Тёмный

PM MR. NARENDRA MODI ਦੇ ਬਿਆਨ ਬਾਰੇ ਜਵਾਬ | Baba Banta Singh Ji 

Sikhilogy TV
Подписаться 259 тыс.
Просмотров 649 тыс.
50% 1

#sikhilogytv #bababantasinghji #narendramodi
ਕ੍ਰਿਪਾ ਕਰਕੇ ਚੈਨਲ ਨੂੰ "Subscribe" ਕਰੋ ਤੇ "Bell Icon" ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ |
Sikhilogy TV ਚੈਨਲ ਤੇ ਰੋਜ਼ਾਨਾ ਗੁਰਬਾਣੀ ਕਥਾ ਸੁਣੋ |
Join us on Telegram: t.me/sikhilogytv
Also subscribe our New Channel...
Sikhilogy Gurbani: / @gurbaniaudio
Also show your love by Joining our Channel:
/ @sikhilogytv
Shop Hoodie, T- Shirts, Sweatshirt and much more.
Sikhilogy TV Store - bit.ly/sikhilogytv
Contact No. 📞 +918427088882
WhatsApp Group Sikhilogy TV
➤ bit.ly/WASikhi...
LIKE | COMMENT | SHARE | SUBSCRIBE
CLICK 'cc' For TRANSLATIONS!
Feel free to subscribe to Our channel:
➤ / sikhilogytv
Short Video Katha
➤ • Short Video Katha | Ba...
Waheguru Ji Ka Khalsa Waheguru Ji Ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Subscribe Us bit.ly/Sikhilogy
● Follow us on:- ●
◆Dailymotion◆
➤www.dailymotio...
◆Facebook◆
➤ / sikhilogy
➤ / bababantasingh
◆Instagram◆
➤ / sikhilogy
◆Twitter◆
➤ / sikhilogy1
This Content is Copyright of © Sikhilogy TV. All Rights Reserved.
Using Our Content Without Permission is Intent to Copyright Infringement.

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 451   
@SIKHILOGYTV
@SIKHILOGYTV 4 года назад
ਕ੍ਰਿਪਾ ਕਰਕੇ ਚੈਨਲ ਨੂੰ "Subscribe" ਕਰੋ ਤੇ "Bell Icon" ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ |
@Fella13
@Fella13 4 года назад
baba g krta
@kamaldeol5938
@kamaldeol5938 4 года назад
ਬਾਬਾ ਬੰਤਾ ਸਿੰਘ ਜੀ ਨੂੰ ਹਮੇਸ਼ਾ ਖੁਸ ਤੇ ਚੜ੍ਹਦੀ ਕਲਾ ਚ ਰੱਖਿਓ ਮਹਾਰਾਜ ਜੀ
@kawaljeetkaur9420
@kawaljeetkaur9420 4 года назад
ਗਿਆਨੀ ਜੀ ਬਿਲਕੁਲ ਸਹੀ ਢੰਗ ਨਾਲ ਸਮਝਾਇਆ ਹੈ ਜੀ
@veeroveero9575
@veeroveero9575 4 года назад
ਵਾਹਿਗੁਰੂ ਜੀ ਸ਼ੁਕਰਾਨਾ ਆਪ ਜੀ ਦਾ ਆਪ ਨੇ ਦਸਮ ਗਰੰਥ ਦਾ ਪਰਚਾਰ ਕੀਤਾ ਤੇ ਦੁਨੀਆ ਨੂੰ ਸ਼ੀਸ਼ਾ ਵਿਖਾਉਣਾ ਕੀਤਾ
@BalwinderSingh-vy6fq
@BalwinderSingh-vy6fq 4 года назад
ਜੁਗੋ ਜੁਗੋ ਅਟੱਲ ਧੰਨ ਧੰਨ ਸ੍ੀ ਗੁਰੂ ਗ੍ੰਥ ਸਾਹਿਬ ਜੀ ,ਵਾਹਿਗੁਰੂ ਜੀ ਕਾ ਖਾਲਸਾ ਸ੍ੀ ਵਾਹਿਗੁਰੂ ਜੀ ਕੀ ਫਤਿਹ ,
@sandeepsingh8070
@sandeepsingh8070 4 года назад
ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਵੀਰ ਜੀ, ਸਾਨੂੰ ਲਵ-ਕੁਸ਼ ਦੀ ਵੰਸ਼ ਵਿੱਚੋਂ ਦੱਸਣ ਵਾਲੇ ਗਿਆਨੀ ਇਕਬਾਲ ਸਿੰਘ ਬਾਰੇ ਵੀ ਬੋਲ ਦਿੰਦੇ ਕਿ ਉਹਨਾਂ ਨੇ ਕਿਸ ਸਰੋਤ ਨੂੰ ਅਧਾਰ ਬਣਾ ਕੇ ਬਿਆਨ ਦਿੱਤਾ ਤਾਂ ਚੰਗਾ ਲੱਗਣਾ ਸੀ। ਕਿਉਂਕਿ ਲੋਕਾਂ ਦੇ ਪੱਥਰਾਂ ਦਾ ਨੀ, ਆਪਣਿਆਂ ਦੇ ਮਾਰੇ ਫੁੱਲਾਂ ਦਾ ਜਿਆਦਾ ਦੁੱਖ ਹੁੰਦਾ
@putjatda116
@putjatda116 4 года назад
Beautifully and clearly explained. Bhai Sahib ji - May Vaheguru ji bless you even more.
