Тёмный

ਭਾਈ ਮਨਿੰਦਰ ਸਿੰਘ ਨੂੰ ਡੇਰੇ 'ਚ ਬੁਲਾਉਣ ਵਾਲੇ ਬਾਬੇ ਨੂੰ ਧਮਕੀ | Khizrabaad 

Punjabi Lok Channel
Подписаться 2 млн
Просмотров 31 тыс.
50% 1

Bhai Maninder Singh SriNagar Wale | Sri Guru Granth Sahib Satikar committee | Baba Gajinder Singh | Dera Baba Sri Chand | Naga Dera | Khizrabad | Bhai Jarnail Singh | United Sikh Party | Bhai Iqbal Singh | Dera | Jagdeep Singh Thali | Mohali | Sikhs | Sangat | SGPC | Sri Akal Takhat Sahib | Sri Darbar Sahib

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@SatnamSingh-qh3le
@SatnamSingh-qh3le 5 лет назад
ਪੱਤਰਕਾਰ ਬਹੁਤਾ ਅਕਲਮੰਦ ਨਹੀਂ ਲੱਗਦਾ,ਭਾਈ ਮਨਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ,ਤੁਸੀਂ ਅਕਲਮੰਦੀ ਤੋਂ ਕੰਮ ਲਿਆ ਨਹੀਂ ਤਾਂ ਇਨ੍ਹਾਂ ਲੋਕਾਂ ਨੇ ਹੀ ਕਹਿਣਾ ਸੀ ਕਿ ਤੁਸੀਂ ਉਸ ਥਾਂ ਤੇ ਅਜਿਹੀ ਗੱਲ ਨਹੀਂ ਸੀ ਕਰਨੀ।
@satnamsinghsam1995
@satnamsinghsam1995 5 лет назад
eh ਪੱਤਰਕਾਰ nu lagda bhai sahib vi ਪੱਤਰਕਾਰ ne ki jo baher nikalde hi video bana ke pa dinde. ehnu pushe bhai sahib kol dimaag hai sehaj hai aaraam naal hi gal karni chahdi hai.
@romanasingh1914
@romanasingh1914 22 часа назад
ਵੀਰ ਜੀ ਮਨਜਿੰਦਰ ਸਿੰਘ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰਖੇ ਪਰਮਾਤਮਾ ਤੇਰੇ ਨਾਲ਼ ਡੇਰਾ ਦਾਰਾ ਤੋ ਬੱਚਨ ਦੀ ਲੋੜ ਹੈ ਸੰਗਤ ਨੇ ਮਾਫ ਨਹੀ ਕਰਨਾ ਹੈ ❤❤
@babasatnamsinghji
@babasatnamsinghji 5 лет назад
ਗਲਤ ਗੱਲਾਂ ਕਰ ਰਿਹਾ ਪੱਤਰਕਾਰ ਜੋ ਭਾਈ ਸਾਹਿਬ ਨੂੰ ਗਲਤ ਸਵਾਲ ਕਰਦਾ
@satwantsinghsatwant5502
@satwantsinghsatwant5502 5 лет назад
ਬਾਦਲ ਹੁੰਦਾ ਤਾਂ ਉਸ ਜਗਾ ਵੋਟਾ ਬਟੋਰਦਾ ਭਾਈ ਸਾਹਿਬ ਦਾ ਧੰਨਵਾਦ ਜਿਹਨਾ ਨੇ ਲੋਕਾ ਨੂੰ ਜਾਗਰੂਕ ਕੀਤਾ ।
@manindersinghkhalsa2488
@manindersinghkhalsa2488 5 лет назад
