 4 года назад
ਮਨਪ੍ਰੀਤ ਵੀਰ ਜੀ ਬਹੁਤ ਵਧੀਆ
@amrinderkaur7680
@amrinderkaur7680 3 года назад
ਬਹੁਤ ਵਧੀਆ ਮੱਕੜ ਵੀਰ ਜੀ
@BhagwanSingh-ue7yg
@BhagwanSingh-ue7yg 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shubkarmangeetpatary8745
@shubkarmangeetpatary8745 4 года назад
ਸ਼ਬਦ ਨਹੀਂ ਲੱਭ ਰਹੇ, ਮੈ ਤੂਹਾਡਾ ਇਸ ਜਾਣਕਾਰੀ ਲਈ ਕਿਵੈ ਧੰਨਵਾਦ ਕਰਾਂ । ਕਮਾਲ ਸੀ ਇਹ ਜਾਣਕਾਰੀ, ਕਮਾਲ ਆ ਤੂਹਾਡੀ ਪੇਸ਼ਕਾਰੀ,ਤੇ ਕਮਾਲ ਹੈ ਸਾਥੀ ਮਨਪਰੀਤ ਦੀ ਕਮੈਂਟਰੀ ਦੀ ਆਵਾਜ । ਜੀਊਂਦੈ ਰਹੋ ਯਾਰ ।
@ManpreetSingh_Jhammat
@ManpreetSingh_Jhammat 4 года назад
ਤੁਹਾਡਾ ਆਸੀਰਵਾਦ ਹੈ ਜੀ🙏
@ManpreetSingh-Raikoti
@ManpreetSingh-Raikoti 9 месяцев назад
pyr den layi thnx g
@Jagdeepsingh-cn8he
@Jagdeepsingh-cn8he 3 года назад
ਕੱਲਾ ਸ਼ੇਰ ਨੀ ਚਿਖਾ ਦੇ ਵਿਚ ਸੜਿਆ ਸੜ ਗੲੀ ਨਾਲ ਤਕਦੀਰ ਪੰਜਾਬੀਆਂ ਦੀ😥😥😥
@laddisingh2811
@laddisingh2811 3 года назад
🙏🙏🙏
@sikhhistory1380
@sikhhistory1380 3 года назад
ਰੱਬਾ ਕਰਦੇ ਅਜ਼ਾਦ ਮੇਰੇ ਪੰਜਾਬ ਨੂੰ
@bpawar2556
@bpawar2556 3 года назад
Akali ne and sgpc ne kuj nahin keeta.
@CASETOoKAbhaggat
@CASETOoKAbhaggat 3 года назад
Bahut badhiya veer ji purana itihaas Dekh Kar bahut achcha Laga man khush ho gaya
@_singh_b_
@_singh_b_ 3 года назад
ਧੰਨਵਾਦ ਵੀਰ ਜੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੇ
@h.s.gill.4341
@h.s.gill.4341 4 года назад
ਮਹਾਰਾਣੀ ਜਿੰਦ ਕੌਰ ਦਾ ਪਿੰਡ ਚਾੜ ਸੀ ਜੋ ਕੇ ਹੁਣ ਪੰਜਾਬ (ਪਾਕਿਸਤਾਨ) ਚ ਐ ! ਮੰੰਨਾ ਸਿੰਘ ਔਲਖ ਦੀ ਧੀ ਸੀ।
@darshidhessi2196
@darshidhessi2196 3 года назад
ਬਾਈ ਜੀ ਬਹੁਤ ਬਹੁਤ ਧੰਨਵਾਦ ਬੱਸੀਆਂ ਮੇਰੇ ਪਿੰਡ ਦੀ ਕੋਠੀ ਹੈ ਜੀ ਜਿਥੇ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਰਾਤ ਕੱਟੀ ਸੀ
@gurjittarsikkia1224
@gurjittarsikkia1224 3 года назад
22 puri location dssiyo
@hansu629