@KuldeepSingh-qq9ds
@KuldeepSingh-qq9ds 4 года назад
ਵਾਹ ਸਿੰਘ ਸਾਹਿਬ ਜੀ , ਬੜੀ ਸ਼ਿੱਦਤ ਨਾਲ ਸਮਝਾਇਆ ਹੈ . ਧੰਨਵਾਦ
@msgill4307
@msgill4307 3 года назад
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@ParmodKumar-sc4le
@ParmodKumar-sc4le 4 года назад
बिलकुल ठीक विवेचना की है भाई साहिब जी ने
@ksbhatiabrl
@ksbhatiabrl 4 года назад
ਬਿਲਕੁਲ ਠੀਕ ਬੋਲਿਆ ਹੈ, ਭਾਈ ਸਾਹਿਬ ਜੀ ਨੇ ,💐
@jitendersingh7289
@jitendersingh7289 4 года назад
ਭਾਈ ਸਾਹਿਬ ਜੀ, ਇਹੀ ਦਲੀਲ ਇਕ ਵਾਰ ਮੰਜੀ ਸਾਹਿਬ ਤੋਂ ਦੇ ਦਿਉ
@GANGARAM-je8lc
@GANGARAM-je8lc 4 года назад
Very good explanation in favour of sikhism and normal to others. Thanks gentleman.
@ਦੀਪਸਿੰਘਪੰਜਾਬਤੋ
ਸੰਖੇਪ ਨਾਲ ਸਮਝਿਆ ਤੁਸੀਂ ਬਿਨਾਂ ਕਿਸੇ ਵਿਵਾਦ ਤੋ ਧੰਨਵਾਦ ਖਾਲਸਾ ਜੀ
@daljeetsingh7941
@daljeetsingh7941 4 года назад
🙏🙏🙏🙏🙏
@sirimaansantbabagurvinders2255
@sirimaansantbabagurvinders2255 4 года назад
Waheguru G
@niranjanmanjit19
@niranjanmanjit19 4 года назад
Dear Babaji, Wahegurujee bless u .As a proud Sikh brought up in western environs,I am proud to be a Sikh . I commend ur understanding of Gursikhee ,that we are a separate Religion and the sacredness of Dashmesh Patsha's Dasam Granth .Dhan Dhan Sikhee.Col Manjit/Goa
@DurgeshKumar-ru6fn
@DurgeshKumar-ru6fn 4 года назад
Khalsa ji mehar kare waheguru tuhade te Vadia speech
@surendrakbbhargava7695
@surendrakbbhargava7695 3 года назад
Wonderful speech. Akal purchase Shri Guru Singh ji rightly said about Ram ji by advocating Veer Ras. Mahan Sant Banta Singh ji tussi great ho. Jai Jai Baba Banta Singh ji Charan sparsh Pranam. Only real Sant. Bharat de sabto bade Sant.
@msgill4307
@msgill4307 3 года назад
ਧਨ ਧਨ ਦਸਮਗ੍ਰੰਥ ਸਾਹਿਬ, ਧਨ ਹੋ ਬਾਬਾ ਬੰਤਾ ਸਿੰਘ ਜੀ
@parveendhalwal4316
@parveendhalwal4316 4 года назад
🙏🌹Jai Shree Ram 🌹🙏🌹 satnam wahe guru🌹🙏
@azaadkhalsatvazaadtv7626
@azaadkhalsatvazaadtv7626 4 года назад
ਵਾ ਜੀ ਵਾ ਬਾਬਾ ਜੀ ਬਹੁਤ ਹੀ ਸੁੰਦਰ ਢੰਗ ਨਾਲ ਆਪਜੀ ਨੇ ਸਮਜਾਇਆ
@BabaBaba-lj1ln
@BabaBaba-lj1ln 4 года назад
Dhan Guru Gobind Singh Ji.. 🙏 Jai Mahakaal🙏
@lallybhatti2918
@lallybhatti2918 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਬੰਤਾ ਸਿੰਘ ਜੀ
@gurjantsingh40031
@gurjantsingh40031 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਮੈਂ ਕੋਈ ਗੁਣੀ ਗਿਆਨੀ ਤਾਂ ਨਹੀਂ ਪਰ ਮੈਂ ਮੋਦੀ ਦੀ ਗੱਲ ਸੁਣ ਕੇ ਕਮਫੀਜ ਹੋ ਗਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੋਦੀ ਨੂੰ ਜਵਾਬ ਦਿੱਤਾ
