Тёмный

ਭਗਵੰਤ ਮਾਨ ਨੇ ਢੀਂਡਸਾ ਪਿਉ-ਪੁੱਤ ਬਾਰੇ ਸੁਣਾਈ ਗੱਲ, ਹੱਸ-ਹੱਸ ਲੋਕ ਹੋਏ ਦੂਹਰੇ 

Punjabi Ekta
Подписаться 490 тыс.
Просмотров 114 тыс.
50% 1

#PunjabNews #BhagwantMann #SukhdevDhindsa
ਭਗਵੰਤ ਮਾਨ ਨੇ ਢੀਂਡਸਾ ਪਿਉ-ਪੁੱਤ ਬਾਰੇ ਸੁਣਾਈ ਗੱਲ, ਹੱਸ-ਹੱਸ ਲੋਕ ਹੋਏ ਦੂਹਰੇ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 155   
@karamjitkaur2935
@karamjitkaur2935 4 месяца назад
ਆਮ.ਆਦਮੀ.ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ❤❤❤❤13,0,13,0 zindabad bhagwant. ਪੰਜਾਬ. ਕੰਮ zindabad 🎉🎉🎉🎉🎉🎉🎉maan 👍
@SarbjeetSingh-fg3xp
@SarbjeetSingh-fg3xp 4 месяца назад
ਆਪ ਪਾਰਟੀ ਜ਼ਿੰਦਾਬਾਦ
@sonuparmar7911
@sonuparmar7911 4 месяца назад
Bhagwat maan zindabad
@sukhdevgill5108
@sukhdevgill5108 4 месяца назад
Good CM Bhagwant Maan jindabad
@SandeepSandeep-rd8uf
@SandeepSandeep-rd8uf 4 месяца назад
Bhagvant maan jo khnda sach bolda aam admi party jindabad
@chamkauraulakh8036
@chamkauraulakh8036 4 месяца назад
ਗੁਰਬਾਣੀ ਰੌਲੀ ਹੀ ਨਹੀਂ ।ਵੇਚੀ ਵੀ ਆ।ptc chanal ਰਾਹੀ ।ਖਾਲੀ ਦਲ ਮੁਰਦਾਬਾਦ
@JarnailSingh-ef5ir
@JarnailSingh-ef5ir 4 месяца назад
Jindabad maan saab ji
@SherSingh-ec7jr
@SherSingh-ec7jr 4 месяца назад
ਆਹ ਤਾਂ ਮੇਰੇ ਆਲਾ ਡਾਇਆਲਾਗ ਬੋਲਤਾ ਗੁਰੂ ਸਹਿਬ ਗੱਲੀਆਂ ਚ ਰੋਲਿਆ ਉਸ ਤਰਾਂ ਇਹ ਵੀ ਰੁਲਦੇ ਨੇ ਗੱਲੀਆਂ ਚ
@amitkumar-ey9fo
@amitkumar-ey9fo 4 месяца назад
Aam Adame partey jendabad
@AvtarSingh-cp2xi
@AvtarSingh-cp2xi 4 месяца назад
Good 👍
@jasvinderkaur771
@jasvinderkaur771 4 месяца назад
Carry on jatta🎉
@jarnailsingh4167
@jarnailsingh4167 4 месяца назад
Ink Lab Jindabad ❤❤❤❤❤❤❤
@gurlabhsingh8072
@gurlabhsingh8072 4 месяца назад
ਇਹਨਾਂ ਗੱਲਾਂ ਦਾ ਪੂਰਾ ਮਤਲਬ ਹੈ ਪਹਿਲੀ ਵਾਰ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ ਪਹਿਲਾ ਵਾਲੇ ਤਾਂ ਚੋਰ ਗਰੋਹ ਪੰਜਾਬ ਨੂੰ ਲੁੱਟ ਕੇ ਖਾਂ ਗਏ ਕਾਂਗਰਸੀ ਅਕਾਲੀ
@babydhupar8978
@babydhupar8978 4 месяца назад