@hansu629 3 года назад
Send location plz
@balwinderdhaliwal1027
@balwinderdhaliwal1027 4 года назад
ਬਹੁਤ ਵਧੀਆ ਜਾਣਕਾਰੀ ਬਹੁਤ ਧੰਨਵਾਦ
@ManjinderSingh-hb6bl
@ManjinderSingh-hb6bl 3 года назад
ਮੱਕੜ ਸਹਿਬ ਤੁਸੀਂ ਬਹੁਤ ਵਧੀਆਂ ਪੱਤਰਕਾਰ ਹੋ।ਸਿੱਖ ਇਤਿਹਾਸ ਇਸ ਤਰਾਂ ਹੀ ਦੱਸਦੇ ਰਹੋ।ਅਸੀ ਆਪ ਦੇ ਰਿਣੀ ਹਾਂ।
@gurnekkhaira3479
@gurnekkhaira3479 3 года назад
ਮੱਕੜ ਸਹਿਬ ਧੰਨਵਾਦ ੲਿਹ ਵਸੀਲਾ ਕਰਨ ਲੲੀ ੲਿਹ ਕੰਮ ਸਰਕਾਰਾਂ ਦੇ ਨੇ.ਵਲੋ ਅੈਡਵੋਕੇਟ ਖਹਿਰਾ ਲੁਧਿਅਾਣਾ. 👍👌👌👌
@user-jy2tq4yx5y
@user-jy2tq4yx5y 3 года назад
ਹਾਏ ਰੱਬਾ ਸਿੱਖਾਂ ਤੋਂ ਕੀ ਮਾੜਾ ਹੋ ਗਿਆ ਜਿਹੜੇ ਰਾਜ ਭਾਗ ਖੋ ਲੲੇ
@sandeepkaurgrewal3473
@sandeepkaurgrewal3473 3 года назад
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ
@harbanssinghtatla9997
@harbanssinghtatla9997 3 года назад
ਵਾਹਿਗੁਰੂ ਜੀ ਦੀ ਕਿਰਪਾਂ ਨਾਲ ੲੇ ਸਿੱਖ ਰਾਜ ਫੇਰ ਅਾਵੇਗਾ
@righthandcapital
@righthandcapital 4 года назад
ਬਹੁਤ ਵਧੀਆ ਵੀਰ ..ਸੁਣਾਓੁਣ ਵਾਲਾ ਵੀਰ ਵ ਬਹੁਤ ਵਧੀਆ
@kaur6703
@kaur6703 4 года назад
ਵਾਹਿਗੁਰੂ ਮਹਿਰ ਕਰੇ ਸਿੱਖਰਾਜ ਮੁੜ ਤੋਂ ਆਵੇ ਪੰਜਾਬ ਵਿੱਚ ਆਪਣੀ ਅਸਲੀ ਜਗਾ ਤੇ ,ਸਿੱਖ ਕੌਮ ਸੇਰਾ ਦੀ ਕੌਮ ਏ ਬਹੁਤ ਵੱਡਾ ਦਿਲ ਏ ਸਿੱਖ ਕੌਮ ਦਾ ਬਹੁਤ ਧੋਖੇ ਖਾਣ ਦੇ ਬਾਵਜੂਦ ਵੀ ਇਹ ਧਰਮ ਕਿਸੇ ਨਾਲ ਈਰਖਾ ਨਹੀਂ ਕਰਦੇ ਪਰ ਆਪਣਾ ਰਾਜ ਅਸੀਂ ਜਰੂਰ ਲੈ ਕੇ ਆਵਾ ਗੇ ਵਾਹਿਗੁਰੂ ਮਹਿਰ ਬਣਾਈ ਰੱਖਣਾ
@harmanjeetsingh601
@harmanjeetsingh601 3 года назад
ਆਪਣੇਂ ਸਿੱਖ ਲੀਡਰਾਂ ਨੂੰ ਹਰ ਹਾਲਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮੰਗ ਕਰਨੀਂ ਚਾਹੀਦੀ ਸੀ ਜਮੀਨੀਂ ਤੌਰ ਤੇ ਸਿੰਧ ਤੋਂ ਲੈਕੇ ਚੀਨ ਤੱਕ ਤੇ ਸਤਲੁਜ ਤੋਂ ਲੈਕੇ ਅਫਗਾਨਿਸਤਾਨ ਤੱਕ 1947 ਬਾਕੀ ਰਿਆਸਤਾਂ ਦਿੱਲੀ ਤੱਕ ਆਪ ਹੀ ਆ ਜਾਣੀਆਂ ਸੀ ਇਹ ਇਸ ਪਰਿਵਾਰ ਨੂੰ ਸੱਚੀ ਸ਼ਰਧਾਂਜਲੀ ਸੀ ( ਇੱਕ ਗੱਲ ਸੋਚਣ ਵਾਲੀ ਆ ਰਾਏਕੋਟ ਦੀ ਧਰਤੀ ਕਿੰਨੀਂ ਕਰਮਾਂ ਵਾਲੀ ਆ ਦਸ਼ਮੇਸ਼ ਪਿਤਾ ਜੀ ਦੇ ਵੀ ਚਰਨ ਇਸ ਧਰਤੀ ਤੇ ਪਏ ਤੇ ਸਿੱਖ ਕੌਮ ਦੇ ਆਖਰੀ ਮਹਾਰਾਜਾ ਦੇ ਆਖਰੀ ਫਰਜੰਦ ਦੀ ਆਖਰੀ ਰਾਤ ਵੀ ਇਸ ਧਰਤੀ ਨੂੰ ਨਸੀਬ ਹੋਈ🙏🙏
