Тёмный
No video :(

ਭਾਈਆ-ਭਾਈਆ ਦੀ ਸਾਂਝ ਦੇਖੋ !! ਪਿਆਰ ਦੀ ਮਿਸਾਲ!! NEW LATEST PUNJABI VIDEO!! 2024 

jatt sauda records
Подписаться 25 тыс.
Просмотров 41 тыс.
50% 1

thanks for watching 🙏🏻❣️
casting :-
sippy namol
heer sharma
laddi namol
seebo ubhia
jinder buggar
lovely khan
lovepreet cheema
abhi bhangu
gagga pindi
story.director.editor. d.o.p all overall (jatt sauda team)
facbook page nu follow kro jii sare 👉🏼 www.facebook.c...
apne instagram page nu b jrur follow kro sare link👉🏼👉🏼 ...

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@PalaAULAKH
@PalaAULAKH 5 месяцев назад
ਇਹ ਤੀਵੀਆਂ ਭਰਾਵਾਂ ਨੂੰ ਅੱਡ ਕਰਵਾ ਦਿੰਦੀਆਂ ਸਾਰਾ ਦਿਨ ਇੱਕ ਦੂਜੀ ਨਾਲ ਕੰਮ ਪਿੱਛੇ ਹੀ ਲੜੀ ਜਾਂਦੀਆਂ👍👍
@PalaAULAKH
@PalaAULAKH 5 месяцев назад
ਨਮੋਲ ਆਲੇ ਜੱਟ ਆ ਗਏ ਉਏ ਲਵਾਉ ਫੇਰ ਹਾਜਰੀ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਕੋਈ ਵੀ ਸੀਨ ਹੋਵੇ ਕਰਨੈਲ ਤੇ ਬੰਤ ਜਵਾ ਸਿਰਾ ਕਰਵਾਉਦੇ ਆ ਲਵਜੂ ਬਾਈ ਜਿੰਦਰ ਸੰਨਦੀਪ ਬੇਟਾ ਰਾਮਾ ਨਾਜਰ ਸਾਰਿਆਂ ਨੂੰ ❤❤👍👍
@dharmpreetsingh7000
@dharmpreetsingh7000 5 месяцев назад
ਗੱਲ ਸਹੀ ਆ ਬਾਈ🎉ਡੰਗਰਾਂ ਦਾ ਕੰਮ ਖੇਤੀ ਨਾਲੋਂ ਬਹੁਤ ਔਖਾਈ ਵਾਲਾ ਵੀਰਾ ❤
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@JagseerSingh-mq2cr
@JagseerSingh-mq2cr 21 день назад
Bhut accha ji ❤
@harmandhaliwal2842
@harmandhaliwal2842 5 месяцев назад
Very nice Video Bhai ji
@Jotsingh1
@Jotsingh1 5 месяцев назад
14:59 ਜੀਤੇ ਤੋ ਲਾਭਾ ਨਾਮ ਲੇ ਗਿਆ ਜਿੰਦਰ ਬਈ ❤
@boharsingh7725
@boharsingh7725 5 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@championgamemap6485
@championgamemap6485 5 месяцев назад
❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ 😂❤
@user-wm8sl2ej4h
@user-wm8sl2ej4h 5 месяцев назад
ਬਹੁਤ ਵਧੀਆ ਵੀਡੀਓ ਹੈ👍👍👍👍👍👍👍👍👍👍👍🙏🙏🙏🙏🙏🙏🙏🙏
@surendersheoran1696
@surendersheoran1696 5 месяцев назад
Surender sheoran kheowali sirsa nice video