ਪੰਜਾਬ ਚ 99% ਡੇਰੇਵਾਲੇ ਸਾਧ ਦੇਖਣ ਚ ਸਿੱਖ ਲਗਦੇ ਨੇ ਬਹੁਤਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਏ ਤੇ ਆਪਣੇ ਆਪ ਨੂੰ ਇਹ ਸਿੱਖੀ ਦੇ ਪਰਚਾਰਕ ਤੇ ਪਹਿਰੇਦਾਰ ਕਹਿੰਦੇ ਨੇ ਪਰ ਅਸਲ ਚ ਸਿੱਖੀ ਸਿਧਾਂਤਾ ਦਾ ਘਾਣ ਸਭ ਤੋਂ ਵੱਧ ਇਹਨਾਂ ਪਖੰਡੀਆਂ ਨੇ ਕੀਤਾ ਏ।ਭਾਈ ਮਨਿੰਦਰ ਸਿੰਘ ਬਾਣੀ ਆਪ ਪੜਦੇ ਨੇ ਇਸੇ ਕਰਕੇ ਉਹ ਹੁਕਮਨਾਮੇ ਦੇ ਡਰਾਮੇ ਬਾਰੇ ਸਮਝ ਗਏ ਤੇ ਸੱਚ ਸਭ ਨੂੰ ਦੱਸਿਇਸੇ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਗੁਰਬਾਣੀ ਪੜਨ ਲਈ ਕਿਹਾ ਟਰ ਹੁਣ ਤਾਂ ਸਿੱਖ ਪਤਾ ਨੀ ਕਿਹੜੇ ਕਿਹੜੇ ਮੁੱਲ ਦੇ ਪਾਠ ਕਰਵਾਉਣ ਲੱਗੇ ਨੇ ਹਿੰਦੂਆਂ ਵਾਂਗ ਦੁੱਖ ਸੰਕਟਾਂ ਤੋਂ ਬਚਣ ਲਈ ਤਾਂ ਹੀ ਥਾਂ ਥਾਂ ਪਖੰਡ ਦੀਆਂ ਦੁਕਾਨਾਂ ਖੁੱਲ ਕੇ ਪੂਰੀ ਕਾਮਯਾਬੀ ਨਾਲ ਚੱਲ ਰਹੀਆਂ ਨੇ।
@sjujharsingh4679
@sjujharsingh4679 5 лет назад
Bilkul sahi keha veer ji
@ShamsherSingh-ff5jg
@ShamsherSingh-ff5jg 5 лет назад
ਭਾਈ ਮਨਜਿੰਦਰ ਸਿੰਘ ਬਹੁਤ ਵਧੀਆ ਪਰਚਾਰਕ
@HarwinderSingh-my6jn
@HarwinderSingh-my6jn 5 лет назад
ਭੇਟਾ ਵਾਲਾ ਸਵਾਲ ਬੜਾ ਬੇਤੁਕਾ ਲਗਦਾ ਪਤਰਕਾਰ ਬੇਅਕਲਾ
@jagrajsandhu8421
@jagrajsandhu8421 5 лет назад
Sgpcਦਾ ਹੀ ਭੱਠਠਾ ਬੈਠ ਗਿਆ ਹੈ ਉਹਨਾਂ ਗੋਲਕ ਚੋਰਾਂ ਨੇ ਕਿਥੇ ਜਾਂਚ ਕਰਨੀਆਂ ਹਨ।
@nishansingh318
@nishansingh318 5 лет назад
ਹੱਕ,ਦੀ,ਕਮਾਈ,ਸੀ ਸਾਲਾਂ,ਲੱਗਦਾ,ਛੱਡ,ਦੇਈਏ
@a10livetv86
@a10livetv86 5 лет назад
ਭਾਈ ਮਨਿਦਰ ਸਿਘਂ ਜੀ ਬਹੁਤ ਵਧੀਆ ਕੀਤਾਂ
@simranjeetsingh1580
@simranjeetsingh1580 5 лет назад
Bhai sahib ji ne Bhut vdia jawab ditta
@RanjitKumar-tk3ws
@RanjitKumar-tk3ws 5 лет назад
Bahi manidar singh ji bahoot soojvan raagi ne waheguru ji ahna noo chrdi kalla vich rakhn
@ParamjitSingh-ts1kx
@ParamjitSingh-ts1kx 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@itz_eagle.06
@itz_eagle.06 5 лет назад
ਜ਼ਿਆਦਾਤਰ ਪੱਤਰਕਾਰ ਦਿਮਾਗ ਦੇ ਹੋਛੇ ਹੁੰਦੇ ਇਨ੍ਹਾਂ ਨੂੰ ਕੋਈ ਬਹੁਤਾ ਚੱਜ ਨਹੀਂ ਗੱਲ ਕਰਨ ਦਾ ਲੋਕਾਂ ਦਾ ਇਕੱਠ ਵੇਖ ਕੇ ਇਹ ਫੁਲ ਜਾਂਦੇ ਨੇ ਫੁਕਰੀ ਝਾੜਨ ਲੱਗ ਜਾਂਦੇ ਨੇ।
@satnamsinghsam1995
@satnamsinghsam1995 5 лет назад
eh ਪੱਤਰਕਾਰ nu lagda bhai sahib vi ਪੱਤਰਕਾਰ ne ki jo baher nikalde hi video bana ke pa dinde. ehnu pushe bhai sahib kol dimaag hai sehaj hai aaraam naal hi gal karni chahdi hai.