@rupibrar
@rupibrar 3 года назад
Bahut sohna itihas pesh kita mandeep singh ne
@happysingh1259
@happysingh1259 2 года назад
History bolan wale veer nu special thanks🙏
@ManpreetSingh-Raikoti
@ManpreetSingh-Raikoti 9 месяцев назад
bhut bhut dhanwad g
@jarnailsingh9765
@jarnailsingh9765 3 года назад
Bahot late dekhan nu mili, asi bachean nu jaldi hi dikhon le ke javange ji , aap ji da bahot bahot dhanwad ji .
@tejasingh5371
@tejasingh5371 3 года назад
ਬਾਈ ਜੀ ਅਸੀਂ ਅੱਜ ਵੀ ਗੁਲਾਮ ਹੀ ਹਾਂ ।ਪਹਿਲਾਂ ਗੋਰੇ ਰਾਜ ਕਰਦੇ ਸਨ । ਅੱਜ ਕਾਲੇ ਰਾਜ ਕਰਦੇਹਨ। ਸਾਨੂੰ ਅਜਾਦੀ ਲੈਣ ਵਾਸਤੇ ਹੰਭਲਾ ਮਾਰਨ ਦੀ ਲੋੜ ਹੈ ।ਜਾਣਕਾਰੀ ਦੇਣ ਵਾਸਤੇ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ।
@jarnailsingh9765
@jarnailsingh9765 3 года назад
Dolean ch jaan peda kro ajj v itihas rachia ja sakda ji , dil na haro
@simransandhu3576
@simransandhu3576 Год назад
Punjab da itehaas bohat kuch shupayi betha awde andar.. te es veer ji da samjon da tareeka bohat sohna lgeya❤️🙏🏻
@lallydsw8385
@lallydsw8385 3 года назад
ਆਹ ਕੰਮ ਚੱਝ ਦਾ ਕੀਤਾ ਜੀ
@RanjeetSingh-ts3kf
@RanjeetSingh-ts3kf 4 года назад
ਵਾਹ ਜੀ ਵਾਹ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਗਈ ਹੈ ਜੀ। ਕਾਫੀ ਲੰਮੇ ਸਮੇਂ ਬਾਅਦ "Daily Post ਪੰਜਾਬ" ਚੈਨਲ ਦੀ ਕੋਈ ਖ਼ਬਰ ਵਧੀਆ ਲੱਗੀ ਹੈ ਜੀ। ਪੱਤਰਕਾਰ ਮੱਕੜ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਨਪ੍ਰੀਤ ਸਿੰਘ ਵੀਰ ਜੀ ਨੇ ਵੀ ਢਾਡੀਆਂ ਵਾਲ਼ੇ ਜੋਸ਼ ਵਿੱਚ ਸਾਰੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਜੀ। ਮਨਪ੍ਰੀਤ ਸਿੰਘ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਇਹ ਸਾਰਾ ਇਤਿਹਾਸ 2006 ਵਿੱਚ ਬਾਰਵੀਂ ਜਮਾਤ ਦੀ ਸਿੱਖ ਇਤਿਹਾਸ ਦੀ ਕਿਤਾਬ ਵਿੱਚ ਪੜ੍ਹਿਆ ਕਰਦੇ ਸੀ।ਪਰ ਅਰਸਾ ਬੀਤ ਜਾਣ ਕਰਕੇ ਭੁੱਲ ਗਏ ਸੀ। ਉਂਝ ਧੁੰਦਲਾ ਧੁੰਦਲਾ ਜਿਹਾ ਯਾਦ ਵੀ ਸੀ।