@user-wm4lb4hj2c
@user-wm4lb4hj2c 5 месяцев назад
Labo and all team members very good acting
@user-lh3yo3fp6b
@user-lh3yo3fp6b 5 месяцев назад
Beautiful video🎉
@JaspalSingh-db9xi
@JaspalSingh-db9xi 5 месяцев назад
ਬਹੁਤ ਵਧੀਆ ਵਿਡੀਉ ਨੇ ਬਾਈ ਸੋਡੀਆ ਸੱਚੀ ਗੱਲ ਆ ਸਰਦਾਰੀ ਤਾਂ ਭਾਈਆ ਨਾਲ ਐ ਜੇ ਭਾਈਆ ਚ ਪਿਆਰ ਹੋਵੇ
@GurwinderSingh-xv1lv
@GurwinderSingh-xv1lv 5 месяцев назад
Very nice video
@avtargill5627
@avtargill5627 5 месяцев назад
Very nice
@karandhaliwal6910
@karandhaliwal6910 5 месяцев назад
Nice ❤
@bagichasingh-fy6lx
@bagichasingh-fy6lx 5 месяцев назад
Nice
@neetugold6136
@neetugold6136 3 месяца назад
Nice video
@kamalmander1704
@kamalmander1704 5 месяцев назад
👌👌👌👌👌👍👍👍
@shamshermotorlongowal5050
@shamshermotorlongowal5050 5 месяцев назад
ਸਹੀ ਗੱਲ ਐ ਬੰਦੇ ਖੇਤ 10 ਕੰਮ ਕਰੀ ਜਾਣਗੇ ਲੜਦੇ ਨਹੀਂ ਜਨਾਨੀਆਂ ਇੱਕ ਤਵੇ ਇਕੱਠੀਆਂ ਰੋਟੀ ਨਹੀਂ ਲਾਹ ਸਕਦੀਆਂ
@gurjindersingh3638
@gurjindersingh3638 5 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੈਸਜ ਵੈਰੀ ਗੋਂਡ 🙏🥀💛🥀👌 ਯਮੂਨਾ ਨਗਰ
@RajvinderSingh-kw8vg
@RajvinderSingh-kw8vg 5 месяцев назад
ਬਹੁਤ ਵਧੀਆ ਮੈਸੇਜ ਦਿੱਤਾ ਬਾਈ ,, ❤
@parmjeetkaur6247
@parmjeetkaur6247 5 месяцев назад
👍👍👍👍❤❤❤❤🎉🎉🎉🎉
@sukhpalsingh9477
@sukhpalsingh9477 5 месяцев назад
ਬਹੁਤ ਵਧੀਆ ਲਾਭੈ
@numberdargogi
@numberdargogi 5 месяцев назад
Thanks
@user-dz2xh3ow3r
@user-dz2xh3ow3r 5 месяцев назад
❤️
@DarshanRomana
@DarshanRomana 5 месяцев назад
Bhut badhiya video Bai g namol walio
@KU77AR
@KU77AR 5 месяцев назад
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@virpalkaur6883
@virpalkaur6883 5 месяцев назад
Bht ghaint story
@Santa_singh_
@Santa_singh_ 5 месяцев назад
ਵੀਡੀਓ ਬਹੁਤ ਵਧੀਆ ਹੈ ਵੀਰ ਜੀ ਇਸ ਵੀਡੀਓ ਦੇ ਕਾਫ਼ੀ ਭਾਗ ਬਣਾਓ। ਸਾਰੀ ਟੀਮ ਦੀ ਐਕਟਿੰਗ ਸਿਰਾਂ ਹੈ
@sarvansinghgill4702
@sarvansinghgill4702 5 месяцев назад
