Тёмный

ਬੱਸੀਆਂ ਕੋਠੀ ਜਿੱਥੇ ਮਹਾਂਰਾਜਾ Dulip Singh ਨੇ ਕੱਟੀ ਆਖ਼ਰੀ ਰਾਤ; ਮਹਾਂਰਾਜੇ ਦਾ ਬੇਸ਼ਕੀਮਤੀ ਸਮਾਨ|Harbhej Sidhu| 

Harbhej Sidhu
Подписаться 412 тыс.
Просмотров 659 тыс.
50% 1

#MaharajaDulipSingh #HarbhejSidhu #ManpreetSingh #SikhRaj #PunjabHeritage #LastKingOfSikhRaj

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@ਸੁਖਦੀਪਸਿੰਘ-ਦ5ਘ
ਯੂ ਟਿਊਬ ਤੋ ਪੈਸੇ ਤਾਂ ਬਹੁਤ ਲੋਕ ਕਮਾਉਂਦੇ ਆ ਪਰ ਇੰਨੀ ਮੇਹਨਤ ਕਰ ਕੇ ਇਤਿਹਾਸ ਲੋਕਾ ਦੇ ਸਾਮ੍ਹਣੇ ਲੈਕੇ ਆਉਣਾ ਕੋਈ ਵਿਰਲਾ ਹੀ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਵੀਰ ਹਰਭੇਜ ਸਿੰਘ ਸਿੱਧੂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ...ਕਿਸਾਨ ਸੰਘਰਸ਼ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾🌾
@karamjitsingh7479
@karamjitsingh7479 Год назад
right ji
@JaswantSingh-iz3sj
@JaswantSingh-iz3sj Год назад
Waheguru.ji.sikh.raj.sathapit.kare.ji.
@SukhjinderSingh-yl8sl
@SukhjinderSingh-yl8sl Год назад
ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦੇ ਕੰਮ ਵਿਚ ਸਚ ਵਸਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਨਤੀ ਹੈ ਕਿ ਆਪ ਜੀ ਪਰਿਵਾਰ ਨਾਲ ਸਦਾ ਸੁਖੀ ਵਸਦੇ ਰਹੋ ਜੀ
@sonasingh3065
@sonasingh3065 Год назад
@@karamjitsingh7479 1
@rashidmasih1051
@rashidmasih1051 3 года назад
ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦਿੱਤੀ ਚੈਨਲ ਦਾ ਬਹਤ ਬਹੁਤ ਧੰਨਵਾਦ,ਹਰਭੇਜ ਸਿੰਘ ਜੀ ਨੂੰ ਪ੍ਮੇਸ਼ਵਰ ਹੋਰ ਵੀ ਰੌਸ਼ਨ ਦਿਮਾਗ ਕਰੇ
@princegharu7958
@princegharu7958 3 года назад
ਵੀਰ ਰੋਣਾ ਆ ਗਿਆ ਵੀਡਿਓ ਦੇਖ ਕੇ ਅਤੇ ਓਦੋਂ ਜਿਆਦਾ ਦੁੱਖ ਹੋ ਰਿਹਾ ਅੱਜ ਦੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ । ਕਿਉਂਕਿ ਅਸੀ ਮਹਾਰਾਜਾ ਦਲੀਪ ਸਿੰਘ ਜੀ ਦੇ ਵਾਰਿਸ ਆ ਸ਼ੇਰੇ ਪੰਜਾਬ ਦੇ ਵਾਰਿਸ ਆ ਪਰ ਅੱਜ ਓਹੀ ਵਾਰਿਸ ਬਾਹਾਂ ਵਿਚ ਨਸ਼ੇ ਦੀਆਂ ਸ਼ਰਿੰਜਾ ਟੀਕੇ ਲਾਕੇ ਰਾਹਾਂ ਵਿਚ ਡਿੱਗੇ ਮਿਲਦੇ ਹਨ ਅਕਾਲ ਪੁਰਖ ਮੇਹਰ ਕਰਨ ਸਾਨੂੰ ਸਾਡੇ ਨੌਜਵਾਨਾਂ ਵਿਚ ਜਾਗਰੂਕਤਾ ਆਵੇ ਤੇ ਪਤਾ ਲੱਗੇ ਅਸੀ ਸ਼ੇਰੇ ਪੰਜਾਬ ਦੇ ਵਾਰਿਸ ਆ ਧੰਨਵਾਦ ਵੀਰ ਤੁਸੀ ਲੋਕਾਂ ਨੂੰ ਏਨੇ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ 🙏
@jattsaab7913
@jattsaab7913 3 года назад
ਕਿੰਨਾ ਅਮੀਰ ਇਤਿਹਾਸ ਸੀ ਸਾਡਾ ਸਬ ਖ਼ਤਮ ਕਰ ਸ਼ਡਿਆ ਪਹਿਲਾ ਬਾਹਰ ਲੈ ਲੁਟਦੇ ਰਹੇ ਹੁਣ ਆਪਣੇ ਹੀ ਲੁਟੀ ਜਾਂਦੇ ਜੋ ਬਾਹਰ ਲਿਆ ਤੋਂ ਵੀ ਜਾਦਾ ਖਤਰ ਨਾਥ ਨੇ (ਵਾਹਿਗੁਰੂ ਮੇਹਰ ਕਰੇ ਪੰਜਾਬ ਤੇ)
@zaildarkuldeep8451
@zaildarkuldeep8451 3 года назад
ਪਰ ਅਫਸੋਸ ਨਾਲ ਮੈਨੂੰ ਇਹ ਵੀ ਕਹਿਣਾ ਪੈ ਰਹਿਆ ਜੋ ਕੀਮਤੀ ਚੀਜਾਂ ਅੰਗਰੇਜ ਲੈ ਗਏ ਉਹ ਚੰਗਾ ਹੀ ਹੋਇਆ। ਕਿਉਕਿ ਅਪਣੇ ਅਲਿਆਂ ਨੇ ਤਾਂ ਸਬੂਤ ਹੀ ਖਤਮ ਕਰ ਦੇਣੇ ਸੀ ਕਿ ਕੋਈ ਸਿੱਖ ਰਾਜ ਵੀ ਹੁੰਦਾ ਸੀ।
@unwantedmoonlight148
@unwantedmoonlight148 3 года назад
Bahut vadia gall Kai tusi👍
@dilavaruppal2749
@dilavaruppal2749 3 года назад
Sahi gl g
@mohitrajput4404
@mohitrajput4404 3 года назад
Banda Bahadur was dogra
@gitasamra8977
@gitasamra8977 3 года назад
Theek kaha aap ji ne.
@nirpalbhavra428
@nirpalbhavra428 3 года назад
HANJI VEER JI TUSSI BILKUL THEEK KEH RAHE HO JI
@RavinderKaur-jj9sd
@RavinderKaur-jj9sd 3 года назад
ਬਹੁਤ ਹੀ ਅਮੀਰ ਇਤਿਹਾਸ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ
@palwindersingh3731
@palwindersingh3731 10 месяцев назад
Veer ji bhut hi asha tareeke naal aap ji ne samjaya. Thanks very mu. Jionde raho.
@gurnoorsandhu8752
@gurnoorsandhu8752 3 года назад
ਵੀਰ ਜੀ ਤੁਹਾਡਾ ਸਮਝਾਉਣ ਦਾ ਲਹਿਜ਼ਾ ਕਮਾਲ ਹੈ। ਪਰਮਾਤਮਾ ਕਰੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ।
@babaveer.uk.148
@babaveer.uk.148 3 года назад
ਕੋਈ ਨੀ ਖਾਲਸਾ ਰਾਜ ਫੇਰ ਬਣਾਵਾਂਗੇ ਤੇ ਆਪਣਾ ਸਾਰਾ ਕੀਮਤੀ ਸਮਾਨ ਵੀ ਵਾਪਸ ਲੈ ਕੇ ਆਵਾਂਗੇ ।।। ਅਸੀਂ ਭੁਲੇ ਨਹੀਂ ਼਼਼਼ ਅੱਜ ਵੀ ਸਾਡਾ ਦਿੱਲ ਰੋਦਾ ਏ 😭😭 ਸਿੱਖ ਜੋ ਕਹਿੰਦੇ ਨੇ ਕਰ ਵੀ ਵਿਖਾਉਂਦੇ ਨੇ 🙏🏼🙏🏼 ਚਾਹੇ ਕਿੰਨੇ ਜਨਮ ਲੱਗਣ ....👍🏼👍🏼👍🏼👍🏼👍🏼
@mangavlogs8763
@mangavlogs8763 Год назад
🙏
@crazyfordrive6893
@crazyfordrive6893 Год назад
ਔਖਾ ਹੈ
@JatinderSingh-wu1bb
@JatinderSingh-wu1bb 9 месяцев назад
​@@crazyfordrive6893 ਕੀ ਔਖਾ ਓਏ
@balbirsakhon6729
@balbirsakhon6729 3 года назад
ਹਰਭੇਜ ਵੀਰੇ ਸੱਚੀ ਤੁਹਾਨੂੰ ਦੋਵਾਂ ਵੀਰਾਂ ਨੂੰ ਧੰਨਵਾਦ ਕਰਨ ਲਈ ਸਬਦ ਨਹੀਂ ਲੱਭਦੇ ਵੀਰੋ ਜਿਉਦੇ ਵੱਸਦੇ ਰਹੋ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਧੰਨਵਾਦ
@ramandeepsinghraman5039
@ramandeepsinghraman5039 Год назад
ਬਾਈ ਨੇ ਬਹੁਤ ਸੋਹਣਾ ਤੇ ਉੱਚੀ ਆਵਾਜ਼ ਵਿਚ ਸਮਝਾਇਆ ਵੀਰ ਤੁਹਾਡਾ ਵੀ ਵੀਡਿਉ ਬਣਾਉਣ ਲਈ ਧੰਨਵਾਦ
@akaur4533
@akaur4533 3 года назад
ਸੋਫੀਆ ਦਾ ੲਿਤਿਹਾਸ ਹਰ ਸਾਲ 14 ਫਰਵਰੀ ਨੂੰ ਬੜੇ ਮਾਣ ਨਾਲ ਦੁਹਰਾਉਂਦੇ ਹਨ ਜੋ ਹਿਸਟੋਰੀਅਨ ਹਨ ਪੁਰਾਣੇ ਗੋਰੇ ਤਾ ਸੋਫੀਆ ਨੂੰ ਦੱਬ ਕੇ ਰੱਖਣਾ ਚਾਹੁੰਦੇ ਸਨ ਅਜ ਦੇ ਗੋਰੇ ਬਹੁਤ ਕਦਰ ਕਰਦੇ ਹਨ ਸੋਫੀਆ ਦੀ
@taranjeetkaur1936
@taranjeetkaur1936 3 года назад
Sada panni sannu vaychdey ney 🙏🏻
@harbhajansingh5039
@harbhajansingh5039 3 года назад
@@taranjeetkaur1936 a
@harjinderkhosa3907
@harjinderkhosa3907 3 года назад
ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@ਗਰੀਬਮੁੰਡਾ
@ਗਰੀਬਮੁੰਡਾ 3 года назад
ਇੰਗਲੈਂਡ ਦੇਸ਼ ਵਿੱਚ ਪੂਰੇ ਪੰਜਾਬੀਆਂ ਨੂੰ ਆਪਣੀਆਂ ਵੋਟਾਂ ਵਧਾਉਣ ਦੀ ਲੋੜ ਹੈ ਫਿਰ ਇੰਗਲੈਂਡ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਲੋੜ ਹੈ । ਫਿਰ ਹੀ ਇਹ ਸਭ ਪੰਜਾਬ ਦੀਆਂ ਸਭ ਚੀਜ਼ਾਂ ਵਾਪਸ ਆ ਸਕਦੀਆਂ ਨੇ ।
@kajindersingh4957
@kajindersingh4957 3 года назад
Yes ur right. GOD BLESS YOU
@kajindersingh4957
@kajindersingh4957 3 года назад
Yes all our value able thongs and KOHINOOR will come back.