@deepakbawa8346
@deepakbawa8346 3 года назад
Veere ne bhut Shona explain kita
@jindaginama9322
@jindaginama9322 3 года назад
ਜਿਊਂਦੇ ਰਹੋ ਜੀ ਮੱਕੜ ਸਾਹਿਬ,ਬਹੁਤ ਹੀ ਜਿਆਦਾ ਅਣਮੁੱਲੀਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਸਹਿਤ ਜੀ
@JaswantSingh-tp6ms
@JaswantSingh-tp6ms 3 года назад
ਖਾਲਸਾ ਜੀ ਜੇਕਰ ਸਿੱਖ ਕੌਮ ਆਪਣੇ ਕੀਮਤੀ ੲਿਤਿਹਾਸ ਨੂੰ ਸੰਭਾਲ ਲਵੇ ਤਾਂ ਆਉਣ ਵਾਲੀਆਂ ਨਸਲਾਂ ਲੲੀ ਬਹੁਤ ਵੱਡੀ ਦੇਣ ਹੋਵੇਗੀ, ਕਿਉਕਿਂ ਸਾਡੇ ਹੁਣ ਤੱਕ ਹੋੲੇ ਅਤੇ ਵਰਤਮਾਨ ਅਖੋਤੀ ਬੇੲੀਮਾਨ ਸਿੱਖ ਆਗੂ ਹਿੰਦੂਸੈਤਾਨ ਦੀ ਬਹੁਗਿਣਤੀ ਦੇ ਹੱਥਾਂ ਵਿੱਚ ਵਿਕੇ ਹੋੲੇ ਹਨ।
@gurdarshandhillon5394
@gurdarshandhillon5394 3 года назад
ਲੂ ਕੰਢੇ ਖੜੇ ਹੋ ਗਏ ਮਾਣਮੱਤਾ ਇਤਿਹਾਸ ਸੁਣ ਕੇ
@baljeetkaur267
@baljeetkaur267 4 года назад
Thanku ji
@Hans-cq8cz
@Hans-cq8cz 3 года назад
ਅਜ ਵੀ ਕੰਧਾਂ ਵਾਜਾਂ ਮਾਰਦੀਆਂ ਮਹਾਰਾਜਾ ਦਲੀਪ ਸਿਹੰਆ
@JasbirSingh-hc7bw
@JasbirSingh-hc7bw 3 года назад
Very nice information sir 👍
@baldevSingh-os1fy
@baldevSingh-os1fy 3 года назад
veer ne bhut vadea jankari diti nice
@kulbirkaur2968
@kulbirkaur2968 4 года назад
ਵਾਹਿਗੁਰੂ ਜੀ 🙏👏👏👏👏👏🌺
@jaspalsingh4191
@jaspalsingh4191 10 месяцев назад
Very Thanks Waheguru ji
@apnatetaboorchand5449
@apnatetaboorchand5449 Год назад
ਪ੍ਰਮਾਤਮਾ ਮੇਹਰ ਕਰੇ ਰੱਬ ਰਾਖਾ
@nasibsingh8567
@nasibsingh8567 3 года назад
ਮਹਾਰਾਣੀ ਜਿੰਦ ਕੌਰ ਨੇਪਾਲ ਵਿੱਚ ਕੈਦੀ ਨਹੀਂ ਸੀ ।ਚਿਨਾਰ ਦੇ ਕਿਲ੍ਹੇ ਵਿੱਚੋਂ ਭੇਸ ਬਦਲ ਕੇ ਨੇਪਾਲ ਦੇ ਰਾਜੇ ਕੋਲ ਸ਼ਰਨ ਲਈ ਸੀ। ਕੈਪਟਨ ਨ ਸ ਪੱਲਾ ।
@vinodmakkar5601
@vinodmakkar5601 3 года назад
MANPREET SINGH JI GOOD HISTORY MEMORABLE YOU REMEMBER GOD BLESS YOU KEEP IT UP
@JaswinderKaur-ll6ey
@JaswinderKaur-ll6ey 4 года назад
