Тёмный

ਭਾਈ ਅੰਮ੍ਰਿਤਪਾਲ ਸਿੰਘ ਬਾਰੇ ਚੱਲ ਰਹੇ ਵਿਵਾਦ ਬਾਰੇ ਸੁਣ ਲਓ ਤੱਤੀਆਂ ਤੱਤੀਆਂ.. 

Baba Banta Singh
Подписаться 165 тыс.
Просмотров 1,4 млн
50% 1

Subscribe us on :-
RU-vid : - bit.ly/2RKD1cj
Baba Banta Singh Ji : / bababantasingh
Instagram : / baba.banta.singh.ji
Twitter : - / bababantasingh
Published Year : 2020
Copyright : Baba Banta Singh Channel Productions.

Опубликовано:

 

24 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,8 тыс.   
@GurjindersinghAujla
@GurjindersinghAujla 2 месяца назад
ਮਹਾਰਾਜ ਬਾਬਾ ਬੰਤਾ ਸਿੰਘ ਜੀ ਦੀ ਚੜ੍ਹਦੀ ਕਲਾ ਕਰੇ ਸਤਿਨਾਮ ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shamshersingh3168
@shamshersingh3168 Год назад
ਬਾਬਾ ਜੀ ਤਵਾਡੀ ਕਥਾ ਸੁਣਕੇ ਹੀ, ਅਨੰਦ ਆਉਂਦਾ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@SonuSingh-jr8ln
@SonuSingh-jr8ln Месяц назад
Tate aunda😂😂
@gursewaksinghmaan4448
@gursewaksinghmaan4448 Год назад
ਧੰਨ ਵਹਿਗੁਰੂ ਜੀ ਧੰਨ ਧੰਨ ਬਾਬਾ ਬਿਧੀ ਚੰਦ ਜੀ ਵਹਿਗੁਰੂ ਜੀ ਬਾਬਾ ਬੰਤਾ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ
@deshraj726
@deshraj726 Год назад
ਬਾਬਾ ਜੀ ਦੀਆਂ ਸਾਰੀਆਂ ਗੱਲਾਂ 101%ਸਹੀ ਨੇ ਤੇ ਸਹੀ ਰਹਿਣਗੀਆਂ ਸਤਿਨਾਮੁ ਵਾਹਿਗੁਰੂ ਜੀ
@pinkydadabha4712
@pinkydadabha4712 Год назад
Waheguru ji 🙏🙏
@sonubabbar96
@sonubabbar96 Год назад
ਬਾਬਾ ਜੀ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਿਲਕੇ ਵਿਚਾਰ ਜ਼ਰੂਰ ਸਾਂਝੇ ਕਰੋ ਕਿਉਂਕਿ ਤੁਹਾਨੂੰ ਵੀ ਬਹੁਤ ਜਾਣਕਾਰੀ ਹੈ ਇਤਹਾਸ ਦੀ 🙏🙏
@mandeepsinghmaan113
@mandeepsinghmaan113 Год назад
Acha ohne kihara teer Marya
@SukhwinderKaur-lj3hg
@SukhwinderKaur-lj3hg Год назад
Khalis tan di mang karan wala har koi des da gadar hai baba j
@jaybhaiya8764
@jaybhaiya8764 5 месяцев назад
Amritpal to gya jail..kya janta he amritpal history ke bare me...hamare guru govind singh ki maharaj...khud ma chandi, bhawani ki pooja karte the...diwali, holi manate the..Hindu Khatri the.. Hamare guru nanak hindu Khatri the....baki guru sabka hota he...hinduo se hi sabhi Sikh bane he...punjab, haryana, Rajasthan ke na jane kitne bete guru govind singh ji ke sath Jude...ek alag trah ki pagdi ka nirman hua jo lathi, dando, Talwar se sir ki Raksha kar ske...alag pehchan banai gai...Taki jis bhi hhar jawe unhe roti Dene walo ki kami na pade...Hindu log ek roti kam khate the..par guru govind singh ji ki sena ko roti khilate the...hum sabhi hindu santane he...
