Тёмный

Khalistan Movement Explained, ਗੁਰਬਾਣੀ ਦੀ ਸਿਖਿਆ, Sikhism History & Genocide |Bhai Kanwar Charat Singh 

The Avinash Podcast
Подписаться 99 тыс.
Просмотров 51 тыс.
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 426   
@theavinashpodcast
@theavinashpodcast 14 дней назад
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਇਸ ਪਾਡਕਾਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 🙏 please Comment and share .. waheguru ji 🙏
@PRITAMSINGH-PB07
@PRITAMSINGH-PB07 14 дней назад
❤❤❤❤❤❤❤❤
@DeepLahoria09
@DeepLahoria09 14 дней назад
@@theavinashpodcast vichar tuhanu chiku dayiye,,, mein 3 comment kite aa te 3 hi hide kar dite. Comments ch je koi sikhan bare bakwas krda hunda aa tn osnu reply Krna v jroori aa. Je kehna di himat rakhde ne tan sunnn da vi jigra hona chahida aa
@theavinashpodcast
@theavinashpodcast 13 дней назад
@@DeepLahoria09 we are open to every suggestion
@fussikor5488
@fussikor5488 13 дней назад
@@theavinashpodcast 22 es bande nu eh push fir ke duje dharma di izzat karda ke nahin...kattar bande nu apne kitte sare kam sahi te duje de sare marre kam lagde..shakal ton hi taliban soch da lagda..
@fussikor5488
@fussikor5488 13 дней назад
Ek Hor Khalistani Propaganda Channel..je sehi ho te hindua nu bhi channel te bula ke unna to pusho , kaddi buta singh te harnek newzealand to pusho..ke Bhindrawala ki see....ek duje nu kush karan wale khalidimagstani
@GursewakSidhu-bt5bn
@GursewakSidhu-bt5bn 12 дней назад
ਭਾਈ ਕਵਰਪਾਲ ਸਿਂਘ ਜੀ ਬਚਨ ਬਹੁਤ ਅਨਮੋਲ ਹਨ। ਸੰਤ ਬਾਬਿਆ ਦੀ ਕੀਤੀਆ ਕੁਰਬਾਨੀਆ ਸਹੀਦੀਆ ਨੂੰ ਯਾਦ ਕਰਵਾਇਆ ਹੈ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਕਿਬ ਜੀ।
@jaspreetsingh3999
@jaspreetsingh3999 14 дней назад
ਭਾਈ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਜਾਣਕਾਰੀ ਦਾ ਪਤਾ ਲੱਗਦਾ ਹੈ
@theavinashpodcast
@theavinashpodcast 14 дней назад
waheguru ji 🙏
@kulwindersingh-wc3lm
@kulwindersingh-wc3lm 14 дней назад
ਬਾਬਾ ਜੀ ਤੁਹਾਨੂੰ ਦੇਖ ਕੇ, ਸਾਡਾ ਹੋਂਸਲਾ ਵਦ ਜਾਂਦਾ, ਸੰਤਾ ਦੀ ਯਾਦ ਆ ਜਾਂਦੀ ❤
@theavinashpodcast
@theavinashpodcast 14 дней назад
waheguru 🙏
@theavinashpodcast
@theavinashpodcast 14 дней назад
waheguru ji 🙏
@Babulal_01
@Babulal_01 12 дней назад
I am panjab Hindu I support him🙏🏻
@theavinashpodcast
@theavinashpodcast 12 дней назад
waheguru 🙏
@ybnrunnerxxx3115
@ybnrunnerxxx3115 2 дня назад
Ferr busan Chon tera no. Nhi lagna si khadku lehar de wele prah 😅
@sukhjindercheema199
@sukhjindercheema199 14 дней назад
🙏ਬਹੁਤ ਹੀ ਅਨਮੋਲ ਵਿਚਾਰ ਹਨ ਭਾਈ ਸਾਬ ਜੀ।ਆਪ ਜੀ ਦੋਵੇ ਵੀਰ ਬਹੁਤ ਵਧੀਆ ਗੱਲ ਬਾਤ ਕੀਤੀ🙏
@theavinashpodcast
@theavinashpodcast 14 дней назад
waheguru ji 🙏
@No_name3245-x9t
@No_name3245-x9t 14 дней назад
ਏਹ ਵੀ ਕਲਾ ਹੀ ਹੈ ਜੋ ਬਹੁਤਾ ਪ੍ਰਵਾਸ ਪੰਜਾਬ ਦਾ ਹੋਇਆ ਹੱਲੇ ਵੀ ਅਣਖ਼ ਨਾਲ ਡੱਟ ਕੇ ਖੜ੍ਹਾ ਸੋਚਣ ਵਾਲੀ ਗੱਲ ਹੈ ਪੰਜਾਬੀ ਦੀ ਹਿੰਦੀ ਨਾਲੋਂ ਵੱਧ ਚੜ੍ਹਾਈ ਹੈ 🎉 ਬਾਬੇ ਨਾਨਕ ਦਾ ਲੰਗਰ ਪੂਰੀ ਦੁਨੀਆਂ ਚ ਚਲਦਾ ਹਿੰਦੁਸਤਾਨ ਹਲੇ ਵੀ ਹਨੇਰੇ ਚ ਹੈ ☺️
@theavinashpodcast
@theavinashpodcast 14 дней назад
waheguru ji 🙏
@digwagurpreetsingh1305
@digwagurpreetsingh1305 14 дней назад
वीर जी आपको चढ़ती कला बक्से हम गुजरात से हैं वाहेगुरु जी का खालसा वाहेगुरु जी कीफतेह
@ASingh1699k
@ASingh1699k 14 дней назад
Hindi q?