ਕੲੀ ਹੋਰ ਪੁਰਾਣੀਆਂ ਇਮਾਰਤਾਂ ਹਨ ਜਿਵੇਂ ਬਟਾਲੇ ਦੇ ਲਾਗੇ ਦੋ ਭਰਾਵਾਂ ਦੀ ਹਵੇਲੀ ਉਹ ਵੀ ਖੰਡਰ ਬਣਦੀ ਜਾ ਰਹੀ ਹੈ ਉਸ ਦੋ ਭਰਾਵਾਂ ਦੀ ਹਿਸਟਰੀ ਜਾਣਕੇ ਉਸ ਨੂੰ ਸੰਭਾਲਣ ਦਾ ਉਪਰਾਲਾ ਕਰਨਾ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵੇਖਣ ਨੂੰ ਮਿਲ ਸਕਦਾ ਬਸੀਆਂ ਦੀ ਕੋਠੀ ਦਾ ਇਤਿਹਾਸ ਮਹਾਰਾਜਾ ਦਲੀਪ ਸਿੰਘ ਬਾਰੇ ਜਾਣਕਾਰੀ ਦਿੱਤੀ ਗਈ ਧੰਨਵਾਦ
@darwarasingh900
@darwarasingh900 4 года назад
Good g bhai
@user-he1dd6ee4b
@user-he1dd6ee4b 4 года назад
Gurdaspur ch v maharaja Ranjit Singh da ik mehal hai jo khndhar bn gya hai Ik mehal Himachal ch v hai
@gurpreetsandhu1747
@gurpreetsandhu1747 3 года назад
ਹਾਏ ਓਏ ਰੱਬਾ ਰੋਣ ਨਹੀਂ ਰੁਕ ਰਿਹਾ
@gsmultani9723
@gsmultani9723 3 года назад
Bahut badi aur aham jankari hai. Thank you very much.
@sukhjinderjakhar8483
@sukhjinderjakhar8483 4 года назад
ਵਾਿਹਗੁਰੂ ਜੀ
@studyhub1088
@studyhub1088 3 года назад
Very nice information sir
@a2lifegood236
@a2lifegood236 3 года назад
ਅਸੀਂ ਨਵਾਂ ਸਾਲ ਦੀ ਖ਼ੁਸ਼ੀ ਕਿਉਂ ਮਨਾਉਂਦੇ ਜਦੋਂ ਕਿ ਸਾਡੇ ਲਈ ਦੁਖਦਾਈ ਦੀ ਗੱਲ ੲ ਸਾਡੇ ਸਿੱਖ ਰਾਜ ਦਾ ਅੰਤ ਹੋ ਗਿਆ ਤੇ ਅਸੀਂ ਅੱਜ ਇੰਗਲੈਂਡ ਵੱਲ ਭੱਜਦੇ ਆ
@mohinderkaur7867
@mohinderkaur7867 3 года назад
Thanks so much for all to tell us
@gurdevvirk3944
@gurdevvirk3944 4 года назад
Nice
@akaur4533
@akaur4533 3 года назад
😭😭😭😭😭 Sangat from UK 🙏🙏🙏🙏🙏🙏
@gurdipsingh3373
@gurdipsingh3373 4 года назад
Good guide
@harbhajansingh9842
@harbhajansingh9842 3 года назад
Manpret singh veer gio aap g nu parmatma atmik bal bakhshan g
@ManpreetSingh_Jhammat
@ManpreetSingh_Jhammat 3 года назад
harbhajan veer g tu c ess tarah hi dass nu ashirwad dende rehna🙏
@NarinderSingh-fl4py
@NarinderSingh-fl4py 3 года назад
New new history sunnay ko mil Rahi he . Thanks ji .