@nonihalsinghs0dhinikku734
@nonihalsinghs0dhinikku734 Год назад
ਭਾਈ ਸਾਹਿਬ ਜੀ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ। ਅਤੇ ਭਾਈ ਸਾਹਿਬ ਜੀ ਵੱਲੋ ਵਿਦਿਆ ਦੇ ਖੇਤਰ ਚ ਸੇਵਾ ਕਰਕੇ ਵੀ ਦਸਮ ਗੁਰੂਆ ਦੀ ਸੋਚ ਤੇ ਵੀ ਪਹਿਰਾ ਦਿੱਤਾ ਜਾ ਰਿਹਾ।ਬਾਬਾ ਨਾਨਕ ਜੀ ਚੜਦੀਕਲਾ ਚ ਰੱਖਣ।
@parmjitkaur1161
@parmjitkaur1161 Год назад
ਸੁਣ ਕੇ ਅੰਤਾਂ ਦੀ ਖੁਸ਼ੀ ਹੋਈ ਕਿ ਤੁਸੀਂ ਬਾਬਾ ਬਿਧੀ ਚੰਦ ਜੀ ਦੇ ਵੰਸ਼ਜ ਹੋ। 🌹🌹🌹🌹🌹🙏🙏🙏🙏🙏
@singhsurpal5808
@singhsurpal5808 Год назад
🌷ਵਾਹਿਗੁਰੂ ਜੀ ਕਾ ਖ਼ਾਲਸਾ🌷 🌷ਵਾਹਿਗੁਰੂ ਜੀ ਕੀ ਫ਼ਤਹਿ🌷 'ਵਾਹਿਗੁਰੂ ਜੀ' ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ,👍👍
@miss.sardarni232sardarni8
@miss.sardarni232sardarni8 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਾਬਾ ਬੰਤਾ ਸਿੰਘ ਜੀ ਆਪ ਜੀ ਦੇ ਵਿਆਹ ਬਹੁਤ ਵਧੀਆ ਹਨ ਆਪ ਜੀ ਆਪਣੀ ਚਾਲ ਚਲਦੇ ਰਹੋ ਵਾਹਿਗੁਰੂ ਜੀ ਆਪ ਜੀ ਚਡਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ
@gopideol5848
@gopideol5848 Год назад
ਵਿਚਾਰ ਵਿਆਹ ਨਹੀਂ ਵੀਰ
@sonygill6834
@sonygill6834 Год назад
Advani..di..gol..kar. bjp
@sonygill6834
@sonygill6834 Год назад
Totia..totia..to..ki..bhab he
@sonygill6834
@sonygill6834 Год назад
Kesa..thari..hidu..marj. et. He
@MANDEEPSINGH-hi6vd
@MANDEEPSINGH-hi6vd Год назад
ਤੁਸੀਂ ਸਤਿਕਾਰਯੋਗ ਹੋ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ।
@sidhumooseWala-kv6ow
@sidhumooseWala-kv6ow Год назад
Tanveeer Singh Waheguru ji chadikala 🙏🙏🙏🙏🙏🚩
@gurmeetkaur-ek5kv
@gurmeetkaur-ek5kv Год назад
🙏🏼ਵਹਿਗੁਰੂ ਜੀਉ 🙏🏼 ਚੜਦੀ ਕਲਾ ਚ ਰੱਖਣਾ ਆਪਣੇ ਗੁਰਸਿੱਖ ਨੂੰ 🙏🏼🙏🏼🙏🏼🙏🏼🙏🏼🙏🏼🙏🏼🙏🏼
@avtarsingh5086
@avtarsingh5086 Год назад
ਵਾਹ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ🙏🙏🙏🙏🙏
@khalsaforever531
@khalsaforever531 Год назад
🙏🌹ਬਹੁਤ ਹੀ ਸ਼ੁੱਧ ਤੇ ਸਪੱਸ਼ਟ ਬਾਣੀ ਦੀ ਵਿਚਾਰ ਕਰਦੇ ਤੁਸੀਂ ਭਾਈ🌹🙏💘❤💘
@SinghDhillon-ll5lr
@SinghDhillon-ll5lr Год назад
ਮਿਲ ਕੇ ਚੱਲੋ ਸਾਰੇ ਵਾਹਿਗੁਰੂ ਜੀ 🙏🙏
@karngurna8563
@karngurna8563 Год назад
Hi 7u
@gurrycheema7471
@gurrycheema7471 Год назад
ਵਾਹਿਗਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾਂ ਜੀ। ਵਾਹਿਗਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ।।🙏🙏
@harshsidhu4495
@harshsidhu4495 10 месяцев назад
ਬਾਬਾ ਜੀ ਤੁਹਾਡੀ ਕਥਾ ਸੁਣ ਕੇ ਬਹੁਤ ਅੰਨਾਦ ਆਓਦਾ
@Dr.GSingh0796
@Dr.GSingh0796 Год назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਬਾਬਾਜੀ।
@ramasrasinghgrewal4957
@ramasrasinghgrewal4957 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਸਭ ਮਿਲ ਕੇ ਰਹੋ ਖਾਲਸਾ ਵੀਚਾਰ ਬਹੁਤ ਵਧੀਆ ਬੋਲੇ ਨੇ ਪ੍ਰਮਾਤਮਾ ਮਿਹਰ ਕਰੇ ਜੀ
@HarwinderSingh-wh3qt
@HarwinderSingh-wh3qt Год назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🌹 ਧੰਨ ਸੇਵਾਦਾਰ ਬਾਬਾ ਬੰਤਾ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
@rajwindersinghmor5778
@rajwindersinghmor5778 7 месяцев назад
ਬਹੁਤ ਵਧੀਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਬੋਲ ਰਹੇ ਹੋ ਤੁਸੀਂ।।
@HarbhajanSingh-eg4ye
@HarbhajanSingh-eg4ye Месяц назад
9Paras
@bhaivarindersinghakarpuri3228
ਵਾਹ ਬਾਬਾ ਜੀ ਆਨੰਦ ਲਿਆਤਾ ਜੇ । ਸਿੱਖ ਏਕਤਾ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਪ੍ਰਚਾਰ ਇੱਕ ਹੋ ਜਾਵੇ ਤਾਂ ਮਿਸ਼ਨ ਅਪਣੇ ਆਪ ਇੱਕ ਹੋ ਜਾਣਾ ।
@kabbepunjabi
@kabbepunjabi Год назад
ru-vid.com-oQd5ZkTa7g?feature=share
@yograjariyayograjariya1352
@yograjariyayograjariya1352 Год назад
सत सिरी अकाल जी बाबा बनता सिहं जी मे आप की हर साकी मेरे मन में बसी हुई है आप हर बातें काफी सोच-विचार के करते हो धन्यवाद
@shortvideo-nb7xg
@shortvideo-nb7xg Год назад
Bhai sahib ji rab tuhanu ਚੜਦੀ ਕਲਾ ਵਿੱਚ ਰੱਖੇ.