@principalbaldevsinghkurnga918
@principalbaldevsinghkurnga918 4 года назад
ਇਸ ਨੂੰ ਵਿਦਵਤਾ ਕਹਿੰਦੇ ਹਨ । ਗੁਰਮਤਿ ਦੇ ਸਿਧਾਂਤ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ-ਨਾਲ ਲੈਕੇ ਬਹੁਤ ਸੁਚੱਜੇ ਢੰਗ ਨਾਲ ਅਤੇ ਬੜੇ ਸਹਿਜ ਨਾਲ ਸਮਝਾ ਦਿੱਤਾ । ਧਨਵਾਦ ਭਾਈ ਸਾਹਿਬ ਜੀ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ । ਗੁਰਸਿਖਾਂ ਨੂੰ ਬੇਨਤੀ ਕਿ ਬੀਬੀਆਂ ਵਾਂਗ ਫੁਲਕਾਰੀਆਂ ਲੈਕੇ , ਬਾਹਾਂ ਉਚੀਆਂ ਕਰਕੇ , ਕੇਵਲ ਕਿੰਤੂ ਪਰੰਤੂ ਕਰਕੇ , ਸਰਕਾਰੀ ਸੁਰੱਖਿਆ ਲੈਕੇ ਕੋਈ ਵੱਡਾ ਪ੍ਰਚਾਰਕ ਨਹੀਂ ਬਣ ਜਾਂਦਾ । ਇਹਨਾਂ ਤੋਂ ਬਚੋ । ਇਹ ਕੌਮ ਨੂੰ , ਪੰਥ ਨੂੰ ਵੰਡਣ ਵਾਲੇ ਲੋਕ ਹਨ । ਜਰੂਰੀ ਮੁਦਿਆਂ ਤੇ ਚੁੱਪ , ਦਲੀਲ ਤੋਂ ਸਖਣੇ । ਸੰਵਾਦ ਤੋਂ ਭਗੌੜੇ ।
@assstudio2608
@assstudio2608 4 года назад
ਬਹੁਤ ਵਧੀਆ ਤਰ੍ਹਾ ਨਾਲ ਮੋਦੀ ਜੀ ਤੇ RSS ਨੂੰ ਸਮਝਾ ਦਿੱਤਾ ਬਾਬਾ ਜੀ
@GurdeepSingh-td8fg
@GurdeepSingh-td8fg 4 года назад
ਊਮੀਦ ਹੈ ਰਾਮਾ ਅਵਤਾਰ ਤੇ ਰਮਾਇਣ ਵਿੱਚ ਕੀ ਅੰਤਰ ਹੈ ਮੋਦੀ ਲਾਣੇ ਨੂੰ ਸਮਝ ਆ ਜਾਣੀ ਚਾਹੀਦੀ ਹੈ ਖਾਲਸਾ ਜੀ ਨੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ ਧੰਨਵਾਦ ਬਾਬਾ ਜੀ ਦਾ
@jagjitsinghrs382
@jagjitsinghrs382 4 года назад
🙏ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🚩
@santokhsingh6343
@santokhsingh6343 4 года назад
Guru Gobind Singh ji ne Ram avtar rachna vich Sanskrit bhaasha nun simple language vich leekh dita taki aam log v esnun samajh sakn.
@kumarv4903
@kumarv4903 4 года назад
Very well explained, “Satnam shree Vaheguru”. Almighty bless you
@sarjeetkaurbasan101
@sarjeetkaurbasan101 4 года назад
ਬਹੁਤ ਸੋਹਣੇ ਢੰਗ ਨਾਲ ਗਲ ਸਮਜਾਈ ਹੈ.
@ManjinderSingh-jv8kh
@ManjinderSingh-jv8kh 3 года назад
Bhai ji very deep and intellect explanation. Thanks, waheguru ji
@balwindermatharu106
@balwindermatharu106 4 года назад
ਵਾਹਿਗੁਰੂ ਮੇਹਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੰਜੀ ਸਾਹਿਬ ਤੋਂ ਇੱਕ ਵਾਰ ਜ਼ਰੂਰ ਇਹ ਦਲੀਲ ਦਿਓ ਭਾਈ ਸਾਹਿਬ ਜੀ । ਸੁਨੀਆ ਸੁਨਾਈਆ ਗੱਲਾਂ ਤੇ ਧਿਆਨ ਨਈ ਦੇਣਾ ਚਾਹੀਦਾ ।
@BalochiPimpin
@BalochiPimpin 4 года назад
ਸਤਿਨਾਮ ਵਾਹਿਗੁਰੂ ਜੀ
@farmingconcept702
@farmingconcept702 4 года назад
ਬਹੁਤ ਸੋਹਣੀ ਦਲੀਲ ਨਾਲ ਭਾਈ ਸਾਬ ਜੀ ਨੇ ਸਿੱਖ ਮੱਤ ਦਾ ਪੱਖ ਰਖਿਆ ! ਸਮੂਹ ਸਿੱਖ ਵਿਚਾਰਕਾ ਨੂੰ ਇਕ ਬੈਂਚ ਤੇ ਬੈਠ ਕੇ ਪਹਿਲਾਂ ਆਪਣੇ ਮੱਤਭੇਦ ਦੂਰ ਕਰਨੇ ਚਾਹੀਦੇ ਹਨ ਫਿਰ ਹੀ ਸਿੱਖ ਕੌਮ ਬਾਹਰਲੀਆਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਵਿਚ ਸਫਲ ਹੋ ਸਕਦੀ ਹੈ !