@kulwantsingh2634
@kulwantsingh2634 2 года назад
🙏❤️It is the property of Sikh Raj & of Sikhs only not of India. ❤️🙏
@dsmomi9013
@dsmomi9013 2 года назад
Gal tuhadi bilkul shhi aa g But sadde v ethe MLA tey Mp edda de aa ehna ne ethe leya k sara kuj kha pee jana Eh tey bht bhukhe ne Saddi sarkar da v koi haal nai veer g
@chamkaursingh6614
@chamkaursingh6614 Год назад
ਮੁੰਗੇਰੀ ਲਾਲ ਕੇ ਹਸੀਨ ਸਪਨੇ....!
@karandeepsingh1721
@karandeepsingh1721 Год назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਏਨੀ deeply ਜਾਣਕਾਰੀ ਦੇਣ ਲਈ ।ਇੰਨਾ deeply ਇਤਿਹਾਸ ਅਸੀਂ ਕਿਸੇ ਵੀ ਕਲਾਸ ਵਿੱਚ ਨਹੀਂ ਪੜਿਆ ਤੇ ਨਾ ਹੀ ਪੜ੍ਹਾਇਆ ਗਿਆ। ਵੀਰ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਬਖਸ਼ੇ।💐💐🌹🌹♥️♥️🙏🙏🙏🙏🙏🥰🥰
@gurvindersinghbawasran3336
@gurvindersinghbawasran3336 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,,,, ਕਿੰਨਾ ਵੱਡਾ ਇਤਹਾਸ ਹੈ ਸਾਡਾ ਸਿੱਖਾਂ ਦਾਂ,,, ਸੁਣ ਕੇ ਅੱਖਾਂ ਭਰ ਆਈਆਂ,,,, ਦੁੱਖ ਹੁੰਦਾ ਅੱਜ ਦਾ ਸਮਾਂ ਦੇਖ ਕੇ
@lsmalhi
@lsmalhi 3 года назад
ਬਹੁਤ ਵਧੀਆ ਕੰਮ ਕੀਤਾ ਤੁਸੀਂ ਅੱਜ ਸਿੱਖ ਰਾਜ ਦੀ ਵੀਡਿਓ ਦਿਖਾਈ ਤੁਸੀਂ ਤੇ ਬਹੁਤ ਧੰਨਵਾਦ ਜਿਨਾ ਨੇ ਇਹ ਮਿਉਜਿਅਮ ਬਣਵਾਈਆ ਜਲਦ ਹੀ ਮਾਹਰਾਜਾ ਰਣਜੀਤ ਸਿੰਘ ਦਾ ਰਾਜ ਤੇ ਨਿਸ਼ਾਨੀਆਂ ਸਾਡੇੇ ਕੋਲ ਹੋਣਗੀਆਂ 😭😭😭😭
@RamLal-fx5ec
@RamLal-fx5ec Год назад
ਮੰਦਰ ਦਾ ਦਰਬਾਰ ਖੁਲ ਗਿਆ
@gurnoorsingh6034
@gurnoorsingh6034 Год назад
​@@RamLal-fx5ecdur phita muh tera
@akaur4533
@akaur4533 3 года назад
ਵੀਰ ਜੀ ੲਿਹ ਹੁਣ ੲਿੰਗਲੈਡ ਵਿਚ ਰਾਣੀ ਨਹੀ ਪਹਿਨਦੀ ਉਹਨਾ ਨੇ ਦਿਖਾਣਾ ਬੰਦ ਕਰ ਦਿਤਾ ਹੈ ਲੁਕੋ ਕੇ ਰੱਖਦੇ ਹਨ ਕਿ ਕਿਤੇ ਖੁਸ ਨਾ ਜਾਵੇ
@kajindersingh4957
@kajindersingh4957 3 года назад
Ok but one day it will come back in BHARAT (India in English ) because they snatched from prince Dilip Singh. When we get good leader.
@surjitgill6411
@surjitgill6411 2 года назад
ਸਾਡਾ ਸਿੱਖ ਰਾਜ ਵੀ ਅਵਲ ਦਰਜ਼ੇ ਦਾ ਸੀ ਅਤੇ ਬਾਈ ਜੀ ਦਾ ਸਮਝਾਉਣ ਦਾ ਤਰੀਕਾ ਵੀ ਅੱਵਲ ਦਰਜੇ ਦਾ ਏ ਅਤੇ ਵਾਹਿਗੁਰੂ ਨੇ ਬਾਈ ਜੀ ਜ਼ਬਾਨ/ ਰਗ ਵੀ ਅੱਵਲ ਦਰਜੇ ਦੀ ਬਖਸ਼ਿਸ਼ ਕੀਤੀ ਹੈ। ਜਿਊਂਦੇ ਰਹੋ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ।
@surindernarang2233
@surindernarang2233 Год назад
Address aur map land mark v daso G. Ik sujav hei ki aaj de paneere te school de historical tour vastey vee uprala hona chiyeda hei. Desh pardesh de tourist da vee dyan iss or Hove iss de jankari tourism department nue vee agey vad ke parchar karna chida hei you tuber nu iss jankari leyi 🙏🏻🙏🏻🙏🏻🙏🏻
@zaildarkuldeep8451
@zaildarkuldeep8451 3 года назад
Greatest job. O my God. ਉਹ ਮੇਰੇ ਰੱਬਾ ਸਾਡੀ ਕੌਮ ਕਿੱਥੇ ਖੜੀ ਐ। ਕੀ ਬਣੂ ਕੌਮ ਦਾ ਬਸ ਰੱਬ ਹੀ ਜਾਣ ਦਾ।
@musclecar4536
@musclecar4536 Год назад
ਸਰਦਾਰ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰੀ ਹਿਸਟਰੀ ਬਿਆਨ ਕੀਤੀ। ਅਵਾਜ ਵੀ ਬਹੁਤ ਸੋਹਣੀ ਸੀ। 🙏🏼🙏🏼🙏🏼
@karnailsingh419
@karnailsingh419 3 года назад
ਧੰਨਵਾਦ ਹਰਭੇਜ਼ ਸਿੱਧੂ ਦਾ ਮਨਪ੍ਰੀਤ ਨੇ ਬਹੁਤ ਤਰਤੀਬ ਨਾਲ ਸਮਝਾਇਆ🙏🏻
@avtarsamra2823
@avtarsamra2823 3 года назад
31.12. 19 18
@ravindrasinghkhanuja3434
@ravindrasinghkhanuja3434 3 года назад
आओ फिर खालसा राज स्थापित करिये
@akaur4533
@akaur4533 3 года назад
ਹਾਜੀ
@singhsurmey1713
@singhsurmey1713 3 года назад
Haanji Hindu hakumat Da raaj chl riya
@akaur4533
@akaur4533 3 года назад
ਅਸੀ ੲਿੰਗਲੈਡ ਵਿਚ ਹਾ ਜੋ ਲੁਟ ਅੰਗਰੇਜਾ ਨੇ ਕੀਤੀ ਲੰਡਨ ਵਿ ਵੇਖਦੇ ਹਾ ਸਭ ਪੰਜਾਬੀ ਜਾਦੇ ਹਨ ਪਰ ਵੇਖ ਕੇ ਰੋਦੇ ਹੀ ਨਿਕਲਦੇ ਹਨ🙏😭😭😭🙏
@kajindersingh4957
@kajindersingh4957 3 года назад
We need leader leaders like Maharaja Ranjeet Singh who will get back KOHINOOR and all other treasures.
@kajindersingh4957
@kajindersingh4957 3 года назад
Untill Maharaja Ranjeet Singh was alive Britishes never dare to defeat punjab. They afraid from Maharaja as he was the most brave King in 19 century around the world.
@akaur4533
@akaur4533 3 года назад
@kajinder singh Hanji 100% right ਵੀਰ ਜੀ ੲਿਹਨਾ ਨੂੰ 35 ਸਾਲ ਲੱਗੇ ਸੀ ਸਾਡੀ ਪੰਜਾਬੀ ਬੋਲੀ ਤੇ ਸਕੂਲ ਖਤਮ ਕਰਨ ਲੲੀ ੲਿਹਨਾ ਚਲਾਕੀ ਖੇਲੀ ਪੰਜਾਬ ਵਿੱਚੋ ਸਭ ਪੰਜਾਬੀ ਦੀਆ ਕਿਤਾਬਾ ੲਿਕੱਠੀਆ ਕਰਵਾਈਆ ਤੇ ਸਾੜ ਦਿੱਤੀਆ ੲਿਥੋ ਤੱਕ ਕਿ ਕਾੲਿਦੇ ਵੀ ਨਹੀ ਛੱਡੇ ੲਿਸ ਦਾ ਕਾਰਨ ੲਿਹ ਸੀ ਗਦਾਰਾ ਨੇ ਅੰਗਰੇਜਾ ਨੂੰ ਦੱਸਿਆ ਸੀ ਕਿ ਗੁਰਬਾਣੀ ਪੜਨ ਨਾਲ ੲਿਹਨਾ ਵਿੱਚ ਜੋਸ਼ ਭਰਦਾ ਹੈ ਤਾਕਤ ਆਉਦੀ ਹੈ ਸੋ ਅੰਗਰੇਜਾ ਨੇ ਸਾਡੀਆ ਜੜਾ ਵੱਡੀਆ ਅੱਜ ੲਿੱਕ ਦੋ ਕਿਤਾਬਾ ਪੜ ਕੇ ਕਹਿ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਕੇਵਲ ਉਰਦੂ ਤੇ ਅਰਬੀ ਭਾਸ਼ਾ ਹੀ ਸੀ ਨਹੀ ਵੀਰੋ ਜੇ ਕਿਸੇ ਪਿੰਡ ਗੁਰਦਵਾਰਾ ਬਣਨਾ ਹੁੰਦਾ ਸੀ ਪਹਿਲਾ ਪੰਜਾਬੀ ਸਕੂਲ ਖੋਲਿਆ ਜਾਦਾ ਸੀ ੲਿਤਹਾਸ ਨੂੰ ਖੋਜ ਕੇ ਪਤਾ ਲੱਗਦਾ ਸਾਡਾ ੲਿਤਿਹਾਸ ਕਿੰਨਾ ਅਮੀਰ ਹੈ
@singhsurmey1713
@singhsurmey1713 3 года назад
Punjab payhla ek different country c gaa doller chldey c gay us time
@kajindersingh4957
@kajindersingh4957 3 года назад
During Maharaja Ranjeet Singh Punjab was Independent STATE. It was not under Delhi (centre gvt)
@balbirsakhon6729
@balbirsakhon6729 Год назад
ਗੁਰੂ ਮਹਾਰਾਜ ਦੋਵਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ
@JaspreetsidhoSingh
@JaspreetsidhoSingh 3 года назад
ਅਫਗਾਨਿਸਤਾਨ ਤੇ 27 ਮੁਲਕ ਨੇ ਚੌੜਾਈ ਕੀਤੀ ਪਰ ਸਰਦਾਰ ਹਰੀ ਸਿੰਘ ਨਲੂਆ ਨੇ ਹੀ ਚਿੱਤ ਕੀਤਾ ਅਕਾਲ ਹੀ ਅਕਾਲ ਵੀਰ ਜੀ ਗੁਰਭੇਜ ਜੀ
@gurpreetsinghsandhu3023
@gurpreetsinghsandhu3023 3 года назад
ਸਿੱਖ ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਮਨਪ੍ਰੀਤ ਸਿੰਘ ਨੇ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਵੀਰ ਨੂੰ 🙏👍
@hardeepdhaliwal3965
@hardeepdhaliwal3965 2 года назад
L
@SukhwinderSingh-fy5ox
@SukhwinderSingh-fy5ox 3 года назад
ਵੀਰ ਜੀ ਇਹ ਕੋਹਿਨੂਰ ਹੀਰਾ ਜਿਸ ਕੋਲ ਗਿਆ ਉਸ ਦਾ ਰਾਜ ਭਾਗ ਖਤਮ ਹੋ ਗਿਆ ਜਿਸ ਅੰਗਰੇਜ ਦੇ ਰਾਜ ਵਿੱਚ ਸੂਰਜ ਨਹੀ ਸੀ ਛਿਪਦਾ ਸੀ ਅਤੇ ਲੱਗ ਭੱਗ ਖਤਮ ਹੋ ਗਿਆ ਹੈ
@GurpreetSingh-vi4tz
@GurpreetSingh-vi4tz Год назад
Ehhh sab veham aa bro
@sukhmindersidhu919
@sukhmindersidhu919 3 года назад
ਬਹੁਤ ਵਧੀਆਂ ਜੀ ਆਖਿਰ ਕਿਸੇ ਨੇ ਤਾਂ ਕੋਸ਼ਿਸ਼ ਕੀਤੀ ਇਸ ਦਾ ਇਤਿਹਾਸ ਦੱਸਣ ਦੀ ਨਹੀਂ ਤਾਂ ਹੁਣ ਤੱਕ ਜਾਮਣਾਂ ਖਾਣ ਹੀ ਆਓਦੇ ਸੀ ਇੱਥੇ
@dalwindersinghmukhi6943
@dalwindersinghmukhi6943 3 года назад
Veer g sanu dasho eh hai kithy
@gurtej385
@gurtej385 3 года назад
@@dalwindersinghmukhi6943 RAIKOT NEAR PAYAL (LUDHIANA)
@Sheridan.College.Plaza0001
@Sheridan.College.Plaza0001 3 года назад
ਜਿਲਾ ਲੁਧਿਆਣਾ ਤਹਿਸੀਲ ਰਾਏਕੋਟ : ਰਾਏਕੋਟ ਤੋਂ ਜਗਰਾਓ ਜਾਂਦਿਆਂ ਰਸਤੇ ਵਿੱਚ ਇਹ ਕੋਠੀ ਮੋਜੂਦ ਹੈ।ਰਾਏਕੋਟ ਤੋਂ 5 ਕਿੱਲੋਮੀਟਰ ਦੀ ਦੂਰੀ ਤੇ ਹੈ। ਇਹ ਬੱਸੀਆਂ ਪਿੰਡ ਦੀ ਜੂਹ ਵਿੱਚ ਹੈ। ਇਹ ਬੱਸੀਆਂ ਪਿੰਡ ਦੇ ਖੇਤਾਂ ਵਿੱਚ ਮੋਜੂਦ ਹੋਣ ਕਰਕੇ ਬੱਸੀਆਂ ਦੀ ਕੋਠੀ ਦੇ ਨਾਮ ਨਾਲ ਮਸਹੂਰ ਹੈ।
@premkhalsa4660
@premkhalsa4660 3 года назад
ਸਿੱਖ ਇਤਿਹਾਸ ਦੀ ਦਿਲ ਟੁੰਬਵੀ ਜਾਣਕਾਰੀ ਦੇਣ ਲੲੀ ਧੰਨਵਾਦ
@MrChsingh
@MrChsingh 3 года назад
ਬਹੁਤ ਹੀ ਸੁਚੱਜਾ ਉਪਰਾਲਾ।ਪੰਜਾਬ ਦੇ ਸਮੁੱਚੇ ਸਕੂਲ ਕਾਲਜਾਂ ਨੂੰ ਬੱਚਿਆਂ ਨੂੰ ਇਹ ਵਿਖਾਉਣਾ ਚਾਹੀਦਾ ਹੈ।ਮਹਾਰਾਜੇ ਦਲੀਪ ਦੀਆਂ ਉਦਾਹਰਨਾਂ ਦੇ ਕੇ ਦਾਸ ਨੂੰ ਖੁਦ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਚੰਡੀਗੜ੍ਹ ਦੇ 35 ਸੈਕਟਰ ਦੇ ਆਪੋਜਿਟ ਚਰਚ ਵਿਚਲਾ ਪਾਦਰੀ ਮੇਰੇ ਸੁਆਲਾਂ ਦਾ ਜੁਵਾਬ ਨਹੀਂ ਦੇ ਸਕਿਆ ।
@akaur4533
@akaur4533 2 года назад
Very good 👌👏
@SukhveerKaur-qr9vm
@SukhveerKaur-qr9vm Год назад
Thanks very good bahut vadiaya vir g
@gursewaksamra8129
@gursewaksamra8129 3 года назад
ਕਿਆ ਬਾਤ ਹੈ ਜੀ ਕੋਹਿਨੂਰ ਦੀ ਕੀਮਤ ਨਾਲ ਸਾਡੇ ਦੇਸ਼ ਦੀ ਪੈਂਤੀ ਪਰਸੈਂਟ ਇਕਾਨਮੀ depend ਹੈ ਮਨਪ੍ਰੀਤ sir ji ਬਹੁਤ ਵਧੀਆ ਜਾਣਕਾਰੀ ਦਿੱਤੀ
@gurvindersinghbawasran3336
@gurvindersinghbawasran3336 2 года назад
ਬਹੁਤ ਸੋਹਣਾ ਤੇ ਜਜ਼ਬੇ ਨਾਲ ਇਤਹਾਸ ਬਾਰੇ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ 🙏🏻
@tagjeetsingh6371
@tagjeetsingh6371 3 года назад
ਹਰਭੇਜ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਆਪਣੇ ਇਤਹਾਸ ਵਾਰੇ ਵੀਰੇ ਸੱਚੀ ਬਹੁਤ ਤਕਲੀਫ ਹੁੰਦੀਆਂ ਦਿੱਲ ਨੂੰ ਆਪਣੇ ਮਹਾਰਾਜੇ ਵਾਰੇ ਇਤਹਾਸ ਵਿੱਚੋ ਇਹੇ ਗੱਲ ਸੁਣ ਕੇ ਸੱਚੀ ਵੀਰੇ ਸਾਰੇ ਸੀਨ ਜੋ ਤੁਸੀਂ ਦੱਸੇ ਨੇ ਸਾਰੇ ਅੱਖਾਂ ਅੱਗੇ ਗਾਏ
@jaipaljaipaul7449
@jaipaljaipaul7449 3 года назад
ਰਾਜੇ ਦਾ ਵਜ਼ੀਰ ਕਾਮਲ ਫ਼ਕੀਰ ਤੇ ਅਜ ਦਾ ਵਕੀਲ ਚਾਹੇ ਤਾਂ ਧਰਤੀ ਦਾ ਸਵਰਗ ਬਚਾਈਆਂ ਜਾ ਸਕਦਾ ਹੈ ? ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਪੰਜਾਬੀ 15 ਭਾਸ਼ਾ ਕਰੰਸੀ ਤੇ 16 ਸੰਕੇਤ ਭਾਸ਼ਾ ? ਅਜ 77 ਸਾਲ ਬਾਅਦ ਵੀ ਡਾਕਟਰੀ ਸਵਿਧਾਨ ਵਕਾਲਤ ਅਦਾਲਤ ਇੰਗਲਿਸ਼ ਵਿਚ ਕਿਉਂ ?
@kulwindergill6675
@kulwindergill6675 3 года назад
ਪੰਜਾਬੀਆਂ ਦਾ ਇਤਿਹਾਸ ਬਹੁਤ ਉੱਚਾ ਤੇ ਸੁੱਚਾ ਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਆ ਸਾਨੂੰ ਲੋੜ ਆ ਆਪਣੇ ਬੱਚਿਆਂ ਨੂੰ ਅਸੀ ਸਾਰੇ ਜਾਣੂ ਕਰਾਈਏ 🙏ਵੀਰ ਜੀ ਬਹੁਤ ਵਦੀਆਂ ਤਰੀਕੇ ਨਾਲ ਸਮਜਾਇਆ ਸੁਣ ਕੇ ਅੱਖਾਂ ਮੋਹਰੇ ਸੀਨ ਦਿਸਣ ਲੱਗ ਗਿਆ 🙏ਧੰਨਵਾਦ ਵੀਰ ਜੀ 🙏🙏🙏🙏
@amarjeetgrewal4345
@amarjeetgrewal4345 2 года назад
I.