@jagtarsinghgoldy3575
@jagtarsinghgoldy3575 14 дней назад
​@@ASingh1699kpunjab to bahr rehan vale sikh bahute oho ne jinha nu punjabi likhni te bolni nahi aundi par fhr vi oho rehnde sikhi sroop ch ne
@theavinashpodcast
@theavinashpodcast 14 дней назад
waheguru ji
@JassJi-mp2cd
@JassJi-mp2cd 14 дней назад
@@jagtarsinghgoldy3575veer haryana vich ayo Kyo nhi aundi punjabi punjabi likh I and bol ni veer pure punjabi parle panjab aali gujranwala zilla sada virk got jatt pinda de pind ne Haryana Vich sikha de and up vich vi sikh majhe aale jede up vich Lakhimpur mini Punjab keha janda bss fark hai va panjab de Veera nu pata ho nhi ki panjab to bahar sikh kine jayda a sanu ta jede local ne oh ehni buri nazar nal dekhde veer sikha nu sirf ek hi gal sare sikh ek rehn sanu pata eh local jede eh ki soch de sikha nu laike ta krke sare sikh veer ek rehn jaat paat na rakho mai jatt hoke apne aap nu sirf sikh kehna kadi farak nhi kita te panjab alyo Meri gal da jarur gor kryo panjab to bahar sikha naal bahut dhakk krde local log
@Rebel-or-king
@Rebel-or-king 14 дней назад
@@ASingh1699kveer sikhi nu apa kise ik bhasha vich semat na karya👏 hun west vich jine vi gorre Sikh ne ohvi guru shaab da path English vich hi karde because ohna da mat bhasha eh !! So ese tra Sade panjab ton bhar vasde sikh ya koi hor dharm oh hindi vich apne app nu comfortable ne so please respect ther cause 👏
@mejarsingh6089
@mejarsingh6089 14 дней назад
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।
@ginderkaur6274
@ginderkaur6274 13 дней назад
ਬਹੁਤ ਵਧੀਆ ਵਿਚਾਰ ਬੇਟਾ ਵਾਹਿਗੁਰੂ ਮਿਹਰ ਕਰਨ ਆਪ ਤੋਂ ਸਚੀ ਅਤੇ ਸਹੀ ਸੇਵਾ ਲੈਣ
@theavinashpodcast
@theavinashpodcast 12 дней назад
waheguru ji
@ranagnz7442
@ranagnz7442 14 дней назад
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ।
@Theharry_VlOGS
@Theharry_VlOGS 5 дней назад
ਭਾਈ ਸਾਹਿਬ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਨਿਹਾਲ ਹੋ ਚੁੱਕਿਆ ਵਾਹਿਗੁਰੂ ਜੀ ਤੁਹਾਡੇ ਤੇ ਇਦਾਂ ਹੀ ਕਿਰਪਾ ਕਰੇ ਸਾਡੀ ਸਿੱਖ ਕੌਮ ਤੇ ਵੀ
@davinderdavy3391
@davinderdavy3391 10 дней назад
ਬਹੁਤ ਵਧੀਆ ਪੋਡਕਾਸਟ ਲੱਗਿਆ ਅਵਿਨਾਸ਼ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏
@theavinashpodcast
@theavinashpodcast 10 дней назад
waheguru
@naveenpalsingh2508
@naveenpalsingh2508 14 дней назад
With the inspiration of bhai sahib ji . Hope sikh youths should lusten , understand,and come back to punjab . Ghar wapsi wala concept ❤
@F.S._Sidhu
@F.S._Sidhu 14 дней назад
ਸੱਚੇ ਪਾਤਸ਼ਾਹ ਕਿਰਪਾ ਕਰਨ ❤❤❤❤❤
@KaramjitKaur-kc5ly
@KaramjitKaur-kc5ly 5 дней назад
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
@SatnamSinghKhalsa-bq9fn
@SatnamSinghKhalsa-bq9fn 14 дней назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@theavinashpodcast
@theavinashpodcast 14 дней назад
waheguru 🙏
@JagjeetSinghGarcha-ds8gx
@JagjeetSinghGarcha-ds8gx 14 дней назад
Commendable explanation provided by this Gursikh Sant Sipahee about Gursikhi. Chardee Kalaa!!! Raj Karega Khalsa, Aaki rahe naa koye!!! Wahegurujee Kaa Khalsa, Wahegurujee kee!!!