@sarjeetkaurbasan101
@sarjeetkaurbasan101 4 года назад
ਬਹੁਤ ਹੀ ਵਧੀਆ ਤਰੀਕੇ ਨਾਲ ਗਲ ਸਮਝਾਈ ਹੈ। ਵਾਹੇਗੂਰ ਜੀ ਦਾ ਖਾਲਸਾ ਵਾਹੇਗੁਰੂ ਜੀ ਦੀ ਫਤਹ।
@rajbirsinghsohal7964
@rajbirsinghsohal7964 4 года назад
DHAN TARI SiHKI GURU GOBIND SINGH JI GURU GARIB NIWAJ 🙏🏼🙏🏼🙏🏼
@jasbirsingh4896
@jasbirsingh4896 4 года назад
Great rightly said clear so many controversies with nice words without hitting any community... Baba ji you should be spokesman of Sikhism...
@Jai-Shree-Ram-Nam-108
@Jai-Shree-Ram-Nam-108 4 года назад
Waheguru Ji 🙏 ka Khalsa waheguru Ji ki Fateh🙏🙏🙏🙏🌹💝💝🌹🙏🙏🙏
@noorrathour4988
@noorrathour4988 4 года назад
ਕੋਮ ਦੇ ਹੀਰੇ ਪਰਚਾਰਕ ਬਾਬਾ ਬੰਤਾ ਸਿੰਘ ਜੀ
@GurmeetSingh-yc4oz
@GurmeetSingh-yc4oz 4 года назад
Waheguru ji ka khalsa waheguru ji ki Fateh
@pramesingh3638
@pramesingh3638 4 года назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@harmanvirk9873
@harmanvirk9873 4 года назад
Satnam sri Waheguru g🙏🙏🙏🙏
@luckytanda
@luckytanda 4 года назад
❤🙏❤🙏❤🙏❤🙏❤🙏❤🙏 ਬਹੁਤ ਸੂਝਬੂਝ ਨਾਲ ਸੋਹਣਾ ਸਮਝਾਇਆ, ਸਾਰੇ ਕਥਾਵਾਚਕਾਂ ਨੂੰ ਅਕਲ ਲੈਣੀ ਚਾਹੀਦੀ ਭਾਈ ਬੰਤਾ ਸਿੰਘ ਜੀ ਦੇ ਸੁਭਾਅ ਤੋਂ। ❤❤❤❤❤❤❤
@harmanjeetsingh2624
@harmanjeetsingh2624 4 года назад
ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਆ ਛੱਤਰੀ ਕਾ ਪੂਤ ਹੂੰ ਬ੍ਰਾਮਣ ਕਾ ਨਾਹੀ
@azaadkhalsatvazaadtv7626
@azaadkhalsatvazaadtv7626 4 года назад
ਜਿੰਨਾ ਨੂੰ ਸ਼ੰਕਾ ਹੈ ਗੁਰਬਾਣੀ ਤੇ ਜਾ ਦਸਮ ਗ੍ਰੰਥ ਸਾਹਿਬ ਬਾਰੇ ਓਨਾ ਨੂੰ ਖੁੱਲ੍ਹਾ ਸਦਾ
@puredeath1260
@puredeath1260 4 года назад
hanji
@puredeath1260
@puredeath1260 4 года назад
aao ekjutt hoiye nhi te kutte di mout marange
@ParamjeetKaur-nh3lo
@ParamjeetKaur-nh3lo 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🙏
@jarmanjeetmalhi9473
@jarmanjeetmalhi9473 4 года назад
ਬਾਬਾ ਜੀ ਚੜ੍ਹਦੀ ਕਲਾ ਵਿਚ ਰਹਿਣ
@surinderkumardeweshwar2665
@surinderkumardeweshwar2665 4 года назад
Very beautifully and logically explained.