@RavinderSingh-yl5ps
@RavinderSingh-yl5ps 3 года назад
Thx veer g God bless u
@ranbirsinghchauhan1129
@ranbirsinghchauhan1129 3 года назад
Apna it has dekh kar hairan bhi hain poora Josh bhi aya aur sanman bhi,
@sandhusaab8734
@sandhusaab8734 3 года назад
ਓ ਹੋ ਕੀ ਕੀਤਾ ਜਾਵੇ ਖਾਲਸਾ ਜੀ । ਦਿਲ ਪਾੜ ਜਾਣ ਵਾਲੀ ਦਾਸ ਤਾਨ ਏ ।
@JagjeetSingh-yz6mb
@JagjeetSingh-yz6mb Месяц назад
Dhan vad veer jankare Dan da
@chittasheena7901
@chittasheena7901 4 года назад
Jankari lai tks g
@bhaisukhjindersinghranga1989
@bhaisukhjindersinghranga1989 3 года назад
Bhut vdiya veer g...very very nice
@ginnidhanoa6263
@ginnidhanoa6263 4 года назад
Waah kamaal post 🙏🏻
@dsmomi9013
@dsmomi9013 2 года назад
Sab to pehla thanks mandeep veer g 🙏🏻 Video vich sara kiuj details vich daseyea gya g💯 Kafi knowledge milli g video dekh k g 🙏🏻
@jagdipsingh1501
@jagdipsingh1501 3 года назад
Sikhs can never be wise to preserve their history.
@hardevsingh8817
@hardevsingh8817 3 года назад
bhaut vadya g
@daljitkhangura732
@daljitkhangura732 4 года назад
Very good
@RajinderSingh-nr6wl
@RajinderSingh-nr6wl 4 года назад
ਦਲੀਪ ਸਿੰਘ ਦੀ ਇੱਕ ਪੁੱਤਰੀ ਦਾ ਨਾਂ ਦਲੀਪ ਸਿੰਘ ਸੋਫੀਆ ਹੈ।।
@sgqader1345
@sgqader1345 3 года назад
The great Maharaja dilep singji bunjab for only to sikh community Raj only.. jai baba saheb savidhan jai bhart..
@reshamsidhu7397
@reshamsidhu7397 10 месяцев назад
ਪੰਜਾਬ ਦੇ ਦੁਖਾਂ ਦੀ ਹਵੇਲੀ
@amarjitsingh-dc8ho
@amarjitsingh-dc8ho 3 года назад
manpret singh ji the way you explain very incredible
@ManpreetSingh_Jhammat
@ManpreetSingh_Jhammat 3 года назад
bai g bhut bhut dhanwad g🙏
@balkarbarkandi1569
@balkarbarkandi1569 3 года назад
So nice Manpreet ..lecture.. speaking thoughts
@lamberrajpuri867
@lamberrajpuri867 3 года назад
Jis brother n explain Kita bhot vdya explain kita .