ਡੀ ਸੀ ਬਣ ਕੇ ਨੋਕਰੀ ਕਰਨ ਕਨੇਡਾ ਜਾਣ ਗੇ ਗੱਪਾ ਘੱਟ ਮਾਰੋ ਮੰਤਰੀ ਸਾਹਬ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਲੋਕਾਂ ਨੂੰ ਕੰਮ ਦਿਉ ਹੱਥ ਚ ਠੂਠਾ ਨਾ ਫੜਾਉ ਕਮੇਡੀ ਬੰਦ ਕਰ ਕੇ ਚੰਗੇ ਕੰਮ ਕਰੋ ਜੋ ਲੋਕੀ ਤੁਹਾਡੇ ਜਾਣ ਤੌਂ ਬਾਦ ਯਾਦ ਰੱਖਣ
@jaswinderpalsingh3622
@jaswinderpalsingh3622 4 месяца назад
ਹੈਂ ਕੋਈ ਇੰਨਾ ਗੱਲਾਂ ਦਾ ਸਰੋਕਾਰ ਪੰਜਾਬ ਦੇ ਮੁਦਿਆਂ ਨਾਲ ਬਥੇਰੇ ਟੋਟਕੇ ਸੁਣਾ ਦਿੱਤੇ ਹਨ ਮਾਨ ਸਾਬ੍ਹ ਨਸ਼ਾ ਮੁਕਤ ਬੇਅਦਬੀ ਦਾ ਮਾਮਲਾ ਕੁਰੱਪਸ਼ਨ ਬੰਦ ਕਰਾਉ
@azaadkhalsatvazaadtv7626
@azaadkhalsatvazaadtv7626 4 месяца назад
ਗੁਰਬਾਣੀ ਦਾ ਇਨਸਾਫ ਤਾ ਤੂੰ ਵੀ ਨੀ ਦਵਾਏਆ ਕੁਵਰ ਵਿਜੇ ਪ੍ਰਤਾਪ ਨੂੰ ਤੁਸੀਂ ਪਾਰਟੀ ਚੋ ਕਡਤਾ ਜਿਸਨੇ ਇਨਸਾਫ ਦੀ ਮੰਗ ਕੀਤੀ
@jasbirpalsingh8910
@jasbirpalsingh8910 4 месяца назад
Waheguru ji
@gk797
@gk797 4 месяца назад
Aam Aadmi Party Zindabaad ❤❤13-0
@JPRathour2413
@JPRathour2413 4 месяца назад
B for bhagat singh b for bhagwant m with you bz you are a true leader and i am also get all facilities free and its true ਮੇਰੇ ਬੱਪੂ ਜੀ ਮੋਦੀ ਦੇ ਫੈਨ ਅ ਤੇ ਮੈਂ ਤੁਹਾਡਾ ਸਾਡੀ ਰੋਜ਼ ਬਹਿਸ ਹੁੰਦੀ ਅ ਬੱਪੂ ਜੀ ਕਹਿੰਦੇ ਮੋਦੀ ਨੇ ਮਿਲਟਰੀ ਸਟਰੋਂਗ ਕਾਰਤੀ ਮੈਂ ਕਹਿਣਾ ਭਗਵੰਤ ਨੇ ਪੰਜਾਬ ਬਣਤਾ
@Gurinder1707
@Gurinder1707 4 месяца назад
❤❤❤❤
@KnwaljeetSingh
@KnwaljeetSingh 4 месяца назад
Bhagwant Mann jindabad
@jarnailsingh4167
@jarnailsingh4167 4 месяца назад
C.M Mann Sahib Jindabad ❤❤❤❤❤❤❤
@amrikjohal1240
@amrikjohal1240 4 месяца назад
Live long mann ji.thanks
@jaggasidhus123
@jaggasidhus123 4 месяца назад
ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@Anonymous-td5nv
@Anonymous-td5nv 4 месяца назад
ਭਗਵੰਤ ਮਾਨ ਇਜ ਦਾ ਬੈਸਟ ਬੁਲਾਰਾ ਸਭ ਦੇ ਵੱਟ ਕੱਢੀ ਜਾਂਦਾ ਹੈ
@Rinkukhurdvlogs
@Rinkukhurdvlogs 4 месяца назад
Maan
@sonysidhu2711
@sonysidhu2711 4 месяца назад
ਗੱਪਾਂ ਚ ਮਾਂ ਦਾ ਸ਼ੇਰਾ ਤੇ ਗੱਲਾਂ ਚ ਤਾਂ ਤੂੰ ਨੀ ਆਉਣ ਦਿੰਦਾ ਕਿਸੇ ਨੂੰ ਇਹ ਲੋਕ ਹੀ ਸਮਝੇ ਜਾਣ ਤਾਂ ਗੱਲ ਵੱਖਰੀ ਹੈ ਪਹਿਲਾਂ ਵੀ ਤੂੰ ਇਹ ਐਕਟਿੰਗ ਕਰਦਾ ਰਿਹਾ ਇਥੋਂ ਕੁਝ ਨਹੀਂ ਗੁਜਿਆ ਤੂੰ ਬਹੁਤ ਭੈੜੀ ਕਰੇਗਾ ਲੋਕਾਂ ਨੂੰ