@AmarpalMudan
@AmarpalMudan 2 дня назад
ਵਾਹਿਗੁਰੂ ਜੀ 🙏 ਨਸਲੀ ਤੇ ਨਕਲੀ ਬੰਦਿਆਂ ਚ ਇਹੀ ਫਰਕ ਹੁੰਦਾ ਭਾਈ ਸਾਹਿਬ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ
@ParamjeetKaur-xe7bq
@ParamjeetKaur-xe7bq 14 дней назад
ਵਾਹ ਬੱਚੇ। ਅਗਿਆਨੀਆਂ ਦੇ ਭਰਮ ਖੋਲ ਦਿੱਤੇ। ❤। ਸਿੱਖੀ ਨੂੰ ਸਮਝਣ ਲੇਈ ਬੁੱਧ ਬਿਬੇਕ ਚਾਹੀਦੀ ।
@theavinashpodcast
@theavinashpodcast 14 дней назад
🙏
@kamalsingh-dc1vs
@kamalsingh-dc1vs День назад
ਇਹ ਅਖੌਤੀ ਸੰਤ ਅਖੌਤੀ ਇਤਿਹਾਸਕਾਰ ਸਿਰਫ਼ ਜੱਟ ਬਘੇਲ ਨੂੰ ਹੀ ਦਿੱਲੀ ਫਤਿਹ ਦਾ ਪਰਤੀਕ ਦੱਸ ਰਹੇ ਨੇ ਜਾਣਬੁੱਝ ਕੇ ਜਦਕਿ ਦਿੱਲੀ ਫਤਿਹ ਤਿੰਨ ਵਾਰ ਜਿੱਤੀ ਹੈ ਇਕੱਲੇ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ
@crazyindianguy3134
@crazyindianguy3134 День назад
​@@kamalsingh-dc1vssaree Sikh he sigge ke tarkhaan ke jatt tu keoo fake id banna banna k lokkaan nu vandee janna
@hajarasingh5129
@hajarasingh5129 13 дней назад
ਛੋਟੀ ਉਮਰ ਵਿਚ ਐਨਾ ਗਿਆਨ ਵਾਰਿਗੁਰੂ ਚੜਦੀ ਕਲਾ ਵਿਚ ਰੱਖਣ ਕੌਮ ਨੂੰ ਇਹੋ ਜਿਹੇ ਗੁਰਮਖਾਂ ਦੀ ਲੋੜ ਹੈ।
@theavinashpodcast
@theavinashpodcast 12 дней назад
waheguru 🙏
@jilesingh831
@jilesingh831 13 дней назад
ਹੰਕ ਸੰਚ ਦੀ ਆਵਾਜ਼ ਭਾਈ ਕੰਵਰਪਾਲ ਸਿੰਘ ਜ਼ਿੰਦਾਬਾਦ
@theavinashpodcast
@theavinashpodcast 13 дней назад
waheguru ji
@kamalsingh-dc1vs
@kamalsingh-dc1vs День назад
ਝੂਠ ਬੋਲਦਾ ਹੈ ਇਹ
@vision8047
@vision8047 14 дней назад
Bhai kanwar charat singh ❤️💯
@ssisingh
@ssisingh 14 дней назад
Bai Kanwar Charat Singh🙏Respect.
@daljitlitt9625
@daljitlitt9625 10 дней назад
ਬਹੁਤ ਵਧੀਆ ਵਿਚਾਰ ਦਿੱਤੇ ਹਨ ਬੇਟਾ ਜੀ
@theavinashpodcast
@theavinashpodcast 10 дней назад
waheguru
@amarjeetkaur2982
@amarjeetkaur2982 14 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Arj939
@Arj939 15 дней назад
ਹਿੰਦੂ ਸਿੱਖ, ਭਾਈ ਭਾਈ❤ ਦੋਨਾਂ ਧਰਮਾਂ ਨੂੰ ਇੱਕੋ frame ਚ ਦੇਖ ਕੇ ਬਹੁਤ ਵਧੀਆ ਲੱਗਿਆ। Keep it up brother👍👌
@rooh9590
@rooh9590 14 дней назад
hindu sikh noo bhai... hindu koi dharam nhi... insaniyat toor te bhai hoo sakdee... hindu kdi bhai nhi bnnn sakda..