@kapoorsingh7273
@kapoorsingh7273 Год назад
ਬਾਬਾ ਜੀ ਤੁਹਾਡੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਬਹੁਤ ਦੇਣ ਹੈ।ਇਸ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਭਲੀ ਕਰੇਗਾ।
@karmjeetkaur8932
@karmjeetkaur8932 Год назад
ਬਾਬਾ ਜੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੋ ਜੀ 🙏🙏
@kabbepunjabi
@kabbepunjabi Год назад
ru-vid.com-oQd5ZkTa7g?feature=share
@HarjotSingh-kx6vd
@HarjotSingh-kx6vd Год назад
Waheguru ji 🙏🙏🙏🙏🙏🙏
@rockchahal2508
@rockchahal2508 Год назад
ਭਾਈ ਅਮ੍ਰਿਤਪਾਲ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਚੜਦੀ ਕਲਾ ਰੱਖੇਂ
@maninderkaur5484
@maninderkaur5484 Год назад
ਵਾਹਿਗੁਰੂ ਜੀ 🌹🌹🙏🙏🙏🙏🙏
@AmarjitSingh-vg9ji
@AmarjitSingh-vg9ji Год назад
Sanu baba Banta Singh v pyaare ne te bhai Amrit pal Singh v. Waheguru ji dova Singha to aa sewa len 🙏
@gurmeetsingh-yz3sh
@gurmeetsingh-yz3sh Год назад
ਕਿਆ ਬਾਤ ਹੈ ਸਿੰਘ ਸਾਹਬ ਤੁਸੀੰ ਬਹੁਤ ਚੰਗੇ ਬੰਦੇ ਹੋ
@Aajadpunjab
@Aajadpunjab Год назад
Teaching of guru Granth Sahib are spreading upon our souls by respected bhai banta singh ji increas ing more knowledge about sikh history and wisdom they aren't be sikh who blamed
@hargunkaur1033
@hargunkaur1033 Год назад
ਜੋ ਸਤਿਗੁਰੁ ਕੀ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ।
@pahirbhatia4103
@pahirbhatia4103 Год назад
ru-vid.com/video/%D0%B2%D0%B8%D0%B4%D0%B5%D0%BE-qarq6syEsKc.html
@joginderkaur5531
@joginderkaur5531 Год назад
ਭਾਈ ਬੰਤਾ ਸਿੰਘ ਜੀ ਤੁਸੀਂ ਕਹਿਣੀ ਤੇ ਕਥਨੀ ਬਾਰੇ ਬਹੁਤ ਵਧੀਆ ਕਿਹਾ ਤੱਤੇ ਤੱਤੇ ਚੱਲ ਕੇ ਪਹਿਲਾਂ ਹੀ ਸਿੱਖ ਕੌਮ ਦਾ ਘਾਂਣ ਹੋਇਆ ਹੈ ਤੱਤਿਆਂ ਨੇ ਬਹੁਤ ਜਲੂਸ ਕਢਾਇਆ ਹੈ ਸਿੱਖ ਕੌਮ ਦਾ । ਸਿਆਣੇ ਬਣ ਕੇ ਸਹਿਜ ਨਾਲ ਚੱਲ ਕੇ ਮੋਰਚਾ ਫ਼ਤਿਹ ਹੋਣਾ ਹੈ।🙏🙏
@jagdeepsinghofftehsildar5171
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@ajaibsingh3873
@ajaibsingh3873 Год назад
ਮੈਂ ਖ਼ੁਦ ਸੁਣਿਆਂ ਤੁਸੀਂ ਯੋਗੀ ਆਦਿੱਤਯ ਨਾਥ ਜੀ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਸੀ।
@harjitchahal8943
@harjitchahal8943 Год назад
Qqqq a111111@11111111@@@@@@@111@%Fr
@jugrajdhillon196
@jugrajdhillon196 11 месяцев назад
Hnji bilkul me v Suniya baba banta singh ji Nidar hoke gl karde a darke nhi
@HarpalsinghHarpalsingh-bq6cr
@HarpalsinghHarpalsingh-bq6cr 11 месяцев назад
@@jugrajdhillon196 zzzzzz
@user-nj9xl1nj1f
@user-nj9xl1nj1f 11 месяцев назад
Waheguru ji ka khalsa❤
@RavinderSingh-zw7nm
@RavinderSingh-zw7nm 11 месяцев назад
Bhut bdyea baba ji haan ..har kisse naal idha na karyea kro rab Da bastta. Kisse nhu te baksh deo ..jo bi nidhak hn. Inhha nhu khud kuj nhi aundha e sab anpar illetrate. E sab anpar hn ..e sirf koom nhu larana jnde hn hindu sikh ..muslim nhu lranha inha da km hai..