@jagrajsandhu8421
@jagrajsandhu8421 5 лет назад
ਇਹਨਾਂ ਡੰਮ ਬਾਬਿਆ ਨੂੰ ਸੋਧਾ ਲੱਗਣਾ ਜਰੂਰੀ ਹੈ।
@gurmitsaran9844
@gurmitsaran9844 5 лет назад
Sari Omar sode lounge reho.koum noo jagrook kerna hee sahi elaaz hai
@gurmitsaran9844
@gurmitsaran9844 5 лет назад
Dum babe kol jande koun ?sadiyan beebyian . te haaranijank gl educated v ja ja ke mathe tekde.
@kdeepsinghrandhawa7970
@kdeepsinghrandhawa7970 5 лет назад
Soda kon lao
@surinderkaur-cy3wr
@surinderkaur-cy3wr 5 лет назад
Bahut wadhiya , derawaad nu bnd krna chahida .taaki saade bachey sikhi rastey te chln oh apna guru dhyaan.
@avtarsingh7888
@avtarsingh7888 5 лет назад
Bhai Manider singh ji tuci apni jgh bilkul thik ho bilkul sahi jwab ditta tuci
@sohi5443
@sohi5443 5 лет назад
ਗੱਦਾਰ ਬਾਦਲ ਦੀਆਂ ਜੜ੍ਹਾਂ ਨਹੀਂ ਪੱਟੀਆਂ ਜਾਦੀਆ ਗੁਰੂ ਸਿਧਾਂਤਾਂ ਦੀਆਂ ਧੱਜੀਆਂ ਇਸ ਤਰ੍ਹਾਂ ਉਡਦੀਆ ਰੈਹਣੀਆ
@harmanjit2221
@harmanjit2221 5 лет назад
Dharam de mamle ch siasat na karo. Es nal asli mujram nikal janda. Ajehe babe sade samaj di v galti hai
@RanjeetSingh-kl6zy
@RanjeetSingh-kl6zy 5 лет назад
Bhai manindar si ji ek imandar ragi Han
@nishansingh318
@nishansingh318 5 лет назад
ਭਾਈ,ਸਾਹਿਬ ਜੀ,ਮੀਡੀਆ,ਦਾ,ਕੰਮੲਏਹੋਹੈ ਕੀ,,ਕਿਉਂ,ਕਿਵੇਂ,
@sonysingh7102
@sonysingh7102 5 лет назад
Bhai Saab ji good
@KuldeepSingh-md1ub
@KuldeepSingh-md1ub 17 дней назад
ਭੇਟਾ ਤਾੰ। ਓਸ। ਠੱਗ ਤੋਂ ਦਸ। ਗੂਣੀ। ਲੈਣੀ ਸੀ ਅਤੇ ਓਸ ਠਗ ਡੇਰਦਾਰ ਤੇ ਪਰਚਾ ਦਰਜ। ਹੋਣਾ ਚਾਹੀਦਾ ਹੈ
@harjapsingh3383
@harjapsingh3383 5 лет назад
ਰਾਗੀ ਸਿੰਘ ਜ਼ਿੰਦਾਬਾਦ
@MalkitSingh-vb7fp
@MalkitSingh-vb7fp 5 лет назад
Waheguru veer ji
@narindersinghsethi8499
@narindersinghsethi8499 5 лет назад
SGPC ne Jo committee bani hai oh te kaum di akhaa vich dhool pahan Vaaste banhaee hai. Es Kam vich sarkaar te RSS da hath lagda hai
@gursewakbuttar6371
@gursewakbuttar6371 2 года назад
ਮਾਇਆ ਬਟੋਰੂ ਪਰਚਾਰਕ ਪ੍ਰਿੰਸੀਪਲ
@kamaldeepsingh9551
@kamaldeepsingh9551 5 лет назад
inna nu baba nhi pakhandi kho
@GurdeepSingh-ot2xt
@GurdeepSingh-ot2xt 5 лет назад
ਸਖਤ ਫੈਸਲਾ ਲੈਣ ਾ ਚਾਹੀਦਾ ਹੈ
@SS-to3ee
@SS-to3ee 5 лет назад
Patarkaar tries to be oversmart.....sala fudu jeha
@Laddi-Harike98
@Laddi-Harike98 5 лет назад
Raj krega khalsa
@baljeetkaur779
@baljeetkaur779 5 лет назад
Kya baat Singh Saabo Hathiyar hi ilaz hai ehna lailaaj bimariyaan lai means dhongi Babbiaaan lai
@nsidhu165
@nsidhu165 5 лет назад
Bhai Maninder Singh g bahut hi sulje singh ne pr paterkar de swal ni change lagfe
@kamaldeepsingh9551
@kamaldeepsingh9551 5 лет назад
babe de bemar hon d report v jhoothi hai.