@theavinashpodcast
@theavinashpodcast 14 дней назад
@theavinashpodcast
@theavinashpodcast 14 дней назад
@@rooh9590waheguru 🙏
@Arj939
@Arj939 14 дней назад
@@rooh9590 ਕਿੰਨੀ ਨੀਵੀਂ ਸੋਚ ਹੈ ਆਪ ਜੀ ਦੀ, ਇਥੇ ਧਰਮ ਦੀ ਗੱਲ ਕੀਤੇ ਨਹੀਂ ਹੋਈ, ਧਰਮ ਦੇ ਅਰਥ ਤੁਹਾਨੂੰ ਪਤਾ ਵੀ ਨੇ? ਅਸੀ ਸਾਰੇ ਹੀ ਇੱਕ ਪਰਮੇਸ਼ਰ ਦੇ ਬਣਾਏ ਹੋਏ ਆ । ਬਿਨਾ ਸੋਚੇ ਸਮਝੇ ਚਾਤਰੀ ਨਾ ਮਾਰਿਆ ਕਰੋ।
@jasvir-be7uq
@jasvir-be7uq 14 дней назад
ਜਿੰਨੇ ਦੇ ਖ਼ਿਲਾਫ਼ ਸਿੱਖ਼ ਹਨ ਓਹ ਲੁਟੇਰੇ ਹਨ ਓਹ ਕਿਸੇ ਵੀ ਧਰਮ ਨੂੰ ਨਹੀ ਮੰਨਦੇ ਓਹ ਸਿਰਫ ਦੇਸ ਲੁਟਦੇ ਹਨ ਇਸੇ ਲਈ ਸ਼ਿੱਖ਼ਾਂ ਦੇ ਖ਼ਿਲਾਫ਼ ਹਨ ਇਸ਼ੇ ਲਈ ਹੀ ਸਾਰੇ ਦੇੇਸ ਨੂੰ ਡਰਾਵਾ ਦਿੰਦੇ ਹਨ ਕਿ ਸਿੱਖ ਖ਼ਾਲਿਸਤਾਨ ਮੰਗ਼ਦੇ ਹਨ ਪਰ ਓਹਨਾਂ ਨੂੰ ਅੱਗੇ ਰੱਖਦੇ ਹਨ ਜਿਹੜੇ ਵਿੱਕਦੇ ਹਨ ਪਰ ਮੈਨੂੰ ਹਰਾਨੀ ਇਸ ਗ਼ੱਲ਼ ਦੀ ਹੈ ਕਿ ਸਾਰੇ ਦੇਸ ਦੀ ਸੱਚੀ ਪਬਲਿਕ ਸੱਚ ਨਾਲ ਕਿਓ ਨਹੀ ਖ਼ੜਦੀ ਸੱਚ ਨਾਲ ਕੇਵਲ ਸਿੱਖ਼ ਹੀ ਹਨ
@paramjeetsingh3700
@paramjeetsingh3700 14 дней назад
ਵਾਹਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਜੀ ਦੀ ਚੜਦੀਕਲਾ ਕਰਨ ਜੀ
@theavinashpodcast
@theavinashpodcast 14 дней назад
waheguru ji 🙏
@avneetsingh7043
@avneetsingh7043 13 дней назад
" PODCAST " ਵਾਲੇ ਵੀਰ ਜੇਕਰ ਇਹਨੀ ਵੱਡੀ ਸ਼ਖਸੀਅਤ ਨਾਲ ਗੱਲ ਕਰਨੀ ਤੇ ਵੀਰ ਜੀ, ਸਿਰ ਧੱਕੇ (cover) ਕਰੋ 🙏🙏🙏
@theavinashpodcast
@theavinashpodcast 12 дней назад
waheguru
@Punjabaale-d6e
@Punjabaale-d6e 4 часа назад
ਕਿਓਂ ਇਥੇ ਸ੍ਰੀ ਅਖੰਡ ਪਾਠ ਦਾ ਭੋਗ ਪੈ ਰਿਹਾ ਹੈ😂
@RajinderKumar-t6q
@RajinderKumar-t6q 58 минут назад
This mean thinking only throws a Sikh down.
@KulwinderSingh-t4g
@KulwinderSingh-t4g 14 дней назад
ਗੁਰੂ ਸਾਹਿਬ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਜਿਆਦਾਤਰ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਘੋੜੇ ਉਤੇ ਬੈਠਣ ਲਈ ਕੋਈ ਖੁਲਾ ਬਸਤਰ ਹੋਣਾ ਚਾਹੀਦਾ ਹੈ ਉਸ ਸਮੇਂ ਕਛਹਿਰਾ ਸਭ ਤੋਂ ਵੱਧ ਸਹੀ ਸੀ ਕਿਉਂਕਿ ਤੰਗ ਕੱਪੜਿਆਂ ਵਿੱਚ ਘੋੜਸਵਾਰੀ ਕਰਨੀ ਤੇ ਜੰਗ ਲੜਨੀ ਔਖੀ ਹੈ ਬਾਕੀ ਸੰਗਤ ਜੀ ਆਪ ਮੇਰੇ ਨਾਲੋਂ ਵੱਧ ਸਮਝਦਾਰ ਹੋ
@sukhbeerbrar5423
@sukhbeerbrar5423 10 дней назад
ਸਿੱਖ ਕੌਮ ਦੇ ਅਨਮੋਲ ਹੀਰੇ ਮਹਾਨ ਰੋਸ਼ਨ ਦਿਮਾਗ ਦੇ ਮਾਲਕ ਤੇ ਸਿੱਖੀ ਦੇ ਵਿੱਚ ਪ੍ਰਪੱਕ ਦਲੇਰ ਉੱਚੀ ਸੁੱਚੀ ਸੋਚ ਦੇ ਮਾਲਕ ਇਸ ਮਹਾਨ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@theavinashpodcast
@theavinashpodcast 10 дней назад
waheguru 🙏
@deepakchoudhary7049
@deepakchoudhary7049 14 дней назад
Att chotte veer g❤❤
@BlessingsofWaheguru-ds4zu
@BlessingsofWaheguru-ds4zu 14 дней назад
We need such stalwarts, towering personalities like you Sir to invoke and instil the values of Sikhism which is dying among youth..