@Gurnamsingh-jt1ko
@Gurnamsingh-jt1ko Год назад
@
@harjindersingh-tm1co
@harjindersingh-tm1co 3 года назад
ਜ਼ਰੂਰ ਦੇਖਾਂਗੇ,ਪੜਾਂਗੇ ਜੀ, ਆਪਣਾ ਸਿੱਖ ਇਤਿਹਾਸ ! ਵਹੁਤ ਵਧੀਆ ਜਾਣਕਾਰੀ ਐ ਜੀ ! ਧੰਨਵਾਦ ! 👍👍
@lakhwindersingh-mm1og
@lakhwindersingh-mm1og 3 года назад
3 ਕਿਤਾਬਾਂ ਨੇ ਜੀ ਸਿੱਖ ਇਤਹਾਸ ਕਿਵੇ ਬਣਿਆ ਤੇ ਕਿਵੇ ਗਿਆ ਤੇ ਦੁਖੀਏ ਮਾਂ ਪੁੱਤ ਨਾਵਲ ਇਹ ਤਿੰਨੇ ਕਿਤਾਬਾਂ ਪੜ੍ਹੋ ਸਾਰੀ ਜਾਣਕਾਰੀ ਮਿਲ ਜੂ ਗੀ ਜੀ ਧੰਨਵਾਦ
@bupindersingh5505
@bupindersingh5505 3 года назад
ਸਾਡੀ ਕਿਸਮਤ ਮਾੜੀ ਸਾਰਾ ਕੁਝ ਲੁੱਟ ਕੇ ਲੇਂਗੇ।।।।
@wrongbuthonestsanatnihuman9148
@wrongbuthonestsanatnihuman9148 3 года назад
Keemti Samaan Gore Angrez lai gye, te Hun rehnda khunda kaale angrez loot K ambani aadani nu de rahe
@akaur4533
@akaur4533 3 года назад
ਬਿਲਕੁਲ ਸੱਚ ਵੀਰੇ
@skstarpunjabi3551
@skstarpunjabi3551 3 года назад
ਵੀਰ ਡੋਗਰੇ ਕੌਣ ਹਨ।
@akaur4533
@akaur4533 3 года назад
@sukhdip kaur ਡੋਗਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਕਸ਼ਮੀਰ ਤੋ ਆੲੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾ ਨੂੰ ਅਪਣੇ ਦਰਬਾਰ ਵਿੱਚ ਨੌਕਰੀ ਦਿਤੀ ਸੀ ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋੲੀਤਾ ਅੰਗਰੇਜਾ ਨਾਲ ਮਿਲ ਕੇ ਡੋਗਰੇ ਭਰਾਵਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਟੱਬਰ ਕਤਲ ਕਰਵਾੲਿਆ ੁਹਨਾ ਨੂੰ ਸਾਰਾ ਭੇਤ ਦਿਤਾ ਤੇ ਅੰਤ ਨੂੰ ਸਾਡਾ ਮੁਲਕ ਗੁਲਾਮ ਹੋ ਗਿਆ ੲਿਹ ਤਿੰਨ ਭਰਾ ਸਨ ਪਹਿਲਾ ਬਹੁਤ ਵਫਾਦਾਰ ਸਨ ਪਰ ਫਿਰ ਬਦਲ ਗੲੇ ਕਿਤਾਬਾ ਵਿਚ ਧਿਆਨ ਸਿੰਘ ਡੋਗਰੇ ਦਾ ਨਾਮ ਬਹੁਤ ਮਸ਼ਹੂਰ ਹੈ ਗੋਰਿਆ ਨੇ ਕਬਜਾ ਕਰਕੇ ੲਿਹਨਾ ਨੂੰ ਵੀ ਮਾਰ ਦਿਤਾ ਸੀ ਘੋੜਾ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ੲਿਹਨਾ ਨੂੰ ਖਤਮ ਕਰਨਾ ਜਰੂਰੀ ਬਣਦਾ ਹੈ ਕਿਉਕਿ ਕਿ ੲਿਹ ਆਪਣੇ ਮਾਲਕ ਦੇ ਵਫਾਦਾਰ ਨਹੀ ਨਿਕਲੇ ਕਿਤਾਬਾ ਫੜਨ ਲੲੀ 1 ਸਿੱਖ ਰਾਜ ਕਿਵੇ ਗਿਆ 2 ਦੁਖੀੲੇ ਮਾ ਪੁੱਤ ਲੇਖਕ ਸੋਹਣ ਸਿੰਘ ਸੀਤਲ 3 letters of Mahanraja Dulip singh Writer Mahanraja Dulip singh
@b8bb8r
@b8bb8r 3 года назад
ਬਹੁਤ ਸੋਹਣੀ ਜਗਾਹ ਬਣਾਈ ਗਈ ਹੈ ਅਤੇ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਕੀਤੀ ਵੀਰ ਨੇ। ਇਹਨਾਂ ਥਾਵਾਂ ਦੀ ਮਸ਼ਹੂਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦਿਖਾਉਣਾ ਬਹੁਤ ਜਰੂਰੀ ਹੈ। ਬੇਨਤੀ ਹੈ ਕਿ ਇੰਗਲੈਂਡ ਤੇ ਪੰਜਾਬ ਦਾ ਪੂਰਾ ਪਤਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੱਖ ਦਿਓ। 🙏
@sherepunjab5087
@sherepunjab5087 2 года назад
V&A museum london vich pia ji maharaja ranjit singh da takhat te hor kafi cheezan mai dekhian manh udas ho janda ik passe jahe sheshe vich rakhe takhat nu dekh ke bahut vada museum hai ji pora din lag janda
@amritpalsinghamritpal5621
@amritpalsinghamritpal5621 3 года назад
ਮਹਾਰਾਜਾ ਰਣਜੀਤ ਸਿੰਘ ਜੀ 🙏🙏🙏
@daljindermalhi183
@daljindermalhi183 3 года назад
ਕਿਰਪਾ ਕਰਕੇ ਇਸ ਕੋਠੀ ਦੀ ਸਹੀ ਲੋਕੇਸ਼ਨ ਵੀ ਦਸ ਦਿੰਦੇ ਤਾਂ ਬਹੁਤ ਹੀ ਵਧੀਆ ਹੋਣਾ ਸੀ
@ManpreetSingh_Jhammat
@ManpreetSingh_Jhammat 3 года назад
ਵੀਰ ਜੀ ਰਾਏਕੋਟ ਤੋਂ ਜਗਰਾਉਂ ਜਾਂਦੇ ਹੋਏ ਬੱਸੀਆਂ ਤੋਂ ੨ਕਿਲੋਮੀਟਰ ਪਿੱਛੇ ਸੱਜੇ ਹੱਥ ਜੀ
@jasmeetsingh9056
@jasmeetsingh9056 Год назад
ਇਕ ਪੋਤੀ ਜਿਸਨੇ ਆਪਣੇ ਦਾਦਾ ਜੀ ਦਾ ਸਿਰਫ ਇਤਿਹਾਸ ਸੁਣਿਆ ਪਰ ਦੇਖਿਆ ਨਹੀਂ ਪਰ ਫੇਰ ਵੀ ਏਨਾ ਪਿਆਰ ਖਾਲਸਾ ਰਾਜ ਨਾਲ ਤੇ ਲੋਕਾਂ ਪੁਛਿਆ ਤੱਕ ਵੀ ਨਹੀਂ ਜਿਉਂਦੇ ਕੋਈ ਕਦਰ ਨਹੀਂ ਕਰਦਾ ਮਰਿਆ ਤੇ ਪੱਛਤਾਉਦੇ ਨੇ
@KamaljitSingh-gg7xc
@KamaljitSingh-gg7xc Год назад
Kamaljit s Pasla ਵੀਰ ਜੀ ਤੁਹਾਡਾ ਬੋਹਤ ਹੀ ਧੰਨਵਾਦ ਮੇਨੂੰ ਸੋ ਪਰਸਿੰਟ ਜਕੀਨ ਹੈ ਵਾਹਿਗੁਰੂ ਦੀ ਕਿਰਪਾ ਨਾਲ ਖਾਲਸਾ ਰਾਜ ਜ਼ਰੂਰ ਆਵੇਗਾ ਭਾਈ ਅੰਮਿੰਰਤਪਾਲ ਸਿੰਘ ਖਾਲਸਾ ਨੇ ਸ਼ੁਰੂ ਕਰ ਦਿੱਤੀ ਹੈ ਉਸ ਦੀ ਵੱਧ ਤੋਂ ਵੱਧ ਸਪੋਟ ਕਰਉ 🙏🙏🙏🙏🙏❤️
@ਦਲਵਿੰਦਰਸਿੰਘਬੱਲ
ru-vid.com/video/%D0%B2%D0%B8%D0%B4%D0%B5%D0%BE-I5mXxXiSDgg.html 🙏ਜ਼ਰੂਰ ਦੇਖਣਾਂ ਜੀ 🙏
@akaur4533
@akaur4533 3 года назад
ੲਿੰਗਲੈਡ ਵਿਚ ਮਹਾਰਾਜਾ ਦੇ ਨਾਮ ਤੇ ਬਹੁਤ ਜਿਆਦਾ ਜਮੀਨ ਹੈ ਮਹੱਲ ਹੈ ਪਰ ਸਾਡੇ ਪੰਜਾਬੀਆ ਨੇ ਕਲੇਮ ਹੀ ਨਹੀ ਕੀਤੀ ਤਦੇ ਤਾ ਬਰਤਾਨੀਆ ਦੀਆ ਚਾਲਾ ਨੇ ਮਹਾਰਾਜਾ ਦਲੀਪ ਸਿੰਘ ਦਾ ਕੋੲੀ ਜੀਅ ਨਹੀ ਛੱਡਿਆ ਜਦੋ ਮਹਾਰਾਜਾ ਦਲੀਪ ਸਿੰਘ ਆਪਣੀ ਵਸੀਅਤ ਬਣਾਉਣ ਲੱਗਾ ਤਾ ਗੋਰਮਿੰਟ ਵਲੋ ਸਖਤ ਨਸੀਹਤ ਹੋਈ ਕਿ ਤੇਰੇ ਮਰਨ ਤੋ ਬਾਦ ਤੇਰੇ ਬੱਚੇ ਨਹੀ ਲੈ ਸਕਦੇ ਗੌਰਮਿੰਟ ਨੂੰ ਜਾਵੇਗੀ ਗੋਰਿਆ ਨੂੰ ਪਤਾਸੀ ਕਿ ਬੱਚੇ ਤਾ ਅਸੀ ਖਤਮ ਕਰ ਦੇਣੇ ਹਨ
@sansarsinghmiani9316
@sansarsinghmiani9316 2 года назад
ਮਿੱਟੀ ਨਾ ਫਰੋਲ ਜੋਗੀਆ
@randeepsingh6584
@randeepsingh6584 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰਸਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਦਰਸ਼ਨ ਜਰੂਰ ਕਰਨ ਜਾਵਾਂ ਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
@jaspreetkaur6822
@jaspreetkaur6822 3 года назад
ਪਰਮਾਤਮਾ ਦੀ ਮਿਹਰ ਹੁੰਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਜਰੂਰ ਅਗੇ ਚਲਦਾ ਉਹਦੀ ਰਜਾ ਨੂੰ ਉਹੀ ਜਾਣੇ
@chahal7461
@chahal7461 3 года назад
Rona ounda sunn sunn k .... sada raj kive gaya 🙏🏻🙏🏻🙏🏻 waheguru g
@GurpreetSingh-bh3xi
@GurpreetSingh-bh3xi 3 года назад
ਜਿਦਾ ਵੀ ਸੀ ਪਰ ਖ਼ੂਨ ਤਾਂ ਉਬਾਲਾ ਮਾਰਦਾ ਏ
@jindadiljindgi82
@jindadiljindgi82 3 года назад
Bilkul g,, ਪਰ ਬੇਵੱਸ ਹਾਂ
@sikandersingh1763
@sikandersingh1763 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ।
@JasbirSingh-mw1vr
@JasbirSingh-mw1vr 3 года назад
ਵੀਰ ਜੀ ਖਾਲਸਾ ਰਾਜ ਦੀ ਹਦ ਦਰਾ ਖੈਬਰ ਤਕ ਸੀ। ਜੋ ਕਿ ਅਫਗਾਨਿਸਤਾਨ ਦੇ ਬਾਰਡਰ ਤੇ ਸੀ। ਕਾਬਲ ਕੰਧਾਰ ਤਾਂ ਉਸ ਤੋਂ ਕਾਫੀ ਅੱਗੇ ਸਨ।
@gurtejsingh5098
@gurtejsingh5098 3 года назад
Pur kabal da badshah shah shuja Maharaja Ranjit Singh ne bnaya c is krke oh v under hi onda c
@JasbirSingh-mw1vr
@JasbirSingh-mw1vr 3 года назад