ਬਹੁਤ ਹੀ ਵਧੀਆ ਵੀਡੀਓ ਆ
@GurpreetSingh-fq7di
@GurpreetSingh-fq7di 5 месяцев назад
Very nice video brother jinder always your videos amazing and your all team members work superb 👍❤️🌹🙏🙏
@gopycheema3251
@gopycheema3251 5 месяцев назад
❤❤bht vdiya nice
@pallykaurlohat5525
@pallykaurlohat5525 5 месяцев назад
ਬਹੁਤ ਵਧੀਆ ਵੀਡੀਓ ਆ ਜੀ
@jasveerkaur8572
@jasveerkaur8572 5 месяцев назад
Very nice 😂😂
@avjindersinghsodha3633
@avjindersinghsodha3633 5 месяцев назад
ਨਜ਼ਾਰਾ ਲਿਆਤਾ ਨੌਜਵਾਨੋ
@sukhbitkaursukhbitkaur4113
@sukhbitkaursukhbitkaur4113 5 месяцев назад
Good video ji. Good massage ji. Gbu
@user-vr2zp7pv6y
@user-vr2zp7pv6y 5 месяцев назад
Jinder super
@sonikhipal4081
@sonikhipal4081 5 месяцев назад
Love you bro all family 😘😘😘😘
@user-mc8hw3jc5j
@user-mc8hw3jc5j 5 месяцев назад
Very nice video bai ji 👍👍👍👍👍
@sukhdeepsidhu2342
@sukhdeepsidhu2342 5 месяцев назад
Very nice video 👍👍
@user-vr2zp7pv6y
@user-vr2zp7pv6y 5 месяцев назад
Sibbo sahi hai
@user-jm2qw8lf6m
@user-jm2qw8lf6m 5 месяцев назад
Very nice a Ji video ❤
@preet_ff4425
@preet_ff4425 5 месяцев назад
Very nice 👍🎉🎉😊
@numberdargogi
@numberdargogi 5 месяцев назад
ਬਹੁਤ ਵਧੀਆ ਵਿਡੀਉ ਜੀ
@kuldeepkhan9909
@kuldeepkhan9909 5 месяцев назад
Very nice 👍👍
@karampreetsingh-yp5vk
@karampreetsingh-yp5vk 5 месяцев назад
Nice ❤️❤️ butiful ❤
@sukhdhillonpb4671
@sukhdhillonpb4671 5 месяцев назад
ਦੋਵੇ ਭਰਾਵਾ ਦਾ ਤਾ ਬਹੁਤ ਪਿਆਰ ਪਰ ਜਨਾਨੀਆ ਦੋਵਾ ਦੀ ਸਰਵਿਸ ਹੋਣ ਵਾਲੀ ਰੀਝ ਨਾ ਇਸੇ ਕਰਕੇ ਲੱੜਦੀਆ ਸੇਰੇ ਵਾਲੀ ਕੰਮ ਤੋ ਡੱਰਦੀ ਲੜਾਈ ਦੀ ਜੱੜ ਦੂਜੀ ਤਾ ਡੱਗਰਾ ਦਾ ਕਰਦੀ
@mandeepgarcha6662
@mandeepgarcha6662 5 месяцев назад
ਸਨਦੀਪ ਇਹ ਦੇ ਕੰਨਾ ਤੇ ਫੇਰ ਫਿਰ ਠੀਕ ਹੋਊ
@HariSingh-rr5ls
@HariSingh-rr5ls 5 месяцев назад
Love you babeo
@user-vi9ve1zw4n
@user-vi9ve1zw4n 5 месяцев назад