@h.s.gill.4341
@h.s.gill.4341 4 года назад
Good Information
@luckydhanoalucky448
@luckydhanoalucky448 3 года назад
Good job
@SatnamSingh-gg7zy
@SatnamSingh-gg7zy 3 года назад
ਮਨਪ੍ਰੀਤ ਸਿੰਘ ਜੀ ਵਾਹ ਵਾਹ ਜੀ ਵਾਹ
@pooja.sharma-
@pooja.sharma- 4 года назад
WHAT A GREAT GUIDE. GOOD JOB PUNJAB GOVT NEED TO REWARD HIM FOR HIS PRESENTATION.
@ManpreetSingh_Jhammat
@ManpreetSingh_Jhammat 4 года назад
ਭੈਣ ਜੀ ਧੰਨਵਾਦ ਜੀ
@user-he1dd6ee4b
@user-he1dd6ee4b 4 года назад
Pooja sister 🙏🏼
@ManpreetSingh-Raikoti
@ManpreetSingh-Raikoti 9 месяцев назад
bhut bhut dhanwad g
@paramveersingh4335
@paramveersingh4335 3 года назад
Very good informative video...
@Dhami1984
@Dhami1984 4 года назад
Thank you bro. For this extremely important information of Sikh religion. Am feeling very proud to be a Sikh.
@hardevsingh1537
@hardevsingh1537 2 года назад
👍👍 good informative video... thanks ☺️
@vishavdeepsingh3918
@vishavdeepsingh3918 4 года назад
Very good 🙏🙏🙏🙏🙏👍👍👍👍👍👍👍
@simranjitlcet6991
@simranjitlcet6991 3 года назад
Very informative sir..
@devinderdevsingh7272
@devinderdevsingh7272 2 года назад
KYA BAAT A ..MANPREET JI ,,,,,SALUTE A TUHANUU ,,,,BAHUT KHOOB BYAN KITA ,,,BAHUT BAHUT DHANWAD JI TUHADA ..
@ManpreetSingh-Raikoti
@ManpreetSingh-Raikoti 9 месяцев назад
bhut bhut dhanwad g tuhada
@surinderkaur3392
@surinderkaur3392 3 года назад
Good information about Maharaja Ranjit Singh Family . Thank you veer ji.
@bhainarindersinghkhalsa2162
@bhainarindersinghkhalsa2162 3 года назад
Good work
@balkarbarkandi1569
@balkarbarkandi1569 3 года назад
Diamond Dalip Singh..so rare..end of Khalsa Raj....sikhs never forget..end of largest punjab..five river's...
@balwinderkaur8389
@balwinderkaur8389 4 года назад
Vekh k rona a gya brother g
@gouribabbar2728
@gouribabbar2728 3 года назад
Very nice video
@nirmalsingh9703
@nirmalsingh9703 4 года назад
Nice information
@vinodmakkar5601
@vinodmakkar5601 3 года назад
Decent information about Duleep Singh ji Maharani Jind Kaur beautiful demonstrator thanks
@happysingh1259
@happysingh1259 2 года назад
Wow sir wow Ron aa gaya history sun ke 😭
@videoworld7417
@videoworld7417 4 года назад
good job
@chamkaurpandher2673
@chamkaurpandher2673 3 года назад
BA-KAMAL jankari den lai bahut bahut dhanbad ji
@balwinderkaur8389
@balwinderkaur8389 4 года назад
Very nice
@KashmirSingh-qo3ks
@KashmirSingh-qo3ks 4 года назад
Waheguru ji
@davindermarwaha1193
@davindermarwaha1193 2 года назад
GREAT 👍
@sangha4236
@sangha4236 3 года назад
ਵਾਹਿਗੁਰੂ ਜੀ🙏
@kamaldhillon638
@kamaldhillon638 3 года назад
Very nice very beautiful sir
@lkproduction3482
@lkproduction3482 3 года назад
Very good sir g
Далее
Lasagna Soup @Lionfield
00:35
Просмотров 6 млн
3M❤️ #thankyou #shorts
00:14
Просмотров 6 млн
Макс Пэйн - ТРЕШ ОБЗОР на фильм
47:02
Lasagna Soup @Lionfield
00:35
Просмотров 6 млн