@AvtarSingh-ou6dn
@AvtarSingh-ou6dn Год назад
ਵਾਹਿਗੁਰੂ ਜੀ ਬਾਬਾ ਬੰਤਾ ਸਿੰਘ ਜੀ ਨੂੰ ਚੜਦੀ ਕਲਾ ਰੱਖਣ 🙏
@kaifkafi7746
@kaifkafi7746 Год назад
Baba banta ji ne dil da shanka door kita bahut changa lga..sikha nu ekhathe rehna chahida ha..jo punjab de hakk di gal krda ha ohna da saath deo ji..waheguru mehar kre🙏🙏🙏
@ranjitsinghkhalsa4214
@ranjitsinghkhalsa4214 Год назад
Baba banta singh ji bhut vadiya ਕਥਾ ਕਰਦੇ ਹਨ ਬਾਬਾ ਜੀ ਤੁਸੀ ਆਪਨਾ ਸੁਭਾ ਬਿਲਕੁਲ ਠੰਢਾ ਰੱਖਣਾ ਜੀ tuci ehna diya glla cha na awaa
@kamalpreetkaur7489
@kamalpreetkaur7489 Год назад
ਬਾਬਾ ਜੀ ਅਸੀਂ ਬਹੁਤ ਪਿਆਰ ਤੇ ਸ਼ਰਧਾ ਨਾਲ ਆਪ ਜੀ ਦੇ ਮੁਖ਼ਾਰਬਿੰਦ ਤੋਂ ਗੁਰੂ ਮਾਹਾਰਾਜ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ, ਰੱਲ ਮਿਲਕੇ ਪੰਥ ਦੀ ਸੇਵਾ ਕਰੀਏ ਜੀ ਵਾਦ ਵਿਵਾਦ ਚ” ਨਾਂ ਪਈਏ ਜੀ, ਕਿਸੇ ਦੀਆਂ ਵੀ ਗੱਲਾਂ ਦੀ ਪ੍ਰਵਾਹ ਨਾਂ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।। ਜੀਉ ।।
@deepsidhu7106
@deepsidhu7106 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਤਾ ਸਿੰਘ ਜਿੰਦਾ ਬਾਦ
@ManjeetKaur-pu1hn
@ManjeetKaur-pu1hn Год назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏
@harbanskaur4078
@harbanskaur4078 Год назад
Parathas tohanu Chandrakala vice rakhe Jari rakho'
@harbanskaur4078
@harbanskaur4078 Год назад
Very good
@kabbepunjabi
@kabbepunjabi Год назад
ru-vid.com-oQd5ZkTa7g?feature=share
@khalsaforever531
@khalsaforever531 Год назад
🙏🌹ਵਾਹਿਗੁਰੂ ਜੀ ਸਿੱਖਾਂ ਨੂੰ ਇਕੱਠੇ ਰੱਖੀ ਮੇਰੇ ਮਾਲਕਾ ਜੀਉ 🌹🙏💘❤💘
@sahibpannupannu1283
@sahibpannupannu1283 Год назад
ਬਾਬਾ ਜੀ ਤੁਸੀ ਸਿੱਖ ਕੌਮ ਦੇ ਬਹੁਤ ਮਾਣਯੋਗ ਪ੍ਰਚਾਰਿਕ ਹੋ ਬਾਬਾ ਬਿਧੀ ਚੰਦ ਦੀ ਅੰਸ਼ ਬੰਸ਼ ਵਿੱਚੋ ਜੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਰ ਨਾਲ ਸਿੱਖ ਪੰਥ ਦੀ ਸੇਵਾ ਕਰ ਰਹੇ ਹੋ ਆਮ ਬੰਦਾ ਤੁਹਾਡੀ ਰੀਸ ਨਹੀਂ ਕਰ ਸਕਦਾ ਚੜਦੀ ਕਲਾ ਚ।।ਸੇਵਾ ਕਰੋ ਪ੍ਰਵਾਹ ਨਹੀਂ ਕਰਨੀ
@JagjeetSingh-qz6mz
@JagjeetSingh-qz6mz Год назад
​@@sahibpannupannu1283 no
@SherSingh-gm3ks
@SherSingh-gm3ks Год назад
ਹਮ
@pappusinghsekhon5755
@pappusinghsekhon5755 Год назад
😊P😅😊😊😊
@D_construction
@D_construction Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਫਤਿਹ 🙏🙏🙏🙏🙏💚💛🧡🙏🙏
@surindersingh9796
@surindersingh9796 11 месяцев назад
❤😊❤❤m
@rajinderbevli6130
@rajinderbevli6130 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲਖਨੌਰ ਸਾਹਿਬ ਅੰਬਾਲਾ ਵਿੱਚ ਦੁਸਹਿਰੇ ਵਾਲੇ ਦਿਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਹੋਈ ਸੀ । ਇਸ ਪੁਰਬ ਦੀ ਖੁਸ਼ੀ ਵਿੱਚ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏🏻
@devkinandan9722
@devkinandan9722 Год назад
ਬਾਬਾ ਜੀ ਤੁਸੀਂ ਬਹੁਤ ਵਧੀਆ ਕਥਾ ਕਰਦੇ ਹੋ ਮੈ ਪੰਡਤ ਰਾਵਣ ਦੀ ਕਥਾ ਸੁਣੀ ਤੁਹਾਡੇ ਤੋਂ ਮਨ ਸੁਣ ਕੇ ਬੜਾ ਖੁਸ ਹੋਈਆਂ
@jaispadda899
@jaispadda899 Год назад
ਰਾਵਣ ਇੱਕ ਯੌਧਾ ਸੀ ਚਾਰ ਵੇਦਾਂ ਦਾ ਗਿਆਤਾ ਸੀ
@Nothing-pp3zo
@Nothing-pp3zo Год назад
@@jaispadda899jnani baaji krke margya bass chndda khaadiya ik aurat piche 😂
@ManpreetKaur-rx9ec
@ManpreetKaur-rx9ec Год назад
ਬਾਬਾ ਜੀ ਪਰਵਾਹ ਨਾ ਕਰੋ ਜਿਸ ਰੁੱਖ ਨੂੰ ਫਲ ਲੱਗੇ ਹੁੰਦੇ ਨੇ ਪੱਥਰ ਵੀ ਉਸ ਨੂੰ ਹੀ ਜਿਆਦਾ ਪੈਦੇ ਨੇ । ਤੁਹਾਡੇ ਵਰਗਾ ਨਾ ਕੋਈ ਹੈ ਨਾ ਕੋਈ ਹੋ ਸਕਦਾ।
@goodisone5458
@goodisone5458 Год назад
ਸਹੀ ਕਿਹਾ
@parveenchand1044
@parveenchand1044 Год назад
Right sir
@gmedia9838
@gmedia9838 Год назад
Bhenji enna ne ki kitta Kom lae ? Daso
@ManpreetKaur-rx9ec
@ManpreetKaur-rx9ec Год назад
@@gmedia9838 veer g parchar e bhut hunda eh v sewa har koi nhi kr sakda guru da singh sjna v bri vaddi gl aa sade varge papi oh v nhi kr sakde duji gl baba banta g kol bhut gyan aaa oh bhut vadia katha krde ne koi hari sari tuhade mere varga nhi kr sakda os di kirpa ohna te . Duji gl os parmatma di ustad krn vle nu bura nhi boli da
@gymlover8229
@gymlover8229 Год назад
Hanji
@user-lx2ty3yi2r
@user-lx2ty3yi2r День назад
❤ ਵਾਹਿਗੁਰੂ ਜੀ ❤
@amarjeetsingh3869
@amarjeetsingh3869 10 месяцев назад
ਖਾਲਸਾ ਜੀਫਤਿਹ ਪ੍ਰਵਾਨ ਕਰਨੀ ਧੰਨਵਾਦ ਕਰਦੇ ਹਾਂ ਕੱਲੀ ਕੱਲੀ ਗੱਲ ਦਾ ਕੋਈ ਮੁੱਲ ਨਹੀਂ ਬਹੁਤ ਵਧੀਆ ਅਨੰਦ ਆ ਗਿਆ ਪਰ ਸਿੱਖ ਕੌਮ ਵਿੱਚ ਏਕਤਾ ਲਿਆਉ ਜੀ ਤੇ ਥੋੜ੍ਹਾ ਜਿਹਾ ਸਰੋਮਣੀ ਕਮੇਟੀ ਨੂੰ ਤੇ ਪਰਧਾਨ ਧਾਮੀ ਨੂੰ ਵੀ ਸਮਝਾਉ ਕੇ ਕਿਉਂ ਸੁੱਕੀਆਂ ਰੋਟੀਆਂ ਖਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ ਆਪ ਜੀ ਤੋਂ ਬਹੁਤ ਉਮੀਦ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
@swarnsingh7691
@swarnsingh7691 Год назад
ਵਾਹਿਗੁਰੂ ਜੀ 🙏
@gursewaksingh5112
@gursewaksingh5112 Год назад
ਬਾਬਾ ਜੀ ਤੁਸੀਂ ਬਹੁਤ ਵਧੀਆ ਪ੍ਰਰਚਾਰਕ ਹੋ ਸਾਨੂੰ ਤੁਹਾਡੇ ਤੇ ਮਾਣ ਹੈ 🙏🙏
@harbhinderpannupannu2004
@harbhinderpannupannu2004 4 месяца назад
ਵਾਹਿਗੁਰੂ ਭਲੀ ਕਰੇ ਬਾਬਾ ਜੀ
@kulvindersama6653
@kulvindersama6653 Год назад
Baba Banta Singh ji intelligent and best preacher of the day for Sikh community. Baba ji please continue with your great mission. You are far better than those people who talks against you.