@ashokpurchase9653
@ashokpurchase9653 4 месяца назад
V. Good🌹👍👍 Maan ji
@ParminderSingh-jz4uf
@ParminderSingh-jz4uf 4 месяца назад
12:24 ਮੈਨੂੰ ਸਮਝ ਨਹੀਂ ਆਉਂਦੀ ਭੰਡ ਨੇ ਕਿਸਨੂੰ ਕਿਹਾ ਕਿ "ਅਸੀਂ ਇਕੱਠੇ ਮਰਾਓਂਦੇ ਹਾਂ"। 😅😅😅😅😅😅
@gurtejsingh1288
@gurtejsingh1288 4 месяца назад
ਵੀਰ ਜੀ ਹੈ ਦੁਜਾ ਬੀਰਬਲ ਹੈ
@sonuparmar7911
@sonuparmar7911 4 месяца назад
App zindabad
@harinderkaur5075
@harinderkaur5075 4 месяца назад
👍👍
@ManpreetSidhu-l2n
@ManpreetSidhu-l2n 4 месяца назад
God bless u
@bishwnadnepal6685
@bishwnadnepal6685 4 месяца назад
Aap. Jindabad.
@gurdeepsinghparmar9656
@gurdeepsinghparmar9656 4 месяца назад
C M MANN jindawad.
@jagdishkaur9755
@jagdishkaur9755 4 месяца назад
ਕਦੇ sc ਭਾਈਚਾਰੇ ਦੀ ਸਾਰ ਲੈਣ ਦਾ ਚੇਤਾ ਆਇਐ ਕਿ ਨਹੀਂ? ਵੋਟਾਂ ਤਾਂ ਉਨ੍ਹਾਂ ਨੇ ਵੀ ਤੁਹਾਨੂੰ ਪਾਈਆਂ ਸੀ। ਤੁਸੀਂ ਹੁਣ ਤੱਕ ਉਨ੍ਹਾਂ ਦੀ ਸਾਰ ਹੀ ਨਹੀਂ ਲਈ ਨਾ ਹੀ ਉਨ੍ਹਾਂ ਬਾਰੇ ਕਦੇ ਕੁਝ ਬੋਲਿਆ ਹੈ।
@balvirsingh5810
@balvirsingh5810 4 месяца назад
ਬਾਣੀ ਧੁਰੋ ਆਈ ਹੈ ਤੇ ਖਾਲਸਾ ਵੀ ਧੁਰ ਵਾਲਾ ਹੀ ਪ੍ਰਗਟ ਕਰਦਾ ਹੈ ਤੇ ਗੁਰੂ ਦੇ ਸਿੰਘ ਖਾਲਸੇ ਤੁਸੀਂ ਡਿਬਰੂਗੜ੍ਹ ਠੋਕੇ
@swaritpuri523
@swaritpuri523 4 месяца назад
Aap zindabad
@jaspalsinghlamba8578
@jaspalsinghlamba8578 4 месяца назад
22 ਜੀ ਕੱਣਕ ਦੇਣੀ ਕਦੋ ਹੈ
@BKGarg-oi7oy
@BKGarg-oi7oy 4 месяца назад
Good CM Bhagwant Maan better than previous Cong akali CM Captain Sukhbir
@gurlabhsingh8072
@gurlabhsingh8072 4 месяца назад
ਇਹ ਸੱਚ ਹੈ ਗਲਤ ਤਰੀਕੇ ਨਾਲ ਪਰਚੇ ਦਰਜ ਬੰਦ ਹਨ ਨਹੀ ਹੁੰਦੇ ਨਜੈਜ ਪਰਚੇ ਦਰਜ
@BillaChoudhary-be9ud
@BillaChoudhary-be9ud 4 месяца назад
Cm sab zindabad baad
@jaspalmaur4494
@jaspalmaur4494 4 месяца назад
Love you Bhagwant veere ,God bless you,Dhuri wali sister from usa
@KomalKomal-rh1mw
@KomalKomal-rh1mw 4 месяца назад
Nice 👍🏻 bro
@jotijatt4022
@jotijatt4022 4 месяца назад
Simranjit Singh Maan ❤️🚩
@PalveerDhillon98
@PalveerDhillon98 4 месяца назад