ਵੀਰ ਜੀ ਅੰਡਰ ਜਾਂ ਅਧੀਨ ਰਾਜ ਉਹ ਹੁੰਦਾ ਹੈ ਜੋ ਕਿਸੇ ਦੂਜੇ ਰਾਜੇ, ਬਾਦਸ਼ਾਹ ਨੂੰ ਟੈਕਸ ਭਰਦਾ ਹੋਵੇ। ਜਿਵੇਂ ਕਿ ਪੰਜਾਬ ਦੀਆਂ ਸਿੱਖ ਰਿਆਸਤਾਂ ਅੰਗਰੇਜ਼ੀ ਹਕੂਮਤ ਨੂੰ ਭਰਦੀਆਂ ਸਨ। ਜੇਕਰ ਤੁਹਾਡੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਵੇ। ਜੇਕਰ ਕਿਸੇ ਕਿਤਾਬ ਦਾ ਹਵਾਲਾ ਦੇ ਸਕੋ ਤਾਂ ਬਹੁਤ ਵਧੀਆ ਰਹੇਗਾ।
@gurtejsingh5098
@gurtejsingh5098 3 года назад
@@JasbirSingh-mw1vr hnji 1838 vich khalsa fauj te british fauj ne kabal te hmla krke shah shuja nu takhat te bidaya c te es te shah shuja ne Maharaja Ranjit Singh nu nazrana v bhet kita c Book da naam hai Ranjit Singh : Asli Roop
@JasbirSingh-mw1vr
@JasbirSingh-mw1vr 3 года назад
ਗੁਰਤੇਜ ਸਿੰਘ ਜੀ ਧਨਵਾਦ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਚੰਗੀ ਭਾਸ਼ਾ ਵਰਤਦੇ ਹੋਏ ਤੁਸੀਂ ਮੇਰੇ ਸ਼ੰਕੇ ਦੂਰ ਕੀਤੇ ।ਮੈਂ ਇਹ ਕਿਤਾਬ ਪੜਾਂਗਾ ਲੋੜ ਪੈਣ ਤੇ ਫਿਰ ਗਲ ਕਰਨ ਦੀ ਆਸ ਨਾਲ
@gurtejsingh5098
@gurtejsingh5098 3 года назад
Jaroor Ji
@JoginderSingh-cb7xw
@JoginderSingh-cb7xw Год назад
💚💙💜💛🧡❤️🌹💐🌍🇺🇸🌎🇮🇳. ੴ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ,ਧੰਨ ਧੰਨ ਬਾਬਾ ਨਾਨਕ ਜੀ, ਧੰਨ ਧੰਨ ਸਾਰੇ ਗੁਰੂ ਸਾਹਿਬਾਨ ਜੀ ਸਭ ਸੰਸਾਰ ਤੇ ਕਿਰਪਾ ਕਰਨੀ ਜੀ,ਸਭ ਦੀਆ ਮਨੋਕਾਮਨਾਵਾਂ ਪੂਰੀਆ ਕਰਨੀਆ ਜੀ,ਸਭ ਦੇ ਪਰਿਵਾਰਾ ਚ ਸੁੱਖ ਸਾਂਤੀ ਰੱਖਣੀ ਜੀ,ਦੁੱਖਾ ਕਲੇਸਾਂ ਦਾ ਨਾਸ਼ ਕਰਨਾ ਜੀ,ਸੁੱਖਾ ਦਾ ਵਾਸ ਕਰਨਾ ਜੀ, ਕੰਮਾ ਕਾਰੋਬਾਰਾ ਵਿੱਚ ਵਾਧਾ ਕਰਨਾ ਜੀ,ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸਿਸ਼ ਕਰਨੀ ਜੀ,ਸਰਬੱਤ ਦਾ ਭਲਾ ਕਰਨਾ.ੴ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ. 💚💙💜💐💛🧡❤️🌹💐🌎🇺🇸🌍🇮🇳.
@balwinderkaurlally4023
@balwinderkaurlally4023 3 года назад
We are in UK I would go . good knowledge.
@sukhdevkaur7845
@sukhdevkaur7845 3 года назад
ਬਾਈ ਜੀ ਪਹਿਲਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਨ ਜੀ
@wildlife9920
@wildlife9920 3 года назад
ਉਹ ਮੈਡਮ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜਰਨੈਲ ਸੀ ਮਹਾਰਾਜਾ ਨ੍ਹੀ ਸੀ ਇਤਿਹਾਸ ਪੜ੍ਹ ਲਿਆ ਕਰੋ ਫੇਰ ਗੱਲ ਕਿਰਿਆ
@kajindersingh4957
@kajindersingh4957 3 года назад
Yes ur right. But unfortunately this is not taught in our schools. Because we dont have good leaders like Maharaja Ranjeet Singh.
@sukhdevkaur7845
@sukhdevkaur7845 3 года назад
@@wildlife9920 ਬਾਈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾ ਸਿੱਖ-ਰਾਜ ਕੀਤਾ, ਜਿੱਥੇ ਜਿੱਥੇ ਵੀ ਉਹਨਾਂ ਜਿੱਤ ਪਰਾਪਤ ਕੀਤੀ ਸੀ ਜੀ ਅਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਜੀ
@funnycartoonworld5215
@funnycartoonworld5215 2 года назад
@@sukhdevkaur7845 hanji baba banda singh bahadur g ne pehla sikh raj sathapit kita c, but maharaza Ranjit Singh g birth to hi raze san, matlb rajsi pariwar vich janam hoya, ehna de father 12 sikh misla vicho kise ik de malak san
@akaur4533
@akaur4533 3 года назад
ਸੋਫੀਆ ਚਾਹੁੰਦੀ ਸੀ ਕਿ ਉਸ ਦਾ ਞਿਆਹ ਕਿਸੇ ਪੰਜਾਬੀ ਨਾਲ ਹੋਵੇ ਪਰ ਲੋਕ ਡਰਦੇ ਸਨ ਗੋਰਿਆ ਤੋ ਪੰਜਾਬੀਆ ਨੇ ਸਤਿਕਾਰ ਬਹੁਤ ਦਿਤਾ ਸੀ
@kajindersingh4957
@kajindersingh4957 3 года назад
Thanks for information. But why people afraid from english people. We must afraid from GOD only. Only GOD is generator , Operator and Destroyer.
@jagsirchahal9357
@jagsirchahal9357 11 месяцев назад
ਸਹੀ ਗੱਲ ਏ, ਪਰ ਰਾਜ ਤਾ ਅੰਗਰੇਜ ਹੀ, ਸਨ
@yuvidhiman
@yuvidhiman 3 года назад
ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਅਸੀਂ ਇਸ ਇਤਿਹਾਸ ਤੋਂ ਵਾਂਝੇ ਸੀ
@grewalcollections5643
@grewalcollections5643 3 года назад
ਹਰ ਕੋਈ ਰੀਸ ਨਹੀਂ ਕਰ ਸਕਦਾ ਹਰਪ੍ਰੀਤ ਸਿੰਘ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
@ManpreetSingh_Jhammat
@ManpreetSingh_Jhammat 3 года назад
ਵੀਰ ਜੀ ਤੁਹਾਡਾ ਪਿਆਰ ਚਾਹੀਦਾ ਦਾਸ ਨੂੰ ਦਾਸ ਨੇ ਤੁਹਾਡੇ ਤੋਂ ਸਿੱਖਣਾ ਆਪਾਂ ਰੀਸ ਨਹੀਂ ਕਰਨੀ ਅਤੇ ਨਾ ਹੀ ਦਾਸ ਰੀਸ ਕਰਨ ਦੇ ਕਾਬਲ ਹੈ ਤੁਹਾਡਾ ਹਮੇਸ਼ਾ ਹੀ ਦਾਸ ਰਿਣੀ ਰਹੇਗਾ ਪਿਆਰ ਦੇਣ ਲਈ🙏🙏🙏🙏🙏
@Desh-Punjab
@Desh-Punjab Год назад
​@@ManpreetSingh_Jhammat Sir tuhada contact no. Chahida ji
@santoshsaini4638
@santoshsaini4638 2 года назад
शेरे पंजाब महाराजा रणजीत सिंह का राजपाठ 40 साल, 1799 से लेकर 1839 तक रहा, किरपया स्पष्ट करें
@sukhdevkaur5767
@sukhdevkaur5767 3 года назад
ਕਿਆ ਬਾਤ ਹੈ ਬਹੁਤ ਖੂਬ
@JaswinderSingh-ge9ne
@JaswinderSingh-ge9ne 3 года назад
V v beautiful and beautiful 😍 💜 ✨ ❤ 💕 💖 😍 great full awesome pictures and great historical images of sikh history ♥ ❤
@VikramSingh-ky6jo
@VikramSingh-ky6jo Год назад
ਵਾਹਿਗੁਰੂ ਭਲੀ ਕਰੇ 🙏❤️
@liberategurdwargiangodrhih6872
@liberategurdwargiangodrhih6872 2 года назад
ਕੁਝ ਵਰ੍ਹਿਆਂ ਪਹਿਲਾਂ (2011-12 ) ਕਿਤੇ, ਸੁਣਿਆ, ਪੜ੍ਹਿਆ ਗਿਆ ਸੀ, ਕਿ ਕਿਸੇ ਬੀਬੀ ਨੇ ਮਹਾਰਾਜਾ ਦਲੀਪ ਸਿੰਘ ਪੁੱਤਰ ਮਹਾਰਾਜਾ ਰਣਜੀਤ ਸਿੰਘ ਦਾ ਅੰਸ-ਬੰਸ ਹੋਣ ਦਾ ਦਾਅਵੇਦਾਰ ਐਲਾਨਿਆ ਸੀ। 🙏
@akaur4533
@akaur4533 3 года назад
ਕਿਥੇ ਹਨ ਉਹ ਜਾਲਮ ਅਜ ਨਾਲ ਲੈ ਗੲੇ ਦਲੀਪ ਸਿੰਘ ਦੀ ਜਾੲਿਦਾਦ ਨਰਕਾ ਨੂੰ ਗੲੇ ਉਹ
@kajindersingh4957
@kajindersingh4957 3 года назад
One day will come when our KOHINOOR will come back. When Delip Singh gave to queen he was unconscious.
@kajindersingh4957
@kajindersingh4957 3 года назад
I want to visit England with GOD 's blessing.
@kajindersingh4957
@kajindersingh4957 3 года назад
Our international punjabi (hindu + sikhs) put pressure on UNO to return all value things which were looted by Britishes.