@theavinashpodcast
@theavinashpodcast 14 дней назад
waheguru ji 🙏
@oyehimanshu_
@oyehimanshu_ День назад
ਮੇਰੇ ਸਾਰੇ ਪੰਜਾਬੀ ਹਿੰਦੂ ਵੀਰਾਂ ਤੋਂ ਹੱਥ ਬੰਨ ਕੇ ਬੇਨਤੀ ਆ ਕੇ ਆਪਾ ਨੂੰ ਪੰਜਾਬ ਦੇ ਮੁੱਦਿਆ ਤੇ ਸਾਡੇ ਸਿੱਖ ਭਰਾਵਾਂ ਨਾਲ ਖੜਨਾ ਚਾਹੀਦਾ ਹੈ। " ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਇਸ ਤੇ ਰੱਖੀਏ ਗੀਤਾ ਇਸ ਨੂੰ ਸ਼ਿਸ਼ ਝੁਕਾਈਏ"
@ruhani920
@ruhani920 День назад
ਅਸੀਂ ਹਮੇਸ਼ਾ ਨਾਲ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਸਨ ਪਰ ਖਾਲਿਸਤਾਨੀ ਲਹਿਰ ਦਾ ਸਮਰਥਨ ਨਹੀਂ ਕੀਤਾ
@bachittarsingh1093
@bachittarsingh1093 14 дней назад
ਚੜ੍ਹਦੀ ਕਲਾ ਜੀ❤❤
@theavinashpodcast
@theavinashpodcast 14 дней назад
waheguru ji 🙏
@ijeshwardhillon4927
@ijeshwardhillon4927 13 дней назад
I'm proud to say I'm kanwar's friend
@theavinashpodcast
@theavinashpodcast 12 дней назад
waheguru ji
@gurmukhsinghjagdeo7418
@gurmukhsinghjagdeo7418 14 дней назад
ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤
@theavinashpodcast
@theavinashpodcast 14 дней назад
waheguru ji
@kamalsingh-dc1vs
@kamalsingh-dc1vs День назад
ਉਹ ਕਤੀੜੇ ਦਿੱਲੀ ਫਤਿਹ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਇਕੱਲੇ ਨੇ ਤਿੰਨ ਵਾਰ ਜਿੱਤੀ ਸੀ,, ਐਵੇਂ ਬਘੇਲ ਸਿੰਘ ਨੂੰ ਹੀ ਜ਼ਿਆਦਾ ਬਣਾਈ ਜਾਂਦੇ ਨੇ ਕਿਉਂਕਿ ਉਹ ਜੱਟ ਹਨ
@narindersinghgujral9158
@narindersinghgujral9158 10 дней назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@theavinashpodcast
@theavinashpodcast 8 дней назад
waheguru
@khantsardarvlog3814
@khantsardarvlog3814 11 дней назад
Asi nal ya veer twadi soch de full support waheguru ji da khalsa waheguru ji ki Fateh ❤raaj karega khalsa aki rahe na koi 💪
@gurmitkaur1165
@gurmitkaur1165 10 дней назад
Waheguru ji baba ji tusi and youths milkar Punjab di leadership banni chahi di hai and Punjab nu safe Karo please thanku puttar ji from Nagpur
@theavinashpodcast
@theavinashpodcast 8 дней назад
waheguru
@jagbirsingh9900
@jagbirsingh9900 14 дней назад
Good discussion. Second point to be included in film on emergency is that indira gandhi approached sikh leader Tohra with undertaking that if sikhs stop their morcha against emergency she will accede to all their demands and make Tohra CM of Punjab. Sikh leader thought it improper to back track from movement against emergency. Had akalis withdrawn their support, backbone of JP movement would have been crushed. As a revenge indira took some decisions against Punjab including SYL which resulted in dharam yudh morcha . Now the whole country sided with indira gandhi to crush sikhs forgetting their contribution against Emergency and British Rule
@theavinashpodcast
@theavinashpodcast 14 дней назад
waheguru ji
@Bhaugroup
@Bhaugroup 13 дней назад
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਕੀ ਫਤਿਹ
@theavinashpodcast
@theavinashpodcast 13 дней назад
waheguru ji ♥️
@InderjitSingh-u5q
@InderjitSingh-u5q 14 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@theavinashpodcast
@theavinashpodcast 14 дней назад
waheguru ji 🙏
@Gouravkumar-fz6wf
@Gouravkumar-fz6wf 14 дней назад
Avinash...... G.. Very good❤
@theavinashpodcast
@theavinashpodcast 14 дней назад
waheguru ji
@NarinderNagra-g4z
@NarinderNagra-g4z 5 дней назад