@MaanSaab-pk8qk
@MaanSaab-pk8qk 5 лет назад
Eda hi chamkaur sahib te kol pind kandola da baba sukhveer singh naam hai shaid oh v kirtan v karda te dhage taveet te swah dian purian v dinda saal baad greeb kuriya de viah v karda
@gurvinderusingthe2097
@gurvinderusingthe2097 2 года назад
Sikh Aagu Jo, Razneetik Akhwaunde Han, Ohnah Nu Vottan Deriyan Diaan Chahidiaan Ne. 1978 Wich Badal Ne Nirankarian Ton 13 Sikh Marwaye. Fir Bhaniyare Wala Kharha Keeta, Jo Sikh Kaum Da Nuksaan Karwa Sakeh. Fir Sirse Wala Sikhaan da Nuksan Karan Layiie Kharha Keeta. Sameh,Sameh Te Sikh Dharam Da Nuksan Karan Karan Layie Badal Dal Ne Dereyan Nu Parmote Keeta Hai. So Sikh Kaum Nu Badal Akalidal Ton Suchet Rehina Chahida Hai.
@harmanjit2221
@harmanjit2221 5 лет назад
Eh sab anpad sikh bibian karn ho riha. Har kise nu baba bna k matha tekan lagdian han. Sada guru sirf guru granth sahib hai
@gmgillgill1203
@gmgillgill1203 5 лет назад
Ikkalyian bibian nu dosh na dio veer bandy hi body guard bande babiya de
@devinderhans4081
@devinderhans4081 5 лет назад
Patrkar nu jma ni akal apne app nu bhut tez smjhda gawar
@satnamsinghsam1995
@satnamsinghsam1995 5 лет назад
eh ਪੱਤਰਕਾਰ nu lagda bhai sahib vi ਪੱਤਰਕਾਰ ne ki jo baher nikalde hi video bana ke pa dinde. ehnu pushe bhai sahib kol dimaag hai sehaj hai aaraam naal hi gal karni chahdi hai.
@kamaljeetsinhh4483
@kamaljeetsinhh4483 5 лет назад
ਚੋਰ ਕੋਣ ਹੈ ਜੀ
@kamaldeepsingh9551
@kamaldeepsingh9551 5 лет назад
inne dere vaale babe onde kithon ne.lok inne bewkoof ho gye ke inna nu pta ne lgda mgar lg jaande ina pakhandia da.