@akaur4533
@akaur4533 3 года назад
@kajinder singh ਵੀਰੇ ਵਾਹਿਗੁਰੂ ਕਿਰਪਾ ਕਰਨ ਜਰੂਰ ਆਓ ੲਿੰਗਲੈਡ ਸਾਡੇ ਪ੍ਰਵਾਰ ਨੂੰ ਵੀ ਮਿਲਣ ਆਇਓ
@akaur4533
@akaur4533 3 года назад
ਜੁਲਾਈ ਵਿੱਚ ਥੈਟਫੋਰਡ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਮੇਲਾ ਲੱਗਦਾ ਹੈ ਜੋ ਆਗੂ ਮੇਲਾ ਕਰਾਉਂਦੇ ਹਨ ਓਹਨਾ ਨਾਲ ਸੰਪਰਕ ਕਰੋ ਵੀਜੀਟਰ ਵੀਜੇ ਤੇ ਆ ਸਕਦੇ ਹੋ ਜਿਸ ਵੀਰ ਨੇ ਵੀਡੀਓ ਪਾਈ ਹੈ ਉਸ ਨਾਲ ਸੰਪਰਕ ਕਰੋ ਓਹ ਵੀ ਮਦਦ ਕਰ ਸਕਦੇ ਹਨ
@Xavier2.0108
@Xavier2.0108 Год назад
ਜੋ ਕੰਮ ਪਹਿਲਾਂ ਡੋਗਰਿਆਂ ਨੇ ਕੀਤਾ ਉਹ ਕੰਮ ਅੱਜ ਪੰਜਾਬ ਦੇ ਜੱਟ ਕਰ ਰਹੇ ਆ 😭😭😭
@baljinder685
@baljinder685 6 месяцев назад
ਕਿਹੜੀ ਗੱਲੋ
@bellehundal8213
@bellehundal8213 3 года назад
Thank you very much / A very heartbreaking story.
@jagtarsingh7261
@jagtarsingh7261 3 года назад
ਸਿੰਘੋ ਏਹ ਸਭ ਦੇਖ ਕੇ ਦਿਲ ਨਾਂ ਹੌਲਾ ਕਰੋ ਚੜ੍ਹਦੀ ਕਲਾ ਵਿੱਚ ਰਹੋ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੋ ਰਲ ਕੇ ਰਹੋ ਐਹੋ ਜਿਹੇ ਹੀਰੇ ਤਾ ਖਾਲਸਾ ਜੀ ਨੇ ਆਪਣਾ ਰਾਜ ਆਉਣ ਤੇ ਨੌਕਰਾਂ ਨੂੰ ਵੰਡਣੇ ਨੇ ਤੇ ਸਭ ਤੋਂ ਕੀਮਤੀ ਹੈ ਅੰਨ ਤੇ ਪਾਣੀ ਜਿਹੜਾ ਅਸੀਂ ਪੰਜ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਵੰਡ ਰਹੇ ਹਾਂ ਜਿੰਨਾ ਕੁੱਝ ਇੰਗਲੈਂਡ ਵਰਗੇ ਦੇਸ਼ਾਂ ਨੇ ਸੈਂਕੜੇ ਸਾਲ ਲੋਕਾਂ ਨੂੰ ਲੁੱਟ ਕੇ ਇਕੱਠਾ ਕੀਤਾ ਹੈ ਓਨਾ ਤਾਂ ਅਸੀਂ ਇੱਕ ਸਾਲ ਵਿੱਚ ਲੰਗਰਾਂ ਤੇ ਖਰਚ ਕਰਦੇ ਹਾਂ ਗੋਰੇ ਸਾਡੀ ਕੀ ਰੀਸ ਕਰਨਗੇ ਇਹ ਤਾਂ ਅਸੀਂ ਵਖਤ ਦੇ ਤੇ ਗਦਾਰੀਆਂ ਨੇਂ ਮਾਰੇ ਹੋਏ ਹਾਂ
@SukhwinderKaur-pp3on
@SukhwinderKaur-pp3on 3 года назад
Salute salute xxxx maharaja Ranjeet Singh ji and all family members 🌹🌹
@kesarsingh7905
@kesarsingh7905 3 года назад
ਵੀਰ ਹਰਭੇਜ ਸਿੰਘ ਜੀ ਗੁਰ ਫਤਹਿ ਪ੍ਰਵਾਨ ਜੀ, ਅਸੀਂ 1979 ਤੋਂ ਅੱਜ ਤੱਕ ਅਨੇਕਾਂ ਵਾਰ ਮਹਰਾਜਾ ਦਲੀਪ ਸਿੰਘ ਜੀ ਦੀ ਵਿਰਾਸਤੀ ਇਮਾਰਤਾਂ ਦੇ ਕੋਲ੍ਹ ਦੀ ਲੰਘੇ ਹੋਵਾਂਗੇ ਤੇ ਸਾਹਮਣੇ ਖੜ ਕੇ ਪਾਣੀ ਤੇ ਠੰਡੇ ਵਗੈਰਾ ਪੀਤੇ ਹਨ। ਤੇ ਪੜ੍ਹਿਆ ਵੀ ਹੈ ਮਹਰਾਜੇ ਦੀ ਕੋਠੀ ਵਾਰੇ, ਪਰ ਅੈਨਾ ਖੋਖਲਾ ਖੋਪੜ। ਸੋਚਿਆ ਨਹੀਂ ਕਿ ਅੈਡਾ ਵੱਡਾ ਇਤਿਹਾਸ ਇਸ ਵਿਰਾਸਤੀ ਇਮਾਰਤ ਵਿੱਚ ਪਿਆ ਹੈ। ਵੀਰ ਜੀ ਬਹੁਤੇ ਬੁਹਤ ਧੰਨਵਾਦ। ਹੁਣ ਜਦੋਂ ਵੀ ਆਇਆ ਤਾਂ ਜਰੂਰ ਹੀ ਮਹਰਾਜੇ ਦਲੀਪ ਸਿੰਘ ਦੀਆਂ ਯਾਦਾਂ ਨੂੰ ਸਾਝੀਆਂ ਕਰਾਂਗੇ। 9463512079.
@manveerdhindsadhindsa8290
@manveerdhindsadhindsa8290 3 года назад
ਹਰਭੇਜ ਵੀਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਆਪਣੀ ਕੋਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ
@bobbajwa4989
@bobbajwa4989 Год назад
ਬੜੇ ਅਫਸੋਸ ਦੀ ਗੱਲ ਹੈ ਕੇ, ਜਿਹੜੀ ਕੇ ਸਾਡਾ ਅਕਾਲੀ ਦਲ ਹੈ ਉਨਾ ਨੇ ਇਸ ਹਿਸਟਰੀ ਨੂੰ ਪੰਜਾਬ ਦੇ ਲੋਕਾ ਤਕ ਪਹੁਚਣ ਹੀ ਨਹੀ ਦਿਤਾ,ਮੁਗਲ ਹਿਸਟਰੀ ਭੜਾਈ ਜਾਦੀ ਹੈ।history of pubjab main corecoriom ਵਿਚ ਅੱਜ ਵੀ ਹੈ ਨਹੀ ਇਹ ਸਾਰਾ ਬੇੜਾ ਅਕਾਲੀਆ ਦਾ ਬਠੇਆ ਹੈ
@gursewaksamra8129
@gursewaksamra8129 3 года назад
ਇਹ ਕੋਠੀ ਜ਼ਿੰਦਗੀ ਵਿੱਚ ਤਿੰਨ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ
@akaur4533
@akaur4533 3 года назад
ਤੁਸੀ ਕਿੰਨੇ ਕਿਸਮਤ ਵਾਲੇ ਹੋ
@akaur4533
@akaur4533 3 года назад
ਵੀਰੇ ੲਿਸ ਕੋਠੀ ਦਾ ਪੂਰਾ ਅੈਡਰੈਸ ਲਿਖ ਸਕਦੇ ਹੋ ਅਸੀ ਯੂ ਕੇ ਤੋ ਹਾ ਅਸੀ ਜਦੋ ਪੰਜਾਬ ਅਾੲੇ ਜਰੂਰ ਦੇਖਾਗੇ
@ManpreetKaur-lu6vx
@ManpreetKaur-lu6vx 3 года назад
Plz proper address dssio
@gursewaksamra8129
@gursewaksamra8129 3 года назад
@@akaur4533 ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ
@gursewaksamra8129
@gursewaksamra8129 3 года назад
@@ManpreetKaur-lu6vx ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ ਬੱਸੀਆਂ ਤੋਂ ਜਦੋਂ ਰਾਏਕੋਟ ਨੂੰ ਜਾਨੇ ਹਾਂ ਤਾਂ ਖੱਬੇ ਹੱਥ ਪੈਂਦਾ ਹੈ
@satgurterioat9333
@satgurterioat9333 6 месяцев назад
ਬੱਚਿਓ ਤੁਸੀਂ ਇਸ ਲਿੰਕ ਤੇ ਕਲਿਕ ਕਰੋ ਜੀ ਤੁਸੀਂ ਦੇਖੋਂ ਕਿਵੇਂ ਮਾਹਰਾਣੀ ਜਿੰਦ ਕੌਰ ਜੀ ਦੇ ਸੰਸਕਾਰ ਵਾਲੀ ਥਾਂ ਕਿਵੇਂ ਰੁਲ ਰਹੀ ਹੈ ਸਾਡੀ ਟੀਮ ਮ ਨੇ ਉਸ ਥਾਂ ਤੇ ਕੀਤਾ