ਤੂੰ ਦੋਨਾਂ ਨੂੰ ਲੈ ਜਾ ਚੰਗਾ ਰਹੇਗਾ ਅਨਮੋਲ ਗਗਨ ਫਰੀਦ ਕੋਟ ਦਾ ਜਾ ਮਾੜਾ ਮੋਟਾ ਅਸਰ ਤਾਂ ਹੋਵੇਗਾ
@vikasKumar-to9uy
@vikasKumar-to9uy 4 месяца назад
Punjab de lok samjgy hun ohna nu kam chahida punjab vich ohna gla chutkle nhi hun dowel engine gorvement need to punjab best gorvement bjp party narinder modi ji ❤❤❤❤❤❤
@malkiatsingh2306
@malkiatsingh2306 4 месяца назад
Good Maan sab ji
@DUSHMAN-bk4in
@DUSHMAN-bk4in 4 месяца назад
ਮੀਤ ਨੂੰ ਫਰੀ ਦਾ ਕੁਲਚਾ ਖਾਣ ਦਾ ਵੀ ਪਤਾ ।
@jotijatt4022
@jotijatt4022 4 месяца назад
Lakhas sidhana y ❤️🚩
@jagtarghurkani6579
@jagtarghurkani6579 4 месяца назад
ਕਣਕ ਨਹੀਂ ਨੌਕਰੀਆਂ ਭੁੱਲ ਗਿਆ ਜਵਾਨ ਤੇਰੇ ਤੇ ਫਿਰ ਉਹਨਾ ਪਾਰਟੀਆਂ ਚ ਫਰਕ ਕੀ ਰਹਿ ਗਿਆ
@Ranjitsingh-bm9fw
@Ranjitsingh-bm9fw 4 месяца назад
👌👍
@satinderkumar5956
@satinderkumar5956 4 месяца назад
Bhagmant man jina lokan upar hasda hai 4tarik noo ona hi ro venga
@navdeepbrar6106
@navdeepbrar6106 4 месяца назад
ਕੋਈ ਹੈ ਦਮ ehna ਗੱਲਾਂ ਚ ਕਿਉਂ yr gappa ਮਾਰਦਾ
@DUSHMAN-bk4in
@DUSHMAN-bk4in 4 месяца назад
ਤੂੰ ਕੇਜਰੀਵਾਲ ਦੇ ਪੈਰੀ ਪੰਜਾਬ ਹੀ ਰੋਲ ਆਇਆ ।
@Jinder-u5o
@Jinder-u5o 4 месяца назад
ਕੋਈ ਚੱਜ ਦੀ ਗਲ ਨਾ ਕਰਿਆ ਕਰੋ, ਨਾਲੇ ਤੂੰ ਬਿਜਲੀ ਦਾ ਬਿਲ ਨਹੀਂ ਭਰਦਾ ਹੋਣਾ, ਨਾਲੇ ਮਾਂ, ਭੈਣ, ਘਰਵਾਲੀ, ਫਰੀ ਚ ਘੁੰਮਦੀਆਂ ਹੋਣੀਆਂ ਬੱਸਾਂ ਚ, ਨਾਲੇ ਇਲਾਜ ਲਈ ਮੁਹੱਲਾ ਕਲੀਨਿਕ ਜਾਂਦਾ ਹੋਵੇਗਾ,,,,,,, ਫੇਰ ਵੀ ਥੋਡੇ ਵਰਗੇ ਰਹਿੰਦੇ ਬਾਦਲਾਂ ਜਾਂ ਸਿਮਰਜੀਤ ਮਾਨ ਵਰਗਿਆ ਦੇ ਪੈਰਾਂ ਚ ਨੇ
@ksdhaliwal3670
@ksdhaliwal3670 4 месяца назад
ਪੰਜਾਬ ਵੇਚ ਤਾਂ ਆਪਣੇ ਮੰਜੇ ਥਲੇ ਸੋਟੀ ਫੇਰੋ। ਨਹਿਰੀ ਪਟਵਾਰੀ ਕਿਉਂ ਸਸਪੈਂਡ। ਬਰਗਾੜੀ ਕਾਂਡ।ਰੇਤ ਕਾਂਡ।ਸਰਾਬ ਕਾਂਡ। ਵੀ ਆਈ ਪੀ ਕਲਚਰ।ਲੋਕ ਬੁੱਧੂ ਬਨਾ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹੋ।
@guru3863
@guru3863 4 месяца назад
Vote ni Pani mann sabh Jani maji kamdi karle
@bhupindersingh4084
@bhupindersingh4084 4 месяца назад
ਜਿਸਨੇ।ਆਪਣੀ।ਭੈਣਨੀ।ਬਖਸ਼ੀ।ਉਹ।ਪੰਜਾਬ।ਕੀ।ਭਲਾ।ਕਰੂ
@sarbjeetsingh1302
@sarbjeetsingh1302 4 месяца назад