@giantatter9153
@giantatter9153 5 лет назад
ਡੇਰੇ ਲੋਕਾਂ ਦੇ ਵਹਿਮਾਂ ਕਰ ਕੇ ਆਉਂਦੇ/ਬਣਦੇ ਹਨ| ਬਾਣੀ ਕੋਈ ਵੀ ਨਹੀਂ ਪੜ੍ਹਦਾ ਸੋ ਇਕ੍ਸੇ ਨੂੰ ਪਤਾ ਨਹੀਂ ਲੱਗਦਾ ਕਿ ਕੀ ਪੜ੍ਹਿਆ/ਗਾਇਆ ਜਾ ਰਿਹਾ ਹੈ| ਇਹਦੇ ਨਾਲ ਜੋ ਵਹਿਮਾਂ ਕਾਰਣ ਟੋਟਕੇ/ਟੂਣੇ/ਜਾਦੁਆਂ ਵਿੱਚ ਵਿਸ਼ਵਾਸ ਕਰਦੇ ਹਨ, ਉਹ ਬਾਣੀ ਪੜ੍ਹਨ/ਸੁਣਨ ਨਹੀਂ ਆਉਂਦੇ, ਆਪਣੇ ਕੰਮ ਕਰਵਾਉਣ ਦੇ ਭੁਲੇਖੇ ਆਉਂਦੇ ਹਨ| ਤੇ ਇਨ੍ਹਾਂ ਕੋਲੋਂ ਕੰਮ ਸੁਧਰ ਨਹੀਂ ਸਕਦੇ ਇਹ ਵੀ ਜਾਂਦੇ ਹਨ, ਸਗੋਂ ਹੋਰ ਵਿਹਮ ਪਾ ਪਾ ਕੇ ਆਪਣੀ ਹਰਾਮ ਕਮਾਈ ਕਰਦੇ ਐਸ਼ ਕਰਦੇ ਹਨ| ਰਾਜਨੀਤਕ ਨੇਤਾ ਤਾਂ ਹਰਾਮਦੇ ਆਪਣਾ ਉੱਲੂ ਸਿਧਾ ਕਰਦੇ ਤੇ ਪੰਜਾਬੀਆਂ ਨਾਲ ਧੋਖਾ ਕਰੀ ਜਾਂਦੇ ਹਨ| ਖ਼ਾਸ ਗੱਲ ਇਹ ਵੀ ਕਿ ਇਨ੍ਹਾਂ ਡੇਰਿਆਂ ਵਿੱਚ ਸਿੱੱਖ ਜਨਾਨੀਆਂ ਸਭ ਤੋਂ ਪਹਿਲੀ ਕ਼ਤਾਰ ਵਿੱਚ ਹਨ| ਵਾਹਿਗੁਰੂ ਸਾਹਿਬ ਭਲਾ ਕਰਨ|
@jellyd99jarnail95
@jellyd99jarnail95 5 лет назад
Panjab hall dekh lao
@supreetsingh9061
@supreetsingh9061 5 лет назад
#LahnataPaaoSGPCnu
@kamaljeetsinhh4483
@kamaljeetsinhh4483 5 лет назад
ਕੌਣ
@baljeetkaur779
@baljeetkaur779 5 лет назад
eh pkhandi ta baddo hi baddo jihna LoNdiyA nae unlike kitae jae hai apnae peo dae sanu apna no send kro torrha unlike karn waliaaan da v lao
@historyofpunjabindia8840
@historyofpunjabindia8840 5 лет назад
ਕਿਹੜੇ ਜਿਲੇ ਦਾ ਪਿੰਡ ਹੈ ਖਿਜਰਾਬਾਦ
@MaanSaab-pk8qk
@MaanSaab-pk8qk 5 лет назад
Ropar kurali de kol
@kiranjeetkaurkhalsa1675
@kiranjeetkaurkhalsa1675 5 лет назад
karnail singh Mohali ch aa veer ji
@bsmavi-ln4td
@bsmavi-ln4td 5 лет назад
Distt..Mohali..near bindrakh...
@JashanDeep-mq1ts
@JashanDeep-mq1ts 5 лет назад
ropar
@artiseverything246
@artiseverything246 5 лет назад
Bhai maninder singh ji bahut jagrook ktha vachak ne but patarkaar jada over smart ban reha...us nu swaal karna ya kida karida hai ni aunda
@pammasingh566
@pammasingh566 5 лет назад
Jathedar ji BADALA da v koi hall kro sabh se big pakhandi hai badal
@artiseverything246
@artiseverything246 5 лет назад
Mafi mangde bache vadiya lagde ehna nu ta sode chad dena chaihida
@majorsingh1165
@majorsingh1165 5 лет назад
Singho ik ho jao dere aweia sab khtam hojane
@jaspalsingh9569
@jaspalsingh9569 5 лет назад
Lagda babe no gehri need de lor a
@randeepkaur5312
@randeepkaur5312 5 лет назад
If Baba is not gud or he is a fraud than babay day passay v chngay nahi bhai Saab should not accept money from Baba
@gurdevgill7794
@gurdevgill7794 5 лет назад
Biba ji Bhai Sahib went there spent gas,used his valuable time.why he should donate his money to that baba. He needs money for his basic needs. It’s his profession .you should appreciate Bhai Sahib bravery he declared baba’s frauds. Hope u will understand.