@VikramSingh-ky6jo
@VikramSingh-ky6jo Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
@RabbdaCamerA
@RabbdaCamerA 3 года назад
England de gory saddi jutti de v saman nahi c, yaar assi ki c te ki ho gaye😔
@kulwindersinghbirring2142
@kulwindersinghbirring2142 3 года назад
ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਏ ਵੀ ਕਿਹਾ ਸੀ ਖਾਲਸਾ ਜੀ ਦੋ ਘੜੀ ਰੁਕ ਜਾਓ ਮੈ ਤੁਹਾਨੂੰ ਦੁਨੀਆਂ ਦਾ ਰਾਜ ਬਖਸ ਦੇਵਾ ਗਾ 40 ਸਿੰਘ ਛੱਡ ਕੇ ਸਾਰੇ ਤੁਰ ਗੇ ਕਹਿੰਦੇ ਹਨ ਡਾ ਸੀ ਕੋਈ ਗੋਰਾ ਜਿਸ ਨੇ ਗੁਰੂ ਸਾਹਿਬ ਜੀ ਦੇ ਟਾਂਕੇ ਲਾਏ ਸਨ ਨੰਦੇੜ ਸਾਹਿਬ ਜੀ ਚ ਗੁਰੂ ਸਾਹਿਬ ਜੀ ਕਹਿੰਦੇ ਮੰਗ ਕੀ ਮੰਗਦਾ ਤਿੰਨ ਵਾਰ ਪੁੱਛੀਆ ਉਸ ਨੇ ਵਪਾਰ ਮੰਗੀਆਂ ਗੁਰੂ ਸਾਹਿਬ ਜੀ ਨੇ 100 ਸਾਲ ਰਾਜ ਸੋ ਸਾਲ ਵਪਾਰ ਬਖਸ ਦਿੱਤਾ ਅਤੇ ਏ ਗੋਰਾ ਕੋਈ ਹੋਰ ਨਹੀਂ ਸੀ ਈਸਟ ਇੰਡੀਆ ਕੰਪਨੀ ਦਾ 40 ਮਾਲਕਾ ਚੋ ਇੱਕ ਸੀ ਇਸ ਨੂੰ ਪੱਤਰ ਦਿੱਤਾ ਸੀ ਜਿਸ ਤੇ ਮੋਹਰ ਅਤੇ ਸਾਈਨ ਗੁਰੂ ਸਾਹਿਬ ਜੀ ਦੇ ਸਨ ਅਤੇ ਬਹਾਦਰ ਸਾਹ ਨੂੰ ਦੇਣ ਲਈ ਕਿਹਾ ਅੱਗੋ ਬਹਾਰ ਸਾਹ ਬੜਾ ਖੁਸ ਹੋਈਆਂ ਗੁਰੂ ਸਾਹਿਬ ਜੀ ਨੇ ਇਸ ਨੂੰ ਭੇਜੀਆਂ ਉਸ ਦੀ ਵੀ ਜਾੜ ਦੁਖਦੀ ਸੀ ਜੋ ਇਤਿਹਾਸ ਵਿੱਚ ਲਿਖਿਆ ਹੈ ਇਸੇ ਗੋਰੋ ਡਾ ਨੇ ਪੁੱਟੀ ਸੀ ਬਹਾਦਰ ਸਾਹ ਨੇ ਹੀ ਇਸ ਗੋਰੇ ਨੂੰ ਪਹਿਲੀ ਵਾਰੀ ਜਹਾਜ ਦਿੱਤਾ ਸੀ ਕਾਲੀ ਮਿਰਚ ਦਾ ਭਰ ਕੇ ਜਦੋ ਏ ਅਪਣੇ ਦੇਸ ਜਰਮਨੀ ਗਏ ਉੱਥੇ ਦੀ ਸਰਕਾਰ ਨੇ ਇਨਾ ਨੂੰ ਕਰਜ ਦੇਣ ਤੋ ਇਨਕਾਰ ਕਿੱਤਾ ਫਿਰ ਏ ਇਗਲੈਡ ਗੇ ਜਿਥੇ ਅੱਜ ਵੀ ਗੁਰੂ ਸਾਹਿਬ ਜੀ ਦੀ ਹੱਥ ਲਿਖਤ bank of England ਚ ਪਈ ਹੈ ਜੋ ਪਹਿਲਾਂ ਐਗਰੀਮੈਂਟ ਸੀ ਇਥੋ ਹੀ ਕਰਜ ਮਿਲੀਆਂ ਜਦੋ ਭਾਰਤ ਵਿੱਚ ਕੰਪਨੀ ਦੀ ਲੁੱਟ ਖਸੁੱਟ ਹੋਣੀ ਸੁਰੂ ਹੋਈ ਤਾ ਬੈਂਕ ਨੇ ਸਾਹੀ ਫੋਜ ਪਹਿਲੀ ਵਾਰੀ ਭਾਰਤ ਭੇਜੀ ਜਿਥੋ ਅੰਗਰੇਜ ਸਰਕਾਰ ਦਾ ਰਾਜ ਹੋਈਆ ਏ ਕੜੀ ਨੂੰ ਜੋੜੋ ਲੱਭੋ ਉਹ ਕੇਹੜਾ ਗੋਰਾ ਸੀ ਅਤੇ ਗੁਰੂ ਸਾਹਿਬ ਜੀ ਦੀ ਹੱਥ ਲਿਖਤ ਦੀ ਕਾਪੀ ਵੀ ਪਰਾਪਤ ਕਰੋ ਤਾਹੀ ਗੋਰੇ ਸਿਰਫ 100 ਸਾਲ ਹੀ ਰਾਜ ਕਰਦੇ ਹਨ ਏ ਹੁਕਮ ਗੁਰੂ ਸਾਹਿਬ ਜੀ ਦਾ ਸੀ ਜੇ ਸਿੱਖ ਗੁਰੂ ਸਾਹਿਬ ਜੀ ਨੂੰ ਥੋਖਾ ਨਾ ਦਿੰਦੇ ਅੱਜ ਰਾਜ ਪੁਰੀ ਦੁਨੀਆਂ ਭਰ ਚ ਖਾਲਸੇ ਦਾ ਹੋਣਾ ਸੀ ਇਕੱਠੇ ਹੋ ਕੇ ਮਾਫੀ ਮੰਗ ਲੋ ਭਾਰਤ ਦੀਆਂ ਅੱਖਾਂ ਖੋਲਣ ਲਈ ਗੁਰੂ ਸਾਹਿਬ ਜੀ ਦੀ ਲਿਖਤ ਪਹਿਲਾਂ ਹਾਸਲ ਕਰੋ ਮੈ ਖੁਦ ਕਈ ਮੇਲ ਕਰ ਚੁੱਕਾ ਇਸਟ ਇਡੀਆ ਕੰਪਨੀ ਨੂੰ ਅਤੇ ਬੈਕ ਆਫ ਇਗਲੈਡ ਨੂੰ ਕੋਈ ਜਵਾਵ ਨਹੀ ਆਈਆ ਏ ਕੰਮ ਤੁਸੀ ਕਰੋ ਇਤਿਹਾਸ ਦੀ ਕੜੀ ਨੂੰ ਜੋੜੋ ਜੋ ਟੁੱਟੀ ਹੋਈ ਹੈ
@harbhejsidhu1072
@harbhejsidhu1072 3 года назад
ਇਸ ਕਿਤਾਬ ਦਾ ਨਾਂ ਦੱਸ ਦਿਓ ਜੀ।
@kulwindersinghbirring2142
@kulwindersinghbirring2142 3 года назад
@@harbhejsidhu1072 ਬਾਈ ਜੀ Dr colin ਸੀ ਏ ਗੋਰਾ ਏ ਤੁਸੀ wikipedia ਤੇ ਜਾ ਕੇ ਲਿਖੋ Dr colin meet guru gobind Singh ji
@kulwindersinghbirring2142
@kulwindersinghbirring2142 3 года назад
@@harbhejsidhu1072 ਮੈ ਖੁਦ ਪੜੀਆ ਇਤਿਹਾਸ ਵਿੱਚ ਕਿਦਾ ਬਹਾਦਰ ਸਾਹ ਦੀ ਏ ਗੋਰਾ ਜਾੜ ਪੁਟਦਾ ਅਤੇ ਇਤਿਹਾਸਕਾਰ ਕਹਿੰਦੇ ਹਨ ਜਾੜ ਦੀ ਖੁਸ਼ੀ ਚ ਇਸ ਨੇ ਪੱਤਰ ਲਿਖ ਕੇ ਮੋਹਰ ਲਾਈ ਪਰ ਸੱਚ ਏ ਹੈ ਇਸ ਨੇ ਮੋਹਰ ਗੁਰੂ ਸਾਹਿਬ ਜੀ ਦੇ ਲਿਖੇ ਹੋਏ ਪੱਤਰ ਤੇ ਲਾਈ ਜੋ ਐਥੇ ਕੜੀ ਤੋੜ ਗੇ ਇਤਿਹਾਸਕਾਰ ਸਬੂਤ ਈਸਟ ਇੰਡੀਆ ਕੰਪਨੀ ਕੋਲ ਹੈ ਜਾ ਬੈਕ ਆਫ ਇਗਲੈਡ ਕੋਲ ਹੈ ਆ ਜਾੜ ਵਾਲੀ ਗੱਲ ਤਾ 7 ਵੀ 8 ਵੀ ਦੀਆ ਕਿਤਾਬਾਂ ਚ ਵੀ ਪੜਾਈਆ ਜਾਦਾ ਸੀ ਕਿਸੇ ਪੁਰਾਣੇ ਟੀਚਰ ਨੂੰ ਪੁੱਛੋ ਕੇਹੜੀ ਕਿਤਾਬ ਚ Dr colin ਅਤੇ ਬਹਾਦਰ ਸਾਹ ਦੀ ਮਿਲਣੀ ਵਾਰੇ ਲਿਖੀਆਂ
@kulwindersinghbirring2142
@kulwindersinghbirring2142 3 года назад
@@harbhejsidhu1072 ਬਾਈ ਜੀ ਤੁਸੀ ਪਿੰਡ ਸਹੇੜੀ ਚਲੇ ਜਾਓ ਇਸ ਪਿੰਡ ਚ 75% ਮਾਸੜ ਅਤੇ ਫੁੱਫੜ ਹਨ ਕਿਉ ਹਨ ਕੀ ਕਾਰਨ ਹੈ ਇਤਿਹਾਸ ਵਿੱਚ ਕਿਤੇ ਵੀ ਜਿਕਰ ਨਹੀ ਮਾਤਾ ਜੀ ਨੇ ਕਿਹਾ ਏ ਪਿੰਡ ਉਜਾੜੇ ਗਾ ਕਈ ਲੋਕ ਸੋਚਦੇ ਹਨ ਅਸੀ ਤੇ ਬਸੇ ਹੋਏ ਆ ਕੁੱਝ ਨਹੀਂ ਹੋਈਆਂ ਪਰ ਏ ਪਿੰਡ ਹੌਲੀ ਹੌਲੀ ਘਰ ਜੁਆਈ ਚ ਤਬਦੀਲ ਹੋ ਗਿਆ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਸਬਦਾਂ ਚ ਐਨੀ ਤਾਕਤ ਹੈ ਜੋ ਕੇਹ ਗੇ ਹੋਕੇ ਹਟੇ ਗਾ
@puneetkaur3350
@puneetkaur3350 3 года назад
Kitab da name dasdo pls.