Can say Nanan for HSKBADAL ji
@SushmaSahni-j5d
@SushmaSahni-j5d 4 месяца назад
Inna daa hley hor mada haal hona hei mann sahb hley taa film shooroo hoei hei
@amitkumar-ey9fo
@amitkumar-ey9fo 4 месяца назад
C M jendabad
@GurmukhSingh-mz5it
@GurmukhSingh-mz5it 4 месяца назад
ਬਚਿਆਂ ਲਈ ਨੌਕਰੀ ਮਗੋ ਫਰੀ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨ ਚਾਹੀਦਾ ਹੈ
@PalveerDhillon98
@PalveerDhillon98 4 месяца назад
ਤੋਰੋ ਕਿਸੇ ਡੈਮ ਦਾ ਇੱਕ ਪਿਲਰ ਵਣਾਕੇ ਦਿਖਾਲੀ ਫੇਰ ਸਟੇਜ ਤੇ ਗੱਪ ਮਾਰੀ
@manjeetsinghuppal5980
@manjeetsinghuppal5980 4 месяца назад
ਜਦੋ ਬਾਣੀ ਰੋਲਤੀ ਹੁਣ ਇਹ ਕਾਂਗਰਸੀ ਤੇ ਕਾਲੀ ਖਤਮ ਹੋਣਗੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਕਤਾਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾ ਦੀ ਦੇਹ ਕਿਹਾ ਸਦ ਸੁਣਦਾ ਸਦ ਵੇਖਦਾ ਇਹਤਾ ਖਤਮ ਨੇ
@mann-iw8pl
@mann-iw8pl 4 месяца назад
Icmmann
@DilbarBajwa-p8q
@DilbarBajwa-p8q 4 месяца назад
ਭਗਵੰਤ ਮਾਨ ਜੀ ਕਾਮੇਡੀ ਛੱਡੋ ਹੁਣ ਪੰਜਾਬ ਦੇ ਮੁਦਿਆਂ ਦੀ ਗੱਲ ਕਰੋ ਜਿਸ ਕਰਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ
@harbhajansingh8651
@harbhajansingh8651 4 месяца назад
ਬਗਰਾੜੀ ਕਿੰਨੇ ਵਾਰੀ ਗਏ o man sahib ji Sode Kuwar sahib di ਹੀ ਗੱਲ ਸੁਣ ਲਯੋ
@jagtarghurkani6579
@jagtarghurkani6579 4 месяца назад
ਭਗਵੰਤ ਮਾਨ ਸਾਹਿਬ ਮੁੱਦਿਆਂ ਦੀ ਗੱਲ ਕਰੋ ਪੈਰੀ ਹੱਥ ਕੌਣ ਕੀਤਾ ਪੈਰੀ ਹੱਥ ਲਾਉਂਦਾ ਕੌਣ ਕੀਤੋਂ ਲਵਾਉਂਦਾ ਇਹ ਮੁੱਦੇ ਨੀ ਮੁੱਦੇ ਪੰਜਾਬ ਦੇ ਨਸ਼ਾ ਬੇਰੁਜ਼ਗਾਰੀ ਤੇ ਗਰੀਬੀ ਹੈ ਗੱਲਾਂ ਮੁੱਦਿਆਂ ਤੇ ਕਰ ਪੈਰੀ ਹੱਥ ਲਾਉਣ ਨਾਲ ਕੋਈ ਵੱਡਾ ਛੋਟਾ ਨਹੀਂ ਹੁੰਦਾ
@santoshrai8437
@santoshrai8437 4 месяца назад
JITU BHAI JITU BHAGWANT MAN ❤ LOVE YOU PUNJAB ❤❤❤❤❤❤❤❤❤❤🎉🎉🎉🎉🎉🎉🎉
@SurinderPal-sj1wm
@SurinderPal-sj1wm 4 месяца назад
Good. Cm. Mann. Sab
@bhagatbrar9941
@bhagatbrar9941 4 месяца назад
good cm
@JaspalSingh-xf9uf
@JaspalSingh-xf9uf 4 месяца назад
Goldey no 1
@BKGarg-oi7oy
@BKGarg-oi7oy 4 месяца назад
Congress akali ne kujh nahi kita friendly match khele vari vari Raj kita