🙏 Proud of you Kanwar Singh g Wahuguru g Bless u Putter g
@MpSingh-gp1rj
@MpSingh-gp1rj 14 дней назад
Beta g bahut hi wadhiya ...Sant g nu mein laagion vekhiya ..ohi vichar ne
@AvtarSingh-ob8cu
@AvtarSingh-ob8cu 14 дней назад
❤❤ wahieguru. Ji. Wahieguru. Ji. Wahieguru. Ji. ❤❤❤❤❤
@theavinashpodcast
@theavinashpodcast 14 дней назад
waheguru ji
@Kamaldeep-h2j
@Kamaldeep-h2j 13 дней назад
ਧੰਨ ਧੰਨ ਬਾਬਾ ਭਿੰਡਰਾਂ ਵਾਲਾ ਜੀ
@theavinashpodcast
@theavinashpodcast 12 дней назад
waheguru 🙏
@SahilKumar-z1p
@SahilKumar-z1p 14 дней назад
Great brother, WMK🎉
@theavinashpodcast
@theavinashpodcast 14 дней назад
waheguru ji
@darshankaur9459
@darshankaur9459 3 дня назад
Very well explained ...Waheguru ji bless u 🙏
@sukhkahlon7584
@sukhkahlon7584 3 дня назад
Waheguru ji 🙏 ka khalsa waheguru ji ki fateh .Waheguru mehar karo apni kaum te .🙏🙏🙏🙏
@theavinashpodcast
@theavinashpodcast 3 дня назад
waheguru
@gurmeetbagai9631
@gurmeetbagai9631 14 дней назад
Waheguru ji ka khalsa waheguru ji ki fateh
@theavinashpodcast
@theavinashpodcast 14 дней назад
waheguru ji 🙏
@pritpalsingh2303
@pritpalsingh2303 12 дней назад
Bahut vadhiya vichar han Khalsa ji Guru Nanak Patshah jarur tuhanu koyi waddi zumedaari dengey yaad kar laina merey greeb de bachan ji satguru kirpa karn jiondey raho rabb tuhadi lambee oummer karrey jee
@gurmitkaur1165
@gurmitkaur1165 10 дней назад
God bless you puttar ji
@SudhirKumar-bc2ow
@SudhirKumar-bc2ow 4 дня назад
Weldone khalsa HI HINDU SIKH EKTA ZINDABAAD
@jaswindersingh-yd7mc
@jaswindersingh-yd7mc 14 дней назад
Great knowledge Khalsa ji waheguru ji ka Khalsa waheguru ji ki Fateh
@theavinashpodcast
@theavinashpodcast 14 дней назад
waheguru
@HarjeetSingh-lt6lm
@HarjeetSingh-lt6lm 13 дней назад
🎉🎉🎉🎉❤❤ राज करेगा खालसा गुरु गोविंद सिंह जी भगवान स्वरूप पिंद्र वाला जिंदाबाद
@theavinashpodcast
@theavinashpodcast 12 дней назад
waheguru ji 🙏
@BlessingsofWaheguru-ds4zu
@BlessingsofWaheguru-ds4zu 14 дней назад
Absolutely Brilliant Waheguruji
@theavinashpodcast
@theavinashpodcast 14 дней назад
waheguru ji 🙏
@RaniAhuja-bf9hh
@RaniAhuja-bf9hh 14 дней назад
waheguru ji tuvanu himat cadhdi kala bakshe❤️❤️❤️❤️❤️🙏🏻🙏🏻🙏🏻🙏🏻🙏🏻👌👍💯👏
@theavinashpodcast
@theavinashpodcast 14 дней назад
waheguru ji
@AvtarSingh-rg9hy
@AvtarSingh-rg9hy 14 дней назад
ਬੱਬਰ ਸ਼ੇਰ ❤🎉।
@HarshKumar-lm2nv
@HarshKumar-lm2nv 14 дней назад
bhut vadiya....jnab❤❤
@simmisidhu3980
@simmisidhu3980 14 дней назад
Bilkul sahì veer ji
@rajdhinjan4480
@rajdhinjan4480 5 дней назад
Bohot he sohniya gallan te sohne jvaab❤
@TejSingh-gh8qo
@TejSingh-gh8qo 2 дня назад
Bahut hee best galbaat kiti aa ji very best
@DEEPAKKUMAR-jn2mc
@DEEPAKKUMAR-jn2mc 3 минуты назад
फर्क नज़र आ रहा है सिख भाई इतने confidence से बोल रहा है, यही quality है खालसा की ! निर्भय nirvair व्यक्ति को किसी का डर नही होता !
@buntybhangu_kheri2028
@buntybhangu_kheri2028 2 дня назад
⚔️⛳️🦅ਦੇਗ ਤੇਗ ਫਤਿਹ ਪੰਥ ਕੀ ਜੀਤ⚔️⛳️🦅
@HarbhajanSingh-fh9ny
@HarbhajanSingh-fh9ny 4 дня назад
ਬਹੁਤ ਵਧੀਆ ਵੀਚਾਰ
@charanjitsingh3622
@charanjitsingh3622 14 дней назад
Good vichar Bhai sahab ji.