Nice video 👍
@charnjeetkaur1546
@charnjeetkaur1546 5 месяцев назад
👍👍👌👌
@BaljitKaur-ej3ue
@BaljitKaur-ej3ue 5 месяцев назад
👍👍👍👍
@GurmeetSingh-if2gb
@GurmeetSingh-if2gb 5 месяцев назад
ਪਹਿਲਾਂ ਕਹਿੰਦਾ ਜੀਤਾ ਜਿੰਦਰ ਫੇਰ ਕਹਿੰਦਾ ਲਾਭਾ 😂
@user-vs7fx6xc7r
@user-vs7fx6xc7r 5 месяцев назад
ਰਾਜਪੁਰਾ ਪਟਿਆਲਾ ਤੋਂ
@charnjeetkaur1546
@charnjeetkaur1546 5 месяцев назад
👍👍👌👌🌹🌹🌷🌷🌺🌺
@harrymann8528
@harrymann8528 5 месяцев назад
Pehla jita fir labha jinder y lgda labha nam juban te Chad gyia
@harrymann8528
@harrymann8528 5 месяцев назад
Kyo y
@sukhwindersidhu9105
@sukhwindersidhu9105 5 месяцев назад
ਵੀਰ ਜੀ ਇਕੱਠਿਆਂ ਵਰਗੀ ਮੌਜ ਨਹੀਂ ਜੇਕਰ ਘਰ ਵਿੱਚ ਕੰਜ਼ਰ ਕਲੇਸ਼ ਅਤੇ ਬੇਇਮਾਨੀ ਨਾ ਹੋਵੇ। ਜੇਕਰ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਵਿਆਹ ਤੋਂ ਸੱਤ ਅੱਠ ਸਾਲ ਤੱਕ ਇਕੱਠੇ ਰਹੋ ਇਹ ਚਾਰ ਦਿਨ ਹੁੰਦੇ ਹਨ ਰਿਸ਼ਤੇਦਾਰ ਭੈਣ ਭਰਾਵਾਂ ਕੋਲ ਆਉਣ ਜਾਣਦੇ ਬਾਅਦ ਵਿੱਚ ਤਾਂ ਫਿਰ ਘਰ ਪਰਿਵਾਰ ਦੇ ਅਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਕੰਮ ਵਧ ਜਾਦਾ ਹੈ। ਬਾਕੀ ਵੀਰ ਜੀ ਮਾਫ ਕਰਨਾ ਮੈ ਬਾਪੂ ਬੇਬੇ ਨਾ ਹਾਂ ਅਤੇ ਪਿਛਲੇ ਸਾਲ ਦਾ ਕੁੱਝ ਘਰੇ ਟੀਕਿਆਂ ਹਾਂ ਨਹੀਂ ਤਾਂ ਆਪਾ ਆਪਣੇ ਨਾਨਕੇ,ਭੂਆ ਦੇ ਕੋਲ, ਅਤੇ ਭੈਣ ਕੋਲ ਤਿੰਨ ਤਿੰਨ ਚਾਰ ਚਾਰ ਦਿਨ ਲਗਾ ਹੀ ਆਉਂਦਾ ਹੁੰਦਾ ਸੀ। ਹੁਣ ਬੇਬੇ ਬਾਪੂ ਦੀ ਸੇਹਤ ਠੀਕ ਨਹੀਂ ਇਸ ਲਈ ਕਿਤੇ ਭਾਵੇਂ ਰਾਤ ਲਗਾਈਆਂ ਨਹੀਂ ਤਾਂ ਸਾਰੀ ਦਿਹਾੜੀ ਮੁੜਨਾ ਪੈਂਦਾ ਹੈ।
@HariSingh-rr5ls
@HariSingh-rr5ls 5 месяцев назад
❤❤
@sukhwindersidhu9105
@sukhwindersidhu9105 5 месяцев назад
ਜਿੰਦਰ ਅੱਜ ਵਾਲੀ ਵੀਡੀਓ ਵਿੱਚ ਤਾਂ ਬੈਹਜਾ ਬੈਹਜਾ ਕਰਵਾ ਦਿੱਤੀ। ਵੀਰ ਜੀ ਅੱਜ ਵਾਲੀਆਂ ਵੀਡੀਓ ਵਿੱਚ ਕੋਈ ਉਵਰ ਐਕਟਿੰਗ ਨਹੀਂ ਐਵੇਂ ਲੱਗਦਾ ਜਿਵੇਂ ਸੱਚਮੁੱਚ ਸਭ ਕੁੱਝ ਹੋ ਰਹੀ ਗੱਲ ਜਿੰਦਰ ਜਿਹੜਾ ਉਂਗਲ ਲਗਾਉਣ ਆਇਆ ਸੀ ਉਸ ਦੀ ਚੱਲਣ ਨਹੀਂ ਵੀਰ ਜੀ ਅਗਲੇ ਭਾਗ ਵਿੱਚ ਜਿੰਦਰ ਤੂੰ ਸੰਦੀਪ ਨੂੰ ਵੀ ਉਂਗਲ ਲਗਾਉਣ ਵਾਲੇ ਬਾਰੇ ਦੱਸੀ ਕਿਉਂਕਿ ਇਹੋ ਜਿਹੇ ਬੰਦੇ ਦੋਵੇਂ ਪਾਸੇ ਲਗਾਉਣ ਬਝਾਉਣ ਦਾ ਕੰਮ ਕਰਦੇ ਹਨ ਫਿਰ ਦੋਵੇਂ ਭਰਾ ਪਹਿਲਾਂ ਤਾਂ ਉਸ ਉਂਗਲ ਵਾਲੇ ਰੇਲ ਬਣਾਇਆ ਜੇ ਦੂਜੀ ਗੱਲ ਦੋਨਾਂ ਜਾਣੀਆਂ ਵਿੱਚ ਪਹਿਲਾਂ ਬਾਹਨਾ ਬਣਾ ਕੇ ਲਾਬੋ ਨੂੰ ਛੇ ਸੱਤ ਦਿਨ ਪੇਕੇ ਭੇਜੋ ਅਤੇ ਸੰਦੀਪ ਨਾਲ ਰਾਏ ਕਰਕੇ ਸੰਦੀਪ ਨੂੰ ਸਮਝਾਅ ਕਿ ਆਪਣੀ ਘਰਵਾਲੀ ਤੋਂ ਮਾਲ ਡੰਗਰ ਅਤੇ ਘਰ ਦੇ ਚੁੱਲ੍ਹੇ ਚੌਂਕੇ ਦਾ ਪਿਆਰ ਨਾਲ ਕੰਮ ਕਰਵਾ ਅਤੇ ਨਾਲੋਂ ਨਾਲ ਇਹ ਸਮਝਾਉਣ ਦੀ ਗੱਲ ਕਰ ਕੀ ਜੇਕਰ ਆਪ ਦੋਵੇਂ ਧਿਰਾਂ ਅੱਡ ਅੱਡ ਹੋ ਗਏ ਤਾਂ ਫਿਰ ਮੇਰੇ ਇਕੱਲੇ ਤਾਂ ਨਾ ਤਾਂ ਖੇਤ ਦਾ ਕੰਮ ਬਣਨਾ ਅਤੇ ਨਾ ਹੀ ਤੈਨੂੰ ਇਕੱਲੀ ਤੋਂ ਮਾਲ ਡੰਗਰ ਅਤੇ ਚੁੱਲ੍ਹੇ ਚੌਂਕੇ ਦਾ ਅਤੇ ਨਾ ਹੀ ਤੂੰ ਸਾਰੇ ਦਿਨ ਤੋ ਵੀ ਕੀ ਕੁੱਝ ਘੰਟੇ ਹੀ ਪੇਕੇ ਜਾ ਕਿਸੇ ਭੈਣ ਭਾਈ ਕੋਲ ਜਾ ਸਕਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
@RaviKumar-gf1ny
@RaviKumar-gf1ny 5 месяцев назад
❤❤❤❤❤❤❤
@harjeetsingh-dg6oc
@harjeetsingh-dg6oc 5 месяцев назад
Jindra nam bhul giya jeete nu labha kah giya dhiyan rakheya kar
@jaswindersinghkhatran8787
@jaswindersinghkhatran8787 5 месяцев назад
😂😂😂😂😮😮😮😮
@gurpreetmaan5802
@gurpreetmaan5802 5 месяцев назад
❤❤❤😂😂😂👍👍👌👌🤣🤣⚘⚘🌹🙏🙏🙏
@user-vr2zp7pv6y
@user-vr2zp7pv6y 5 месяцев назад
Labbo sahi hai
@user-vr2zp7pv6y
@user-vr2zp7pv6y 5 месяцев назад
Guru saheb bhi bhaiye the kisi ka majaak nahi udana chahiye
@PalSingh-jo2lf
@PalSingh-jo2lf 5 месяцев назад
Nice
@sukhrode1277
@sukhrode1277 5 месяцев назад
Very good
@RajKaur-fw3mf
@RajKaur-fw3mf 5 месяцев назад
Very nice ji
@darshansinghcheema6383
@darshansinghcheema6383 5 месяцев назад
Very nice video
@reshamsingh7783
@reshamsingh7783 5 месяцев назад
Nice👍🎉
@soniuppal161
@soniuppal161 5 месяцев назад
Nice video
@SimranKaur-ew1qu
@SimranKaur-ew1qu 5 месяцев назад
❤❤❤❤
@user-jw3se2ew4v
@user-jw3se2ew4v 5 месяцев назад
Nice
@lallipattri1271
@lallipattri1271 5 месяцев назад
Very nice
Далее
Testing Our Swords In The Sand
00:32
Просмотров 10 млн
Cristiano Ronaldo Surpassed Me! #shorts
00:17
Просмотров 7 млн
Testing Our Swords In The Sand
00:32
Просмотров 10 млн