@giantatter9153
@giantatter9153 5 лет назад
ਬੀਬੀ ਰਣਦੀਪ ਕੌਰ, ਭਾਈ ਮਨਿੰਦਰ ਸਿੰਘ ਸਾਹਿਬ ਨੇ ਆਪ ਤੁਹਾਡੇ ਸਵਾਲ/ਗੱਲ ਦਾ ਬਹੁਤ ਵਧੀਆ ਜਵਾਬ ਦਿੱਤਾ ਹੈ ਜੀ| ਦੁਬਾਰਾ ਦੇਖੋ |
@gurtegsingh7
@gurtegsingh7 5 лет назад
ਸਿੱਖ ਕੌਮ ਜਾਗਰੂਕ ਹੋ ਰਹੀ ਹੈ ਸੱਬਲ ਜਾਓ ਪਾਖੰਡੀ ਓ
@jattsingh1283
@jattsingh1283 5 лет назад
Bhai sahab jehra nihang singh nilli pag banni naal khalota ha oh kihra nishaan ha jehra ohne pag utte layia ha mainu lagda oh rss da banda ha kiu k mainu lagda oh trishool ha pehle oh clear kro ok
@giantatter9153
@giantatter9153 5 лет назад
ਜੱਟ ਸਿੰਘ ਜੀ, ਇਨ੍ਹਾਂ ਸਿੱਖਾਂ ਨੂੰ ਫੈਸ਼ਨ ਲੱਗਾ ਹੈ, ਇਹ ਤ੍ਰਿਸ਼ੂਲ ਹੀ ਹੈ ਪਰ ਇਸ ਸਿੰਘ ਨੇ ਫੈਸ਼ਨ ਕੀਤਾ ਹੈ, ਇੱਕ ਵਾਰ ਕੋਈ ਇਹਨੂੰ ਸਮਝਾ ਦੇਵੇ, ਤਾਂ ਸ਼ਾਇਦ ਇਹ ਅੱਗੇ ਤੋਂ ਨਾਂ ਹੀ ਕਰੇ| ਖਿਮਾ ਕਰਨਾ ਜੋ ਬੰਦਾ ਆਪਣੇ ਆਪ ਨੂੰ (ਜੱਟ-ਜ਼ਾਤ-ਪਾਤ) ਸਿੰਘ ਅਖਵਾਵੇ, ਲਿਖੇ ਮੇਰਾ ਖ਼ਯਾਲ ਹੈ ਦਸਮ ਪਿਤਾ ਦਾ ਸਿੱੱਖ/ਪੁੱਤਰ ਨਹੀਂ ਹੋ ਸਕਦਾ|
@GurmeetSingh-qd8mt
@GurmeetSingh-qd8mt 5 лет назад
Side Krn di lodh aw ah a pkhandi babeyan nu
@singhgurjinder6523
@singhgurjinder6523 5 лет назад
Jadon tak sant jarnail singh bhindrawale di soch nahi awegi odo tak eho jehe pakhandi chalde rehene aa.
@giansingh5041
@giansingh5041 5 лет назад
Bae..sab.ne.akal.to come.Lia
@giansingh5041
@giansingh5041 5 лет назад
Sgpc.ne.koj.nahe.karna.dankha.Lan.vale.g
@giansingh5041
@giansingh5041 5 лет назад
Sgpc.no.doso.jarawa.kadhe.jata.jarta fata.fat.jan.ge
@sarabjeetsinghbassi3323
@sarabjeetsinghbassi3323 5 лет назад
Patrakar pagala hai ae ta app sadh da chala lagda
@aajadaajad720
@aajadaajad720 5 лет назад
ਓ ਭਰਾਵੋ,ਮਨਿੰਦਰ ਸਿੰਘ ਜੀ ਦਿੱਲ ਬਹੁਤ ਦੁੱਖੀ ਰਹਿਦਾ ਹੈ,ਕਿਓਕਿ ਇੱਸ ਦੀ ਧਰਮ ਭੈਣ ਬੀਬੀ ਸੁਰਿੱਦਰ ਕੌਰ ਬਾਦਲ ਚੇਲੀ ਨੂਰਮਹਿਲੀਆ ਦਾ ਦਿਹਾਤ ਹੋ ਚੁਕਾ ਹੈ,ਹੁਣ ਅਪਣੇ ਅਮਲੀ ਭਾਣਜੇ ਦੇ ਕੰਮਾਂ ਤੋਂ ਧਰਮ ਮਾਮਾ ਹੋਣ ਕਰਕੇ ਵੀ ਬਹੁਤ ਦੁੱਖੀ ਹੈ,ਵਿਚਾਰਾ ....😢
@DarshanSingh-rp6bs
@DarshanSingh-rp6bs 5 лет назад
Ish da shir munke moo shir kala karke khote te bda ke chhittran da har gale bich pa ke nagar bich ghumana hoga.