@mangalmanga4281
@mangalmanga4281 Год назад
ਬੰਤਾ, ਸਿੰਘ, ਜੀ, ਬਹੁਤ, ਵਧੀਆ, ਪ੍ਰਚਾਰ, ਨੇ, ਜਿਹੜੇ ਇਸ ਤਰ੍ਹਾਂ ਗੱਲਾਂ ਕਰਦੇ ਨੇ, ਅਸਲੀ, ਸਿੰਘ ਨਹੀਂ
@harryharinder4438
@harryharinder4438 Год назад
ਵਾਹਿਗੁਰੂ ਜੀ, ਦਾਸ ਤੁਹਾਡੀਆਂ ਕਥਾਵਾਂ ਬਹੁਤ ਚਿਰਾਂ ਤੋਂ ਸੁਣ ਰਿਹਾ ਵਹ, ਤੁਸੀ ਬਹੁਤ ਵਧੀਆ ਕਿੱਤਾ ਕਲੀਅਰ ਕਰ ਤਿ ਗੱਲ, ਵਾਹੇਗੁਰੂ ਤਾਹਨੂੰ ਚੜਦ੍ਹੀਕਲਾ ਵਿੱਚ ਰੱਖੇ
@nirpinderbajwa259
@nirpinderbajwa259 Год назад
ਵਾਹਿਗੁਰੂ ਜੀ ਭਾਈ ਬੰਤਾ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@KulwantSingh-hi6ff
@KulwantSingh-hi6ff Год назад
Baba ji charhdi kla bich rhe
@jawanda59
@jawanda59 9 месяцев назад
ਸਾਰੇ ਇਕੱਠੇ ਹੋ ਕੇ ਚੱਲੋ 🙏🏻
@rajvirkaur5724
@rajvirkaur5724 2 месяца назад
ਵਾਹਿਗੁਰੂ ਜੀ ਮੇਹਰ ਕਰਨੀ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏
@gurpreetrangi3164
@gurpreetrangi3164 Год назад
ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ 👏👏👏👏👏👏👏👏👏👏
@harpalsinghsandhu7571
@harpalsinghsandhu7571 Год назад
ਵਾਹਿਗੁਰੂ ਬਾਬਾ ਜੀ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ
@JinderSingh-nm7wb
@JinderSingh-nm7wb 2 месяца назад
ਬਾਬਾ ਬੰਦਾ ਸਿੰਘ ਜੀ ਵਾਹਿਗੁਰੂ ਤੁਹਾਨੂੰ, ਲੰਬੀ ਉਮਰ ਬਕਸ਼ੇ 🙏🙏
@daljeetkaur9581
@daljeetkaur9581 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਸੇਵਾ ਰਹੋ
@InderjeetSingh-vy9nh
@InderjeetSingh-vy9nh Год назад
ਬਹੁਤ ਖੂਬ 👌👌
@gurdipsingh8628
@gurdipsingh8628 Год назад
🌺ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 🌺 ਬਾਬਾ ਬੰਤਾ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਬਖਸ਼ੋ, ਬਾਬਾ ਬੰਤਾ ਸਿੰਘ ਖਾਲਸਾ ਜੀ ਨੇ ਅੱਜ ਤੱਕ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਹੁਤ ਸੇਵਾ ਕੀਤੀ ਹੈ। ✨ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨ ਇੱਕ ਐਸਾ ਖੇਡ ਰਚਾ ਦੇਵੋ, ਸਾਰੇ ਸਿੱਖਾਂ ਨੂੰ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਕਰਾ ਦੇਵੋ। ✨🌺✨✨🙏🙏🙏🙏🙏✨✨🌺✨
@BalkarSingh-bg8oi
@BalkarSingh-bg8oi Год назад
ਵਾਹਿਗੁਰੂ ਜੀ ਬਾਬਾ ਬੰਤਾ ਸਿੰਘ ਜੀ ਨੂੰ, ਚੜ੍ਹਦੀ ਕਲਾ ਵਿੱਚ ਰੱਖੇ ਤੇ ਲੰਮੀ ਉਮਰ ਬਖਸ਼ੇ ।
@darshansinghcheema4667
@darshansinghcheema4667 Год назад
Bahut badhiya vichar hai ji
@sawarnsingh3010
@sawarnsingh3010 Год назад
@@darshansinghcheema4667 111111
@mehngasingh9389
@mehngasingh9389 Год назад
​@@darshansinghcheema4667
@harjinderbrar2004
@harjinderbrar2004 Год назад
ਬਾਬਾ ਜੀ ਬੇ ਫਿਕਰ ਰਹੋ ।
@darbarasingh7858
@darbarasingh7858 Год назад
​@@darshansinghcheema4667 1😅
@KaramjeetSingh-jg9zx
@KaramjeetSingh-jg9zx Год назад
Waheguru ji 🙏🙏🙏
@jaspalsingh150
@jaspalsingh150 Год назад
I thik most sikhs are are wellwishers of Punjab. Baba Banta singh is a very balanced person & scholor of Sikhi. May WAHEGURU JI bless all.