@amarjitsingh4292
@amarjitsingh4292 4 года назад
ਬਾਬਾ ਜੀ 🙏 ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ। ਕਿਰਪਾ ਕਰਕੇ ਲਵ ਕੁਸ ਵਾਲੀ ਬੰਸਾਵਲੀਨਾਮੇ ਬਾਰੇ ਵੀ ਆਪਣੇ ਵਿਚਾਰਾਂ ਨਾਲ ਸਿੱਖਾਂ ਵਿੱਚ ਪਾਏ ਜਾ ਰਹੇ ਭਰਮਾਂ ਨੂੰ ਦੂਰ ਕਰੋ ਜੀ।
@ramanchahal7257
@ramanchahal7257 4 года назад
ਬਹੁਤ ਵਧੀਆ ਵਿਚਾਰਾਂ ਬਾਬਾ ਜੀ🙏🙏
@sarabjeetsingh8189
@sarabjeetsingh8189 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਬੰਤਾ ਸਿੰਘ ਜੀ ਨੇ ਧੰਨਵਾਦ 🙏👍
@sarbjitsingh1404
@sarbjitsingh1404 4 года назад
DHAN DHAN GURU GOBIND SAHIB JI
@khemchandsharma189
@khemchandsharma189 3 года назад
आप तो बाबा जी बहुत अच्छी व्याख्या करते हो मे आप् की कथा सुनता हु पंथ और धर्म शब्द मे जमीन आसमान का अंतर है बाबा जी
@gurjantsingh-hi4rm
@gurjantsingh-hi4rm 4 года назад
ਲਵ ਕੁਛ ਦੇ ਵੰਸ਼ਜ ਗੁਰੂ ਸਹਿਬਾਨਾ ਨੰੂ ਦੱਸਣਾ ਕੀ ਠੀਕ ਹੈ.ਇਸ ਬਾਰੇ ਵੀ ਦੱਸਿਓ ਜੀ. ਬਾਲਮੀਕ ਜੀ ਦੀ ਰਾਮਾਇਣ ਤੇ ਤੁਲਸੀਦਾਸ ਜੀ ਦੀ ਰਾਮਾਇਣ ਵਿੱਚ ਵੀ ਫਰਕ ਹੈ. ਸਾਡੇ ਵੀ ਇਤਿਹਾਸ ਦੇ ਕੁਝ ਗਰੰਥ ਤੇ ਿਕਤਾਬਾ ਵਿਚ ਕੁਝ ਗਲਤ ਿਲਖਿਆ ਹੋਇਆ ਹੈ। ਜੋ ਹੋ ਸਕਦਾ ਹੈ ਸਮੇ-ਸਮੇ ਿਸਰ ਿਕਸੇ ਨੇ ਇਹਨਾ ਗ੍ਰੰਥਾ ਿਵਚ ਜਾਣ ਬੁਝ ਕੇ ਦਾਖਲ ਕੀਤਾ ਹੋਵੇ.ਸਾਨੰੂ ਇਹਨਾ ਵਿਚ ਸੁਧਾਈ ਕਰ ਲੈਣੀ ਚਾਹੀਦੀ ਹੈ. ਤਾ ਜੋ ਸਾਡੇ ਿਵੱਚ ਪਈਆ ਦੁਵੀਦਾਵਾ ਖਤਮ ਹੋ ਸਕਣ
@rizensandhu3315
@rizensandhu3315 4 года назад
bilkul dasam granth vichon hai clarity laie DR.sukpreet singh udboke dey aaj 11 tak 2 video ney sunno sara pata lagu ga..
@jeetsingh8144
@jeetsingh8144 4 года назад
ਵੀਰ ਜੀ ਗੁਰੂ ਸਾਹਿਬ ਰਾਮ ਦੇ ਵੰਸ਼ਜ ਨਹੀਂ ਹਨ। ਪਹਿਲੀ ਗੱਲ ਏਹ ਕੇ ਵਾਲਮੀਕਿ ਰਾਮਾਇਣ ਚ ਲਿਖਿਆ ਹੈ ਕਿ ਦਸਰਥ ਨੇ ਔਲਾਦ ਪ੍ਰਾਪਤੀ ਲਈ ਜੱਗ ਕੀਤਾ ਤੇ ਫਿਰ ਉਸ ਵਿੱਚੋਂ ਖੀਰ ਨਿਕਲੀ ਤੇ ਉਸ ਦੇ ਹਿੱਸੇ ਕਰਕੇ ਰਾਣੀਆਂ ਚ ਵੰਡ ਦਿੱਤਾ। ਤੇ ਫਿਰ ਰਾਣੀਆਂ ਗਰਭਵਤੀਆਂ ਹੋ ਗਈਆਂ ਤੇ ਪੁੱਤਰਾਂ ਨੂੰ ਜਨਮ ਦਿੱਤਾ। ,,,,,*"ਗੱਲ ਏਥੇ ਈ ਸਪਸ਼ਟ ਹੋ ਜਾਂਦੀ ਹੈ ਕਿ ਵੰਸ਼ ਮਤਲਬ blood ਨਾਲ ਜੁੜੇ ਰਿਸ਼ਤੇ ਪਰ blood line ਤਾਂ ਏਥੇ ਈ ਟੁੱਟ ਜਾਂਦੀ ਹੈ। ਦੂਜੀ ਗੱਲ ਰਾਮ ਦਾ ਇੱਕ ਪੁੱਤਰ ਸੀ ਲਵ ਤੇ ਜਦੋਂ ਇੱਕ ਵਾਰ ਲਵ ਗਵਾਚ ਗਿਆ ਤਾਂ ਵਾਲਮੀਕਿ ਨੇ ਕਾਹੀ ਕੱਠੀ ਕਰ ਕੇ ਇੱਕ ਮੁੰਡਾ ਬਣਾ ਦਿੱਤਾ ਜਿਸ ਦਾ ਨਾਂ ਕਾਹੀ ਤੋਂ ਬਣਿਆ ਹੋਣ ਕਰਕੇ ਕੁਸ਼ ਰੱਖ ਦਿੱਤਾ। Blood line ਏਥੇ ਫਿਰ ਟੁੱਟ ਗਈ। Blood relation ਤਾਂ ਏਥੇ ਰਹਿ ਹੀ ਨੀ ਗਿਆ ਕੋਈ । ਏਥੋਂ ਸਾਬਿਤ ਹੋ ਜਾਂਦਾ ਕਿ ਗੁਰੂ ਸਾਹਿਬ ਏਨਾਂ ਦੇ ਵੰਸ਼ਜ ਨਹੀਂ ਹਨ ।🙏