@Kang1929
@Kang1929 5 лет назад
Chor
@ajitsingh08
@ajitsingh08 5 лет назад
S G G S JI DE BRABAR DASAM GRANTH DA PARKASH KARNA .... KI EH SG G S JI DI AUTHORITY NU CHALANGE NAHI HAI ????? DOOJA 4TH GURU JI SH CHAND DE PAIR JHARDE HAN..OH THEEK HAI TAAN.......SH CHAND DA GRANTH GALT KIWEN ??????? SAHIB MERA EKO HAI..
@lakhveersingh1726
@lakhveersingh1726 5 лет назад
Patrkar jutin bhalda va
@balk434
@balk434 5 лет назад
Tera mama he lagda apey kehta 🤪🤪😄😄😁 Maninder lying his language tells everything Yellow pagg Wala v BABA he lagda hai
@hmsingh844
@hmsingh844 5 лет назад
Bhai sahib seems business man rather than keertnaian
@gursewaksingh3421
@gursewaksingh3421 5 лет назад
Maunder kuta
@HarwinderSingh-my6jn
@HarwinderSingh-my6jn 5 лет назад
ਗਾਰਸੇਵਕ ਕੋੲੀ ਅਕਲ ਤੋ ਕੰਮ ਲੈ ਬਕਵਾਸ ਨਾ ਕਰ
@gurcharansingh6532
@gurcharansingh6532 5 лет назад
Gursewak Singh teri tai de
@jagpalsingh1847
@jagpalsingh1847 5 лет назад
ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ। ।
@jagpalsingh1847
@jagpalsingh1847 5 лет назад
ਗੁਰਸੇਵਕ ਸਿਆ ਕੁੱਝ ਅਕਲ ਤੋਂ ਕੰਮ ਲੈ
@giantatter9153
@giantatter9153 5 лет назад
ਗੁਰਸੇਵਕ ਸਿੰਘ ਜੀ ਲੱਗਦਾ ਤੁਹਾਨੂੰ ਸੋਚਣਾ ਚਾਹੀਦਾ ਕਿ ਜੇ ਭਾਈ ਸਾਹਿਬ ਮਨਿੰਦਰ ਸਿੰਘ ਬਹਾਦਰੀ ਕਰ ਕੇ ਮਾਮਲਾ ਸਾਮ੍ਹਣੇ ਨਾਂ ਲਿਆਉਂਦੇ, ਤਾਂ ਹੌਲ਼ੀ ਹੌਲ਼ੀ ਇਹ ਸਾਧ ਡੇਰਾ ਵੀ ਬਾਕੀਆਂ ਵਾਂਗ ਹੀ ਵੱਡਾ ਹੋ ਜਾਂਦਾ ਤੇ ਸਿਖਾਂ ਦੀ ਮਿੱਟੀ ਪਲੀਤ ਕਰਦਾ ਰਹਿੰਦਾ| ਬਾਣੀ, ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਂ ਦੀ ਬੇਅਦਬੀ ਹੀ ਸਿੱਖ ਦੀ ਬੇਅਦਬੀ ਹੈ ਜੀ|
Далее
БЕРЕМЕННАЯ БЕЛКА ЗЛИТСЯ#cat
00:11
Просмотров 339 тыс.
Pure Comedy #ti13
00:38
Просмотров 183 тыс.
БЕРЕМЕННАЯ БЕЛКА ЗЛИТСЯ#cat
00:11
Просмотров 339 тыс.