@kuldeepsinghcheemasingh579
@kuldeepsinghcheemasingh579 Год назад
ਬਾਬਾ ਜੀ ਸਾਰੇ ਸਿੰਘ ਰਲ ਮਿਲ ਕੇ ਰਹੋ ਵਾਹਿਗੁਰੂ ਜੀ
@khalsaforever531
@khalsaforever531 Год назад
🙏🌹ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🌹🙏💘❤💘
@dalbirminhas7078
@dalbirminhas7078 Год назад
Babaji, Your services are really appreciated, but at the same time request you to kindly send ur support to all the followers of Sikhism
@ramneekgrewal444
@ramneekgrewal444 Год назад
WAH! Rooh khush ho gayi katha sun ke. Waheguru ji ka Khalsa Waheguru ji ki Fateh
@jagjiwankaur3938
@jagjiwankaur3938 Год назад
ਬਹੁਤ ਵਧਦਿਆਂ ਸੋਚ ਬਾਬਾ ਜੀ ਏਅਕਤਾ ਰੱਖੋ ਕਿਰਪਾ ਮਾਲਕ ਨੇ ਕਰਨੀ ਹੈ🙏
@lattisingh3678
@lattisingh3678 Год назад
🌹🌹ਵਾਹਿਗੁਰੂ🌹🌹ਵਾਹਿਗੁਰੂ🌹🌹
@khalsaforever531
@khalsaforever531 Год назад
🙏🌹ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੁਹਾਨੂੰ ਭਾਈ ਜੀ🌹🙏💘❤💘
@varindersinghdhaliwal4305
@varindersinghdhaliwal4305 Год назад
ਬਾਬਾ ਬੰਤਾ ਸਿੰਘ ਜੀ ਖਾਲਸਾ ਬਹੁਤ ਹੀ ਚੰਗੇ ਇਮਾਨਦਾਰ ਇਨਸਾਨ ਨੇ। ਸਿੱਖੀ ਦਾ ਪ੍ਰਚਾਰ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ ਸੰਗਤਾਂ ਨੂੰ ਬਹੁਤ ਚੰਗੀ ਗੱਲ ਹੈ। ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਉਹ ਵੀ ਚੰਗੇ ਇਨਸਾਨ ਨੇ ਨੌਜਵਾਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ। 🙏🙏🙏🙏
@gurlalsingh3256
@gurlalsingh3256 Год назад
ਅਸੀਂ ਕਥਾ ਵੀ ਸੁਣਦੇ ਆ ਤੇ ਅਜ ਦੇ ਵਿਸੇ ਤੇ ਸੁਣਿਆ ਕਮੈਟ ਵੀ ਪੜੇ ਕੋਈ ਵੀ ਗੱਲ ਗ਼ਲਤ ਨਹੀਂ ਕੀਤੀ ਹੱਥ ਜੋੜਕੇ ਬੇਨਤੀ ਹੈ ੲਏਕਾ ਰੱਖੋਂ ਲਾਮਬੰਦ ਹੋਵੋ 🙏🙏🙏
@dhillon1539
@dhillon1539 Год назад
waheguru ji
@khalsaforever531
@khalsaforever531 Год назад
🙏🌹ਬਿਲਕੁਲ ਸਹੀ ਵਾਹਿਗੁਰੂ ਜੀ 🌹🙏💘❤💘
@varindergrewal5113
@varindergrewal5113 Год назад
0⁰⁰⁰pp⁰⁰ĺ
@kuljitdigitalstudiobabehal5278
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਾਬਾ ਬੰਤਾ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਚਲਦੀ ਕਲਾਂ ਚ ਰੱਖੇਂ 🙏
@rajbirsingh6985
@rajbirsingh6985 Год назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️
@pardumansingh1600
@pardumansingh1600 Год назад
ਆਪ ਜੀ ਠੀਕ ਬੋਲ ਰਹੇ ਹੋ। ਅਮ੍ਰਿਤਪਾਲ ਸਿੰਘ ਜੀ ਅਜੇ ਤਾਂ ਬਹੁਤ ਵਧੀਆ ਤੇ ਸਿੱਖੀ ਦੇ ਅਸੂਲਾਂ ਅਨਕੂਲ ਬੋਲਦੇ ਹਨ। ਉਸ ਨੂੰ ਗ਼ਲਤ ਕਹਿਣਾ ਠੀਕ ਨਹੀਂ। ਮੇਰੇ ਵੀਚਾਰ ਆਪ ਨਾਲ ਮਿਲਦੇ ਹਨ।
@maninderpalsingh9
@maninderpalsingh9 Год назад
ਵਾਹਿਗੁਰੂ ਸਾਰੇ ਗੁਰਸਿੱਖਾਂ ਨੂੰ ਇਕ ਮੁੱਠ (ਇੱਕਠੇ) ਇੱਕੋ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਬਲ ਬੁੱਧ ਬਖਸ਼ੇ ।
@kavinderthetrader
@kavinderthetrader Год назад
😮😮
@sardarparmindersingh9023
@sardarparmindersingh9023 Год назад
@@kavinderthetrader ki hoy bhai
@kabbepunjabi
@kabbepunjabi Год назад
ru-vid.com-oQd5ZkTa7g?feature=share
@JK-ov1jr
@JK-ov1jr Год назад
Waheguru ji🙏🌷❤
@jatindersingh-jt3ew
@jatindersingh-jt3ew 6 месяцев назад
ਮੈਂ ਤੁਹਾਡੀ ਕਥਾ ਸੁਣਨ ਤੋਂ ਬਾਅਦ ਮੈਂ ਸਿੰਘ ਸਜਾਇਆ ਖਾਲਸਾ ਜੀ
@ajirandhawa777
@ajirandhawa777 Год назад
Dhan dhan Banta Singh g sant mahapurakh
@officialdhandhanbabameherb8306
ਵਾਹਿਗੁਰੂ ਜੀ❤
@bittastudio9056
@bittastudio9056 Год назад
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ
@sindersingh8974
@sindersingh8974 Год назад