@GurwinderSandhu-l9l
@GurwinderSandhu-l9l 14 дней назад
Waheguru
@bhagwantsingh7349
@bhagwantsingh7349 14 дней назад
ਬੇਟੇ, ਪੰਥ ਦੀ ਝੋਲੀ ਨਹੀਂ ਹੁੰਦੀ, ਪੰਥ ਗੁਰੂ ਰੂਪ ਹੈ, ਸੋ ਕਹਿਣਾ ਬਣਦਾ ਹੈ ਕਿ ‘ਗੁਰੂ ਪੰਥ ਦੀ ਸੇਵਾ ਵਿੱਚ ਪਾਈ’।
@theavinashpodcast
@theavinashpodcast 14 дней назад
waheguru ji 🙏
@doyouknow1116
@doyouknow1116 14 дней назад
Baba ji , chhoti chhoti gal te kintu ਪ੍ਰੰਤੂ nahi karni chahidi....bhul chuk ho jandi a ,bandeya kolo.....
@BabalRandhawa-lo8cc
@BabalRandhawa-lo8cc 13 дней назад
ਕਿਉ ਨੀ ਹੁੰਦੀ ਬੇਟਾ ਜੀ ਦੱਸੋ ਪੰਥ ਦੀ ਝੋਲੀ ਗੂਰੁ ਗ੍ਰੰਥ ਸਾਹਿਬ ਜੀ ਹਨ ❤
@PrabhjitsinghSingh-ju7uo
@PrabhjitsinghSingh-ju7uo 14 дней назад
Waheguru ji
@theavinashpodcast
@theavinashpodcast 14 дней назад
waheguru ji 🙏
@user-dr9li8ep7m
@user-dr9li8ep7m 14 дней назад
❤good veer ji
@pamsran9940
@pamsran9940 14 дней назад
Well done. Proud of you beta ji.
@theavinashpodcast
@theavinashpodcast 14 дней назад
waheguru ji please share
@sandeepkour8952
@sandeepkour8952 5 дней назад
Bhot vadia vichaar
@harmeetkaur5199
@harmeetkaur5199 14 дней назад
Baa kmaal interview
@theavinashpodcast
@theavinashpodcast 14 дней назад
boht boht thandwad waheguru ji 🙏
@culprit_but_innocent
@culprit_but_innocent 13 дней назад
Bahut changgi gal.baat kiti veer ne, pr jine hate krni, oh podcast dekh ke v, hate comments hi kr rahe ne,
@theavinashpodcast
@theavinashpodcast 12 дней назад
waheguru ji 🙏
@JagroopSingh-y9d
@JagroopSingh-y9d 14 дней назад
ਬਿਲਕੁਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਦਾ ਭੁਲੇਖਾ ਪੈ ਰਿਹਾ ਏ ਭਾਈ ਜੀ ਦਾ
@theavinashpodcast
@theavinashpodcast 14 дней назад
waheguru 🙏
@indarjitsingh1228
@indarjitsingh1228 4 дня назад
We support you Bhai ji waheguru ji kakhalsa waheguru jike fate 👍👍👍🚩🌹🌷🙏🙏💯🎪👍❤💖♥❤💞🌷🌹👍we slute you Bhai ji jindabadh ball jindabadh ball jindabadh ball jindabadh ball 👍🚩🌹🌷🙏🙏❤♥💖🎪❤💞🚩👍
@jaidevsinghjaidev1449
@jaidevsinghjaidev1449 4 минуты назад
Ede to jeyaade Podcast de vich (Guru Maharaj ji) Di gl hoi aa Veer ji a ge to je kise Singh nl Podcast Karo taa Kirpaa kar k Sar Jarur Tak leo ji🙏
@kuchnhi-gu4ll
@kuchnhi-gu4ll 3 часа назад
very good podcast
@malkitsingh3748
@malkitsingh3748 13 дней назад
Waheguru ji chardi kla bakshe
@theavinashpodcast
@theavinashpodcast 12 дней назад
waheguru 🙏
@paramjeetsingh3700
@paramjeetsingh3700 14 дней назад
ਬਾਬਾ ਜੀ ਹੋਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਹਾ ਕਰਵਾਓ ਜੀ
@theavinashpodcast
@theavinashpodcast 14 дней назад
waheguru ji 🙏
@ManuSidhu-t8g
@ManuSidhu-t8g 2 дня назад
Bhai jagtar hwara ji v
@dxbone9798
@dxbone9798 14 дней назад
Absolutely right❤
@theavinashpodcast
@theavinashpodcast 14 дней назад
waheguru ji 🙏
@KhushiDhaliwal-gc6qo
@KhushiDhaliwal-gc6qo 13 дней назад
Waheguru Ji kirpa kreo ji
@theavinashpodcast
@theavinashpodcast 12 дней назад
waheguru 🙏
@DietXpertbyRupaliJain
@DietXpertbyRupaliJain 15 дней назад
EXPLAINED VRY WELL
@pritpalsingh2303
@pritpalsingh2303 12 дней назад
Dhan ho Khalsa sahib ji tuhadey chehrey ton jhalak pai Rahi hai waddi zumedaari TUHADA intzaar kar rahi hai
@rajdhinjan4480
@rajdhinjan4480 5 дней назад
Bohot he sohni jankari
@charanjitkaur9692
@charanjitkaur9692 14 дней назад
Very good beta ji
@theavinashpodcast
@theavinashpodcast 14 дней назад
🙏
@Kulbir-l7u
@Kulbir-l7u 3 дня назад
Wahegru ❤❤❤❤
@theavinashpodcast
@theavinashpodcast 3 дня назад
waheguru
@banvindersingh2725
@banvindersingh2725 14 дней назад
Bahut vadeyaa podcast. Sikhism kesaa ve daram too nafrat nahi kardaa. Saddi Lhaddi bad Government policy nal see jo hun Apnaa home land Spruchalism who ever live with respect and equality all off one . Love and peace. But you have to do hook are crook . Name THE KHALISTAN. Be preparer every one.