@darshansinghmohali3365
@darshansinghmohali3365 4 года назад
We are grateful to Baba Banta Singh ji for a most authentic and realistic clarification of confusion created about Guru Gobind Singh ji writing Rama Avtar in Dasm Granth; It was not Gobind Ramayan it was meant to create Beer Ras in the down trodden enslaved community of Hindus. Darshan Singh Mohali
@gurdaasvairaagi3440
@gurdaasvairaagi3440 4 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@narindersingh6294
@narindersingh6294 4 года назад
ਗਿਆਨ ਇਕ ਚਾਨਣ ਹੈ।ਗਿਆਨ ਤੋਂ ਬਿਨਾਂ ਸਭ ਹਨੇਰਾ ਹੈ।ਜਦੋਂ ਗਿਆਨ ਹੋ ਜਾਂਦਾ ਤਾਂ ਦਿਮਾਗ ਦੇ ਹਨੇਰੇ ਵਾਲੇ ਜਾਲੇ ਸਾਫ ਹੋ ਜਾਂਦੇ ਹਨ।ਤੇ ਸਭ ਕੁੱਝ ਸਾਫ ਸਾਫ ਦਿਸਣ ਲਗ ਜਾਂਦਾ ਹੈ। ਤੁਹਾਡਾ ਧਨਵਾਦ ਸਿੰਘ ਸਾਬ ਜੀ
@bhavneetsingh6115
@bhavneetsingh6115 4 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@sanjumehra6533
@sanjumehra6533 4 года назад
Waheguru ji kahlsa ji bhort vadia galla kahi hai tusi 1984 vich hind ne sanu kch v ni samjia par sat ha ji sikh kom na dabi a te na babi gi waheguru ji
@raminderpalsingh7695
@raminderpalsingh7695 4 года назад
Wahgeuru ji sare shnke door ho gaye. Ehi answer bhaldi c rooh .. wahegurur ji tonu hmesha chrdi kla ch rakhan.
@GurpreetSingh-zw3wf
@GurpreetSingh-zw3wf 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। 🙏💐
@abhineetsingh6149
@abhineetsingh6149 4 года назад
Dhan o tusi kaum de parcharak, Kaum de tham Maharaj tuhanu chardi kala ch rakhan kirpa karan
@darshankaur9874
@darshankaur9874 4 года назад
1 ,
@pspunjabitv3820
@pspunjabitv3820 4 года назад
ਵਾਹ ਬਾਬਾ ਜੀ ,ਢਡਰੀ ਨੂੰ ਦਸੋ ਅਜ ਤੁਸੀ ਸਿਖਾ ਦੇ ਨਾਲ ਖੜ ਕਰ ਸਾਬਤ ਕਰ ਦਿਤਾ,ਕਿ ਤੁਸੀ ਸਿਖੀ ਵਿਚ ਸ਼ਾਸ਼ਤਰਿਕ, ਞਿਦਅਕ ਨਿਪੁੰਨਤਾ ਦੇ ਦੂਰ ਅੰਦੇਸ਼ੀ ਸੂਰਬੀਰ ਯੋਧੇ ਓ,🙏🙏
@satvinderkaur6291
@satvinderkaur6291 4 года назад
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
@bhinderpalgrewal7472
@bhinderpalgrewal7472 4 года назад
Vaah vaah guru gobind singh ji. Bhai saab ji malak kom nu chadikla bakhshan ji. Waheguru.