@lakhwindersidhu5369
@lakhwindersidhu5369 4 месяца назад
Great cm maan saab jindabad ji
@navjeetsingh6783
@navjeetsingh6783 4 месяца назад
🎉🎉🎉🎉
@jotijatt4022
@jotijatt4022 4 месяца назад
Bhai Amritpal singh ❤️🚩
@navdeepbrar6106
@navdeepbrar6106 4 месяца назад
goldy ਦੀ ਵਾਲੀ bejti ਕਰ ਗਿਆ kehnda ਪੋਸਟਰ boy ਆ ਏਹ
@PalveerDhillon98
@PalveerDhillon98 4 месяца назад
ਮਾਣ ਸਾਹਿਬ ਕਿਸੇ ਮੁਦੇ ਤੇ ਗੱਲ ਦੁਜੀਆਂ ਨੂੰ ਭੰਡਣ ਤੋਂ ਵਿਨਾ। ਕੋਈ ਗੱਲ ਕਰ ਤੁੰ ਤਾਂ ਅਕਾਲ ਪੁਰਖ ਤੋਂ ਤਾਹਾਂ ਹੋ ਗਿਆ ਰਬ ਮਾਰਦਾ ਤੂੰ ਬਚਾਉਣਾ ਤਾਂ ਨਿਭਾ ਹੋਜਾ ਤਾਹਾਂ ਤੋਂ ਥੱਲੇ ਆਉਂਦੇ ਦੇਰ ਨਹੀਂ ਲਗਦੀ
@DaljitSingh-xn9ux
@DaljitSingh-xn9ux 4 месяца назад
ONLY TICHCHARS BY BHAGWANT. WHAT HE HIMSELF DOING ?
@Gurinder1707
@Gurinder1707 4 месяца назад
Bohut saaf kanak ai mohali 11,phase ch ik vi mitti nhi ❤❤❤❤
@AmanSingh-v5p3n
@AmanSingh-v5p3n 4 месяца назад
Plz cita band kra do plz
@parampaltiwana3129
@parampaltiwana3129 4 месяца назад
App zindabaad
@ajaibsingh3873
@ajaibsingh3873 4 месяца назад
ਪਹਿਲਾਂ ਭੇਜੇ ਵੀ ਬਹੁਤ ਗਜ ਰਹੇ ਨੇ delhi ਜਾ ਕੇ।
@devinderkumar5339
@devinderkumar5339 4 месяца назад
Maan dilse bol Raha hai es ko vote do sathiyo
@NeelamRani4267
@NeelamRani4267 4 месяца назад
Dab k rakho maan Saab
@jagmailsidhu7534
@jagmailsidhu7534 4 месяца назад
Deendsa parvar nae sangrur da vikas 000000000 keeta
@vikasKumar-to9uy
@vikasKumar-to9uy 4 месяца назад
Bjp party jindabad narinder modi best leader one main army narinder modi ji winner of punjab
@KewalSingh-r8e
@KewalSingh-r8e 4 месяца назад
Maanji Ardas pori hoi
@jagtarghurkani6579
@jagtarghurkani6579 4 месяца назад
ਭਗਵੰਤ ਮਾਨ ਸਾਹਿਬ ਬੱਸ ਕੱਲਾ ਧੂਰੀ ਚੀ ਨਾ ਕਰੀ ਜਾਈ ਕਿਤੇ ਸਾਰਾ ਪੰਜਾਬ ਧੂਰੀ ਆਜਾ ਕਰੇ ਗੱਲਾਂ ਦਾ ਕੜਾਹ ਨਹੀਂ ਪੰਜਾਬ ਦੇ ਮੁੱਦੇ ਤੇ ਗੱਲ ਕਰ
@sarupsingh1006
@sarupsingh1006 4 месяца назад