@theavinashpodcast
@theavinashpodcast 14 дней назад
please share jrur kreyo 🙏 waheguru ji
@doyouknow1116
@doyouknow1116 14 дней назад
Very good podcast avinash ji.....
@theavinashpodcast
@theavinashpodcast 14 дней назад
waheguru ji plase share
@NancyK-j6i
@NancyK-j6i 15 дней назад
nice explain
@chitranjankaur6346
@chitranjankaur6346 14 дней назад
Very impressive absolutely right talk
@theavinashpodcast
@theavinashpodcast 14 дней назад
waheguru 🙏
@maanmansa6959
@maanmansa6959 14 дней назад
🙏
@simmisidhu3980
@simmisidhu3980 День назад
That's right khalsa ji
@gurgia7
@gurgia7 14 дней назад
On the Anandpur resolution: Pande writes on page 213. "Mrs Gandhi's award gave Chandigarh to Punjab as the elections approached closer"....."Chandigarh had not gone to Punjab but remained a union territory". (Indira backed out of the deal 1st time) Page 215. Pande quotes: "The agitation by the Akalis...was not at any stage communal or directed against any community, least of all Hindus. Page 217 : Sardar Swaran Singh (negotiator) met with Longowal and then Bhindranwale in Amritsar. Agreement was reached by all sides as to Anandpur resolution. "When Swaran Singh came back to Delhi, Mrs Gandhi told him he was much too pro-Akaliand she could not agree to his plans". Thus ended his efforts. Amrinder Singh MP of Patiala and Devinder Singh MLA attempts would also fail. (2nd time Indira backed out). Page 217 Pande writes: "Third attempt was made by some opposition leaders... Harkishan Singh, Surjeet of CPI (M)...Principal secretary Dr P.C. Alexander... Krishnaswamy Rao Sahib and Home Secretary T.N. Chaturvedi... Akalis were also present". Page 218 "Prime Minister did not return the final draft with her approval. Page 220. Pande writes: But a large section of the Indian press and Congress (I) party at the centre and the states, if not directly then certainly by innuendo, continued to suggest that the Akali Dal and SGPC were in favor of Khalistan, that they were not in agreement to settle the issues with the Government of India...". A feeling was created in Hindu minds Sikhs are pro Khalistanis."This created a serious rift in the two communities". This shows the power of the press to lie to masses minority(used as scape-goats) vs majority. The politics in 2024 are the same create an environment of hate towards a group to hold on to power. This is how upper caste gov holds its power. It claims it is for the Majority (Hindus). But it shares no power with the lower or middle castes. It uses middle castes and lower castes for violence against a minority community claiming the Hindu 80% is in danger. Lies of the Indian media would create massacres in the country. The gov in the center always finds a way to divert attention from real issues of Indian. Economy, job creation national debt etc. It seems it is easy to blame minority to get the vote of the majority.
@theavinashpodcast
@theavinashpodcast 14 дней назад
waheguru 🙏
@gurmitkaur1165
@gurmitkaur1165 10 дней назад
Dhan oh mother jisne puttar ji nu janam ditta God bless you puttar ji 🎉
@theavinashpodcast
@theavinashpodcast 8 дней назад
waheguru
@SinghParamjeet-n6v
@SinghParamjeet-n6v 14 дней назад
Babbar sherr SADA joda vir
@theavinashpodcast
@theavinashpodcast 14 дней назад
🙏
@rameshkumar-tr2gj
@rameshkumar-tr2gj 14 дней назад
ek tuhade sardar ji ne jisdha naam khalrra sahib hai highcourt p pai si ki sadha 25000 to badh sikh mariya zadho list den di vari aai te 6000 di list hi de sake osde lui viek hindhu ne shetla mandhir shamshanghat amritsir ne dasya te list vi diti fer age list ban saki
@daljitsingh6498
@daljitsingh6498 10 дней назад
Thank u .. Avinash ji
@theavinashpodcast
@theavinashpodcast 10 дней назад
waheguru
@navdeepjassal3338
@navdeepjassal3338 15 дней назад
Great ❤
Далее
Bharpur Singh Balbir Archive Speech
20:45
Просмотров 1 млн
Jaswant Singh Khalra - Last Speech
18:24
Просмотров 658 тыс.