@Ksb5767
@Ksb5767 4 года назад
ਅਕਾਲ ਪੁਰਖ ਜੀ ਤੁਹਾਡੇ ਤੇ ਮੇਹਰ ਕਰਨ ਅਤੇ ਤੁਸੀਂ ਮਨੋ ਵਿਸਰ ਜਾਵੋ ਭਾਜੀ ese taran gurbani chanan karde rehna ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AmarSingh-oz4qz
@AmarSingh-oz4qz 4 года назад
ਵਾिਹਗੁਰੂ ਜੀ ੴ
@jeet1373
@jeet1373 4 года назад
ਚੜ੍ਹਦੀਕਲਾ ਜੀ,, ਬਿਲਕੁਲ ਠੀਕ,, ਸਭ ਦਾ ਸਤਿਕਾਰ,, ਬਾਪ ਇਕ ਹੀ,, ਚਾਚੇ,, ਤਾਇਆ,, ਦਾ ਸਤਿਕਾਰ,,
@ksdhaliwal3670
@ksdhaliwal3670 4 года назад
ਬਹੁਤ ਹੀ ਵਧੀਆ ਤਰੀਕੇ ਨਾਲ ਉਤਰ ਦਿੱਤਾ। ਧੰਨ ਬਾਦ
@rupindersahans7197
@rupindersahans7197 4 года назад
ਵਾਹਿਗੁਰੂ ਜੀ ਦਸਮ ਗ੍ਰੰਥ ਦਾ ਵਧ ਤੋਂ ਵਧ ਪ੍ਰਚਾਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਖਾਲਸੇ ਦੇ ਪਿਉ ਦਾ ਹੁਕਮ ਹੈ
@tripatcheema871
@tripatcheema871 4 года назад
ਬਿਲਕੁਲ ਸਹੀ ਜੀ
@virsinghkaran4400
@virsinghkaran4400 4 года назад
i am agree with you please contact me at9915123136
@acupressure3671
@acupressure3671 4 года назад
Absolutely right.Only Guru Granth Sahib is our Guru ji.Nothing else. Thanks
@Aishwinder2004
@Aishwinder2004 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@nirvailmehlaanwala6522
@nirvailmehlaanwala6522 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀਓ
@mandipkaur6016
@mandipkaur6016 4 года назад
Aap ji da dhanwad giyani ji bahut sohne lafja ch aap ne pakh rakkhia.🙏🙏waheguru ji
@simranjeetsingh4321
@simranjeetsingh4321 4 года назад
Thank you for sharing this useful information
@BalwinderSingh-fz1ed
@BalwinderSingh-fz1ed 4 года назад
WaheGuru Ji ka Khalsa WaheGuru Ji ki Fateh
@manmeetsandhu3231
@manmeetsandhu3231 4 года назад
ਧੰਨਵਾਦ ਗਿਆਨੀ ਜੀ 🙏🏻🙏🏻
@m.goodengumman3941
@m.goodengumman3941 4 года назад
Two descriptions of Ram in our Guru Granth shaib ji, one is historical figure and 2nd is Ramaay his Ram in every soul. Creators DNA* in every one. Sikhs are a separate, independent, school of thought, stands apart in unique uniform given by Ten Gurus panth. We respect all faiths. Historical Buddhism was powerful empire in India and they were wiped out brutally, their universities ( first in the world) were wiped out razed to the ground. Sikhs read your religion and history before it's too late. Alcohol and drugs, now also through marriage your panth is been weakened and assimilated. Sikhs are not 2% but less 0.5 % true Sikhs. DHAN DHAN baba Nanak ji Narankar, DHAN DHAN Guru Gobind Singh ji Maharaja, DHAN DHAN Guru Granth shaib ji. WAHAGURU. 🙏🙏
@gorayamodelmaker7059
@gorayamodelmaker7059 4 года назад
Satnam Waheguru ji mehr kro ji 🙏🏻❤️
@GGNDG
@GGNDG 4 года назад
Thanwad veer ji tohada bohot bohot loka nu anmol geyan dinde ho.. .. tuci bde sujwan ho waheguru tohanu hoor traki dwe
@singhstudiomehtachowk9944
@singhstudiomehtachowk9944 3 года назад
bahut wadiya...sda chardikla ch raho...