ਹਸਾਉਣ ਵਾਲਾ ਬੇਸ਼ਰਮ ਹੋ ਗਿਆ ਅਤੇ ਹਸਣ ਵਾਲੇ ਵੀ ਪਾਗਲ। ਗਲ ਕੋਈ ਪਤੇ ਦੀ ਨਹੀਂ ਹੁੰਦੀ। ਪੰਜਾਬ ਦਾ ਬੇੜਾ ਗ਼ਰਕ ਹੋ ਗਿਆ ਹੈ।
@devindermohansingh3001
@devindermohansingh3001 4 месяца назад
Kehri gal pate di ni eh v das de
@navdeepbrar6106
@navdeepbrar6106 4 месяца назад
ਜਿਹੜੇ ਹੁਣ nashe ਚ ਮਾਰਦੇ ਨੇ
@GurmukhSingh-mz5it
@GurmukhSingh-mz5it 4 месяца назад
ਭਡ ਤੂੰ ਕੁੱਝ ਕਰੇਗਾ ਕਿ ਨਹੀਂ
@kuljitsingh6976
@kuljitsingh6976 4 месяца назад
ਸੁਣ ਲੈ ਗੋਲਡੀ, ਭਿਉਂ ਭਿਉਂ ਕੇ ਮਾਰ ਰਿਹਾ
@gurmukhsingh9717
@gurmukhsingh9717 4 месяца назад
ਭਗਵੰਤ ਮਾਨ ਮੁੱਖ ਮੰਤਰੀ ਜੀ ਲੋਕਾਂ ਨੂੰ ਇੰਨਾ ਗੱਲਾਂ ਨਾਲ ਕੋਈ ਮਤਲਬ ਨਹੀਂ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਦੱਸੋ ਦੋ ਸਾਲ ਵਿੱਚ ਪੰਜਾਬ ਦੇ ਕਿਹੜੇ ਪਿੰਡਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਂ ਪਿੰਡਾਂ ਵਿੱਚ ਲੋਕਾਂ ਦੇ ਕਿਹੜੇ ਕੰਮ ਕੀਤੇ ਨੇ ਜਾਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਂ ਲਈ ਹੁਣ ਤਾਂ ਫਿਰ ਝੂਠ ਬੋਲ ਰਹੇ ਭਗਵੰਤ ਮਾਨ ਮੁੱਖ ਮੰਤਰੀ ਜੀ ਰੇਤਾ ਬੱਜਰੀ ਪਹਿਲਾਂ ਨਾਲੋਂ ਮਹਿੰਗੀ ਕਰ ਦਿੱਤੀ ਚਿੱਟਾ ਪਹਿਲਾਂ ਨਾਲੋਂ ਜਾਂਦਾ ਵਿਕਣ ਲੱਗ ਪਿਆ ਰੇਤਾ ਬੱਜਰੀ ਕੱਢਣ ਵਾਲੇ ਠੇਕੇਦਾਰ ਨੇ ਹੁਣ ਪਹਾੜਾਂ ਵਿੱਚੋਂ ਰੇਤਾ ਬੱਜਰੀ ਕੱਢਣ ਲੱਗ ਪਏ ਹਰੇ ਭਰੇ ਜੰਗਲ ਉਜਾੜ ਰਹੇ
@neenaparihar2943
@neenaparihar2943 4 месяца назад
Saara din Badal ,Majeethia nu hi ronde renhde ho koi chaj di gal vi kr liya kro.Eh vi lokan nu bevkoof bnaun lagge hoi hn
@bakshishsingh5383
@bakshishsingh5383 4 месяца назад
Rab Kare Punjab Chu Gande Lidar Aaj Hi Waheguru Ji Aapne Charna Ch Niwas Bakhsu
@balvirsingh5810
@balvirsingh5810 4 месяца назад
ਭੰਡ ਸਰਕਾਰ ਫੇਲ ਹੋ ਗਈ ਹੈ
@AmanSingh-v5p3n
@AmanSingh-v5p3n 4 месяца назад
😢Chita band kra do plz hun v 2.5 year rehnda na hun v goor krlo
@jotijatt4022
@jotijatt4022 4 месяца назад
🐏🍼 Bhagwant 00000
@AmanSingh-v5p3n
@AmanSingh-v5p3n 4 месяца назад
Pehli v vote tanu pai c 22 ch v yar ana lagda glti krti 😢
@ShamsherSingh-yr8sx
@ShamsherSingh-yr8sx 4 месяца назад
CM NAHI DRAMA BAJ
Далее