@balvirbainsbains4384
@balvirbainsbains4384 2 года назад
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
@akaur4533
@akaur4533 3 года назад
ਜਦੋ ਜਿੰਦ ਕੌਰ ੲਿੰਗਲੈਡ ਰਹੀ ਆਪਣੇ ਪੁਤ ਦਲੀਪ ਸਿੰਘ ਨੂੰ ਮਹੀਨੇ ਵਿਚ ਸਿਰਫ ੲਿਕ ਵਾਰ ਹੀ ਮਿਲ ਸਕਦੀ ਸੀ ਗੋਰਿਆ ਨੂੰ ਡਰ ਸੀ ਦਲੀਪ ਸਿੰਘ ਨੂੰ ਹਰ ਵਾਰ ਪੰਜਾਬ ਜਾਣ ਤੋ ਰੋਕਿਆ ਜਾਦਾ ਸੀ
@karmjitsingh7196
@karmjitsingh7196 3 года назад
1799 to 1739 nhi vir ji 1801 to 1839 tak ਮਹਾਂ ਰਾਜਾ ਰਣਜੀਤ ਸਿੰਘ ਦਾ ਰਾਜ
@ajitsanghera6232
@ajitsanghera6232 3 года назад
Very good information. Please give address in England and Punjab Museum pls🙏
@inderjitsingh5453
@inderjitsingh5453 2 года назад
1799 ਤੋਂ 1840 ,,,,, ਜੇ ਮੈਂ ਗਲਤ ਨਹੀਂ ਤਾਂ ਤੁਸੀਂ 1799 ਤੋਂ 1740 ਕਿਹਾ,,,,,,, ਉਪਰਾਲਾ ਬਹੁਤ ਵਧੀਆ ਜੀ
@ManpreetSingh_Jhammat
@ManpreetSingh_Jhammat 2 года назад
galti ho gayi bai g dhyan rakhiya javega thnx g
@harpaulakhvlogs2168
@harpaulakhvlogs2168 3 года назад
ਬੱਸੀਆਂ ਦੇ ਨਾਲ ਸੀਲੋਆਣੀ ਪਿੰਡ ਦਾ ਨਾਮ ਲੈਣਾ ਜਰੂਰੀ ਆ ਕਿਉਂਕਿ ਇਹ ਕੋਠੀ ਸਾਰੀ ਸੀਲੋਆਣੀ ਪਿੰਡ ਦੀ ਜਮੀਨ ਵਿਚ ਬਣੀ ਆ
@sohanSingh-qm7lx
@sohanSingh-qm7lx 3 года назад
ਵੀਰ ਜੀ ਐਡਰੈੱਸ ਦਿਓਗੇ ਜੀ ਪਲੀਜ਼
@fearlessthinking4518
@fearlessthinking4518 3 года назад
ਬਾਈ ਜੀ ਨਿੱਕੀ ਜੀ ਬੇਨਤੀ ਸੀ ਥੋਨੂੰ ਤੁਸੀਂ ਆਪਣੇ ਨਾਮ ਮਗਰ ਗੋਤ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ “ਸਿੰਘ” ਜ਼ਰੂਰ ਲਾਇਆ ਕਰੋ ਜੀ ਅਸੀਂ ਆਪਣੇ ਰਾਜ ਭਾਗ ਤੋੰ ਦੂਰ ਤਾਂਹੀਂ ਹੋਏ ਆਂ ਕਿਉਂਕਿ ਅਸੀਂ ਆਪਣੇ ਫਰਜ਼ ਪਛਾਣਨ ਦੀ ਬਜਾਇ ਉਹਨਾਂ ਤੋਂ ਬੇਮੁੱਖ ਹੋ ਕੇ ਗੁਲਾਮ ਹੁੰਦੇ ਹੋਏ ਵੀ ਆਜ਼ਾਦੀ ਦੇ ਫੋਕੇ ਅਹਿਸਾਸ ਚੱਕੀ ਫਿਰਦੇ ਆਂ
@bahadersingh5583
@bahadersingh5583 Год назад
ਸਰਦਾਰ ਜੀ ਦਾ ਹਿਸਟਰੀ ਦੱਸਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ
@jaspalsingh150
@jaspalsingh150 3 года назад
Very informative video.Thankyou.Special thanks to Sardar Manpreet Singh ji for the great commentary.
@aftabmelsyte
@aftabmelsyte 3 года назад
Boht ਹੀ ਵਧੀਆ ਬੋਲਦੇ ਨੇ ਵੀਰ ਜੀ। ਇਕ ਵਾਰ ਜ਼ਰੂਰ ਆਉਂਗਾ ਏਥੇ
@Sandhusaab56
@Sandhusaab56 3 года назад
ਸਿੱਖੀ ਰਹਿਤ ਅਨੁਸਾਰ ਇਕ ਵਿਆਹ ਹੋਣ ਦੇ ਬਾਵਜੂਦ ਜੋ ਦੂਜਾ ਵਿਆਹ ਕਰਵਾਏ ਓਸਨੂੰ ਨੂੰ ਪ੍ਰਵਾਨ ਨਹੀਂ ਕੀਤਾ ਜੰਦਾ, ਪਰ ਫਿਰ ਮਹਾਰਾਜ ਰਣਜੀਤ ਸਿੰਘ ਦੇ 20 ਵਿਆਹ ਕਿੳੁ ਸੀ!!
@baljinderbanipal3438
@baljinderbanipal3438 3 года назад
I visited Bassian so many times i n my chilhood never knew the history. I going to visit to India after 22 years for sure will visit this place...
@mehto..boy9362
@mehto..boy9362 3 года назад
Bai ih bassian to siloani wale road te aw
@devinderpaldhillon6286
@devinderpaldhillon6286 3 года назад
ਭਾਈ ਸਾਹਿਬ ਕਲੀਨ ਚਿੱਟ ਨਹੀਂ ਕਲੀਨ ਸਲੇਟ ਕਹੋ ਅੱਬਲ ਤਾਂ ਅਨਪੜ੍ਹ ਕਹਿਣਾ ਹੀ ਸਮਝ ਆਉਂਦਾ ਹੈ।
@Punjabivlogg
@Punjabivlogg 3 года назад
*nice information ji* 👌 *good job bro* 👍 *watching from philippine* 🇨🇿🇨🇿🇨🇿
@akaur4533
@akaur4533 3 года назад
ਅਸੀ ਵੀ ਸੰਧੂ ਹਾ ਯੂਕੇ ਤੋ
@amankalsibabak5305
@amankalsibabak5305 3 года назад
Nice
@GurmukhSingh-jb5tx
@GurmukhSingh-jb5tx 3 года назад
ਜੇ ਰਾਜ ਸਿੱਖਾਂ ਕੋਲ ਉਸ ਟੈਮ ਸੀ, ਗਦਾਰ ਵੀ ਹੈਗੇ ਸੀ,ਪਰ ਹੁਣ ਬਹੁਤ ਜ਼ਿਆਦਾ ਪੱਗੜੀ ਦੇ ਭੈਸ ਵਿਚ ਗਦਾਰ ਹਨ ਉਹ ਨਹੀਂ ਚਾਹੁੰਦੇ, ਸਾਡੀ ਕੌਮ ਰਾਜ਼ ਕਰੇਂ,ਮਗਰ ਇਹ ਜਾਇਦਾਦਾਂ ਇਥੇ ਹੀ ਰਹਿਣੀਆਂ ਨੇ, ਉਹ ਸਦਾ ਅਮਰ ਰਹਿਣਗੇ ਜਿਨ੍ਹਾਂ ਸਿੱਖ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹ
@akaur4533
@akaur4533 3 года назад
ਬਹੁਤ ਵਧੀਆ ਊਪਰਾਲਾ ਜੀ
@Kuldeepsingh-zz8hr
@Kuldeepsingh-zz8hr 2 года назад
ਪੰਜਾਬੀ ਇਕ ਦਿਨ ਇੰਗਲੈਂਡ ਤੇ ਵੀ ਰਾਜ ਕਰਨ ਗੇ ਸਮਾਂ ਜ਼ਰੂਰ ਆਉਗਾ, ਉਹੀ ਜਿੱਤੇਗਾ ਕਰਦਾ ਹੈ ਸੋ ਹਾਰ ਦਾ ਹੈ,ਉਹ ਪਹਿਲਵਾਨ ਕਦੇ ਕਿਸੇ ਨੂੰ ਢਾਹ ਨਹੀਂ ਸਕਦਾ ਜਿਹੜਾ ਪਹਿਲਾਂ ਆਪ ਨਹੀ ਢੇਹਾ ,ਅੱਜ ਜੇ ਸਾਡਾ ਪੂਰੀ ਦੁਨੀਆ ਵਿਚ ਕਿਤੇ ਕੋਈ ਰਾਜ ਨਹੀਂ ਕੋਈ ਨਾ ,ਕ੍ਹਲ ਨੂੰ ਪੂਰੀ ਦੁਨੀਆ ਤੇ ਸਾਡਾ ਰਾਜ ਹੋਵੇਗਾ
@djbains900
@djbains900 3 года назад
ਅੱਜ ਪੰਜਾਬ ਨੂੰ ਹੁਬਹੂ ਤਰਜ ਤੇ ਨਮਰਦ ਕੀਤਾ ਜਾ ਰਿਹਾ ਹੈ
@davindersingh7036
@davindersingh7036 2 года назад
Punjabi khoon nu khatam Kita ja reha lol app v kar rahe ne kde gal sunyo loka di kuri nu bahar phej k kehde ne j kuri othe kuj galt kare ki Kari Jan do kehda koi dekhda bas punjab ch na kare kuj Matlab kise hor da beej janam deve koi dukh ni par punjabi da beej na py jave mar jange
@devkamal7705
@devkamal7705 Год назад
ਜਿਉਂ ਮੇਰੇ ਵੀਰ । ਮਾਂ ਜਿੰਦਾਂ ਜੀ ਦੀ ਫੋਟੋ ਲਾਈ ਏ ਮਹਾਰਾਣੀ ਜੀ ਦੀ starting ਚ । ਉਨਾ ਦਾ ਵੀ ਬੁਹਤ ਬੁਰਾ ਹਾਲ ਕੀਤਾ ਗੋਰਿਆਂ ਨੇ। ਅੱਜ ਵੀ ਹੈ ਉਨਾ ਦੀ ਸਮਾਧ ।
@Abu_shergill
@Abu_shergill Год назад
what a rich culture & heritage Sikhism had, salute to all sikh Kings especially king duleep Singh
@KamalpreetSingh-zw7qz
@KamalpreetSingh-zw7qz Год назад
26:02 😊 26:02 😅
@sukhakhalsha5725
@sukhakhalsha5725 2 года назад
ਜਿਨੀ ਦੇਰ ਹਰੀ ਸਿੰਘ ਨਲੂਆ ਜਿੰਦਾ ਰਿਹਾ ਓਨਾ ਚਿਰ ਹੀ ਮਹਾਂ ਰਾਜਾ ਰਣਜੀਤ ਸਿੰਘ ਦਾ ਰਾਜ ਕੈਮ ਰਿਹਾ
@arshpreetkhaira1082
@arshpreetkhaira1082 2 года назад
Waheguru ji🥰
@Sandhusaab56
@Sandhusaab56 3 года назад
ਦਲੀਪ ਸਿੰਘ ਨੇ ਆਪਣੇ ਬੱਚਿਆ ਨੂੰ ਸਿੱਖ ਇਤਿਹਾਸ ਬਾਰੇ ਕਿੳੁ ਨੀ ਦਸਿਆ,ਨਾਲੇ ਓਹਨਾ ਦੇ ਨਾਮ ਵੀ ਪੰਜਾਬ ਵਾਲੇ ਨੀ ਰੱਖੇ!!
@sukhkhairakhaira883
@sukhkhairakhaira883 2 года назад
Sahi a bro main v ehi sochda c....
@gagandeepsinghgagandeep256
@gagandeepsinghgagandeep256 3 года назад
ਬਹੁਤ ਵਧੀਆ ਬਾਈ ਜੀ
@jass3629
@jass3629 3 года назад
Dogra com ne Maharaj De Devansh ka Kahan karaya Apna Bhi Ness Kita garbara Tu bacchon
@parmjeetkour-hu8rf
@parmjeetkour-hu8rf 2 года назад
Satshiri akal veerji tuhanu dova nu for giving a lot of knowledge 👯 may God 🙏 live long you
@lakhwindersingh-mm1og
@lakhwindersingh-mm1og 3 года назад
ਏ ਰਾਏਕੋਟ ਦੇ ਨੇੜੇ ਬਣਿਆ ਹੋਇਆ ਹੈ ਜੀ
Далее
Вопрос Ребром - Серго
43:16
Просмотров 1,4 млн
Вопрос Ребром - Серго
43:16
Просмотров 1,4 млн