@jas.kaurtakhar1194
@jas.kaurtakhar1194 4 года назад
Wow Waheguru ji very true veer ji🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥀🥀🥀🥀🥀🥀🥀🥀🥀🌷🥀🥀🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷❤️❤️❤️
@sbajwa4057
@sbajwa4057 4 года назад
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਬੜੇ ਵਿਸਥਾਰ ਨਾਲ ਸਮਝਇਆ ਗਿਆ ਹੈ ਜੀ
@gsthakurdhalerijkworlds7053
@gsthakurdhalerijkworlds7053 4 года назад
Dhan Dhan bawa bandha singh bhadur ji I from j&k Rajouri
@inderjitsinghjammu
@inderjitsinghjammu 4 года назад
ਗੁਰੂ ਪਿਆਰੇੳ ਇੱਕ ਹੋਕੇ ਸਮਝਣ ਦਾ ਜਤਨ ਕਰੋ ਜੀ........ ਮੇਂ ਇਸ ਤੂ ਵੱਦ ਕੁਛ ਨਹੀਂ ਕਹ ਸਕਦਾ.... ਬਾਬਾ ਬੰਤਾ ਸਿੰਘ ਜੀ ਨੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ ਕਿਰਪਾ ਕਰਕੇ ਲੋਕਾਂ ਦੀ ਗੱਲ ਸੁਣਨ ਤੂ ਚੰਗਾ ਕਿ ਆਪ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪਢੋ ਐਰ ਖੁਦ ਸਮਜੋ..... ਗੁਰੂ ਮਹਾਰਾਜ ਚੜ੍ਹਦੀਕਲਾ ਚ ਰੱਖ ਆਪ ਜੀ ਨੂੰ ਬਾਬਾ ਜੀ...... ਸਾਨੂ ਬਹੁਤ ਲੋੜ ਹੈ ਆਪ ਜੈਸਾ ਕਥਾ ਵਾਚਕ ਦੀ........ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@davindersingh9826
@davindersingh9826 4 года назад
Satkar jog Baba Banta singh ji aap ji ne bilkul sahi Marg darshan kita h aap ji ne Guru Granth Sahib ji or DashmGranth sahib ji vicho hawala de k akhoti parcharka de muh band kite han . Thanks.
@amrindersingh7252
@amrindersingh7252 3 года назад
ਵਾਹਿਗੁਰੂ ਜੀ
@rspuraallnews1845
@rspuraallnews1845 3 года назад
Jai shree ram ji ❤️🙏🏻🙏🏻🙏🏻
@gurpreetkaur228
@gurpreetkaur228 4 года назад
Dislike krn vale nu ki Galt lagda Das sakde aa Manu ,bhout khub baba ji I pround of you .Pr ina nu kon Dase ki tuhadia bodia ajj ne ta bas sirf guru gobind Singh Maharaj krke aa.'Ajj aa desh desh na hunda je pita dashmash na hunda, Bahut vadia baba ji dso Ina nu Changi Tara dubara Ida di gal na karan.
@gurmaijsingh3161
@gurmaijsingh3161 4 года назад
ਧਨਵਾਦ ਸਿੰਘ ਸਾਬ ਜੀ 🙏
@Tubebalgi81
@Tubebalgi81 4 года назад
ਲਵ ਕੁਸ਼ ਬਾਰੇ ਜਥੇਦਾਰ ਇਕਬਾਲ ਸਿੰਘ ਨੇ ਜੋ ਕਿਹਾ ...ਓਹ ਵੀ ਬਚਿਤ੍ਰ ਨਾਟਕ ਦੇ ਆਧਾਰ ਤੇ ਕਿਹਾ....ਸੋ ਬਾਬਾ ਜੀ ਲੋਕਾ ਨੁੰ ਅਗਵਾਈ ਦਿਓ
@nishansingh318
@nishansingh318 4 года назад
ਰਾਮ,ਤੇ, ਕਿ੍ਸ਼ਨ, ਨੇ ਕਿਹੜੇ ਜ਼ੁਲਮ ਵਿਰੁੱਧ, ਤਲਵਾਰ ਚੁਕੀ ਦੱਸੋ ਜਨਾਨੀਆਂ, ਪਿਛੇ, ਲੜਦੇ ਰਹੇ ਹਨ ਕੀ ਦੇਣ ਸਮਾਜ਼ ਨੂੰ
@thegujjarreaction6152
@thegujjarreaction6152 4 года назад
Jai Shri Ram Jai Gurugovind ji
@jassdorka4450
@jassdorka4450 4 года назад
Waheguru Ji Ka Khalsa Waheguru Ji Ki Fateh ji
@Rattanpals
@Rattanpals 4 года назад
Bahut vadia Explain kita baba g... Anand aa gya sab sun ke....
@rspuraallnews1845
@rspuraallnews1845 3 года назад
Jai shree ram jai ram ❤️❤️❤️🙏🏻🙏🏻🙏🏻🙏🏻
@sarbjitkaur2260
@sarbjitkaur2260 4 года назад
Waah guru waah guru. Dhan Teri sikhi sache patsha atte Dhan hi rehmat. Waheguru Ji ka khalsa waheguru Ji Ki fateh. Boht sohni vichaar Kiti bhaai sahib Ji. Boht Dhanvaad jio. Rooh khush ho gai Ji. Waheguru ji sda chardi kalla karan Ji aap jio di 🙏
@ramanzheree
@ramanzheree 4 года назад
Brilliant and accurate explanation
@swarnjeet4594
@swarnjeet4594 4 года назад
Waheguru ji ka khalsa waheguru ji ki feteh ji guruji dy pyary s,banta ji aap ji sub dy bharm duor kardy rho ji Aap ji da bhut bhut danwad ji
@diwakarsingh439
@diwakarsingh439 4 года назад
Bohut bdhiya samjhya khalsaji God bless you 🙏
@mahabirdhillon3850
@mahabirdhillon3850 4 года назад
waheguru g ka khalsa waheguru g ki fateh
Далее