Baba banta SINGH ji tuhade vichra nu man BAHUT khukh Hoya WAHEGURU GURU CHARDI KALAA VICH RAKHE JI
@RamSingh-de3ku
@RamSingh-de3ku Год назад
ਵਾਹਿਗੁਰੂ ਜੀ🙏🙏 ਮਿਹਰ ਕਰਨ🙏 ਬਾਬਾ ਜੀ🙏🙏
@amandeepsinghaman8891
@amandeepsinghaman8891 Год назад
ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਪ੍ਰਚਾਰ ਕਰ ਰਹੇ ਹੋਂ,, ਗੁਰੂ ਸਾਹਿਬ ਜੀ ਤੁਹਾਡੇ ਤੋਂ ਕੌਮ ਵਾਸਤੇ ਪ੍ਰਚਾਰ ਦੀ ਸੇਵਾ ਆਪ ਲੈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,
@simarjeetsingh5253
@simarjeetsingh5253 Год назад
ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@jagmeetsingh7230
@jagmeetsingh7230 Год назад
ਵਾਹਿਗੁਰੂ ਜੀ ਬਹੁਤ ਅੱਛੇ
@jasvirsinghdhillon9631
@jasvirsinghdhillon9631 Год назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਵਿਚਾਰ ਸੁਣੋਂ ਬਹੁਤ ਵਧੀਆ ਲੱਗੇ ਆਪ ਜੀ ਦਾ ਧੰਨਵਾਦ
@Desiforever
@Desiforever Год назад
Good to see new generations speaks with no holdback
@KarnailSingh-je4xb
@KarnailSingh-je4xb Год назад
ਲਵ ਯੂ ਭਰਾ ਅੰਮ੍ਰਿਤਪਾਲ ਸਿੰਘ
@rajinderjawanda5818
@rajinderjawanda5818 Год назад
Baba ji tuhadi har ik katha bahut motivational hundi hai ji.Waheguru hamesha tuhade te mehar bhariya hath rakhe
@tejikharb5749
@tejikharb5749 Год назад
अमृतपाल भाई पजाबं के लिए महान काम कर सकदा ऐ, लोगा नू दिल खोल के उसका साथ देना चाहिए,
@GaganSingh-ye9gb
@GaganSingh-ye9gb Год назад
🙏ਵਾਹਿਗੁਰੂ ਜੀ🙏
@gurdassingh7659
@gurdassingh7659 Год назад
ਵਾਹਿਗੁਰੂ ਸਾਹਿਬ ਜੀ 🙏
@swarnkour3404
@swarnkour3404 2 месяца назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤❤
@karanjotsinghmatta
@karanjotsinghmatta Год назад
Keep it up ji , Good that u r giving Clarification for Sangat. Nice hai ji 💓
@paramjitdevgan
@paramjitdevgan Год назад
ਵਾਹਿਗੁਰੂ ਜੀ bless you 🙏
@gurjitsingh782
@gurjitsingh782 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਯੂਪੀ ਗੁਰੂ ਕਰ ਬਾਬਾ ਪਗਤ ਤਨਾ ਜੀ ਦੇ ਆਏ ਸੀ ਬਹੁਤ ਸੋਣੀ ਕਥਾ ਕਰ ਦੇ ਨੇ ਬਾਬਾ ਬੰਤਾ ਸਿੰਘ ਜੀ 🙏🙏🙏🙏
@balbirdhillon289
@balbirdhillon289 Год назад
waheguru ji sab da bhala Karan 🙏🙏
@baljitsinghh1405
@baljitsinghh1405 Год назад
ਵਾਹਿਗੁਰੂ ਬਾਬਾ ਜੀ ਨੂੰ ਚੜਦੀ ਕਲਾ ਵਿੱਚ ਰੱਖੇ
@harjitsingh4159
@harjitsingh4159 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਬਾਬਾ ਬਿੰਦੀ ਚੰਦ ਜੀ ਧੰਨ ਬਾਬਾ ਅਵਤਾਰ ਸਿੰਘ ਜੀ
@LowLife751
@LowLife751 5 дней назад
ਬਿਲਕੁਲ ਸਹੀ ਗੱਲ ਕੀਤੀ ਤੁਹੀ । ਸਿੱਖ ਇਤਿਹਾਸ ਪੜ੍ਹ ਕੇ influence ਹੋਇਆ ਜਵਾਕ ਅ ਇਹ । ਆਪਣਾ ਇਤਿਹਾਸ ਹੈਗਾ ਏ ਇਹੋ ਜਿਹਾ ਆ । ਇਹ ਬਸ ਓਸੇ ਫੀਲਿੰਗ ਵਿੱਚੋ ਹੀ ਨਹੀਂ ਬਾਹਰ ਆਇਆ , ਘਰਦਿਆ ਨੇ ਵਿਆਹ ਵੀ ਕਰਾ ਕੇ ਦੇਖਲਿਆ ਪਰ ਭਾਈ ਸਾਹਬ ਹੋਣੀ ਕਿੱਥੇ ਟੱਲਦੇ । ਇਸਦੀਆ ਹਰਕਤਾ ਨੋਟ ਕਰਿਓ ਸੰਤਾਂ ਦੇ ਪੈਰਾਂ ਵਰਗਾ ਵੀ ਨਹੀਂ ਇਹ । ਉਹ ਸੰਤ ਸਿਪਾਹੀ ਸੀ , ਇਹ ਐਵੇ ਕੁੱਤੇ ਖੱਸੀ ਕਰਦਾ ਫਿਰਦਾ ਘੜੱਮ ਚੌਧਰੀ। ਭਾਈ ਨਹੀਂ Lie ਅੰਮ੍ਰਿਤਪਾਲ
@gagandeepbrar6467
@gagandeepbrar6467 Год назад
Waheguru ji Waheguru ji
Далее
Elden Ring DLC - ПОДОЖГЛО ПОПУ!
07:26
Просмотров 472 тыс.
Remix Katha Chandi Di Vaar - Baba Banta Singh Ji
51:15
Просмотров 357 тыс.
Sakhi - Bhai Bachittar Singh Ji I Baba Banta Singh Ji
23:11
Elden Ring DLC - ПОДОЖГЛО ПОПУ!
07:26
Просмотров 472 тыс.